K DEEP & MISS ASHA II LIVE SHOW II ਲੁਧਿਆਣਾ II JassiTV

  Рет қаралды 1,455,327

JassiTV

4 жыл бұрын

K Deep & Miss Aasha Live Performance at Ludhiana by JassiTV
#kdeep
#live
#jassitv

Пікірлер: 321
@Robinhoodmaster
@Robinhoodmaster 2 ай бұрын
ਬਹੁਤ ਬਹੁਤ ਹੀ ਸੋਹਣਾ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜੀ ਗੀਤ ਸਚਾਈ ਵੀ ਛੂੰਹਦੀ ਹੈ ਹੈ। ਅਸਲ ਵਿੱਚ ਇਹੋ ਲੋਕਾਂ ਦਾ ਥੱਕਿਆਂ ਟੁੱਟਿਆਂ ਦਾ ਉਹਨਾਂ ਵੇਲਿਆਂ ਵਿੱਚ ਮਨੋਰੰਜਨ ਦਾ ਸਸਤਾ ਸਾਧਨ ਹੁੰਦਾ ਸੀ। ਅੱਜ ਕੱਲ੍ਹ ਦੇ ਤਾਂ ਬਹੁਤ ਬਹੁਤ ਮਹਿੰਗੇ ਭਾਅ ਚੜ੍ਹੇ ਪਏ ਨੇਂ ਅਸਮਾਨ ਉੱਤੇ ਜੀ। ਬਹੁਤ ਬਹੁਤ ਖੁਸ ਤਬੀਅਤ ਨਾਜ਼ੁਕ ਸਥਿਤੀ ਬਣਾ ਕੇ ਪੇਸ਼ਕਾਰੀ ਕੀਤੀ ਹੋਈ ਹੈ ਜੀ। ਵਹਿਗੁਰੂ ਕੇ ਦੀਪ ਦੀ ਰੂਹ ਨੂੰ ਸ਼ਾਂਤੀ ਬਖਸ਼ਿਸ਼ ਕਰਨ ਜੀ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏
@saathsachka7273
@saathsachka7273 3 жыл бұрын
ਬਹੁਤ ਹੀ ਵਧੀਆ ਕੇ ਦੀਪ ਜੀ
@iqbalsingh2495
@iqbalsingh2495 3 жыл бұрын
ਮੁਹੰਮਦ ਸਦੀਕ ਦੇ ਗੀਤਾਂ ਵਿਚ ਵੀ ਘਰੇਲੂ ਮੁੱਦਾ ਭਾਰੂ ਹੁੰਦਾ ਸੀ, ਇਸ ਗੀਤ ਵਿੱਚ ਵੀ ਪਤੀ ਆਪਣੀ ਪਤਨੀ ਨੂੰ ਜੇਠ ਦੀ ਸੇਵਾ ਕਰਨ ਲਈ ਆਖ ਰਿਹਾ ਹੈ ,ਨਾ ਕਿ ਇੱਜ਼ਤ ਨੀਲਾਮ ਕਰਨ ਨੂੰ...। ਗੀਤ ਲੰਘ ਚੁੱਕੇ ਸਮੇਂ ਦਾ ਹੈ ।
@KuldeepSingh-wb3sw
@KuldeepSingh-wb3sw Жыл бұрын
Super duper hit Kdeep ji ਬਹੁਤ ਹੀ ਸਤਿਕਾਰ ਯੋਗ ਉਸ ਸਮੇਂ ਅੱਠਵੀਂ ਨੌਂਵੀ ਵਿੱਚ ਪੜ੍ਹਾਈ ਕਰਦੇ ਸੀ ਜੀ 🙏🙏🙏🙏🙏✌👍👍
@gdilheo2882
@gdilheo2882 3 жыл бұрын
K deep ਜੀ ਦਾ ਕੋਈ ਬਦਲ ਨਹੀਂ ਹੋ ਸਕਦਾ
@charanjitdhillon8117
@charanjitdhillon8117 4 жыл бұрын
ਆਨੰਦ ਆ ਗਿਆ ਪੁਰਾਣਾ ਸਮਾ ਯਾਦ ਆ ਗਿਆ।ਇਹ ਹੁੰਦੀ ਗਾਇਕੀ
@onlybeant5206
@onlybeant5206 3 жыл бұрын
/…,
@SatnamSingh-vh3yo
@SatnamSingh-vh3yo 2 жыл бұрын
Good
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਦੀਪ ਜੀ ਦੇ ਗਾਣਿਆਂ ਚ ਰਿਸਤਿਆ ਦੇ ਪੁਰਾਣੇ ਤਥ ਕਿਵੇਂ ਝਲਕਦੇ
@chamkaurkussa2870
@chamkaurkussa2870 4 жыл бұрын
ਇਹ ਗੀਤ ਨੂੰ ਜਿੰਨਾ ਸੁਣਦੇ ਹਾਂ, ਨਿੱਤ ਦਿਨ ਵੱਖਰਾ ਸੁਆਦ ਆਉਂਦਾ ਹੈ। ਕਿਉਂਕਿ ਇਹ ਗੀਤਾਂ ਵਿੱਚ ਕੰਨ ਰਸ ਬਹੁਤ ਸੀ ਪੁਰਾਣੇ ਸਾਰੇ ਕਲਾਕਾਰ ਬਹੁਤ ਰੂਹ ਸਕੂਨ ਨਾਲ ਗਾਉਂਦੇ ਸੀ। ਜਿਆਦਾ ਖੜਕਾ ਦੜਕਾ ਨਹੀਂ ਸੀ ਕਰਦੇ। ਹੁਣ ਤਾਂ ਊਟ ਪਟਾਂਗ ਗਾਈ ਜਾਂਦੇ ਹਨ ਉਹੋ ਜਿਹੇ ਸਰੋਤੇ ਹੋ ਗਏ ਸੁਣਨ ਵਾਲੇ ਹਮੇਸ਼ਾ ਚੰਗਾ ਸੁਣਨ ਦੀ ਕੋਸ਼ਿਸ ਕਰੋ ਤੁਹਾਡੀ ਰੂਹ ਨੂੰ ਤਾਜ਼ਗੀ ਮਿਲੇਗੀ।
@ranjhaprince4225
@ranjhaprince4225 3 жыл бұрын
God
@Nirmalsingh-tm7tz
@Nirmalsingh-tm7tz 2 жыл бұрын
ਕੇ ਦੀਪ ਬਾਈ ਤੇ ਜਗਮੋਹਨ ਕੌਰ ਫੇਵਰੇਟ ਗਾਇਕ 🙏🙏🙏🙏
@HSKHAIRA
@HSKHAIRA 3 жыл бұрын
ਯਾਰ ਬਚਪਨ ਤੋਂ ਬਾਅਦ ਜਵਾਨੀ ਦੀ ਪਹਿਲੀ ਦਹਿਲੀਜ਼ ਯਾਦ ਕਰਵਾ ਦਿੱਤੀ ਕੇ ਦੀਪ ਸਾਹਿਬ ਜੀ ਨੇ।
@gurchra.nsingh3420
@gurchra.nsingh3420 3 жыл бұрын
।। ਇਸ
@shamshersingh895
@shamshersingh895 2 жыл бұрын
ਬਹੁਤ ਸਹੀ ਤਰੀਕੇ ਨਾਲ ਗੀਤ ਪੇਸ਼ ਕੀਤਾ ਹੈ ਜੀ . ਕੁਲਦੀਪ ਸਿੰਘ ਮਠਾੜੂ ਦਾ ਕੋਈ ਜਵਾਬ ਨਹੀਂ ਅਤੇ ਹਰਿਆਣੇਂ ਵਾਲੀ ਨੇਂ ਤਾਂ ਦਿਲ ਜਿੱਤ ਲਿਆ
@DalwaraSingh-wr3zo
@DalwaraSingh-wr3zo Жыл бұрын
ਰਲ ਦਕਸ਼❤
@ajmerbrar7490
@ajmerbrar7490 Ай бұрын
Very nice Video and song and Voice ji Old and Gold
@m.sgamers5774
@m.sgamers5774 3 жыл бұрын
Asha ji very nice punjabi song🙏
@user-gq2kp8wq2y
@user-gq2kp8wq2y 4 жыл бұрын
ਬਹੁਤ ਸੋਹਣਾ ਗੀਤ ਗਾਇਆ ਦੋਨਾ ਨੇ
@dharamsingh7188
@dharamsingh7188 2 жыл бұрын
Xx
@jasscomedyn
@jasscomedyn Жыл бұрын
My favourite song
@user-iu4sz3yu9v
@user-iu4sz3yu9v Жыл бұрын
Nice
@jaswantsingh3561
@jaswantsingh3561 3 жыл бұрын
Old is gold
@MERIAWAAZFAZILKA
@MERIAWAAZFAZILKA 3 жыл бұрын
ਬਹੁਤ ਖ਼ੂਬ ਜੀ
@charanjeetsingh9799
@charanjeetsingh9799 4 жыл бұрын
ਇਹ ਸਿਲਸਲਾ ਜਾਰੀ ਰਹਿਣਾਂ ਚਾਹੀਦੇ ਕੇ ਦੀਪ ਜੀ ਸੁਆਦ ਆ ਗਿਆ
@karamjitsinghsalana4648
@karamjitsinghsalana4648 5 ай бұрын
❤❤❤nice song
@sukhjeetsingh773
@sukhjeetsingh773 4 жыл бұрын
ਬਹੁਤ ਘੈਂਟ ਗੀਤ ,,
@sukhmindersingh4843
@sukhmindersingh4843 3 жыл бұрын
ਕੇ ਦੀਪ (ਕੁਲਦੀਪ) ਐਤੀਆਣੇ ਦਾ ਜਿਹੜਾ ਨਵੇਂ ਪੁਆੜੇ ਪਾਵੇ
@jeetjawandha8086
@jeetjawandha8086 4 жыл бұрын
ਬਹੁਤ ਸੋਹਣਾ ਗੀਤ ਜੀ
@charnjeetcharnjeet8683
