ਕਬੱਡੀ ਖਿਡਾਰੀ Shera Mirakot ਨਾਲ ਹੋਇਆ ਵੱਡਾ ਧੋਖਾ | Emotional Story | Deep Daburji | Sukhman Chohla

  Рет қаралды 37,960

Mera Pind Punjab Official

Mera Pind Punjab Official

3 ай бұрын

ਕਬੱਡੀ ਖਿਡਾਰੀ Shera Mirakot ਨਾਲ ਹੋਇਆ ਵੱਡਾ ਧੋਖਾ | Emotional Story | Deep Daburji | Sukhman Chohla
#kabaddi #player #sheramirakot #deepdaburji #interview #ambasursingh #sukhmanchohla

Пікірлер: 120
@user-rs6pd4ri1f
@user-rs6pd4ri1f 3 ай бұрын
ਅੱਜ ਤੱਕ ਮੈ ਬਹੁਤ ਖਿਡਾਰੀਆ ਨੂੰ msg ਕਿਤੇ ਜਿਨਾ ਚੋ ਦੋ ਮੇਰੇ ਭਰਾਵਾ ਦਾ ਵਾਪਿਸ ਜਵਾਬ ਆਇਆ ਇਕ ਸ਼ੇਰਾ ਮੀਰਾਕੋਟ ਤੇ ਇਕ ਗੋਪੀ ਅਵਾਣ ਦਿਲੋਂ ਸਲੂਟ ਆ ਭਰਾਵਾ ਨੂੰ
@EkamdeepSingh-ci2pq
@EkamdeepSingh-ci2pq 2 ай бұрын
ਕੋਈ ਨਾ ਬੱਬਰ ਸ਼ੇਰਾਂ ਬਾਬਾ ਦੀਪ ਸਿੰਘ ਤੇਰੇ ਨਾਲ ਹੈ ਪ੍ਰਵਾਹ ਨਹੀਂ ਕਰਨੀ
@CharanjitSingh-ws3se
@CharanjitSingh-ws3se 3 ай бұрын
ਬਾਈ ਦੀ ਬੋਲਬਾਣੀ ਤੇ ਪਹਿਲਵਾਨ ਦਾ ਸੁਭਾਅ ਬੜਾ ਪਿਆਰਾ ਲੱਗਾ ਜਿਉਂਦਾ ਰਹਿ ਪਹਿਲਵਾਨਾਂ
@Viratkohli18-j1n
@Viratkohli18-j1n 3 ай бұрын
ਬੰਦਾਂ ਗਰਾਉਂਡ ਵਿੱਚ ਪਤਾ ਲਗੇ ਜਾਂ ਨਾਂ ਲੱਗੇ ਪਰ ਗਲ ਬਾਤ ਕਰ ਕੇ ਪਤਾ ਲਗਦਾ ਕਿਹੋ ਜਿਹਾ ਭਲਵਾਨ ਬਹੁਤ ਚੰਗੇ ਤੇ ਨਿੱਘੇ ਸੁਭਾਅ ਦਾ ਇਨਸਾਨ ਆ ਸਭ ਤੋਂ ਵੱਡੀ ਗੱਲ ਸਿੱਖੀ ਸਰੂਪ ਵਿੱਚ ਆ ਇਦਾਂ ਹੀ ਹਸਦਾ ਵਸਦਾ ਤੇ ਖੇਡਦਾ ਰਹੇ ਵੀਰ ❤
@harjeetsingh1841
@harjeetsingh1841 3 ай бұрын
ਬਾਈ ਆਪਣੇ ਬੰਦੇ ਤਾ ਹਰਿਆਣੇ ਆਲੇ ਦੇ ਘਰ ਭਰੀ ਜਾਦੇ ਆ ਹਰਿਆਣੇ ਆਲੇ ਤਾਂ ਪੰਜਾਬ ਦੇ ਖਿਡਾਰੀਆਂ ਤੇ ਬੁਹਤ ਲਗਦੇ ਆ
@Gurpreetsingh-im3ro
@Gurpreetsingh-im3ro 2 ай бұрын
ਸਹੀ ਗੱਲ ਹੈ ਜੀ
@gurditsingh1792
@gurditsingh1792 3 ай бұрын
ਬਹੁਤ ਬਹੁਤ ਸਤਿਕਾਰ ਸ਼ੇਰੇ ਭਾਅ ਵਾਕਿਆ ਹੀ ਤੁਸੀਂ ਬਹੁਤ ਨਿਮਰ ਹੋ ❤❤
@harjeetsingh6861
@harjeetsingh6861 3 ай бұрын
ਬੱਬਰ ਸੇ਼ਰ ਲੱਗਦਾ ਸਿੱਖੀ ਸਰੂਪ ਵਿੱਚ ਸੇ਼ਰਾ ਵੀਰ
@prabhjotkhalsa5318
@prabhjotkhalsa5318 2 ай бұрын
ਬਹੁਤ ਵਧੀਆ ਸਿੱਖੀ ਸਰੂਪ ਵਿੱਚ ਖੇਡਦਾ ਵੀਰ ਵਾਹਿਗੁਰੂ ਸ਼ੇਰੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@bachitarsadhu9283
@bachitarsadhu9283 2 ай бұрын
ਸਮਸ਼ੇਰ ਸਿੰਘ ਸੇਰਾ ਬਹੁਤ ਵਧੀਆ ਰੇਡਰ ਮਾਝੇ ਦਾ❤❤
@JaswinderSingh-ut4zx
@JaswinderSingh-ut4zx 3 ай бұрын
ਸੇਰਾ ਮੀਰਾ ਕੋਟੀਆ ਸਿਰਾ ਰੇਡਰ ❤🎉
@sevaksingh9469
@sevaksingh9469 3 ай бұрын
ਬਹੁਤ ਮਾੜੀ ਗੱਲ ਆ ਪ੍ਰਮੋਟਰਾਂ ਦੀ ਜੋ ਪਲੇਅਰ ਨਾਲ ਧੱਕਾ ਕਰਦੇ ਆ ਜੇ ਕੋਈ ਪਲੇਅਰ ਇਦਾਂ ਕਰੇ ਤਾਂ ਲਾਈਵ ਹੋ ਕੇ ਬੋਲਣ ਲੱਗ ਜਾਂਦੇ ਆ ਵੀ ਪਲੇਅਰ ਮੁੱਕਰ ਗਏ
@bakhshishsingh5079
@bakhshishsingh5079 3 ай бұрын
ਸਮਸ਼ੇਰ ਸਿੰਘ ਸੇਰਾ ਬਹੁਤ ਵਧੀਆ ਰੇਡਰ ਸਿੱਖ ਸਰਦਾਰ ਬਹੁਤ ਵੀਰ ਸਿੱਖੀ ਸਰੂਪ ਵਿੱਚ ਸਿੱਖੀ ਵੀ ਸਾਭੀ
@DharminderGill-di6xo
@DharminderGill-di6xo 2 ай бұрын
Bakshish pattar coach saab
@sandyaulakh7153
@sandyaulakh7153 3 ай бұрын
ਬੱਬਰ ਸ਼ੇਰ🦁🦁🦁🦁
@SukhjitBaria
@SukhjitBaria 2 ай бұрын
ਸੇਰਾ ਵੀਰ ਬਹੁਤ ਵਦੀਆ ਇਨਸਾਨ ਹੈ ਸੇਰੇਵੀਰ ਇਕ ਹੋਰ ਸਿੰਘ ਨਾਲ ਵੀ ਦੋਸਤ ਨੇ ਧੋਖਾ ਦਿਤਾ
@GurpreetSingh-wn8hx
@GurpreetSingh-wn8hx 3 ай бұрын
ਵੀਰ ਆਪਣੇ ਪ੍ਰਮੋਟਰ ਨੂੰ ਟੱਟੀ ਨਹੀ ਆਉਂਦੀ ਸ਼ੀਲੂ ਰਵੀ ਹੋਰ ਤੋ ਬਿਨਾ ।ਤਾਹਨੂੰ ਕਿਸ ਨੇ ਪੁੱਛਣਾ
@karnveersingh8768
@karnveersingh8768 3 ай бұрын
Sahi gall a veer
@amandehriwal5926
@amandehriwal5926 3 ай бұрын
Right bro
@durlabhsingh2969
@durlabhsingh2969 2 ай бұрын
Jma sahii gal bro
@user-cw3hq6cs9d
@user-cw3hq6cs9d 3 ай бұрын
Jis ne v eda kita veer naal lahnat aa uss bande te😢😢😢
@karanbirsarkaria
@karanbirsarkaria 3 ай бұрын
Shera wadia pleyar aa💪💪
@SandhuMan-cp2zl
@SandhuMan-cp2zl 3 ай бұрын
Veer Sade area da Maan c sukhman chohla sahib 😢
@ApnaPunjabwaikh
@ApnaPunjabwaikh 3 ай бұрын
Love you from lehandaa punjab Lahore Pakistan 🇵🇰 Bhai mera area vee majha waa Pakistan vich tay meray father saab akhday hunday see majhay day lok buhat brave hunday nay.
@fandtodasukhmanarsh164
@fandtodasukhmanarsh164 3 ай бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
@goldybajwagoldy7901
@goldybajwagoldy7901 3 ай бұрын
Hera banda hera shera .waheguru chardi kla ch rakhy
@JarnailSingh-xk7qs
@JarnailSingh-xk7qs 3 ай бұрын
Bai dea reda dekhia bda gussal ja lagda par interview sun ka pta lagda bda hasmukh naram sba ha
@JaswinderSingh-ut4zx
@JaswinderSingh-ut4zx 3 ай бұрын
NYC ਇਨਸਾਨ
@user-xz3nq2bx6h
@user-xz3nq2bx6h 3 ай бұрын
Saade majhe da maan hai sheraa veer
@goldybajwagoldy7901
@goldybajwagoldy7901 3 ай бұрын
Parmoter v saly rajy nu rjayundy a.kafi player Australia kehdn gy a ohna wicho bahutya nalo shera plwan bahut wadeya player a.
@mehndipalwan7549
@mehndipalwan7549 3 ай бұрын
ਸ਼ੇਰੇ ਵੀਰ ਵਾਹਿਗੁਰੂ ਕਿਰਪਾ ਕਰਨਗੇ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਜੇ ਦਾਣਾ ਪਾਣੀ ਹੋਇਆ ਤੇ ਵਾਹਿਗੁਰੂ ਨੇ ਖਵਾ ਹੀ ਦੇਣਾ ਬਾਹਰ ਵਾਲੇ ਪੈਸਿਆਂ ਨਾਲੋਂ ਤੇ ਇੰਡੀਆ ਵਾਲੇ ਪੈਸੇ 100 ਗੁਣਾ ਚੰਗੇ ਆ
@DharminderGill-di6xo
@DharminderGill-di6xo 2 ай бұрын
ਮਹਿੰਦੀ ਪਲਵਾਣ ਸਤਿ ਸ੍ਰੀ ਆਕਾਲ. ਕੀ ਹਾਲ ਚਾਲ no send kryeo ਆਪਣਾ
@fandtodasukhmanarsh164
@fandtodasukhmanarsh164 3 ай бұрын
Waheguru g 🙏🏼🙏🏼🙏🏼🙏🏼Dhan teri sikhi
@shaukeenvirk6868
@shaukeenvirk6868 3 ай бұрын
Sira player te bht down to earth
@CSEHarmindersingh
@CSEHarmindersingh 2 ай бұрын
Waheguru chardikla vich rakhan bai nu ❤❤❤
@RadheRadhe-qv1kh
@RadheRadhe-qv1kh 3 ай бұрын
❤❤KHUDA SALAMAT RAKHAI APPKO JI❤❤
@balrajsingh4848
@balrajsingh4848 3 ай бұрын
vadiya player hai shera veer malak mehar karu...
@haltdaurhpunjabdi1537
@haltdaurhpunjabdi1537 2 ай бұрын
Waheguru tndrusti bakshe vdde veera nu 🙏
@SunnyCheema-qb6vx
@SunnyCheema-qb6vx 3 ай бұрын
bht videa lag a jo veer da happy reha da baba veer nu baba bht agga la k java
@sunnyminhasvlogs
@sunnyminhasvlogs 2 ай бұрын
Adampur saadi cup te khedeya bai pehli veer
@user-po7dz3hv5o
@user-po7dz3hv5o 2 ай бұрын
ਬਹੁਤ ਵਧੀਆ ਪਲੇਅਰ ਆ ਸ਼ੇਰਾ ਵੀਰ❤❤
@UNDERTAKAR-dl6ei
@UNDERTAKAR-dl6ei 2 ай бұрын
Veer bilkul sach boll reha paise nu pyar karan lagge player punjab de playera nu nu permotera ne khatam karti kabaddi aun wale time ch
@mandeepwalia6394
@mandeepwalia6394 2 ай бұрын
Knt bnda 22....narm dil da bnda😊
@sahib9037
@sahib9037 2 ай бұрын
Mile ta es Veer nu PAR gallbat tu chnga INSAN Lagda Jeonda Reh Sote veer ❤❤❤❤❤
@DharminderGill-di6xo
@DharminderGill-di6xo 2 ай бұрын
ਸ਼ੇਰਿਆ god bless you ❤
@balvirgrewal8638
@balvirgrewal8638 3 ай бұрын
Shera very nice
@ramindersandhu1948
@ramindersandhu1948 3 ай бұрын
Very good veer bahut he nice aa
@kuldipbajwa8385
@kuldipbajwa8385 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmansidhu8171
@harmansidhu8171 2 ай бұрын
Wmk bht hi sohna keed Vr di ta nimrata vi bht Vr ch guru ka Sikh pra bht hi kaint bro Wmk ❤️👍
@jantsandhu184
@jantsandhu184 2 ай бұрын
Shera veer bahut vadia player hon de naal naal bahut vadia insaan v hai ❤
@amritpal9p74
@amritpal9p74 2 ай бұрын
bhut vdiya veer mere nl bike te beh k ground vich giya c mai duty to aw r😅ha. c bhikhiwind to sahbajpur vale road ch os din veer miliya c pehliwar menu kmal da veer
@YadwinderSingh-iv5ui
@YadwinderSingh-iv5ui 2 ай бұрын
Siraa palwan shera
@mandeepsingh-cu6ym
@mandeepsingh-cu6ym 2 ай бұрын
Waheguru mehar kre vir koi na dil na chota kri veer
@SatgurDugal
@SatgurDugal 3 ай бұрын
Baba tarrakiyan bakhse
@jugrajgill6834
@jugrajgill6834 3 ай бұрын
❤❤
@amandehriwal5926
@amandehriwal5926 3 ай бұрын
❤❤❤❤
@PawaPawa-xs6gs
@PawaPawa-xs6gs 3 ай бұрын
ਵੀਰ ਬੱਬਰ ਸ਼ੇਰ ਝੋਟਾ ਸਿਰੇ ਦਾ
@rajabham1915
@rajabham1915 2 ай бұрын
Nice
@Fancy_kabutar_loft
@Fancy_kabutar_loft 3 ай бұрын
Good
@khushwindersingh4260
@khushwindersingh4260 3 ай бұрын
Nice veer g
@malkitsingh4209
@malkitsingh4209 3 ай бұрын
Good bai
@anmol2262
@anmol2262 3 ай бұрын
❤❤❤❤❤❤❤❤
@Satinderpal58Singh
@Satinderpal58Singh 2 ай бұрын
ਵੀਰ ਟੀਟੀ ਰਾਜੋਕੇ ਪਲਵਾਨ ਦੀ interview ਜ਼ਰੂਰ ਕਰੋ ਯਾਰ
@GazianaSingh
@GazianaSingh 3 ай бұрын
Buht vadiya ansan aa veer nal sikhi surop vich sona lagda plyer
@DharminderGill-di6xo
@DharminderGill-di6xo 2 ай бұрын
Hnji ਬਿਲਕੁਲ ❤
@AmandeepSingh-bu4wn
@AmandeepSingh-bu4wn 3 ай бұрын
ਬਹੁਤ ਵਧੀਆ ਜੀ
@gurvailsingh3849
@gurvailsingh3849 2 ай бұрын
ਜੋਤੇ ਸਭਰਾਂ ਨੂੰ ਮੈਂ ਖੇਡਦੇ ਵੇਖਿਆ ਕੋਈ ਤੋੜ ਨਹੀ ਸੀ
@malkitsidhu-cy6id
@malkitsidhu-cy6id 2 ай бұрын
Good Paji ❤❤
@angrajsingh5475
@angrajsingh5475 3 ай бұрын
❤❤❤
@gurdeepdhaliwal5382
@gurdeepdhaliwal5382 2 ай бұрын
ਬਹੁਤ ਵਧੀਆ ਪਲੇਅਰ ਵੀਰ
@modansinghmann6651
@modansinghmann6651 2 ай бұрын
ਇਹ ਦੁਨੀਆ ਧੋਖੇ ਬਾਜਾ ਦੀ ਯਾਰ ਬਨਾ ਕੇ ਠੱਗਦੇ ਹਜੇ ਜਨਾਨੀਆ ਵਾਲਾ ਹਾਲ ਐ
@Vickympga0786
@Vickympga0786 2 ай бұрын
Ghnt bnda ❤❤❤
@user-vc6dx9gk3v
@user-vc6dx9gk3v 3 ай бұрын
Waheguru
@user-ij3cc8my5s
@user-ij3cc8my5s 2 ай бұрын
Sirra banda Sardar
@tejjinderusman9386
@tejjinderusman9386 3 ай бұрын
Gopi Teja singh vale di video pao veer g ki haal chaal veer da
@nimratboparai4895
@nimratboparai4895 2 ай бұрын
👍
@jaggagondaradaku4618
@jaggagondaradaku4618 2 ай бұрын
🙏🙏🙏🙏
@user-fy7cs8yd3m
@user-fy7cs8yd3m 3 ай бұрын
ਬਾਈ ਸਾਰੇ ਖਿਡਾਰੀਆਂ ਦਾ ਗਰੁੱਪ ਹੋਣਾ ਚਾਹੀਦਾ ਜਿਸ ਵਿਚ ਪਤਾ ਚੱਲੇ ਕੋਣ ਕਿਸ ਲਈ ਖੇਡ ਜਾਂ ਫਰੲਈ ਆ
@narbirgill1889
@narbirgill1889 2 ай бұрын
Nice pawan ji
@AmanpreetsinghSingh-sv9rm
@AmanpreetsinghSingh-sv9rm 3 ай бұрын
ਜੀਓ
@JaspalSingh-br6cl
@JaspalSingh-br6cl 2 ай бұрын
Sat Shri akal paji 🙏🌹🌹
@gurkirpalsingh2974
@gurkirpalsingh2974 3 ай бұрын
V Nice Veer g❤❤
@dharminderbhullar4454
@dharminderbhullar4454 2 ай бұрын
ਭਲਵਾਨ ਜੀ ਬਹੁਤ ਵਧੀਆ ਇਨਸਾਨ ਬੜੀ ਮਿੱਠੀ ਬੋਲਬਾਣੀ ਹੈ
@MyChannel-ez6hl
@MyChannel-ez6hl 2 ай бұрын
@JaswantSingh-bf8be
@JaswantSingh-bf8be 2 ай бұрын
Shere bhaji di interview bahut sohni lagai G
@lalipawan2195
@lalipawan2195 2 ай бұрын
Raja padhri vale di interweave karo veer jarror
@kawaljitkaurkaur7046
@kawaljitkaurkaur7046 3 ай бұрын
Player ne dokhe bahut khade a bro
@harjsingh6993
@harjsingh6993 3 ай бұрын
Shere bro nam dsya kro yar eda de londe bndia da kise hor gareeb player da future khrab kro ge
@shaukeenvirk6868
@shaukeenvirk6868 3 ай бұрын
Promoter v naam de bhukhe ne eho jahe bandya da hath kyo nai fad de
@user-rs6pd4ri1f
@user-rs6pd4ri1f 3 ай бұрын
ਸ਼ੇਰੇ ਵੀਰ ਸਨ ਵੀ ਦਸੀ ਕਿਹੜੀ ਸੀ ਜਗਦੇਵ ਕਲਾਂ
@DharminderGill-di6xo
@DharminderGill-di6xo 2 ай бұрын
ਮੱਲੂ ਨੰਗਲ ਕੋਲ ਜਗਦੇਵ ਕਲਾਂ
@shamshersingh5468
@shamshersingh5468 2 ай бұрын
Veer ge APANA SONA SAB DARA KAHANA TO SAT KARAA VEER
@jatindersinghsingh7898
@jatindersinghsingh7898 3 ай бұрын
Y yaadi gunike di help karwa do yr
@UNDERTAKAR-dl6ei
@UNDERTAKAR-dl6ei 3 ай бұрын
APA V POORAN SIKHI SAROOP CH A VEER PAR HUN APA NAHI REHNA DHANWAD
@pamatakhar7523
@pamatakhar7523 2 ай бұрын
Hasmuk tanda Sardar
@user-ow9oj7qy5v
@user-ow9oj7qy5v 3 ай бұрын
Bhaji fouji bholake wala keo ne khad da hun
@jassteja3527
@jassteja3527 3 ай бұрын
Fauji bholeke 2000 vich all open debut a age vadh ho gye
@user-rs6pd4ri1f
@user-rs6pd4ri1f 3 ай бұрын
ਬਾਰ ਚਲ ਗਿਆ ਵੀਰ ਫ਼ੌਜੀ
@user-ow9oj7qy5v
@user-ow9oj7qy5v 3 ай бұрын
Kitna gay g
@user-ow9oj7qy5v
@user-ow9oj7qy5v 3 ай бұрын
@@user-rs6pd4ri1f kitha gay g
@user-ow9oj7qy5v
@user-ow9oj7qy5v 3 ай бұрын
@@user-rs6pd4ri1f fouji kitha gay h
@RashpalSingh-ze3ri
@RashpalSingh-ze3ri 3 ай бұрын
Serevirglthoeeaeevechaeida nibakisheremalkchrdiklzkruji
@sandeepbhangu9423
@sandeepbhangu9423 2 ай бұрын
ਸੇਰਾ ਮੀਰਾਂਕੋਟ ਦਾ ਨੰਬਰ ਭੇਜੀ ਵੀਰੇ
@Randhawa_akash
@Randhawa_akash 2 ай бұрын
H oye merakotia
@user-rs6pd4ri1f
@user-rs6pd4ri1f 3 ай бұрын
ਜਗਰੂਪ ਢੋਲਕੀ ਤੇ ਗੋਪੀ ਤੇਜਾ ਸਿੰਘ ਵਾਲਾ ਦੋਵਾ ਦੀ ਇੰਟਰਵਿਊ ਕਰਕੇ ਆਯੋ ਗੋਪੀ ਜਾਣਦਾ ਜਗਰੂਪ ਨੂੰ
@MeraPindPunjabOfficial
@MeraPindPunjabOfficial 3 ай бұрын
Ok veer ji
@user-rs6pd4ri1f
@user-rs6pd4ri1f 3 ай бұрын
@@MeraPindPunjabOfficial ਧੰਨਵਾਦ
@Sandhu_Uk47
@Sandhu_Uk47 3 ай бұрын
Bai da number ki aa
@MeraPindPunjabOfficial
@MeraPindPunjabOfficial 2 ай бұрын
9888990292
@user-cq6sq3xw8j
@user-cq6sq3xw8j 2 ай бұрын
Koi gl nhi veer guru sahib ji Mehar Karan ge
@user-fy7cs8yd3m
@user-fy7cs8yd3m 3 ай бұрын
Koey gll ne bor
@JaswinderSingh-ut4zx
@JaswinderSingh-ut4zx 3 ай бұрын
NYC ਇਨਸਾਨ
@simarjeet2046
@simarjeet2046 3 ай бұрын
❤❤
@SandeepKaur-jz2jc
@SandeepKaur-jz2jc 3 ай бұрын
Nice
@gilldairyfarmajnala7272
@gilldairyfarmajnala7272 3 ай бұрын
Nice
@udaibirdhaliwal5950
@udaibirdhaliwal5950 3 ай бұрын
❤❤
🔴[LIVE]  Canada Kabaddi Cup 2024  || Host by Young Sports Club | Aug 3, 2024
Ontario Kabaddi federation
Рет қаралды 7 М.
Amazing weight loss transformation !! 😱😱
00:24
Tibo InShape
Рет қаралды 64 МЛН
路飞太过分了,自己游泳。#海贼王#路飞
00:28
路飞与唐舞桐
Рет қаралды 36 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН