ਕੀ ਧਰਮਾਂ ਤੇ ਅਧਾਰਮਿਕ ਲੋਕਾਂ ਨੇ ਕਬਜ਼ਾ ਕਰ ਲਿਆ ਹੈ? | Harinder Singh | RED FM Canada

  Рет қаралды 4,969

RED FM CANADA

RED FM CANADA

9 ай бұрын

ਕੀ ਧਰਮਾਂ ਤੇ ਅਧਾਰਮਿਕ ਲੋਕਾਂ ਨੇ ਕਬਜ਼ਾ ਕਰ ਲਿਆ ਹੈ?
Sikh perspective on global conflicts
Guest: Harinder Singh | Sikh Research Institute
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZfaq:
/ redfmcanada
#redfmcanada #sikhism #sikh #talkshow #globalconflict

Пікірлер: 23
@prabhdyalsingh4722
@prabhdyalsingh4722 4 ай бұрын
ਸ਼ਾਨਦਾਰ ਵੀਡੀਓ। ਇਹ ਵੀਡੀਓ! ਲੋਕਾਂ, ਰਾਜਨੀਤਕ ਲੀਡਰਾਂ ਅਤੇ ਉੱਚ ਧਾਰਮਿਕ ਸਖਸ਼ੀਅਤਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਇਹ ਮਜਬੂਰ ਕਰੇਗੀ।
@kdsworld8126
@kdsworld8126 9 ай бұрын
I must say, Mr Harinder Singh’s religious conversation about the Sikh religion and also about other religious practices, is truly enlightening for most of RedFM listeners. Your knowledge and passion are truly commendable. Thank you Shameel ji… keep up the great work, both of you!
@jaideepmarya6916
@jaideepmarya6916 9 ай бұрын
Best ever discussion.. Great 👍👍
@merapunjab6443
@merapunjab6443 9 ай бұрын
ਜੇਕਰ ਤੁਸੀਂ ਆਪਣੇ ਪਰੋਗਰਾਮ ਵਿਚ ਪੂਰੀ ਪੰਜਾਬੀ ਦੀ ਵਰਤੋਂ ਕਰੋ ਤਾਂ ਤੁਹਾਡੇ ਇਸ ਵਧੀਆ ਪ੍ਰੋਗਰਾਮ ਦੀ ਅੰਗਰੇਜ਼ੀ ਘੱਟ ਸਮਝਣ ਵਾਲਿਆਂ ਨੂੰ ਵੀ ਚੰਗੀ ਤਰਾਂ ਸਮਝ ਲੱਗ ਜਾਵੇਗੀ ਜੀ ਧੰਨਵਾਦ 🙏
@navneetkaur7709
@navneetkaur7709 9 ай бұрын
Very well explained 👏
@surindersingla1561
@surindersingla1561 9 ай бұрын
Good job sir.
@sukh3140
@sukh3140 9 ай бұрын
Shameel ji questions brilliant 👏
@sabhdabhla
@sabhdabhla 9 ай бұрын
ਹੋਸਟ ਨੂੰ ਵੀ ਚਾਹੀਦਾ ਕਿ ਸਹੀ ਗੱਲਤ ਚ ਫੱਰਕ ਵਿੱਚ ਸਮਝਣ ਦੀ ਕੋਸ਼ਿਸ ਕਰਨ ...ਸਾਰਿਆ ਨੂੰ ਇਕੋ ਰੱਸੇ ਨੀ ਬੰਨਣਾਂ ਚਾਹੀਦਾ.....ਜਿਹੜੀਆ ਬੁਰਾਈਆ ਧਰਮ ਨੂੰ ਮੰਨਣ ਵਾਲਿਆ ਚ ਪਈਆਂ ਉਹ ਸਾਰੀਆਂ ਹੀ ਬੁਰਾਈਆ ਨਾ ਮੰਨਣ ਵਾਲਿਆ ਚੀ ਵੀ ਪਈਆਂ....ਦੋ ਸੰਸਾਰ ਜੰਗਾਂ ਕਿਹੜੀਆ ਧਰਮ ਚੋ ਨਿਕਲੀਆਂ ਸੀ...ਰੂਸ ਯਕਰੇਨ ਕਿਹੜੀ ਧਰਮ ਦੀ ਲੜਾਈ ਹੇ...ਹਰੇਕ ਗੱਲ ਲਈ ਅੱਖਾਂ ਮੀਚ ਕੇ ਧਰਮ ਨੂੰ ਦੋਸ਼ੀ ਠਹਿਰਾਉਣਾਂ ਇਹ ਆਪਣੇ ਆਪ ਵਿੱਚ ਧਰਮ ਲਈ ਨਫਰਤ ਦਾ ਪ੍ਗਟਾਵਾ ਹੈ..ਝੱਗੜਾ ਵਿਚਾਰਾਂ ਦੇ ਵਖਰੇਵੇਂ ਕਾਰਨ ਹੁੰਦਾਂ ਇਸ ਨੂੰ ਸਿਰਫ ਧਾਰਮਿਕ ਵਖਰੇਵਿਆ ਤੱਕ ਸੀਮਿਤ ਕਰਨਾਂ ਗੱਲਤ ਗੱਲ ਹੈ.....ਹੱਲ ਤੁਮੇਂ ਤੁਮਾਰਾ ਖੂਬ ਹਮੇਂ ਹਮਾਰਾ ਖੂਬ ਚ ਪਿਆ...ਜੇ ਕੋਈ ਆਪਣਾ ਧਰਮ ਜਾਂ ਵਿਸ਼ਵਾਸ਼ ਨੂੰ ਕਿਸੇ ਦੂਜੇ ਤੇ ਧੱਕੇ ਜਾਂ ਬੇਈਮਾਨੀ ਨਾਲ ਥੋਪ ਰਿਹਾ ਉਸਨੂੰ ਨੂੰ ਗੱਲਤ ਕਹਿਣਾਂ ਚਾਹੀਦਾ ਨਾ ਕਿ ਸਮੁੱਚੇ ਧਰਮਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇ....ਮਜਲੂਮ ਤੇ ਜਾਲਿਮ ਫਰਕ ਕਰੋ..ਤੁਸੀ ਭਾਵੇਂ ਕਿਸੇ ਧਰਮ ਚ ਵਿਸ਼ਵਾਸ ਨਾ ਰੱਖਦੇ ਹੋਵੇ ਪਰ ਜਦੋ ਕਿਸੇ ਧਾਰਮਿਕ ਝੱਗੜੇ ਚ ਕਿਸੇ ਮਜਲੂਮ ਤੇ ਜ਼ਾਲਿਮ ਦੀ ਪਛਾਣ ਕੀਤੇ ਬਿਨਾ ਹੀ ਉਸ ਸਮੁੱਚੇ ਝੱਗੜੇ ਨੂੰ ਹੀ ਬੇ ਬੁਨਿਆਦ ਸਾਬਿਤ ਕਰਨ ਲੱਗ ਜਾਦੇਂ ਹੋ ਤਾਂ ਤੁਸੀਂ ਜਾਲਿਮ ਧਿਰ ਦੇ ਹੱਕ ਵਿੱਚ ਭੁਗਤ ਜਾਦੇ .....ਸਾਰੇ ਧਰਮਾਂ ਬੋਲੀਆਂ ਸਭਿਆਚਾਰਾਂ ਵਿਚਾਰਧਾਰਾਵਾਂ ਨੂੰ ਇਕ ਨਹੀਂ ਕੀਤਾ ਜਾ ਸਕਦਾ...ਤੇ ਅਜਿਹਾ ਸੋਚਣਾਂ ਵੀ ਗੱਲਤ ਹੈ.... ਸਹਿਹੋਂਦ ਦੀ ਭਾਵਨਾਂ ਨੂੰ ਪ੍ਰਫੁੱਲਤ ਕਰਨ ਦੇ ਯਤਨ ਕਰਨੇਂ ਚਾਹੀਦੇ ਨੇ... ਭੈ ਕਾਹੂ ਦੇਤ ਨਹਿ ਨਹਿ ਭੈ ਮਾਨਤ ਆਨ।।
@AmritpalSingh-cp1ce
@AmritpalSingh-cp1ce 9 ай бұрын
Read Guru Granth Sahib ji ,yours All Answers is there.🙏🙏🙏🙏🇨🇦🇨🇦🇨🇦
@ssingh8393
@ssingh8393 9 ай бұрын
੨੨ ਮਿੰਟ ਤੇ ਸਿਰਦਾਰ ਹਰਿੰਦਰ ਸਿੰਘ ਵਲੋਂ ..ਮਨੀਪੁਰ .ਫਲਸਤੀਨ ਤੇ ਹੋਰਾਂ ਥਾਂਵਾਂ ਤੇ ਹੋ ਰਹੀਆਂ ਘਟਨਾਵਾਂ ਤੇ ਗਲ ਕੀਤੀ ਪਰ ਹਿੰਦੂਤਵ ਵਲੋਂ ਹਿੰਦੂਸਤਾਨ ਚ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਵਾਰੇ ਮੋਨ ਧਾਰਨਾ ...ਕੀ ਇਸ਼ਾਰਾ ਕਰਦਾ ਏ...ਗਦਰੀ ਲਹਿਰ ਨੂੰ ਕਾਮਰੇਡ ਨਾਲ ਜੋੜਨਾ???..
