ਕੀ ਅਸੀਂ ਆਜ਼ਾਦ ਹਾਂ ?

  Рет қаралды 395,072

Manukhta Di Sewa Society Ludhiana

Manukhta Di Sewa Society Ludhiana

2 жыл бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZfaq ► / manukhtadisewasocietyl...
👉 Subscribe to KZfaq ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/message/VE2ZQGTTPAFIB1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 1 000
@punjabonbike1296
@punjabonbike1296 2 жыл бұрын
ਲਾਹਨਤ ਆ ਸਿੱਖ ਕਹੌਂ ਕਹਾਉਣ ਤੇ,,, ਸਿੱਖ ਕਦੇ ਵੀ ਕਿਸੇ ਨੂੰ ਗੁਲਾਮ ਬਣਾ ਕ ਨਹੀਂ ਰੱਖਦੇ।।।
@punjabvillagemajha
@punjabvillagemajha 2 жыл бұрын
ਵੀਰ ਪਤਾ ਨੀ ਕੀ ਹੋਗਿਆ ਸਾਡੇ ਲੋਕਾਂ ਨੂੰ
@gurimakeupartist1514
@gurimakeupartist1514 2 жыл бұрын
Attitude dekho kinna loka daa
@HARDEEPKAUR-hk9uj
@HARDEEPKAUR-hk9uj 2 жыл бұрын
@@gurimakeupartist1514 Ik taan galat kum kita and mannan to ve inkaar. And attitude 😲 OMG
@sultansingh7138
@sultansingh7138 7 ай бұрын
ਬਿਲਕੁਲ ਸਹੀ ਆ
@inderdeepsingh8105
@inderdeepsingh8105 2 жыл бұрын
ਗੁਰਪ੍ਰੀਤ ਸਿੰਘ ਮਿੰਟੂ ਵੀਰ ਇਹਨਾਂ ਪਾਪੀ ਦੁਸਟਾ ਤੇ ਕਨੂੰਨੀ ਕਰਵਾਈ ਕਰਵਾਈ ਜਾਵੇ ਵੀਹ ਸਾਲ ਦੀ ਭਗਤ ਨੂੰ ਮਿਹਨਤ ਦਿਵਾਈ ਜਾਵੇ ਮੋਟਰਸਾਈਕਲ ਵਾਲਾਂ ਚਵਲ ਕਿਸ ਤਰ੍ਹਾਂ ਬੋਲਦਾ ਸੀ ਉਸ ਨੂੰ ਅਕਲ ਦਿੱਤੀ ਜਾਵੇ
@VikramSingh-fn3iq
@VikramSingh-fn3iq 2 жыл бұрын
Bike Wale de lahnata pao veer sab
@daljitsingh9444
@daljitsingh9444 2 жыл бұрын
ਕਿ ਪਤਾ ਮੋਟਰਸਾਈਕਲ ਵਾਲਾ ਇਦਾ ਹੀ ਹੋਵੇ ਤਾ ਗੁੱਸਾ ਕਰਦਾ ਹੋਵੇ ਮੇਰੇ ਡੇਡੀ ਨੰੂ ਲੈ ਚੱਲੇ
@PARAMJEETKAUR-cr6jr
@PARAMJEETKAUR-cr6jr 2 ай бұрын
😮0⁸⁸😅​@@VikramSingh-fn3iq
@jatindersidhu6908
@jatindersidhu6908 Жыл бұрын
ਦਿਲ ਤੋ ਸਲਾਮ aa ਵੀਰ ji ਆ ਮਾਤਾ ਦੀ ਐਨੀ ਉਮਰ ਹੋ ਗੀ ਪਰ ਬੋਲਣ‌ ਦੀ ਅਕਲ ਹਜੈ ਤੱਕ ਨੀ ਆਈ ਵਹਿਗੁਰੂ ਸਭ ਦੇਖ ਦਾ ਜਦੋ ਇਹਦੇ ਕੀੜੇ ਪਏ ਉਦੋ ਇਹਨੂੰ ਅਕਲ ਆਊ
@bhadursingh2272
@bhadursingh2272 2 жыл бұрын
ਲਾਹਨਤ ਹੈ ਮਦਬੂਧੀ ਹੈ ਜੈ ਘੱਟੋ-ਘੱਟ ਰੋਟੀ ਕੱਪੜਾ ਵਧੀਆ ਤਰੀਕੇ ਨਾਲ ਦਿਊ
@AvtarSingh-il1ig
@AvtarSingh-il1ig 2 жыл бұрын
ਮੈਨੂੰ ਨੀ ਲੱਗਦਾ ਏਹੋ ਜਹੇ ਬੰਦਿਆਂ ਨੂੰ ਸਰਦਾਰ ਕਹਿਣਾ ਚਾਹੀਦਾ ਹੈ ਜਦ ਕੰਮ ਜਲਾਦ ਵਾਲੇ ਹੋਣ
@weldingart702
@weldingart702 2 жыл бұрын
ਵੀਰ ਜੀ ਮੇ ਸਰਦਾਰ gurpreet singh ਜੀ ਨੂੰ ਕਿਹਾ। ਮਨੁਖਤਾ ਦੀ ਸੇਵਾ ਵਾਲੇ ਨੁੰ ਕਿਹਾ । ਨਾ ਕੀ ਉਸ ਗਂਦੇ ਬਂਦੇ ਨੂੰ ਜਿਸ ਨੇ ਇਸ ਵੀਰ ਨੂੰ ਗੁਲਾਮ ਬਣਾਕੇ ਰਖਿਆ ਸੀ।
@official_sahil_pb08__
@official_sahil_pb08__ 2 жыл бұрын
💯🙏🏻
@preetkahlon5587
@preetkahlon5587 2 жыл бұрын
Mata ta cheek rhi c Hun gohe da balta Mai de sir te ouna ta cheeka Mardi pyi c
@kamalvirk......8071
@kamalvirk......8071 2 жыл бұрын
Bilkul pagi ah sardar kehn de hak ch he nai.
@ravililer3380
@ravililer3380 2 жыл бұрын
👍👍👍
@vishalsandhu4855
@vishalsandhu4855 2 жыл бұрын
ਬਹੁਤ ਖੁਸ਼ ਰਹੌ ਗੁਰਪੀਤ ਜੀ
@harafangle9473
@harafangle9473 2 жыл бұрын
ਲੋਕਾਂ ਨੂੰ ਇੰਨੀ ਬੜੀ ਸੰਸਥਾ ਨਹੀਂ ਪਤਾ ਹਾਲ ਦੇਖ ਕੇ ਪਤਾ ਲੱਗਦਾ ਕਿੰਨੇ ਵਧੀਆ ਕਪੜੇ ਪਾਏ ਹੋਏ ਨੇ
@shinderkour97
@shinderkour97 2 жыл бұрын
ਗੁਰਪ੍ਰੀਤ ਵੀਰ ਜੀ ਤੁਸੀਂ ਕਿਸੇ ਦਾ ਪੁੱਤ ਆਜ਼ਾਦ ਕਰਵਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏🙏🙏
@nerashkumar9389
@nerashkumar9389 2 жыл бұрын
00
@butasingh2702
@butasingh2702 2 жыл бұрын
gud
@meghsinghdhillondhillon152
@meghsinghdhillondhillon152 2 жыл бұрын
@@butasingh2702l
@harafangle9473
@harafangle9473 2 жыл бұрын
ਕੰਮ ਦਾ ਫਿਕਰ ਏ ਬੀਬੀ ਨੂੰ ਗੁਰਪ੍ਰੀਤ ਭਾਈ ਜੀ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@buttasingh7854
@buttasingh7854 2 жыл бұрын
ਬਾਈ ਜੀ ਤੁਸੀਂ ਰੱਬ ਹੋਂ ਸੱਚੀਂ ਜਿਹੜਾ ਅਜ਼ਾਦ ਕਰਵਾਇਆ ਬੰਦਾ ਜਲਾਦਾਂ ਤੋਂ ਘਟੀਆ ਕਿਸਮ ਦੇ ਲੋਕਾਂ ਤੋਂ,,,,,,, ਧੰਨਵਾਦ ਕਰਦੇ ਵੀਰ ਜੀ 🙏🙏🙏🙏
@bestvideos8616
@bestvideos8616 2 жыл бұрын
ਦਿਲੋਂ ਸਲੂਟ ਆ ਸਾਡੇ ਵੱਡੇ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਨੂੰ , ਰੱਬ ਦਾ ਰੂਪ ਬੰਦਾ ਦਿਲੋਂ ਪਿਆਰ ਸਤਿਕਾਰ ਦੁਆਵਾਂ ਬਾਈ ਜੀ
@GurvinderSingh-nz5sk
@GurvinderSingh-nz5sk 2 жыл бұрын
000p0
@DeepSingh-kj2mr
@DeepSingh-kj2mr 2 жыл бұрын
ਵੀਰ ਜੀ ਨੰਬਰ ਸੋਡਾ
@NarinderSingh-mq1pm
@NarinderSingh-mq1pm 2 жыл бұрын
@@GurvinderSingh-nz5sk ju77
@AshaRani-pc5zp
@AshaRani-pc5zp Жыл бұрын
@@DeepSingh-kj2mr ਠਕਲਈ
@jaswinderrekhi9614
@jaswinderrekhi9614 2 жыл бұрын
ਕਾਹਦੇ ਸਰਦਾਰ ਏਹ ਨਾ ਜਿਨਾਂ greeb ਕੋਈ ਨਹੀਂ
@harbukhssingh6103
@harbukhssingh6103 2 жыл бұрын
ਮਨੁੱਖਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾਂ ਅਤੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੀਰ ਨੂੰ ਦਿਲੋਂ ਸਲਾਮ, ਵੀਰ ਜੀ ਨੇ ਇਸ ਤਰ੍ਹਾਂ ਦੇ ਗਰੀਬਾਂ ਨੂੰ ਗੁਲਾਮੀ ਤੋਂ ਅਜ਼ਾਦ ਕਰਵਾਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀਅਾਂ ਬਖਸ਼ਣ ਤੇ ਚੜੵਦੀ ਕਲਾ ਵਿੱਚ ਰੱਖਣ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।
@shinderkour97
@shinderkour97 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ🙏🙏🙏🙏