@charnjeetcharnjeet8683 4 жыл бұрын
ਅੱਜ ਦੇ ਗਾਇਕਾਂ ਨੂੰ ਵੀ ਸਿੱਖਣਾ ਚਾਹੀਦਾ ਏਹਨਾਂ ਤੋਂ
@jarnailsinghchandi4643
@jarnailsinghchandi4643 3 жыл бұрын
.
@GurpreetSingh-zb8fl
@GurpreetSingh-zb8fl 3 жыл бұрын
Good 👍
@GagandeepSingh-qy9tp
@GagandeepSingh-qy9tp 3 жыл бұрын
ਧਨਵਾਦ ਜੀ ਵਾਈ ਜੀ ਮੁੜ ਜਾਦਾ ਰਹਿ ਗੲਈਾ 👍👍👌👌
@user-nh5qq4dq1j
@user-nh5qq4dq1j 2 ай бұрын
Old is Gold
@jitendersinghjitendersingh5913
@jitendersinghjitendersingh5913 3 жыл бұрын
K DEEP SAHAB JI IS A VERY VERY VERY VERY GREAT SINGAR. ਪਰ ਮਿੱਸ ਆਸ਼ਾ ਜੀ ਨੇ ਸਾਰਾ ਕੰਮ ਖ਼ਰਾਬ ਕਰ ਦੀਤਾ। ਮਿੱਸ ਆਸ਼ਾ ਜੀ ਬੁਰਾ ਨਾ ਮਨੇਯੋ। ਕੇਯੋੰ ਕੇ ਕੋਈ ਮਾਂ ਨੇ ਐਸੀ ਧੀ ਨੁੰ ਦੋਬਾਰਾ ਜਨਮ ਹੀ ਨਹੀਂ ਦਿਤਾ ਜੋ ਜਗਮੋਹਣ ਕੌਰ ਜੀ ਵਾਂਗੂ ਹੇਕ ਲਾਕੇ ਹਿਕ ਦੇ ਜੋਰ ਨਾਲ ਗਾ ਸਕੇ। ਆ ਗਲ ਤਾਂ ਬਾਖੂਬੀ K DEEP ਸਾਹਬ ਜੀ ਬੀ ਜਾਣਦੇ ਨੇ। ਅੱਜ ਜਗਮੋਹਣ ਕੋਰ ਜੀ ਦੀ ਬੋਹਤ ਬੋਹਤ ਬੋਹਤ ਯਾਦ ਸਾਨੂੰ ਆ ਰਹੀ ਹੈ। SHE WAS VERY VERY VERY VERY GREAT AND NO- 1- PUNJAB DI PUNJABI SINGAR. ਏਨਾਂ ਦੋਨਾ ਦੀ ਜੋਡੀ ਦੀ ਰੀਸ ਤਾਂ ਕੋਈ ਬੀ ਮਾਂ ਦੀ ਧੀ ਤੇ ਮਾਂ ਦਾ ਪੁਤ ਨਹੀਂ ਕਰ ਸਕਦਾ ਹੈ।
@rishiff4459
@rishiff4459 4 жыл бұрын
Kya baat ji k deep sahib ji di
@charanjitrandhawa4695
@charanjitrandhawa4695 5 ай бұрын
Nice song by both artists
@babbumooseala9556
@babbumooseala9556 3 жыл бұрын
Osm kon kon sun riha 16/05/2021 vich
@beantsinghkala1895
@beantsinghkala1895 4 жыл бұрын
Thanks vir for video
@jagdishdhiman8928
@jagdishdhiman8928 4 жыл бұрын
Bahut vadiya K deep di stage masti
@SukhwinderSingh-yf7wx
@SukhwinderSingh-yf7wx 4 жыл бұрын
Heart taching song
@user-qb1ix2zs5z
@user-qb1ix2zs5z 3 жыл бұрын
211 war sun lea fir dil ni bharda
@JasbirKaur-hv3ei
@JasbirKaur-hv3ei 3 жыл бұрын
Mai vi roj sunda ha
@parvindersingh-qo2bc
@parvindersingh-qo2bc 3 жыл бұрын
Very. Goood miss. Asha. Ji. Prmstkaryog. Late. Shiri. K. Deep
