ਕਬੱਡੀ ਦੇ ਭਵਿੱਖ ਬਾਰੇ ਪੁਰਾਣੇ ਦੋਸਤਾਂ ਨਾਲ ਗੱਲਬਾਤ | Gopi Frandipuria | Seera Pitho | Pappu Chuharchak

  Рет қаралды 64,458

Gopi Frandipuria

Gopi Frandipuria

6 ай бұрын

ਕਬੱਡੀ ਦੇ ਭਵਿੱਖ ਬਾਰੇ ਪੁਰਾਣੇ ਦੋਸਤਾਂ ਨਾਲ ਗੱਲਬਾਤ | Gopi Frandipuria | Seera Pitho | Pappu Chuharchak
Like and subscribe
#kabaddi #vlog

Пікірлер: 517
@ManiDhillon-hz6nq
@ManiDhillon-hz6nq 6 ай бұрын
ਬਾਈ ਪਿਥੋ ਵਾਲੇ ਨੇ ਬਹੁਤ ਨਵੇਂ ਮੁੰਡਿਆ ਮੋਟਰਸਾਈਕਲ ਜਿੱਤਣ ਦੇ ਮੌਕੇ ਦਿੱਤੇ
@GurverSingh-zo1io
@GurverSingh-zo1io 6 ай бұрын
ਮਾਂ ਖੇਡ ਕਬੱਡੀ ਦੇ ਤਿੰਨ ਮਹਾਨ ਰਥੀ💪💪💪ਗੋਪੀ , ਪੱਪੂ, ਸ਼ੀਰਾ 💪💪💪
@GurjotSingh-je1uw
@GurjotSingh-je1uw 6 ай бұрын
0:13 0:13 😊😊
@jogasinghsandhu5325
@jogasinghsandhu5325 6 ай бұрын
ਗੋਪੀ ਸੀਰਾ ਪੱਪੂ ਬਹੁਤ ਵਧੀਆ ਜਾਫੀ
@JaskaranSingh-zj9kq
@JaskaranSingh-zj9kq 6 ай бұрын
ਗੋਪੀ ਫਰੰਦੀਪੁਰ ਸਭ ਤੋਂ ਵੱਧ ਸੋ ਮੈਚ ਖੇਡਣ ਵਾਲਾ ਖਿਡਾਰੀ ਆ
@gurimander5540
@gurimander5540 6 ай бұрын
nhi sira pitho aw gopi show match khed da
@majorsingh7178
@majorsingh7178 6 ай бұрын
❤❤❤
@sukhdeepsingh-ku3fc
@sukhdeepsingh-ku3fc 6 ай бұрын
ਦਿਲ ਖੁਸ਼ ਹੋ ਗਿਆ, ਪਿੱਥੋ ਵਾਲਾ ਸ਼ੀਰਾ ਤੇ ਪੱਪੂ ਚੂਹੜਚੱਕ ਨੂੰ ਦੇਖ ਕੇ! ਬਾਕੀ ਪਿੱਥੋ ਵਾਲਾ ਸ਼ੀਰਾ ਤਾਂ ਮਹਾਨ ਜਾਫ਼ੀ ਏ 🙏🙏
@user-gg7qr8xs5r
@user-gg7qr8xs5r 6 ай бұрын
ਸੱਚਖੰਡਵਾਸੀ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਦਯਾ ਸਿੰਘ ਸਾਹਿਬ ਜੀ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਪੁਰਸ਼ਾਂ ਦੀ ਬਹੁਤ ਕਿਰਪਾ ਆ ਗੋਪੀ ਵੀਰ ਤੇ ਇਸੇ ਤਰਾਂ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਗੋਪੀ ਵੀਰ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਕਿਰਪਾ ਬਣੀ ਰਹੇ ਇਸੇ ਤਰਾਂ💐💙🙏
@bakhshishsingh5079
@bakhshishsingh5079 6 ай бұрын
ਗੋਪੀ ਫਰੀਦਪੁਰ ਬਹੁਤ ਵਧੀਆ ਇਨਸਾਨ ਹੈ ਸਾਨੂੰ ਮਾਣ ਮਹਿਸੂਸ ਹੋਦਾ ਮਾਝੇ ਦੇ ਭਲਵਾਨ ਬਹੁਤ ਵਧੀਆ ਖੇਡ ਦਖੋਦੇ
@PalaAULAKH
@PalaAULAKH 6 ай бұрын
ਬਾਈ ਗੋਪੀ ਲਵਜੂ ਬਾਈ ਜੀ ਤਕੜੇ ਹੋ ਜਿਹੜੇ ਐਨੀ ਠੰਡ ਵਿੱਚ ਖੇਡਦੇ ਹੋ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤👌👌👍👍
@user-ep1nu3nu5m
@user-ep1nu3nu5m 6 ай бұрын