@harbansvirk1753
@harbansvirk1753 2 жыл бұрын
ਸਰਮ ਹੀ ਲਾਹੀ ਆ ਲੋਕਾ ਦੀ ਪਤਾ ਰੱਬ ਤੋ ਨੀ ਡਰਦੇ ਜਾ ਫਿਰ ਰੱਬ ਨਾ ਦੀ ਕੋਈ ਚੀਜ਼ ਹੀ ਨਹੀ ਹੈ,,
@CLDhupar
@CLDhupar Жыл бұрын
ਰੱਬ ਤੁਹਾਡੀ ਟੀਮ ਨੂੰ ਲੰਮੀ ਉਮਰ ਦੇਵੇ ਜੀ 🌹🔓🌹
@inderdas3657
@inderdas3657 2 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ
@piararam7662
@piararam7662 2 жыл бұрын
ਤੂੰ ਮੱਘਦਾ ਰਹੀਂ ਵੇ ਸੂਰਜਾ ਤੈਨੂੰ ਕੋਈ ਤੱਤੀ ਵਾਅ ਨਾ ਲੱਗੇ ਜਾਂਬਾਜ਼ ਗੁਰਪ੍ਰੀਤ ਸਿੰਘ ਜੀ ਜ਼ਿੰਦਾਬਾਦ।
@omanoman5845
@omanoman5845 2 жыл бұрын
ਧੰਨ ਗੁਰੂ ਨਾਨਕ ਪਾਤਸ਼ਾਹ
@jessiahuja1487
@jessiahuja1487 2 жыл бұрын
ਮਾਤਾ ਨੂੰ ਕਿੰਨਾ ਦਰਦ ਹੋਇਆਂ ਹੁਣ ਫ੍ਰੀ ਦਾ ਬੰਦਾ ਚਲਿਆਂ ਚੂਰੀ ਖਾਣ ਲਈ ਦਿੰਦੀ ਸੀ ਕੱਪੜਿਆਂ ਤੋਂ ਦਿਖਾਈ ਦਿੰਦਾ ਕਿੰਨਾ ਚੰਗਾ ਰੱਖਿਆਂ ਹੈ
@harry-ms5zr
@harry-ms5zr 2 жыл бұрын
Aahi ta dukh aa ,Hun salary te banda rakhna paunga
@titamandi2443
@titamandi2443 2 жыл бұрын
By.
@gurimakeupartist1514
@gurimakeupartist1514 2 жыл бұрын
Bhut sach
@user-ht9vm7uw2l
@user-ht9vm7uw2l 6 ай бұрын
​@@harry-ms5zr ਮਾਤਾ ਨੂੰ ਅੱਜ ਚੂਰੀ ਯਾਦ ਆ ਗਈ!
@ramandeepkaurgill3302
@ramandeepkaurgill3302 2 жыл бұрын
Veere tuhnu dekh ke mere akha vich pani aagya tuhda sabar dekh ke oo mata kina galt bol rahi se te os da beta ve kina gusa krda se tusi kina sabar nall jwab dita tuhda kolo bht kuch sihkn nu milda aa har roj dilo recpct aa Gurpreet veere 🙏🙏🙏♥️♥️♥️
@gurmeetpannu6028
@gurmeetpannu6028 2 жыл бұрын
Ryt
@pindawale-bi5vi
@pindawale-bi5vi 2 жыл бұрын
Hankaar nl bharre ne ghar wale ena nu te sakht sja milni chido
@Drsaab143
@Drsaab143 2 жыл бұрын
Jis ch thodi v insaniyat hundi aa us de akha ch paani auna laazmi aa bai g
@user-yl4ur4in1m
@user-yl4ur4in1m 2 жыл бұрын
Bilkul shi kiha tucy gill veeree✌️❤️
@amanramn477
@amanramn477 2 жыл бұрын
right g
@baljeetkaur8761
@baljeetkaur8761 2 жыл бұрын
ਗੁਰਪ੍ਰੀਤ ਵੀਰ ਜੀ ਨੇ ਭਗਤ ਪੂਰਨ ਸਿੰਘ ਜੀ ਦੇ ਅਸਲੀ ਵਾਰਿਸ 🙏God bless you veerji
@sheikharts3591
@sheikharts3591 2 жыл бұрын
ਰੱਬ ਖੁਸ਼ ਰੱਖੇ ਵੀਰੇ ਗੁਰਪ੍ਰੀਤ ਨੂੰ ਹਮੇਸ਼ਾ ਜੋ ਬੋਹਤ ਮਿੱਠੇ ਬੋਲਾਂ ਨਾਲ ਝੂਠੇ ਲੋਕਾਂ ਨਾਲ ਗਲ ਕਰਦੇ ਨੇ
@bhupinderbawa577
@bhupinderbawa577 2 жыл бұрын
ਦਾਹੜੀਆਂ ਦੀ ਅਹਿਮੀਅਤ ਸਮਝਾਉਂਦੈ ਬਾਈ ਜੀ ਨੂੰ,,ਪੰਜਾਬ ਨੂੰ,ਪੰਜਾਬੀਅਤ ਨੂੰ,ਪੰਜਾਬੀ ਸਖਸ਼ੀਅਤ ਨੂੰ ਦਾਗ ਆਪ ਲਾਉਂਦੇ ਆ,ਇਹਨਾਂ ਪਰਵਾਸੀਆਂ ਤੇ ਜ਼ੁਲਮ ਕਰਕੇ,,ਬਾਹਰ ਅੰਦਰ ਜਦੋਂ ਸਾਡੇ ਪੰਜਾਬੀਆਂ ਨਾਲ ਕਿਤੇ ਮਾੜਾ ਹੁੰਦੈ,,ਓਦੋਂ ਸਾਨੂੰ ਵੀ ਦੁੱਖ ਲੱਗਦੈ,,,,ਮਨੁੱਖਤਾ ਦੀ ਸੇਵਾ ਸਭਤੋਂ ਵੱਡੀ ਸੇਵਾ ਸੰਸਥਾ ਹਮੇਸ਼ਾ ਚੜਦੀ ਕਲਾ ਵਿੱਚ ਰਹੇ🙏
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@zoracalifornia3828
@zoracalifornia3828 2 жыл бұрын
ਮਾਤਾ ਤੂੰ ਆਪਣੇ ਮੁੰਡੇ ਨੂੰ ਖਵਾ ਚੂਰੀ ਕੋਈ ਨਾ ਤੇਰੇ ਵਰਗੀ ਜਦੋਂ ਮੰਜੇ ਤੇ ਹੁੰਦੀ ਆ ਨਾ ਫੇਰ ਕਹਿੰਦੀਆ ਹਾਏ ਰੱਬਾ ਮੈਂ ਕਿਸੇ ਦਾ ਕੀ ਮਾੜਾ ਕੀਤਾ 😠😠 Gurbani ਚ ਸਾਰਾ ਕੁੱਝ ਦੱਸਿਆ ਗੁਰੂ ਮਹਾਰਾਜ ਨੇ ਤੁਹਾਨੂੰ ਜਲਦੀ ਗੁਰੂ ਮਹਾਰਾਜ ਦੱਸਣਗੇ🙏🙏🙏
@gaganparmar214
@gaganparmar214 2 жыл бұрын
Sahi gl aa..eda diyan end ch fr paani nu v trsdiyan
@SonuSingh-my1md
@SonuSingh-my1md 2 жыл бұрын
Bro jma sach boliya tusi
@urindianreviewer5770
@urindianreviewer5770 2 жыл бұрын
Haha... too the point veere
@ranisandeep6722
@ranisandeep6722 2 жыл бұрын
U r right
@harman8254
@harman8254 Жыл бұрын
Churi ta chd veer .mnu lgda kde roti ni diti honi 2 tym
@ashavohra4382
@ashavohra4382 2 жыл бұрын
वीर जी , जिन लोगों को गुलाम बनाया जाता है वे मंदबुद्धि नहीं होते, परंतु उनके साथ बरताव इतना बुरा किया जाता है कि वे किसी लायक नहीं रह जाते, वीर जी एसे पापियों को तथा इनके परिवार को कड़ी से कड़ी सजा मिलनी चाहिए
@karamjitsingh7471
@karamjitsingh7471 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਗੁਰਪ੍ਰੀਤ ਸਿੰਘ ਖਾਲਸਾ ਜੀ ਇਹ ਸੇਵਾ ਕੋਈ ਹੀ ਕਰ ਸਕਦਾ ਹੈ। ਜਿਸ ਤੇ ਆਕਾਲ ਪੁਰਖੁ ਮਿਹਰਬਾਨ ਹੋਵੇ।
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਤੇ ਮੇਹਰ ਕਰੇਓ ,, ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਜੋਂ ਅੱਜ ਦੇ ਟਾਈਮ ਸ਼ਾਇਦ ਹੀ ਕਰ ਸਕਦਾ
@zoracalifornia3828
@zoracalifornia3828 2 жыл бұрын
Luv u Mintu veere❤❤ always all life respect you 🙏🙏
@niksingh2761
@niksingh2761 2 жыл бұрын
