ਕੀ ਬਿਨਾਂ ਅਰਥ ਜਾਣੇ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੈ ? ਪ੍ਰੋ ਸਾਹਿਬ ਸਿੰਘ ਜੀ ਦੇ ਇਸ ਬਾਰੇ ਵਿਚਾਰ ਸੁਣੋ

  Рет қаралды 103,402

Dr. Inderjit Singh Gogoani

Dr. Inderjit Singh Gogoani

5 ай бұрын

ਕੀ ਬਿਨਾਂ ਅਰਥ ਜਾਣੇ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੈ

Пікірлер: 304
@gurtejshing6785
@gurtejshing6785 4 ай бұрын
ਪੜ੍ਹਿਆ ਅਣ ਪੜ੍ਹਿਆ ਪਰਮ ਗਤ ਪਾਵੈ
@paulchahal3095
@paulchahal3095 17 күн бұрын
ਸੁਨਣੀ ਤੇ ਸਮਝਣੀ ਤਾਂ ਪੈਣੀ ਹੀ ਹੈ। ਸਮਝੇ ਬਿਨਾਂ ਅੰਧਵਿਸ਼ਵਾਸ ਬਣਦਾ ਹੈ ।
@rajindersingh-uw7bi
@rajindersingh-uw7bi 5 ай бұрын
ਭਾਈ ਸਾਹਿਬ ਬਹੁਤ ਸੋਹਣੇ ਵਿਚਾਰ ਹੈ ਤੁਸੀ ਇਹ ਵਿਚਾਰ ਸਾਝੀ ਕਰਕੇ ਸਾਡੀ ਰੋਜਾਨਾ ਦੀ ਨਿਤਨੇਮ ਕਰਨ ਦੀ ਭਾਵਨਾ ਟੁੱਟਣ ਤੌ ਬਚਾਅ ਲਿਆ ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ
@paulchahal3095
@paulchahal3095 15 күн бұрын
ੴ ਸਾਡੀਆਂ ਅਰਦਾਸਾਂ ਤੁਹਾਡੇ ਨਾਲ ਹਨ। ਅਤਿਅੰਤ ਕਸ਼ਟਾਂ ਤੋਂ ਗੁਰਬਾਣੀ ਬਚਾਇਗੀ। ਦਾਸ ਨੂੰ ਇਸ ਦਾ ਪਤਾ ਹੈ, ਤੁਸੀਂ ਜਮੇ ਰਹੋ।🎉
@Dr.InderjitSinghGogoani
@Dr.InderjitSinghGogoani 13 күн бұрын
@@rajindersingh-uw7bi dhanwaad g
@rajindersingh-uw7bi
@rajindersingh-uw7bi 13 күн бұрын
@@Dr.InderjitSinghGogoani ਵਾਹਿਗੁਰ
@manjitsingh-px4yt
@manjitsingh-px4yt 12 күн бұрын
ਬਾਣੀ ਦੀ ਸ਼ਕਤੀ ਹੈ- ਇਸ ਨੂੰ ਦਿਲੋਂ ਤੇ ਮੰਨੋ ਪੜ੍ਹਿਆ ਜਾਵੇ ਜ਼ਰੂਰ ਕਿਰਪਾ ਹੋਵੇਗੀ - ਇਹ ਹੀ ਸੰਖੇਪ ਗਾਥਾ ਸਮਝਾੳਂਦੀ ਹੈ। ਸਿੰਘ ਸਾਹਿਬ ਬਹੁਤ ਢੁਕਵੀ ਤੇ ਆਮ ਭਾਸ਼ਾ ਬਾਣੀ ਦੀ ਸ਼ਕਤੀ ਵਰਣਨ ਕਰ ਰਹੇ ਸਨ। ਵਾਹਿਗੁਰੂ ਜੀੳ
@user-wc4jg2zt8m
@user-wc4jg2zt8m 5 ай бұрын
ਗੱਲ ਬੜੀ ਗੁੰਝਲਦਾਰ ਹੈ ।ਗੁਰਬਾਣੀ ਨਾ ਤਾਂ ਵਿਗਿਆਨ ਹੈ ਨਾ ਤਰਕ ਸ਼ਾਸ਼ਤਰ ਹੈ, ਸਗੋਂ ਇਹ ਦਰਸ਼ਨ ਸ਼ਾਸ਼ਤਰ ਤਾਂ ਹੈ ਹੀ ਰਹੱਸ ਵੀ ਹੈ। ਗੁਰਬਾਣੀ ਦਾ ਨਿਚੋੜ ਤਾਂ ਸਮਝ ਆਉਣਾ ਹੀ ਚਾਹੀਦਾ ਹੈ। ਗੁਰਬਾਣੀ ਦਰਵੇਸ਼ਾਂ ਦੇ ਵਜਦ ਚ ਆ ਕੇ ਗਾਏ ਗੀਤ ਵੀ ਹਨ, ਮਸਤੀ ਵਿੱਚ ਆ ਕੇ ਤੇ ਗਾਕੇ ਪੜਨ ਨਾਲ ਵੀ ਅੰਦਰੂਨੀ ਸੰਭਾਵਨਾਵਾਂ ਖੁੱਲਣਗੀਆਂ ਕਿਉਂਕਿ ਇਹ ਹਿਰਦੇ ਦੀ ਭਾਸ਼ਾ ਵੀ ਹੈ ਯਾਦ ਰੱਖਣਾ ਹਿਰਦੇ ਦੀ ਭਾਸ਼ਾ ਗੂੰਗੀ ਹੁੰਦੀ ਹੈ।
@peedee1262
@peedee1262 5 ай бұрын
Gurbani is SCIENCE if you’re willing to research n learn facts.
@bssidhu7321
@bssidhu7321 5 ай бұрын
Gurbani is science
@user-wc4jg2zt8m
@user-wc4jg2zt8m 5 ай бұрын
ਗੁਰਬਾਣੀ ਸਾਇੰਸ ਤੋਂ ਵੀ ਅੱਗੇ ਦੀ ਗੱਲ ਹੈ ਬਾਈ ਸਾਇੰਸ ਦਰਸ਼ਨ ਸ਼ਾਸ਼ਤਰ ਦਾ ਇੱਕ ਹਿੱਸਾ ਹੈ, ਦਰਸ਼ਨ ਵੀ ਇੱਕ ਮੁਰਦਾ ਗਿਆਨ ਹੈ ਤੇ ਗਰਬਾਣੀ ਜਿੰਦਾ ਸੱਚ। ਸਾਇੰਸ ਪ੍ਰਤੱਖ ਅਤੇ ਤਰਕ ਤੇ ਖੜੀ ਹੈ ਗੁਰਬਾਣੀ ਪਰਾਵਿਗਿਆਨ ਐ, ਪਰ ਤਰਕਹੀਣ ਵੀ ਨਹੀਂ, ਮੇਰਾ ਮਤਲਬ ਸਮਝ ਗਏ ਹੋਵੋਗੇ।
@Sukh_official432
@Sukh_official432 5 ай бұрын
@@peedee1262 ਸਾਇੰਸ ਦੀ ਗੱਲ ਜਿੱਥੇ ਖਤਮ ਹੁੰਦੀ ਆ ਉੱਥੇ ਗੁਰਬਾਣੀ ਦੀ ਗੱਲ ਸੁਰੂ ਹੁੰਦੀ ਆ ਅਧੂਰਾ ਗਿਆਨ ਬਹੁਤ ਖ਼ਤਰਨਾਕ ਹੁੰਦਾ ਆ
@exclusivenaf
@exclusivenaf 5 ай бұрын
Boht vadhiy likhiya tusi. Poori umar America da top scientist Stephen Hawking Rabb di hond to munkar hunda riha, Science nu e God mannda riha, Akheeri wele osdi soch hor si
@manjitsingh-xc4tv
@manjitsingh-xc4tv 5 ай бұрын
ਮੈ ਸਹਿਮਤ ਹਾਂ ਪ੍ਰੋਫੈਸਰ ਦੀ ਇਸ ਗੱਲ ਨਾਲ , ਗੁਰਬਾਣੀ ਨੂੰ ਅਕਲ ਦਾ ਘਟ ਤੇ ਪ੍ਰੇਮ ਦਾ ਵਿਸ਼ਾ ਜਿਆਦਾ ਹੈ ਸੰਤ ਸਿੰਘ ਮਸਕੀਨ ਗੁਰਬਾਣੀ ਦੇ ਵੱਡੇ ਗਿਆਤਾ ਸਨ ਇਕ ਵਾਰ ਓਨਾ ਖੁਦ ਕਿਹਾ ਸੀ ਇੰਨੇ ਸਾਲ ਹੋ ਗਏ ਕਥਾ ਕਰਦਿਆਂ ਪਰ ਕੋਈ ਪ੍ਰਾਪਤੀ ਨਹੀਂ ਹੋਈ ਕੋਈ ਇਕਾਗਰਤਾ ਹਾਸਲ ਨਹੀਂ ਹੋਈ ਮੇਰੇ ਸਮਝਾਏ ਕਈ ਬੰਦੇ ਪਾਰ ਹੋ ਗਏ ,, ਜੇਕਰ ਕੋਈ ਬਾਣੀ ਅਰਥਾਂ ਸਹਿਤ ਸਮਝਦਾ ਹੈ ਪਰ ਅਭਿਆਸ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤਾਂ ਪ੍ਰੇਮ ਕਿਵੇਂ ਪੈਦਾ ਹੋਏਗਾ, ਜੇਕਰ ਪ੍ਰੇਮ ਨਹੀਂ ਤਾਂ ਕੋਈ ਪ੍ਰਾਪਤੀ ਨਹੀਂ ,, ਪਰਮਾਤਮ ਕੇਵਲ ਪ੍ਰੇਮ ਦੇਖਦਾ ਹੈ ਨਿਰਛਲ ਹਿਰਦਾ ਦੇਖਦਾ ਹੈ ,ਬਾਹਲੇ ਗਿਆਨੀ ਬੰਦੇ ਤਾ ਅਪਣੇ ਗਿਆਨ ਦੇ ਹੰਕਾਰ ਵਿੱਚ ਹੀ ਉਲਝ ਜਾਂਦੇ ਹਨ ,, ਠੀਕ ਹੈ ਗੁਰਬਾਣੀ ਵਿਚਾਰਨੀ ਵੀ ਜਰੂਰੀ ਹੈ ਪਰ ਜੇਕਰ ਹਿਰਦੇ ਵਿੱਚ ਦਯਾ ਨਾ ਆਈ ਪ੍ਰੇਮ ਪੈਦਾ ਨਾ ਹੋਇਆ ਤਾਂ ਫਿਰ ਕੋਈ ਪ੍ਰਾਪਤੀ ਨਹੀਂ ਹੋਣੀ ,
@JattFactor
@JattFactor 5 ай бұрын
very well said ji
@user-bo4ux3od4p
@user-bo4ux3od4p 5 ай бұрын
Bohat he sohna tark tuhada🎉
@paulchahal3095
@paulchahal3095 17 күн бұрын
ਦਾਸ ਇੱਕ ਪੱਕਾ ਨਾਸਤਿਕ ਸੀ। ਕੰਪਿਊਟਰ ਰਿਸਰਚ ਕਾਰਨ ਗੁਰਬਾਣੀ ਦਾ ਅਧਿਆਨ ਕਰਨਾ ਪਿਆ। ਅਤੇ ਮੈਨੂੰ ਗੁਰਬਾਣੀ ਨਾਲ ਅਥਾਹ ਪਿਆਰ ਬਣ ਗਿਆ। ਦਾਸ ਜੋ ਕਿ ਜੰਗ-ਵਾਲਾ ਲੋਹਾ ਸੀ, ਸੋਨਾ ਤੇ ਆਸਤਕ ਬਣ ਗਿਆ। ਗੁਰਬਾਣੀ ਦਾ ਤਾਂ ਸਪਰਸ਼ ਭੀ ਪ੍ਰੇਮ ਨਾਲ ਰੰਗ ਦਿੰਦਾ ਹੈ।
@paulchahal3095
@paulchahal3095 17 күн бұрын
ਗੁਰਬਾਣੀ ਵਾਰੇ ਪੜ੍ਹ ਕੇ ਤਨ ਦੇ ਲੂੰ ਕੰਡੇ ਖੜੇ ਹੋ ਗਏ ਪ੍ਰੇਮ ਵਿਚ! ਅੱਖਾਂ ਭਰ ਗਈਆਂ! ਦੁਨੀਆਂ ਦੀਆਂ 120 ਸਾਇੰਸਾਂ ਚੱਖੀਆਂ ਪਰ ਮਨ ਬਲਿਹਾਰ ਬਾਣੀ ਨਾਲ ਹੈ! 🎉
@AmarjitSingh-dhani
@AmarjitSingh-dhani 16 күн бұрын
@@manjitsingh-xc4tv so if we understand what Gurbani says, then we will work on changing our lifestyle. Gurbani talk about Love for mankind, sanjhivalta, moral values, remembering Ekonkar. By understanding, we will make efforts to bring change in ourselves. This change will automatically fill us with virtues which Gurbani talks about.
@user-vy6sw1gw5d
@user-vy6sw1gw5d 18 күн бұрын
ਭਾਈ ਸਾਹਿਬ ਜੀ ਜਿਵੇਂ ਨਿੱਤਨੇਮ ਦੀ ਗਲ ਕੀਤੀ ਹੈ । ਨਿੱਤਨੇਮ ਅਰਥ ਹੈ ਜਿਹੜਾ ਕੰਮ ਨਿਤ ਭਾਵ ਹਰ ਰੋਜ਼ ਕੀਤਾ ਜਾਵੇ।ਸਾਡਾ ਸਾਰਾ ਦਿਨ ਨਿੱਤਨੇਮ ਹੈ । ਨਿੱਤਨੇਮ ਦੀ ਥਾਂ ਜੇ ਸ਼ਬਦ ਦਾ ਜਾਪ ਜਾਂ ਅਭਿਆਸ ਕਰੀਏ ਤਾਂ ਸਾਨੂੰ ਗੁਰਬਾਣੀ ਦਾ ਲਾਭ ਜ਼ਿਆਦਾ ਹੋ ਸਕਦਾ ਹੈ ਜੀ ਧੰਨਵਾਦ।।
@paulchahal3095
@paulchahal3095 17 күн бұрын
ਤੁਸੀਂ ਬਹੁਤ ਸਿਆਣਪ ਦੀ ਗਲ ਕਹੀ ਹੈ।🎉
@ishpreetcutegirl9621
@ishpreetcutegirl9621 21 күн бұрын
Waheguru ji🌹🌹
@kaurjeet68
@kaurjeet68 4 күн бұрын
Ji bilkul Waheguru ji ❤❤
@darbarasingh5526
@darbarasingh5526 Ай бұрын
Waheguru ji 🙏🏻
@SukhwinderSingh-qv3vm
@SukhwinderSingh-qv3vm Ай бұрын
ਵਾਹਿਗੁਰੂ ਜੀ
@gsnconsultancy7514
@gsnconsultancy7514 5 ай бұрын
ਬਿਲਕੁੱਲ ਸਹੀ ਕਿਹਾ ਡਾਕਟਰ ਸਾਹਿਬ ਜੀ। ਨਿਤਨੇਮ ਕਰਨ ਨਾਲ ਜਾਂ ਗੁਰਬਾਣੀ ਦੇ ਸ਼ਬਦ ਪੜ੍ਹਣ ਨਾਲ ਸਾਡੇ ਅਵਚੇਤਨ ਮਨ ਨੂੰ ਧੁਰ ਕੀ ਬਾਣੀ ਦੇ ਪੁਸ਼ਟੀਕਰਨ ਵਾਲੇ ਅਨਮੋਲ ਵਾਕ ਸਾਡੇ ਤਨ-ਮਨ ਅਤੇ ਹਲਤ-ਪਲ਼ਤ ਨੂੰ ਸਵਾਰ ਦਿੰਦੇ ਹਨ। ਇੰਨਾਂ ਸ਼ਬਦਾਂ ਦਾ ਰੋਜ਼ਾਨਾ ਦੁਹਰਾਅ ਸਾਡੇ ਅਵਚੇਤਨ ਮਨ ਨੂੰ ਇਹਨਾਂ ਦੀ ਪ੍ਰਾਪਤੀ ਲਈ ਕਾਰਜਸ਼ੀਲ ਕਰ ਦਿੰਦਾ ਹੈ , ਜਿਸ ਨਾਲ ਅਸੰਭਵ ਕਾਰਜ ਵੀ ਸੰਭਵ ਹੁੰਦੇ ਹਨ।
@paulchahal3095
@paulchahal3095 15 күн бұрын
ੴ ਰੱਬ ਜੀ ਅਪਣੇ ਨਾਲ ਜੋੜੀ ਰੱਖਣ। 🎉
@paulchahal3095
@paulchahal3095 15 күн бұрын
ਗੁਰਬਾਣੀ ਦੀਆਂ ਕਰਾਮਾਤਾਂ, ਵਾਹਿਗੁਰੂ ਜੀ ਵਾਂਗ ਬੇਗਿਣਤ ਹਨ। 🎉
@gurtejshing6785
@gurtejshing6785 4 ай бұрын
ਜਿਸ ਨੋ ਬਖ਼ਸ਼ ਲੈਹਂ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ
@paulchahal3095
@paulchahal3095 17 күн бұрын
ਪਹਿਲਾਂ ਰੱਬ ਤੁਹਾਨੂੰ ਪਿਆਰਦਾ ਤੇ ਪ੍ਰੇਰਦਾ ਹੈ, ਫਿਰ ਤੁਸੀਂ ਰੱਬ ਨੂੰ ਯਾਦ ਕਰਦੇ ਹੋ। God chooses us, we do not choose God!
