Рет қаралды 75,324
Join this channel to get access to perks: bit.ly/3B5oHSA
ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਬਿਲਾਸਪੁਰ (ਮੋਗਾ) ਦੇ ਕਬੱਡੀ ਕੱਪ ਦਾ ਇਹ ਮੈਚ ਜੋ ਕੇ ਘਨੋਰ ਤੇ ਫੱਕਰ ਝੰਡਾ ਦੀਆਂ ਟੀਮਾਂ ਦਰਮਿਆਨ ਤੇ 10-02-2014 ਨੂੰ ਖੇਡਿਆ ਗਿਆ।ਘਨੋਰ ਦੀ ਟੀਮ ਵਿਚ ਗਿੰਦੀ ਤੂਤ, ਗੋਰਾ ਮਰੂਰ, ਗੁਰਲਾਲ ਘਨੋਰ, ਵਿੱਕੀ ਘਨੋਰ, ਤੇ ਫੱਕਰ ਝੰਡਾ ਦੀ ਟੀਮ ਵਿਚ ਸੀਲੂ ਹਰਿਆਣਾ, ਭੀਰੂ ਧੋਲਾ, ਹਿੰਦਾ ਫੱਕਰ ਝੰਡਾ, ਹਰਜੀਤ ਫੱਕਰ ਝੰਡਾ ਖੇਡ ਰਹੇ ਸਨ।ਦੋਸਤੋ ਇਸ ਮੈਚ ਵਿਚ ਦੋਨੋ ਟੀਮਾਂ ਦੇ ਜਾਫੀਆਂ ਵੱਲੋਂ ਜੱਫਿਆਂ ਦੀ ਝਾੜੀ ਲਾ ਦਿੱਤੀ ਗਈ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi