ਕੀ ਹੁੰਦਾ ਹੈ ਸੁੱਕਾ ਕੱਦੂ? ਇਸ ਦੇ ਫਾਇਦੇ ਅਤੇ ਨੁਕਸਾਨ

  Рет қаралды 20,243

Jhajj agriculture

Jhajj agriculture

Ай бұрын

Пікірлер: 62
@kahlon899
@kahlon899 27 күн бұрын
ਵੀਰ ਜੀ ਮੇਰੀ ਪੈਲੀ ਬਹੁਤ ਡਾਕਰ ਹੈ ਦੋ ਸਾਲ ਪਹਿਲਾਂ ਇਕ ਕਿਲੇ ਚ ਚੰਗੀ ਤਰ੍ਹਾਂ ਵਾਹੀ ਕੀਤੀ ਤੇ ਸੁਹਾਗਾ ਫੇਰ ਪਾਣੀ ਨਾਲ ਭਰਕੇ ਝੋਣਾ ਲਾਈਆਂ ਵੀਰ ਪਨੀਰੀ ਉਖੜਦੀ ਹੈ ਪਾਣੀ ਭਰ ਦੋ ਦਿਨ ਬਾਅਦ ਝੋਣਾ ਲਾਈਏ ਜ਼ਰੁਰ ਸਲਾਹ ਦਵੋ ਧੰਨਵਾਦ ਵੀਰ
@jhajjagriculture821
@jhajjagriculture821 27 күн бұрын
Ok ok good brother
@GurpreetSingh-wp2uh
@GurpreetSingh-wp2uh 28 күн бұрын
ਹਾਂ ਜੀ ਬਾਈ ਜੀ ਕਣਕ ਤਾਂ ਜਰੂਰ ਫਰਕ ਪੈਂਦਾ ਕਣਕ ਵੀ ਇਹਦੇ ਵਿੱਚ ਤਕੜੀ ਹੁੰਦੀ ਹੈ ਜੀਰੀ ਦਾ ਵੀ ਫਰਕ ਹੈ ਵੀਰ ਜੀ ਜੀਰੀ ਵੀ ਬਿਲਕੁਲ ਇਹਦੇ ਵਿੱਚ ਤਕੜੀ ਹੁੰਦੀ ਹੈ ਖਾਸ ਕਰ ਬਿਮਾਰੀਆਂ ਤੋਂ ਵੀ ਰਹਿਤ ਹੁੰਦੀ ਹੈ
@jhajjagriculture821
@jhajjagriculture821 28 күн бұрын
Ok ok good
@bawafarm7603
@bawafarm7603 27 күн бұрын
@@jhajjagriculture821 jhona laan saar hi chal painda peela ni honda
@jhajjagriculture821
@jhajjagriculture821 27 күн бұрын
@@bawafarm7603 hji eh te hai appne vi chl pyia 3 din ch he
@user-hf8bv9qo2y
@user-hf8bv9qo2y 27 күн бұрын
ਪਾਣੀ ਦੀ ਖਪਤ ਵਾਰੇ ਬੁੱਧੀਜੀਵੀ ਬਹੁਤ ਰੌਲਾ ਪਾਉਂਦੇ ਨੇ ਕਿ ਇਕ ਕਿਲੋ ਚੌਲ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਲਗਦਾ ਹੈ। ਪਰ ਕਿਸੇ ਨੇ ਇਹ ਨੀ ਦੱਸਣਾ ਕਿ ਇੱਕ ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ ਲਗਦਾ। 1 ਕਿੱਲੋ ਕਾਗਜ਼ ਬਣਾਉਣ ਲਈ150 ਲੀਟਰ ਪਾਣੀ ਲਗਦਾ। ਇਕ ਟਨ ਸੀਮਿੰਟ ਬਣਾਉਣ ਲਈ 8000 ਲੀਟਰ ਪਾਣੀ ਲਗਦਾ। 1 ਟਨ ਲੋਹਾ ਨਿਰਮਾਣ ਲਈ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। 1ਲੀਟਰ ਸਾਫਟ ਡਰਿੰਕ ਬਣਾਉਣ ਲਈ 80 ਲੀਟਰ ਪਾਣੀ ਦੀ ਖਪਤ। ਇਕ ਗਲਾਸੀ ਬੀਅਰ ਜਾਂ ਵਾਈਨ ਬਣਾਉਣ ਲਈ 250 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਇਕ ਮੀਟਰ ਚਮੜਾ ਸਾਫ਼ ਕਰਨ ਲਈ 100 ਲੀਟਰ ਪਾਣੀ ਖਪਤ ਹੁੰਦਾ ਹੈ ਇਕ ਵਾਰ ਫਲੱਸ਼ ਜਾਣ ਤੇ 10 ਲੀਟਰ ਪਾਣੀ ਬਰਬਾਦ ਹੁੰਦਾ ਹੈ ਪਲਾਸਟਿਕ ਕੱਪੜੇ ਹਾਰ ਸ਼ਿੰਗਾਰ ਤੇ ਸ਼ਰਾਬ ਬਣਾਉਣ ਲਈ ਲੱਖਾਂ ਘਣ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ। ਪਰ ਦੋਸ਼ ਸਿਰਫ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ......
@kulpreetsingh1875
@kulpreetsingh1875 28 күн бұрын
Bhut vadiya vr suka kdu sanu tin sal ho gye pehla 7 kile laye c pehli var 9 kile es var sara vhan aye kr rhe a
@jhajjagriculture821
@jhajjagriculture821 28 күн бұрын
Good good
@jagtarchatha95
@jagtarchatha95 28 күн бұрын
👍🏻👍🏻
@jattwaad5263
@jattwaad5263 25 күн бұрын
Jina jammena vich ho sakda jrur krna cahinda
@padambains7169
@padambains7169 28 күн бұрын
👍👍
@vinodkumarsharma2034
@vinodkumarsharma2034 28 күн бұрын
@shadabraza7610
@shadabraza7610 28 күн бұрын
Very good 👍🏽👍🏽👍🏽👍🏽
@jhajjagriculture821
@jhajjagriculture821 28 күн бұрын
thnku
@surkhmandermaanmaan3935
@surkhmandermaanmaan3935 24 күн бұрын
ਜਿਹੜਾ ਝੋਨੇ ਵਿੱਚ ਪਹਿਲਾਂ ਯੂਰੀਆ ਪਾਉਂਦਾ ਹੈ। ਜਿਹੜੀ ਲੈਂਬਰ ਝੋਨਾ ਲਾਉਣ ਵਾਲੀ ਹੈ ਉਹਨਾਂ ਦੇ ਹੱਥਾਂ ਪੈਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ
@jhajjagriculture821
@jhajjagriculture821 24 күн бұрын
Hji y je kar urea nal kuch hor mix krke pava ge Fr ho jande ne But ikla urea nal ni kuch hunda
@simarkhetistore417
@simarkhetistore417 26 күн бұрын
Veer NAVE. NAVE. Tazrbe. Na. Karo. Is. Naal. Pani. Di. Khapt. Jaida. Hove. Gi. Dharti. Vicho. Ghat. Ghat. Pani. Kado. Hun. Tohadi. Bambi. Band. Nahi. Hovege. Te. Jernator. Vi. Chalaoge bahut. Pani. Barbad karoge te. Urea. Vi. Hethle Pani vich. Javege. .Jo. bimarian da. Karn. Banegi .Pani. kharab. Hovga.
@jhajjagriculture821
@jhajjagriculture821 26 күн бұрын
Veer loki te kehde ne eda kaddu krna sahi aa ,? Is krke appa 1 killa krke vekhia is wari
@khush6244
@khush6244 27 күн бұрын
Knk wali moongi ta video bnao y
@jhajjagriculture821
@jhajjagriculture821 27 күн бұрын
Jrurr veer
@amitdagar741
@amitdagar741 26 күн бұрын
Suhaga kitne feet ka hai or kitna ka banwa hai. Reply
@jhajjagriculture821
@jhajjagriculture821 26 күн бұрын
12feet da , from Barnala
@amitdagar741
@amitdagar741 26 күн бұрын
@@jhajjagriculture821 price kitna hai
@jhajjagriculture821
@jhajjagriculture821 26 күн бұрын
@@amitdagar741 23000-27000 tak hove ga hun
@amitdagar741
@amitdagar741 26 күн бұрын
@@jhajjagriculture821 Barnala me address batana
@singhsandhu5184
@singhsandhu5184 27 күн бұрын
10 kille laga ae pehle waar eswaar Lesser lava ke bs ose ch pani chad lava dita jhona
@jhajjagriculture821
@jhajjagriculture821 27 күн бұрын
Good , kive da result reh rhha fr ?
@singhsandhu5184
@singhsandhu5184 27 күн бұрын
@@jhajjagriculture821 ik v buta ni suka.... Urea v ni pae thale... Ada gatta paea hun pr pae to bina v pura kale pann ch c...
@singhsandhu5184
@singhsandhu5184 27 күн бұрын
Es waar pehli waar laea... Nxt yr asi apa leser levler leavage fr sara eve lagu...
@singhsandhu5184
@singhsandhu5184 27 күн бұрын
Asi te chaar panj saal to kanak v sidi biji di 5-10 kille... Zero v kari di...
@jhajjagriculture821
@jhajjagriculture821 27 күн бұрын
@@singhsandhu5184 good. Brother 👍🏻👍🏻 area kehda appna ? Kehda pind aa ?
@jaskarnsingh3884
@jaskarnsingh3884 25 күн бұрын
ਪਾਣੀ ਦਾ ਬਹੁਤਾ ਫਰਕ ਨ੍ਹੀ ਪੈਦਾ ਉਹਨੇ ਦਿਹਾੜੀਦਾਰ ਲੈ ਜਾਦੇ ਕੁਝ ਦਵਾਈ ਤੇ
@jhajjagriculture821
@jhajjagriculture821 25 күн бұрын
Sahi aa y
@user-cf1mc9op4l
@user-cf1mc9op4l 22 күн бұрын
ਮੈਂ 8 ਕਿਲੇ ਹਰ ਸਾਲ ਲਾਉਂਦਾ ਦੋ ਵਾਰ ਹੱਲ ਮਾਰ ਕੇ ਤੇ ਇਕ ਵਾਰ ਸੁਹਾਗਾ ਮਾਰ ਕੇ
@jhajjagriculture821
@jhajjagriculture821 22 күн бұрын
@@user-cf1mc9op4l good kive da reault mil rhha ??
@davindersingh3828
@davindersingh3828 28 күн бұрын
22 g pehli vaar jhona la rhe aa .narme wali zmeen h .zmeen tagdi h .area haryana ..kadhu kiwe karie
@jhajjagriculture821
@jhajjagriculture821 28 күн бұрын
ਹੱਲਾ ਨਾਲ
@surkhmandermaanmaan3935
@surkhmandermaanmaan3935 24 күн бұрын
ਇਹ ਦੁਗਣਾ ਜ਼ਿਆਦਾ ਪਾਣੀ ਦਾ ਨੁਕਸਾਨ ਹੁੰਦਾ ਹੈ
@jhajjagriculture821
@jhajjagriculture821 24 күн бұрын
Mainu vi eda he lgda , is wari krke pta lgya
@GurpreetSingh-wp2uh
@GurpreetSingh-wp2uh 28 күн бұрын
ਬਾਈ ਜੀ ਤਿੰਨ ਕਿੱਲੇ ਕੰਪਿਊਟਰ ਕਰਾਹ ਲਵਾ ਕੇ ਇਦਾਂ ਹੀ ਝੋਨਾ ਲਾ ਤਾ ਸੀ ਦੋ ਕਿੱਲਿਆਂ ਵਿੱਚ ਹਲ ਮਾਰ ਕੇ ਉਪਰ ਸਾਗਾ ਲਾਇਆ ਸੀ ਪਰ ਕੰਪਿਊਟਰ ਕਰਾਹ ਵਾਲੇ ਵਿੱਚ ਪੰਜ ਸੱਤ ਦਿਨ ਥੋੜੀ ਲੇਟ ਚੱਲੀ ਜਿਹਦੇ ਵਿੱਚ ਦੋ ਕਿੱਲੇ 26 ਦੇ ਤਿੰਨ ਕਿੱਲੇ 1886 ਦੇ ਲਾਏ ਸੀ
@jhajjagriculture821
@jhajjagriculture821 28 күн бұрын
Ok ok , result kive rhha fr ??
@bawafarm7603
@bawafarm7603 27 күн бұрын
Apa vi bahut saal ton suka kadu krde aa rhe aa nehar da pani aa
@jhajjagriculture821
@jhajjagriculture821 27 күн бұрын
Kive reh rhha fr result ??
@bawafarm7603
@bawafarm7603 27 күн бұрын
@@jhajjagriculture821 thorda pani jada lagda te jhard kadu nalo vadh niklda jhona te kanak da
@jhajjagriculture821
@jhajjagriculture821 27 күн бұрын
@@bawafarm7603 mtlb pani jada hona chahi da Result te good ne
@bawafarm7603
@bawafarm7603 27 күн бұрын
@@jhajjagriculture821 ina vi jada ni chahida pahele 10 din lord paindi fer ghat khau pani
@jhajjagriculture821
@jhajjagriculture821 27 күн бұрын
@@bawafarm7603 ok ok
@vickysidhu7615
@vickysidhu7615 28 күн бұрын
Y Sanu u Khenda 35 kg urea payo university khende aaa app ik bag paa reha bro
@jhajjagriculture821
@jhajjagriculture821 28 күн бұрын
Uni. Kehdi aa veer 35kg pao Mai app vi keh rhha vi 35kg pao But hun jad sirri paun lg janda Fr oh keh denda sardaar ji pura bag he pyi gya 🤷🏻🤷🏻 , but kite 30kg pyi janda Kite 40kg pyi janda
@user-ic9cc1ks1x
@user-ic9cc1ks1x 28 күн бұрын
By ਅਗੇਤਾ ਲਾ ਦਿੱਤਾ
@jhajjagriculture821
@jhajjagriculture821 28 күн бұрын
ਆਲੂ ਦੀ ਬਿਜਾਈ ਕਰਨੀ ਜੀ
@Farming_knowledge.89
@Farming_knowledge.89 27 күн бұрын
Ageta kidr a sade idr ta sara jhonna lg vi chla
@Editverse324
@Editverse324 26 күн бұрын
Pisia pisia 😏😏😜😜😜🤔🙄🙄🙄🙄👻👻👻🤣😭🤣😹😹😹👻😂😂
@majorsingh5405
@majorsingh5405 28 күн бұрын
ashi land levlar kar va ke fer tillor lga ke pani shad dine aa upar suhaga la Dena bus
@jhajjagriculture821
@jhajjagriculture821 27 күн бұрын
Ok ok
@satpalsharma2606
@satpalsharma2606 24 күн бұрын
😢1998
@jhajjagriculture821
@jhajjagriculture821 24 күн бұрын
??
@Butagappy
@Butagappy 26 күн бұрын
ਕਾਡ ਲੋੜ ਦੀ ਮਾਂ,
@GurjantsinghChahal-zq3il
@GurjantsinghChahal-zq3il 27 күн бұрын
ਪਾਣੀ, ਬਰਬਾਦ, ਕਰ, ਦੋ, ਪੀਣ, ਨੂੰ, ਨਾ, ਛੱਡੇਉ
Best KFC Homemade For My Son #cooking #shorts
00:58
BANKII
Рет қаралды 59 МЛН
Beautiful gymnastics 😍☺️
00:15
Lexa_Merin
Рет қаралды 15 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 27 МЛН
Punjabi News Bulletin | July 25, 2024 | Rahul Gandhi  | TV Punjab
30:17
Худшие кожаные чехлы для iPhone
1:00
Rozetked
Рет қаралды 1,5 МЛН
Как бесплатно замутить iphone 15 pro max
0:59
ЖЕЛЕЗНЫЙ КОРОЛЬ
Рет қаралды 3,5 МЛН
Какой ноутбук взять для учёбы? #msi #rtx4090 #laptop #юмор #игровой #apple #shorts
0:18
iPhone, Galaxy или Pixel? 😎
0:16
serg1us
Рет қаралды 1,1 МЛН
Лазер против камеры смартфона
1:01
NEWTONLABS
Рет қаралды 609 М.