@paulchahal3095
@paulchahal3095 17 күн бұрын
ਜਿਉਂ ਜਿਉਂ ਗੁਰਬਾਣੀ ਗਰਿਹਣ ਕਰਦੇ ਹਾਂ ਉੰਨੇ ਹੀ ਪ੍ਰੇਮ ਵਿੱਚ ਰੰਗੇ ਜਾਂਦੇ ਹਾਂ।🎉
@jaspalsingh-fh9nl
@jaspalsingh-fh9nl 4 ай бұрын
ਵਾਹਿਗੁਰੂ ਜੀll
@ranasingh9737
@ranasingh9737 20 күн бұрын
Wahegurgu ji
@paulchahal3095
@paulchahal3095 15 күн бұрын
ਲੱਖ ਲੱਖ ਸ਼ੁਕਰ ਹੈ, ਆਪ ਜੀ ਦਾ "ਵਾਹਿਗੁਰੂ" ਲਿਖਣਾ। ਰੱਬ ਜੀਵਨ ਬਖਸ਼ਿਸ਼ਾਂ ਨਾਲ ਭਰਪੂਰ ਕਰ ਦੇਣ। ਜੇ ਮੇਰਾ ਪੜ੍ਹਨ ਨਾਲ ਇਨਾਂ ਅੱਛਾ ਹਾਲ ਹੈ, ਤੁਹਾਡਾ ਜੀਵਨ ਕਰੋੜਾਂ ਗੁਣਾਂ ਵੱਧਣ ਫੁਲਣ ਵਾਲਾਹੈ। ਭਗਤੀ ਸੈਂਕੜੇ ਗੁਣਾ ਕਰ ਦਿਓ।
@user-vy6sw1gw5d
@user-vy6sw1gw5d 18 күн бұрын
ਭਾਈ ਸਾਹਿਬ ਜੀ ਆਪ ਜੀ ਦੇ ਬਚਨ ਠੀਕ ਹਨ। ਜੇਕਰ ਪੜਨ ਦੀ ਗਲ ਕਰੀਏ ਤਾਂ ਇਹ ਕਿਵੇਂ ਪਤਾ ਲੱਗੇ ਕਿ ਬਾਣੀ ਗੁਰੂ ਸਾਹਿਬ ਨੇ ਦੇਹ ਅਰੋਗਤਾ ਲਈ ਰਚੀ ਹੈ ਜਾਂ ਆਤਮਾ ਦੀ ਮੁਕਤੀ ਵਾਸਤੇ।ਜੇ ਵੀਚਾਰ ਦੀ ਗਲ ਕਰੀਏ ਤਾਂ ਸਤਿਗੁਰ ਜੀ ਨੇ ਕਿਹਾ ਬਾਣੀ ਬਿਰਲੳ ਬੀਚਾਰਸੀ ਜੇ ਕੋ ਗੁਰਮੁਖਿ ਹੋਇ। ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ।ਜੇ ਕੋਈ ਗੁਰਮੁਖ ਹੋਵੇਗਾ ੳਹ ਵੀਚਾਰ ਕਰੇਗਾ।ਪਰ ਸਾਨੂੰ ਅਜੇ ਗੁਰਮਖਿ ਕਿਸ ਨੂੰ ਕਹਿੰਦੇ ਹਨ।ਕਿੳਕੀ ਅਸੀਂ ੳਸਨੂੰ ਗੁਰਮਖਿ ਜਾਂ ਗੁਰਬਾਣੀ ਬਾਰੇ ਪੁੱਛਦੇ ਹਾਂ।ਜੋਂ ਪੜਿਆ ਲਿਖਿਆ ਹੈ। ਗੁਰਬਾਣੀ ਬਾਰੇ ਜਾਣਕਾਰੀ ਪੂਰਨ ਗੁਰੂ ਹੀ ਦੱਸੇਗਾ। ਜਾਂ ਪੂਰੇ ਗੁਰੂ ਦਾ ਸਿੱਖ ਹੋਏ।ਇਹ ਸਤਿਗੁਰ ਜੀ ਨੇ ਗੁਰਬਾਣੀ ਵਿੱਚ ਦਸਿਆ ਹੈ। ਗੁਰਬਾਣੀ ਆਤਮਾ ਦੀ ਮੁਕਤੀ ਲਈ ਹੈ।ਜੋ ਪਰਮਾਤਮਾ ਦੀ ਅੰਸ ਹੈ। ਆਤਮਾ ਨੂੰ ਆਪਣੇ ਕਿਤੇ ਕਰਮ ਅਨੁਸਾਰ ਜਨਮ ਮਿਲਦਾ ਹੈ ਜੀ। ਬਾਣੀ ਦੇ ਅਰਥ ਦਾ ਪਤਾ ਲੱਗਣ ਤੇ ਹੀ ਜੀਵ ਵੀਚਾਰ ਕਰਦੇ ਹਨ।। ਗੁਰਬਾਣੀ ਪੜ੍ਹਨ ਤੋ ਪਰਮਾਰਥ ਦੀ ਭੜਾਈ ਸ਼ੁਰੂ ਹੂੰਦੀ ਹੈ।ਇਸ ਦਾ ਮਾਸਟਰ ਸਤਿਗੁਰ ਹੈ ਸੰਗਤ ਇਸ ਦਾ ਸਕੂਲ ਨ ਕਿ ਕੋਈ ਪੜ੍ਹਿਆ ਲਿਖਿਆ ਸੰਸਾਰੀ ਜੀਵ ਤਾਂ ਹੀ ਗੁਰਬਾਣੀ ਵਿੱਚ ਸਤਿਗੁਰ ਜੀ ਨੇ ਕਿਹਾ। ਬਿਨੁ ਸਤਿਗੁਰ ਕਿਨੈ ਨ ਪਾਇੳ ਬਿਨੁ ਸਤਿਗੁਰ ਕਿਨੈ ਨ ਪਾਇਆ। ਅਸੀਂ ਸਤਿਗੁਰ ਦੀ ਖੋਜ ਨਹੀਂ ਕਰਦੇ । ਪੜ੍ਹੇ ਲਿਖੇ ਨੂੰ ਪੁਛਦੇ ਹਾਂ ਜੀ। ਜਦੋਂਕਿ ਏ ਮਨ ਐਸਾ ਸਤਿਗੁਰ ਖੋਜਿ ਲਹੁ ਜਿਤੁ ਸੇਵਿਐ ਜ਼ਨਮ ਮਰਨ ਦੁਖੁ ਜਾਇ। ਗੁਰਬਾਣੀ ਦੇ ਵਿਚ ਸਬ ਤੋਂ ਵੱਡਾ ਦੁਖੁ ਆਤਮਾ ਦੇ ਜਨਮ ਮਰਨ ਦਾ ਦਸਿਆ ਹੈ।ਨਾ ਕਿ ਸਰੀਰ ਦੇ ਦੁਖ ਨੂੰ ਇਹ ਆਪਣੇ ਹੀ ਕੀਤੇ ਕਰਮਾਂ ਦਾ ਫਲ ਹੈ ਜੀ ਧੰਨਵਾਦ। ਸ਼ਬਦ ਦੀ ਜੇ ਵੀਚਾਰ ਕੀਤੀ ਜਾਵੇ ਤਾਂ ਗੁਰਬਾਣੀ ਦੇ ਅਖਰ ਨਹੀਂ। ਗੁਰੂ ਦਾ ਗੁਰਮੰਤਰ ਹੈ ਜੋ ਵਰਤਮਾਨ ਪੁਰਾ ਗੁਰੂ ਆਪ ਜੀਵ ਨੂੰ ਦੇਂਦਾ ਹੈ। ਜ਼ਿਨੀ ਦੇਰ ਗੁਰੂ ਦਾ ਸ਼ਬਦ ਭਾਵ ਮੰਤਰ ਨਹੀਂ ਮਿਲਦਾ ਸਾਨੂੰ ਗੁਰਬਾਣੀ ਦੇ ਅਰਥ ਦਾ ਪਤਾ ਲਗਣਾ ਮੁਸ਼ਕਿਲ ਹੈ ਜੀ ਧੰਨਵਾਦ।।ਕਿੳਕਿ ਇਹ ਰਸਤਾ ਹਰ ਮਨੁੱਖ ਦਾ ਜਨਮ ਤੋਂ ਬੰਦ ਹੂੰਦਾ ਹੈ ਜੀ ਗੁਰਬਾਣੀਂ ਦੇ ਵਿਚ ਸਤਿਗੁਰ ਜੀ ਦੇ ਬਚਨ। ਬਜ਼ਰ ਕਪਾਟ ਨ ਖੁਲਨੀ ਗੁਰ ਸ਼ਬਦ ਖੂਲੀਜੈ।। ਧੰਨਵਾਦ ਜੀ
@paulchahal3095
@paulchahal3095 17 күн бұрын
ਦਾਸ ਦਾ ਤਜਰਬਾ: ਦਾਸ ਪੱਕਾ ਨਾਸਤਿਕ ਸੀ। ਪੰਜਾਬੀ ਕੰਪਿਊਟਰ ਦੀ ਸੇਲਜ ਲਈ ਗੁਰਬਾਣੀ ਪੜ੍ਹਨੀ ਤੇ ਸਮਝਣਾ ਪਈ। ਦਾਸ ਗੁਰਬਾਣੀ ਉਪਾਸ਼ਕ ਤੇ ਆਸਤਕ ਬਣ ਗਿਆ! ਮਨ ਨੂੰ ਪ੍ਰੇਰਨ ਵਾਲੀ ਸਭ ਤੋਂ ਕੀਮਤੀ ਜਾਦੂ ਹੈ।
@ranjitbrar2449
@ranjitbrar2449 5 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਗੁਰਬਾਣੀ ਪੜਨ ਦਾ ਲਾਹਾ ਪੰਜਾ ਵਿਕਾਰਾਂ ਤੋਂ ਇਨਸਾਨ ਬਚਦਾ ਹੈ ਹੌਲੀ ਹੌਲੀ ਇਹ ਸੰਸਾਰ ਨਾਸ ਵਾਨ ਲੱਗਣ ਲੱਗ ਜਾਂਦਾ ਹੈ ਪ੍ਰੋਫੈਸਰ ਸਾਹਿਬ ਦਾ ਟੀਕਾ ਪੜਿਆ ਹੈ ਧੰਨਵਾਦ
@paulchahal3095
@paulchahal3095 17 күн бұрын
ਗੁਰਬਾਣੀ ਨਾਲ ਆਪਣੇ ਔਗੁਣ ਦਿਖਾਈ ਦਿੰਦੇ ਹਨ। ਫਿਰ ਗੁਣ ਆਉਂਦੇ ਹਨ।
@JaswinderSingh-js7ri
@JaswinderSingh-js7ri 4 ай бұрын
Dhanbad Bhai Sahib Ji
@balrajsokhi6187
@balrajsokhi6187 5 ай бұрын
ਵਹਿਗੁਰੂ ਜੀ ਗੁਰਬਾਣੀ ਦਾ ਕੋਈ ਇੱਕ ਅਰਬ ਨਹੀਂ ਹੈ ਜੋ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਨੀਂ ਕਿਸੇ ਨੂੰ ਸਮਝ ਹੈ ਉਨ੍ਹਾਂ ਉਹ ਦਸ ਰਿਹਾ ਗੁਰਬਾਣੀ ਬਿਨਾਂ ਸਮਝ ਤੋਂ ਵੀ ਪੜੋ ਸੁਣੋ ਅਸਰ ਕਰਦੀ ਤੇ ਹੋਲ਼ੀ ਹੋਲ਼ੀ ਆਪੇ ਸਮਝ ਆਉਣ ਤੇ ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@paulchahal3095
@paulchahal3095 17 күн бұрын
ਮੇਰਾ ਤਾਂ ਤਨ ਮਨ ਨਿਸ਼ਾਵਰ ਹੈ, ਇਸ ਰੱਬੀ ਸ਼ਕਤੀ ਤੋਂ। 🎉
@paulchahal3095
@paulchahal3095 15 күн бұрын
ਰੱਬੀ ਹੁਕਮ ਹੈ, ਰੱਬ ਦੀ ਅਵਾਜ਼ ਨੂੰ ਸੁਣੀਏ। ਹੁਕਮ ਹੈ: ਅਸਾਨੂੰ ਪ੍ਰਵਾਨ ਹੈ। "ਗੁਰਮੁਖਿ ਲਾਧਾ ਮਨਮੁਖਿ ਗਵਾਇਆ।।" [ਅੰਗ 11] (ਸਾਧ ਸੰਗਤ ਜੀ, ਸਿਆਣੇ ਮੁੱਕਤੀ ਪਾਉਣਗੇ। ਹੰਕਾਰੀ ਮਨਮੁੱਖ ਲੱਖਾਂ ਜਨਮ-ਮਰਨ ਵਿੱਚ ਪੈਣਗੇ।) ਸਭ ਦੇ ਭਲੇ ਲਈ, ਰੱਬ ਅੱਗੇ ਬੇਨਤੀ ਹੈ, ਅਸਾਡਾ ਇਹ ਛੋਟਾ ਜਿਹਾ ਕਰਮ, ਸਭਨਾਂ ਦੇ ਜੀਵਨ ਵਿੱਚ ਅੰਮ੍ਰਿਤ ਲਿਆਵੇ।
@SatnamSingh-fq7zc
@SatnamSingh-fq7zc 5 ай бұрын
ਵਾਹਿਗੁਰੂ ਵਾਹਿਗੁਰੂ ਜੀ 🙏
@kuldeeppahwa2764
@kuldeeppahwa2764 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਦਾਸ ਦੀ ਬੇਨਤੀ ਹੈ ਕਿ ਬਾਣੀ ਦੇ ਜੋ ਅਰਥ ਲਿਖਿਤ ਰੂਪ ਵਿਚ ਉਪਲੱਭਧ ਹੇਨੇ, ਉਹ ਸਾਰੇ ਚੌਥੇ ਪੱਧ ਤੇ ਪਾਉਂਚ ਕੇ ਬਦਲ ਜਾਂਦੇ ਨੇ। ਇਸ ਕਰਕੇ ਮੇਰਾ ਵਿਅਕਤੀਗਤ ਅਨੁਭਵ ਹੈ। ਬਾਣੀ ਦੇ ਸ਼ੁਰੂਆਤੀ ਅਵਸਥਾ ਤੇ ਬਾਣੀ ਨੂੰ ਸਮਝਣ ਲਈ ਬੌਹਤਾ ਉਪਰਾਲਾ ਕਰਨਾ ਮਾਇਨੇ ਨਹੀਂ ਰੱਖਦੇ। ਪੰਜਾਬੀ ਮਾਂ ਬੋਲੀ ਵ ਗੁਰੂਮੁਖੀ ਭਾਸ਼ਾ ਦਾ ਗਿਆਨ ਰੱਖਣ ਵਾਲਿਆਂ ਨੂੰ ਵਿਸ਼ੇਸ਼ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਅਤੇ ਗਾਣ ਦਾ ਫਾਇਦਾ ਮਿਲਦਾ ਹੈ। 🙏
@tajinderkaur4801
@tajinderkaur4801 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harpalsinghbirowalia4491
@harpalsinghbirowalia4491 5 ай бұрын
ਧੰਨਵਾਦ Dr ਸਾਹਿਬ ਇੱਕ ਸ਼ੰਕਾ ਦੂਰ ਹੋ ਗਿਆ
@SurinderSingh-jb9kq
@SurinderSingh-jb9kq 4 ай бұрын
Waheguru Ji, ਬਹੁਤ ਵਧੀਆ ਢੰਗ ਨਾਲ ਵਰਨਣ ਕੀਤਾ ਗਿਆ ਹੈ ਵਾਹਿਗੁਰੂ ਜੀ
@santoshk5407
@santoshk5407 5 ай бұрын
ਬਹੁਤ ਖੂਬ
@rehshamresham
@rehshamresham 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@madanjitkaur2574
@madanjitkaur2574 5 ай бұрын
Waho Waho Bani Nirankar hai
@jasvirsingh8968
@jasvirsingh8968 4 ай бұрын
ਧੰਨ ਸਿੱਖੀ ਧੰਨ ਬਾਬਾ ਨਾਨਕ ਸਾਹਿਬ ਜੀ
@Sidhu_farm5022
@Sidhu_farm5022 5 ай бұрын
Waheguru ji
@paulchahal3095
@paulchahal3095 15 күн бұрын
ਦਾਸ, ਆਪ ਜਿਹੇ ਭਗਤਾਂ ਦੇ ਚਰਨਾਂ ਦੀ ਛੋਹ ਲੱਭਦਾ ਹੈ, ਨਮਸਕਾਰ ਜੀ।
@gurmeetbains1221
@gurmeetbains1221 4 ай бұрын
Dhanwaad veer ji. Bahut sohne vichar.
@user-bq9zm1yx6b
@user-bq9zm1yx6b 5 ай бұрын
ਵਿਚਾਰਾਂ ਨੂੰ ਸਮਝਣ ਨਾਲ ਹੀ ਅਸੀਂ ਵਿਚਾਰਾਂ ਵਰਗੇ ਬਣ ਸਕਦੇ ਹਾਂ । ਜੇਕਰ ਬੋਲੇ ਨੂੰ ਲਿਖੇ ਨੂੰ ਸਮੰਝ ਲਈਏ ਤਾ ਹੀ ਅਸੀਂ ਉਹੋ ਜਿਹੇ ਬਣ ਸਕਦੇ ਹਾਂ ।
@InderjeetSingh-im1es
@InderjeetSingh-im1es 4 ай бұрын
ਪ੍ਰੋਫਸਰ ਸਾਹਿਬ ਜੀ, ਬਹੁਤ ਸੋਹਣੇ ਵਿਚਾਰ ਹਨ ਜੀ। ਗੁਰਬਾਣੀ ਪੜੀਏ ਜ਼ਰੂਰ, ਇਹ ਕੋਈ ਇਤਨੀ ਅਉਖੀ ਨਹੀਂ ਕਿ ਸਮਝ ਨਾ ਲਗੇ, ਗੁਰੂ ਸਾਹਿਬ ਜੀ ਆਪ ਹੀ ਬਖਸ਼ਿਸ਼ ਕਰਕੇ ਆਖ਼ਰੀ ਅਰਥ ਹਿਰਦੇ ਵਿਚ ਵਸਾ ਦੇਂਦੇ ਹਨ।
@paulchahal3095
@paulchahal3095 15 күн бұрын
ੴ ਗੁਰਬਾਣੀ ਦਾ ਰੂਹ ਨੂੰ ਮਿਲਣਾ, ਜੁੱਗਾਂ ਦੀ ਪਿਆਸ ਪੂਰੀ ਹੋਣ ਲੱਗੀ ਹੈ, ਫਿਰ ਤਾਂ ਇਹ ਕਰਾਮਾਤ ਹੀ ਹੈ।
@sikandersinghsidhu-ti1ce
@sikandersinghsidhu-ti1ce 5 ай бұрын
ਬਿਲਕੁੱਲ ਸਹੀ ਹੈ। ਸਾਰੀ ਬਾਣੀ ਰਾਗਾਂ ਵਿੱਚ ਹੈ।full of natural science s। ਸਿਮਰਨ ਦੀ ਵਿਧੀ ਹੈ ਕਿ ਵਾਰ ਵਾਰ ਜ਼ਿਹਨ ਵਿੱਚ ਆਉਂਦਿਆਂ ਹੀ ਸਮਝ ਆਉਂਦੀ ਹੈ
@gurpreetsinghvirdi8691
@gurpreetsinghvirdi8691 15 күн бұрын
waheguru ❤
@kaurjeet68
@kaurjeet68 5 ай бұрын
Ji bilkul ji Waheguru ji 🙏
@kuldeeppahwa2764
@kuldeeppahwa2764 5 ай бұрын
ਸਕਾਇੰਸ ਦੀ ਖੋਜ ਦਾ ਮੁੱਢ ਧਾਰਮਿਕ ਗ੍ਰੰਥ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪ੍ਰਭੁ ਨਾਲ ਮਿਲਾਪ ਦਾ ਬਹੁਤ ਸੌਖਾ ਸਾਧਨ ਹੈ ਬਸ਼ਰਤੇ ਸਾਡੇ ਅੰਦਰ ਪ੍ਰਭੂ ਮਿਲਾਪ ਦੀ ਤੜੱਫ਼ ਅਤੇ ਦ੍ਰਿੜ ਨਿਸ਼ਚਾ ਹੋਵੇ । ਗੁਰਬਾਣੀ ਦੇ ਦਰਸ਼ਨ ਜਿਵੇਂ ਜਿਵੇਂ ਸਾਡੇ ਅੰਦਰ ਪਰਕਟ ਹੋਣਗੇ ਤਿਵੇਂ ਤਿਵੇਂ ਸਾਇੰਸ ਦੀ ਖੋਜਾਂ ਛੋਟੀਆਂ ਹੋਂਦਿਆ ਜਾਨ ਗਿਆਂ। ਭੁੱਲਾਂ ਚੁਕਾਂ ਦੀ ਖਿਮਾਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@paulchahal3095
@paulchahal3095 17 күн бұрын
ਦਾਸ ਨੇ, ਨਾਸਤਿਕ ਹੋਣ ਕਰਕੇ, ਗੁਰਬਾਣੀ ਨੂੰ ਕੰਪਿਊਟਰ ਸਾਇੰਸ ਵਾਂਗ, ਪੜਿਆ ਤੇ ਘੋਖਿਆ। ਮੈੰ ਭਗਤ ਬਣ ਕੇ ਬਾਹਰ ਆਇਆ! ਮੇਰੇ ਜੀਵਨ ਦਾ ਪਲਟਾ ਪੰਜ ਪਿਆਰਿਆਂ ਵਾਲਾ ਸੀ: ਤੁਹਾਨੂੰ ਪਤਾ ਹੋਣਾ ਹੈ, ਸਿਰ ਤੇ ਧੜਾ ਇੱਕ ਦੂਜੇ ਨਾਲ ਬਦਲਣ ਹੋਏ ਸਨ! One's head was put on second's body and so forth!
