John deere 5075e ac ਵਾਲੇ ਦਾ ਪੀ ਆਰ ਬੋਹਤ ਵਧਿਆ ਕੰਮ ਕਰਦਾ

  Рет қаралды 24,179

Sandhu Farm Jodhan

Sandhu Farm Jodhan

28 күн бұрын

Пікірлер: 348
@AmanDeepSingh_59
@AmanDeepSingh_59 21 күн бұрын
ਮੁਬਾਰਕਾਂ ਵੀਰ ਜੀ
@sonyvirk1776
@sonyvirk1776 21 күн бұрын
ਬਹੁਤ ਮੁਬਾਰਕ ਵੀਰ ਜੀ ਅਸੀਂ ਵਿਰਕਾ ਤੋਂ ਤੁਹਾਡੇ ਮਾਸੀ ਦੇ ਮੁੰਡੇ ਸ਼ੀਰਾ ਤੇ ਪਵਿੱਤਰ ਭਾਜੀ ਦੇ friend ਆ ਜਿਹੜਾ ਲੋਨ ਬਾਰੇ ਦੱਸਿਆ ਉਸ ਲਈ ਕਿੰਨੀ ਜਮੀਨ ਦੀ ਫਰਦ ਦੇਣੀ ਪਵੇਗੀ 65 ਦੇ ਪਾਵਰ ਲਈ ਅਸੀਂ ਨਵੀਂ ਖੇਤੀ ਕਰਨ ਲੱਗੇ ਆ
@user-yg1nh5nw7u
@user-yg1nh5nw7u 21 күн бұрын
ਵਾਧੀਆ ਵੀਰ ਜੀ
@user-ld9yc5kv2e
@user-ld9yc5kv2e 21 күн бұрын
ਬਾਈ ਬਹੁਤ ਬਹੁਤ ਮੁਬਾਰਕਾਂ ਤੈਨੂੰ ਨਵੇਂ ਟਰੈਕਟਰ ਦੀਆਂ ਜੀ ਦਾ ਸਾਡਾ ਵੀ ਕਰਦਾ ਨਵਾਂ ਟਰੈਕਟਰ ਲੈਣ ਨੂੰ ਪਰ ਕੀ ਕਰੀਏ ਪੈਲੀ ਦੀ ਦੋ ਕਿੱਲੇ ਆ
@user-iq1ey5lw9y
@user-iq1ey5lw9y 21 күн бұрын
ਨਵੇਂ ਟਰੈਕਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਬਾਪੂ ਜੀ ਤਾਂ ਬਹੁਤ ਖੁਸ਼ ਹੋਣਗੇ ਸਾਡੇ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਵਧਾਈਆਂ ਜੀ
@karamjitdhillon3715
@karamjitdhillon3715 21 күн бұрын
ਮੈਂ ਵੀਰੇ ਜਰਮਨ ਰਹਿੰਦਾ ਆ ਦੇਖ ਕੇ ਬਹੁਤ ਖੁਸ਼ੀ ਹੋਈ
@charanjeetsandhu1669
@charanjeetsandhu1669 21 күн бұрын
ਮੁਬਾਰਕਾਂ ਬਾਈ ਜੀ
@13EIKONKAR13
@13EIKONKAR13 21 күн бұрын
ਪਾਜੀ ਗੁਡ ਲੱਕ 🙏❤️👍
@balrajsinghgill2412
@balrajsinghgill2412 21 күн бұрын
ਮੁਬਾਰਕਾਂ ਬਾਈ ਜੀ ਬਹੁਤ ਵਧੀਆ ਕਮਾਈ ਕਰਨ ਵਾਲੇ ਆਪਣੇ ਸ਼ੌਂਕ ਪੂਰੇ ਕਰ ਸਕਦੇ ਹਨ ਜਮੀਨ ਦਾ ਠੇਕਾ ਕੀ ਚੱਲਦਾ ਸੰਧੂ ਸਾਬ ਤੁਹਾਡੇ ਇਲਾਕੇ ਵਿੱਚ
@KamalSingh-td8sk
@KamalSingh-td8sk 21 күн бұрын
ਵਾਹ ਜੀ ਵਾਹ ਕਿਆ ਟਰੈਕਟਰ ਹੈ
@jattdeep7546
@jattdeep7546 21 күн бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅੱਗਲੇ ਸਾਲ 250.300 ਐਚਪੀ ਦਾ ਰੱਬ ਦਬਾਵੇ
@GursewakSingh-wm7gt
@GursewakSingh-wm7gt 21 күн бұрын
ਬਹੁਤ ਵਧੀਆ ਵੀਰ ਕਿਵੇਂ ਆਇਆ ਕਿਥੋਂ ਆਇਆ ਦੱਸਣ ਕੋਈ ਲੋੜ੍ਹ ਨਹੀਂ ਤੁਸੀਂ ਆਪਣੀ ਮਿਹਨਤ ਕਰਦੇ ਹੋ ਰੱਬ ਚੜ੍ਹਦੀ ਕਲਾ ਵਿਚ ਰੱਖੇ ਤਹਾਨੂੰ
@user-pt8ho4iv1r
@user-pt8ho4iv1r 21 күн бұрын
Bahut bahut mubarka veerji. Bahut khushi hoyi apna 5075 fer murh aya. Yani ke renew ho gya 5075. Purane model to nava ho gya with AC. Bijayi te plough vaaste vadhiya. Ehdi katayi v pehle 5075 jinni o honi. Waheguru ji chardi klaa ch rakhan veer nu. ❤❤❤🌹🌹🌹Rupinder Singh Gill Jalandhar
@travelonearth2m61
@travelonearth2m61 21 күн бұрын
Congratulation veere ਖੁਸ਼ੀ ਇੰਨੀ ਜਿਵੇ ਆਪ ਲਿਆ ਹੁੰਦਾ❤❤
@jagsirgill7695
@jagsirgill7695 21 күн бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਬਹੁਤ ਬਹੁਤ ਮੁਬਾਰਕਾਂ ਬਾਈ ਜੀ 🙏🙏 ਜਗਸੀਰ ਸਿੰਘ ਗਿੱਲ ❤❤❤🎉 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉
@chahalgaming4141
@chahalgaming4141 21 күн бұрын
Babea de sangi dekh k rooh khush hoi
@manjeetsingh8335
@manjeetsingh8335 21 күн бұрын
Congratulations🎉🎊 g
@sukhpreetdhillon0045
@sukhpreetdhillon0045 14 күн бұрын
Congratulations sandhu Saab jiii 🎉🎉🎉🎉🎉
@amritsinghdhanoa5434
@amritsinghdhanoa5434 21 күн бұрын
Bhout bhout mubarka bro 🎉🎉🎉❤❤❤ waheguru ji chardhikala bich rakhe
@amardeepsinghbhattikala189
@amardeepsinghbhattikala189 21 күн бұрын
Sat shri akal veer ji and congratulation mubarka vadhian ji waheguru ji lehna krn ehi ardas ha ji
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Inside Out 2: Who is the strongest? Joy vs Envy vs Anger #shorts #animation
00:22
Nastya and SeanDoesMagic
00:16
Nastya
Рет қаралды 43 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН