ਕਾਂਗਰਸੀ ਬੀਬੀ ਨੇ ਪਾ ਦਿੱਤੇ ਪਟਾਕੇ। ਭਗਵੰਤ ਮਾਨ ਦੀ ਘਰਵਾਲੀ ਕਰਤਾ ਸਿੱਧਾ ਸਵਾਲ ਝਾੜੂ ਵਾਲਿਆਂ ਨੂੰ ਵੀ ਕਰਤਾ ਖੁੱਲ੍ਹਾ

  Рет қаралды 37,239

RMB Television

RMB Television

15 күн бұрын

#RMBTelevision #JalandharElection #PunjabNews bibi
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
CameraMan- Amritpal Singh
Editor- Kamalpreet Singh, Hardishan Singh
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 133
@amerjeetsingh833
@amerjeetsingh833 13 күн бұрын
ਸਹੀ ਕਿਹਾ ਬੀਬਾ ਜੀ ❤
@sikanderjitdhaliwal2078
@sikanderjitdhaliwal2078 13 күн бұрын
ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਖਹਿਰਾ ਜਾਂ ਚੰਨੀ ਹੋਵੇ ਤਾਂ ਹੀ ਤੁਸੀਂ ਜਿੱਤ ਸਕਦੇ ਹੋ।ਬੀਬੀ ਮੁੱਦਿਆਂ ਤੇ ਗੱਲ ਕਰਦੀ ਜੋ ਚੰਗੀ ਗੱਲ ਹੈ
@gurmeetsinghgurmeetsingh2599
@gurmeetsinghgurmeetsingh2599 13 күн бұрын
ਬੀਬਾ ਜੀ ਸਭ ਤੋਂ ਵੱਡਾ ਮਸਲਾ ਗੁਰੂ ਜੀ ਦੀ ਬੇਅਦਬੀ ਦਾ ਸੀ। ਉਸਨੂੰ ਸਰਕਾਰ ਨੇ ਟਚ ਤਕ ਨਹੀਂ ਕੀਤਾ।
@manjitpal1156
@manjitpal1156 13 күн бұрын
Punjab. Zindabad
@JASSISINGH-hg4in
@JASSISINGH-hg4in 13 күн бұрын
ਬੀਬਾ ਜੀ ਅਗਰ ਤੁਸੀਂ ਜਿੱਤ ਗਏ ਤਾਂ ਕੀ ਰਿਸ਼ਵਤ ਖੋਰੀ ਨਹੀਂ ਲੈਣੀ ਨਾ ਦੇਣੀ
@JASSISINGH-hg4in
@JASSISINGH-hg4in 13 күн бұрын
ਬਾਈ ਜੀ ਕਾਂਗਰਸ ਨੇ ਝਾੜੂ ਦੀਆਂ ਚੀਕਾਂ ਕਢਾਈਆਂ ਪਈਆਂ
@Mannsingh-mv3un
@Mannsingh-mv3un 13 күн бұрын