@paulchahal3095
@paulchahal3095 17 күн бұрын
ਪ੍ਰਭੂ ਦੇ ਮਿਲਣ ਦੀ ਤੜਪ ਗੁਰਬਾਣੀ ਆਪ ਹੀ ਪਾ ਦਿੰਦੀ ਹੈ। (ਮੇਰਾ ਇਹ ਵਿਚਾਰ ਹੈ: ਜਿਸ ਅੰਦਰ ਪਿਆਸ ਹੈ, ਉਸਨੂੰ ਰੱਬ ਮਿਲ ਚੁੱਕਿਆ ਹੈ! ਉਸਨੇ ਗੁਰਬਾਣੀ ਨਹੀਂ ਪੜ੍ਹੀ।) Ask on this, if I am not crystal clear yet.
@prithisingh8651
@prithisingh8651 5 ай бұрын
Waheguru g
@JagjitSingh-lw8fm
@JagjitSingh-lw8fm 5 ай бұрын
ਬਿਲਕੁਲ ਠੀਕ ਐ ਜੇ ਨਹੀ ਆਉਦੇਂ ਤਾਂ ਵੀ ਦੁੱਖ ਦਰਦ ਠੀਕ ਹੋ ਜਾਂਦੈ, ਪ੍ਰਕੈਟੀਕਲ ਕਰਕੇ ਦੇਖੋ
@paulchahal3095
@paulchahal3095 17 күн бұрын
ਅਥਾਹ ਅਨੰਦ ਭੀ ਮਿਲਦਾ ਹੈ।
@rajinderkour8814
@rajinderkour8814 5 ай бұрын
satnam shre waheguru sahib ji🙏🏻🙏🏻
@inderpalsinghsingh6573
@inderpalsinghsingh6573 4 ай бұрын
Wahegur.ji
@baldevbhullar3062
@baldevbhullar3062 17 күн бұрын
ਬਾਣੀ ਨੂੰ ਪੜ੍ਹ ਕੇ ਸਮਝਣ ਨਾਲ ਜਿੰਦਗੀ ਜੀਣ ਲਈ ਸੇਧ ਮਿਲਦੀ ਹੈ।
@paulchahal3095
@paulchahal3095 15 күн бұрын
ੴ ਗੁਰਬਾਣੀ ਅਸਾਡੇ ਲਈ, ਜਿੰਦ ਜਿੰਨੀ ਪਿਆਰੀ ਹੈ। 🎉
@gurdevbrar2519
@gurdevbrar2519 5 ай бұрын
Bahut khoob bhai sahib 100 percent right ji Waheguru mehar karn Dhanwad ji 🙏🙏🙏🙏🙏🌹
@Jaswinderkaur-km5px
@Jaswinderkaur-km5px 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵਾਹਿਗੁਰੂ ਜੀ
@rajendersingh4507
@rajendersingh4507 5 ай бұрын
True, waheguru ji
@BhupinderKahlon1958
@BhupinderKahlon1958 5 ай бұрын
ਬਹੁਤ ਬਹੁਤ ਧੰਨਵਾਦ ਜੀ
@er.jaswindersingh4028
@er.jaswindersingh4028 4 ай бұрын
ਸਤਿ ਸ੍ਰੀ ਅਕਾਲ sir ਜੀ ਮੈਂ ਆਪ ਜੀ ਨੂੰ ਉਦੋਂ ਤਉ ਜਾਣਦਾ ਜਦੋ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ 1989 ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਆਪ ਜੀ ਨੇ ਸ਼ੁੱਧ ਅਰਦਾਸ ਬਾਰੇ ਦੱਸਿਆ ਸੀ
@er.jaswindersingh4028
@er.jaswindersingh4028 4 ай бұрын
ਆਪ ਜੀ ਤੇ ਸਰਦਾਰ ਕੁਲਵੰਤ ਸਿੰਘ ਜੀ drawing ਅਧਿਆਪਕ ਕੋਹੀਨੂਰ ਹੀਰਾ ਹੋ
@surjeetkaur4323
@surjeetkaur4323 4 ай бұрын
Waheguru ji sabh te mehar kro ji sabh nu tandrusti bakhsho ji 🙏
@surindersingh3330
@surindersingh3330 4 ай бұрын
Very good advice salute wahaguru g
@sadhusinghbhullar7339
@sadhusinghbhullar7339 17 күн бұрын
ਪਰੋਫੈਸਰ ਸਾਹਿਬ ਜੀ ਨੂੰ ਹੱਥ ਬੰਨ ਬੇਨਤੀ ਹੈ ਕਿ ਅੱਜ ਦਾ ਇਹ ਪਰੋਗਰਾਮ ਬਹੁੱਤ ਹੀ ਸਲਾਘਾ ਯੋਗ ਸੀ ਅਤੇ ਹੈ ਕਿਰਪਾ ਕਰਕੇ ਇੱਕ ਉਪਰਾਲਾ ਹੋਰ ਕਰਕੇ ਦਲੀਲਾ ਦੇ ਕਰਕੇ‌ ਨਵੇ ਢੁੱਕਦੇ ਸ਼ਬਦਾ ਰਾਹੀ ਇਹ ਚਾਨਣ ਮਰੇ ਸਬਦਾਂ ਨੂੰ ਚਾਨਣ ਦੀ ਰੋਸਨੀ ਵਿੱਚ ਲਿਆਓ ਇਕ ਵੱਡਾ ਧਰਮ ਕਮਾਓ ਇਹ ਵਿਦਵਾਨ ਲੋਕਾ ਨੂੰ ਤੁਹਾਡੇ ਵਰਗਿਆਂ ਨੂੰ ਸੋਭਾ ਦਿੰਦਾ ਹੈ। ਤੁਹਾਡਾ ਧੰਨਵਾਦੀ ਸਾਧੂ ਸਿੰਘ ਭੁੱਲਰ ਮਾਨਸਾ
@sukhdayalsinghbhare1922
@sukhdayalsinghbhare1922 4 ай бұрын
ਗੁਰਬਾਣੀ ਸਾਡੇ ਮਨ ਦੇ ਵਿਚਾਰਾਂ ਨੂੰ ਪਵਿੱਤਰ ਕਰਕੇ ਸਾਨੂੰ ਗੁਰਮਤ ਵਿਚਾਰਾਂ ਨਾਲ ਜੋੜਦੀ ਹੈ ਭਾਵੇਂ ਬਿਸ਼ਕ ਸਾਡਾ ਮਨ ਦੁਨੀਆਂ ਦੇ ਝਮੇਲੇ ਵਿਚ ਜਕੜੇਆ ਹੋਇਆ ਹੈ ਜੀ ❤ ਵਾਹਿਗੁਰੂ ਇਕ ਦਿਨ ਸਾਨੂੰ ਬਖਸ਼ ਲੈਣਗੇ ਜਰੂਰ❤
@paulchahal3095
@paulchahal3095 17 күн бұрын
ਤੁਸੀਂ 105% ਠੀਕ ਹੋ!🎉
@ranjits6388
@ranjits6388 5 ай бұрын
Dhanwaad ji. Aap ji de anmol Bachan boht sangat nu gurbani nal jodn ge ..guru sahb sab te kirpa kare ji 🙏🏽
@gurtejshing6785
@gurtejshing6785 4 ай бұрын
ਸੇਈ ਤੁਧਨੋ ਗਾਵੈ ਜੌ ਤੁਧ ਭਾਵੈ
@paulchahal3095
@paulchahal3095 17 күн бұрын
God chose me, I did not choose God.
@surindersingh8338
@surindersingh8338 5 ай бұрын
Waheguru waheguru waheguru ji
@majorsinghsandhu2469
@majorsinghsandhu2469 5 ай бұрын
ਗੁਰਬਾਣੀ ਪੜ ਸੁਣ ਵਿਚਾਰਣੁ ਤੋ ਬਾਅਦ ਹਿਰਦੇ ਵਿਚ ਟਿਕਾਅ ਕੇ ਉਪਦੇਸ ਮੰਨ ਕੇ ਜੀਵਣ ਬਦਲਣ ਦੀ ਲੋੜ ਐ ।।
@Mohindar-ti5nf
@Mohindar-ti5nf 5 ай бұрын
Waheguru ´speaking Sikhs were good in the past. I’m thankful to Dr sahib. Good 👍
@user-fb8lq1kh1f
@user-fb8lq1kh1f 5 ай бұрын
ਬਾਣੀ ਵਿਚ ਲਿਖਿਆ ਹੈ।ਸਭਸੈ ਊਪਰਿ ਗੁਰ ਸਬਦਿ ਵੀਚਾਰਿ।।ਪੜਿਆ ਯਾਦ ਕਰਨ ਤਕ ਅਗੇ ਵੀਚਾਰ ਵਾਲੀ ਪਉੜੀ ਚੜਣਾ ਹੈ।
@jaswantsinghgill731
@jaswantsinghgill731 4 ай бұрын
❤❤❤❤❤wahe guru ji kirpa karo ji sabot da balance karo ji
@jasbirsingh9789
@jasbirsingh9789 5 ай бұрын
ਗਾਇ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦੁ ਗੁਰ ਉਪਦੇਸੁ ਗਹਿ ਜੌ ਲੌ ਨ ਕਮਾਈਐ ॥੪੩੯॥ Similarly, without singing, listening, and closing eyes for the beloved Lord, one cannot reach to the higher spiritual state. Reaffirming of Guru's sermons in the heart and practicing them perpetually is the only way of meeting with Him. (439) Bhai Gurdaas Ji in Vaaran
@satwantkaur6419
@satwantkaur6419 5 ай бұрын
waheguru ji 🙏🙏
@namroop.Singh.FoodVlogs
@namroop.Singh.FoodVlogs 5 ай бұрын
Waheguru g 🙏
@HSBrar-kn5ny
@HSBrar-kn5ny 13 күн бұрын
Thanks waheguru g good knowledge g
@user-om4tc5zc9g
@user-om4tc5zc9g 5 ай бұрын
Waheguru ji ka Khalsa Waheguru ji ki fateh Bahut bahut dhanyvad ji
@gurmeetgrewal8452
@gurmeetgrewal8452 5 ай бұрын
Waheguru ji ka khalsa waheguru ji ki fateh 🙏👌
@jaswindersingh-rv6de
@jaswindersingh-rv6de 5 ай бұрын
ਬਾਣੀ ਵਿਚਾਰਨ ਦਾ ਫਾਇਦਾ ਏ ਆ ਕਿ ਤੁਹਾਨੂੰ ਕੋਈ ਸਾਖੀਆਂ ਜਾ ਹੋਰ ਕੁੱਝ ਵੀ ਸੁਣਾਉਂਦਾ ਆ ਤੇ ਆਪਾਂ ਬਾਣੀ ਦੀ ਕਸਵੱਟੀ ਤੇ ਪਰਖ ਕੇ ਦੇਖ ਸਕਦੇ ਆ ਕਿ ਏ ਸਾਨੂੰ ਸਹੀ ਪਾਸੇ ਲਗਾ ਰਿਹਾ ਜਾ ਕੁੱਝ ਹੋਰ ਸੁਣਾ ਰਿਹਾ , ਬਾਕੀ ਪਿਆਰਿਉ ਕੋਈ ਗਲਤੀ ਹੋ ਗਈ ਹੋਵੇ ਮੁਆਫ ਕਰਨਾ ਸੰਗਤ ਤੇ ਅਕਾਲ ਪੁਰਖ ਬਖਸ਼ਣ ਜੋਗ ਹੈ
@paulchahal3095
@paulchahal3095 17 күн бұрын
ਗੁਰਬਾਣੀ ਕਸਵੱਟੀ ਹੈ।
@sgl8191
@sgl8191 Ай бұрын
Sir, u r fully right in quoting bhai sahib Singh. I feel reciting Waheguru Waheguru & reading Gurbani without payment is really at par. Waheguru.
@gurtejshing6785
@gurtejshing6785 4 ай бұрын
ਰਤੇ ਤੇਰੇ ਭਗਤ ਰਸਾ ਲੇ ਰਸ ਲੈ ਲੈ ਕੇ ਪੜ੍ਹਨ ਦੀ ਲੋੜ ਹੁੰਦੀ ਹੈ ਅਨੰਦ ਮਾਣ ਆਤਮਾ ਨੂੰ ਹੁਲਾਰਾ ਆਵੇ ਅਰਥ ਦੀ ਸਮਝ ਮਾਲਕ ਨੇ ਦੇਣੀ ਹੈ ਨਾ ਕਿ ਕਿਸੇ ਪ੍ਰਫੈਸਰ ਨੇ
@paulchahal3095
@paulchahal3095 17 күн бұрын
ਸੰਗਤ ਮਦਦਗਾਰ ਹੈ।
@gurmukhsingh5499
@gurmukhsingh5499 5 ай бұрын
ਕਿੱਡੀ ਬਦਕਿਸਮਤੀ ਆ, ਕੇ ਜੋ ਸਿੱਖ ਹਰ ਰੋਜ਼ ਪੜ ਰਿਹਾ ਹੋਵੇ ਤਾਂ ਉਸਦੇ ਬਾਰੇ ਪਤਾ ਈ ਕੱਖ ਨਾ ਹੋਵੇ।
@paulchahal3095
@paulchahal3095 17 күн бұрын
ਹਰ ਕੋਈ ਸਮਝ ਮੁਤਾਬਕ ਲੱਖਣ ਲਾ ਲੈਂਦਾ ਹੈ। ਹਰ ਇਕ ਮੁਬਾਰਕ ਹੈ। ਹਰ ਇੱਕ ਨੂੰ ਬਖਸ਼ਿਸ਼ ਹੈ।🎉
@paulchahal3095
@paulchahal3095 15 күн бұрын
ਤੁਹਾਡਾ ਡੂੰਘਾ ਵਿਸ਼ਵਾਸ਼, ਲੱਖਾਂ ਗੁਣਾਂ ਫਲ ਲਿਆਵੇ, ਰੱਬ ਅੱਗੇ ਦਾਸ ਦੀ ਸਿਫਾਰਸ਼ ਹੈ।
@user-gj1pf1np4i
@user-gj1pf1np4i 5 ай бұрын
ਇਹ ਬਿਲਕੁਲ ਸੱਚ ਹੈ ਕਿ ਗੁਰਬਾਣੀ ਪੜਨ ਵਾਲੇ ਵੀ ਇਸ ਗਿਆਨ ਤੋਂ ਬਹੁਤ ਦੂਰ ਨੇ,
@paulchahal3095
@paulchahal3095 17 күн бұрын
ਦਾਸ ਦਾ ਵਿਸ਼ਵਾਸ ਹੈ: ਇਹ ਹਮੇਸ਼ਾਂ ਅਸਰ ਕਰਦੀ ਹੈ: 105%. It is from Gurbani. It is more certain than tomorrow's sunrise! (99.9999%).
@jasmailsingh8355
@jasmailsingh8355 5 ай бұрын
Dr shaib guru kirpa karan
@brpal1098
@brpal1098 Ай бұрын
Bhuit wadiea thought sir ji
@ggn_1
@ggn_1 5 ай бұрын
ਹਰੇਕ ਪ੍ਰਸ਼ਨ ਦਾ ਉੱਤਰ ਮਿਲਦਾ ਹੈ ਗੁਰਬਾਣੀ ਚੋ,ਜਿੰਨਾ ਉੱਚਾ ਪ੍ਰਸ਼ਨ ਹੋਵੇਗਾ ਉੱਨਾਂ ਉੱਚਾ ਉੱਤਰ ਆਵੇਗਾ,ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੋ ਪੁੱਛਣਾ ਚਾਹੀਦਾ ਵਾਹਿਗੁਰੂ ਅਸੀ ਕੌਣ ਹਾਂ?,ਕਿੱਥੋਂ ਆਏ ਹਾਂ?ਕਿਉਂ ਆਏ ਹਾਂ?ਕੀ ਕਰਨ ਆਏ ਹਾਂ?ਅਸੀ ਕਿੱਥੇ ਜਾਵਾਂਗੇ?🙏🙏
@paulchahal3095
@paulchahal3095 17 күн бұрын
ਬਿਲਕੁਲ ਠੀਕ ਕਿਹਾ ਤੁਸੀਂ। ਗੁਰਬਾਣੀ ਦੀ ਪਹਿਲੀ ਤੁੱਕ ਸਵਾਲ ਹੈ ਤਾਂ ਦੂਸਰੀ ਵਿਚ ਜਵਾਬ ਹੈ।
@mohindersinghparhar3729
@mohindersinghparhar3729 17 күн бұрын