ਕਿੰਨਾ। ਜਲਮ ਕਰਦੇ। ਲੋਕ। ਜਾਦ। ਰਖਣਾ ਸੋਡੇ ਧੀਆਂ ਪੁੱਤਾਂ। ਨਾਲ ਹੋਣਗੀਆਂ ਜਾਦ ਰਾਖੋ। ਜ਼ਾਲਮ ਲੋਕੋ ਰੱਬ। ਦੇ ਦੇਰ ਆ ਨੇਰ ਨੀ ਪਰਮਾਤਮਾ।
@BaljinderKaur-db8yl
@BaljinderKaur-db8yl 2 жыл бұрын
ਲਾਹਨਤਾਂ ਲੱਖ ਲੱਖ ਐ ਏਹੋ ਜਿਹਿਆਂ ਨੂੰ
@jotsingh3020
@jotsingh3020 2 жыл бұрын
ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@gandhisharma1387
@gandhisharma1387 2 жыл бұрын
ਸਾਰੀ ਸੰਗਤ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਇੰਨੇ ਸਾਲ ਬੰਦੇ ਤੋ ਫਰੀ ਕੰਮ ਕਰਵਾਕੇ 100 ਰੁਪਏ ਵੀ ਨਹੀਂ ਸਰੇ ਵੱਡੇ ਸਰਦਾਰਾ ਤੋ ਵਾਹਿਗੁਰੂ ਜੀ ਇਨਸਾਫ ਕਰਨ
@zoracalifornia3828
@zoracalifornia3828 2 жыл бұрын
ਬੁੱਢੀਆ ਯਾਦ ਰੱਖੀ ਹੁਣ ਤੇਰੇ ਤੇ ਤੇਰੇ ਪੁੱਤਾਂ ਨੂੰ ਸਜਾ ਮਿਲੋ👈 ਮੈਨੂੰ ਆਪਣੇ ਆਪ ਤੇ ਸ਼ਰਮ ਆਉਦੀ ਆ ਵੀ ਇਹ ਅਪਣੇ ਆਪ ਨੂੰ ਕਿਹੜੇ ਮੂੰਹ ਨਾਲ ਸਿੱਖਾਂ ਦਾ ਲਾਣਾ ਕਹਿੰਦੇ 👎👎👎
@jaskaransingh283
@jaskaransingh283 2 жыл бұрын
Salya de vich hankar bol reha koi na rab bht wada ha ethe hi sab kuj
@yadwindersingh6877
@yadwindersingh6877 2 жыл бұрын
ਪਰਮਾਤਮਾ ਸਭ ਦਾ ਭਲਾ ਕਰੇ
@sarbjeetkaur-cr3zq
@sarbjeetkaur-cr3zq 2 жыл бұрын
Sachi veere, tuci rab da hi roop ho 🙏🙏🙏🙏
@sheikharts3591
@sheikharts3591 2 жыл бұрын
ਜੇਹੜੇ ਬੰਦੇ ਸਪਰੇ ਵਾਲੇ ਡੱਬੇ ਚੇ ਚਾਅ ਦੀਦੇ ਨੇ ਉਹ bebe ਚੁਰੀ ਕਿੱਥੋਂ ਦੇ ਦੁ
@JaspreetSingh-xb7mt
@JaspreetSingh-xb7mt 2 жыл бұрын
Right
@harafangle9473
@harafangle9473 2 жыл бұрын
ਵਾਹਿਗੁਰੂ ਜੀ 🙏🙏🙏🙏🙏
@kuljitkanda1276
@kuljitkanda1276 2 жыл бұрын
ਬਾਈ ਗੁਰਪਰੀਤ ਜੀ ਬੋਹਤ ਸੋਹਣਾ ਕੰਮ ਕਰਦੇ ਹਨ ਬਾਈ ਜੀ ਇੱਸ ਬੰਦੇ ਦਾ ਘਰ ਬਿਆਰ ਜਿੱਲਾ ਕਠਿਆਰ ਪੂਰਨਿਆਂ ਦੇ ਕੋਲ ਪੇਦਾ ਜੀ
@kaursupi1355
@kaursupi1355 2 жыл бұрын
ਦਿਲੋ ਸਲੂਟ ਆ ਵੀਰ ਜੀ ਤੁਹਾਨੂੰ 🙏
@weldingart702
@weldingart702 2 жыл бұрын
Waheguru ji kirpa krna sardar gurpreet singh veer ji ta 🙏🙏🙏🙏👍
@harrinderharman1542
@harrinderharman1542 2 жыл бұрын
ਵੀਰ,ਗੁਰਪੀਤ,ਜੀਉਦੇ,ਰਹੋ,ਰੱਬ,ਤਾਹਨੂ,ਲੰਮੀ ਉਮਰ,ਦਵੇ,ਤੁਸ਼ੀ,ਹੋਣੇ,ਚਹੀਦੇ,ਸ਼ੀ,ਸੀ,ਐਮ,,
@harrinderharman1542
@harrinderharman1542 2 жыл бұрын
👌🙏🙏🙏
@darshanaaggarwal2304
@darshanaaggarwal2304 2 жыл бұрын
serving the humanity it is great work , God send u people for the helpless ,trouble some ,God bliss u for this all.
@shergillpenduvlog4600
@shergillpenduvlog4600 2 жыл бұрын
Bht vadia gurpreet bhaji rabb e saja dau ehna rakhshsa nu
@Deephdstudio2626
@Deephdstudio2626 2 жыл бұрын
ਲੱਖ ਲਾਹਣਤ ਆ ਏਨਾ ਸਰਦਾਰਾਂ ਦੇ
@amandeepsingh-yk4nt
@amandeepsingh-yk4nt 2 жыл бұрын
ਵਾ ਓਏ ਰੱਬਾ ਤੇਰੇ ਲੋਕ ਕਿਵੇਂ ਦੀ ਸੋਚ ਰੱਖਣ ਲੱਗ ਗਏ ਆ 😔😔😔😔😔😔😔😔ਕਿ ਬਣੂ ਦੁਨੀਆ ਦਾ ਆਉਣ ਵਾਲਾ ਟਾਇਮ ਬੁਹਤ ਬੁਰਾ ਅਉਗਾ ਨੇ ਏਦ੍ਹਾ ਹੀ ਚਲਦਾ ਰਿਹਾ🙏🙏
@lakhbinderjitsingh7795
@lakhbinderjitsingh7795 3 ай бұрын
Freedom , Azadi , Satnam Waheguruji bless the team to make humanity life's with dignity and respect 🙏😇🤗🌍 , love all beings our task to make sure human rights is for all humanity
@anjalikuthiala26
@anjalikuthiala26 2 жыл бұрын
Thanku soo much uncle g for doing such a amazing job 👏👏👏👏👏 wahaguru g apko hmesha khush rakhai
@JagdishTaneja-Hr
@JagdishTaneja-Hr Жыл бұрын
Sach a real person
@jasvirkaur1343
@jasvirkaur1343 2 жыл бұрын
Eh veer ji basta muvarkn eh ta aj 15 nu ajad hoyaa jalad bndya to veer ji nu ahjadi diea bhut bhut muvarkn ji God bless you gurpreet veer ji and your team nu waheguru chrdi kala ch rkhe ji 🙏 🙏 🙏 👍 👌 👏 🌹 🌷 ❤
@arjunbhandari9887
@arjunbhandari9887 2 жыл бұрын
Very nice very good very good thank-you baba g
@jasvirkaur1343
@jasvirkaur1343 2 жыл бұрын
Gurpreet veer ji and your team nu bhut bhut muvarkn ji tusi gulab veer ji nu aj ajad krvaiaa ji God bless you 🙏🙏🙏🙏🙏
@damankaur2412
@damankaur2412 2 жыл бұрын
Satnam Waheguru
@whizzmusisproductions.9147
@whizzmusisproductions.9147 2 жыл бұрын
🙏🏻🙏🏻 Gurpreet veer ji ji ji 🙏🏻🙏🏻
@monyitalia1376
@monyitalia1376 2 жыл бұрын
Very good bout vadia sewa ji ehnu keha janda manukhta di sewa
@ParamjitKaur-nz2ti
@ParamjitKaur-nz2ti 2 жыл бұрын
Waheguru g 🙏
@karamjeetsekhon3208
@karamjeetsekhon3208 2 жыл бұрын
Gurpreet Singh proud ah brother aap te , Rab van ke ah da tu , ena load vanda loka de jindge ch...parmatma Sanu sab nu v apne samazic farza prti jumebar bane..God bless you all my sweethearts 💞.🙏
@karansinghsandhu3677
@karansinghsandhu3677 2 жыл бұрын
ਬਹੁਤ ਵਧੀਆ ਸੇਵਾ ਜੀ
@maninderparmar1881
@maninderparmar1881 2 жыл бұрын
ਗੁਰੂ ਮਹਾਰਾਜ ਨੇ ਤਾਂ ਇਹੋ ਸਿੱਖ ਪੈਦਾ ਨਹੀਂ ਕੀਤੇ ਸੀ।ਲਾਹਣਤ ਆ ਇਹੋ ਜਿਹੇਆ ਤੇ। ਗੁਰਪ੍ਰੀਤ ਸਿੰਘ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ।
@kaursukh4603
@kaursukh4603 2 жыл бұрын
Waheguru ji di full kirpa tuhade te vir ji chradi kla bich rkhe rb tuhanu bir ji👏🏻👏🏻👏🏻
@hollywoodstar8792
@hollywoodstar8792 2 жыл бұрын
Waheguru Ji 🙏🙏
@user-ht9vm7uw2l
@user-ht9vm7uw2l 6 ай бұрын
ਨਾਲੇ ਸਾਰੀ ਉਮਰ ਧੰਦਾ ਕਰਵਾਉਂਦੇ ਹਨ ਨਾਲ ਪਾਗਲ ਦੱਸਦੇ ਹਨ, ਵਾਹਿਗੁਰੂ ਸਭ ਕੁਝ ਦਿਸਦਾ ਹੈ, ਓਹ ਜਰੂਰ ਨਿਆਂ ਕਰੇਗਾ!
@jazzkaur1445
@jazzkaur1445 2 жыл бұрын
Waheguru ji mehar Karan sab ta 🙏🙏🙏
@ramanjeetsinghs2
@ramanjeetsinghs2 2 жыл бұрын
Shame on such people who do such kind of acts on special person & SALUTE TO MR.GURPREET SINGH
@kamalkaurkamalkaur7019
@kamalkaurkamalkaur7019 2 жыл бұрын
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਲੋੜ ਹੈ
@surindersinghmaan2687
@surindersinghmaan2687 2 жыл бұрын
I heartily love your work
@parmindersinghbajwa3009
@parmindersinghbajwa3009 2 жыл бұрын
Good job vir ji God bless you my elder brother
@rajupaisy2174
@rajupaisy2174 2 жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜਿਸ ਵੀਰ ਨੇ ਵੱਡੀ ਸੋਚ ਰੱਖੀ ਕਿਸੇ ਵੀਰ ਦੀ ਜਾਨ ਜਾਲਮਾਂ ਤੋਂ ਛੁਟਕਾਰਾ ਪਾਉਣ ਤੇ ਵਿਚਾਰੇ ਨੂੰ ਵਧੀਆ ਤਰੀਕੇ ਦੀ ਜਿੰਦਗੀ ਜਿਉਣ ਦਾ ਮੌਕਾ ਮਿਲਿਆ ਵਾਹਿਗੁਰੂ ਸਾਰੀ ਪਾਰਟੀ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@lovepreetlovely7950
@lovepreetlovely7950 2 жыл бұрын
God bless you veere
@sushmachoudary8382
@sushmachoudary8382 2 жыл бұрын
Ssaji sare veeran 🙏🙏❤️❤️ Satnam Shri waheguru ji 🙏🙏❤️
@varindersingh9938
@varindersingh9938 2 жыл бұрын
Satguru ki sewa Safal hai Bai g salute e tuhanu good job Bai g
@9358034491
@9358034491 2 жыл бұрын
shayta karan Wale ta bahut hain ...par jo pyar aur apnapan da ahsas aap dilate hai bahut mushkil hai bahut srahan yog karya karte hain aap ...vaheguru ji apko sabh tarh se kripa drishti rakhan.
@sampurandhillon4005
@sampurandhillon4005 2 жыл бұрын
Always God bless on you Brother Waheguru Waheguru Waheguru Waheguru Hmesha chdhddi Kla ch rakhe tuhanu 22 g
@tjsingh476
@tjsingh476 2 жыл бұрын
That smile when he came out from car that smile says a lot 🙏🙏
@user646
@user646 2 жыл бұрын
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ
@puneet77774
@puneet77774 2 жыл бұрын
Salute you Amazzing work
@siratbhullar8696
@siratbhullar8696 2 жыл бұрын
Waheguru ji 🙏
@HarpalSingh-uv9ko
@HarpalSingh-uv9ko 2 жыл бұрын
WAHEGURU JI WAHEGURU JI mehar karn Thodi sari team te.
@worldpeace5725
@worldpeace5725 2 жыл бұрын
Gurpreet Bai.. M kde rabb nu nhi dekhya par thode brge bndeya ch sachio Rabb dikhda.. Waheguru bhot lmbi umar debe Bai thonu🙏🙏🙏
@ridhisidhielectricals4196
@ridhisidhielectricals4196 2 жыл бұрын
Wa ji wa Guru Nanak saab da avtaar ho tusi veer ji ❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏
@kisankaur4459
@kisankaur4459 2 жыл бұрын
OH MY LORD! SUCH A POOR MAN. THANK U GURPREET JI!! NASTY LOK
@kamalvirk......8071
@kamalvirk......8071 2 жыл бұрын
Bhot kamine lok ne ji....