@bittusingh7441
@bittusingh7441 9 ай бұрын
ਬਿਲਕੁਲ ਠੀਕ ਕਿਹਾ ਤੁਸੀ ਇਹ ਬੰਦਾ RSS ਦਾ ਹੈ ਇਸ ਬੰਦੇ ਨੇ ਸਿੱਖੀ ਦਾ ਨਕਾਬ ਪਹਿਨਿਆ ਹੋਇਆ ਹੈ ਵਿਕਾਉ ਮਾਲ,,,,।
@galaxynote2488
@galaxynote2488 9 ай бұрын
🎉🎉Jhooth di koi hadd hundi hai. Kise bnde khilaaf likhan vele usde piche 15-20 saal de kamm baare pta kro taan tuhanu HARINDER SINGH di atey hora di vi asliyatt samjj aa jayegi. Harinder singh pichle 20 saal toh INDIA vallo Sikha uttey ho rahe zulm nu benakaab karda aa reha hai . UK,USA , CANADA de youth nu 1984 atey Sikh raaj di lod baare Seminars kar karke pichle keyi saal bahut vadda kamm kita hai HARINDER SINGH (sikh research institute) ney. Kise ikk hoshe bnde vallo propaganda kita ja reha tey harr ik nu RSS ya bharat da puttar keh dena eho jehe ghattiya galla naal PANTH nu kamzor na kro .
@jatinderbhandal5520
@jatinderbhandal5520 9 ай бұрын
ਕਟਵਵਾਦਤਾ ਅਧਾਰਮਿਕਤਾ ਤੋਂ ਵੀ ਬਹੁਤ ਖਤਰਨਾਕ ਹੈ
@honeysinghsidhu6479
@honeysinghsidhu6479 9 ай бұрын
Shameel ji🫶
@galaxynote2488
@galaxynote2488 9 ай бұрын
🎉🎉🎉 Jhooth di koi hadd hundi hai. Kise bnde khilaaf likhan vele usde piche 15-20 saal de kamm baare pta kro taan tuhanu HARINDER SINGH di atey hora di vi asliyatt samjj aa jayegi. Harinder singh pichle 20 saal toh INDIA vallo Sikha uttey ho rahe zulm nu benakaab karda aa reha hai . UK,USA , CANADA de youth nu 1984 atey Sikh raaj di lod baare Seminars kar karke pichle keyi saal bahut vadda kamm kita hai HARINDER SINGH (sikh research institute) ney. Kise ikk hoshe bnde vallo propaganda kita ja reha tey harr ik nu RSS ya bharat da puttar keh dena eho jehe ghattiya galla naal PANTH nu kamzor na kro .
@jhilmil1401
@jhilmil1401 9 ай бұрын
Sikh Dharam ch sudhar karao ...pagg pavao sarey adharmiyan nu
@bittusingh7441
@bittusingh7441 9 ай бұрын
ਇਹ ਬੰਦਾ ਹਰਿੰਦਰ ਸਿੰਘ RSS ਦਾ ਏਜੰਟ ਆ।
@galaxynote2488
@galaxynote2488 9 ай бұрын
🎉🎉Jhooth di koi hadd hundi hai. Kise bnde khilaaf likhan vele usde piche 15-20 saal de kamm baare pta kro taan tuhanu HARINDER SINGH di atey hora di vi asliyatt samjj aa jayegi. Harinder singh pichle 20 saal toh INDIA vallo Sikha uttey ho rahe zulm nu benakaab karda aa reha hai . UK,USA , CANADA de youth nu 1984 atey Sikh raaj di lod baare Seminars kar karke pichle keyi saal bahut vadda kamm kita hai HARINDER SINGH (sikh research institute) ney. Kise ikk hoshe bnde vallo propaganda kita ja reha tey harr ik nu RSS ya bharat da puttar keh dena eho jehe ghattiya galla naal PANTH nu kamzor na kro .
@baljitsinghchahal4058
@baljitsinghchahal4058 9 ай бұрын
ਇਹ ਪੱਗ ਵਾਲਾ ਭਾਈ ਤਾਂ ਆਰ ਐੱਸ ਐੱਸ ਵਾਲੇ ਮੁੰਡੇ ਦੇ ਚੈਨਲ ਤੇ ਇੰਟਰਵਿਊ ਦੇ ਕੇ ਆਇਆ ਤੇ ਕਿਹਦਾ ਵਾ ਕੇ ਸਿੱਖ ਨੂੰ ਭਾਰਤ ਮਾਤਾ ਨਾਲ ਪਿਆਰ ਦੀਆਂ ਪੀਂਘਾਂ ਪਾਣੀਆਂ ਚਾਹੀਦੀਆ ,,,, ਆ ਵੀ ਪੜ ਲਵੋ ਹੁਣ ਗੁਰੂ ਸਾਹਿਬ ਜੀ ਨੂੰ ਨਾਂ ਗਲਤ ਕਹਿਣ ਲੱਗ ਜਾਇਓ ,,, ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ 🙏
@galaxynote2488
@galaxynote2488 9 ай бұрын
Jhooth di koi hadd hundi hai. Kise bnde khilaaf likhan vele usde piche 15-20 saal de kamm baare pta kro taan tuhanu HARINDER SINGH di atey hora di vi asliyatt samjj aa jayegi. Harinder singh pichle 20 saal toh INDIA vallo Sikha uttey ho rahe zulm nu benakaab karda aa reha hai . UK,USA , CANADA de youth nu 1984 atey Sikh raaj di lod baare Seminars kar karke pichle keyi saal bahut vadda kamm kita hai HARINDER SINGH (sikh research institute) ney. Kise ikk hoshe bnde vallo propaganda kita ja reha tey harr ik nu RSS ya bharat da puttar keh dena eho jehe ghattiya galla naal PANTH nu kamzor na kro .
@baljitsinghchahal4058
@baljitsinghchahal4058 9 ай бұрын
@@galaxynote2488 ਭਾਈ ਸਾਹਿਬ ਅੰਗਰੇਜ਼ੀ ਵਾਲੀ ਇੰਟਰਵਿਊ ਸੁਣੋ ਜ਼ੋ ਉਸ ਰੋਡੇ ਲੜਕੇ ਨਾਲ ਕੀਤੀ ਆ
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Clowns abuse children#Short #Officer Rabbit #angel
00:51
兔子警官
Рет қаралды 74 МЛН
New model rc bird unboxing and testing
00:10
Ruhul Shorts
Рет қаралды 24 МЛН
KINDNESS ALWAYS COME BACK
00:59
dednahype
Рет қаралды 167 МЛН
The one Show special with Harinder Singh Sikhri & Jagmeet Singh
1:05:42
He doesn’t like illusions
0:17
V.A. show / Магика
Рет қаралды 12 МЛН
Spot The Fake Animal For $10,000
0:40
MrBeast
Рет қаралды 125 МЛН
When an RV meets a zombie outside #rv
0:21
campingWorld
Рет қаралды 25 МЛН
ЧУТЬ НЕ УТОНУЛ #shorts
0:27
Паша Осадчий
Рет қаралды 9 МЛН
I meet Mr.Beast
0:15
ARGEN
Рет қаралды 21 МЛН
Smart thief😳 لص ذكي…
0:19
MARYA & AMINE
Рет қаралды 75 МЛН