ਕੀ ਸੱਚੀ ਨਹੀਂ ਹੁੰਦਾ ਰੱਬ? ਰੱਬ-ਰੱਬ ਕਰਨ ਵਾਲਿਓ ਸੁਣ ਲਓ, ਸਾਇੰਸ ਦੇ ਅਧਿਆਪਕ ਦੀਆਂ ਗੱਲਾਂ |OneIndia Punjabi

  Рет қаралды 127,230

Oneindia Punjabi

Oneindia Punjabi

5 ай бұрын

ਕੀ ਸੱਚੀ ਨਹੀਂ ਹੁੰਦਾ ਰੱਬ? ਰੱਬ-ਰੱਬ ਕਰਨ ਵਾਲਿਓ ਸੁਣ ਲਓ, ਸਾਇੰਸ ਦੇ ਅਧਿਆਪਕ ਦੀਆਂ ਗੱਲਾਂ |
.
Is there really no God? God worshipers, listen to the words of the science teacher.
.
.
.
#punjabnews #god #atheist
~PR.182~

Пікірлер: 1 100
@rajwindersingh-gf8xb
@rajwindersingh-gf8xb 5 ай бұрын
ਕਿਰਤ ਕਰੋ ਨਾਮ ਜਪੋ ਵੰਡ ਛਕੋ ੧ਓ ਸਤਿਨਾਮ ਸੱਚ ਹੀ ਰੱਬ ਹੈ❤
@amritdhaliwal8249
@amritdhaliwal8249 5 ай бұрын
Je ena hi lok kr lain gll hi khatam aa sirf kirat hi kr lain
@singhjagdev1451
@singhjagdev1451 5 ай бұрын
ਤੂੰ ਸਤਿਗੁਰ ਪਿਆਰਾ ਮੇਰੇ ਨਾਲ਼ ਹੈ, ਜਿੱਥੇ ਕਿਤੇ ਮੈਨੂੰ ਲਏ ਛੁਡਾਈ . 🙏ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
@lucky.singh3471
@lucky.singh3471 5 ай бұрын
ਬਾਈ ਜੀ ,,,,,,,ਸੋ ਲਿਖੋ,,,,,ਤੂੰ ਨਹੀ
@tarandeep9277
@tarandeep9277 5 ай бұрын
So satgur piyara mere nal hai
@grownorthnahar8290
@grownorthnahar8290 5 ай бұрын
ਇਹ ਬੰਦਾ ਕੇਵਲ ਸਾਇੰਸ ਟੀਚਰ ਹੋ ਕੇ ਐਨਾ ਵਿਦਵਾਨ ਬਾਂ ਗਿਆ ਕਿ ਹੈ ਯਾ ਨਹੀਂ ਦਾ ਫੈਸਲਾ ਕਰ ਰਿਹਾ ਹੈ, ਹਰ ਧਰਮ ਦੇ ਪੈਗ਼ੰਬਰ, ਪੀਰ ਫ਼ਕੀਰ, ਗੁਰੂ ਸਭ ਨੇ ਰੱਬ ਨੂੰ ਮੰਨਿਆ ਹੈ, ਗੁਰੂ ਗੋਬਿੰਦ ਸਿੰਘ ਨੇ ਤਾਂ ਐਨੀਆਂ ਕੁਰਬਾਨੀਆਂ ਕਰਕੇ ਵੀ ਸਾਰੀਆਂ ਜਿੱਤਾਂ ਦਾ ਸਿਹਰਾ ਰੱਬ ਨੂੰ ਹੀ ਦਿੱਤਾ, ਭਈ ਜੀਤ ਮੇਰੀ, ਕਿਰਪਾ ਕਾਲ ਤੇਰੀ। ਸਾਰੀ ਗੁਰਬਾਣੀ ਰੱਬ, ਵਾਹਿਗੁਰੂ ਦੀ ਗੱਲ ਕਰਦੀ ਹੈ। ਇਸਨੂੰ ਜਾਈਦਾ ਤੂਲ ਨਾ ਦਿਓ ਸੰਗਤ ਜੀ, ਆਪਣੇ ਆਪਣੇ ਧਰਮ ਨੂੰ ਮਨੋਂ, ਰੱਬ ਨੂੰ ਮਨੋਂ,ਮਸਤ ਰਹੋ।
@lucky.singh3471
@lucky.singh3471 5 ай бұрын
@grownorthnahar8290 ਬਿਲਕੁਲ shi kha ji
@jasveersingh2280
@jasveersingh2280 5 ай бұрын
ਮੂਰਖ ਨਾਲ ਨਾ ਲੁਝੀਐ ਰੱਬ ਹੈ ਮੰਨਣਾ ਜਾ ਨਹੀਂ ਮਨੁੱਖ ਤੇ ਨਿਰਭਰ ਹੈ
@kaursinghkaursingh2549
@kaursinghkaursingh2549 5 ай бұрын
ਹੁਕਮੀ ਹੋਵਨਿ ਆਕਾਰ ਹੁਕਮੁ ਨਾ ਕਹਿਆ ਜਾਈ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।। ਗੁਰਬਾਣੀ ਸਤ ਐਂ।
@gulzarsinghgharyala9974
@gulzarsinghgharyala9974 5 ай бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।
@avtarsinghsandhu9338
@avtarsinghsandhu9338 5 ай бұрын
ਇਨਸਾਨ ਭੁੱਲਣ ਹਾਰ ਹੈ ਜੀ, ਕੁੱਝ ਚੰਗਾ ਕੁੱਝ ਭੁਲਿਆ ਹੈ ਜੀ , ੴ ਸਮਰੱਥ ਹੈ ਜੀ ।।
@user-wf8ck4fc2m
@user-wf8ck4fc2m 3 ай бұрын
🥀🪯Sri Waheguru Ji🪯🥀
@KaramSingh-lj3wu
@KaramSingh-lj3wu 5 ай бұрын
ਬਹੁਤ ਵਧੀਆ ਵਿਚਾਰ, ਧੰਨਵਾਦ ਜੀ।
@ashokklair2629
@ashokklair2629 5 ай бұрын
​@realisbest3263 1 ਤੂੰ ਕੌਣ ਹੈ? 2-ਤੂੰ ਕਿਸ ਦੀ ਅੰਸ਼ ਹੈ? 3 -ਤੂੰ ਕਿਥੋਂ ਆਇਐ? 4-ਤੂੰ ਕਦੋ ਦਾ ਆਇਆ ਦੁਨੀਆ ਵਿਚ, ਕਿਤਨੇ ਜਨਮ ਹੋਗੇ? 5-ਸਰੀਰ ਛਡੱਣ ਤੋ ਬਾਅਦ ਤੇਰਾ ਸਰੀਰ ਤਾ ਇਥੇ ਲੱਕੜਾ ਵਿਚ ਸਾੜ ਕੇ ਸਵਾਹ ਕਰਦੇਣਾ ਫਿਰ ਤੂੰ ਕਿਥੇ ਜਾਵੇਗਾ? 6-ਤੈਨੂੰ ਮਨੁਖਾ ਦੇਹ ਕਿਸ ਲਈ ਮਿਲੀ? 7-ਮਾਂ ਦੇ ਗਰਭ ਵਿਚ ਠਹਿਰਣ ਤੋ ਪਹਿਲਾ, ਤੂੰ ਕਿਥੇ ਸੀ? ਸੋ ਇਸ ਮਾਸਟਲ ਨੂੰ ਸਹੀ ਮੰਨਣ ਵਾਲਿਆ ਨੂੰ ਇਹ ਬਜੁਰਗ ਸਹੀ ਲਗਦੈ। ਤਾ ਗੁਰੂ ਨਾਨਕ ਜੀ ਉਨ੍ਹਾ ਨੂੰ ਝੂਠੇ ਲਗਦੇ ਹਨ।
@Sunnydhandraal
@Sunnydhandraal 5 ай бұрын
Eh vehlad Banda dipression da mareez hai
@lucky.singh3471
@lucky.singh3471 5 ай бұрын
​@Sunnydhandraal😂😂😂😂😂you are right say
@manikaur9097
@manikaur9097 5 ай бұрын
Ih guru granth gee nu jhoota pa Rahe koi ta hai hai jo bhejda tey bapas lai janda ohi bujhna asi oh chothi stage tey hi ja key bujh hunda gurumantar ta Kita nee hona babey ney jina ch Change aya oh mandey aa sach nazar anda hukam nadri aa janda
@lucky.singh3471
@lucky.singh3471 5 ай бұрын
@manikaur9097 guru da jaap v Karam nal e a.....es ch eda v koi kasoor nhi....bs ardas e kr skde aa.. guru sahib ese nu summat den
@PiaraSingh-hi2tr
@PiaraSingh-hi2tr 5 ай бұрын
ਪਦਾਰਥ ਪਹਿਲੇ ਤੋਂ ਕਿੱਥੋਂ ਆਇਆ
@HarpreetKaur-ek6qc
@HarpreetKaur-ek6qc 5 ай бұрын
ਮੰਨਦੇ ਹਾਂ ਰੱਬ ਨਈ ਪਰ ਜਦ ਇਨਸਾਨ ਸਾਰੇ ਪਾਸੇ to ਟੁੱਟ ਜਾਂਦਾ ਹੈ ਤਾਂ ਰੱਬ ਦਾ ਨਾਮ ਹੀ ਸ਼ਾਂਤੀ ਦਿੰਦਾ ਹੈ ਵਿਚਾਰ ਬਹੁਤ ਵਧੀਆ ਹਨ ਕੀ app ਜੀ ਨੇ kde ਵੀ sir ਨਈ ਝੁਕਿਆ ਰੱਬ age ਬਹੁਤ vade vade ਬਾਦਸ਼ਾਹ v ਮਨ ਗਏ ਕੇ ਰੱਬ ਹੈ ਕਹਿਣੀ ਕਰਨੀ ek ਨਈ ਇਸ ਕਰਕੇ ਮਨ ਮੰਨਦਾ ਨਈ ਰੱਬ nu
@ShamsherSingh-lc3rc
@ShamsherSingh-lc3rc 5 ай бұрын
ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਬਹੁਤ ਵੱਡੀ ਮਿਸਾਲ ਆ ਰੱਬ ਦੇ ਹੋਣ ਦੀ ਬਿਨਾ ਸ਼ੀਸ ਤੂੰ ਲੜਨਾ
@RanjitSingh-sl6mj
@RanjitSingh-sl6mj 5 ай бұрын
Shared from Keertan Pothi(Id:2614) ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
@user-wf8ck4fc2m
@user-wf8ck4fc2m 3 ай бұрын
🥀🪯Sri Waheguru Ji🪯🥀
@taranjitsinghvirk5605
@taranjitsinghvirk5605 5 ай бұрын
ਸੰਸਾਰ ਵਿੱਚ ਤਾਂ ਰੱਬ ਨੂੰ ਮੰਨਣ ਵਾਲਿਆਂ ਨੇ ਵੀ ਬੜੇ ਜ਼ੁਲਮ ਕੀਤੇ ਹਨ ਜੀ ਉਦਾਹਰਣ ਔਰੰਗਜ਼ੇਬ ਅਤੇ ਇਸ ਕਰਕੇ ਸੰਸਾਰ ਵਿੱਚ ਕੰਮ ਚੰਗੇ ਕਰਨੇ ਜਿਆਦਾ ਜਰੂਰੀ ਹਨ ਜੀ।
@surindersidana1653
@surindersidana1653 5 ай бұрын
Very Nice Sir Ji 🙏🙏🙏🙏🙏🙏
@nachhattarsingh2122
@nachhattarsingh2122 5 ай бұрын
ਦਾਸ ਵੀ ਸਾਇੰਸ ਪੜਕੇ ਪਿਛਲੇ ਪੰਝੀ ਸਾਲ ਤੋਂ ਸਾਇੰਸ ਦਾ ਅਧਿਆਪਕ ਹਾਂ ਜੀ। ਨਾਲ ਹੀ ਵਾਹਿਗੁਰੂ ਦੀ ਪ੍ਰਸਾਦਿ ਨਾਲ ਗੁਰਬਾਣੀ ਦੇ ਅਧਿਐਨ ਕਰਕੇ ਵਿਕਾਰਾਂ ਨਾਲ ਜੰਗ ਲੜਦੇ ਹੋਏ ਬਖਸ਼ਿਸ਼ ਨਾਲ ਹੱਥ ਨਾਲੋਂ ਵੀ ਨੇੜੇ ਦਿਖਾਈ ਦਿੰਦਾ ਹੈ ਜੀ।ਸਵਾਸ ਸਵਾਸ ਰਜਾ ਬਣੀ ਰਹੇ। ਬਖਸ਼ਿਸ਼ ਦਾ ਵਿਸ਼ਾ ਹੈ ਜੀ। ਵਿਗਿਆਨ ਪੜਦੇ ਪੜਾਉਂਦੇ ਵੀ ਲੱਖਾਂ ਸਵਾਲ ਜਿਹਨ ਵਿੱਚ ਆਉਂਦੇ ਹਨ ਜੀ , ਇਹਨਾਂ ਦਾ ਕੋਈ ਵੀ ਜਵਾਬ ਨਹੀਂ ਹੈ ਵਿਗਿਆਨ ਵਿੱਚ।ਬਾਕੀ ਭਾਈ ਨਾ ਮੰਨਣ ਵਾਲੇ ਵੀ ਪੈਦਾ ਹੁੰਦੇ ਰਹਿਣਗੇ,ਮੰਨਣ ਵਾਲੇ ਵੀ ਪੈਦਾ ਹੁੰਦੇ ਰਹਿਣਗੇ ਜੀ।ਤਰਕ ਬੂੱਧੀ ਤੋਂ ਉੱਪਰ ਬਿਬੇਕ ਬੁੱਧੀ ਦੀ ਬਖਸ਼ਿਸ਼ ਹਰ ਇੱਕ ਨੂੰ ਹੋਵੇ ਜੀ। ਸਰਬੱਤ ਦਾ ਭਲਾ ਹੋਵੇ ਜੀ। ਤੁੰ ਬੇਅੰਤ ਕੋ ਵਿਰਲਾ ਜਾਣੈ।
@gulzarmatania6546
@gulzarmatania6546 5 ай бұрын
ਸਾਇੰਸ ਦੀ ਪੜ੍ਹਾਈ ਕਰਨੀ ਤੇ ਸਮਝਣੀ ਦੋਵੇਂ ਅਲਗ ਅਲੱਗ ਵਿੱਸ਼ੇ ਨੇ
@suchasingh2914
@suchasingh2914 5 ай бұрын
Ehnu master nu puchho Tati tawi Tay Beth sakdan band band kta sakdan,mri hoee Gau nu jinda kar sakdan,science aapani jgah parmatma aapani jgah,manana na manana aapani mrji hai,
@GurpreetSingh-cp1uy
@GurpreetSingh-cp1uy 5 ай бұрын
ਮਾਸਟਰ ਜੀ ਸੰਤ ਸਿੰਘ ਮਸਕੀਨ ਨੂੰ ਸੁਣੀ
@sukhdav7037
@sukhdav7037 5 ай бұрын
ਸਰ ਤੁਸੀਂ ਸਾਇਂਸ ਮਾਸਟਰ ਨਹੀਂ ਹੋ ਸਕਦੇ।
@lalkhan4411
@lalkhan4411 4 ай бұрын
ਥੋਡੇ ਕਿਸੇ ਬਾਬੇ ਤੋਂ ਸਾਇਕਲ ਤਾ ਬਣਿਆ ਨੀ ਸੀ ਓਦੋਂ
@surindersidana1653
@surindersidana1653 5 ай бұрын
Kya Baat Hai Sir Ji 🙏🙏🙏🙏🙏🙏🙏
@VijayRana-sp1kb
@VijayRana-sp1kb 5 ай бұрын
Very good sir such hai, very good msg
@jaspreet6407
@jaspreet6407 5 ай бұрын
ਗੁਰਬਾਣੀ ਵਿੱਚ ਨਾਮ ਜਪਣ ਦਾ ਮਤਲਬ, ਗੁਣਾਂ ਨੂੰ ਧਾਰਨ ਕਰਨਾ ਹੈ। ਵਿਣ ਗੁਣ ਕੀਤੇ ਭਗਤਿ ਨ ਹੋਇ।।
@inderpreetsodhi1541
@inderpreetsodhi1541 5 ай бұрын
Ram Japoo ji aisse aisse dhruu Parhlaad japeyo har jaisse. Dhruu Parlaad ne kistra Naam japeya. Naam di Awasthayaan hundiyaan. Isda na pta hon karke PHD vale vi apne adhoore gyaan te Vishwaas kari bathe hai. Naam Japan naal jo Awastha bandi hai Oh Samarth guru di bakshish hundi hai. Naam di awastha banan te pher is tra diyaan kachiyaan gala sunan naal koi fark nhi penda. Aassi lok sirf juban de japan nu hi naam japna samji baithe hai Sare philosper r Phd holder Widwaan. Ah apne adoorre gyaan te vishwaas kari baithe hai. Iss toh agge janan vaste guru de banke bhagti marg te chalna penda. Pher Sabar rakh ke usdi bakshish di wakt karni pendi. Mean Awastha banan di . Bakshish hon te Naam pher surf juban te nhi rehnda body ch enter kar janda. Pher agge awastha khuli rehdi hai samaa pa ke. Sat shri akaal. .
@manindersinghsidhu3392
@manindersinghsidhu3392 5 ай бұрын
ਗੁਰੂ ਨਾਨਕ ਜੀ ਨੇ ਲੱਖਾਂ ਗ੍ਰਹਿ ਦੀ ਗੱਲ ਕੀਤੀ ਵਿਗਿਆਨ ਨੇ ਤਾਂ 8 ਈ ਲੱਭੇ ਨੇ
@Sun_shine_1313
@Sun_shine_1313 5 ай бұрын
Bilkul sahi...😂....science waley grah ta ja k wapis kiyoon aa jande ne phir...othey hi kiyoon ni rehan lag jande...kiyoon k wass ni chalda Rab ne sariyaan shaktiyaan scince waleyan nu nhi dittiyan😅👍🏻😊
@snavjit4399
@snavjit4399 5 ай бұрын
Very true conversation. Which countries do not believe in God, they are more happy than who believe in God. So our country still need 100 years for change.
@oshoadfree
@oshoadfree 5 ай бұрын
Public form those countries visit India To know about God ....india is the land of Avtaras
@RR-oc5iq
@RR-oc5iq 5 ай бұрын
ਬਾਬਾ ਜੇ ਹੁਣੇ ਤੇਰਾ ਦਿਮਾਗ ਖਰਾਬ ਹੋ ਜਾਵੇ ਹੁਣੇ ਨੰਗਾ ਹੋ ਕੇ ਗਲੀਆਂ ਚ ਘੁੰਮਣ ਲਗ ਜਾਵੇ ਤਾ ਤੇਰੇ ਵੀ ਘਰ ਦੇ ਕਹਿਣ ਗੇ ਬੱਸ ਰੱਬ ਦੇ ਰੰਗ ਨੇ ਹਲੇ ਕੱਲ ਤਕ ਇੰਟਰਵਿਵ ਦੇ ਰਹੇ ਸੀ ਚੰਗੇ ਭਲੇ ਸੀ ਬਾਬਾ ਬੱਸ ਕਰ ਪਰਮਾਤਮਾ ਇਕ ਸੱਚ ਹੈ
@barasingh2547
@barasingh2547 5 ай бұрын
😂😂
@baljitsidhu8912
@baljitsidhu8912 5 ай бұрын
ਜਾ ਤਿਸੁ ਭਾਣਾ ਤਾ ਜਗਤ ਉਪਾਇਆ ਬਾਝੁ ਕਲਾ ਆਡਾਣੁ ਰਹਾਇਆ।। ਜਿਥੋਂ ਤੱਕ ਸਾਇੰਸ ਪੂਰਾ ਜੋਰ ਲਾ ਕੇ ਪਹੁੰਚੀ ਹੈ। ਰੱਬ ਦੇ ਘਰ ਦੀ ਵਿਚਾਰ ਤਾਂ ਉਥੋਂ ਹਜੇ ਸ਼ੁਰੂ ਹੀ ਹੁੰਦੀ ਹੈ।
@ashokklair2629
@ashokklair2629 5 ай бұрын
100%✓✓✓
@ShyamSingh-de6ho
@ShyamSingh-de6ho 5 ай бұрын
😊😢😅​@@ashokklair2629
@user-jg5un3ke3k
@user-jg5un3ke3k 5 ай бұрын
😂😂😂😂😂100ਵਸੁ ਭਰਦਵਾਜ਼ ਸਾਇੰਟਿਸਟ ਵੀ ਇਸ ਕਾਮਰੇਡ ਵਾਂਗੂੰ ਖ਼ੁਦਾ ਦੀ ਹੋਂਦ ਨੂੰ ਨਿ ਸੀ ਮੰਨਦਾ ਜਦੋਂ ਕੈਂਸਰ ਹੋਇਆ ਕੀਤੋ ਠੀਕ ਨਾ ਹੋਇਆ ਤਾ ਧੰਨ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਜੀ ਜੀ ਜ਼ਿੰਦਗੀ ਦੀ ਬੀਖ ਮੰਗੀ ਕੈਂਸਰ ਇਕ week ਵਿਚ ਠੀਕ ਹੋਇਆ ਗੁਰੂ ਸਾਬ ਜੀ ਨੇ ਓਸ ਤੇ ਆਪਣੀ ਕਿਰਪਾ ਕਿਤੀ ਤੇ ਓਸ ਦੇ ਇੰਟਰਵਿਊ ਸੰਤ ਸਿੰਘ ਜੀ ਮਸਕੀਨ ਨਾਲ ਦੇਖੋ ਕਢ ਕੇ ਰੋ ਰੋ ਹਾਲ ਸੁਨੋਦਾ
@jasmelsingh1451
@jasmelsingh1451 5 ай бұрын
ਰੱਬ ਦਾ ਨਾਮ ਲ ਕੇ ਕਿਉ ਮਨ ਨੂੰ ਸ਼ਨਤੀ ਆਉਂਦੀ ਆ
@JagtarSingh-rl4tm
@JagtarSingh-rl4tm 3 ай бұрын
Sabh to Badi gal a
@GurdevSingh-lc8qz
@GurdevSingh-lc8qz 5 ай бұрын
ਮੈਂ ਬਾਬੇ ਦੀਆਂ ਗੱਲਾਂ ਨਾਲ ਸਹਿਮਤ ਹਾਂ
@Ranglapunjab103
@Ranglapunjab103 5 ай бұрын
ਅਕਾਲ ਮੂਰਤਿ ਅਜੂੰਨੀ ਸੈਭੰ।
@Moj.kro444
@Moj.kro444 5 ай бұрын
Aakash Kinne, Pataal Kinne Tu Dass Gaya Baba Haal Kinne Science Nu Lagg Gaye Saal Kinne Kujh Murkh Karn Sawaal Kinne Sab Ae Tera Tera Tera Tera Tera Tera Tera Tera Kakh Naa Mera Mera Mera 🙏🙏🙏🙏
@vishwamitterbammi
@vishwamitterbammi 4 ай бұрын
ਪਾਤਾਲ ਕਿਤੇ ਵੀ ਨਹੀਂ ਹੁੰਦਾ। ਏਸ਼ੀਆ ਲਈ ਅਮਰੀਕਾ ਧਰਤੀ ਦਾ ਹੇਠਲਾ ਪਾਸਾ ਹੈ ਅਤੇ ਅਮਰੀਕਾ ਲਈ ਏਸ਼ੀਆ ਹੇਠਲਾ ਪਾਸਾ ਹੈ। ਇਹਨਾਂ ਵਿਚੋਂ ਪਤਾਲ ਕਿਹੜਾ ਹੈ ?
@JaswinderSingh-tk9dv
@JaswinderSingh-tk9dv 5 ай бұрын
ਵਾਹਿਗੁਰੂ ਜੀ ਮਾਸਟਰ ਜੀ ਸਹੀ ਕਹਿ ਰਹੇ ਨੇ ਲੋਕ ਚਮਤਕਾਰ ਨੂੰ ਰੱਬ ਸਮਝਦੇ ਹਨ ਪਰ ਅੱਜ ਦੇ ਸਮੇ ਧਰਮ ਪਾਖੰਡ ਬਣਾ ਦਿੱਤਾ ਹੈ ਰੱਬ ਇਕ ਸੋਚ ਹੈ ਰਹਿਣੀ ਸਹਿਣੀ ਹੈ ਰੱਬ ਇਕ ਸੁਭਾਅ ਹੈ ਰੱਬ ਇਕੱ ਵਿਚਾਰ ਹੈ ਰੱਬ ਇਕ ਵਿਵਹਾਰ ਹੈ ਸਮਝੀਏ ਤਾ ਬੜੀ ਸਮਝ ਹੈ ਇੱਕ ਅਹਿਸਾਸ ਹੈ ਵਧੀਆ Filling ਹੈ ਗੁਰਬਾਣੀ ਇੱਕ ਸੇਧ ਹੈ
@user-dp6te3rg8u
@user-dp6te3rg8u 4 ай бұрын
ਬਿਲਕੁਲ ਸਹੀ ਪਰਿਭਾਸ਼ਾ ਦਿੱਤੀ ਹੈ ਵੀਰ ਜੀ ਸੂਰਜ ਤੇ ਅੰਨੇ ਵਾਲੀ ਇਹ ਲੋਕ ਅੱਖਾਂ ਵਾਲੇ ਅੰਨੇ ਨੇ ਜੋ ਸਭ ਕੁਝ ਦੇਖਣ ਦੇ ਬਾਵਜੂਦ ਵੀ ਉਹਦੀ ਹੋਂਦ ਨੂੰ ਨਹੀਂ ਮੰਨਦੇ
@RajanSingh-up2gv
@RajanSingh-up2gv 5 ай бұрын
ਬਿਲਕੁਲ। ਠੀਕ। ਗੱਲ। ਹੈ
@HarjitSingh-bh5nh
@HarjitSingh-bh5nh 5 ай бұрын
ਰੱਬ ਤੇਰੇ ਅੰਦਰ ਹੈ ਕੋਸ਼ਿਸ਼ ਕਰ ਲੱਭ ਜਾਵੇਂਗਾ
@awesomelife7355
@awesomelife7355 5 ай бұрын
ਸਮੂਹਿਕ ਬਲਾਤਕਾਰ ਕਰਨ ਵੇਲੇ ਰੱਬ ਕਿਥੇ ਗਿਆ ਹੁੰਦਾ
@rickyrajput9783
@rickyrajput9783 5 ай бұрын
​@@awesomelife7355Sahi gal kahi veer,
@Sun_shine_1313
@Sun_shine_1313 5 ай бұрын
​@@awesomelife7355je rab na hunda ...tan sari duniyaan hi kurakhat honi c....sare hi ikk dujey da blaatkar kardey rehandey...duniya ch koi v changa insaan na hunda fir tan...ladh ladh k duniyan mukk jaani c...karma de khed ne...khairr ...eh concept alag hai....matlab..rab de hath hai changey maadhey da hisaab kitaab....nhi tan,sarey hi ikk dujey da blaatkar kardey rehandey
@rickyrajput9783
@rickyrajput9783 5 ай бұрын
​@@Sun_shine_1313ki rab de nam to dar k he change Kam krne ne, Banda vese ni changa Ho sakda,
@darshansingh3201
@darshansingh3201 5 ай бұрын
ਬਾਬੇ ਨਾਮ ਸੱਚ ਦਾ ਜਪਣਾ ਹੈ। ਨਾਨਕ ਜੀ ਨੇ ਸੱਚ ਨੂੰ ਹੀ ਨਾਮ ਸ਼ਬਦ ਕਿਹਾ ਹੈ।੧ਓ ਸਤਿਨਾਮ। ਗੁਸਤਾਖ਼ੀ ਮੁਆਫ਼
@randhawa8096
@randhawa8096 5 ай бұрын
Very nice session
@jagrajsinghpirkot6708
@jagrajsinghpirkot6708 5 ай бұрын
ਇਹੋ ਜਿਹੇ ਰੱਬ ਦਾ ਭੇਦ ਨਹੀਂ ਪਾ ਸਕਦੇ ਼ਦੋਵਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ
@manindersinghsidhu3392
@manindersinghsidhu3392 5 ай бұрын
ਰਬ ਦਾ ਨਾਂ ਅਕਾਲ ਪੁਰਖ ਹੈ ਸਰ ਨੂੰ ਇਸ ਬਾਰੇ ਪਤਾ ਈ ਨਹੀਂ
@narinderpalsingh5349
@narinderpalsingh5349 5 ай бұрын
ਜੇ ਅੰਨ੍ਹੇ ਨੂੰ ਸੂਰਜ ਨਹੀਂ ਦਿਸਦਾ ਤਾਂ ,,,,, ਇਸ ਦਾ ਇਹ ਮਤਲਬ ਨਹੀਂ ਕਿ ਸੂਰਜ ਹੈ ਹੀ ਨਹੀਂ,,,😢😢
@babanewyorki9271
@babanewyorki9271 5 ай бұрын
Narinderpal ji tusi bilkul sahi keha hai, eh sab kuj suraj chand tarre pead pudhe janver insaan sab Sarbshktimaan Jehovah Parmesher Pitta ji banaya hai
@saroopsingh1499
@saroopsingh1499 5 ай бұрын
ਭੂਤ ਪਿਛਾਛ ਨਿਕਾ ਨਹੀ ਆਵੇ ਮਹਾਵੀਰ ਜਬ ਨਾਮ ਸੁਨਾਵੇ ,,ਤੁਲਸੀ ਦਾਸ
@lakhavindergalla5247
@lakhavindergalla5247 5 ай бұрын
Shi kha rabb h ni
@AvtarSingh-xd3xh
@AvtarSingh-xd3xh 5 ай бұрын
@@saroopsingh1499Tulsi Das hmra kia maang ke khai ho Masjid main sio ho
@AvtarSingh-xd3xh
@AvtarSingh-xd3xh 5 ай бұрын
@@saroopsingh1499jadhon Rawan ne poonchh nu aag lagai apna kusht mitaia samuder vich kudh ke aug bujhai kithe gai shakti
@grownorthnahar8290
@grownorthnahar8290 5 ай бұрын
ਇਹ ਬਾਬਾ ਹਿਲ ਗਿਆ, ਸਭ ਧਰਮਾਂ ਤੇ, ਗੁਰੂ, ਪੀਰ ਫ਼ਕੀਰ ਦੀਆਂ ਗੱਲਾਂ ਤੇ ਪਾਣੀ ਫੇਰ ਦਿੱਤਾ, ਵਾਹਿਗੁਰੂ ਸੁਮੱਤ ਦੇਵੇ ਇਸ ਬਾਬੇ ਨੂੰ
@harmailsingh1200
@harmailsingh1200 5 ай бұрын
ਸਬੂਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
@jasvirsingh9736
@jasvirsingh9736 5 ай бұрын
Rab hai is nu dekhna lyioh akhh chahidi aa Rab hai Teri dekhna wali akhh nhi oh ਰੱਖਣ hor ee hundiaan ne ਵਿਸ਼ਵਾਸ oh hi karnge jihna us nu vekhiya hai 🙏🙏🙏💐💐Om Namah Shivay
@ManjitSingh-bs1iw
@ManjitSingh-bs1iw 5 ай бұрын
ਪੱਤਰਕਾਰ ਵੀਰ ਤੇਰਾ ਧੰਨਵਾਦ ਮਾਸਟਰ ਜੀ ਤੋਂ ਜਾਣਕਾਰੀ ਵਾਲੇ ਇੰਟਰਵਿਊ ਬਹੁਤ ਵਧੀਆ ਗੱਲ ਜਿਸ ਨਾਲ ਮੇਰੇ ਵਰਗੇ ਬਹੁਤ ਲੋਕ ਇਸ ਵਾਧੂ ਭਾਰ ਤੋਂ ਬਾਹਰ ਨਿਕਲਗੇ
@iptagurdaspur1313
@iptagurdaspur1313 5 ай бұрын
ਅਯਯਧੳ
@gurpalsingh3720
@gurpalsingh3720 5 ай бұрын
ਰੱਬ ਨੂੰ ਵਾਧੂ ਭਾਰ ਨਾ ਸਮਝਿਆ ਜਾਵੇ।
@RajinderSingh-fr3bm
@RajinderSingh-fr3bm 5 ай бұрын
ਜਿਸ ਸਰੋਤ ਵਿੱਚ ਪੈਂਦਾ ਹੋਏ ,,,,ਉਹੀ ਸਭ ਕੁਝ ਹੈ ਜੀ ,,, ਪ੍ਰਕਿਰਤੀ ਨੂੰ ਹੀ ਜਾਣਿਆ ਜਾਵੇ ,,,ਮੇਹਨਤ ਕਰਨਾ ਫਰਜ ਹੈ ਜੀ
@diljeetsingh83
@diljeetsingh83 3 ай бұрын
ਸਹੀ ਵਿਚਾਰ ਜੀ
@-LK-movies
@-LK-movies 5 ай бұрын
ਬਜ਼ੁਰਗਾਂ ਜੇ ਰੱਬ ਨਾ ਹੋਵੇ ਤੂੰ ਪੈਦਾ ਕਿਦਾ ਹੋ ਗਿਆ ਤੇ ਤੇਰੇ ਇਸ ਮਾਸ ਦੇ ਪੁਤਲੇ ਜਾ ਸਰੀਰ ਵਿੱਚ ਜਾਨ ਕਿਦਾ ਪੈਦਾ ਹੋ ਗੀ ਤੇ ਇਹ ਚੌਰਾਸੀ ਲੱਖ ਜੂਨਾਂ ਕਿਦਾ ਬਣ ਗਿਆ ਉਹ ਰੱਬ ਵੀ ਹੈਗਾ ਤੇ ਤੇਰੇ ਵਰਗੇ ਮਨੁੱਖ ਵੀ ਹੈਗੇ ਤੇ ਤੂੰ ਆਪਣੀ ਮੌਤ ਨੂੰ ਯਾਦ ਕਰ ਜਿਸ ਦਿਨ ਅਹਿਸਾਸ ਹੋਣਾ ਰੱਬ ਦਾ ਮਨਮੁੱਖ ਇਨਸਾਨ
@Bng256
@Bng256 5 ай бұрын
veere sabhoog krn naal
@user-nm2gs1bg6j
@user-nm2gs1bg6j 5 ай бұрын
Bahut badhiya Vichar
@parmjitkaur7783
@parmjitkaur7783 5 ай бұрын
ਗਿਆਨ ਹੀ ਰੱਬ ਹੈ
@kuljitsingh3749
@kuljitsingh3749 5 ай бұрын
ਬਹੁਤ ਵਧੀਆ ਵਿਚਾਰ ਸੋਚਣ ਵਾਲੀਆਂ ਗੱਲਾਂ ਹਨ , ਮੇਂ ਇਸ ਅਧਿਆਪਕ ਨੂੰ ਸਲੂਟ ਕਰਦਾ ਹਾਂ।
@sukhjitsingh2153
@sukhjitsingh2153 5 ай бұрын
ਏਹਦੇ ਵਰਗੇ ਬਥੇਰੇ ਤੁਰੇ ਫਿਰਦੇ ਹਨ ਜੋ ਰੱਬ ਨੂੰ ਨਹੀਂ ਮੰਨਦੇ..
@RanjitSingh-sl6mj
@RanjitSingh-sl6mj 5 ай бұрын
Shared from Keertan Pothi(Id:3726) ਮਾਰੂ ਮਹਲਾ ੧ ॥ ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥ ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥ ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥ ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥ ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥ ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥ ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥ ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥ ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥ ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥ ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
@amriksingh9589
@amriksingh9589 5 ай бұрын
ਜਿਹੜੇ ਬੰਦੇ ਨੇ ਭਗਤੀ ਨਹੀਂ ਕੀਤੀ ਉਸ ਨੂੰ ਤਾਂ ਬੈਗਣ ਨਹੀਂ ਦਿਖਦਾ ਉਹ ਰੱਬ ਨੂੰ ਕਿਵੇ ਦੇਖੁ ਕਿਤਾਬੀ ਕੀੜੇ ਰੱਬ ਨੂੰ ਨਹੀਂ ਮੰਨਦੇ ਜਿਨਾ ਚਿਰ ਕਿਤਾਬਾਂ ਪੜੀਆਂ ਉਸ ਵਿਚੋਂ ਕਿਤੇ ਮੰਨ ਮਾਰ ਕੇ ਇਕ ਸਾਲ ਹੀ ਭਗਤੀ ਕਰ ਲਵੇ ਤਾਂ ਉਹੀ ਬੰਦਾ ਰੱਬ ਰੱਬ ਕਰੂ ਕਿ ਰੱਬ ਇਥੇ ਵੀ ਹੈ ਰੱਬ ਆ ਖੜਾ ਹੈ ਰੱਬ ਆ ਬੈਠਾ ਹੈ ਜੇ ਰੱਬ ਨਹੀ ਹੈ ਫਿਰ ਮਰੇ ਹੋਏ ਬੰਦੇ ਨੂੰ ਜਿਊਂਦਾ ਕਰ ਕੇ ਦਿਖਾਉ ਜੇ ਸਕੇ ਪਿਉ ਦੇ ਹੋ
@babanewyorki9271
@babanewyorki9271 5 ай бұрын
Amrik ji tusi theek keha hai, eh 4 kitaba padh ke apne aap nu bahot seaane samjhan lag jande ne
@amriksingh9589
@amriksingh9589 5 ай бұрын
ਬਾਈ 16-17-,ਪੜਾਈ ਕਰ ਕੇ ਬੰਦਾ ਰੋਟੀ ਯੋਗਾ ਮਸਾ ਹੁੰਦਾ ਹੈ ਇਹ ਕੱਲੀਆਂ ਕਿਤਾਬਾਂ ਪੜ ਕੇ ਕਹਿ ਰਹੇ ਨੇ ਰੱਬ ਹੈ ਹੀ ਨਹੀਂ ਜੇ ਹੈ ਤਾਂ ਸਾਨੂੰ ਦਿਖਾਵੇ ਅਸੀ ਇਨੇ ਪੈਸੇ ਦੇਵਾ ਗੇ ਇਨਾ ਨੂੰ ਪੁੱਛਣ ਵਾਲਾ ਹੋਵੇ ਜਿਸ ਨੂੰ ਰੱਬ ਮਿਲ ਗਿਆ ਉਹ ਤੁਹਾਡੇ ਪੇਸੈ ਤੇ ਧਾਰ ਮਾਰੂ ਮੇਨੂੰ ਲੱਗਦਾ ਹੈ ਇਹੋ ਜਹੇ ਲੋਕਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਹੀਂ ਪੜੀ
@gurshabadguraya4284
@gurshabadguraya4284 5 ай бұрын
Shri guru nanak sahib ji ne keha ki science bahut tarakki Karu par kudrat toh ek kadam pishey e rahu.
@balbirsingh431
@balbirsingh431 5 ай бұрын
ਪਵਣੈ।ਮੈ।ਪਵਣ।ਸਮਾਇਆ।ਜੋਤੀ।ਮੈ।ਜੋਤ।ਰਲ।ਜਾਇਆ।ਮਾਟੀ ।ਮਾਟੀ ।ਹੋਈ।ਏਕ।ਨਾਨਕ ।ਬਾਣੀ
@jaishiv2310
@jaishiv2310 5 ай бұрын
ਮੈਂ ਆਪ ਜੀ ਦੇ ਨਾਲ ਸਹਿਮਤ ਹਾਂ ਜੇ ਪ੍ਰਮਾਤਮਾ ਹੈ ਤਾਂ ਫਿਰ ਉਸ ਦਾ ਕੰਮ ਕੀਹੈ ਜੇ ਮੌਤ ਮਗਰੋ ਸਰੀਰ ਜਲ ਗਿਆ ਆਤਮਾ ਦੂਸਰੀ ਦੇਹ ਵਿੱਚ ਚਲੇ ਗਈ ਤਾਂ ਫਿਰ ਨਰਕਾਂ ਵਿੱਚ ਕੌਣ ਜਾਂਦਾ ਹੈ ਜਮਾਂ ਦਾ ਮਹਿਕਮਾ ਕਿਥੋ ਆਇਆ
@jamnaofficialgurveer5301
@jamnaofficialgurveer5301 5 ай бұрын
ਗੁਰੂ ਗੰਥ ਸਾਹਿਬ ਵਿੱਚ ਸਭ ਹੈ ਪੜਨ ਤੇ ਸਮਝ ਆਉ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਪਾਣੀ ਚ ਰਹਿ ਕੇ ਸਿਖਿਆ ਦੇ ਗਏ ਨਾਲੇ ਤਾ ਵੀ ਨਹੀ ਸਮਝ ਦੇ ਆਪਣੇ ਲੋਕ ਵਾਹਿਗੁਰੂ ਤੇ ਵੱਡਾ ਕੁੱਝ ਨਈ
@BaltejSidhugurunanakdasi-if7wz
@BaltejSidhugurunanakdasi-if7wz 5 ай бұрын
ਸਾਇੰਸ ਪਦਾਰਥ ਦੀ ਖੋਜ ਹੈ ਰੱਬ ਦੀ ਨਹੀਂ?ਕਾਲ ਪਾਵੇ ਬੰਨਣ ਦਾ ਮਤਲਬ ਹੁੰਦਾ, ਸੰਤ ਦੀ ਜ਼ਿੰਦਗੀ ਵਿੱਚ ਸਮਾਂ ਸਮਾਪਤ ਹੋ ਜਾਂਦਾ,ਕਾਲ ਦਾ ਅਰਥ ਮੌਤ ਨਹੀਂ, ਸਮਾਂ ਹੁੰਦਾ, ਜਦੋਂ ਪਰਮਾਤਮਾ ਪ੍ਰਗਟ ਹੁੰਦਾ,ਪਰਮ ਪ੍ਰਕਾਸ਼, ਫਿਰ ਸਮਾਂ ਖ਼ਤਮ ਹੋ ਜਾਂਦਾ,ਸਮ ਦ੍ਰਿਸ਼ਟ ਹਿਰਦਾ ਹੁੰਦਾ, ਰੱਬ ਨੂੰ ਸਮੇਂ ਵਿੱਚ ਲੱਭੋਗੇ ਤਾਂ ਕਦੇ ਨਹੀਂ ਮਿਲਦਾ,ਕਾਲ ਚ,ਰੱਬ ਨੂੰ ਵੇਖਣਾਂ ਤਾਂ ਪਹਿਲਾਂ ਅਕਾਲ ਵਿੱਚ ਜਾਓ,ਕਾਲ ਵਿੱਚ ਨਹੀਂ?ਜੇ ਬੰਦੇ ਦੇ ਚੇਤੇ ਵਿੱਚ ਨਹੀਂ ਤਾਂ ਫੇਰ ਰੱਬ ਨਹੀਂ ਹੈ,ਤਰਕ ਕਰਦਾ ਰਹੂਗਾ ਮਨ, ਤਾਂ ਫਿਰ ਮੰਨਣ ਦੀ ਲੋੜ ਨਹੀਂ। ਇੰਨ੍ਹਾਂ ਅੱਖਾਂ ਨਾਲ ਨਹੀ ਦਿਸਦਾ, ਨਾਂ ਹੀ ਐਨੀ ਸਮਰੱਥਾ ਹੈ,ਉਹ ਸਿਰਫ ਤੀਜ਼ੀ ਅੱਖ ਨਾਲ ਵੇਖਿਆ ਜਾ ਸਕਦਾ,ਦੋ ਜਨਮਾਂ ਤੋਂ ਬੰਦ ਪਈ ਹੈ,ਕਰੋ ‌। ਵਾਹਿਗੁਰੂ।। ਵਾਹਿਗੁਰੂ।।ਦਾ ਜਾਪ ਲਗਾਤਾਰ ਦੋ ਤਿੰਨ ਮਹੀਨੇ, ਕੁੰਡਲਨੀ ਜਾਗ ਜਾਏਗੀ,ਉੱਪਰ ਉੱਠ ਕੇ ਜਿਸ ਦਿਨ ਮਸਤਕ ਤੇ ਪਹੁੰਚੇਗੀ,ਥੋੜੇ ਦਿਨਾਂ ਵਿੱਚ ਤੀਸਰਾ ਨੇਤਰ ਖੁੱਲੂਗਾ, ਫੇਰ ਵੇਖ ਲਿਓ ਕਿ ਰੱਬ ਹੈ ਕਿ ਨਹੀਂ, ਜਦੋਂ ਬੰਦੇ ਦੀ ਔਕਾਤ ਦਿਸੀ ਕਾਲੀ ਛਾ,ਡਰਿਓ ਨਾਂ,ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ,
@gurjindersingh4709
@gurjindersingh4709 5 ай бұрын
Shi gal a ji🙏🙏
@GurvindersinghGurvinder-yt3px
@GurvindersinghGurvinder-yt3px 5 ай бұрын
Rab h guru Nanak ji ano🙏🙏🙏
@SurjitSingh-yv4xl
@SurjitSingh-yv4xl 5 ай бұрын
Dhan dhan guru arjan dev sahib ji 🌹 🙏.
@DaljitSingh-bj5rm
@DaljitSingh-bj5rm 5 ай бұрын
Veer main v singh haa, but main kehna dhan dhan allah , baaki soch aaapo aapni 🙏
@DaljitSingh-bj5rm
@DaljitSingh-bj5rm 5 ай бұрын
Veer main v singh haa, but main kehna dhan dhan allah , baaki soch aaapo aapni 🙏
@pirthisingh5098
@pirthisingh5098 5 ай бұрын
ਰੱਬ ਹੈ ਮੈਂ ਵੀ ਬਚਪਨ ਤੋਂ ਮੰਨ ਰਿਹਾ ਪਰ ਇਨ੍ਹਾਂ ਦੁੱਖ ਕਿਉਂ ਦਿੰਦਾ ਇਹ ਕੋਈ ਸਮਝ ਨਹੀਂ ਆਉਂਦੀ।ਇਸ ਕਰਕੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਭਲਾ ਅਤੇ ਠੀਕ ਕਰੋ ਮੇਹਰ ਕਰੋ ਜੇ ਤੁਸੀਂ ਹੈ ਤਾਂ।
@sudarshansingh4402
@sudarshansingh4402 5 ай бұрын
ਐਂਕਰ ਸਹਿਬ ਤੁਸੀਂ ਇੱਕ ਮਹੱਤਵ ਪੂਰਨ ਸਵਾਲ ਪੁੱਛਣਾ ਭੁੱਲ ਗਏ ਹੋ। ਸਵਾਲ ਹੈ ਕਿ ਕੀ ਪੁਨਰ ਜਨਮ ਹੁੰਦਾ ਹੈ। ਕਈ ਵਾਰੀ ਇਹ ਸੁਨਣ ਨੂੰ ਮਿਲਦਾ ਹੈ ਕਿ ਫਲਾਣੀ ਥਾਂ ਤੇ ਬੱਚਾ ਪੈਦਾ ਹੋਇਆ ਹੈ ਜਿਹੜਾ ਪਹਿਲੇ ਜਨਮ ਦੀਆਂ ਗੱਲਾਂ ਦੱਸਦਾ ਹੈ। ਉਹਨੇ ਆਪਣੇ ਪਹਿਲੇ ਮਾਂ ਪਿਉ ਦੇ ਨਾਂ ਦੱਸਦਾ ਹੈ। ਉਹਨੇ ਆਪਣਾ ਘਰ, ਆਪਣੇ ਪਿੰਡ ਜਾ ਕੇ ਆਪਣਾ ਘਰ ਲੱਭ ਲਿਆ ਹੈ। ਘਰ ਵਿਚ ਆਪਣੇ ਪਹਿਲੇ ਜਨਮ ਦੀਆਂ ਆਪਣੀਆਂ ਚੀਜ਼ਾਂ ਪਛਾਣ ਲਈਆਂ ਹਨ। ਆਪਣੇ ਦੋਸਤ ਪਛਾਣ ਲਏ ਹਨ । ਇਹ ਸਭ ਕੀ ਚੀਜ ਹੈ ਕੀ ਸੱਚੀਂ ਇਹੋ ਜਿਹਾ ਵਰਤਾਰਾ ਹੁੰਦਾ ਹੈ? ਜੇ ਹੁੰਦਾ ਹੈ ਤਾਂ ਕੀ ਹੈ ਜੇ ਨਹੀਂ ਹੋ ਸਕਦਾ ਤਾਂ ਫੇਰ ਇਹ ਗੱਲਾਂ ਕਿਵੇਂ ਹੁੰਦੀਆਂ ਹਨ। ਜਦ ਕਿ ਵਾਰੀ ਲੋਕ ਇਹੋ ਜਹੇ ਬੱਚਿਆਂ ਨੂੰ ਮਿਲਣ ਦਾ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਬੱਚੇ ਨੂੰ ਮਿਲੇ ਹਨ ਤੇ ਉਹਦੀਆਂ ਗੱਲਾਂ ਸੱਚੀਆਂ ਹਨ। ਇਹਦੇ ਬਾਰੇ ਜ਼ਰੂਰ ਗੱਲ ਕਰਨੀ।
@Zimidarasolarenergy
@Zimidarasolarenergy 5 ай бұрын
ਧੰਨ ਗੁਰੂ ਨਾਨਕ ਨੇ ਪਹਿਲਾ ਸ਼ਬਦ ਇਕ ਓਂਕਾਰ ਮਤਲਬ ਪ੍ਰਮਾਤਮਾ ਇਕ ਹੈ ਜੇ ਹਜੇ ਵੀ ਸ਼ੱਕ ਹੈ ਫਿਰ ਕੀ ਕਰੀਏ... ਪੜੇ ਲਿਖੇ ਬੇਵਕੂਫ ਚਾਰ ਕਿਤਾਬਾਂ ਪੜ ke ਰੱਬ ਨੂੰ ਗਲਤ ਦੱਸਣ ਲੱਗ ਜਾਂਦੇ ਨੇ....
@baljinderkalergurdaspuria1683
@baljinderkalergurdaspuria1683 5 ай бұрын
Bht vadhia jankari sach ch rabb ek pakhand e
@kulwindersingh8679
@kulwindersingh8679 5 ай бұрын
ਤੂ ਸਾਇਂਸ ਦਾ ਕੀੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤😂🎉😢
@user-ty9zz9il8b
@user-ty9zz9il8b 5 ай бұрын
ਤੁਸੀ ਵੀ ਭਰਮ ਚ
@raremovies793
@raremovies793 5 ай бұрын
​@@user-ty9zz9il8bdyan rakhna science sirf eh dasdi ae k koi cheez kive ho ri hai par eh nahi k kitho ayi c jive science eh tah dasdi hai ki dharti ghumdi hai par eh nahi k kis ne ghumn layi kitho ayi
@gurmeetkaur4708
@gurmeetkaur4708 5 ай бұрын
ਅੰਨਾਂ ਕੀ ਜਾਣੇ ਬਸੰਤ ਦੀ ਬਹਾਰ
@manindersinghsidhu3392
@manindersinghsidhu3392 5 ай бұрын
ਰੱਬ ਤੋੰ ਦੁੱਖੀ ਆਤਮਾ
@sajjansingh135
@sajjansingh135 5 ай бұрын
ਸ੍ਰੀ ਮਾਨ ਜੀ , ਅੱਜ ਦੀ ਤਾਰੀਖ਼ ਵਿਚ ਇਹ ਪਦਾਰਥ ਨਹੀਂ ਬਲਕਿ ਊਰਜਾ ਹੈ ਜੋ ਨਾ ਬਣਾਈ ਸਕਦੀ ਅਤੇ ਨਾ ਹੀ ਖਤਮ ਕੀਤੀ ਜਾ ਸਕਦੀ ਹੈ । ਇਸ ਚੇਤਨ ਊਰਜਾ ਦਾ ਨਾਮ ਹੀ ਪ੍ਰਮਾਤਮਾ ਹੈ ਪਰ ਇਹ ਸਮਝ ਉਸ ਨੂੰ ਹੀ ਪੈਂਦੀ ਹੈ ਜੋ ਇਸ ਦੀ ਖੋਜ ਕਰਨ ਦੇ ਕਾਬਲ ਹੋ ਜਾਵੇ । ਐਟਮ ਦੇ ਬਾਹਰ ਦਾ ਪਸਾਰਾ ਸੰਸਾਰ ਹੈ ਅਤੇ ਇਸ ਦੇ ਅੰਦਰ ਦਾ ਸੁਖਸਮ ਚੇਤਨ ਪਸਾਰਾ ਨਿਰੰਕਾਰ ਹੈ । ਜੇਕਰ ਮੈਨੂੰ ਵਿਗਿਆਨ ਦੀ ਜਾਣਕਾਰੀ
@sajjansingh135
@sajjansingh135 5 ай бұрын
ਤਾਂ ਫਿਰ ਮੇਰੇ ਲਈ ਸਾਇੰਸ ਦੇ ਅੰਦਰ ਦੀ ਜਾਣਕਾਰੀ ਨਹੀਂ ਹੈ ਇਸੇ ਤਰ੍ਹਾਂ ਜੇਕਰ ਕਿਸੇ ਦੂਸਰੇ ਨੂੰ ਅਧਿਆਤਮਕ ਗਿਆਨ ਦੀ ਰੌਸ਼ਨੀ ਪ੍ਰਾਪਤ ਨਹੀਂ ਤਾਂ ਉਹ ਇਸ ਤੋਂ ਅਨਜਾਣ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਗਿਆਨ ਨਹੀਂ ਹੈ । ਮੈਂ 1968 ਦਾ BSc ਨਾਨ ਮੈਡੀਕਲ ਹਾਂ ਅਤੇ ਮੈਨੂੰ ਸਾਇੰਸ ਅਤੇ ਅਧਿਆਤਮਕ ਗਿਆਨ ਦੋਵਾਂ ਦੀ ਸੋਝੀ ਹੈ ਅਤੇ ਮੈਂ ਸਾਇੰਸ ਅਧਿਆਪਕ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਦੁਬਾਰਾ ਵਿਚਾਰ ਕਰਨ । ਰਿਸ਼ੀਆਂ ਮੁਨੀਆਂ ਦੇ ਵਿਚਾਰ ਗਲਤ ਨਹੀਂ ਹੋ ਸਕਦੇ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰ ਇੱਕ ਦੀ ਸਮਝ ਵਿਚ ਨਹੀਂ ਆਉਂਦਾ । ਧੰਨਵਾਦ ਜੀ
@taranjitsinghvirk5605
@taranjitsinghvirk5605 5 ай бұрын
ਰੱਬ ਇਨਸਾਨ ਰਾਹੀਂ ਕੀਤਾ ਗਿਆ ਇੱਕ ਵਿਸ਼ਵਾਸ ਹੈ ਅਤੇ ਵਿਸ਼ਵਾਸ ਸੱਚ ਵੀ ਹੋ ਸਕਦਾ ਹੈ ਅਤੇ ਵਿਸ਼ਵਾਸ ਝੂਠ ਵੀ ਹੋ ਸਕਦਾ ਹੈ ਜੀ।
@ashokklair2629
@ashokklair2629 3 ай бұрын
​​@gurmeetsingh1583 ਗੁਰੂ ਨਾਨਕ ਜੀ ਕਹਿੰਦੇ ਕਿ ਉਨਾ ਨੂੰ ਅੰਨ੍ਹੇ ਨਾ ਕਹੋ, ਜਿਨਾ ਦੀਆ ਦੋਨੋ ਅੱਖਾਂ👁️👁️ ਨਹੀ। ਅਨੰ ਉਹ ਹਨ, ਜਿਨਾ ਦੀਆ ਦੋਨੋ👁️👁️ ਅੱਖਾ ਸਹੀ ਵੀ ਹਨ, ਪਰ ਆਪਣੇ ਖਸਮ, (ਰੱਬ) ਨੂੰ ਭੁਲਿਆ ਹੋਇਐ। 👉🏿ਅੰਧੇ ਇਹਿ ਨ ਆਖੀਅਨਿ, ਜਿਹ ਮੁਖਿ ਲੋਇਣ ਨਹਿ।। ਅੰਧੇ ਸੇਈ ਨਾਨਕਾ, ਮੁਢਹੁ ਘੁਥੇ ਜਾਹਿ।।
@Newdeep078
@Newdeep078 5 ай бұрын
ਮੈਂ confused ਆ ਪਰ ਜੇ ਆਪਾ ਪਿਛਲੇ ਕਰਮ ਵੱਲ ਚੱਲੀਏ ਤਾਂ ਸ਼ਾਇਦ ਰੱਬ ਦੀ ਹੋਂਦ ਦਾ ਪਤਾ ਲੱਗ ਸਕੇ, ਜਿਵੇਂ ਅੱਜ ਤੋਂ 5000 ਹਜਾਰ ਸਾਲ ਪਹਿਲਾ ਕੀ ਸੀ ਦੁਵਾਪਰ ਯੁੱਗ 10 ਕਰੋੜ ਸਾਲ ਪਹਿਲਾਂ ਕੀ ਸੀ ਡਾਇਨਾਸੌਰ ਸੀ ਉਸ ਤੋਂ ਪਹਿਲਾ ਕੀ ਸੀ ਧਰਤੀ ਸੂਰਜ ਦਾ ਹਿੱਸਾ ਉਸ ਤੋਂ ਪਹਿਲਾ ਕੀ ਸੀ ਉਸ ਤੋਂ ਪਹਿਲਾ big bang di ਘਟਨਾ (ਵੀ ਜਦੋਂ ਬਹੁਤ ਸਾਰੀਆਂ ਗੈਸਾਂ ਦੇ ਮਿਸ਼ਰਣ ਨਾਲ ਅੱਗ ਲੱਗ ਗਈ ਤੇ ਇੱਕ ਵੱਡਾ ਧਮਾਕਾ ਹੋਇਆ ਜਿਥੋਂ ਸੂਰਜ ਬਣ ਗਿਆ ਫਿਰ ਹੋਲੀ ਹੋਰ ਗ੍ਰਹਿ)ਹੋਈ ਸੀ ਉਹ ਕਿਵੇਂ ਹੋਈ ਗੈਸਾਂ ਦੇ ਮਿਲਣ ਨਾਲ ਗੈਂਸਾ ਕਿਵੇਂ ਬਣੀਆਂ ਹੋਰ ਕਿਸੇ ਪਦਾਰਥ ਦੇ ਮਿਲਣ ਨਾਲ ਫਿਰ ਉਹ ਕਿਵੇਂ ਬਣਿਆ ਕੁਦਰਤ ਨੇ ਬਣਾਇਆ ਤੇ ਓਹ ਕੁਦਰਤ ਹੀ ਰੱਬ ਆ।ਮਤਲਬ ਕੋਈ ਨਾ ਕੋਈ ਕੋਈ ਚੀਜ ਤਾ ਪਹਿਲਾ ਕਿਸੇ ਨੇ ਬਣਾਈ ਹੋਊ , ਪੂਰਾ ਸਿਸਟਮ ਸਹੀ ਸਮੇਂ ਤੇ ਦਿਨ ਰਾਤ ਸਹੀ ਸਮੇਂ ਤੇ ਰੁੱਤਾਂ ਫਲ ਬਿਮਾਰੀਆਂ ਤੇ ਓਹਨਾ ਦਾ ਇਲਾਜ਼ ਕਿਸੇ ਚੀਜ ਦੀ ਵਾਧ ਘਾਟ ਨੀ ।ਇਨਾ ਸੰਤੁਲਿਤ ਦੁਨੀਆ ਇੱਕ ਤੁੱਕਾ ਨੀ ho ਸਕਦੀ ਇਹ ਸਾਜਿਸ਼ ਹੀ ਲਗਦੀ ਆ ਜਾ ਫਿਰ ਖੇਡ। ਮਤਲਬ ਘਟਨਾ ਸਿਰਫ ਇੱਕ ਵਾਰ ਹੋ ਸਕਦੀ ਆ ਵਾਰ ਵਾਰ ਜਾਂ ਹਰ ਵਾਰ ਨੀ।ਮੈਂ ਬਹੁਤ ਵਾਰ exam ਦੇਣ ਗਿਆਂ job ਲਈ ਮੇਰਾ ਕਦੇ ਤੁੱਕਾ ਨੀ ਲੱਗਿਆ ਸਿਰਫ ਇੱਕ ਤੋਂ ਦਸ ਪ੍ਰਸ਼ਨ ਤੁੱਕੇ ਨਾਲ ਠੀਕ ਹੋ ਜਾਂਦੇ ਨੇ ਪਰ 100 ਚੋ 100 ni 90, 80,70 ਵੀ ਨਹੀਂ। ਪਰ ਸਾਇੰਸ ਨੇ ਵੀ ਬਹੁਤ ਭੁਲੇਖੇ ਕੱਢੇ ਆ । ਇਸ ਲਈ ਮੈਂ ਕਿਸੇ ਨਤੀਜੇ ਤੇ ਨੀ ਪਾਉਂਚ ਰਿਹਾ।😢
@gurwindersinghgssidhu2936
@gurwindersinghgssidhu2936 5 ай бұрын
ਭਰਾ ਰੱਬ ਦਾ ਤਾਂ ਮੈਨੂੰ ਪਤਾ ਨੀ ਪਰ ਇਕ ਗੱਲ ਪੱਕੀ ਆ ਬਈ ਜਿਹੜਾ ਬੰਦਾ ਬੰਦਾ ਘੰਟਾ ਦੋ ਘੰਟੇ ਬੈਠ ਕੇ ਸਿਮਰਨ ਧਿਆਨ ਕਰਦਾ ਉਸ ਬੰਦੇ ਵਿਚ ਦੂਜੇ ਦੀ ਤੁਲਨਾ ਜਿਆਦਾ ਗੁਣ ਹੋਣਗੇ ਉਸਦਾ ਆਪਣੇ ਆਪ ਤੇ ਕੰਟਰੋਲ ਹੋਵੇਗਾ ਉਹ ਸਭ ਦਾ ਭਲਾ ਸੋਚੇਗਾ।
@JarnailSingh-ds8si
@JarnailSingh-ds8si 5 ай бұрын
ਮੂਰਖ ਨੂੰ ਇਹ ਨੀ ਪਤਾ ਕਿ ਪਾਣੀ ਨਿਰਜੀਵ ਏ ਜਾ ਨਹੀਂ ਤੇ ਹਵਾ ਕੀ ਏ ਬੱਸ ਚਾਰ ਕਿਤਾਬਾਂ ਪੜ੍ਹ ਕੇ ਤੇ ਆਪਣੀ ਜਿੱਦ ਤੇ ਅੜ ਕੇ ਜਬਲੀਆ ਮਾਰੀ ਜਾਂਦਾ , ਜਿਸ ਚੀਜ ਦਾ ਨਹੀਂ ਪਤਾ ਲਗਦਾ ਉਸ ਨੂੰ ਜੋਂ ਰੱਬ ਨੂੰ ਨਹੀਂ ਮੰਨਦਾ ਓਹ ਕੁਦਰਤ ਬੋਲੀ ਜਾਂਦਾ ਤੇ ਜੋਂ ਰੱਬ ਨੂੰ ਮੰਨਦਾ ਓਹ ਰੱਬ ਬੋਲੀ ਜਾਂਦਾ ਪਰ ਇਕ ਗੱਲ ਸੱਚ ਆ ਕਿ ਇੱਕ ਸਕਤੀ ਹੈ ਜੋਂ ਸਿਰਸਟੀ ਨੂੰ ਸੰਭਾਲੀ ਬੈਠੀ ਆ ਰੱਬ ਕੋਈ ਬੰਦਾ ਨਹੀਂ, ਅੱਸੀ ਸੱਭ ਉਸ ਊਰਜਾ ਦਾ ਰੂਪ ਆ ਰੱਬ ਇਕ ਓਹ ਵਿਗਿਆਨ ਆ ਜੋਂ ਹੁਣ ਵਾਲੇ ਵਿਗਿਆਨ ਤੋ ਬਹੁਤ ਉਪਰ ਆ, ਤੇ ਸਾਨੂੰ ਰੱਬ ਦਾ ਜੌ ਰੂਪ ਸਾਡੇ ਧਾਰਮਿਕ ਆਗੂਆਂ ਨੇ ਵਿਖਾਇਆ ਓਹ ਹੈ ਨਹੀਂ ।ਆਪਣੇ ਗ੍ਰੰਥ ਖ਼ੁਦ read ਕਰੋ ਤੇ ਉਸ ਤੇ ਚੱਲੋ।
@manindersinghsidhu3392
@manindersinghsidhu3392 5 ай бұрын
ਸਰ ਦੀ ਗਲਤ ਸੋਚ
@user-xs7cv8cz1l
@user-xs7cv8cz1l 5 ай бұрын
ਅਕਾਲ ਪੁਰਕ ਹਾਜ਼ਰ ਨਾਜ਼ਰ ਹੈ
@MakhanSingh-xr9ow
@MakhanSingh-xr9ow 5 ай бұрын
ਮਤਲਵ ਸੰਮੇ ਤੋ ਬਾਹਰ, ਅਜੂਨੀ ਹੈ,
@naviii949
@naviii949 5 ай бұрын
​@@MakhanSingh-xr9ow hnji ਹੈਗਾ.
@singhparamvir1637
@singhparamvir1637 5 ай бұрын
Experiments of science are done in laboratories but to find God you have to search within yourself By Naam Abhyas of Waheguru. After constant effort and by grace of Guru God is revealed when you start hearing Anhad Naad and Onkar Dhun which is Sargun saroop of God which is basic vibration of the universe. By constant absorption in Onkar Dhun you enter a state of samadhi where Duality changes into singularity and Nirgum Akalpurakh Nirankar is experienced, so without making any effort of Naam Abhayas don't come to any conclusion. God's existence is not to be proved but to be experienced.
@Entername-xl7vb
@Entername-xl7vb 5 ай бұрын
Waheguru ji❤🙏🏻🙏🏻🙏🏻🙏🏻
@bhinderduhewala2853
@bhinderduhewala2853 5 ай бұрын
ਜੇਕਰ ਕੁਦਰਤ ਹੈ ਨਹੀ ਤਾ ਫੇਰ ਤਾਰੇ ਚੰਨ ਸੂਰਜ ਧਰਤੀ ਕਿਸ ਨੇ ਬਣਾਈ ਹੈ ਹਵਾਂ ਕਿਵੇ ਬਣੀ ਰੱਬ ਨੂੰ ਵੇਖਣ ਵਾਲੀ ਅੱਖ ਚਾਹੀਦੀ ਹੈ ਰੱਬ ਜਰੂਰ ਦਿਸੇ ਗਾ ਜੋ ਕੁੱਝ ਵੇਖ ਰਿਹਾ ਏ ਸਭ ਰੱਬ ਨੇ ਬਣਾਇਆ ਹੋਰ ਸਬੂਤ ਕੀ ਚਾਹੀਦਾ
@sakinderboparai3046
@sakinderboparai3046 5 ай бұрын
ਜਿਵੇ ਜਿਆਦਾ ਕੜਨ। ਨਾਲ ਦੁੱਧ ਖਰਾਬ ਹੋ। ਜਾਂਦਾ ਹੈ। ਇਸੇ ਤਰਾਂ ਜਿਆਦਾ ਪੜਨ। ਨਾਲ ਬੰਦੇ ਦਾ ਦਿਮਾਗ ਖਰਾਬ ਹੋ। ਕੇ ਪਾਗਲ ਹੋ। ਜਾਂਦਾ ਹੈ। ਸਿੰਘ ਨਾਮ ਵਾਲੇ ਬੰਦੇ ਜਿਹੜੇ। ਇਹੋ। ਜਿਹੇਆਂ। ਨੂੰ ਚੰਗਾ ਕਹਿੰਦੇ। ਨੇ ਕੀ ਉਹ। ਗੁਰੂ ਗ੍ਰੰਥ ਸਾਹਿਬ ਨੂੰ ਨਹੀ। ਮੰਨਦੇ। ਸਿੱਖਾਂ। ਦੇ ਘਰ ਜੰਮ ਕੇ ਵੀ ਅਕਲ ਨੀ। ਆਈ।
@VijayKumar-gi5cq
@VijayKumar-gi5cq 5 ай бұрын
ਦੁੱਧ ਜਿਆਦਾ ਕੜ ਕੇ ਖਰਾਬ ਨਹੀਂ ਹੁੰਦਾ ਸਗੋਂ ਖੋਆ ਬਣ ਜਾਂਦਾ ਜੋ ਦੁੱਧ ਨਾਲੋਂ ਜਿਆਦਾ ਸਵਾਦ ਹੁੰਦਾ
@parladsingh6817
@parladsingh6817 5 ай бұрын
ਬਹੁਤ ਵਧੀਆ ਧੰਨਵਾਦ ਮਾਸਟਰ ਜੀ ਦਾ
@harjotsinghkahlon2981
@harjotsinghkahlon2981 5 ай бұрын
ਲੱਖ ਲਾਹਨਤ ਆ ਓਨਾ ਤੇ ਜਿਹੜੇ ਏਨਾ ਦੀ ਇੰਟਰਵਿਊ ਲੈਣ ਜਾਂਦੇ ਆ,, ਤੇ ਲੋਕਾਂ ਦਾ ਰੱਬ ਤੋ ਭਰੋਸਾ ਓਥੋਂਦੇ ਆ
@khosatv7350
@khosatv7350 5 ай бұрын
Right ✅️
@didarsingh390
@didarsingh390 5 ай бұрын
I'm fully agree with the professor. There is no any rabb but I think some alien or highly professional men who made the universe . because our body or other organism is made by a well systematic way
@surjitsingh-on5mb
@surjitsingh-on5mb 5 ай бұрын
ਜਿਉਂਦੇ ਰਹੋ ਜੀ, ਤੁਹਾਡੇ ਵਰਗੇ ਸੱਚ ਦੇ ਪੁਜਾਰੀਆਂ ਦੀ ਜਰੂਰਤ ਹੈ ਇਸ ਦੇਸ ਨੂੰ ❤
@LallySandhu-xh6uv
@LallySandhu-xh6uv 5 ай бұрын
EH BEWAKUF HAI,TE TUCI PUJARI KYON KEH RHE HO ISNU ? JE KOI PUJARI HAI TAN KOI OH VI HOVEGA JIS DI OH PUJA KRDA HAI.TUCI AAP HI CONFUSE HO FER EHNU SAHI GLT KIVE KEH SKDE HO ?
@beelitsingh1911
@beelitsingh1911 5 ай бұрын
Sehi gal kiti veer ji
@beelitsingh1911
@beelitsingh1911 5 ай бұрын
Sehi gal kiti veer ji
@Sandeepsingh11641
@Sandeepsingh11641 5 ай бұрын
Je tu hi anna h ta dunia ta ni
@socialdemocracy8508
@socialdemocracy8508 5 ай бұрын
​@@LallySandhu-xh6uvsach da pujari likheya tan hai bhaji ohna ne. Sach eh hai rabb he nahi
@maniSingh-jx4mz
@maniSingh-jx4mz 5 ай бұрын
Science is based on observation.... God is beyond Observation...
@azadanimallover4651
@azadanimallover4651 5 ай бұрын
ਸਹੀ ਆ ਬਾਬੇਓ ਸਹੀ ਆ। ਰੱਬ ਨੌਂ ਦੀ ਚੀਜ਼ ਹੈ ਕਿੱਥੇ? ਅਸੀ ਸਦੀਆਂ ਤੋਂ ਫੁੱਦੂ ਬਣਦੇ ਆ ਰਹੇ ਆਂ । ਕੇਹੜਾ ਧਾਰਮਿਕ ਸਥਾਨ ਆ ਜਿੱਥੇ ਰੱਬ ਰੁੱਬ ਦੀ ਹਾਜਰੀ ਚ ਬੱਚਿਆਂ ਨਾਲ਼ ਕੁਕਰਮ ਨੀਂ ਹੁੰਦਾ 😮😮😮😮😮ਸਚਾਈ ਆ ਤਾਂ ਹੀਂ ਕੌੜੀ ਆ।
@user-jg5un3ke3k
@user-jg5un3ke3k 5 ай бұрын
ਸੰਤ ਮਸਕੀਨ ਜੀ ਨੂੰ ਵੀ ਇਕ ਵਾਰ ਨੀਵਾ jhakon ਲਈ ਇਸ ਤਰਾ ਦੇ ਕਾਮਰੇਡ ਆਏ ਸੰਤ ਜੀ ਨੂੰ qustion ਕੀਤੇ ਸੰਤ ਜੀ ਨੇ ਓਹਨਾ ਦੇ ਉੱਤਰ ਦਿੱਤੇ ਮੂੰਹ ਦੀ ਖਾਣੀ ਪਈ ਕਾਮਰੇਡਾਂ ਨੂੰ 😂😂
@AmarjitSingh-se8yp
@AmarjitSingh-se8yp 5 ай бұрын
ਕਬੀਰ ਸਾਕਤ ਸੰਗ ਨਾ ਜੂਝੀਐ ਦੂਰੋ ਜਾਈਐ‌ਭਾਗ ਕਾਰੋ ਬਾਰ ਨਾ ਪਰਸੀਐ ਤੋ ਕੁਲ ਲਾਗੇ ਦਾਗ
@RanjitSingh-jm1qd
@RanjitSingh-jm1qd 5 ай бұрын
ਉ ਭਰਾਵਾਂ ਗੁਰਬਾਣੀ ਨੂੰ ਕਿਉ ਇਨਾ ਗਲਤ ਲਿੱਖੀ ਜਾਨਾ ਆਵਦੇ ਕੋਲੋਂ ਹੀ ਬਣਾਈ ਜਾਨਾ ਕਈ ਸਬਦ
@AmarjitSingh-se8yp
@AmarjitSingh-se8yp 5 ай бұрын
@@RanjitSingh-jm1qd ਕੀ‌‌ ਗਲਤ‌ ਬਰਹਮ ਗਿਆਨੀਂ
@ajaibsinghsangha8792
@ajaibsinghsangha8792 5 ай бұрын
Right
@isingh8641
@isingh8641 4 ай бұрын
दुनिया भर मे दो तरह की खोज हुई है l एक तरह की खोज वैज्ञानिको ने की हुई है जो आँखों से देख कर खोजा है वैज्ञानिको ने पदार्थ का सूक्ष्मतम कण है परमाणु प्रोटान, न्यूट्रॉन और इलेक्ट्रान l दूसरी खोज है संतों की जो संतों ने अंदरुनी सूक्ष्मतम खोज की है जिसे आत्मा और परमात्मा का नाम दिया है l ❤
@balbirsingh431
@balbirsingh431 5 ай бұрын
ਸਾਚੇ।ਤੇ।ਪਵਣਾ।ਭੲਇਆ।ਪਵਣੇ।ਤੇ।ਜਲ।ਹੂਆ।ਜਲ।ਤੇ।ਤਿਰਭਵਣ।ਸਾਜਿਆ ।ਨਾਨਕ ।ਦੀ।ਬਾਣੀ ।ਜੋ।ਵਿਗਿਆਨ ਨਾਲ ।ਮੇਲ।ਖਾਦੀ।ਹੈ।ਸੌ।ਪਰਸੈਟ
@dhillonayurvedicpharmacy7475
@dhillonayurvedicpharmacy7475 5 ай бұрын
ਪੰਜ ਤੱਤਾਂ ਦਾ ਸ਼ਰੀਰ ਹੈ ਜੀ ਨਾ ਅਗਰ ਕਿਸੇ ਚ ਪਾਵਰ ਹੈ ਜਾਂ ਸਾਇਂਸ ਹੈ ਤਾਂ 6 ਵਾ ਤੱਤ ਬਣਾ ਕੇ ਵਿਖਾਓ ਜੀ ਮੰਨ ਜਾ ਗਏ ਜੀ
@kulwindersingh6429
@kulwindersingh6429 5 ай бұрын
Waheguru ji 🙏🙏 kripa karo sojhi bakhsho ji 🙏🌹
@gurdhirsingh398
@gurdhirsingh398 5 ай бұрын
Good sir g
@mojhai8244
@mojhai8244 4 ай бұрын
Very good knowledge master g
@bhaimohindersingh7839
@bhaimohindersingh7839 5 ай бұрын
ਕਿਉਂ ਲੋਕਾਂ ਨੂੰ ਨਾਸਤਕ ਬਣਾ ਰਹੇ ਹੋ।ਦੁਨੀਆਂ ਤਾਂ ਅੱਗੇ ਹੀ ਵਿਗੜੀ ਪਈ ਹੈ।ਕੀ ਧੁਰ ਕੀ ਬਾਣੀ ਇਸ ਦੇ ਦੇ ਕਹਿਣ ਅਨੁਸਾਰ------- ਗਲਤ ਹੋ ਗਈ। ਇਸ ਮੂਰਖ ਬੰਦੇ ਦਾ ਸ਼ਾਇਦ ਦਿਮਾਗ ਹਿਲ ਗਿਆ ਹੈ।ਪੱਤਰਕਾਰ ਵੀਰ ਨਾਸਤਕ ਬੰਦੇ ਦੀ ਇੰਟਰਵਿਊ ਨਾਂ ਕਰਿਆ ਕਰੋ। ਕਿਉਂ ਉਪੱਦਰ ਕਰ ਰਹੇ ਹੋ।ਵਾਹਿਗੁਰੂ ਤੋਂ ਡਰੋ।ਪੱਤਰਕਾਰਾ --ਤੂੰ ਤਾਂ ਸਰਦਾਰ ਆਦਮੀ ਹੈਂ। ਸਿਆਣਾਂ ਬਣ
@lalkhan4411
@lalkhan4411 4 ай бұрын
ਥੋੜੇ ਮੋਟੇ ਤੁਸੀਂ ਵੀ ਸਿਆਣੇ ਬਣ ਜਾਓ ਕੀ ਉਮਰ ਦਲ ਦਲ ਵਿੱਚ ਹਈਧਸਏ ਰਹਿਣੇ
@manindersinghsidhu3392
@manindersinghsidhu3392 5 ай бұрын
ਸਰ ਜੀ ਨੂੰ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕਿ ਇਹ ਤੁਹਾਡੇ ਪਿਤਾ ਜੀ ਨੇ ਸਰ ਨੂੰ ਆਪਣੇ ਪਿਤਾ ਬਾਰੇ ਨਹੀਂ ਪਤਾ ਸੀ ਪਰ ਦੁਨੀਆ ਬਣਾਉਣ ਵਾਲੇ ਰਬ ਬਾਰੇ ਕੀ ਪਤਾ ਹੋਣਾ ਨੈਗੇਟਿਵ ਸੋਚ ਰਬ ਜੀ ਬਾਰੇ
@simranjitkaur8597
@simranjitkaur8597 4 ай бұрын
Waheguru g ❤
@GurdeepSingh-sp9ul
@GurdeepSingh-sp9ul 5 ай бұрын
ਜੇਕਰ ਸਿੱਖਾਂ ਦੀ ਗੱਲ ਆਉਂਦੀ ਫਿਰ ਇਹ ਤਰਕਸ਼ੀਲ ਗੱਲ ਗੋਲ ਕਰ ਦਿੰਦੇ ਨੇ, ਕਿਓਕਿ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ! ਪਤਾ ਹੈ ਕਿ ਇਹ ਪੁੱਠੀ ਖੋਪੜੀ ਵਾਲੇ ਨੇ ਅਗਲੇ ਦੇ ਪ੍ਰਵਾਰ ਤਕ ਨਹੀਂ ਛਡ ਦੇ😊
@JagtarSingh-hf4ck
@JagtarSingh-hf4ck 5 ай бұрын
ਪਵਿੱਤਰ ਗੁਰਬਾਣੀ ਰੱਬ ਤੋਂ ਆਈ ਹੈ ਕਿਸੇ ਦੀ ਜੁਰਅਤ ਨਹੀਂ ਇਕ ਤੁਕ ਵੀ ਵਧਾ ਘਟਾ ਦੇਵੇ ਦੇ ਰੱਬ ਨਾ ਹੋਵੇ ਬੰਦਾ ਬਹੁਤ ਕੁਛ ਕਰ ਦਿੰਦਾ
@harpreetsingh6819
@harpreetsingh6819 5 ай бұрын
Veer ji gurbani rab ne uparo ta ni sutti.. uchaari v bande ne te usnu likh ke guru granth saheb da akaar v bande ne hi ditta.. uchaari v ek bande ne nahi baani gurua bhagta te hir kaiya de shabdaan da sangrah hai. Uchaari v alag alag raga vich gayi. Raag v bande dwara hi banaye jinna banaye oh rab ni san.. lok aape hi keh dende rab da koi roop na rang na marda na paida hunda... ohi gal te scientists bhai ji keh rahe.. baaki duniya te keher, yudh, te atyachaar 2 galla te hoyia.... dharm, te raaj.... dono hi galla duniya da ujaada bane ne te bande rehnge..🙏🙏
@VijayKumar-jr2uj
@VijayKumar-jr2uj 5 ай бұрын
ਇਸ ਬਦੇ ਨੂ ਪੁਛੋ ਤੁਸੀ ਕਿਥੋ ਆੲਏ ਕੀ ਤੁਸੀ ਵੀ ਸਾਈਸ ਨਾਲ ਪੇਦਾ ਹੋਏ
@manjitkaur7134
@manjitkaur7134 4 ай бұрын
ਪਤਰਕਾਰ ਵੀਰ ਜੀ ਬਹੁਤ ਸਾਰੀ ਦੁਨੀਆ ਆਪੋ ਆਪਣੇ ਧਰਮ ਅਨੁਸਾਰ ਰਬ ਨੂੰ ਮੰਨਦੇ ਆ। ਪਰ ਜੋ ਨਾਸਤਿਕ ਲੋਕ ਹੁੰਦੇ ਉਹ ਆਪ ਤਾ ਰਬ ਨਹੀ ਮੰਨਦੇ ਪਰ ਰਬ ਨੂੰ ਮੰਨਣ ਵਾਲਿਆ ਨੂੰ ਤੋੜਦੇ ਜਰੂਰ ਆ। ਬਾਣੀ ਵਿਚ ਧਰੂੰ ਭਗਤ ਦਾ ਵੀ ਜਿਕਰ ਕੀਤਾ ਭਗਤ ਪ੍ਰਹਿਲਾਦ ਦਾ ਵੀ ਲਿਖਿਆ ਆ ਧੰਨੇ ਜਟ ਨੇ ਵੀ ਪਥਰ ਵਿਚੋ ਰਬ ਨੂੰ ਪਾ ਲਿਆ। ਜਦੋ ਧਰੂੰ ਭਗਤ ਨੇ ਆਪਣੀ ਮਾਤਾ ਤੋ ਪੁਛਿਆ ਤੂੰ ਰਾਣੀ ਆ ਕੇ ਨੌਕਰਾਣੀ ਆ ਫਿਰ ਭਗਤ ਜੀ ਦੀ ਮਾਤਾ ਜੀ ਨੇ ਦੱਸਿਆ ਮੈ ਤੋ ਹੀ ਰਾਣੀ ਪਰ ਮੈ ਭਗਤੀ ਨਹੀ ਕੀਤੀ ਇਸ ਕਰਕੇ ਹੁਣ ਮੈ ਨੌਕਰਾਣੀ ਹਾ ਫਿਰ ਭਗਤ ਜੀ ਨੇ ਪੁੱਛਿਆ ਹੁਣ ਰਾਜ ਕਿਸ ਤਰਾ ਮਿਲ ਸਕਦਾ। ਫਿਰ ਮਾਤਾ ਜੀ ਨੇ ਦੱਸਿਆ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਰਾਜ ਮਿਲੇ ਗਾ ਫਿਰ ਧਰੂੰ ਭਗਤ ਜੀ ਨੇ ਭਗਤੀ ਕਰਕੇ ਰਾਜ ਦੀ ਪ੍ਰਾਪਤੀ ਕੀਤੀ ਸੀ। ਫਿਰ ਪ੍ਰਹਿਲਾਦ ਨੇ ਵੀ ਇਸੇ ਤਰਾ ਰਬ ਦੇਖਿਆ ਜਦੋ ਮਿਟੀ ਦੇ ਭਾਡੇ ਪਕਾਉਣ ਵਾਸਤੇ ਆਵੇ ਵਿਚ ਅਗ ਪਾਈ ਤਾ ਬਿਲੀ ਬਹਾਰ ਆ ਗਈ ਪਰ ਉਸ ਦੇ ਬੱਚੇ ਆਵੇ ਵਿਚ ਸੀ ਜਿਨਾ ਨੇ ਆਵੇ ਵਿਚ ਅਗ ਪਾਈ ਸੀ ਉਨਾ ਨੇ ਜਦ ਬਿਲੀ ਦੇਖੀ ਫਿਰ ਉਨਾ ਪ੍ਰਮਾਤਮਾ ਅਗੇ ਅਰਦਾਸ ਕੀਤੀ ਜਦੋ ਉਨਾ ਆਵਾ ਖੋਲਿਆ ਤਾ ਜਿਸ ਭਾਡੇ ਵਿਚ ਬਿਲੀ ਦੇ ਬੱਚੇ ਸੀ ਉਹ ਭਾਡਾ ਕਚਾ ਨਿਕਲਿਆ। ਇਹ ਸਭ ਭਗਤ ਜੀ ਨੇ ਆਪ ਦੇਖਿਆ ਜਿਸ ਕਰਕੇ ਭਗਤ ਜੀ ਨੂੰ ਪ੍ਰਮਾਤਮਾ ਤੇ ਵਿਸ਼ਵਾਸ਼ ਸੀ।ਇਸੇ ਤਰਾ ਧੰਨੇ ਭਗਤ ਜੀ ਨੂੰ ਪਥਰ ਤੇ ਵਿਸ਼ਵਾਸ਼ ਸੀ ਇਹ ਰਬ ਆ ।ਰਬ ਬਹੁਤੇ ਸਿਆਣੇ ਬਣ ਕੇ ਨਹੀ ਮਿਲਦਾ ਰਬ ਤਾ ਭੋਲੇ ਭਾ ਹੀ ਮਿਲਦਾ ਕਬੀਰ ਜੀ ਫਰਮਾਉਂਦੇ। ਕਬੀਰ ਕਾਮ ਪਰੇ ਹਰਿ ਸਿਮਰੲਏ। ਐਸਾ ਸਿਮਰੳ ਨਿਤ ।ਅਮਰਾ ਪੁਰ ਬਾਸਾ ਕਰੋ ਹਰਿ ਗੲਇਆ ਬਹੁਰੇ ਬਿਤ। ਰਬ ਹੈ ਪਰ ਰਬ ਤੇ ਸੌ ਪਰਿਸਿਟ ਵਿਸ਼ਵਾਸ਼ ਕਰਨਾ ਪੈਦਾ ਜਿਸ ਤਰਾ ਦੁੱਧ ਵਿਚੋ ਘਿਉ ਬਣਾਉਣ ਵਾਸਤੇ ਕਰਦੇ ਆ ਸਰੀਰ ਤਾ ਨਾਸ ਵਾਨ ਹੈ ਪਰ ਰੂਹ ਨਾਸਵਾਨ ਨਹੀ ਹੈ ਜਦੋ ਰਾਤ ਵੇਲੇ ਨੀਂਦ ਲੈਦੇ ਆ ਫਿਰ ਆਪਾ ਨੂੰ ਕੋਈ ਸੁਪਨਾ ਆਉਦਾ। ਜੇ ਤੇ ਖੁਸ਼ੀ ਵਾਲਾ ਹੋਇਆ ਤਾ ਆਪਣਾ ਮਨ ਬਹੁਤ ਖੁਸ਼ੀ ਮਹਿਸੂਸ ਕਰਦਾ। ਜੇ ਕਿਤੇ ਸੁਪਨਾ ਮਾੜਾ ਆ ਜਾਵੇ ਤਾ ਇਹ ਮਨ ਪੂਰਾ ਦਿਨ ਉਦਾਸ ਰਹਿਦਾ ਜੋ ਕੀ ਮਨ ਨੂੰ ਇਹ ਵੀ ਪਤਾ ਹੈ ਜੋ ਮੈ ਦੇਖਿਆ ਉਹ ਇਕ ਸੁਪਨਾ ਸੀ ਪਰ ਸੁਪਨੇ ਦੀ ਖੁਸ਼ੀ ਜਾ ਗਮੀ ਹੀ ਮਹਿਸੂਸ ਕਰੀ ਜਾਦਾ। ਬਸ ਹਮੇਸ਼ਾ ਦੀ ਨੀਦ ਬਾਦ ਇਹ ਸਭ ਕੁਝ ਆਪਣੀ ਰੂਹ ਨਾਲ ਹੋਣਾ।ਕਬੀਰ ਜੀ ਫਰਮਾਉਦੇ। ਕਹਿ ਕਬੀਰ ਅਬ ਕੀ ਬਾਰ। ਫਿਰ ਪਛਤਾਉ ਨ ਪਾਵੋ ਪਾਰ। ਮੇਰੀ ਸਾਰੇ ਵੀਰਾ ਤੇ ਭੈਣ ਅਗੇ ਬੇਨਤੀ ਆ ਤੁਸੀ ਆਪਣਾ ਟਾਈਮ ਖਰਾਬ ਨਾ ਕਰਿਉ ਉਸ ਮਾਲਕ ਦੀ ਸਾਨੂੰ ਲੋਕ ਤੇ ਪਰਲੋਕ ਵਿਚ ਵੀ ਜਰੂਰਤ ਆ ਮੈ ਇਕ ਅਨਜਾਣ ਹਾ ਜਿਨੀ ਕੁ ਮਾਲਕ ਨੇ ਮਤ ਦਿਤੀ ਉਸ ਅਨੁਸਾਰ ਹੀ ਦੱਸਿਆ ਆ ਵਧ ਜਾ ਘਟ ਲਿਖਿਆ ਗਿਆ ਹੋਵੇ ਤਾ ਮੈਨੂੰ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ashokklair2629
@ashokklair2629 3 ай бұрын
​​@gurmeetsingh1583 ਗੁਰੂ ਨਾਨਕ ਜੀ ਕਹਿੰਦੇ ਕਿ ਉਨਾ ਨੂੰ ਅੰਨ੍ਹੇ ਨਾ ਕਹੋ, ਜਿਨਾ ਦੀਆ ਦੋਨੋ ਅੱਖਾਂ👁️👁️ ਨਹੀ। ਅਨੰ ਉਹ ਹਨ, ਜਿਨਾ ਦੀਆ ਦੋਨੋ👁️👁️ ਅੱਖਾ ਸਹੀ ਵੀ ਹਨ, ਪਰ ਆਪਣੇ ਖਸਮ, (ਰੱਬ) ਨੂੰ ਭੁਲਿਆ ਹੋਇਐ। 👉🏿ਅੰਧੇ ਇਹਿ ਨ ਆਖੀਅਨਿ, ਜਿਹ ਮੁਖਿ ਲੋਇਣ ਨਹਿ।। ਅੰਧੇ ਸੇਈ ਨਾਨਕਾ, ਮੁਢਹੁ ਘੁਥੇ ਜਾਹਿ।।
@Sunny.socialworker
@Sunny.socialworker 5 ай бұрын
ਬਹੁਤ ਵਧੀਆ ਜਾਣਕਾਰੀ ਇਹ ਸੱਚ ਨੇ ਸੱਭ ਗੱਲਾਂ!
@sainibahadursingh7371
@sainibahadursingh7371 5 ай бұрын
Very nice subject, discussion and both personalities 🎉❤
@HariSingh-tu3mb
@HariSingh-tu3mb 5 ай бұрын
ਇਹ ਇਨਸਾਨ ਜਾਂ ਮਾਸਟਰ ਜੋ ਗਲਾਂ ਵਿਗਿਆਨਕ ਸੋਚ ਦੇ ਅਨੁਸਾਰ ਕਰ ਰਿਹਾ ਹੈ ਉਹ ਉਹ ਸੌ ਪ੍ਰਤੀਸ਼ਤ ਠੀਕ ਹਨ ਪਰ ਅਨਪੜ੍ਹਤਾ ਕਾਰਨ ਲੋਕ ਉਸ ਸਮੇਂ ਦੇ ਕੁਝ ਤਾਕਤਵਾਰ ਲੋਕਾਂ ਦੇ ਪ੍ਰਭਾਵ ਹੇਠ ਸਿਰਜੇ ਬ੍ਰਹਮਾ ਵਿਸ਼ਨੂੰ ਗਣੇਸ਼ ਆਦ ਦੇ ਪ੍ਰਭਾਵ ਹੇਠ ਆ ਗੲਏ ਕਿ ਹੁਣ ਵੀ ਬਾਹਰ ਨਹੀਂ ਨਿਕਲ ਸਕਦੇ
@bantysingh7387
@bantysingh7387 5 ай бұрын
Good topic
@user-ph2xc6yn8h
@user-ph2xc6yn8h 5 ай бұрын
ਵਾਹਿਗੁਰੂ ਜੀ ਹਰਮੰਦਿਰ ਸਾਹਿਬ ਵੀਲ ਚਹਿਹਰ ਤੇ ਲਾਈਵ ਵਿਡੀਉ ਗੁਰੂ ਦੀ ਕਿਰਪਾ ਨਾਲ ਬੱਚਾ ਠੀਕ ਹੋ ਜਾਂਦਾ ਨਾ ਗੁੰਮਰਾਹ ਨਾ ਕਰੋ ਹੋਰ ਵੀ ਚੰਮਤਕਾਰ ਹੁੰਦੇ ਨੇ ਸੱਚੇ ਪਾਤਸ਼ਾਹ ਸਾਰੇਆ ਨੂੰ ਸਮੱਤ ਬਖਸ਼ੇ
I’m just a kid 🥹🥰 LeoNata family #shorts
00:12
LeoNata Family
Рет қаралды 18 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,8 МЛН
I’m just a kid 🥹🥰 LeoNata family #shorts
00:12
LeoNata Family
Рет қаралды 18 МЛН