@punjabonbike1296
@punjabonbike1296 2 жыл бұрын
ਭਾਈ ਗੁਰਪ੍ਰੀਤ ਸਿੰਘ ਭਗਤ ਪੂਰਨ ਸਿੰਘ ਜੀ ਦੇ ਅਸਲੀ ਵਾਰਿਸ
@HarpalSingh-iw7nt
@HarpalSingh-iw7nt 2 жыл бұрын
ਵੀਰ ਜੀ ਧੰਨਵਾਦ ਸੇਵਾ ਸਫਲ ਹੈ ਜੀ
@HarpalSingh-uv9ko
@HarpalSingh-uv9ko 2 жыл бұрын
Gurpreet vire tainu Dilo salute aa tainu te tere pariwar nu hor trakiya bakshe WAHEGURU JI WAHEGURU JI
@gurigill5290
@gurigill5290 2 жыл бұрын
Satnam waheguru ji
@jaskotli3577
@jaskotli3577 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@singh-391
@singh-391 2 жыл бұрын
Mujhe nhi pta tha sardaro me kuch jallad bhi hai jo insaniyat bhul chuke hai jis azadi k liye hmne sath milkr ladai us desh me ye haal . Sach me kalyug aa chuka hai kher bhai aapko pranaam jo aapne inki madad kri 🙏🙏
@sandeepsinghneol1508
@sandeepsinghneol1508 2 жыл бұрын
Waheguru ji Waheguru ji🙏🙏🙏🙏 Waheguru ji sarbat da bhala kreyo ji🙏🙏🙏🙏
@r.k509
@r.k509 2 жыл бұрын
😒😒😒😒bahut ghtiya lok honde h jehda idda de km krde h
@sandeepsinghneol1508
@sandeepsinghneol1508 2 жыл бұрын
@@r.k509 hanjii shi keha ji🙏🙏🙏🙏
@bhadursingh2272
@bhadursingh2272 2 жыл бұрын
ਬਜ਼ੂਰਗਾਂ ਕਿਵੇਂ ਖੈਖਣ ਕਰ ਰਹੀ ਹੈ ਇਹਦੇ ਵੀ ਬੱਚੇ ਤੜਫਦੈ ਹੋਣਾ
@reetvlog-sm5br
@reetvlog-sm5br 2 жыл бұрын
Shi Kha
@ManjeetKaur-lc3gw
@ManjeetKaur-lc3gw 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@rimpikaur9958
@rimpikaur9958 2 жыл бұрын
Really Salute to All team
@iqbalfouji9929
@iqbalfouji9929 2 жыл бұрын
Waheguru ji Gurpreet veer nu sadi v umer lgaaa daiva ,,,waheguru hamesa apni meher bnii rakhna 🙏🙏🙏
@JoginderSingh-qt2vy
@JoginderSingh-qt2vy 2 жыл бұрын
Waheguru ji da khalsha Waheguru ji di fathe 🙏 Veer ji aap ji te in gariba lai rab da roop ban k aaye ho gurumaharaj aap ji nu chardi kala vich rakhe ji 🙏 Veer ji m chaunda va ki Jede ae loga nu gulaam bnaa k rakhde ne unhaanu tussi vadh to vadh sarkaar kolo sjaa dilaa do ji 🙏🙏🙏🙏
@kulwantsinghahluwalia6257
@kulwantsinghahluwalia6257 2 жыл бұрын
ਵਾਹਿਗੁਰੂ ਜੀ
@ZahidKhan-tj8ty
@ZahidKhan-tj8ty Жыл бұрын
Thanks Mister Gurpreet God bless you .
@pushpinderkaur6970
@pushpinderkaur6970 2 жыл бұрын
Great job done and sad to see the dark side of independent India
@rimpadeol1317
@rimpadeol1317 2 жыл бұрын
Waheguru ji 🙏🙏🙏🙏
@makkapanditmakkapandit9413
@makkapanditmakkapandit9413 Жыл бұрын
Sasri kaal big brother lvu 👏👏👏👏God bless you
@SandeepSingh-ys2bn
@SandeepSingh-ys2bn 2 жыл бұрын
Bht vadiya sewa karde oo veer ji waheguru ji tahonu chardi kala vich rakhe hamesha he🙏🙏🙏🙏🙏🚩🙏🚩🚩🙏
@GAGGi92
@GAGGi92 2 жыл бұрын
Frome Italy . Paji zaarur milan te sewa karke jaunga Punjab ayea jad. Me ta soch da k tuade lai sewa kara sari umar . Bhoot vadia lagda giad kise nu bacionde a tusi . Nice job gurpreet ji ☺️🤗 ciao signore . Heppy 15 agosto sab nu
@rickykumar3731
@rickykumar3731 2 жыл бұрын
@@kamalkaurkamalkaur7019 tuc Gurpreet veere nu call krlo eda ki PTA kon aw eh Italy ton hunda te tuhade coment Da reply jrur krda
@varinderkaursandhu708
@varinderkaursandhu708 2 жыл бұрын
Waheguru ji mehar karo God bless you veer ji waheguru ji 🙏🙏🙏🙏🙏🙏🙏🙏🙏⭐⭐⭐⭐⭐⭐⭐❤❤❤🌹🌹🌹🌹
Вечный ДВИГАТЕЛЬ!⚙️ #shorts
00:27
Гараж 54
Рет қаралды 11 МЛН
We Got Expelled From Scholl After This...
00:10
Jojo Sim
Рет қаралды 73 МЛН
Human trafficking is not a political issue. They are Humans not estranged animals | Manukhta di sewa
30:19
Watch how Gopal(A Pure soul)was living LIFE WORST THAN ANIMALS for 35 years!!🙏Vill. Bakarwal(Moga)
38:54
Вечный ДВИГАТЕЛЬ!⚙️ #shorts
00:27
Гараж 54
Рет қаралды 11 МЛН