ਕੀ ਇਸ ਵਾਰ CM ਮਾਨ ਦੇ ਪਿੰਡ ਦੀ ਹਵਾ ਵੀ ਬਦਲ ਗਈ ਹੈ ? | ਸਤੌਜ ਤੋਂ ਗ੍ਰਾਊਂਡ ਰਿਪੋਰਟ | THE KHALAS TV

  Рет қаралды 135,225

The Khalas TV

The Khalas TV

3 ай бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 310
@harvinderbal-qt9xg
@harvinderbal-qt9xg 2 ай бұрын
ਬੁਹਤ ਵਡਾ ਦਿੱਲ ਜਿਗਰਾ ਬੰਦੇ ਦਾ ਸੱਚੀ ਗਲ ਕਹਿ ਰਿਹਾ
@triloksingh7552
@triloksingh7552 2 ай бұрын
ਪੀਲੇ ਪਰਨੇ ਵਾਲੇ ਨੇ ਗੱਲਾ ਬਹੁਤ ਵਧੀਆ ਕੀਤੀਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਭੁੱਲ ਗਿਆ
@AmarjitSingh-eq3rl
@AmarjitSingh-eq3rl 2 ай бұрын
ਬੇਅਦਬੀਆਂ ਤਾ ਹੁਣ ਵੀ ਹੋ ਰਹੀਆਂ ਹਨ
@user-xe1wb5iv1p
@user-xe1wb5iv1p 2 ай бұрын
ਬਦਲਾਅ ਦਾ ਨਤੀਜਾ ਹੈ
@sohansinghsandhu4025
@sohansinghsandhu4025 2 ай бұрын
ਖੈਹਰਾ ਯਾਂ ਸਿਮਰਜੀਤ ਮਾਨ ਨੂੰ ਬੋਟਾਂ ਦਿਓ ਸ਼ਾਬਾਸ਼ ਜੱਟਾ ।
@shervirk7250
@shervirk7250 2 ай бұрын
ਬਾਬੇ ਨੇ ਵਧਿਆ ਗੱਲ ਕੀਤੀ
@RajuSingh-cm6pb
@RajuSingh-cm6pb 2 ай бұрын
ਹੁਣ ਮੁਰਗੀਖਾਨਾ ਖੋਲ ਲਵੇ
@JagjitSingh_
@JagjitSingh_ 2 ай бұрын
ਕੇਸਰੀ ਪੱਗ ਵਾਲਾ ਬਾਈ ਬਿਲਕੁਲ ਸੱਚੀਆਂ ਗੱਲਾਂ ਕਰ ਰਿਹਾ ਹੈ ਚੈਨਲ ਵਾਲੇ ਵੀਰ ਨੂੰ ਵੀ ਸਲਾਮ ਹੈ ਕਿਸੇ ਮੌਕੇ ਦੇ ਮੁੱਖ ਮੰਤਰੀ ਖਿਲਾਫ਼ ਬੋਲਣਾ ਉਸੇ ਪਿੰਡ ਵਿੱਚੋ ਖਾਲਾ ਜੀ ਦਾ ਵਾੜਾ ਨਹੀਂ ਹੈ ਲੋਕ ਤਾਂ ਪਿੰਡ ਦੇ ਸਰਪੰਚ ਖਿਲਾਫ਼ ਨਹੀਂ ਬੋਲ ਸਕਦੇ ਧੰਨਵਾਦ ਜੀ
@MajorSingh-ir9bz
@MajorSingh-ir9bz 2 ай бұрын
ਕੇਸਰੀ ਪਰਨੇ ਅਾਲੇ ਬਾੲੀ ਨੇ ਗੱਲਾਂ ਠੋਕਕੇ ਕੀਤੀਅੈ ਸੁਅਾਦ ਲਿਅਾ ਤਾ
@charanjitsingh4388
@charanjitsingh4388 2 ай бұрын
ਪਿੰਡ ਵਾਸੀਆਂ ਓ ਮੁਫ਼ਤ ਚੀਜ਼ਾਂ ਨਾ ਮੰਗੋ । ਮੁਫ਼ਤ ਖੋਰੇ ਨਾ ਬਣੋ ਜੇ ਮੰਗਣਾ ਤੇ ਰੁਜ਼ਗਾਰ ਮੰਗੋ । ਆਉਣ ਵਾਲੀ ਪੀੜ੍ਹੀ ਲਈ ਰੁਜ਼ਗਾਰ ਮੰਗੋ । ਪੰਜਾਬ ਵਿੱਚ ਨਸ਼ੇ ਖਤਮ ਕਰਵਾਉਣ ਲਈ ਕਹੋ।
@lakhbirsingh7485
@lakhbirsingh7485 2 ай бұрын
ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਲਾਜ਼ਮਾਂ ਨੂੰ ਡੀ ਏ ਦਾ ਬਕਾਇਆ ਇਹ ਤਾਂ ਹਕ਼ ਹੈ
@KuldeepSingh-my4zj
@KuldeepSingh-my4zj 2 ай бұрын
ਕੇਸਰੀ ਪਰਨੇ ਵਾਲਾ ਬਿਲਕੁਲ ਸਹੀ ਬੋਲ ਰਿਹਾ
@davinderdhindsaofficial
@davinderdhindsaofficial 2 ай бұрын
ਇਸ ਵੀਰੇ ਦੀ ਤਰ੍ਹਾਂ ਜੁਅਰਤ ਰੱਖੋ ਸੱਚ ਬੋਲੋ
@manjitkaur1705
@manjitkaur1705 2 ай бұрын
ਭੰਡ ਮੁਰਦਾਬਾਦ 👎🏻👎🏻👎🏻
@harjitkaur3588
@harjitkaur3588 2 ай бұрын
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@narinder_singh_1965
@narinder_singh_1965 2 ай бұрын
ਸਤੋਜ ਵਾਲਾ ਹੁਣ ਸਤੋਜ ਵਾਲਾ ਨਹੀਂ ਰਿਹਾ ਹੁਣ ਏ ਦਿਲੀ ਵਾਲਾ ਹੋ ਗਿਆ ਇਸ ਲਈ ਸਤੋਜ ਵਾਲੇ ਇਸ ਨੂੰ ਵੋਟਾਂ ਨਹੀਂ ਪਾਉਂਦੇ
@arshdeep7181
@arshdeep7181 2 ай бұрын
😂😂😂😂😂😂
@preetbhajaulijhajj6153
@preetbhajaulijhajj6153 2 ай бұрын
ਕੇਸਰੀ ਪਰਨੇ ਵਾਲੇ ਨੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਨੇ ਜੀ । ਬਿਲਕੁਲ ਸੱਚੀਆਂ ਤੇ ਤੱਤੀਆਂ ਗੱਲਾਂ ਕੀਤੀਆਂ ਨੇ ਜੀ
@jaswinderkumar34
@jaswinderkumar34 2 ай бұрын
ਰੇਤਾ ਬੱਜਰੀ ਘਪਲਾ ਹੋਇਆ। ਸਰਾਬ ਘਪਲਾ ਹੋਇਆ। ਨਸਾ ਘਪਲਾ ਹੋਇਆ। ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ। ਅਕਾਲੀਆਂ ਵਲੋਂ ਦਿਤੀਆਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਵਾਪਿਸ ਲੈ ਲਈਆਂ 2011 ਵਾਲੀਆਂ। DA ,arear ਸਭ kha।ਖਾ ਗਏ ਏਹ।
@sukhrajkaur8148
@sukhrajkaur8148 2 ай бұрын
Very good
@user-fv3zp4ti8v
@user-fv3zp4ti8v 2 ай бұрын
ਕੇਸਰ ਪੱਗ ਵਾਲਾ ਕਸਨਾ ਬਹੁਤ ਵਧੀਆ ਸੱਚ ਬੋਲ ਰਿਹਾ ਹੈ
@HarjinderSingh-eu9le
@HarjinderSingh-eu9le 2 ай бұрын
ਬਾਬਾ.ਜੀ.ਜਿੰਦਬਾਦ ਜਿੰਦਬਾਦ
@user-mc2ks5ep9i
@user-mc2ks5ep9i 2 ай бұрын
ਬਾਪੂ ਸ਼ਿਰਾ ਕਰਾਤਾ ਨੋਟਾ ਨਾ ਟੱਕਰ
@gurujisingh584
@gurujisingh584 2 ай бұрын
ਬਾਈ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਭਗਵੰਤ ਮਾਨ ਸਭ ਤੋਂ ਵੱਡਾ ਗਦਾਰ ਹੈ ਪੰਜਾਬ ਦੇ ਲੋਕਾਂ ਦਾ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਮਾਨ ਦੇ ਪਿੰਡ ਦੇ ਬਾਈ ਨੇ ਭਗਵੰਤੇ ਦੀਆਂ ਸਾਰੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਕਿ ਕਿਵੇਂ ਹੁਣ ਭਗਵੰਤ ਮਾਨ ਦਾ ਪਰਵਾਰ ਤੇ ਉਸ ਦੇ ਸਾਥੀ ਐਮ ਐਲ ਏ ਮੰਤਰੀ ਆਮ ਤੋਂ ਖਾਸ ਬਣ ਗਏ ਹਨ ਪਹਿਲੀਆਂ ਸਰਕਾਰਾਂ ਤੇ ਤਵਾ ਲਾਉਂਦਾ ਸੀ ਭਗਵੰਤਾ ਪਰ ਹੁਣ ਉਨ੍ਹਾਂ ਨਾਲੋਂ ਵੀ ਜ਼ਿਆਦਾ ਐਸ ਐਸ ਪ੍ਰਸਤੀ ਕਰ ਰਿਹਾ ਹੈ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਲਈ ਖਰਚ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਕਰ ਰਿਹਾ ਹੈ ਕਹਿੰਦਾ ਖਜ਼ਾਨਾ ਖਾਲੀ ਨਹੀਂ ਪਰ ਕਰਜ਼ਾ ਰੋਜ ਚੁਕ ਰਿਹਾ ਹੈ ਪੰਜਾਬ ਦੇ ਲੋਕੋ ਜਾਗੋ ਇਸ ਲੋਕ ਸਭਾ ਚੋਣਾਂ ਵਿੱਚ ਭਗਵੰਤੇ ਨੂੰ ਸਬਕ ਸਿਖਾ ਦਿਉ ਇਸ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰ ਦਿਉ
@JaspritKaur-ir9ud
@JaspritKaur-ir9ud 2 ай бұрын
ਵੀਰੇ ਕੇਸਰੀ ਪਰਨੇ ਆਲ਼ੇ ਬਾਬੇ ਦੀ ਸਪੈਸ਼ਲ ਇੰਟਰਵਿਊ ਕਰੋਂ ,🙏🏻
@JAGDEEPSINGH-ww8qk
@JAGDEEPSINGH-ww8qk 2 ай бұрын
ਪਹਿਲਾ ਇਹ ਵਲੰਟੀਅਰ ਸੀ ਆਮ ਆਦਮੀ ਦਾ ਸਰਕਾਰ ਬਣਨ ਤੋ ਬਾਅਦ ਕਿਸੇ ਨੇ ਪੁੱਛਿਆ ਨੀ 😢
@guribhullar8248
@guribhullar8248 2 ай бұрын
ਬੇਨਤੀ ਆ ਸਾਰੇ ਵੀਰਾ ਨੂੰ k es ਵਾਰ ਆਮ ਆਦਮੀ ਪਾਰਟੀ ਨਹੀਂ ਜਿਤਨੀ ਚਾਹੀਦੀ ਚਾਹੇ ਅਕਾਲੀ ਕਾਂਗਰਸੀ ਜਾ ਕੋਈ ਹੋਰ ਪਾਰਟੀ ਜਿਹੜੀ ਮਰਜ਼ੀ ਬਣਾਓ
@khushdeep7172
@khushdeep7172 2 ай бұрын
ਭੰਡ ਖਤਮ
@sohansinghsandhu4025
@sohansinghsandhu4025 2 ай бұрын
ਇਹਕਿਸਾਨ ਬਿਲਕੁਲ ਠੀਕ ਕਹਿੰ ਰਿਹਾ ਹੈ ।ਭੰਡ ਨੂ ਤਾਂ ਸ਼ਰਾਬ 'ਕਬਾਬ ਹੀ ਚਾਹੀਦੀ ।
@PargatSingh-dl5me
@PargatSingh-dl5me 2 ай бұрын
ਹੁਣ ਸਾਡੇ ਤੋਂ ਈ ਖਤਰਾ ਪੈਦਾ ਹੋ ਗਿਆ? ਪਿੰਡ ਆਲਿਆਂ ਤੋਂ,, ਜੇਹੜਾ ਬੰਦਾ ਪਿੰਡ ਦੇ ਲੋਕਾਂ ਦਾ ਨੀਂ ਬਣਿਆ ਹੋਰ ਉਹਨੇਂ ਕੀ ਸ਼ਵਾਹ ਕਰਨਾ
@HardeepKaur-pd7su
@HardeepKaur-pd7su 2 ай бұрын
Pind da shado appna bachayia da ni banyia
@HarjinderSingh-eu9le
@HarjinderSingh-eu9le 2 ай бұрын
ਪ੍ਰਧਾਨ ਜੀ.ਬਹੁਤ ਵਧੀਆ ਵਚਾਰ ਹਨ. ਜੀ👍👍👍👍👍
@vinodbhagsar5432
@vinodbhagsar5432 2 ай бұрын
ਭੰਡ ਸ਼ਰਾਬੀ
@hardeepdhilon3278
@hardeepdhilon3278 2 ай бұрын
ਵੀਰੇ ਕੇਸਰੀ ਪਰਨੇ ਆਲੇ ਬਾਬੇ ਦੀ ਸਪੈਸ਼ਲ ਇੰਟਰਵਿਊ ਕਰੋ
@SukhBeer-hc8vf
@SukhBeer-hc8vf 2 ай бұрын
ਬਹੁਤ ਹੀ ਸੱਚਾ ਬੰਦਾ
@vinylRECORDS0522
@vinylRECORDS0522 2 ай бұрын
ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ, ਆਮ ਆਦਮੀ ਪਾਰਟੀ ਦੀ ਸਰਕਾਰ
@veerpal7001
@veerpal7001 2 ай бұрын
Ma'an.veerg
@SukhaWaraich-cj4vq
@SukhaWaraich-cj4vq 2 ай бұрын
Boond maron nu vota payiya si odo am admy party nu,,
@mahinderpal9404
@mahinderpal9404 2 ай бұрын
ਝੂਠ ਬੋਲ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਖ ਲੱਖ ਲਾਹਣਤ ਹੈ। ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਦੁਖੀ ਪੰਜਾਬ ਦੇ ਵੋਟਰਾਂ ਨੇ ਇਹਨਾ ਨੂੰ ਰੱਜ ਰੱਜ ਕੇ ਵੋਟਾਂ ਪਾਈਆਂ ਸਨ ਪਰ ਸਾਰਾ ਕੀਤਾ ਕਰਾਇਆ ਬੇਕਾਰ ਗਿਆ। ਭਵਾਨੀਗੜ੍ਹ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@prxxt7368
@prxxt7368 2 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭hy6yg😢😮 0:09 0:11
@gill12345
@gill12345 2 ай бұрын
ਬਾਈ ਜੀ ਮੁੱਖ ਮੰਤਰੀ ਕਹਿੰਦਾ ਪੀ ਆਰ 26 ਲਾਉ ਸੈਲਰਾ ਵਾਲੇ ਕਹਿੰਦੇ ਅਸੀ 26 ਝੋਨਾ ਚੱਕਨਾ ਨਹੀ ।ਅਸੀ ਵੋਟਾ ਆਮ ਆਦਮੀ ਨੂੰ ਨਹੀ ਪੋਣੀ
@siradan6097
@siradan6097 2 ай бұрын
ਬੰਦਾ ਸਿਰਾ ਬਾਈ ਸੱਚ ਬੋਲਦਾ ਬੰਦਾ ਨਹੀ ਸੀ ਐੱਮ ਨਾਲ ਸੱਚ ਬੋਲਣ ਪਿੱਛੇ ਪੰਗਾ ਲੈਤਾ ਵੱਡਾ ਜਿਗਰਾ
@tejindersingh9310
@tejindersingh9310 2 ай бұрын
ਭੰਡ ਸਰਕਾਰ ਫੇਲ ਹੋਈ ਆ ਪੈਗ ਵੰਤ ਬੁੱਚੜ ਮੁਰਾਦਾਬਾਦ ਬਾਦਲ ਜਿੰਦਾਬਾਦ
@kulwantsinghkulwantsingh3329
@kulwantsinghkulwantsingh3329 2 ай бұрын
਼ਸਤੋਜ ਵਾਲਿਓ ਬਦਲਾਅ ਦੀ ਸਰਕਾਰ ਹੈ
@gurdwarashritibbisahibkasi5902
@gurdwarashritibbisahibkasi5902 2 ай бұрын
ਅਕਾਲੀਦਲ ਨੂੰਵੋਟ ਪਾਓ
@nirmalsingj6636
@nirmalsingj6636 2 ай бұрын
ਬਾਈ ਸਲਾਮ ਕੇਸਰੀ ਪਰਨੇ ਵਾਲੇ ਨੂੰ। ਸੱਚ ਬੋਲਣ ਤੇ।
@manindermalhi6272
@manindermalhi6272 2 ай бұрын
ਕੇਸਰੀ ਪਰਨੇ ਵਾਲੇ ਬਾਪੂ ਨੇ ਬਹੁਤ ਸੋਹਣਿਆ ਗੱਲਾ ਕੀਤੀ ਆ
@mrskaur539
@mrskaur539 2 ай бұрын
ਗਰੀਬਾਂ ਦੀ ਹਾਲਤ ਵੇਖਕੇ 💔😭ਪੰਜਾਬ ਦੇ ਲੀਡਰ। ਨੂੰ ਮੰਤਰੀ ਆ ਨੂੰ ਸਿਰਫ ਕੁਰਸੀ ਦੀ ਲੋੜ ਹੈ
@sodhisingh4892
@sodhisingh4892 2 ай бұрын
GOOD ਵੀਰ ਬੋਲ 👍👍👍👍👍
@tajwrsingh5990
@tajwrsingh5990 2 ай бұрын
ਦਿਲੀ ਦਾ ਚਮਚਾ ਭੰਤਾ ਸਰਾਬੀ 😡👎 ਫੇਲ ਸਰਕਾਰ
@SukhdevSingh-of7iu
@SukhdevSingh-of7iu 2 ай бұрын
ਤੁਹਾਡੇ ਪਿੰਡ ਨੂੰ ਘਾਟਾ ਨਹੀਂ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਬਾਬਾ ਜੀ ਠੋਕ ਕੇ ਰੱਖ ਠੀਕ ਹੈ ਗੋਹੇ ਦੇ ਲਫਾਫੇ ਮਾਰੋਂ ਆਪ ਪਾਰਟੀ ਸਰਕਾਰ ਨੂੰ
@JasvirSingh-kk6ds
@JasvirSingh-kk6ds 2 ай бұрын
ਮਾਨ ਸਾਹਿਬ ਜ਼ਿੰਦਾਬਾਦ
@gursahibsingh2182
@gursahibsingh2182 2 ай бұрын
ਦੋ ਸਾਲ ਵਿੱਚ 60 ਸਾਲ ਜਿੰਨੇ ਕੰਮ ਕਰ ਦੇ
@sukhdhillonpb4671
@sukhdhillonpb4671 2 ай бұрын
ਸਾਰੀਆ ਸਹੀ ਗੱਲਾ ਕੀਤੀਆ ਬਾਪੂ ਨੇ ਖੁੱਲ ਕੇ
@sarbjitsingh2976
@sarbjitsingh2976 2 ай бұрын
ਦੋਸਤੋ ਦੋ ਸਾਲਾਂ ਵਿਚ ਇੰਨਾਂ ਫਰਕ ਪੈ ਗਿਆ ਗੰਦ ਕੱਡਣ ਨੂੰ ਟਾਇਮ ਲੱਗਦਾ ਹਜਾਰ ਨਾਂ ਸੋਚੋ ਸੁਧਾਰ ਬਾਰੇ ਸੋਚੋ
@malkeetsidhu538
@malkeetsidhu538 2 ай бұрын
, ਬਿਜਲੀ 300 ਯੂਨਿਟ ਹੈ ਮਹੀਨਾ ਨਾ ਕਿ 600 , ਜਦੋਂ ਬਿਲ ਮਹੀਨੇ ਤੋਂ ਆਉਂਦਾ ਹੈ ਤਾਂ ਫਿਰ ਹਿਸਾਬ 2 ਮਹੀਨਿਆਂ ਦਾ ਕਿਉਂ
@user-oh6fc9io4u
@user-oh6fc9io4u 2 ай бұрын
Salute a bai nu sach bolna lai 🙏🙏🙏
@SimranKaur-ts5no
@SimranKaur-ts5no 2 ай бұрын
Good job baba ji 🙏
@harjitlitt1375
@harjitlitt1375 2 ай бұрын
Very good ground report
@jotphotophotography7756
@jotphotophotography7756 2 ай бұрын
Simranjit singh man
@harvinderbal-qt9xg
@harvinderbal-qt9xg 2 ай бұрын
Vry good bnde vich bohat himat hai
@AvtarSingh-dh9dg
@AvtarSingh-dh9dg 2 ай бұрын
pr 126 ਦਾ ਝਾੜ 34 ਕੁਵਿਟਲ ਹੈ ਪਾਣੀ ਘੱਟ ਲੈਦੀ ਹੈ । ਬਹੁਤ ਵਧੀਆ ਹੈ ਇਹ ਵਕਵਾਸ ਮਾਰਦਾ ਹੈ
@gurwantkaler4781
@gurwantkaler4781 2 ай бұрын
Khaira g jindabad jindabad jindabad
@user-uc5nc4cn8q
@user-uc5nc4cn8q 2 ай бұрын
ਬੁਹਤ ਵੱਡਾ ਦਿਲ ਆ ਬਾਈ ਦਾ
@user-ex4hn8jm4m
@user-ex4hn8jm4m 2 ай бұрын
ਵਧੀਆ ਕੰਮ ਹੋ ਰਹੇ ਨੇ ਇਹ ਤਾਂ ਦੋ ਸਾਲਾਂ ਚ ਸੱਤਰ ਸਾਲਾਂ ਵਾਲਾ ਵਿਗੜਿਆ ਕੰਮ ਭਾਲਦੇ ਨੇ ਫ਼ਿਕਰ ਨਾ ਕਰੋ ੪ ਜੂਨ ਨੂੰ ਸਭ ਦਾ ਭੁਲੇਖਾ ਦੂਰ ਹੋ ਜੂ ਵੀ ਭਗਵੰਤ ਮਾਨ ਸਹੀ ਜਾ ਗਲਤ
@JaspalSingh-ye2lg
@JaspalSingh-ye2lg 2 ай бұрын
ਆਹ ਕੁਰਸੀਆਂ ਜੀਆਂ ਸਾਡੇ ਤਾਂ ਦਿੱਤੀਆਂ ਨੀ
@swaransingh483
@swaransingh483 2 ай бұрын
ਦਿੱਲੀ ਦੀ ਕਠਪੁਤਲੀ ਬਣਗੇ
@user-lz3om4mi7i
@user-lz3om4mi7i 2 ай бұрын
Good
@SandeepSingh-jm8yu
@SandeepSingh-jm8yu 2 ай бұрын
Knowledge bahut va
@jagsirsingh8781
@jagsirsingh8781 2 ай бұрын
App 00000
@BaljinderSingh-lq7lt
@BaljinderSingh-lq7lt 2 ай бұрын
Kesari pagg wala jindabad
@user-oh3dg8ps9q
@user-oh3dg8ps9q 2 ай бұрын
Very good o, Sera
@PrabhjotBhupal-sm5lc
@PrabhjotBhupal-sm5lc 2 ай бұрын
Aap 13 punjab
@GurwinderSingh-er6uf
@GurwinderSingh-er6uf 2 ай бұрын
Good babu ji
@satindersingh5484
@satindersingh5484 2 ай бұрын
O bai kajriwal de board te fotho dekhi mai pinjra ch bndd ea kagribar o hun bol da loka nu k menu B bhar kdo pingra cho kagriwal boll da 😁😁😁
@mohinderbadesha2613
@mohinderbadesha2613 2 ай бұрын
This man is the best ( than bhanta )
@kulwinderatwal7721
@kulwinderatwal7721 2 ай бұрын
ਬਾਦਲ ਤੈਨੂੰ ਜਫੀ ਪਾਕੇ ਮਿਲਿਆ ਕਰੋਂ ਬਾਦਲ ਕਿਆ ਮਾਜਿਆ ਪੰਜਾਬ
@beantkumar9278
@beantkumar9278 2 ай бұрын
Bahut vadia g
@balbirsinghbalbirsingh9725
@balbirsinghbalbirsingh9725 2 ай бұрын
Good ji sach boliya tusi
@jotphotophotography7756
@jotphotophotography7756 2 ай бұрын
Veeri nice pind wale
@aseemkumar958
@aseemkumar958 2 ай бұрын
70 saal a ch ni rozgar mange odo kithe c rozgar mangan valeo hun rozgar yaad aa gaya.
@kulwindermander1721
@kulwindermander1721 2 ай бұрын
Very excellent information bappu di
@user-wm7rm2ku4v
@user-wm7rm2ku4v 2 ай бұрын
ਬਹੁਤ ਵਧੀਆ ਗੱਲ ਕੀਤੀ ਹੈ ਬਾਬਾ ਜੀ ਨੇ ਕੇਸਰੀ ਰੰਗ ਦੇ ਪਰਨੇ ਵਾਲੇ ਨੇ
@user-gt8xd2bh7k
@user-gt8xd2bh7k 2 ай бұрын
Veer ji Kal I kali gal saf keti hai
@Football_gamer_463
@Football_gamer_463 2 ай бұрын
Sach noon salam. ❤❤
@jasvirgill3622
@jasvirgill3622 2 ай бұрын
Kesri prne Wale Bai Dian sachian glaan.
@SurjitSingh-xd5sk
@SurjitSingh-xd5sk 2 ай бұрын
ਬਾਈ ਜੀ ਭੰਡਾਂ ਤੇ ਬਹੁਤਾ ਯਕੀਨ ਨਹੀਂ ਕਰੀਦਾ
@kulwinderatwal7721
@kulwinderatwal7721 2 ай бұрын
ਅੰਨ ਦਾਤਾ ਵੀ ਫਰੀ ਭਾਲਦੇ ਸਭ ਕੁੱਝ
@namanpreet9305
@namanpreet9305 2 ай бұрын
ਜੇ ਆਪ ਪਾਰਟੀ ਨਾ ਅਲਾਉਸ 1000 ਰੁਪੈ ਕਰਦੇ ਤਾਂ ਫਿਰ ਕਿਥੋਂ ਖਾਂਦੇ
@AvtarSingh-pw7fv
@AvtarSingh-pw7fv 2 ай бұрын
ਫੇਰ ਇਹ ਜਿਹੜੇ 92 ਜਿੱਤੇ ਹਨ ਉਨਾਂ ਵਿੱਚੋ ਅੱਧੇ ਨਾ ਜਿੱਤਦੇ ਕਿਉਂਕਿ ਜਿਆਦਾਤਰ ਤੀਵੀਂਆਂ ਨੇ ਵੋਟਾਂ ਪਾਈਆਂ ਹੀ ਹਜ਼ਾਰ ਕਾਰਨ ਪਾਈਆਂ ਸਨ
@user-he4kx2ol6o
@user-he4kx2ol6o 2 ай бұрын
ਸਿਮਰਨ ਜੀਤ ਮਾਨ ਵਰਗਾ ਜਿਸਨੂੰ ਕੋਈ ਖਰੀਦ ਨੀ ਸਕਦਾ ਵਰਗਾ ਲੀਡਰ ਚਾਹੀਦਾ
@advisor526
@advisor526 2 ай бұрын
Sire da vikau mal aa. Ehto wada thag ta kite labea ni labhna. Loka de mundea dia lasha te vota ladan wala lagada aa. J dam aa ta is wari sangrur jit k dikawe. J jit gyea ta mai man ju k wadia banda. Per j har gyea ta tu man ji k munde marwaun to bina ehne kuj ni kita.
@GurwinderSingh-ng4qi
@GurwinderSingh-ng4qi 2 ай бұрын
Simranjit Singh maan bare ja ke faridkot sarbjit singh khalsa ji nu push lai Azad kion khda aa
@mohonsinghmann707
@mohonsinghmann707 2 ай бұрын
ਨਾਂ ਲਵੋ ਅੱਡੀਆਂ ਚੱਕ ਕੇ ਫਾਹਾ, ਮੈਂਗੇ ਭਾ ਠੇਕਾ ਲਾ ਕੇ
@goldycheema1592
@goldycheema1592 2 ай бұрын
👍👍👍👍👍🙏
@sohansinghsandhu4025
@sohansinghsandhu4025 2 ай бұрын
ਭਗਵੰਤ ਮਾਨ ਤਾਂ ਬਹੁਤ ਹੀਘਟੀਆ ਨਿਕਿਲਿਆ ? ਪੰਜਾਬ ਦਾ ਪੂਰਾ ਖਜਾਨਾ ਕੇਜਰੀਵਾਲ ਨੂੰ ਲੁਟਾ ਦਿਤਾ । ਜਨਾਨੀਆਂ ਨੂੰ ਹਜਾਰ ਹਜਾਰ ਦੇੰਦਾ ਨਹੀਂ
@ramlubhaya2098
@ramlubhaya2098 2 ай бұрын
🙏🙏
@GurdeepSingh-cx3cu
@GurdeepSingh-cx3cu 2 ай бұрын
Nice ji
@GurmukhSingh-mw1jg
@GurmukhSingh-mw1jg 2 ай бұрын
Good ❤
@gillsarpanch5844
@gillsarpanch5844 2 ай бұрын
Bhi ji good
@Amarjitsingh-cu9nm
@Amarjitsingh-cu9nm 2 ай бұрын
Aap 00000.
@HarjitSingh-xs8qt
@HarjitSingh-xs8qt 2 ай бұрын
real these people from CM Bhagwant singh man's village
@karmjitsinghdeol5907
@karmjitsinghdeol5907 2 ай бұрын
❤❤🎉
@sikhirandhawa8738
@sikhirandhawa8738 2 ай бұрын
You Good job
@pirtpalsandhu1923
@pirtpalsandhu1923 2 ай бұрын
Bahut bdaia bai❤
@indarjitsingh1228
@indarjitsingh1228 2 ай бұрын
We support amritpal Singh Bhai g in vote Will win 101%in Punjab 👍🚩🌹🙏🙏🙏🙏🙏🚩🌹👍👍
@hakamsingh6861
@hakamsingh6861 2 ай бұрын
ਸਾਰੇ ਕਹਿੰਦੇ ਨਸ਼ੇ ਨਹੀਂਖਤਮ ਕੀਤੇ ਜੇ ਨੌਜਵਾਨ ਹੀ ਨਸ਼ੇ ਨਾ ਖਾਣ ਤਾਂ ਨਸ਼ਾ ਆਪ ਹੀ ਖਤਮ ਹੋ ਜਾਵੇਗਾ।
@gurtejsingh5066
@gurtejsingh5066 2 ай бұрын
Yes if CM is fearing from public who has offered the public post of CM, he should be resigned from the post of CM. Public prosecutor should come in public as a common man in case he is fully agreed to do the work of common man at the ground level.
@jarnailsingh88
@jarnailsingh88 2 ай бұрын
Bhai di ek ek gal sahi he
@krishansingh3334
@krishansingh3334 2 ай бұрын
CM good gob cocho
@ravinderkaur3837
@ravinderkaur3837 2 ай бұрын
🤔🤔
@harchandsingg1793
@harchandsingg1793 2 ай бұрын
Very good
@amarbirsingh2935
@amarbirsingh2935 2 ай бұрын
good
Alex hid in the closet #shorts
00:14
Mihdens
Рет қаралды 19 МЛН
小蚂蚁被感动了!火影忍者 #佐助 #家庭
00:54
火影忍者一家
Рет қаралды 45 МЛН
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
16:49
PENDU CANADIAN ਪੇਂਡੂ ਕਨੇਡੀਅਨ
Рет қаралды 109 М.
Alex hid in the closet #shorts
00:14
Mihdens
Рет қаралды 19 МЛН