Рет қаралды 8,718
Jo Mann Chit Na Chete San Bhai Sarup Singh Roop Hazoori raagi shri darbaar saab ji ( Ustad ji Bhai Nirmal Singh khalsa ji khalsa Hazoori raagi shri darbaar saab ji Amritsar Punjab ਗੁਰੂ ਪਿਆਰੀ ਸਾਧ ਸੰਗਤ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਦਾਸ ਦੇ ਅਤਿ ਸਤਿਕਾਰ ਯੋਗ ਉਸਤਾਦ ਜੀ ਸਵਰਗਵਾਸੀ ਪਦਮਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪਾਏ ਗਏ। ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਾਸ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਦੀ ਹਾਜਰੀ ਭਰੀ ਗਈ।ਭਾਈ ਸਾਹਿਬ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ।
ਭਾਈ ਸਰੂਪ ਸਿੰਘ ਰੂਪ
ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਸੰਪਰਕ ਨੰ:-
95928-50732
98552-31827 #SADHPURI Like and comments KZfaq video sher All friends facebook 27 August 8 2020 Akal Channel live like and sher Channel