ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ

  Рет қаралды 250,874

AK TV PUNJAB

AK TV PUNJAB

10 ай бұрын

ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ
ਖੇਤੀ ਦਾ ਸਾਰਾ ਸਮਾਨ ਵੇਚ ਰਿਹਾ ਰੂਟਾਵੇਟਰ 50,000 ਤੋਂ ਸ਼ੁਰੂ ਜ਼ੀਰੋ ਡਰਿੱਲ ਸੁਪਰ ਸੀਟਰ
King Cheema 0021
ਦੇਖਿਓ ਕਿਵੇਂ ਆ ਕੰਮ ਸਾਡੇ ਜੁਆਕ ਦਾ,,, ਲੋਹਾ ਹੀਰੇ ਵਾਂਗ ਚਮਕਦਾ ਹੱਥ ਲੱਗ ਜਾਣ ਕੇਰਾਂ
Shonki Sardar
ਝੋਨੇ ਦਾ ਝਾੜ ਵਧਾਓਣ ਲਈ ਨਿਸਾਰੇ ਸਮੇਂ ਕਰੋ ਇਹ ਸਪਰੇ •° Dhan ki paidawar badhane ke liye' agri advice
Agri Advice ਖੇਤੀ ਬਾਰੇ ਸਲਾਹ
ਸਾਰੇ ਸੰਧ ਵੇਚ ਰਿਹਾ ਕੰਬਾਈਨ 14 ਫੁੱਟਾ ਟਰਾਲਾ ਆਲੂ ਬੀਜਣ ਵਾਲੀ ਮਸ਼ੀਨ ਟਰੈਕਟਰ ਹੋਰ ਵੀ ਕਾਫੀ ਸੰਦ
King Cheema 0021

Пікірлер: 97
@lakhveerkhetisewacenter4934
@lakhveerkhetisewacenter4934 9 ай бұрын
ਇੱਕ ਦਿਨ ਵੀਰ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਜੀ ਤਰੀਕਿਆਂ ਬਖਸ਼ਣ 🙏🏾❤️
@user-lu8hz1kk3h
@user-lu8hz1kk3h 3 ай бұрын
ਮੇਰੀਆਂ ਟਰਾਲੀਆਂ ਤੇ ਇਹ ਬਹੁਤ ਹੀ ਵਧੀਆ ਜੁਗਾੜ ਪੰਜ ਛੇ ਸਾਲ ਪਹਿਲਾਂ ਲਗਾਇਆ ਹੋਇਆ ਹੈ।
@174yearsold
@174yearsold 7 ай бұрын
ਨਿਚਲੇ lock ਚ ਬਾਈ ਚਿੜੀ ਦੀ ਅੱਖ ਬਣਾ ਦੇ। ਸਿਰਾ ਕੰਮ ਆ ਬਾਈ ਜੀ।
@jagdishsingh9965
@jagdishsingh9965 10 ай бұрын
ਵਧੀਆ ਦਿਮਾਗ ਲਾਇਆ ਬਾਈ ਜੀ ਨੇ,, ਬਹੁਤ ਵਧੀਆ ਟਰਾਲੀ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,
@sukhwinderdhaliwal4853
@sukhwinderdhaliwal4853 10 ай бұрын
😮🎉😮😊
@sukhwinderdhaliwal4853
@sukhwinderdhaliwal4853 10 ай бұрын
😮🎉😮😊😊1😅😅q😅1
@sukhwinderdhaliwal4853
@sukhwinderdhaliwal4853 10 ай бұрын
N😮
@BhagwanSingh-zy3qr
@BhagwanSingh-zy3qr 10 ай бұрын
12ਬਾਈ 6 ਫੁੱਟ ਦਾ ਕਿੰਨਾ ਖਰਚਾ ਆਵੇਗਾ
@harinderpalsingh4401
@harinderpalsingh4401 10 ай бұрын
ਬਾਈ ਉੱਚੀ ਬੋਲ੍ਹ ॥ ਅਸੀ ਦੋ ਤਾਕੀਆਂ ਬੱਣਵਾਈਆ? ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਜਦੋ ਮੰਡੀ ੨ ਦੋਨੋ ਤਾਕੀਆਂ ਖੁੱਲ੍ਹਦੀਆਂ 25-35- ਕੁਇੰਟੱਲ ਕਣਕ ਡਿੱਗਦੀ ਹੈ॥ ਸਾਥੋ ਆੜ੍ਹਤੀ ਮਰਨੋਂ ਬੱਚ ਗਿਆ ॥ ਉੱਤੇ ਜਾਲੀ ਵਾਲਾ ਵਿੱਡ ਤੇ ਵੱਢੀ ਤਾਕੀ ਹੈ॥ ਬੱਸ ਭੱਰਾਵੋ ਪਿੱਛੇ ਬੰਦਾ ਨਹੀ ਹੋਣਾ ਚਾਹੀਦਾ ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਹੋਵੇ॥ ਹੁੱਣ p T O ਵੀਰੋ ਜ਼ਰੂਰੀ 2511 Zitter ਹੀ 300,ਕੁੱਇਟੱਲ ਖੇਤ ਚੋ ਬਹੁਤ ਵੱਧੀਆ ਅਰਾਮ ਨਾਲ ਛੋਟਾ ਟਰੈਕਟੱਰ ਖੱੜਾ ਹੁੰਦਾ🤙🏻🦅
@gagandeepsinghgill6123
@gagandeepsinghgill6123 10 ай бұрын
ਕੀ ਗੱਲ ਹੋ ਗਈ ਸੀ ਵੀਰੇ??
@user-ps4vq8bg8o
@user-ps4vq8bg8o 5 ай бұрын
Price das 22 ❤
@chahalfarmchahal
@chahalfarmchahal 10 ай бұрын
Hun eh ਟਰਾਲੀ 12 ਫੁੱਟ ਥਾਂ laugi 6 ਫੁੱਟ ਡਾਲੇ ਲਈ ਤੇ 6 ਫੁੱਟ ਟਰਾਲੀ ਲਈ
@pritamsingh5
@pritamsingh5 10 ай бұрын
ਬਹੁਤ ਵਧੀਆ ਬਾਈ ਜੀ
@gurbirkaurgill3909
@gurbirkaurgill3909 4 ай бұрын
Veer g bhot soni a mein toori wali troli bnoni a kine di bno gi
@sonudanewala3831
@sonudanewala3831 6 ай бұрын
ਵੀਰ ਜੀ ਅਸੀ ਵੀ ਡਾਲਾ ਇਸ ਤਰ੍ਹਾਂ ਕਰਾਇਆ ਸੀ ਪਰ ਮੰਡੀ ਵਿੱਚ ਖੁਲਦਾ ਨਹੀਂ ਸੀ ਬੋਰੀਆਂ ਦੀਆ ਝਾਗਾ ਨਾਲ ਲਗ ਜਾਂਦਾ ਸੀ ਇਹ ਡਾਲਾ ਖੁਲੀ ਜਗਾ ਤੇ ਹੀ ਖੁਲਦਾ ਸੀ ਹੁਣ ਅਸੀਂ ਵਿਚਕਾਰੋ ਵੱਡ ਕੇ 2 ਕਰ ਦਿੱਤੇ ਹਨ ਹੁਣ ਕਾਮਜਾਬ ਹੈ ਇਹ ਹੁਣ ਦੀ ਤਕਨੀਕ ਨਹੀਂ ਹੈ ਸਾਡੇ ਤਾ 4-5 ਸਾਲਾਂ ਤੋਂ ਇਹੀ ਡਾਲਾ ਚੱਲ ਰਿਹਾ ਹੈ
@ramadeepsinghraman3852
@ramadeepsinghraman3852 7 ай бұрын
ਸੋਹਣਾ ਕੰਮ ਕੀਤਾ ਵੀਰ ਨੇ
@punjabistatus4788
@punjabistatus4788 10 ай бұрын
ਬਹੁਤ ਵਧੀਆ
@HarmanDhaliwal-ob2rq
@HarmanDhaliwal-ob2rq 8 ай бұрын
ਰੱਸਿਆਂ ਵਾਲਿਆਂ ਕੁੰਡੀਆਂ ਤਾਂ ਲਾਈਆਂ ਨੀ ਜੇ ਕੋਈ ਲੋਡ ਕਰਨਾ ਹੋਇਆ ਰੱਸੇ ਕਿੱਥੇ ਪਾਉ ਬੰਦਾ
@sukhwinderbrar1215
@sukhwinderbrar1215 10 ай бұрын
ਬਹੁਤ ਵਧੀਆ ਕੰਮ ਕੀਤਾ ਹੈ
@kuldeepsidhu1149
@kuldeepsidhu1149 10 ай бұрын
Sirra ❤
@user-cx3vn3cw6r
@user-cx3vn3cw6r 2 ай бұрын
Very Nice Pic Shote Veer 😢❤
@satnam_bhangu.9625
@satnam_bhangu.9625 9 ай бұрын
Sira Galbaat 👌👌🔥
@monurandhawa8232
@monurandhawa8232 10 ай бұрын
Very nice bro🙏🙏
@kuldeepgrewal1913
@kuldeepgrewal1913 10 ай бұрын
Siirrraa bai ji..❤
@TejiLassoi
@TejiLassoi 10 ай бұрын
Good work
@AGAMORGANICS
@AGAMORGANICS 8 ай бұрын
ਜਿੱਥੇ ਟਰਾਲੀ ਪੂਰੀ ਪੂਰੀ ਜਾਂਦੀ ਹੈ ਉੱਥੇ ਤਾਕੀ ਨਹੀਂ ਖੁੱਲ ਸਕਦੀ ।
@punniagriworksazamwalamspu3398
@punniagriworksazamwalamspu3398 8 ай бұрын
Bai ji dala 3 side khul da utte thate te side te
@gurbazsinghkahlonzaildar6763
@gurbazsinghkahlonzaildar6763 7 ай бұрын
Bohot sohni
@gurbirsingh779
@gurbirsingh779 10 ай бұрын
ਬਾਈ ਜੀ ਰੇਟ ਵੀ ਦੱਸੋ ਜੀ
@cmgoyat
@cmgoyat 8 ай бұрын
Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro
@GurdeepSingh-ye5dr
@GurdeepSingh-ye5dr 9 ай бұрын
Good 👍👍👍
@zulfiqarcheema222
@zulfiqarcheema222 8 ай бұрын
Very good 👍
@jassimann7164
@jassimann7164 9 ай бұрын
Very nice ji
@braravtar
@braravtar 10 ай бұрын
Good job bro
@user-fh1vi8gv6l
@user-fh1vi8gv6l 9 ай бұрын
Very nice 👌
@pargatsingh4334
@pargatsingh4334 22 күн бұрын
ਲੋਕਾਂ ਦੇ ਹੈਂਡਲ ਲਾਏ ਹੱਨ ੳਹੋ ਡਾਲੇ ਤੇ ਚਾਹੀ ਦੇ ਹਨ
@devpaintergobindgarh1525
@devpaintergobindgarh1525 8 ай бұрын
Beautiful
@karanbaraich2300
@karanbaraich2300 10 ай бұрын
Nyc
@avatarsingh8714
@avatarsingh8714 8 ай бұрын
Very nice 👍
@ashokbhadu79rb54
@ashokbhadu79rb54 10 ай бұрын
Bhai me Rajasthan se hu 🙏🙏🙏
@JaswinderSingh-ko4ur
@JaswinderSingh-ko4ur Ай бұрын
Good
@rajveer6484
@rajveer6484 10 ай бұрын
Rete bi dasea kro Patercaro veer ji Sari video da satianas ho Janda rete to Bina pta ni lagda ji
@Satta961
@Satta961 8 ай бұрын
Very nice
@user-lt2rt7fo6w
@user-lt2rt7fo6w 10 ай бұрын
ਸਿਰਾ ਗਲ ਵਾਤ ਆ
@lakhvirbrar919
@lakhvirbrar919 10 ай бұрын
ਉਹਦੀ ਵੀ ਗੱਲ ਸੁੰਨ ਲੈ 😅😅😅
@zamidaratractor4857
@zamidaratractor4857 8 ай бұрын
Veer ji machi hook layo eini Kami hai baki ok hai
@DALWINDERJEETSINGH-np2hz
@DALWINDERJEETSINGH-np2hz 9 ай бұрын
Baii mandeep nu v dss len de kuj Aap e rail bnai jana aa gppaa di… Aaj es trali di sift krda aa kal kise hor di kri jawe ga Jedi troly h onuu dss len deya krrr
@karanbrar3746
@karanbrar3746 8 ай бұрын
Nhi kamjab bhri trali door ton kholni paini aa jide nal daane door hi dull Jaya krne aaa
@nirvailsingh7236
@nirvailsingh7236 5 ай бұрын
Lokk pta ni kio sarde aaa agle ne mehnat kitti aa bai❤❤❤❤
@DarshanSingh-qe3lg
@DarshanSingh-qe3lg 10 ай бұрын
Berry good job g
@jagpreetsinghbhinder2604
@jagpreetsinghbhinder2604 10 ай бұрын
Jaberdast
@AmandeepSingh-yr1fx
@AmandeepSingh-yr1fx 10 ай бұрын
Price.kina
@balwinderchahal3724
@balwinderchahal3724 8 ай бұрын
I will take 6 feet extra space to the open back cover
@narindersinghdhanoa3648
@narindersinghdhanoa3648 3 ай бұрын
bhai ji rate vi ds de astad ❤❤
@jassi_dhariwal007
@jassi_dhariwal007 8 ай бұрын
6 foot jgha picha or 6 foot side te jgha lagu dala kholn lyi baii 3 foot de do side dale nal kam ni bn skda ki effect ch... Trally de feature vdiya ne
@manjindersingh7379
@manjindersingh7379 7 ай бұрын
Mandeep veer di avaaz ghatt aa rahi 🎉
@desertdevils
@desertdevils 10 ай бұрын
12 month pehla rajasthan loonkaransar vich eh crank lock laya hoya e
@punniagriworksazamwalamspu3398
@punniagriworksazamwalamspu3398 8 ай бұрын
Pic send Karo bai g lock di
@JagroopSingh-fh9dp
@JagroopSingh-fh9dp 6 ай бұрын
ਬਾਈ ਜੀ ਡਾਲਾ ਭੀੜੇ ਥਾਂ ਕਿਵੇਂ ਖੁਲੇਗਾ ਇਹ ਡਾਲਾ ਫੇਲ ਹੈ ਜਿਕ ਵਾਲੀ ਟਰਾਲੀ ਦਾ ਡਾਲਾ ਵਿਚਕਾਰ ਤੋਂ ਖੁੱਲਣਾ ਚਾਹੀਦਾ ਹੈ ਉਹ ਨਜ਼ਾਰਾ ਅੱਧਾ ਉਧਰ ਖੁਲਦਾ ਅੱਧਾ ਦੂਜੇ ਇਹ ਡਾਲਾ ਫੇਲ ਹੈ ਭੀੜੀ ਥਾਂ ਤੇ ਕਾਮਯਾਬ ਨਹੀਂ
@sidhumoga6177
@sidhumoga6177 3 ай бұрын
Eha ta asi 2 saal phela lava se eda na khia kar phali war asi bania va dekh laya karo phala tarali phala bani k nahi
@ashokjakhar3691
@ashokjakhar3691 9 ай бұрын
Kya price hai
@sushiljyani4496
@sushiljyani4496 9 ай бұрын
Rate kya hai ji
@jattjimidaar5954
@jattjimidaar5954 10 ай бұрын
Bai kise kandh nal kank lah ke dikhyi edhe ton
@hannychauhanhanny
@hannychauhanhanny 10 ай бұрын
Tang tha ch kithu khul jo
@gurbirkaurgill3909
@gurbirkaurgill3909 4 ай бұрын
Bai price ki a
@SUNILSharma-xn9io
@SUNILSharma-xn9io 10 ай бұрын
वाहेगुरू जी बीर बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड वाली वाहे गुरू जी मैहर करे जल्द सम्पर्क करेगे।
@punniagriworksazamwalamspu3398
@punniagriworksazamwalamspu3398 10 ай бұрын
Thanks bro
@SurinderSingh-br7jy
@SurinderSingh-br7jy 10 ай бұрын
Address daso g
@Jatinberwal257
@Jatinberwal257 9 ай бұрын
Thodi jega me dala khulna nahi ki feyda is ka
@user-ch8cl7yg2m
@user-ch8cl7yg2m 10 ай бұрын
😂🎉😢😢😮😮 0:51
@jasveerghumaan
@jasveerghumaan 10 ай бұрын
rajsthani trolly aa ahe ta😂😂
@gurvindersandhu7078
@gurvindersandhu7078 10 ай бұрын
ਟਰਾਲੀ ਦਾ ਰੇਟ ਤਾਂ ਦੱਸੋ
@varindermirok7199
@varindermirok7199 4 ай бұрын
ਵੀਰ ਜੀ ਰੇਟ ਬਿਲਕੁਲ ਸਹੀ ਹੈ ਜੀ ਮੈਂ ਵੀਰ ਜੀ ਕੋਲੋ ਟਰਾਲੀ ਬਣਵਾ ਰਿਹਾ
@sunildutt7655
@sunildutt7655 9 ай бұрын
Rs
@dfgFfgg-kj5rf
@dfgFfgg-kj5rf 8 ай бұрын
ਇਹ ਸੋਕ ਲਈ ਕੰਮ ਲਈ ਨਹੀਂ ਮਿੱਟੀ ਵਿੱਚ ਇਹ ਕੰਮ ਨਹੀਂ ਚੱਲਣਾ
@user-lq1iu1uh3e
@user-lq1iu1uh3e 5 ай бұрын
Babe je rate
@jagjeetsandhu855
@jagjeetsandhu855 10 ай бұрын
Bai rate kee aa jrurar dsso
@gursewaksingh5821
@gursewaksingh5821 8 ай бұрын
ਬਾਈ ਜੀ ਟਰਾਲੀ ਕਿੰਨੇ ਵਿੱਚ ਤਿਆਰ ਹੋਈ ਏ ਕੀਮਤ ਵੀ ਦੱਸੋ ??
@Balvir8997
@Balvir8997 9 ай бұрын
Y tu bolda hi bht a jine bnai a trali onu ta bolan ni dindia tu
@nirvailsingh7236
@nirvailsingh7236 5 ай бұрын
Sare comments par le me bond reejh nal pat gi loka di trali vekh k jatt di
@arsharshdeepsingh1524
@arsharshdeepsingh1524 8 ай бұрын
ਬਈ ਜਿਹੜਾ ਡਲ਼ੇ ਨੂੰ lock ਲਾਇਆ ਮੇਰੀ ਟਰਾਲੀ ਨੂੰ 2015 ਦਾ ਲੱਗਿਆ ਹੈ ਤੂੰ ਇਸ ਨੂੰ ਆਪਣੀ ਕਾਂਡ ਦੱਸਦਾ
@punniagriworksazamwalamspu3398
@punniagriworksazamwalamspu3398 8 ай бұрын
Thanks
@punniagriworksazamwalamspu3398
@punniagriworksazamwalamspu3398 8 ай бұрын
Photo sand kri bai lock di
@HarjinderSingh-gp6pv
@HarjinderSingh-gp6pv 7 ай бұрын
​@@punniagriworksazamwalamspu339834u7yt6y6
@gorasandhu7432
@gorasandhu7432 7 ай бұрын
​@@punniagriworksazamwalamspu3398😊😊
@Sarpanch.2
@Sarpanch.2 Ай бұрын
ਟਰਾਲੀ ਬਿਲਗੇ ਦੀ
@parmeetirex4297
@parmeetirex4297 8 ай бұрын
7 ਚੁਲ੍ਹੇਆਂ ਦੀ ਸਵਾਹ
@punniagriworksazamwalamspu3398
@punniagriworksazamwalamspu3398 8 ай бұрын
Thanks bai g
@funnyvideo-fi1wk
@funnyvideo-fi1wk 9 ай бұрын
Hindi mein video
@balkarbhaini2752
@balkarbhaini2752 9 ай бұрын
1.50 lakh to mahangi hai
@manpreetsidhu7139
@manpreetsidhu7139 6 ай бұрын
Jatt fukre hunde ne munni chlo zameena vandia gyia fukrian reh Gayian
@breakfailmehkma01
@breakfailmehkma01 8 ай бұрын
Bheede thave lift kiwe chakku
@skfilms6522
@skfilms6522 10 ай бұрын
RS Tera bap daddo
@lakhveersinghmallan4273
@lakhveersinghmallan4273 10 ай бұрын
ਬਹੁਤ ਵਧੀਆ
@user-lq1iu1uh3e
@user-lq1iu1uh3e 5 ай бұрын
Babe je rate
Каха ограбил банк
01:00
К-Media
Рет қаралды 11 МЛН
🌊Насколько Глубокий Океан ? #shorts
00:42
Gurlal Agri Works Channu | Full Gurantee Trolley | Punjab
18:55
Gurlal Agri Works channu
Рет қаралды 25 М.
DESAFIO IMPOSSÍVEL! #trending
0:13
O Mundo da Ágata
Рет қаралды 15 МЛН
Man tries outrunning cops on skateboard
0:10
Frankie Lapenna
Рет қаралды 21 МЛН
Хитрая МАТЬ делит НАСЛЕДСТВО между ДЕТЬМИ 😱 #shorts
1:00
Лаборатория Разрушителя
Рет қаралды 1,1 МЛН
Sion princess funny Haribo Donuts 🍊🚆😅🤣
0:35
SION /紫音
Рет қаралды 19 МЛН
Cunning GUYS 🤣
0:15
dednahype
Рет қаралды 3,2 МЛН