ਕਣਕ ਦਾ ਹੈਰਾਨੀਜਨਕ ਝਾੜ Wheat PbW 826 variety production

  Рет қаралды 87,235

Dharampreet Bajwa

Dharampreet Bajwa

Жыл бұрын

#DBW303 #Pbw826 #punjab #pbw826production
PAU Ludhiana variety
#Paddy1847 #Pr126 #agriculture #cropsinformation #Changikheti #farmerlife
Please subscribe ‪@dharampreetbajwa‬ for more videos 🙏🙏🙏
Contact Us 7696222959
9809605310

Пікірлер: 161
@tegseeds6724
@tegseeds6724 Жыл бұрын
PBW-826ਵਰਾਇਟੀ ਦੀ ਖੂਬੀ ਨੂੰ ਸਮਝੋ। ਬੀਜ਼ ਓਥੋਂ ਲੈਣਾ ਚਾਹੀਦਾ ਜਿਥੇ ਤੁਹਾਨੂੰ ਭਰੋਸਾ ਹੋਵੇ।
@bikkarbajwa4591
@bikkarbajwa4591 Жыл бұрын
ਮਿਹਨਤ ਨੂੰ ਰੰਗ ਲੱਗਦੇ ਨੇ ❤❤❤ ਪੂਰੀ ਵੀਡੀਓ ਦੇਖ ਕੇ ਪਤਾ ਲਗਦਾ ਤਜੁਰਬਾ ਇੰਨਾ ਦਾ ਬਾਕੀ ਇਸ ਬੀਜ ਦਾ ਵਜ਼ਨ ਵੀ 8 ਗ੍ਰਾਮ ਵੱਧ ਆ 1000 ਦਾਣੇ ਪਿੱਛੇ ਇਹ ਵੀ ਬਹੁਤ ਵੱਡੀ ਗੱਲ ਐ
@harjindersinghgill7151
@harjindersinghgill7151 Жыл бұрын
💯 sachi gal aa.27.5 ta ik paae 28 kwintal vi nikal skda aa bhaji.mehnt kiti aa agle ne 💪👍
@mankansingh216
@mankansingh216 Жыл бұрын
826 sirra seed aa Baki veeran di mehnat boldi aa Lok awe comments ch bhkai Mari jande ne J new seed laya hove tan pta lagge
@babbaldhaliwal5452
@babbaldhaliwal5452 Жыл бұрын
ਬੀਜ ਵੇਚਣ ਖਾਤਰ ਝੁਠ ਬੋਲਦੇ ਐ
@barjinderpalsingh6035
@barjinderpalsingh6035 Жыл бұрын
ਨਾੜ ਤੋਂ ਹੀ ਪਤਾ ਲੱਗਦਾ 2,3 ਕੁਵਿੰਟਲ ਥੱਲੇ ਝੜੀ ਆ ਨਹੀਂ ਤਾਂ 31 ਕੁਵਿੰਟਲ ਦੀ ਸੀ , ਗਿੰਨੀਜ ਬੁੱਕ ਚ ਅਗਲੇ ਸਾਲ ਨਾਮ ਪੱਕਾ ਆਵੇਗਾ
@baljitkaurbenipal8660
@baljitkaurbenipal8660 Жыл бұрын
ਖੇਤੀ ਬਾੜੀ ਯੂਨੀਵਰਸਿਟੀ ਨੇ ਖੇਤੀ ਬਾੜੀ ਵਿੱਚ ਬਹੁਤ ਵਡਾ ਯੋਗਦਾਨ ਹੈ
@dharampreetbajwa
@dharampreetbajwa Жыл бұрын
🙏🙏🙏
@supergoldkarnal3733
@supergoldkarnal3733 Жыл бұрын
Sahi Gal aa mehnat aa SEED v bakmaal aa
@baljitkaurbenipal8660
@baljitkaurbenipal8660 Жыл бұрын
ਵੀਰ ਦੀ ਗੱਲ ਠੀਕ ਹੈ 43ਨੇ ਬਹੁਤ ਝਾੜ ਦਿੱਤਾ ਹੈ
@dharampreetbajwa
@dharampreetbajwa Жыл бұрын
🙏🙏🙏♥️
@kulvinderhappy8671
@kulvinderhappy8671 Жыл бұрын
ਭਰਾਵਾਂ ਮਿਹਨਤ ਸੱਭ ਕਰਦੇ ਬਿਜ ਵਾਹਣ ਤੇ ਮੋਸਮ ਵਧੀਆ ਸਾਥ ਹੋਵੇ ਪੋਹਬਾਰਾ। ਹੁਣ 826 ਮਗਰ ਪੈਣਾਂ ਬਿਜ ਨਕਲੀ ਨਿਕਲਣਾ ਇਹ ਨਾਂ ਨੇ ਬਿਜ ਵਿਚ ਕਮਾਈ ਕਰਨੀ ਤੁਸੀਂ ਤੂੜੀ ਦੇ ਢੇਰ ਮਗ਼ਰ ਫਿਰਨਾਂ ਫੇਰ ਮਾਰਕੀਟ ਵਿੱਚ ਦੱਸ ਕਿਸਮਾਂ ਨਮੀਆ ਆਉਂਣੀਆਂ ਤੁਸੀਂ ਭੱਮਲ ਭੂਸੇ ਪੈਣਾ ਮੈਂ 550 ਲਾਈਂ ਚਾਰ ਕਨੇਲ 6ਕਵਾਟਲ ਹੈ ਲੋਕਾਂ ਨੂੰ ਪਾਗ਼ਲ ਬਣਾਉਂਦੇ
@gurpiasbrar4650
@gurpiasbrar4650 Жыл бұрын