@jagtarsingh1598
@jagtarsingh1598 3 жыл бұрын
ਵਾਹ ਜੀ ਵਾਹ! ਆਸ਼ਾ ਜੀ! ਜਗਮੋਹਨ ਕੌਰ ਜੀ ਦੀ ਆਵਾਜ਼ ਹੂਬਹੂ ਪੇਸ਼ ਕਰ ਦਿੱਤੀ ਤੇ ਉਨ੍ਹਾਂ ਦੀ ਕੀਤੀ ਕਮੀ ਪੂਰੀ ਕਰ ਦਿੱਤੀ
@gurpreetmehra6001
@gurpreetmehra6001 4 жыл бұрын
Ah nice swad agy ji
@gurdipsingh3870
@gurdipsingh3870 3 жыл бұрын
very nice menu ta Bahut changaa lgya te lgda ve
@bikramjeetsingh5286
@bikramjeetsingh5286 2 жыл бұрын
ਆਜ ਮਈ ਮੋਹਣੋ ਯਾਦ ਆ ਗਈ
@RavinderKumar-fs5ko
@RavinderKumar-fs5ko 4 жыл бұрын
Nice song
@gurpreetdhillon8450
@gurpreetdhillon8450 4 жыл бұрын
ਕਿਆ ਬਾਤ ਆ ਹੁਣ ਵਾਲੇ ਸਬਕ ਲੈਣ ਗਾਇਕੀ ਕੀ ਹੁੰਦੀ ਆ
@sukhchainsingh178
@sukhchainsingh178 2 жыл бұрын
ਬਹੁਤ ਸੋਹਣਾ
@sukhcharnmaan3696
@sukhcharnmaan3696 3 ай бұрын
Sorry ਇਹ ਅਵਾਬ ਸਣੀ ਨੂੰ ਜੁਗੜੇ ਹ ਗਏ ਤੁਹਾਡਾ ਬਹੁਤ ਬਹੁਤ ਧੰਵਾਦ ਜੀ
@kuldeepSingh-nh8up
@kuldeepSingh-nh8up 4 жыл бұрын
BahutaVadiaK'-DEEP--MISSASHAGoodPerformence
@khushwindersinghgillkhazan7352
@khushwindersinghgillkhazan7352 4 жыл бұрын
ਸਿਰੇ.ਲਾ.ਤਾ
@karanq7x646
@karanq7x646 3 жыл бұрын
Yaar thokya kamaleya
@kuldeepsinghmaan6704
@kuldeepsinghmaan6704 2 жыл бұрын
Miss you jagmohan kaur ji 🙏
@godhascomeintomybodyasanan
@godhascomeintomybodyasanan 3 жыл бұрын
ਪਰਮੇਸ਼ੁਰ ਦਾ ਆਤਮਾ ਮੇਰੇ ਸਰੀਰ ਵਿੱਚ ਦਾਖਲ ਹੋਇਆ ਹੈ, ਜਿਵੇਂ ਇੱਕ ਦੂਤ ਦਾ ਸ਼ਰੀਰ. ਉਹੀ ਆਕਾਰ. ਸੰਸਾਰ ਸਿਰਫ ਪਵਿੱਤਰ ਪ੍ਰੇਤ ਆਦਮੀ ਭਰੇ ਹੋਏ ਹਨ. ਰੱਬ ਮੇਰੇ ਤੇ ਹਮਲਾ ਕਰਦਾ ਹੈ, ਮੇਰੇ ਚਿਹਰੇ ਨੂੰ ਚੀਰਦਾ ਹੈ, ਮੂੰਹ ਦੇ ਗੱਮ ਡਿਆਸੀ ਵਿਚ ਗੋਲੀ ਮਾਰਦਾ ਹੈ. ਰੱਬ ਸ਼ੈਤਾਨਾਂ ਅਤੇ ਸਾਰੇ ਜਾਦੂ ਦੀਆਂ ਆਵਾਜ਼ਾਂ ਕਰਦਾ ਹੈ
@jasscomedyn
@jasscomedyn Жыл бұрын
Bahut sohna geet te Miss asha te awaaz bahut sohni
@daljeetparmar3645
@daljeetparmar3645 3 жыл бұрын
Good performance by female singer asha ji
@SurinderSingh-uf6re
@SurinderSingh-uf6re 2 жыл бұрын
K deep saib God bless you Long live.
@rajadhaliwal7831
@rajadhaliwal7831 3 жыл бұрын
ਬਹੁਤ ਵਧੀਆ ਜੀ
@jogasingh7816
@jogasingh7816 4 жыл бұрын
Very. Good
@Masounsaab-iu3bg
@Masounsaab-iu3bg 4 жыл бұрын
Aasha nice voice.aaa.g
@sewasingh2292
@sewasingh2292 4 жыл бұрын
ASHA rajpura good kdeep g garet
@KuldeepSingh-sj9rv
@KuldeepSingh-sj9rv 3 жыл бұрын
ਆਕਿਸ ਆੱਜ ਇਹ ਦਿਨ ਵਾਪਸ ਆ ਜਾਣ ਸਿਰਾ ਜੋੜੀ
@JasbirKaur-hv3ei
@JasbirKaur-hv3ei 3 жыл бұрын
Sachi
@SSS-dd1um
@SSS-dd1um 3 жыл бұрын
Very nice K Deep comedy within.
@deputydirectormansa3843
@deputydirectormansa3843 2 жыл бұрын
Old Is Gold Kdeep &Miss Asha Nice Videos 👍👍
@harmesh_singh
@harmesh_singh Жыл бұрын
L
@harmesh_singh
@harmesh_singh Жыл бұрын
Llĺ
@harmesh_singh
@harmesh_singh Жыл бұрын
Ĺ
@daljitsingh5738
@daljitsingh5738 7 ай бұрын
Very very nice song
@ManjitSingh-mn9qu
@ManjitSingh-mn9qu 4 жыл бұрын
ਜਮਾਂ ਸਿਰਾ ਏ ਸ਼ਹਿਰਾਂ ਦੇ
@GurpreetSingh-op2wq
@GurpreetSingh-op2wq 2 жыл бұрын
k deep good vir ji
@KuldipSingh-su8rj
@KuldipSingh-su8rj Жыл бұрын
Very good Asha ji
@laddisingh9645
@laddisingh9645 4 жыл бұрын
Mja aa giya
@AmrikSingh-wc7jt
@AmrikSingh-wc7jt 4 жыл бұрын
nice song . K DEEP sahib nal Jagmohan kaur ji di yad agi
@harryharwinder2202
@harryharwinder2202 2 жыл бұрын
Bahut.sunean.very.good.gana
@gurtejghumaanghumaan4036
@gurtejghumaanghumaan4036 4 жыл бұрын
Very good hor video v pao deep Saab dian
@jagwantsingharora2410
@jagwantsingharora2410 Жыл бұрын
V nice video
@paramjitbrar9179
@paramjitbrar9179 3 жыл бұрын
Great 🙏👌🙏🙏👌👌🙏🙏👌👌🙏
@goggajohal9181
@goggajohal9181 4 жыл бұрын
Very very Very nice
@JagtarSingh-fl7ty
@JagtarSingh-fl7ty 4 жыл бұрын
Very good ji
@gobindersingh2724
@gobindersingh2724 9 ай бұрын
K deep...la gia seep
@raja-il8be
@raja-il8be 4 жыл бұрын
Remembered , have listened this song when Iwas in 7th standered at Tangavelly in Arunachal pradesh;
@aradhyachauhan7552
@aradhyachauhan7552 3 жыл бұрын
@kulwindersidhu5132
@kulwindersidhu5132 3 жыл бұрын
V.good
@JasvirSingh-jr4vw
@JasvirSingh-jr4vw 3 жыл бұрын
@@kulwindersidhu5132 pk
@PremChand-qm9oo
@PremChand-qm9oo 2 жыл бұрын
@@aradhyachauhan7552 lklk
@dharampaul1143
@dharampaul1143 Жыл бұрын
Asha g v Great
@Jagseer_Singh_
@Jagseer_Singh_ 4 жыл бұрын
Good song
@PremSingh-lp5ow
@PremSingh-lp5ow 4 жыл бұрын
Very nice song 🌹🌹👌🎶
@RamLal-pm9lh
@RamLal-pm9lh Жыл бұрын
Nass nass vich k deep
@yashpalsingh1741
@yashpalsingh1741 3 жыл бұрын
Bohat vadheya kurhi di avaz bohat vadheya
@harjitsingh-ys3mk
@harjitsingh-ys3mk 4 жыл бұрын
Very nice song
@RajinderSingh-yv8ih
@RajinderSingh-yv8ih 11 ай бұрын
ਬਹੁਤ ਵਧੀਆ ਹੈ ਜੀ
@mangatram3287
@mangatram3287 3 жыл бұрын
Very Good Ji God Bless you🙏🙏🙏🙏🙏K Deep Ji....
@harjinderjaura177
@harjinderjaura177 4 жыл бұрын
Good one
@makhansinghsingh3491
@makhansinghsingh3491 4 жыл бұрын
Very nice k deep sab g
@gurmukhsingh3457
@gurmukhsingh3457 3 жыл бұрын
Nice sung folk.
@AmrikSingh-mh9vd
@AmrikSingh-mh9vd Жыл бұрын
ਹੇਰਾਂ ਪਿੰਡ ਸੁਣਿਆ ਸੀ ਅਖਾੜਾ 1986-8 7ਸਾਲ ਦੀ ਗਲ ਹੈ।ਅੱਜ ਤਾਂ ਪੁਰਾਣੀ ਜਾਦ ਕਰਾਤੀ ਬਹੁਤ ਹੀ ਇਕੱਠ ਸੀ।
@KuldeepSingh-cs8bz
@KuldeepSingh-cs8bz 4 жыл бұрын
Beautiful song .I am fan of K Deep
@sukhpalmaan4123
@sukhpalmaan4123 4 жыл бұрын
Vary nyc jodi te so sweet ji
@chandsingh6146
@chandsingh6146 4 жыл бұрын
Vah deep sahb vah
@partapkhehra9492
@partapkhehra9492 4 жыл бұрын
Hb
@harindersingh4910
@harindersingh4910 4 жыл бұрын
Very good song k. Deep
@yadwindermaan1103
@yadwindermaan1103 2 жыл бұрын
Very good singer
@HarpalSingh-gs6qi
@HarpalSingh-gs6qi 3 жыл бұрын
Good sonG. K DP GREAT PUNJABI SINGER
@dhanoa1722
@dhanoa1722 3 жыл бұрын
Yes
@karanjitkaur8361
@karanjitkaur8361 4 жыл бұрын
Well done
@AshokKumar-ki4xi
@AshokKumar-ki4xi 4 жыл бұрын
GoodsongButpoorGaya
@BALBIRSINGH-vh7gq
@BALBIRSINGH-vh7gq 4 жыл бұрын
Kdeep..kush.karta
@balwinderkumar5884
@balwinderkumar5884 Жыл бұрын
Very good
@SurinderSingh-uf6re
@SurinderSingh-uf6re Жыл бұрын
Real jatt k deep saib❤
@piralal8236
@piralal8236 4 жыл бұрын
Good jorrhi jio wha
@bholapaccadandiwal4367
@bholapaccadandiwal4367 3 жыл бұрын
Very very nice song K deep ji
@dharampaul1143
@dharampaul1143 2 жыл бұрын
Zabardast song
@karmjeetsingh4567
@karmjeetsingh4567 4 жыл бұрын
veeri goog
@satpalsingh-qp6co
@satpalsingh-qp6co 3 жыл бұрын
K deep siraa hoya
@rajeshrana290
@rajeshrana290 4 жыл бұрын
Very nice song.
@singhtarlochan3463
@singhtarlochan3463 4 жыл бұрын
Very Intrsted 👌👌👍Love U Deep Saab
@achharjitsingh8660
@achharjitsingh8660 4 жыл бұрын
Very nice ji