ਕੀ ਕਾਂਗਰਸ, ਅਕਾਲੀਆ, ਭਾਜਪਾਈ ਸਰਕਾਰ ਸਮੇਂ ਮਹੀਨੇ ਚੜ੍ਹ ਦੇ ਸੀ?????????? ਰਾਜਨੀਤੀ ਇਕ ਸੇਵਾ ਹੈ ਜਾਂ ਵਪਾਰ?????????? ਕੁਰਸੀ ਲਈ ਲੀਡਰ ਕਿਉ ਭੱਜੇ ਫਿਰ ਰਹੇ ਹਨ???????????? ਲੀਡਰਾਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦੀ ਜਾਇਦਾਦ ਦੀ ਜਾਂਚ ਹੋਵੇ??????? ਕਰਜਾ ਪੰਜਾਬ ਸਿਰ ਚੜ ਗਿਆ, ਪਰ ਲੀਡਰ ਅਰਬਾਂ ਪਤੀ ਕਿਉ???????? ਇਕ ਲੱਖ ਦੀ ਗ੍ਰਾਂਟ ਵਿੱਚੋਂ ਵੀਹ ਹਜ਼ਾਰ ਉੱਡ ਜਾਂਦਾ ਹੈ। ਕਈ ਗਰਾਂਟ ਪੁਰੀ ਦੀ ਪੂਰੀ ਹੀ ਲੀਡਰ ਖਾ ਜਾਂਦਾ ਹੈ। ਪੰਜਾਬ ਤੇ ਕਰਜਾ ਕਾਂਗਰਸ, ਅਕਾਲੀ ਗਠਜੋੜ ਸਮੇਂ ਵੀ ਵਧਦਾ ਸੀ।
@surinderpalsingh3365
@surinderpalsingh3365 12 күн бұрын
ਮੈਡਮ ਜੀ ਬਹੁਤ ਵਧੀਆ ਬਲਾਰੇ ਹੋ ਬੇਬਾਕ ਅਤੇ ਵਧੀਆ ਅੰਦਾਜ ਦੇ ਮਾਲਕ ਹੋ ਤੁਸੀ ਬਹੁਤ ਖੂਬ ਜੀ👍
@scaryff9021
@scaryff9021 13 күн бұрын
Good
@sukhisharma375
@sukhisharma375 10 күн бұрын
Bilkul sahi keha madam ji
@PargatSingh-hr7dz
@PargatSingh-hr7dz 10 күн бұрын
ਮੈਡਮ ਟੀਨਾ ਚੌਧਰੀ ਜੀ ਬਹੁਤ ਵਧੀਆ
@JaggiSingh-h7j
@JaggiSingh-h7j 13 күн бұрын
Good 👍👍👍👍 👍👍👍 Jay ho 🎉🎉🎉🎉🎉🎉🎉🎉🎉😂
@PBwalegs
@PBwalegs 13 күн бұрын
ਕਾਂਗਰਸ ਪਾਰਟੀ ਜਿੰਦਾਬਾਦ
@user-em4vc9pe7m
@user-em4vc9pe7m 12 күн бұрын
Good speech...great person...god bless 🙏 you Sister
@Sukhmandersingh-n9
@Sukhmandersingh-n9 13 күн бұрын
ਨਸ਼ਾ ਬੀਬੀ ਜੀ ਦੋ ਢਾਈਆਂ ਸਾਲਾਂ ਦਾ ਬੇਰਜਗਾਰੀ ਭੁੱਖ ਮਰੀ ਕੀ ਦੋ ਢਾਈਆਂ ਸਾਲਾਂ ਦੀ ਹੋਈ ਆ ਪੰਜਾਬ ਚ
@RahulKumar-yc8nu
@RahulKumar-yc8nu 13 күн бұрын
RIGHT NOW
@SatvinderPal
@SatvinderPal 13 күн бұрын
#justicforsidhumoosewala
@manjitpal1156
@manjitpal1156 13 күн бұрын
Great
@ruplalsehgal1117
@ruplalsehgal1117 12 күн бұрын
CM Manan to Punjab bachao
@d.p.sahota
@d.p.sahota 12 күн бұрын
madam ne bahut sone jawab ditte, ekdum cool rahke.
@AmrikSingh-p6i
@AmrikSingh-p6i 13 күн бұрын
ਇਹ ਨੇ ਤਾ ਕਰਜਾ ਚੁਕ ਲਿਆ ਕੀ ਕਿਸੇ ਹੋਰ ਸਰਕਾਰ ਨੇ ਕਰਜਾ ਨਹੀਂ ਚੁੱਕਿਆ
@user-hu6zp5yz1s
@user-hu6zp5yz1s 13 күн бұрын
ਇਸ ਬੀਬੀ ਦੀਆਂ ਗੱਲਾਂ ਸੁਣ ਕੇ ਜਲੰਧਰ ਵਿਸਟ ਵਾਲੇ ਭਗਵੰਤ ਮਾਨ ਦੇ ਕੈਡੀਡੇਟ ਭਗਤ ਨੂੰ ਵੋਟਾਂ ਨਹੀ ਪਾਉਣਗੇ ਲੋਕਾਂ ਦੇ ਮੁੱਦੇ ਜਿਉ ਤੇ ਤਿਉ ਪਏ ਹਨ ਲੋਕਾਂ ਨੂੰ ਆਪ ਵੋਟਾਂ ਲਈ ਨਹੀ ਕਹਿਣਾ ਚਾਹੀਦਾ ਲੋਕ ਆਪਣੀ ਮਰਜੀ ਨਾਲ ਸਾਰਿਆ ਦੇ ਕੰਮ ਦੇਖ ਕੇ ਵੋਟਾਂ ਪਾਉਣ ਕਿਸੇ ਨੂੰ ਵੀ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਵੋਟਾਂ ਨਹੀ ਮੰਗਣੀਆਂ ਚਾਹੀਦੀਆਂ ।
@user-hu6zp5yz1s
@user-hu6zp5yz1s 13 күн бұрын
ਕਾਂਗਰਸ ਵਿਚ ਬੇਦਾਗ ਹੱਥ ਵਿੱਚ ਪਰੂਫ ਫੜ ਕੇ ਗੱਲ ਕਰਨ ਵਾਲਾ ਇਕੋ ਇਕ ਲੀਡਰ ਹੈ ਸੁੱਖਪਾਲ ਸਿੰਘ ਖਹਿਰਾ ਬਾਜਵਾ ਵੜਿੰਗ ਮਾਨ ਨਾਲ ਰਲੇ ਹੋਏ ਹਨ ।
@user-ub4yg3fc8e
@user-ub4yg3fc8e 13 күн бұрын
Very good Job❤
@JaswinderKaur-ei8wm
@JaswinderKaur-ei8wm 9 күн бұрын
ਸਰਕਾਰਾ ਨੇ ਫਰੀ ਰਾਸ਼ਨ,ਫਰੀ ਸਫਰ ਬਿਜਲੀ ਪਾਣੀ ਤੇ 1000/-ਰੁਪਏ ਦੇਣ ਦੀਆ ਸਕੀਮਾ ਨੇ ਲੋਕ ਨਕਾਰਾ ਕਰ ਦਿਤੇ ਹਨ।ਦੇਸ਼ ਵਿਚ ਕੋਈ ਵੀ ਕੰਮ ਕਰਕੇ ਰਾਜੀ ਨਹੀ ਇਹ ਸਭ ਕੁੱਝ ਬੰਦ ਹੋਣਾ ਚਾਹੀਦਾ ਹੈ।
@RamPal-wz1up
@RamPal-wz1up 13 күн бұрын
ਕਮਾਲ ਦੇ ਮੈਡਮ ਕਮਾਲ ਦੇ ਬੁਲਾਰੇ ਸਾਨੂੰ ਮਾਣ ਹੈ ਤੁਹਾਡੇ ਤੇ
@Chinalwadhera-rw5lz
@Chinalwadhera-rw5lz 13 күн бұрын
Congress party jindabad
@user-iy2lk1wu6x
@user-iy2lk1wu6x 13 күн бұрын
Very very very good
@ruplalsehgal1117
@ruplalsehgal1117 12 күн бұрын
Congress winning Jalandhar west
@PBwalegs
@PBwalegs 13 күн бұрын
ਚੋਧਰੀ ਜੀ ਨ ਸਰੀਆ ਗਲਾਂ ਸਚ ਬੋਲਿਆ ਈ
@shindasarpanch3903
@shindasarpanch3903 12 күн бұрын
Vy good Madam ji
@DaljitSingh-kk9ud
@DaljitSingh-kk9ud 12 күн бұрын
So good 💯
@harpinderbhullar5719
@harpinderbhullar5719 13 күн бұрын
Right
@SatvinderPal
@SatvinderPal 13 күн бұрын
Congress party jindabad jindabad
@user-gl8wt7vf8d
@user-gl8wt7vf8d 13 күн бұрын
Bhainji is good s great
@deepakchaani7665
@deepakchaani7665 13 күн бұрын
Aa bibi nu bye election ch ticket deve party
@AmandeepSingh-bu4wn
@AmandeepSingh-bu4wn 13 күн бұрын
ਫੇਲ ਸਰਕਾਰ ਏ
@AmandeepSingh-ze9cb
@AmandeepSingh-ze9cb 13 күн бұрын
ਨਵਜੋਤ ਸਿੰਘ ਸਿੱਧੂ ਨੂੰ ਲਿਆਉ ਨਹੀਂ ਤਾਂ ਤੁਸੀਂ ਵੀ ਖ਼ਤਮ
@ashukarnania9995
@ashukarnania9995 13 күн бұрын
1000 rs wali gal bilkul Sahi Hai bus galan hi ne ehda da
@AvtarSingh-gs1si
@AvtarSingh-gs1si 13 күн бұрын
ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਤਾ ਹੀ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਹੈ ਘਰ-ਘਰ ਨੌਕਰੀ ਦਿਤੀ ਕਾਂਗਰਸ ਨੇ ਨਾਲੇ ਮੁਲਾਜ਼ਮਾ ਨੂ ਬਕਾਏ ਜਲਦੀ ਦੇਣਗੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਵੀ ਦੇਣਗੇ ਬੈਗ ਲੇ ਲਿਓ ਰੁਪਏ ਪਾਊਣ ਨੂ
@proudofindiandemocracyocra1445
@proudofindiandemocracyocra1445 13 күн бұрын
Terrorism has been eliminated by Congress CM S Beant Singh who had sacrificed his life infront of Punjab secretariat Chandigarh in a bomb blast by terrorists for maintaining peace in Punjab. Besides S.Darshan Singh Kay Pee and Sh Jagat Ram Sood have been sacrificed their lives for maintaining peace in Punjab. Jai Hind
@Vickygill-bl3sx
@Vickygill-bl3sx 8 күн бұрын
ਮੈਡਮ ਜੀ ਜੈ ਤੁਸੀ ਆਮ ਆਦਮੀ ਵਲੋ ਪੁਸ ਰਹੇ ਹੋ ਤਾਂ ਠੀਕ ਆ ਜੈ ਕਿਸੇ ਪਾਰਟੀ ਵੱਲੋ ਫੇਰ ਤੁਸੀ ਇਹ ਪੁਸ਼ਨ ਤੇ khehan ਦੇ ਹੱਕਦਾਰ ਨੀ ਆ ਆਮ ਪਾਰਟੀ ਦੂਜਿਆਂ ਪਾਰਟੀਆਂ ਨਾਲੋ ਕਿਤੇ ਵੱਧ ਈਮਾਨਦਾਰ ਆ ਪਹਿਲਾ ਕਰਜ਼ਾ ਲਿਆ ਹੀ ਕਾਤੋ ਜੇ ਆਮ ਪਾਰਟੀ ਨੇ ਲਏ ਲਿਆ ਤਾਂ ਕੇਹਰ ਤਾਂ ਨੀ ਹੋਇਆ ਜੀ
@manishkambojj5749
@manishkambojj5749 13 күн бұрын
ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਆਪਣੀਆਂ ਜੇਬਾਂ ਭਰੀਆ ਨੇ
@PreetKahlon-wx1ft
@PreetKahlon-wx1ft 13 күн бұрын
Hun eh bhar rhe aa eh ta eda hi chlda rehna jdo tak loki ek nhi hunde galt nu galt kehna sikho sarkar koi v hove nale swal mojo da sarkar nu hi hunde aa jere har gye oh galt c ta hun eh v ohi kuj kri jande par lok galt nu galt kehna sikh gye jdo odo hi sarkar nu Akal ouni lok ek ho ke Khar jan fer hi sare kam imandari nal hon ge jdo koi afsar rishvat mang da onu na diti jave virod keta jave eh nhi ki ek me virod kita te baki 2 rishvat de ke kam krvon risvat odo band honi aa jdo lok rishvat deni band krn ge lok jaldi kam krvon lyi ja galt kam nu Shi krvon lyi rishvat dende aa odo officers 👮‍♀️ da fer mooh pai janda aa
@BalvirSingh-gl4gq
@BalvirSingh-gl4gq 13 күн бұрын
Kahira.. good.y
@khalasawaj
@khalasawaj 13 күн бұрын
All true madam ji.
@rkdua8555
@rkdua8555 13 күн бұрын
DUA R K RADHEY RADHEY
@labhsingh8134
@labhsingh8134 13 күн бұрын
Very good speech madam jee
@VarinderVaidNews
@VarinderVaidNews 13 күн бұрын
Very Very good speech Madam ji👌👌
@ranthirsingh8886
@ranthirsingh8886 13 күн бұрын
ਠੀਕ ਹੈ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੂੜਾ ਕਰਕੱਟ ਹੀ ਸਮਝਦੇ ਹੋ ਤਾਂ ਹੀ ਤਾਂਹੀ ਕੂੜਾ ਕਰਕਟ ਉਨਾਂ ਨੇ ਲੈ ਲਿਆ ਇਸ ਦਾ ਮਤਲਬ ਤਾਂ ਇਹੀ ਹੈ ਪਰ ਆਮ ਪਾਰਟੀ ਹਰ ਬੰਦੇ ਨੂੰ ਬੰਦਾ ਸਮਝ ਦੀ ਹੈ
@proudofindiandemocracyocra1445
@proudofindiandemocracyocra1445 13 күн бұрын
Congress party is comparatively better for workers?
@KuldeepSingh-sm5ss
@KuldeepSingh-sm5ss 13 күн бұрын
ਬਹੁਤ ਵਧੀਆ ਵਿਚਾਰ
@Vickygill-bl3sx
@Vickygill-bl3sx 8 күн бұрын
ਇਹ ਪਾਰਟੀ ਨੀ ਮੁੱਕਦੀ
@AmrikSingh-p6i
@AmrikSingh-p6i 13 күн бұрын
70 ਸਾਲ ਕਰਜਾ ਕਿਸ ਨੇ ਚੁੱਕਿਆ
@Aapkamboj
@Aapkamboj 13 күн бұрын
Raja warring di 2nd wife😂😂😂😂😂
@singhamritpal2652
@singhamritpal2652 13 күн бұрын
🎉🎉Right Good a ji
@GurdeepSingh-ye5dr
@GurdeepSingh-ye5dr 13 күн бұрын
Good 👍Madam
@SatnamSingh-bf6dv
@SatnamSingh-bf6dv 13 күн бұрын
Historically submission. Brought out hidden facts to save the democracy and law and order in the punjab state.
@sukhpalgill785
@sukhpalgill785 12 күн бұрын
From last 70 years we are hearing same story but leaders properties increased public became poor who is responsible give us answers ?????🙏🙏🙏
@MukeshKumar-od4ur
@MukeshKumar-od4ur 13 күн бұрын
Good job 🎉Madam Ji
@gurnamsingh2438
@gurnamsingh2438 13 күн бұрын
ਕੈਪਟਨ ਨੇ ਵਾਅਦਾ ਕੀਤਾ ਸੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਹੋਊਗਾ ਕੀ ਹੋਇਆ
@dharmindersingh7271
@dharmindersingh7271 13 күн бұрын
Good g
@manishkambojj5749
@manishkambojj5749 13 күн бұрын
ਕਰਜਾ ਚੜਾਇਆ ਕਿੰਨੇ ਹੈ ਕਾਂਗਰਸੀ ਤੇ ਅਕਾਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
@proudofindiandemocracyocra1445
@proudofindiandemocracyocra1445 13 күн бұрын
What was total loan as on May 2022 on Punjab? What was amount loan on Punjab from May 2022 to uptil now? Only then comparative study on loan of Punjab can be ascertain ed and to be commented upon on issue of loan Jai Hind
@AmarjitKaur-vu4ub
@AmarjitKaur-vu4ub 13 күн бұрын
😢kmm
@gurjeetkaur-ch7mh
@gurjeetkaur-ch7mh 12 күн бұрын
Nhi bhai amritpal ji nu lai k aou fr dasnge sarkar kive chldi a
@gurpreetsingh-tq3pv
@gurpreetsingh-tq3pv 13 күн бұрын
👍👍👍
@belgiumwale6019
@belgiumwale6019 13 күн бұрын
ਕਿਰਪਾ ਕਰਕੇ ਮਾਈਕਰੋਫੋਨ ਦੀ ਆਵਾਜ ਵਧਾਓ
@gurparkash5226
@gurparkash5226 13 күн бұрын
45000 HAJAR NOKRIA DEKH BIJLY MAPH DEKH 1000 BARE BOLI JANI HE
@ateekbhutto4530
@ateekbhutto4530 13 күн бұрын
ਇਕੋਟੇਵਲ ਮੋਰਟਗੇਜ ਉਪਰ.25 percent ਅਸ਼ਟਾਮ ਲਗਾਤਾ
@ruplalsehgal1117
@ruplalsehgal1117 12 күн бұрын
AAP BJP zero
@ashukarnania9995
@ashukarnania9995 13 күн бұрын
Roj goliya chaldia Punjab ch and Sidhu b aap sarkar ch marya gea
@amitbansal1012
@amitbansal1012 11 күн бұрын
Biba sheetal angural na tahi astifa dita oh imander banda hai
@NavdeepEducation
@NavdeepEducation 13 күн бұрын
Cm bhagwan Kajeriwl all gup... Gupi... Mann Punjab aaj mar ri ha.... Aap party failed sarkaar... The End
@nishansran7672
@nishansran7672 13 күн бұрын
Kise ne kush nhi karna na cong na akali lok je aap noo 15 sal mouka denge tan tusi suderoge
@gurjeetkaur-ch7mh
@gurjeetkaur-ch7mh 12 күн бұрын
Asi ta app bijli valea di galt reading check krke bhrn te 20,000 bill bhrea
@GurdipkaurNagi
@GurdipkaurNagi 13 күн бұрын
Bainsan about ki kehna madam ji he is on bail
@hargopalattri5587
@hargopalattri5587 13 күн бұрын
Good leader Tina ji
@bablibansal572
@bablibansal572 13 күн бұрын
🥱NEW BIWI 🥱NEW BABY 🥱NEW BUNGLOW 🦧🦍🐒
@JaswinderKaur-qr1ro
@JaswinderKaur-qr1ro 13 күн бұрын
Congreas party jindabad
@gurparkash5226
@gurparkash5226 13 күн бұрын
PIHLA MODY WALA 15'00000 TA LELA BIBI
@DineshKumar-tp8fb
@DineshKumar-tp8fb 13 күн бұрын
ਬਿਲਕੁਲ ਸਹੀ ਗੱਲ ਹੈ ਆਪ ਦੇ ਐਮ ਐਲ ਏ ਚੰਡੀਗੜ੍ਹ ਜਾ ਕੇ ਆਏ ਸੀ ਐਮ ਸਾਹਿਬ ਨੂੰ ਹਟਾਉਣ ਵਾਸਤੇ
@user-wi5wq6zq9v
@user-wi5wq6zq9v 13 күн бұрын
ਭੈਣ ਜੀ, ਤੁਹਾਨੂੰ ਕੀਹਨੇ ਵੋਟ ਪਾਉਣੀ ਹੈ?
@KalaSingh-p7p
@KalaSingh-p7p 13 күн бұрын
Teena g tuci ena Makeup Q krde Jo tuci ta onj e bhut sohny ho
@user-id9bm5ut7t
@user-id9bm5ut7t 13 күн бұрын
Garu majke rakhna hai loka ne bahgwat maan jumle was hun murgi farm kholo phela sarkara nu teachra makhol karda se
@Sukhmandersingh-n9
@Sukhmandersingh-n9 13 күн бұрын
ਭਗਵੰਤ ਮਾਨ ਇਮਾਨਦਾਰ ਹੈ ਉਹ ਪੰਜ ਸਾਲ ਪੂਰੇ ਕਰਨ ਨਹੀਂ ਦੇਣੇ ਇਹਨਾਂ ਪਾਰਟੀਆਂ ਦੇ
@parkashsingh5221
@parkashsingh5221 13 күн бұрын
Verry good madem g
@user-cc7dp7yl7o
@user-cc7dp7yl7o 13 күн бұрын
Tuhadi congress de time tuhade halke vich biji nahi aundi c na kise nu koi nouri mili udo kithe c maidam ji Hun je lok khush ne tuhanu pareshaani ki hai
@HardeepSingh-qi7ox
@HardeepSingh-qi7ox 13 күн бұрын
Ghar ghar nokreecongrasbolisee
@user-id9bm5ut7t
@user-id9bm5ut7t 13 күн бұрын
Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai
@bablibansal572
@bablibansal572 13 күн бұрын
🙉🙈🙊
@user-cc7dp7yl7o
@user-cc7dp7yl7o 13 күн бұрын
Tuhadi party ne ghar ghar noukri da baada kitta c par kise nu naukri nahi mili,hun aap de samaye vich free noukri mili hai ji es lyi meri vote Jalandhar west to aap sarkaar nu
@bablibansal572
@bablibansal572 13 күн бұрын
🤔🤭👩‍⚖️
@hazurkhehra6838
@hazurkhehra6838 13 күн бұрын
2027 ch amritpal singh nu cm banao ji plz share masle Hal ho jange ji plz 🙏🏻
@JagdeepSingh-nv6zb
@JagdeepSingh-nv6zb 13 күн бұрын
vehle party wellye vote kuj Dena kaam karo apani bas gal aa sab chor aa
@sukhpalgill785
@sukhpalgill785 12 күн бұрын
Congress from 25 years was in power what they did still public has not basic facilities please give us answers roads schools sewers drugs how long leaders only looted Panjab
@user-xp6rz6us8i
@user-xp6rz6us8i 13 күн бұрын
ਸਾਨੂੰ ਤਾਂ ਕਿਤੇ ਬਿੱਲ ਨੀ ਆਇਆ
@JS50108
@JS50108 13 күн бұрын
ਓਹ ਤੁਸੀਂ ਹਰ ਰੋਜ਼ ਪੈਟਰੋਲ, ਡੀਜ਼ਲ ਤੇ ਟੋਲ਼ ਉੱਤੇ ਦੇ ਰਹੇ ਹੋ ਵੀਰ ਜੀ ।
@user-tt1tt3bj2f
@user-tt1tt3bj2f 13 күн бұрын
Menu ajj a giya g
@Vir850
@Vir850 13 күн бұрын
Y ਸੜਕਾਂ ਬਣੀਆਂ ਹੋਈਆਂ ਨੇ ਓਹਨਾ ਤੇ ਚਲਦੇ ਵੀ ਤਾਂ appa hi petrol modi hath ਪਹਿਲੀਆਂ ਵਾਲਿਆ ਸਰਕਾਰ ਨੇ ਤਾਂ ਓਹੋ ਟੋਲ ਵੀ ਬੰਦ ਨੀ ਕਿੱਤੇ ਜੀ expired cc ghato ght ena ਉਹ ਤਾਂ ਬੰਦ ਕਰਤੇ🙋🙋🙋🙏🙏🙏🙏
@JS50108
@JS50108 13 күн бұрын
@@Vir850 Ohna da time poora hogia see bai ji. Road tax roads laee bharday O jadon koee vehicle lainday O. Extend your knowledge.
@Vir850
@Vir850 13 күн бұрын
@@JS50108 then farmers should pay their electricity bills 🤣🤣😂😂
@yadwindersingh3213
@yadwindersingh3213 13 күн бұрын
Sada channi jindabad
@ManjitSingh-wz7hr
@ManjitSingh-wz7hr 13 күн бұрын
Eh kini paise di bhukhi hai.
@gurnamsingh2438
@gurnamsingh2438 13 күн бұрын
ਹੁਣ ਕਿਹੜਾ ਕਾਂਗਰਸ ਦਾ ਭੂਤ ਨਿਕਲ ਗਿਆ ਹੁਣ ਵੀ ਕਾਂਗਰਸ ਉਹੀ ਆ ਸੰਨ 84 ਵਿਚ ਕਾਂਗਰਸ ਨੇ ਦੰਗੇ ਕਰਾਈ ਪੰਜਾਬੀਓ ਯਾਦ ਰੱਖਿਓ ਕਾਂਗਰਸ ਅਤੇ ਅਕਾਲੀਆਂ ਨੂੰ 70 ਸਾਲ ਦਿੱਤੇ ਸਮਾਂ ਦਿਓ ਭਗਵੰਤ ਮਾਨ ਨੂੰ ਇੰਨੀ ਕਾਹਲੀ ਕਾਹਨੂੰ ਹੋ ਰਹੀ ਹ ਮਿਲ ਜਾਏਗਾ ਤੁਹਾਨੂੰ ਹਜ਼ਾਰ ਰੁਪਈਆ
@gurjeetkaur-ch7mh
@gurjeetkaur-ch7mh 12 күн бұрын
Nhi ji Jo ina ne bandi Sikh ni shudhvae guru granth sahib ji di beadbi bare koi gl ni Sade fdk vich ta 1% v km ni hoea
@shamsingh8572
@shamsingh8572 13 күн бұрын
Bijali.board.kangal.karta.sarkar.ne.
@sukhpalgill785
@sukhpalgill785 13 күн бұрын
Jalander drowning in water sharam kro if congress did something in last 70 years we did not see this condition
@BalijinderSingh-m2i
@BalijinderSingh-m2i 13 күн бұрын
Ok tb TV tc yh
@banarsilal7275
@banarsilal7275 13 күн бұрын
Lok sabha diyan gallan bhul gao.hun tuhanu kujh ni milna. Nasha v madam tuhada hi ditta hoya.maan ki ki kare.partiyan ne tanchanga kehna hi nahi.aap seat jit chukki aa.ailan hi baki aa.bhul jao hun .2027 vich thhok ke jitna.lok Maan de naal aa .Punjab de naal aa.
@RamShyam-bp3ru
@RamShyam-bp3ru 13 күн бұрын
100/right🎉🎉🎉🎉🎉🎉🎉🎉🎉🎉🎉🎉🎉
Playing hide and seek with my dog 🐶
00:25
Zach King
Рет қаралды 29 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Show with Sarabjeet Singh Khalsa | Political | EP 465 | Talk with Rattan
25:32
Clown takes blame for missing candy 🍬🤣 #shorts
0:49
Yoeslan
Рет қаралды 31 МЛН
Spot The Fake Animal For $10,000
0:40
MrBeast
Рет қаралды 45 МЛН
Slow motion boy #shorts by Tsuriki Show
0:14
Tsuriki Show
Рет қаралды 4,7 МЛН
ВОДА В СОЛО
0:20
⚡️КАН АНДРЕЙ⚡️
Рет қаралды 14 МЛН
Жалко эту собаку 😥
0:34
Awesome Cuts
Рет қаралды 3,5 МЛН
МЫ ПОХОДУ ЧТО-ТО НАПУТАЛИ
0:20
МАКАРОН
Рет қаралды 4,6 МЛН