ਗੱਪ ਮਾਰੀ ਜਾਦਾ ਬੀਜ ਤਾ ਕਿਸੇ ਨੂੰ 10ਕਿਲੋ ਮਿਲਿਆ ਨਈ
@gurwinderkhroudrinku7635
@gurwinderkhroudrinku7635 Жыл бұрын
ਵੀਰ ਸਹੀ ਗੱਲ ਹੈ ਅਪਣੇ ਕੋਲੇ 5 ਕਿਲੇ ਸੀ 69 ਮਣ ਹੈ
@angrejsandhu553
@angrejsandhu553 Жыл бұрын
ਝੂਠ ਮਾਰੀ ਜਾਂਦੇ
@nazarbhangu1008
@nazarbhangu1008 Жыл бұрын
ਇਹ ਦੋਵੇਂ ਗੱਪੀ ਬੰਦੇ ਬੀਜ ਵੇਚਣਾ ਢੰਗ
@lakhveersingh583
@lakhveersingh583 Жыл бұрын
ਘਪਲਾ ਹੋਇਆ ਬੀਜ ਵਿੱਚ ਦੋ ਕਿੱਲੋ ਦੀ ਥੈਲੀ ਮਿਲਦੀ ਸੀ। ਬੀਜ ਤੇ ਪੰਜ ਕਿੱਲੇ ਜਾ ਪੀ ਏ ਯੂ ਦੀ ਬੇਈਮਾਨੀ ਆ।
@gurcharansinghjawanda6654
@gurcharansinghjawanda6654 Жыл бұрын
​@@gurwinderkhroudrinku7635 ਬਹੁਤ ਆ ਬਾਈ ਬੀਜ ਮਿਲਜੂ ਤੁਹਾਡੇ ਕੋਲ?
@jagpreetsingh2022
@jagpreetsingh2022 Жыл бұрын
Apne kol 2 knal lagi ae haje vadi nahi vadan to bad dasa ge bai kine nikle 4kg beej se PU University da se hje beej valea thelea apne kol ne
@user-vn2dg2op9v
@user-vn2dg2op9v Жыл бұрын
ਬਾਜਵਾ,, ਸਾਹਿਬ ਜੀ,, ਧੰਨਵਾਦ ਜੀ,, ਬਾਈ ਜੀ,, ਹੁਣ ਫਸਲਾਂ ਦੇ ,, ਝਾੜ ,, ਵੱਲ ਦੇਖਣ ਦਾ ਸਮਾਂ ਨਹੀਂ,, ਸਗੋਂ ,, ਭਾਅ ,, ਅਤੇ ਕੁਆਲਿਟੀ ,, ਇਸ ਸਮੇਂ,, ਬਹੁਤ ਜ਼ਰੂਰੀ ਹੈ ਜੀ,, ਵੱਡੀ ,, ਉਮੀਦ ਹੈ ਜੀ ਕਿ,, ਪੰਜਾਬ ੍ਹ੍ ਵਿੱਚ ,, ਸਰਕਾਰਾਂ,, ਪੰਜਾਬ ਦੇ ,,, ਅਨਾਜ ਨੂੰ ,, ਖ਼ਰੀਦਣ,, ਤੋਂ ,, ਹਟ,, ਰਹੀਆਂ ਹਨ ਜੀ , ਬਹਾਨਾ , ਇਹ ਕਿ ,, ਪੰਜਾਬ ਦਾ ਅਨਾਜ ,, ਖਾਣਾ ,, ਮਨੁੱਖੀ ਜੀਵਨ,, ਲਈ ,, ਹਾਨੀਕਾਰਕ ਹੈ,, ਇਸ ,, ਬਹਾਨੇ ,, ਬੰਦ । ਦੋ ਸਾਲ ਪਹਿਲਾਂ ਹੀ,, ਝੋਨੇ ,, ਬਾਰੇ ,, ਕਹਿ ਵੀ ਚੁੱਕੇ ਹਨ ਜੀ,, ਬਾਕੀ ,, ਹੁਣ ,, ਦੇਸ਼ ਨੂੰ ,, ਅਨਾਜ ਦੀ,, ਲੋੜ ਨਹੀਂ ਹੈ ਜੀ,, ਪੰਜਾਬ ਤੋਂ ,, ਬਗੈਰ ਹੀ ,, ਉਨ੍ਹਾਂ ਕੋਲ ,, ਵਾਧੂ ਅਨਾਜ ਹੈ ਜੀ,, ਇਸ ਲਈ,, ਹੁਣ ਜ਼ਰੂਰੀ ਹੈ ਜੀ,, ਕਿ ਅਸੀਂ ,, ਸਾਰੇ ,,, ਸੂਬਿਆਂ ,, ਤੋਂ ਵਧੀਆ ਕੁਆਲਿਟੀ ਦਾ,, ਹੀ ਪੈਦਾ ੍ਹ ਕਰੀਏ ,, ਧੰਨਵਾਦ ਜੀ।
@dharampreetbajwa
@dharampreetbajwa Жыл бұрын
🙏🙏❤️❤️
@mejorsingh9507
@mejorsingh9507 Жыл бұрын
​@@dharampreetbajwa u ❤😊
@dharampreetbajwa
@dharampreetbajwa Жыл бұрын
@@mejorsingh9507 Hnji 🙏🙏🙏❤️
@khairagurjit222
@khairagurjit222 10 ай бұрын
​@@dharampreetbajwaਬਾਈ ਪਹਿਲਾ ਤੁਸੀਂ 1847 ਚ ਰਗੜ੍ਹ ਤੇ ਲੋਕ
@dharampreetbajwa
@dharampreetbajwa 10 ай бұрын
@@khairagurjit222 Veere 1 bnde da v ulambha nhi aya 1847 ch mada ki aa ?
@farmersswaraj8553
@farmersswaraj8553 9 ай бұрын
Baki 6 7 kille da seeds mil ktho gya enna beej kithe c pichle saal 15 20 killo masa mila c
@malkitsingh7678
@malkitsingh7678 Жыл бұрын
Sirf chuth pehalan dbw 303 nal llut hui. Hun pata lag gia 303 faill hai ji.bai ji ena bij kithon lai ke aia tan puchh liao. Sirf 2 killo mila ci.
@rajwindersidhu8158
@rajwindersidhu8158 10 ай бұрын
Good nice information thanks ❤
@user-fh1vi8gv6l
@user-fh1vi8gv6l 10 ай бұрын
Good 👍
@hknadha1380
@hknadha1380 Жыл бұрын
ਬਾਈ ਜੀ ਦੋ ਕਿਲੋ ਬੀਜ ਮਲੀਆ ਸੀ 11 ਮਰਲੇ ਬੀਜੀ ਸੀ 175 ਕਿਲੋ ਹੋਈ 63 ਮਣ
@GurdeepSingh-vb3bo
@GurdeepSingh-vb3bo Жыл бұрын
😊😊😊 5:21 5:21 5:21
@supergoldkarnal3733
@supergoldkarnal3733 Жыл бұрын
Top variety
@user-ff4zy8vb4b
@user-ff4zy8vb4b Жыл бұрын
ਅਸੀਂ 7 ਕਿੱਲੇ ਬੀਜੀ ਸੀ ਵਧੀਆ ਝਾੜ ਐ
@Jssidhufarm
@Jssidhufarm 10 ай бұрын
ਬਾਈ ਕਿੰਨਾ ਝਾੜ ਹੈ ਤੇ ਕਿਨਾ ਬੀਜ ਪਾਇਆ ਕਿਨੀ ਯੂਰੀਆ ਪਾਈ
@Jssidhufarm
@Jssidhufarm 10 ай бұрын
ਇਸ ਵਾਰੇ ਦੱਸੋ
@ramanatwal-uh1on
@ramanatwal-uh1on 10 ай бұрын
Kalar khate wich lag de aa ke nahi
@user-vn2dg2op9v
@user-vn2dg2op9v Жыл бұрын
ਬਾਈ ਜੀ,, ਇਸ ਤੋਂ ਇਲਾਵਾ ਵੀ ਹੋਰ ,, ਹੈ ਜੀ,, ਇਲਾਕੇ ਦੇ, ਮਿੱਟੀ , ਦਾ , ਬਹੁਤ ਫਰਕ ਹੈ ਜੀ,, ਬਾਕੀ, ਗੱਲ ,, ਹੈ ਜੀ,, ਯੂਨੀਵਰਸਿਟੀ ,, ਅਤੇ ਝਾੜ ,, ਵਾਲੀ ,, ਗੱਲ ,, ਵਧਾਉਣ ਦੀ ,, ਪੰਜਾਬ ਦੇ ,, ਕਿਸਾਨਾਂ ਨੂੰ,, ਹੁਣ ,, ਘੱਟ ਕਰਨ ਦੀ ਵੱਡੀ ਲੋੜ ਹੈ ਜੀ,, ਬਹੁਤ ਜ਼ਿਆਦਾ ,, ਜ਼ਹਿਰ ,, ਪਾ,ਵੀ ਚੁੱਕੇ ਹਾਂ ਜੀ,, ਖਾ ਚੁੱਕੇ ਹਾਂ ਜੀ,, ਖਾ ਰਹੇ ਹਾਂ ਜੀ,, ਹੁਣ ਸਮਾਂ ਆ ਰਿਹਾ ਹੈ ਜੀ,, ਅਸੀਂ ,, ਕੁਦਰਤ ਦੇ ਨੇੜੇ ,, ਹੋਣਾ ਚਾਹੀਦਾ ਹੈ ਜੀ,, ਬਹੁਤ ਜ਼ਿਆਦਾ ,, ਚੁਕੰਨੇ ਹੋਣ ਦੀ ਲੋੜ ਹੈ ਜੀ,, ਇੱਕ ਪਾਸੇ ,, ਜ਼ੀਰਾ ਫੈਕਟਰੀ ,, ਮੋਹਾਲੀ, ਰੋਪੜ ,, ਇਲਾਕੇ ਵਿੱਚ,, ਕੋਕਾ ਕੋਲਾ,, ਫੈਕਟਰੀ ,, ਬਹੁਤ। ਫੈਲਾ ਰਹੇ ਹਨ ਜੀ,, ਬਚ ਜਾਓ ਪਿਆਰਿਓ ,,, ਬਚ ਜਾਓ। ਧੰਨਵਾਦ ਜੀ
@dharampreetbajwa
@dharampreetbajwa Жыл бұрын
Ji bilkul 💯🙏🙏
@SukhvirSingh-gt6gs
@SukhvirSingh-gt6gs Жыл бұрын
ਨੋ ਕਿਲ੍ਹੇ ਕਣਕ ਦੇ vdhe ਨੇ 17/18 avrage ਆ ਰਹੀ ਹੈ 187 ਬੀਜ਼ 826 ਬਢਨੀ ਹੈ ਇੱਕ ਕਿਲ੍ਹੇ ਦਾ ਬੀਜ ਮਿਲ਼ਿਆ ਸੀ
@superpower5101
@superpower5101 Жыл бұрын
Kinna hoya bai 826?
@davinderwahla8863
@davinderwahla8863 Жыл бұрын
No sd krio verr
@dharampreetbajwa
@dharampreetbajwa Жыл бұрын
9988380063
@hsd25
@hsd25 Жыл бұрын
ਹੁਣ ਅਗਲੇ ਸਾਲ ਆਪਾਂ ਦੋ ਬੀਆਂ ਦੇ ਮਗਰ ਪੈਨਾ ਐ ....826 ਤੇ 327
@Naumit790
@Naumit790 Жыл бұрын
😂
@beantnagri3107
@beantnagri3107 10 ай бұрын
Sira ho gea😅😅
@parwinderbasati5942
@parwinderbasati5942 11 ай бұрын
Main ta spical copey pen leke rakhe hoye ne aw sbb da hisaab krda jii hisab ktaab lyi cande leya hoeya weight wgera lyi hun sneyaar wla leke auna jii o shied pta ni kive milda aw
@dharampreetbajwa
@dharampreetbajwa 11 ай бұрын
👌♥️♥️🙏🌾
@Singhsingh86714
@Singhsingh86714 Жыл бұрын
ਬਾਈ ਜੀ ਕਿਸੇ ਦੀ ਪੂਰੀ ਨਹੀ ਞਁਧ ਹੈ ਜਮੀਨ
@paramsingh5581
@paramsingh5581 Жыл бұрын
30 quntal v nikli aa
@sonusidhu-oo5nd
@sonusidhu-oo5nd 10 ай бұрын
zameena de hisaab naal jhaad niklda ji
@prof.kuldeepsinghhappydhad5939
@prof.kuldeepsinghhappydhad5939 Жыл бұрын
2kg milda c ik kisan nu 826 da
@nippydhillon22
@nippydhillon22 Жыл бұрын
Video 1 ghante di bnaya kro
@amrindersingh-jw6pb
@amrindersingh-jw6pb Жыл бұрын
ਕਿਓਂ ਬਾਈ ਜੀ ਝੂਠ ਬੋਲ ਕੇ ਕਿਸਾਨਾਂ ਨੂੰ ਲੁੱਟ ਦਾ ਜ਼ਰੀਆ ਬਣਾਈ ਜਾਨੇ
@baljitsinghboparai9510
@baljitsinghboparai9510 Жыл бұрын
ਬਾਈ ਜੀ ਪਿਛਲੇ ਸਾਲ 303ਨੂ ਕੇ ਦੇ ਸੀ
@noorbagria9196
@noorbagria9196 Жыл бұрын
Galgh Ha
@JaspreetSingh-rp5pf
@JaspreetSingh-rp5pf Жыл бұрын
Shi a y
@hardevgill4454
@hardevgill4454 Жыл бұрын
Tu hai bhai ji
@SatnampawarPawar-tc2zi
@SatnampawarPawar-tc2zi 7 ай бұрын
1847 age to koi kisan nahi lavega vipari vi khush ho ke nahi LenDa ret ghat dinde han parali vi bahut jiada he fel he varieti jharh vi 2o 21 ku he
@kulbirshdhaliwal8248
@kulbirshdhaliwal8248 Жыл бұрын
ਵਾਈ ਜੀ ਵੀਜ ਮਿਲ ਸਕਦਾ ਆ
@antusangha6635
@antusangha6635 Жыл бұрын
Veer ji 3 number pani te bijoo
@sukhgillable
@sukhgillable 10 ай бұрын
ਹਰੇਕ ਇਲਾਕੇ ਵਿੱਚ ਕੋਈ ਇੱਕ ਅੱਧਾ ਬੀਜ ਕਾਮਯਾਬ ਹੁੰਦਾ, ਸਾਰੇ ਨੀ ਹੁੰਦੇ ਸਾਡੇ 303 68 ਮਣ 187 62 ਮਣ 3086 53 ਮਣ 222 46 ਮਣ 2851 54 ਮਣ ਨਿਕਲੀ ਪਰ ਜਿਹੜੇ ਇਲਾਕੇ 2851 ਨੂੰ ਮੰਨਦੇ ਆ, ਉੱਥੇ 2851 70-75 ਮਣ ਤੋਂ ਘੱਟਦੀ ਹੀ ਨਹੀਂ
@rrbuttar1326
@rrbuttar1326 Жыл бұрын
Vada Gappe
@RANDHIRSINGH-pp2jm
@RANDHIRSINGH-pp2jm 10 ай бұрын
6.5 kily banday a
@gillrajvir5929
@gillrajvir5929 10 ай бұрын
ਮਿਲਦਾ ਤਾਂ ਹੁਣ ਨਹੀ ਇਹਨਾਂ ਨੂੰ ਪਿਛਲੇ ਸਾਲ ਪੰਜ ਕਿਲਿਆਂ ਦਾ ਕਿਥੋਂ ਆਇਆ ਜੀ
@BalwinderSingh-ws4zz
@BalwinderSingh-ws4zz Жыл бұрын
Bai ji lokka nu muavja lai lan deio chooth na bollo
@jogindernadha6083
@jogindernadha6083 Жыл бұрын
@jashanpreetsingh4580
@jashanpreetsingh4580 Жыл бұрын
Apne 75 mn hoe a 327 y
@baldevsinghdhaliwal8220
@baldevsinghdhaliwal8220 Жыл бұрын
ਵਾਈ ਜੀ ਕਨਾਲਾਂ ਵਿਚ ਦੱਸੋ ਦੂਜੀ ਗੱਲ ਜਮੀਨ ਮਿਣਤੀ ਪਤਾ ਕਰ ਕੇ ਲੱਗੋ
@KashmirSingh-xg7oi
@KashmirSingh-xg7oi Жыл бұрын
Jaar kenna acar cho nekle
@gurvindertiwana3405
@gurvindertiwana3405 10 ай бұрын
4 canal 15 Kuntal 70 kilo
@sandeepdhillon4093
@sandeepdhillon4093 Жыл бұрын
Bai, Ena, beez, Kithu, Aia, A, Beez, Ta, 2Kg, Melda, Se
@user-zx108com
@user-zx108com Жыл бұрын
ਬੱਲੀ ਵਿੱਚ ਦਾਣੇ 62 ਸੀ ਚਾੜ੍ਹ ਕਿੰਨਾਂ ਹੋਵੇਗਾ Pbw 187 ਐਂਡ 222
@navzeenatdhillon2053
@navzeenatdhillon2053 3 ай бұрын
24 quital
@gurindersidhu1625
@gurindersidhu1625 Жыл бұрын
Theka v tusi waduna
@lakhwinderhanjrahroshanwal2447
@lakhwinderhanjrahroshanwal2447 Жыл бұрын
Ki tusi seed da kum karde ho ji
@ekamgamer3154
@ekamgamer3154 Жыл бұрын
Trala paya c ja jahaj paya c magar
@giansinghbhullar7965
@giansinghbhullar7965 10 ай бұрын
ਸਾਡੀ ਦਸ ਕਿੱਲਿਆਂ ਚੋਂ 260 ਕੁਇੰਟਲ ਝਾੜ ਨਿਕਲਿਆ😢 ਸੀ, ਯਾਨੀ ਕਿ 65 ਮਣ ਕਿੱਲਾ ਝਾੜ। ਹਨ
@lovedeepmaan4603
@lovedeepmaan4603 10 ай бұрын
327 68 mannn nikli cccc
@gursevsingh411
@gursevsingh411 11 ай бұрын
DBW 187
@ramlubhaya9519
@ramlubhaya9519 Жыл бұрын
ਬੀਜ ਵੇਚਣ ਵਾਲੇ ਲੁਟੇਰੇ
@harmalsingh6091
@harmalsingh6091 Жыл бұрын
Gappa di dunia
@surjitsingh6788
@surjitsingh6788 10 ай бұрын
Sirf Madhuri kar rahe ne mai University to bij lia si Ghar sirf 56 man
@rajwinderrajwinder5947
@rajwinderrajwinder5947 10 ай бұрын
ਭਾਜੀ ਬਹੁਤ ਵੱਡਾ ਝੂਠ ਹੈ 22 ਕਾਲੇ ਦਾ ਬੀਜ ਕਿੱਥੋਂ ਲਿਆ ਸੀ ਬੀ ਦੀ 2 ਕਿਲੋ ਪੈਕਜ ਸੀ ਬਹੁਤ ਵੱਡਾ ਝੂਠ ਹੈ ਪਰ ਝਾੜ ਤਾ ਮੱਨਿਆ 28 ਕਵੱਟਲ ਮੇਰਾ ਵੀ 26ਕਵੱਟਲ ਦੇ ਹਿਸਾਬ ਨਾਲ ਨਿਕਲਿਆ ਸੀ ਪਰ ਬਈ4 ਕਿਲੋ ਮਿਲਿਆ ਸੀ
@SumitKumar-mx3du
@SumitKumar-mx3du Жыл бұрын
1knal me pb826 mera 5.53kavantal nikli hai
@naunihalsingh4108
@naunihalsingh4108 Жыл бұрын
ਕਨਾਲ ਵੱਡੀ ਹੋਣੀ 8 ਕਨਾਲ ਦਾ 1 ਕਿਲਾ ਬਣਦਾ ਤੇਰੇ ਹਿਸਾਬ ਨਾਲ 44 ਕੁਵਿੰਟਲ 24 ਕਿਲੋ ਬਣੀ
@SukhwinderSingh-qb3eh
@SukhwinderSingh-qb3eh 10 ай бұрын
70 ਮਣ ਨੂੰ ਤੁਸੀ 27,28 ਕੁਵਿੰਟਲ ਕਿਵੇ ਕਹਿ ਰਹੇ ਹੋ ਤੁਹਾਡੇ ਏਰੀਏ ਚ ਮਣ ਕਿਨੇ ਕਿਲੋ ਦਾ ਚਲਦਾ ਵਾ
@farmersswaraj8553
@farmersswaraj8553 9 ай бұрын
40 killo da veere
@bhupibadal7368
@bhupibadal7368 Жыл бұрын
153 quintal ek tractor te trawle wich kewe load Hoya?
@supergoldkarnal3733
@supergoldkarnal3733 Жыл бұрын
18.5 feet trolley aa ehna kol 5405 4×4
@BalwinderSingh-pk1tm
@BalwinderSingh-pk1tm Жыл бұрын
Eh sab bij vechan wale aur view len de chakar ch loka da khichi jande ne
@supergoldkarnal3733
@supergoldkarnal3733 Жыл бұрын
826 search krke deko hai ki cheez
@gurvindertiwana3405
@gurvindertiwana3405 10 ай бұрын
BBW 826 78 man
@GurmeetSingh-ix3fy
@GurmeetSingh-ix3fy Жыл бұрын
utv fel he kular wali jamin vich darama nahi chulna bukwas na kro
@jagseerbhullar1617
@jagseerbhullar1617 Жыл бұрын
ਬਾਈ ਜੀ 826 ਦਾ ਭਰੋਸੇਯੋਗ ਬੀਜ ਕਿੱਥੋਂ ਮਿਲੇਗਾ ਜੀ l
@dharampreetbajwa
@dharampreetbajwa Жыл бұрын
Ehna ton v mil jau ga Baki jitho v Lavonge bhrosejog bnde ton hi Leo
@jagseerbhullar1617
@jagseerbhullar1617 Жыл бұрын
@@dharampreetbajwa mob no ਭੇਜ ਦਿਓ ਜੀ l
@dharampreetbajwa
@dharampreetbajwa Жыл бұрын
@@jagseerbhullar1617 99883 80063
@GurpreetSingh-ui7vq
@GurpreetSingh-ui7vq Жыл бұрын
ਵਾਈ ਜੀ ਮੈਂ ਵੀ ਤਿੰਨ ਕਿਲੇ ਚੋਬੀ ਕਨਾਲ ਬੀਜੀਂ ਸੀ 33 ਕਵੰਟਿਲ 24 ਕਿਲੋ ਕਿਲੇ ਵਿਚੋਂ ਝੜੀ
@kawalbhangu1787
@kawalbhangu1787 Жыл бұрын
O bharva jhuth na boll
@SatnampawarPawar-tc2zi
@SatnampawarPawar-tc2zi 7 ай бұрын
Parali Nall sundi lagdi jharh ghat janda
@chahal-pbmte
@chahal-pbmte 10 ай бұрын
ਇਹ ਕੰਢੇ ਵਾਲੀ ਪਰਚੀ ਪੱਕਾ ਸਬੂਤ ਨਹੀਂ ਹੈ।
@gurjantguron7082
@gurjantguron7082 Жыл бұрын
222 da 26 ਕੁਇੰਟਲ ASR 826aje kati nhi
@navi5258
@navi5258 Жыл бұрын
20 to upar ni gyi y
@kawalbhangu1787
@kawalbhangu1787 10 ай бұрын
kinni nikli g 826
@gurjantguron7082
@gurjantguron7082 10 ай бұрын
@@kawalbhangu1787 1/2acer vicho 13.85 ਕੁਇੰਟਲ
@RajveerSingh-pv9lc
@RajveerSingh-pv9lc 6 ай бұрын
ਆਪਣੀ42ਕੁਵਿੰਟਲ ਨੀਕਲੀ ਦੋ ਕਿਲੇਆ ਚੋ
@Lovepreetsingh0054
@Lovepreetsingh0054 10 ай бұрын
222 v 70 mnn nikldi
@jagseersignh3527
@jagseersignh3527 Жыл бұрын
826 kinna time lendi aa y
@hardeepjhinjer4177
@hardeepjhinjer4177 Жыл бұрын
6 nov nu biji c 11 April nu badi a Je na digdi 4 din pehla aja di
@vickykahlon4400
@vickykahlon4400 Жыл бұрын
Yaar tu bapu nu ckkva Dena lagda.😅
@indeejeet4974
@indeejeet4974 Жыл бұрын
ਬੀਜ ਕਿੰਨਾ ਪਾਇਆ ਕਿਹੜੀ ਤਰੀਕ ਨੂੰ ਬੀਜੀ ਸੀ ਡਾਈ ਕਿੰਨੀ ਯੂਰੀਆ ਕਿੰਨੀ ।
@RanjeetSingh-dv4dq
@RanjeetSingh-dv4dq Жыл бұрын
Bij,vechen,da,sara,chuth,h
@gurmukhsingh9625
@gurmukhsingh9625 Жыл бұрын
😂😂😂😂😂
@AmrikSinghgillGill
@AmrikSinghgillGill 10 ай бұрын
Bekaar variety aa bai
@harmalsingh6091
@harmalsingh6091 Жыл бұрын
Jat gupa mar ke carja chukede ne
@jagpalsidhu3443
@jagpalsidhu3443 Жыл бұрын
ਬਾਈ ਜੀ ਬੀਜ ਯੂਨੀਵਰਸਿਟੀ ਨੇ ਦੋ ਕਿਲੋ ਦਿਤਾ ਸੀ
@supergoldkarnal3733
@supergoldkarnal3733 Жыл бұрын
Breeder mil janda ena nu
@nashatarbrar7535
@nashatarbrar7535 Жыл бұрын
ਪੰਜਾਬ ਵਿੱਚ ਕਿ ਨਹੀਂ ਮਿਲਦਾ ਖਾਸ਼ ਬੰਦਿਆਂ ਨੂੰ ਆਮ ਨੂੰ ਨਹੀਂ ਮਿਲ ਰਿਹਾ ਹੈ
@gurindersidhu1625
@gurindersidhu1625 Жыл бұрын
Na maro kisana nu
@harjeetsandhu821
@harjeetsandhu821 Жыл бұрын
Jmeen vee min lvo ji Gap gap
@harmalsingh6091
@harmalsingh6091 Жыл бұрын
153 quental kanak ta trali vich pendi ni
@bikkarbajwa4591
@bikkarbajwa4591 Жыл бұрын
16 feet ja vaddi trolley ch pe jandi aa vadh vi ਤਾਹੀਂ 4x4 ਕਿਹਾ ਓਹਨੇ
@manveerdhindsa8325
@manveerdhindsa8325 Жыл бұрын
16*7 vich 150 penda hai veer. Ji vadia saaf hove kanak Ehna. Kol ta 18.5 aa
@GurjeetSingh-fj3cc
@GurjeetSingh-fj3cc Жыл бұрын
Saade 80 mann hoyi
@Naumit790
@Naumit790 Жыл бұрын
Sade 1000 mn hoi
@GurjeetSingh-fj3cc
@GurjeetSingh-fj3cc Жыл бұрын
20 killya cho
@gurmanpreet5130
@gurmanpreet5130 Жыл бұрын
Jhuth a bolda
@hardeepkaur2614
@hardeepkaur2614 Жыл бұрын
ਬੀਜ ਦੇਦੋ ਵੀਰੇ ਕਿਸਾਨਾਂ ਨੂੰ
@dharampreetbajwa
@dharampreetbajwa Жыл бұрын
Hnji de rea 🙏🙏🙏
@BRAR-hd9ji
@BRAR-hd9ji Жыл бұрын
eh ta kuch v ni 826 ne sade 33 QUNTL jhaad dita 😃
@davindersandhu4809
@davindersandhu4809 Жыл бұрын
Sach bolde o veer. Kado biji si te ki samb sambal kiti
@baldevsama
@baldevsama Жыл бұрын
ਸਹੀ ਕਿਹਾ ਸਾਡਾ ਪੈਤੀ ਕਵਿੰਟਲ 😢😮
@kamalsalempuria8993
@kamalsalempuria8993 Жыл бұрын
@@baldevsama sada 40 kwntl aaya🙄🤣
@gurindermann6635
@gurindermann6635 Жыл бұрын
ਆਪਣੇ ਕੋਲ 30 ਕੁਵਿੰਟਲ ਆਇਆ
@bikkarbajwa4591
@bikkarbajwa4591 Жыл бұрын
🎉🎉 Balle 😱😱😱
@davindersandhu4809
@davindersandhu4809 Жыл бұрын
Kine acre biji si veer kis date nu ate kina beej paya si
@manjindersingh3680
@manjindersingh3680 Жыл бұрын
Beej mil sakda
@gurindermann6635
@gurindermann6635 Жыл бұрын
4 ਕਨਾਲ ਸੀ 16 .85 ਕਿਲੋ ਹੋਈ ਹੈ ਹਾਲੇ ਸਾਫ ਕਰਨੀ ਹੈ
@gurindermann6635
@gurindermann6635 Жыл бұрын
5 ਨਵੰਬਰ ਦੀ ਬਿਜਾਈ
@paravsingh7913
@paravsingh7913 Жыл бұрын
ਬਜਾਈ ਦਾ ਸਮਾ ਦੱਸੋ
@AmrikSinghgillGill
@AmrikSinghgillGill 10 ай бұрын
Gupp na Maro bai
@farmersswaraj8553
@farmersswaraj8553 9 ай бұрын
Jado Kissan hi Kissan di loot karn lag jawe o v jhooth bol ke v sada beej sale hoje nahi Kissan Kissan di help karda hunda hun ek duje nu mar de ne v mere to agge na lang je
@AmrikSinghgillGill
@AmrikSinghgillGill 10 ай бұрын
Fail variety aa bai
@Anj800
@Anj800 Жыл бұрын
ekdm jhuth rabb to drro yr
@vikysharma497
@vikysharma497 Жыл бұрын
Gapp,jada,mar,batha,hi
@nishanbhullar2994
@nishanbhullar2994 10 ай бұрын
ਪਹਿਲਾ ਇਹਨੂ ਪੁੱਛੇ ਇਨੇ ਥਾ ਦਾ ਤੈਨੂੰ ਬੀਜ ਕਿਥੋ ਮਿਲ ਗਿਆ ਵੱਡਾ ਝੂਠ ਤਾਂ ਇਹ ਈ ਆ
@namberdarjagdeepsingh4665
@namberdarjagdeepsingh4665 Жыл бұрын
Area. Da. Gappi.no.1.Banda.ha
@JagmohanSingh-ng7ze
@JagmohanSingh-ng7ze Жыл бұрын
ਸਾਡੀ ਤਾਂ ਚਾਲੀ ਨੂੰ ਮਸਾਂ ਉਪੜੀ ਆ
@SatishKumar-gx3bg
@SatishKumar-gx3bg Жыл бұрын
bakwas kyon bakwas Mari jande Ho
@virendersinghsingh6305
@virendersinghsingh6305 Жыл бұрын
Dewpoint di futera ta 5 saal pehla paa paa fail karti gappan maari janda
@virendersinghsingh6305
@virendersinghsingh6305 Жыл бұрын
Bell dikha beej da Bell 826 kank da
@virendersinghsingh6305
@virendersinghsingh6305 Жыл бұрын
Pella Bell dikh beej kitho leyanda enna tu dujji gall Trolli dikha kehrri che paai
@virendersinghsingh6305
@virendersinghsingh6305 Жыл бұрын
Bell dikha
@JagjitSingh-zg9yr
@JagjitSingh-zg9yr 4 ай бұрын
ਝੂਠ ਹੈ
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
Sigma Kid Hair #funny #sigma #comedy
00:33
CRAZY GREAPA
Рет қаралды 33 МЛН
A teacher captured the cutest moment at the nursery #shorts
00:33
Fabiosa Stories
Рет қаралды 4,2 МЛН
Looks realistic #tiktok
00:22
Анастасия Тарасова
Рет қаралды 105 МЛН
За что чабаны напали на байкеров?
0:59
What Is He Doing?!
0:11
Brian's Lawn Maintenance
Рет қаралды 12 МЛН