ਪ . ਸਾਹਿਬ ਸਿੰਘ ਦੇ ਕੀਤੇ ਹੋਏ ਟੀਕੇ ਵਿੱਚ ਬਹੁਤ ਕੁਝ ਗਲਤ ਹੈ ਜੋ ਗੁਰਮਤਿ ਨਾਲ ਮੇਲ ਨਹੀਂ ਰੱਖਦੀ ਜਾਂ ਕਈ ਜੰਗਾਂ ਉਲਟ ਹੀ ਹੈ ॥ ਇਹ ਬਹੁਤ ਹੀ ਗੁਨਰਾਹ ਕਰਨ ਦਲੀਲ ਹੈ ॥ਪੜ ਪੜ ਗੱਡੀ ਲਦੀਏ / ਗੁਰਬਾਣੀ ਨੂੰ ਪੜਨਾ ਸਕੂਲ ਵਿੱਚ ਦਾਖਲਾ ਲੈਣਾ ਕਹਿ ਸਕਦੇ ਹਾਂ । ਪਰ ਬਾਣੀ ਪੜ ਕੇ ਸਮਝ ਕੇ / ਵਿਚਾਰ ਕੇ ਅਤੇ ਜੀਵਨ ਵਿਚ ਅਪਨਾ ਕੇ ਹੀ ਅਸਲੀ ਮੰਤਵ ਹਾਸਲ ਕੀਤਾ ਜਾ ਸਕਦਾ ਹੈ ॥ ਕਿਸੇ ਵਿਗਿਆਨਕ ਦੀ ਗੱਲ ਦੇ ਸਹਾਰੇ ਗੁਰਬਾਣੀ ਨੂੰ ਸਮਝਾਉਣ ਦਾ ਭਾਵ ਹੈ ਕਿ ਸਾਹਿਬ ਸਿੰਘ ਹੋਰਾ ਨੂ ਗੁਰਬਾਣੀ ਵਿਚੋ ਕੇਈ ਢੁਕਵੀ ਪੰਗਤੀ ਨਹੀ ਮਿਲੀ ॥
@hartejsingh8939
@hartejsingh8939 13 күн бұрын
Very very very very very good
@kuldeepdillonkd
@kuldeepdillonkd 5 ай бұрын
ਗੁਰਬਾਣੀ ਨੂੰ ਅਰਥ ਨਾਲ ਪੜ੍ਹਦਾ ਹਾਂ ਤਾਂ ਸੱਚ ਸਮਝ ਆਉਂਦਾ ਹੈ ਪਰ ਨਿਰਾ ਬਾਰ ਬਾਰ ਪੜ੍ਹਣ ਵਾਲਿਆ ਨੂੰ ਮਿਲਿਆ ਸਭ ਕੂੜ ਚ ਭਿੱਜੇ ਮਿਲੇ ਬਾਣੀ ਦਰਅਸਲ ਗੁਰੂ ਹੀ ਹੈ , ਜੋ ਤੁਹਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਵੱਖ ਵੱਖ ਅੰਗਾਂ ਦੀ ਪੜਾਈ ਕਰਾਉਂਦਾ ਹੈ ਜੇ ਕਿਤਾਬ ਰਟੀ ਜਾਓਗੇ , ਇਮਤਿਹਾਨ ਵਿਚੋਂ ਪਾਸ ਤਾਂ ਹੋ ਜਾਓਗੇ ਪਰ ਵਿਸ਼ੇ ਦੀ ਗਹਿਰਾਈ ਸਮਝ ਨਹੀਂ ਪੈਣੀ , ਮੈਂ ਜਦੋਂ ਵੀ ਅਰਥਾਂ ਨੂੰ ਮਸਤਕ ਵਿੱਚ ਰੱਖ ਬਾਣੀ ਪੜ੍ਹਦਾ ਹਾਂ ਲੱਗ ਪੱਗ ਕੁਦਰਤ ਦੀ ਅਦਭੁਦਤਾ ਨਾਲ ਜੁੜ ਜਾਂਦਾ ਹਾਂ , ਇੱਕ ਵੱਖਰਾ ਤੁਜਰਬਾ ਹੈ ਕਰਕੇ ਵੇਖਿਓ ਬਾਣੀ ਹੀ ਨਹੀ chanting ਸੁਰਤ ਵਿੱਚ ਰੇਖ ਕੁਝ ਵੀ ਕਰਲੋ ਬੀਮਾਰੀ ਤਾਂ ਠੀਕ ਹੋ ਸਕਦੀ ਹੈ ਜ਼ਰੂਰੀ ਨਹੀ ਬੰਦਾ ਸਚਿਆਰ ਹੋ ਗਿਆ
@surindersingh8338
@surindersingh8338 5 ай бұрын
Waheguru Tera sukher ha ji
@user-ox2lc6wq6f
@user-ox2lc6wq6f 5 ай бұрын
waheguru g
@kamalsidhu4767
@kamalsidhu4767 5 ай бұрын
Thanks sir
@gurmukhsingh5499
@gurmukhsingh5499 5 ай бұрын
ਅੱਜ ਬਾਣੀ ਪੜ੍ਹਨ ਵਾਲਿਆਂ ਦੇ ਜੀਵਨ ਵਿੱਚੌ ਬਾਣੀ ਨਹੀਂ ਝਲਕਦੀ। ਬਾਕੀ ਸਮੇਂ ਦੇ ਹਿਸਾਬ ਨਾਲ ਵਿਦਵਾਨਾਂ ਦੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ ਹਨ।
@gurtejshing6785
@gurtejshing6785 4 ай бұрын
ਜਿੱਥੇ ਝਲਕਦੀ ਹੈ ਓਹਨਾ ਦੀ ਕਦਰ ਕਿੰਨੀ ਕ ਕਰਦੇ ਹੋ ਤੁਸੀਂ
@gurmukhsingh5499
@gurmukhsingh5499 4 ай бұрын
@@gurtejshing6785 ਵੀਰ ਜੀ, ਬਾਣੀ ਅਸੀਂ ਆਪਣੀ ਕਦਰ ਕਰਾਉਣ ਵਾਸਤੇ ਨਹੀਂ ਪੜ੍ਹਨੀ। ਬਾਣੀ ਪੜ੍ਹ ਕੇ ਅਸੀਂ ਜ਼ਿੰਦਗੀ ਜਿਊਣ ਦੀ ਜਾਚ ਸਿੱਖਣੀ ਆ। ਜੇਕਰ ਬਾਣੀ ਪੜ੍ਹਨ ਵਾਲਿਆਂ ਦੇ ਮਨਾਂ ਅੰਦਰ ਬੇਈਮਾਨੀ ਤੇ ਹੇਰਾਫੇਰੀ ਝਲਕੇ। ਫਿਰ ਕੀ ਲਾਭ ਹੋਵੇਗਾ।
@gurtejshing6785
@gurtejshing6785 4 ай бұрын
ਹੇਰਾ ਫੇਰੀ ਤਾਂ ਸਾਰਿਆਂ ਦੇ ਦਿਲ ਵਿੱਚ ਹੈਗੀ ਐਂ ਕਿਉਂ ਕੇ ਬਾਣੀ ਸਾਰੀ ਤਾਂ ਫਿਰ ਕੋਈ ਵੀ ਨਹੀਂ ਪੜ੍ਹਦਾ ਅਤੇ ਮੇਰਾ ਮਤਲਬ ਇਹ ਹੈ ਬਈ ਚੰਗੀ ਅਵਾਜ ਅਤੇ ਸ਼ੁੱਧ ਪਾਠ ਸੁਣਕੇ ਇਕ ਦੂਜੇ ਦਾ ਵੱਡੇ ਵੱਡੇ ਵਿਦਵਾਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਆਪਣੀ ਜਾਤ ਬਰਾਦਰੀ ਦੇ ਪਾਠੀ ਗ੍ਰੰਥੀ ਲਾਏ ਜਾਂਦੇ ਹਨ ਅਖੰਡ ਪਾਠ ਤੇ
@ajitpandher181
@ajitpandher181 5 ай бұрын
ਗੁਰਬਾਣੀ ਉੱਤੇ ਤਰਕ ਕਰਨ ਦੀ ਜਰੂਰਤ ਨਹੀਂ,ਬਲਕਿ ਅਮਲ ਕਰਨ ਦੀ ਲੋੜ ਹੈ। ਗੁਰਬਾਣੀ ਅਜਿਹੀ ਦਵਾਈ ਹੈ ਜੋ ਕਿ ਚੰਗੇ ਰਸ ਪੈਦਾ ਕਰਦੀ ਹੈ,ਤੇ ਬਿਖਿਆ ਰਸਾਂ ਨੂੰ ਖਤਮ ਕਰਦੀ ਹੈ।
@paulchahal3095
@paulchahal3095 17 күн бұрын
Best answer.🎉
@harvelsingh3088
@harvelsingh3088 5 ай бұрын
waheguru ji
@navjawandha9942
@navjawandha9942 5 ай бұрын
Thanks for deep thoughts
@user-ls5ej6ij2c
@user-ls5ej6ij2c 5 ай бұрын
Dr. Sahib thank you very much for nicely explaining the importance of nitname.
@knowlittle65
@knowlittle65 5 ай бұрын
गुरबाणी जग मे चानन । The word of the guru is enlightenment in world. World in engulfed with sin of darkness.
@paulchahal3095
@paulchahal3095 17 күн бұрын
People of world are on flames from inside. Vices.
@SukhjinderSingh-wu6sc
@SukhjinderSingh-wu6sc 5 ай бұрын
ਅੱਜ ਕਲ ਕਈ ਅਖੌਤੀ ਅਤੇ ਤਰਕਵਾਦੀ ਪਰਚਾਰਕ ਕਈ ਕਿਸਮ ਦੀ ਦੁਬਿਧਾ ਪੈਦਾ ਕਰ ਰਹੇ ਹਨ । ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲਾ ਬਖਸ਼ਣ ਜੀ 🙏🙏🙏🙏🙏🙏
@ashokklair2629
@ashokklair2629 5 ай бұрын
ਹੇ ਵਾਹਿਗੁਰੂ ਜੀ! ਢਢਰੀਆ ਵਾਲੇ ਪ੍ਰਚਾਰਕ ਨੂੰ ਸੁਮਤਿ ਬਖਸੋ ਜੀ! ਕਿਉਕਿ ਢਢਰੀ, ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਕਰ ਰਿਹੈ। ਜੋ ਢਢਰੀ ਦੀ ਗਲਤ ਸੋਚ ਹੈ ਕਿ, ਸਾਰੇ ਬ੍ਰਹਮੰਡ ਦੇ ਪ੍ਰਚਾਰਕ ਗਲਤ ਹਨ। ਢਢਰੀ ਚਾਹੁੰਦੈ ਕਿ ਸਾਰੀ ਦੁਨੀ ਪਰਮੇਸਰਦੁਆਰ ਹੀ ਆਵੇ। !਼
@vijaydhawan-zealinternatio2549
@vijaydhawan-zealinternatio2549 4 ай бұрын
Without Satguru we can not understand Gurbani
@gurinderkaler5422
@gurinderkaler5422 5 ай бұрын
ਹਰ ਪਿੰਡ ਸ਼ਹਿਰ ਆਦਿ ਵਿੱਚ ਸਵੇਰੇ ਸਾਮ ਉੱਚੀ ਆਵਾਜ ਵਿੱਚ ਸਪੀਕਰਾਂ ਤੇ ਬਾਣੀ ਪੜੀ ਤੇ ਸੁਣੀ ਜਾਦੀ ਹੈ। ਫਿਰ ਵੀ ਸਾਡੇ ਸਮਾਜ ਵਿੱਚ ਨਫਰਤ ਹੇਰਾ-ਫੇਰੀ, ਲੜਾਈਆਂ ਝਗੜਿਆਂ ,ਝੂਠ ਫਰੇਬ ਆਦਿ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀਆਂ ਸਭ ਦਾ ਕੀ ਕਾਰਨ ਹੈ ?
@pendulifendculture7992
@pendulifendculture7992 5 ай бұрын
Veer ji bhavna nl kon sunda aa je koi bhavna nal sune ya padhe fr fark pvega ji jrur
@manjitseerha3955
@manjitseerha3955 5 ай бұрын
ਸ਼੍ਰੀ ਹਰਗੋਬਿੰਦ ਜੀ ਨੂੰ ਸਿੱਖਾ ਨੇ ਪੁੱਛਿਆ ਸੀ ਗੁਰੂ ਅਸੀ ਬਾਣੀ ਪੜਦੇ ਆ ਪਰ ਅਰਥ ਨੀ ਆਉਦੇ ਗੁਰੂ ਜੀ ਜੀਵੇ ਮਿਟੀ ਦੇ ਭਾਡੇ ਵਿਚ ਘਿਓ ਪਾਉਦੇ ਤਾ ਉਹ ਆਪਣੀ ਛਾਪ ਛੱਡਦੀ ਆ ਟੁੱਟਕੇ ਵੀ ਘਿਓ ਸਿੰਮਦਾ ਰਹਿੰਦਾ ਹੈ ਅਰਥ ਆਉਣ ਚਾਹੇ ਨ ਆਓਣ ਬਾਣੀ ਦਾ ਲਾਭ ਹੀ ਲਾਭ ਹੈ 🙏🙏
@anandgrahastibhabra6921
@anandgrahastibhabra6921 4 ай бұрын
Ek line Jin Prem Kiyo tinhi prabh payo,is enough to change your life ,
@nssingh4968
@nssingh4968 5 ай бұрын
Wahuguru wahuguru ji tuheda t meher bharia hath rakhan it is true
@paramjitcheena7855
@paramjitcheena7855 5 ай бұрын
SatShriAkal ji, it's a wonderful explanation.
@paramjitcheena7855
@paramjitcheena7855 5 ай бұрын
SatShriAkal ji, it would also be very fruitful if some explanation is made on a person who only listens to gurbani and then how he can do the ardas after listening the gurbani instead of recitation. Regards
@keharsinghsandhu6502
@keharsinghsandhu6502 5 ай бұрын
Very good massage
@GurdeepSingh-hw2zk
@GurdeepSingh-hw2zk 5 ай бұрын
Waheguru 🙏🏼
@jogindersingh-mn1tz
@jogindersingh-mn1tz 5 ай бұрын
ਡਾਕਟਰ ਸਾਹਿਬ ਜੀ,ਤੁਸੀਂ ਰੌਸ਼ਨ ਦਿਮਾਗ ਓ ਜੀ,ਏਸ ਲਈ ਕਿਸ ਸ਼ਬਦ ਦੀ ਕੀ ਵਿਆਖਿਆ ਕਰਨੀ ਐ,ਤੁਸੀਂ ਭਲੀਭਾਂਤ ਜਾਣਦੇ ਓ ਜੀ,ਅਸਲ ਪਤਾ ਤੁਹਾਨੂੰ ਖੂਬ ਐ,ਪਰ ਚੱਲੋ ਤੁਹਾਡੇ ਸਰੋਤੇ ਖੁਦ ਨੇ ਅਸਲ ਸੱਚ ਦਾ ਕੀ ਐ ਜੀ।ਧੰਨਵਾਦ ਜੀ।
@AjitSingh-uz5il
@AjitSingh-uz5il 5 ай бұрын
Vohat vadiya vichar
@karminderaulakh7826
@karminderaulakh7826 5 ай бұрын
ਪ੍ਰੋਫੈਸਰ ਸਾਹਿਬ ਜੀਓ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਆਪ ਜੀ ਨੇ ਸੁੰਦਰ ਵਿਆਖਿਆ ਕੀਤੀ ਹੈ ਜੀ। ਇੱਕ ਸ਼ੰਕਾ ਮਨ ਉਪਜਿਆ ਹੈ ਜੀ ,ਸ਼ਕਤੀ ਅਤੇ ਸਮਰੱਥਾ ਦਾ। ਬਾਣੀ ਸਮਰੱਥ ਹੈ ਜਾਂ ਸ਼ਕਤੀ ? ਜੇ ਬਾਣੀ ਸਮਰੱਥ ਤਾਂ ਸਮਰੱਥ ਗੁਰੂ/ ਬ੍ਰਹਮ ਨਾਲ ਜੋੜੇਗੀ, ਜੇ ਸ਼ਕਤੀ ਹੈ ਤਾਂ ਸ਼ਕਤੀ ਨਾਲ, ਭਾਵ ਸਾਕਤ ਮੱਤ ਨਾਲ ਜੋੜੇਗੀ ਜੋ ਗਰਮਤ ਅਨੁਸਾਰ ਬਿਵਰਜਤ ਹੈ, ਕੀ ਆਪਾਂ ਗੁਰਬਾਣੀ ਵਿੱਚੋਂ ਕਿਸੇ ਪੰਕਤੀ ਦੇ ਦਰਸ਼ਨ ਕਰ ਸਕਦੇ ਜੋ ਪ੍ਰੇਰੇ ਬਾਣੀ ਸ਼ਕਤੀ ਹੈ..........🙏
@pardeepkang2209
@pardeepkang2209 5 ай бұрын
Waheguru ji tusi sch keha h Sade shahar v ek dr.sab homyopathik dwai dinde sn naal hi Puri muh vich paun to pahle 10 mint jo v jis nu koi mnda h oh jpn vaste kahnde sn our mreejo bhut thik hunde sn es krk oh shkti ta koi kise roop vich hi yad krda h ta us da fl v milge hi milega
@RanjitSingh-bo6fs
@RanjitSingh-bo6fs 5 ай бұрын
Good judicious presentation.
@jasbirsingh9789
@jasbirsingh9789 5 ай бұрын
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸੈ੍ਵ-ਸਰੂਪ ਵਿਚ ਟਿਕ ਜਾਂਦਾ ਹੈ ।੪੦। This is the Bani of the Supreme Being; through it, one dwells within the home of his inner being. ||40|| Guru Nanak Dev Ji in Raag Raamkalee - 935
@s.k.haridas6726
@s.k.haridas6726 5 ай бұрын
भगवान के नाम का जाप करने से सारे दुख दूर हो जाते हैं
@gurmeetchahal529
@gurmeetchahal529 5 ай бұрын
ਅਰਥ ਜਾਣਕੇ ਪੜਣੀ ਚਾਹੀਦੀ ਹੈ ਮੰਨ ਧਿਆਨ ਚੰਗੀ ਸੇਧ ਫੇਰ ਹੀ ਲਵੇਗਾ ਅੱਦੇ ਝੂਠ ਸੁਣਾ ਰਹੇ ਹੋ ਰੱਟੇ ਲਗਾਕੇ ਪੜੇ ਅਤੇ ਸਮਝਕੇ ਪੜੇ ਵਿਚ ਅੰਤਰ ਹੁੰਦਾ ਹੈ ਬੇ ਸਮਝ ਠੱਗ ਸੰਤ ਬਣੇ ਬੈਠੇ ਹਨ ਇਹ ਉਹਨਾਂ ਦੇ ਗ਼ਲਤ ਪ੍ਰਚਾਰ ਹਨ ਕਿਉਂਕਿ ਉਹਨਾਂ ਨੂੰ ਖੁਦ ਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਹੁੰਦੇ ਉਹ ਲੋਕਾਂ ਨੂੰ ਰੱਟੇ ਲਵਾਉਂਦੇ ਹਨ ਗੁਰਬਾਣੀ ਦੇ ਅਰਥ ਜਾਣੋ ਚੰਗੀ ਸੇਧ ਲਵੋ ਠੱਗ ਦੇ ਪਾਪ ਸਤਿਨਾਮ ਵਾਹਿਗੁਰੂ ਜਪਣ ਨਾਲ ਨਹੀਂ ਧੌਤੇ ਜਾਂਦੇ
@SurjitKaur-pq8sf
@SurjitKaur-pq8sf 5 ай бұрын
THANX for the verg good information for us no doubt ❤🙏🌹🌹
Получилось у Миланы?😂
00:13
ХАБИБ
Рет қаралды 4,7 МЛН
Secret Experiment Toothpaste Pt.4 😱 #shorts
00:35
Mr DegrEE
Рет қаралды 36 МЛН
Red❤️+Green💚=
00:38
ISSEI / いっせい
Рет қаралды 87 МЛН
Spot The Fake Animal For $10,000
00:40
MrBeast
Рет қаралды 188 МЛН
Получилось у Миланы?😂
00:13
ХАБИБ
Рет қаралды 4,7 МЛН