ਗੋਪੀ ਵੀਰੇ ਪਾਕਿਸਤਾਨ ਦੇ ਕਬੱਡੀ ਖਿਡਾਰੀ ਆ ਨੂੰ ਸਰਕਾਰੀ ਨੌਕਰੀ ਮਿਲਦੀ ਆ ਮਤਲਬ ਕਬੱਡੀ ਤੋਂ ਲਟਆਈਰ ਵੀ ਹੋ ਜਾਂਣ ਤਾਂ ਉਹਨਾਂ ਨੂੰ ਕੋਈ ਫ਼ਿਕਰ ਨਹੀਂ ਨੋਕਰੀ ਤਾਂ ਹੈ ਆਪਣੇ ਪਰਿਵਾਰ ਨੂੰ ਪਾਲ ਸਕਦਾ ਜਿਦਾਂ ਸ਼ੋਕਤ ਅਲੀ ਸੱਪਾਂ ਵਾਲਾ ਪਾਕਿਸਤਾਨ ਆਰਮੀ ਵਿੱਚ ਐਂ ਆਪਣੇ ਪਲੇਅਰਾ ਨੂੰ ਵੀ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਐ ਤੁਸੀਂ ਆਪਣੇ ਵਲੋਗਾ ਵਿੱਚ ਹਰ ਵਲੋਗ ਵਿੱਚ ਇੱਕ ਵਾਰ ਜ਼ਿਕਰ ਕਰੀਆਂ ਕਰੋਂ ਤੁਸੀਂ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰੇ 💖
@sukhnav9528
@sukhnav9528 6 ай бұрын
ਗੋਪੀ ਵੀਰ ਜਿਉਂਦਾ ਰਹਿ ਤੇਰੀ ਟੀਮ ਵਿੱਚ ਨਵੇਂ ਮੁੰਡੇ ਦੇਖ ਕੇ ਬਹੁਤ ਖੁਸ਼ੀ ਮਿਲਦੀ ਦੁਨੀਆ ਆਉਣ ਵਾਲੇ ਟਾਇਮ ਵਿੱਚ ਦਸੋ ਕਿ ਕੱਬਡੀ ਨੂੰ ਸਭ ਤੋਂ ਵੱਧ ਪਲੇਅਰ ਗੋਪੀ ਉਸਤਾਦ ਨੇ ਦਿੱਤੇ ਸੁਪਰ ਸਟਾਰ ਨੂੰ ਬੁਲਾ ਕੇ ਹਰ ਕੋਈ ਜਿੱਤ ਸਕਦਾ। ਪਰ ਉਹ ਸਕੂਨ ਨਹੀ ਮਿਲਣਾ ਸਵੇਰੇ ਦਾ ਟਾਈਮ ਆ weheguru ਨੂੰ ਯਾਦ ਕਰਕੇ ਕਹਿ ਸਕਦਾ ਮੇ ਕਿ ਆਉਣ ਵਾਲੇ ਟਾਈਮ ਵਿੱਚ ਪ੍ਰੀਤ ਲਧੂ ਤੇ ਸੁਖ ਤੇ ਤੁਹਾਡੇ ਹੁੰਦਿਆਂ ਕੋਈ ਜਾਫੀ ਬਾਹਰੋ ਕਰਨ ਦੀ ਲੋੜ ਨਹੀਂ ਪੈਣੀ। ਦੇਖ ਲਓ ਬਾਕੀ ਪਰਮਾਤਮਾ ਮੇਹਰ ਕਰੇ
@jaggaferozpuria1990
@jaggaferozpuria1990 6 ай бұрын
ਗੋਪੀ ਭਲਵਾਨ , ਪੱਪੂ ਚੂੜਚੱਕ ਭਲਵਾਨ , ਸੀਰਾ ਪਿੱਥੋ ਭਲਵਾਨ ਦੁਨੀਆ ਦੇ ਤੇ ਕਬੱਡੀ ਦੇ ਉਹ ਹੀਰੇ ਨੇ ਜਿੰਨਾ ਨੂੰ ਦੁਨੀਆ ਬਹੁਤ ਮਨਾ ਮੁਹੀ ਪਿਆਰ ਕਰਦੀ ਆ . ਇਹਨਾ ਭਲਵਾਨਾ ਨੇ ਉਦੋ ਬੈਸਟ ਨਿੱਕਲ ਨਿੱਕਲ ਆਪਣੇ ਘਰ ਏਜੰਸੀ ਖੜੀ ਕਰਤੀ ਸੀ ਜਦੋ ਬਹੁਤ ਘੱਟ ਕਿਸੇ ਹੀ ਟੂਰਨਾਮੈਂਟ ਤੇ ਮੋਟਰਸਾਇਕਲ ਜਾ ਹੋਰ ਵੱਡੇ ਇਨਾਮ ਹੁੰਦੇ ਸੀ ਅੱਜ ਪੁਰਾਣੇ ਭਲਵਾਨਾ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੀ ❤️❤️❤️🙏🙏🙏
@circalkabaddijunction4807
@circalkabaddijunction4807 6 ай бұрын
ਬਹੁਤ ਸੋਹਣਾ ਦੱਸਿਆ ਉਸਤਾਦ ਜੀ ਆਉਣ ਵਾਲੀ ਕਬੱਡੀ ਬਾਰੇ , ਸਾਡੇ ਮਾਲਵੇ ਦੇ ਬਹੁਤੇ ਖਿਡਾਰੀ ਇਸ ਕਰਕੇ ਹੀ ਕਬੱਡੀ ਤੋਂ ਦੂਰ ਹੋਈ ਜਾਂਦੇ ਆ ਨਵੇਂ ਖਿਡਾਰੀਆਂ ਨੂੰ ਮੌਕਾ ਹੀ ਨੀ ਮਿਲਦਾ ਹਰੇਕ ਥਾਂ 3 ਜਾਂ 4 ਬਾਹਰੌ ਰੱਖੇ ਹੁੰਦੇ ਆ ਨਵਿਆਂ ਨੂੰ ਕਮੇਟੀ ਕੋਈ ਖਰਚਾ ਵੀ ਨਹੀ ਦਿੰਦੀ ਨਵਾਂ ਖਿਡਾਰੀ ਕਿੱਥੋਂ ਬਣਜੂ
@SukhchainSingh-bl3tb
@SukhchainSingh-bl3tb 6 ай бұрын
ਬੀਲਾ ਪਿੰਡ ਪੋਚਣ ਤੇ ਧੰਨਵਾਦ ਜੀ ਮਹਾਰਾਜ ਮੇਹਰ ਕਰਨ ਸਭਨਾਂ ਦੇ
@manpreetgill3970
@manpreetgill3970 6 ай бұрын
ਗੋਪੀ ਉਸਤਾਦ ਸੀਨੀਅਰ ਪਲੇਅਰ ਦੀ ਬਹੁਤ respect ਕਰਦਾ
@user-qb7zc3yk3w
@user-qb7zc3yk3w 6 ай бұрын
Paji Mein Spain Vich last 15 years Vich reh reha haaan te Subah kamm te a ke mere kol 30-40 min hunde a KZfaq te audio laga ke kuch na kuch sun lyidaaaa…..Jadh toh Tuhade blogs start hoye ajj tak Koii b miss nhii Kita….kyun ki vlog de nal nal Sanu Punjab v dekhan nu mil janda jo hakeekat Vich hunda oh tusi dasde….Baki mein 32 years a Agar mein ini door Beth ke motivation le sakda tuhade kolo tan mere hisaab nal Hor 33:11 v boht lokan nu motivation mildi hovegi…keep it up Paji.Likhna punjabi Vich hi c but time boht lag Jana c es karke …Rabb chardi kalah Vich rakhe
@ranjeetsingh3547
@ranjeetsingh3547 6 ай бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਪ੍ਰੀਤ, ਅਕਾਸ਼ ਜਲਦੀ ਵਾਪਸੀ ਕਰਨ
@gursewaksamra8129
@gursewaksamra8129 6 ай бұрын
ਵੀਰ ਜੀ ਮੈਂ ਮਾਲਵੇ ਤੋਂ ਬੇਲੋਂਗ ਕਰਦਾ ਮਾਝੇ ਦੀ ਕੱਬਡੀ ਮੈ ਸਿਰਫ ਤੁਹਾਡੇ ਕਰਕੇ ਹੀ ਵੇਖਦਾ ਤੁਸੀਂ ਮਾਝੇ ਵਿੱਚ ਬਹੁਤ ਨਵੇਂ ਪਲੇਅਰ ਬਣਾਏ
@kamalsingh-dc1vs
@kamalsingh-dc1vs 6 ай бұрын
ਬਾਈ ਪੱਪੂ ਚੂਹੜਚੱਕ ਵਾਲਾ ਤਾ ਬਾਜ਼ੀ ਜੰਡ ਤੋਂ ਵੀ ਜ਼ਿਆਦਾ ਤਕੜਾ ਜਾਫੀ ਸੀ ਮੈਂ 1998 ਤੋ 2016 ਤੱਕ ਕਬੱਡੀ ਖੇਡੀ ਅਤੇ ਦੇਖੀ ਹੈ ਪਰ ਪੱਪੂ ਵਰਗਾ ਘੈਂਟ ਜਾਫੀ ਨਹੀਂ ਦੇਖੇਆ
@buttaatwal2557
@buttaatwal2557 6 ай бұрын
ਗੋਪੀ ਬਾਈ ਬਹੁਤ ਲੰਮੀ ਪਾਰੀ ਖੇਡੇ ਰੱਬ ਅੱਗੇ ਅਰਦਾਸ ਕਰਦੇ ਹਾਂ ❤❤
@gurpreetsingh-px7fd
@gurpreetsingh-px7fd 6 ай бұрын
ਬਾਈ ਮੈ ਸਾਰੇ ਸਟਾਰ ਪਲੇਅਰਾ ਨੂੰ ਬੇਨਤੀ ਕਰਦਾ ਕੇ ਗੋਪੀ ਵੀਰ ਤਰ੍ਹਾਂ ਆਪਣੇ ਨੇੜੇ ਦੇ ਜਾ ਪਿੰਡ ਦੇ ਨਵੇਂ ਮੁੰਡੇ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਅੱਗੇ ਲੇ ਕੇ ਆਉ ਤਾਂ ਜੋ ਕੱਬੱਡੀ ਅੱਗੇ ਵਧ ਸਕੇ। ਮੁੰਡੇ ਵਧ ਤੋ ਵੱਧ ਆਪਣੀ ਮਾ ਖੇਡ ਦੇ ਨਾਲ ਜੁੜਨ ਬਾਕੀ ਲਵ ਯੂ ਬਾਈ ਗੋਪੀ ❤❤❤
@princebhatti29
@princebhatti29 6 ай бұрын
ਬਹੁਤ ਵਧੀਆ ਵੀਰ ਜੀ 🙏 ਰੱਬ ਕਿਰਪਾ ਕਰੇ ਤੁਹਾਡੀ ਸਾਰੀ ਟੀਮ ਤੇ
@gurisandhu8337
@gurisandhu8337 6 ай бұрын
ਪੁਰਾਣੇ ਖੁੰਡ ❤ ਗੋਪੀ ਉਸਤਾਦ ਤੇ ਪੱਪੂ ਚੂਹੜਚੱਕ
@sukhsukhvirsingh1043
@sukhsukhvirsingh1043 6 ай бұрын
ਬੁਹਤ ਹੀ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ
@MS-gn1ww
@MS-gn1ww 6 ай бұрын
ਗੋਪੀ ਵੀਰ 2008 ਜਾਂ 9 ਦੀ ਗੱਲ ਹੋਣੀ। ਲਾਡੀ ਉਟਾਂਲਾਂ ਦੇ ਪਿੰਡ ਖੇਡੇ ਸੀ। ਤੁਸੀ ਤੇ ਖੁਸ਼ੀ ਖੇਡੇ ਸੀ। ਸੈਮੀ ਮੈਚ ਨਕੋਦਰ ਨਾਲ ਸੀ ਮੰਗੀ,ਸੰਦੀਪ,ਗੁਰਲਾਲ ਓਹਨਾਂ ਨਾਲ।ਤੁਸੀ ਉਹ ਮੈਚ ਜਿੱਤੇ ਸੀ। ਉਦੋਂ ਤੋਂ ਤੁਹਾਡਾ ਫੈਨ।ਪੱਪੂ ਤੋਂ ਬਾਅਦ ਮੈਨੂੰ ਤੁਸੀ ਲੱਗੇ ਸੀ ਜੋ ਮੂਹਰੇ ਹੋ ਹੋ ਘੇਰਦਾ। ਮੈ ਤੁਹਾਡੇ ਸਾਰੇ ਵਲੋਗ ਦੇਖਦਾ। ਜਦ ਆ ਨਵੀਂ ਉਮਰ ਦੇ ਰੇਡਰ ਤੁਹਾਡੇ ਤੇ ਉਂਗਲੀਆ ਜੇਹੀਆਂ ਚੁੱਕਦੇ ਉਦੋਂ ਬੜਾ ਗੁੱਸਾ ਆਉਂਦਾ ਬਾਈ। ਜਦ ਇਹ ਆਪਣਾ ਮਾਤਾ ਦੀ ਗੋਦੀ ਚ ਹੋਣੇ ਜਦੋਂ ਤੋਂ ਤੁਸੀ ⭐ ਹੋ। ਦੁੱਖ ਇਸ ਗੱਲ ਦਾ ਹੁੰਦਾ ਅੱਜ ਦੇ ਖਿਡਾਰੀ ਕੋਚ ਦੀ ਇੱਜ਼ਤ ਨਹੀਂ ਕਰਦੇ ਤੇ ਨਾ ਹੀ ਕਿਸੇ ਨੂੰ ਉਸਤਾਦ ਮੰਨਦੇ ਪਰ ਪ੍ਰੀਤ ਦੇਖਿਆ ਨਵੇਂ ਮੁੰਡਿਆਂ ਚ ਆਪਣੇ ਉਸਤਾਦ ਦੀ ਇੱਜ਼ਤ ਕਰਦਾ।ਬਾਕੀ ਤਾਂ ਕੋਈ ਵਿਰਲਾ ਹੀ ਹੋਣਾ। ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ 🙏🙏
@Arnav4149
@Arnav4149 6 ай бұрын
ਸਹੀ ਲਿਖਿਆ ਏ ਬਾਈ ਮੈ ਮਾਝੇ ਤੋ ਹਾ ਪਰ ਜਿਲਾ ਗੁਰਦਾਸਪੁਰ ਏ ਅਮ੍ਰਿਤ ਅਲਖਾ ਵਾਲੇ ਦੇ ਪਿੰਡਾ ਪਿੰਡ ਸਾਡੇ ਪਿੰਡ ਤੋ 8-10 ਪਿੰਡ ਲਾਗੇ ਵਾ ,,,, ਮੈ ਵੀ ਤੁਹਾਡੇ ਵਾਗ ਹੀ ਗੋਪੀ ਭਲਵਾਨ ਦਾ ਇਸੇ ਗੱਲੋ ਫੈਨ ਵਾ ਮੋਹਰੇ ਹੋ ਕੋਈ ਕੋਈ ਜਾਫੀ ਰੇਡਰ ਨੂੰ ਫੜਦਾ ,, ਜਾ ਫਿਰ 2009 ਚ ਸ੍ਰੀ ਅਨੰਦਪੁਰ ਸਾਹਿਬ ਦੀ ਚੈਪੀਅਨਸ਼ਿਪ ਮੰਗੀ ਬੱਗਿਆ ਨੂੰ ਦੇਖਿਆ ਕੋਈ ਰੇਡਰ ਨੂੰ ਬਿਨਾ ਫੜਿਆ ਨੂੰ ਸੁੱਕਾ ਨਹੀ ਜਾਣ ਦਿੰਦਾ ਸੀ
@pammasandhu5768
@pammasandhu5768 6 ай бұрын
Bhut vadhia video c vera ❤
@user-London-batth
@user-London-batth 6 ай бұрын
Bohat Vdiya bai full support 💪🏼💪🏼very good
@jagroopdhillon5699
@jagroopdhillon5699 6 ай бұрын
ਇਸ ਤੂੰ ਪਤਾ ਲੱਗਦਾ vr ਤੇਰੇ ਅੰਦਰ ਇੰਨਸਾਨਅੱਤ ae vr ❤❤❤❤ good
@ranjodhdhindsa1479
@ranjodhdhindsa1479 6 ай бұрын
ਜੇ ਸੰਗਤ ਰੱਬ ਹੁੰਦੀ ਆ, ਫਿਰ ਅੰਬੇ ਨੂੰ ਵੀ ਸਮਝਾਓ ਸੰਗਤ ਦਾ ਸਤਿਕਾਰ ਕਰੇ, ਉਹ ਪੈਰ ਛੱਡੀ ਜਾਂਦਾ ਭਾਜੀ,ਤੁਹਾਡੇ ਇਲਾਕੇ ਦਾ ਪਲੇਅਰ ਆ ਜੇ ਕਮਾਲਪੁਰੇ 5911 ਨਹੀ ਸੀ ਬਣਦਾ ਓਹਦਾ ਤਾਂ ਸੰਗਤ ਨੇ ਉਸ ਨੂੰ ਕਿਹਾ ਸੀ, ਉਹ ਲੋਕਾਂ ਨੂੰ। ਹੀ ਗਾਲਾਂ ਕੱਡਣ ਡਹਿ ਪਿਆ
@dimpagrewal282
@dimpagrewal282 6 ай бұрын
Bht vadhiya vlog hunde aa y g tuhade🎉👌🏻
@jaganlahoriya5273
@jaganlahoriya5273 5 ай бұрын
Wadiya ustad ji sakoon milda
@rushwanmohayuddin8548
@rushwanmohayuddin8548 5 ай бұрын
Lots of love ❤️ and respect 🫡 from Pakistan 🇵🇰 and china 🇨🇳 ❤❤❤❤❤🙌🏻 to you, sir Gopi
@SukhpalSingh-wj5ke
@SukhpalSingh-wj5ke 6 ай бұрын
Gopi veer jii tusi great player hon de naal naal nice person vi ho Waheguru ji chardi kalan bhakshan jii 👏❤️
@harjindersekhonmani6802
@harjindersekhonmani6802 6 ай бұрын
Gopi bhaji jldi tuhada sanman krna veere malik sukh rakhe Delhi ch bulawange tuhanu te tuhade team nu❤
@jaganlahoriya5273
@jaganlahoriya5273 5 ай бұрын
Bht wadiya vlog kabdi di cream bethi sare
@kdeepsinghdeep887
@kdeepsinghdeep887 6 ай бұрын
Dil khush ho giya veero ji
@JarnailSingh-sx5lh
@JarnailSingh-sx5lh 6 ай бұрын
ਪਿੱਥੋ ਆਲਾ ਝੋਟਾ 💪⭐💪 ਜਦੋਂ ਇਹ ਸਾਰੇ ਚੋਬਰ ਖੇਡਦੇ ਸੀ ਕੱਬਡੀ ਦਾ ਬਹੁਤ ਵਧੀਆ ਦੌਰ ਸੀ ਮਿੱਤਰੋਂ।
@HaiderAli-xj4sq
@HaiderAli-xj4sq 6 ай бұрын
ਬਾਈ ਤੁਸੀ ਕਬੱਡੀ ਲਈ ਵਧੀਆ ਸੋਚ ਦਿਖਾਈ ਆ ਸੋ ਸੋਡਾ ਸਾਰਿਆਂ ਦਾ ਦਿਲੋਂ ਸਤਿਕਾਰ ਧੰਨਵਾਦ ❤️
@sukdevaulakh7840
@sukdevaulakh7840 6 ай бұрын
ਬਹੁਤ ਵਧੀਆ ਜੀ
@dilpreet7253
@dilpreet7253 6 ай бұрын
ਬਹੁਤ ਵਿਦਿਆ ਲਗਦਾ ਜਦੋਂ ਤੁਸੀ ਸਭ ਕਬੱਡੀ ਪਲੇਅਰ ਨਾਲ ਹੁੰਦਾ ਦਿਲ ਖੁਸ਼ ਹੋ ਜਾਂਦਾ ❤❤❤❤❤❤❤
@user-js7lg3tu5c
@user-js7lg3tu5c 6 ай бұрын
Bht khusi hoi saria nu ekthe dekh ke ek gll a purane player da aps ch bht pyir a hun ta bs pessa kmona Ekla pyir ne ena Hga
@GurwinderSingh-zw3od
@GurwinderSingh-zw3od 6 ай бұрын
Waheguru g kirpa bna k Rakho sab kabaddi player tai
@sewakbrar8169
@sewakbrar8169 6 ай бұрын
ਬਹੁਤ ਵਧੀਆ ਵਿਚਾਰ
@RanjitSingh-ft8mi
@RanjitSingh-ft8mi 6 ай бұрын
ਗੋਪੀ ਫਰੰਦੀਪੁਰ 🙏🙏🙏🙏🙏🙏❤❤❤🙏🙏🙏💯💯💯❤❤❤❤❤💯💯💯❤️❤️❤️💯💯💯❤❤❤❤️❤️❤️💯💯💯💯❤️❤️❤️❤️💯💯💯❤❤❤❤️❤️ ਵੀਰ
@Love.jandu.7
@Love.jandu.7 6 ай бұрын
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵੀਰ 🎉🎉🎉❤❤❤❤❤❤❤❤❤
@sevaksingh9469
@sevaksingh9469 6 ай бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਵੀਰਾ ਤੇ❤❤
@BinderSingh-pr2lu
@BinderSingh-pr2lu 6 ай бұрын
ਬਾਈ ਜੀ ਬਹੁਤ ਮੈਚ ਵੇਖੇ ਆ ਸੀਰੇ ਪਿੱਥੋ ਵਾਲਾ ਦੇ ਤੇ ਗੋਪੀ ਫਰੰਦੀਪੁਰੀਆ ਤੇ ਕੀਪੇ ਭੂੰਦੜ ਵਾਲੇ ਦੇ ਪਰ ਚਾਰ ਸਾਲ ਹੋ ਗਏ ਹੁਣ ਨੀ ਗਏ ਕਿਤੇ ਨਰੋਲ ਪਿੰਡ ਕਬੱਡੀ ਜ਼ਰੂਰ ਰੱਖਿਆ ਕਰੋ ਤੁਸੀਂ ਵੀ ਕਿਹਾ ਕਰੋ ਬਾਈ ਜੀ ਲਵ ਯੂ ਭਰਾ
@harveygrewal6752
@harveygrewal6752 6 ай бұрын
ਗੋਪੀ ਵੀਰ ਤੇ ਫਰੰਦੀਪੁਰ ਦੀ ਸਾਰੀ ਟੀਮ ਨੂੰ ੍ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ।
@princesandhu005
@princesandhu005 6 ай бұрын
Bhalwan ji bhut kuch sikhan nu milda tuhadia gln toh.nikia nikia gln toh bhut kuch sikhan nu milda.khurak bare bhut vdia knowledge mildi 🙏
@MandeepDhillon-ge1xt
@MandeepDhillon-ge1xt 6 ай бұрын
Gopi y Dee soch bhut high aa.thanks y gopi
@nirmalsingh9067
@nirmalsingh9067 6 ай бұрын
Buht wadia vlog hunde appde 2012 ch mile se brother Canada 🇨🇦 auna brother tusi wadia massage dende god bless you majhe da man babar sher
@ranjotbrar4723
@ranjotbrar4723 6 ай бұрын
ਬਿਲਕੁਲ ਸਹੀ ਗੱਲਾਂ ਵੀਰ ਜੀ ਕਨੇਡਾ ਹਾਂ ਮੈਂ ਸਭ ਨਾਲੋਂ ਪਹਿਲਾਂ ਤੁਹਾਡਾ ਵਲੋਗ ਵੇਖੀ ਦਾ ❤ ਤੁਸੀਂ ਕਬੱਡੀ ਬਾਰੇ ਦਿਲੋਂ ਸੋਚਦੇ ਆਂ ਨਹੀ ਜਾਅਦਾ ਪੈਸੇ ਦਾ ਦੇਖਦੇ ਆ 😊
@JaspreetJass-bh7dg
@JaspreetJass-bh7dg 6 ай бұрын
Gopi veer bohat vadiaa insan ae new veera nu agge aun da mauka denda
@SulakhanSingh-gc9kv
@SulakhanSingh-gc9kv 6 ай бұрын
Waheguru ji mehnat nu Rang bahg lon❤❤❤❤
@RandhirSingh-jn9qd
@RandhirSingh-jn9qd 6 ай бұрын
ਜਿਓਂਦੇ ਰਹੋ ਵੀਰੋ 🙏🌹❤❤
@ManiMani-dx3bj
@ManiMani-dx3bj 5 ай бұрын
Vdiya ustad
@user-rv5ph3fn5b
@user-rv5ph3fn5b 6 ай бұрын
ਵਾਲਾ ਵਧੀਆ ਲੱਗਿਆ ਬਾਈ ਮਹਾਨ ਖਿਡਾਰੀਆ ਦੀਆ ਗੱਲਾ ਸੁਣ ਕੇ
@irfantatla7772
@irfantatla7772 6 ай бұрын
Bhai bhot wadya ..rabb khush rakhay ...I'm from Pakistan near kartarpur sab
@pardeepbrar9565
@pardeepbrar9565 6 ай бұрын
BHT vdia bai ji
@user-ih3jy4gg4z
@user-ih3jy4gg4z 6 ай бұрын
Sab to vaddi gal Gopi astad ji greeb players lyi sochde eh bhut vadia gal aa
@SulakhanSingh-gc9kv
@SulakhanSingh-gc9kv 6 ай бұрын
Nice Gopi bai ji
@user-tg5jg4no2k
@user-tg5jg4no2k 6 ай бұрын
Beshk match sab De dekhide par gopi paji De match dekh k ja video dekh k dil kush ho jnda
@BalkarSingh-sl8li
@BalkarSingh-sl8li 6 ай бұрын
Very good gopy ji
@dilbaggill2231
@dilbaggill2231 6 ай бұрын
ਜਿਉਂਦੇ ਰਹੋ ਵੀਰ
@MANMan-dn7vg
@MANMan-dn7vg 6 ай бұрын
ਭਲਵਾਨ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ
@jagdevsinghgill7778
@jagdevsinghgill7778 6 ай бұрын
By ji ma hamesha tuhade metch dekhda
@aulakh9276
@aulakh9276 6 ай бұрын
ਗੋਪੀ ਭਲਵਾਨ ਜੀ ਟੀਮ ਬਣਾਉ ਤੇ ਟੂਰਨਾਮੈਂਟ ਵੀ ਖੇਡਿਆ ਕਰੋ , ਜਿਵੇਂ ਸੋਅ ਮੈਚ ਖੇਡਦੇ ਹੋ❤
@ManiDhillon-hz6nq
@ManiDhillon-hz6nq 6 ай бұрын
ਬਾਈ ਗੋਪੀ ਬਹੁਤ ਵਧੀਆ ਇਨਸਾਨ ਤੇ ਪਲੇਅਰ ਹੋ ਤੁਸੀ
@strugglerlikhari4148
@strugglerlikhari4148 6 ай бұрын
ਵਾਲਾ ਪਿਆਰ ਕਰਦੀ ਆ ਦੁਨੀਆ ਇਹਨਾਂ legend ਪਲੇਰਾਂ ਨੂੰ ਸੀਰਾ ਪਿੱਥੋ ਹੀਰਾ ਬੰਦਾ ਤੇ ਗੋਪੀ ਫਰੰਦੀਪੁਰੀਆ ਵਰਗਾ ਕੋਈ ਉਸਤਾਦ ਨਹੀਂ
@vikasKumar-to9uy
@vikasKumar-to9uy 6 ай бұрын
Shukriya paji paji old is gold 🥇 player rubru kite TUC
@D.S.BENIPAL43
@D.S.BENIPAL43 6 ай бұрын
ਬਹੁਤ ਵਧੀਆ ਵੀਰ👍
@user-ws5in6hp7e
@user-ws5in6hp7e 6 ай бұрын
Parmatma veere nu te sare team nu chardikla bakshn g eda hy Parmatma SBB nu ekathe tandrust rakhe ❤❤❤
@amanpreetsingh2747
@amanpreetsingh2747 6 ай бұрын
ਧੰਨਵਾਦ ਗੋਪੀ ਵੀਰ ❤
@ManjitSingh-vh1ky
@ManjitSingh-vh1ky 6 ай бұрын
❤ bhut vadeya gopi bhi ❤
@kiranjotrandhawa3046
@kiranjotrandhawa3046 6 ай бұрын
Mere pind tournament aoun te gopi veer nu bhut bhut dhanwad te nl hi hor v kabbadi player jiwe ki pitho wala seera te Pappu churchakia nd shota veer preet ladhu ala jo ke sada hi sir name a nd mere walo te Sade pind di sari commeti walo teh dilo dhanwad ji ❤
@daljitrandhawarandhawa-iq7hn
@daljitrandhawarandhawa-iq7hn 6 ай бұрын
Satnam
@user-cu6my3oh4z
@user-cu6my3oh4z 6 ай бұрын
ਕੀ ਹਾਲ ਭਲਵਾਣ ਜੀ.ਬਹੁਤ ਸਕੂਨ ਮਿਲਦਾ.ਵੀਡਿਓ ਦੇਖਕੇ.ਮੇਰਾ ਪਿੰਡ ਵੀ ਫਰੰਦੀਪੁਰ ਆ.ਮੇਨ ਗਲ ਸਿਖਣ ਨੂੰ ਬਹੁਤ ਕੁੰਝ ਮਿਲਦਾ..Wmk..
@user-yz9fs8ce9c
@user-yz9fs8ce9c 6 ай бұрын
Gooy saann jatt as Preet sira banda
@ranveermann2622
@ranveermann2622 6 ай бұрын
ਵੈਰੀ nice
@user-Bhangu
@user-Bhangu 6 ай бұрын
Love you Sareya pleyr nu
@AmarjitSingh-wo7rc
@AmarjitSingh-wo7rc 6 ай бұрын
Bhut vadia palwan ji
@Drivermehakma3630
@Drivermehakma3630 6 ай бұрын
ਸਤਿ ਸ਼੍ਰੀ ਅਕਾਲ ❤ਗੋਪੀ ਪਾਜੀ ਸਾਰੀ ਟੀਮ ਨੂੰ ਪ੍ਰੀਤ ਦੀ ਸਟ ਠੀਕ ਹੋ ਜਾਵੇ ਵਾਹਿਗੁਰੂ ਮੇਹਰ ਕਰਨ
@KauraRauli-jk4ss
@KauraRauli-jk4ss 6 ай бұрын
kabaadi de Mahan plar Malve di shan sada papu churchak te pitho wala sira banda gopi v vadia banda ten Mahan plar ekate dhek k bahot kusi hoi ❤❤
@HardeepSingh-fu1gk
@HardeepSingh-fu1gk 6 ай бұрын
ਬਹੁਤ ਵਧੀਆ ਗੋਪੀ ਬਾਈ
@Amarjit126
@Amarjit126 6 ай бұрын
Gopi veere tusi ta dove eda lgde jida mere bhra hovo i lub u veero preet veere nu ve bhuat pyar❤❤❤
@vivekkumar-tg6yx
@vivekkumar-tg6yx 6 ай бұрын
Bhut sona gopi veer Thuda pyar humesa bna rhe gopi te preet da
@manindermanindersandhu8104
@manindermanindersandhu8104 6 ай бұрын
ਤੇਰੇ ਤੇ ਮੰਗੀ ਵਰਗਾ ਕੋਈ ਹੋਰ ਨੀ ਸਕਦਾ ❤❤❤
@lovepreetsingh1313
@lovepreetsingh1313 6 ай бұрын
Bahut vadia Ustad G Swal eh a Punjab de baki tournament thuhadi team kyu nahi khed di ? Kirpa karke jbab jrrurr dwyo 🙏🏽
@sukhmohali8720
@sukhmohali8720 6 ай бұрын
Gopi Veer 2012 Vch Dubai tuc sirra krya c koi raidar nu waapis ni murran ditta c bai nu hatth lake jana koi aam khas gal ni c bai di mehnat hi bht jyada dikhdi c dehshat hi bht c bai di khush rho brother apni Life vch tuhodi Punjab nu jarurt h ❤❤❤❤❤❤❤❤❤
@sukhchainbatth4629
@sukhchainbatth4629 6 ай бұрын
Waheguruji chardikala ch rakhe
@user-fm9no8dt1o
@user-fm9no8dt1o 6 ай бұрын
Bohtt wadia paji
@user-ev3tq1lz6j
@user-ev3tq1lz6j 6 ай бұрын
Sahi gl bai g
@user-lv7kn2xj3w
@user-lv7kn2xj3w 6 ай бұрын
Good work Gopi vir
@dilbagsingh6759
@dilbagsingh6759 6 ай бұрын
Whaguru ji
@peaceformind627
@peaceformind627 6 ай бұрын
ਸ਼ੀਰਾ ਪਿੱਥੋ ਬਾਈ ਨੂੰ ਮਲਕਪੁਰ ਬਟਾਲਾ ਕੋਲੇ ਮੈਚ ਚ ਦੇਖਿਆ ਸੀ ਬਹੁਤ ਵਦੀਆ ਇੰਨਸਾਨ ਤੇ ਭਲਵਾਨ ਸੀ ਬਾਈ, ਪੱਪੂ ਚੂਹੜਚੱਕ ਦਾ ਬਹੁਤ ਨਾਮ ਸੁਣਿਆ ਸੀ ਵਦੀਆ ਲੱਗਾ ਵਲੋਗ ਜੀ
@user-rd9dp6ce1n
@user-rd9dp6ce1n 6 ай бұрын
Bir tusi grate ho😊
@Harwindersingh6007
@Harwindersingh6007 6 ай бұрын
ਖੁਸ਼ ਰਹੋ ਸਾਰੇ ਮੇਰੇ ਵੀਰ
@usamajutt1799
@usamajutt1799 6 ай бұрын
Botha acha volg Hota ha AP ka Paji ji ❤️🌹🥳🥳🥳
@satnamdhillon8824
@satnamdhillon8824 6 ай бұрын
ਬਹੁਤ ਧੰਨਵਾਦ ਬਾਈ ਜੀ ਸਾਡੇ ਪਿੰਡਾ ਵਿੱਚ ਆਓੁਣ ਤੇ🙏🙏
@manpreetgill3970
@manpreetgill3970 6 ай бұрын
Ustaad g ❤❤❤❤❤❤
@user-ko1ml6hy4x
@user-ko1ml6hy4x 6 ай бұрын
Good job 22
Эффект Карбонаро и нестандартная коробка
01:00
История одного вокалиста
Рет қаралды 10 МЛН
НАЛЕТЕЛ НА БРАТА САНИ🧨
0:36
RFC Fighting Championship
Рет қаралды 297 М.
Doing This Instead Of Studying.. 😳
0:12
Jojo Sim
Рет қаралды 6 МЛН
Choices for your loved ones❤️
0:15
ISSEI / いっせい
Рет қаралды 19 МЛН
Гаджеты вредно!!! ☎️😳😡 #funny #comedy
0:26
Fast Family LIFE
Рет қаралды 1,5 МЛН