ਕਬਰ ਪੂਜਾ ਦਾ ਕੌੜਾ ਸੱਚ I Gurdas Maan I Jasbir Jassi I Dr Sukhpreet Singh Udhoke

  Рет қаралды 39,308

Dr.Sukhpreet Singh Udhoke

Dr.Sukhpreet Singh Udhoke

9 ай бұрын

ਮਨੁੱਖੀ ਮੌਤ ਤੋਂ ਬਾਅਦ ਰਸਮਾਂ ਕੀ ਅਰਥ?
ਕਬਰ ਪੂਜਾ ਦਾ ਕੌੜਾ ਸੱਚ
ਜਸਬੀਰ ਜੱਸੀ ਦਾ ਅਖੌਤੀ ਬੂਬਨਿਆਂ ਨੂੰ ਠੋਕਵਾਂ ਜਵਾਬ
ਕਿਉਂ ਗੁਰਦਾਸ ਮਾਨ ਕਰਦਾ ਹੈ ਸਿਗਰਟਨੋਸ਼ ਦੀ ਵਡਿਆਈ?

Пікірлер: 80
@swaransingh4649
@swaransingh4649 4 ай бұрын
ਸਰਦਾਰ ਸਾਹਿਬ, ਡਾ ਸਾਹਿਬ ਸੁੱਖਪਰੀਤ ਸਿੰਘ ਉਦੋਕੇ ਲੱਖ ਲੱਖ ਨਮਸ਼ਕਾਰ, ਤੁਹਾਡੇ ਵਰਗੇ ਹੀਰੇ ਨੂੰ ਭਾਗਾਂ ਵਾਲੀ ਮਾਂ ਜਨਮ ਦਿੰਦੀ ਹੈ।
@eagleeye1491
@eagleeye1491 9 ай бұрын
ਵਾਹਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਹੀਰਾ ਸਾਨੂੰ ਦਿੱਤਾ , ਬਹੁਤ ਵਿਦਵਾਨ ਨੇ ਭਾਈ ਸਾਹਿਬ ਜੀ ਸੁਖਪ੍ਰੀਤ ਸਿੰਘ ਉਦੋਕੇ ਸਾਹਿਬ ਜੀ
@ManjitSingh-vq4ee
@ManjitSingh-vq4ee 9 ай бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@onehope8779
@onehope8779 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ
@BaljitSingh-bj4vm
@BaljitSingh-bj4vm 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasvirbrar3310
@jasvirbrar3310 3 ай бұрын
ਉਸ ਮਾਂ ਦੇ ਅੱਗੇ ਸਿਰ ਝੁਕਦਾ, ਜਿਸ ਨੇ ਡਾ ਸਖਪਰੀਤ ਵਰਗਾ ਹੀਰਾ💎 ਵਿਦਵਾਨ ਸਾਨੂੰ ਦਿੱਤਾ।
@KingHunter3597
@KingHunter3597 9 ай бұрын
☬💯 ਰਾਜ ਕਰੇਗਾ ਖ਼ਾਲਸਾ 💯☬ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ 🏁🌿🏁🌿🏁🌿🏁🌿🏁🌿🏁🌿
@beantsinghsidhu551
@beantsinghsidhu551 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@karamjitsingh8628
@karamjitsingh8628 8 ай бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ,ਸੁਲਝੇ ਹੋਏ ਵਿਦਵਾਨ ਨੇ
@taminderkour1400
@taminderkour1400 9 ай бұрын
Waheguru ji 🙏 ❤.
@jagmeetsingh9973
@jagmeetsingh9973 8 ай бұрын
Waheguru ji waheguru ji
@surindersinghuppal2892
@surindersinghuppal2892 9 ай бұрын
Waheguru ji ka Khalsa waheguru ji ki Fateh
@amarjitsaini5425
@amarjitsaini5425 9 ай бұрын
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@parkashkaur5248
@parkashkaur5248 8 ай бұрын
Waheguru ji ka khalsa waheguru ji fateh
@zaildarcheema106
@zaildarcheema106 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@ManjitKaur-wr5zz
@ManjitKaur-wr5zz 6 ай бұрын
Waheguru ji ka khalsa Waheguru ji ki fateh
@happysangha3454
@happysangha3454 9 ай бұрын
ਵਾਹਿਗੁਰੂ ਜੀ
@swaransingh483
@swaransingh483 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@jassikaur8781
@jassikaur8781 8 ай бұрын
Bouht vadhia vichar waheguru ji chardikala kere
@baljindersinghbrar1835
@baljindersinghbrar1835 9 ай бұрын
Waheguru ji ka khalsa Waheguru ji ki Fatah 🙏
@spcarpetssouthall2839
@spcarpetssouthall2839 9 ай бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@punia5709
@punia5709 9 ай бұрын
ਵਾਹਿਗੁਰੂ ਜੀ 🙏
@DeepsinghDeepsingh-bo4ns
@DeepsinghDeepsingh-bo4ns 9 ай бұрын
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੁਨੀਆਂ ਚ ਕੋਈ ਮਰਦਾ ਨਹੀਂ। ਰੂਪ ਹੀ ਬਦਲਦਾ ਹੈ। ਸਰੀਰ ਮਰਦਾ ਆਤਮਾ ਨੀ ਮਰਦੀ ਕੋਈ ਜਨਮੁ ਨੀ ਲੈਂਦਾ ਨਾਂ ਕੋਈ ਮਰਦਾ
@palvindersingh3955
@palvindersingh3955 9 ай бұрын
Waheguru ji 🙏🙏
@user-dt4kk1ug7x
@user-dt4kk1ug7x 9 ай бұрын
Waheguru ji waheguru ji waheguru ji waheguru ji waheguru ji
@tajpreetsingh1017
@tajpreetsingh1017 3 ай бұрын
ਜਸਵੀਰ ਸਿੰਘ ਜੱਸੀ ਬਹੁਤ ਵਧੀਆ ਦਲੀਲ ਨਾਲ ਸੱਚ ਬੋਲਦਾ ਹੈ
@storyday.01
@storyday.01 5 ай бұрын
ਫੋਟੋ ਗਲਤ ਲਾਈ ਹੈ ਅਖੀਰਲੀ।।. ਹਟਾਉਣ ਦੀ ਕਿਰਪਾ ਕਰਨੀ ਜੀ।।
@lakhvirsingh5946
@lakhvirsingh5946 9 ай бұрын
Satnam shri waheguru ji 🙏
@HarpreetSingh-yp8zq
@HarpreetSingh-yp8zq 8 ай бұрын
ਅੱਜ ਸਿੱਖ ਕੌਮ ਚ ਇੱਕ ਵੀ ਐਸਾ ਨਹੀਂ ਜੋ ਆਣ ਵਾਲੀ ਮੁਸੀਬਤ ਨੂੰ ਦੇਖ ਕੇ ਦੂਸਰੇ ਸਿਖਾਂ ਨੂੰ ਸਾਵਧਾਨ ਕਰ ਸਕੇ, ਨਾਂ ਨਾਮ ਰਿਹਾ ਨਾਂ ਬੰਦਗੀ ਤੇ ਨਾਂ ਹੀ ਸੋਝੀ ਹੀ ਰਹੀ ਸਿੱਖ ਕੌਮ ਕੋਲ,ਬਸ ਪੈਸਾ ਪੈਸਾ ਕਪੜੇ ਮਕਾਨ ਦੁਕਾਨ ਪਲਾਟ ਗੈਣੇ ਸ਼ਿਮਲਾ ਮਨਾਲੀ ਦੁਬਈ ਯੁਰਪ ਹੀ ਰੈਹ ਗਿਆ,ਭਾਪੇ ਤੇ ਡਰਕੇ ਦੁਬਾਰਾ ਹਿੰਦੂ ਬਣ ਰਹੇ ਜੈਸੇ ਔਰੰਗਜ਼ੇਬ ਤੋਂ ਡਰਦੇ ਹਿੰਦੂ ਮੁਸਲਮਾਨ ਬਣੇ ਸੀ।
@asmander6630
@asmander6630 8 ай бұрын
ਭਾਪਾ ਸ਼ਬਦ ਪੜੇ ਲਿਖੇ ਖੱਤਰੀ ਸਿੱਖਾਂ ਲਈ ਜੋ ਪੱਛਮੀ ਪੰਜਾਬ ਦੇ ਪੋਠੋਹਾਰ ਇਲਾਕੇ ਤੋਂ ਆਏ ਵਰਤਿਆ ਜਾਂਦਾ ਹੈ ਜਿਵੇਂ ਮਾਲਵੇ ਵਿੱਚ ਬਾਈ , ਦੁਆਬੇ ਵਿੱਚ ਭਾਜੀ , ਮਾਝੇ ਵਿੱਚ ਭਾਊ। ਉਹਨਾ ਇਲਾਕਿਆਂ ਵਿੱਚ ਜੱਟਾਂ , ਕੰਬੋਆਂ ਤੇ ਰਾਜਪੂਤਾਂ ਨਾਲੋਂ ਖੱਤਰੀ ਸਿੱਖਾਂ ਦੀ ਗਿਨਤੀ ਜ਼ਿਆਦਾ ਸੀ। ਸਾਡੇ ਸਾਰੇ ਗੁਰੂ ਸਾਹਿਬਾਨ ਵੀ ਤਾਂ ਖੱਤਰੀ ਖ਼ਾਨਦਾਨਾਂ ਵਿੱਚੋਂ ਹਨ। ੧੯੪੭ ਤੋਂ ਬਾਅਦ ਉੱਜੜ ਕੇ ਕਤਲੋ ਗਾਰਤ ਤੋਂ ਬਚਦੇ ਭਾਰਤ ਅਲੱਗ ਅਲੱਗ ਸ਼ਹਿਰਾਂ ਵਿੱਚ ਵੱਸ ਗਏ। ਦੂਜੇ ਪਾਸੇ ਸਿੱਖਾਂ ਵਿੱਚ ਪੇਂਡੂ ਤੇ ਸ਼ਹਿਰੀ ਦਾ ਮਸਲਾ ਨੇਹਰੂ ਵਰਗਿਆਂ ਖੜਾ ਕਰ ਦਿੱਤਾ ਤਾਂ ਕਿ ਪੜੇ ਲਿਖੇ ਸ਼ਹਿਰਾਂ ਵਿੱਚ ਖਿਲਰੇ ਹੋਏ ਸਿੱਖ ਨਵੇਂ ਪੰਜਾਬ ਸਿੱਖ ਧਰਮ ਦੀ ਅਗੁਵਾਈ ਨ ਕਰ ਸਕਣ। ਵਟਵਾਰੇ ਤੋਂ ਬਾਅਦ ਸਿੱਖਾਂ ਵਿੱਚ ਜੱਟਵਾਦ ਤੇ ਜਾਤੀਵਾਦ ਜ਼ਿਆਦਾ ਫੈਲਣ ਨਾਲ ਸ਼ਹਿਰੀ ਸਿੱਖਾਂ ਨੂੰ ਹਿੰਦੂ ਖੱਤਰੀਆਂ ਵੱਲ ਧੱਕਿਆ ਜਾ ਰਿਹਾ ਅਣਜਾਣੇ ਵਿੱਚ ਹੀ ਇਸਦਾ ਨੁਕਸਾਨ ਸਿੱਖ ਕੌਮ ਨੂੰ ਹੀ ਹੈ।
@user-dt4kk1ug7x
@user-dt4kk1ug7x 9 ай бұрын
❤❤❤❤❤ waheguru ji
@gurwindersingh2908
@gurwindersingh2908 9 ай бұрын
Waheguru ji saari vedio suni bahut he jaankaari bharpur vedio c
@Rajdeep492
@Rajdeep492 9 ай бұрын
Buht vadiya ji
@kaler7987
@kaler7987 8 ай бұрын
sir please share good dharmik punjabi books as well as famous punjabi authors who wrote about our sikh religion and its philosphy, like your recommended books that every punjabi should read
@GurjinderDeol-td7lj
@GurjinderDeol-td7lj 8 ай бұрын
❤❤
@vishalsugga3570
@vishalsugga3570 9 ай бұрын
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।
@MandeepSingh-nn5pz
@MandeepSingh-nn5pz 9 ай бұрын
🙏
@user-rw5hp9gk2g
@user-rw5hp9gk2g 8 ай бұрын
👌🙏🙏
@user-kq7xn5iw6t
@user-kq7xn5iw6t 9 ай бұрын
👏👏🙏🏼👍
@sekhonnishan9550
@sekhonnishan9550 9 ай бұрын
🙏🏻🙏🏻
@surjitsingh6818
@surjitsingh6818 9 ай бұрын
Wahaguru ji
@gurbanidhara
@gurbanidhara 9 ай бұрын
Waheguru
@kulbirsingh5262
@kulbirsingh5262 7 ай бұрын
48:32 bilkul sahi doctor sahab 🙄
@RamandeepSingh-wo4cs
@RamandeepSingh-wo4cs 9 ай бұрын
Sir please come to Mumbai sometime for lecture 🙏🏻
@Mundepindya
@Mundepindya 9 ай бұрын
🎉
@bejindersinghgrewal6866
@bejindersinghgrewal6866 8 ай бұрын
Very nice good job
@amritkaurpanesar629
@amritkaurpanesar629 9 ай бұрын
Thank you sir tuci bhut vadia knowledge dinde ho 🎉
@hargurdipsingh1512
@hargurdipsingh1512 9 ай бұрын
Excellent presentation-Dr Hargurdip SINGH
@mindersingh6359
@mindersingh6359 9 ай бұрын
Who is Dr Hargurdip SINGH?
@punia5709
@punia5709 9 ай бұрын
ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ
@RashpalSingh-gv2fg
@RashpalSingh-gv2fg 9 ай бұрын
V good jankari.....
@user-tn5jl2mc1y
@user-tn5jl2mc1y 9 ай бұрын
ੴਦੇਗ ਤੇਗ ਫਤਿਹ ਬੇਨਤੀ ਨਕਸਾ ਸੱਚਖੰਡ ਨਕਸਾ
@ManjitKaur-wr5zz
@ManjitKaur-wr5zz 6 ай бұрын
Waheguru ji ka khalsa Waheguru ji ki fateh ji
@JagroopSingh-jf5dj
@JagroopSingh-jf5dj 9 ай бұрын
Waghguru jee doctor sukhpreet singh ta mahar bharia hath rakho jee satnam shri waghguru jee
@MANPREETSINGH-rv4zh
@MANPREETSINGH-rv4zh 9 ай бұрын
Bhai saab ji tuhade hon wale programa da kitho pta lga skda hai ?
@sajjansingh3810
@sajjansingh3810 9 ай бұрын
ਟਕਸਾਲ ਤੇ ਚਿਟੀ ਸਿਉਂਕ ਬਾਰੇ ਵੀ ਵਿਚਾਰ ਦਿੳ😮
@drkuldipsingh1400
@drkuldipsingh1400 8 ай бұрын
Gurdas Mann is heavy Smoker Sharab vi peenda te CHILMAA vi peenda hai Masata di tolli da king hai
@inderjitsingh893
@inderjitsingh893 9 ай бұрын
Hlo veer g 🙏g
@majindersingh3703
@majindersingh3703 9 ай бұрын
Gurdas mann v jatt TUC bhi jatt
@harkanamdeepsingh9027
@harkanamdeepsingh9027 9 ай бұрын
Ecpose puneet sahani
@AHUJASS
@AHUJASS Ай бұрын
Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.
@gurpreetmallhi5840
@gurpreetmallhi5840 8 ай бұрын
ਗੁਰਦਾਸ ਮਾਨ ਬੀੜੀਆਂ ਪੀਣ ਵਾਲ਼ਿਆਂ ਦਾ ਚੇਲਾ
@Rupinder-t5t
@Rupinder-t5t 9 ай бұрын
Pta ni eh 2 roop kyon ne….. inside outside ….. why God created emotions….. god created world them why this world if falsehood ….. god!!! Trees, hills, nature …. Is there for millions of years then why do humans/kiving oranisms die….very hard to understand lord god!
@PbnHomerenovation
@PbnHomerenovation 9 ай бұрын
Waheguru ji sahej path kro 3-4 var app parkash krke Daily ik -2 katha suno jo guru sahib di gal krde. Eanswer mill jau
@insaninsan3708
@insaninsan3708 8 ай бұрын
sab to pehla a dekho te teh karo . ke o bajorg jina bare guru bani vich hai . o insan han ke .?. God . for 2 dusara no. guru kis nu keha janda . jo sikha rahe han . jive misal . maa bap or school or samaj or anmol kitabe or jo un da ilam rakhne vale guru jan . hun una nu dekhiye ta sab shish ( student) tap kar kare or God to mag rahe ki kar ke tap (medition ) ad- . sab to big guru kon hai . ?. GOD . God is one . 1 o karta . is vich GOD AND HIUMAN dona bare saf pata lag jana . pehla a janna jaruri hai. us to bad kon kis kavil hai . o karma te hai. kon kine kala hai o jaruri nahi hai. satkar God ji da kina te bajorga da hiuman ( mahan or am ) da kina o har bande de amal te akal disaid kardi hai. is nu samaj ge ta mis-conseption ( pulekhe ) dur ho jane . je mata or pita hai ta santan v hau. je sant hon ge ta vipar v honde han. sach bolan vale . chuth bol ke bepar karan vale v honde han. fesala god ji hi kar sakde . ujrat us da jina hak hai. hak hai . sab to pehla a dekho te teh karo . ke o bajorg jina bare guru bani vich hai . o insan han ke .?. God . for 2 dusara no. guru kis nu keha janda . jo sikha rahe han . jive misal . maa bap or school or samaj or anmol kitabe or jo un da ilam rakhne vale guru jan . hun una nu dekhiye ta sab shish ( student) tap kar kare or God to mag rahe ki kar ke tap (medition ) ad- . sab to big guru kon hai . ?. GOD . God is one . 1 o karta . is vich GOD AND HIUMAN dona bare saf pata lag jana . pehla a janna jaruri hai. us to bad kon kis kavil hai . o karma te hai. kon kine kala hai o jaruri nahi hai. satkar God ji da kina te bajorga da hiuman ( mahan or am ) da kina o har bande de amal te akal disaid kardi hai. is nu samaj ge ta mis-conseption ( pulekhe ) dur ho jane .
@user-yh4ji2ch8z
@user-yh4ji2ch8z 9 ай бұрын
😂S S A Khalistan zindabad
@greatcanada4989
@greatcanada4989 9 ай бұрын
AKAL HI AKAL Ji
@resham.shuki.resham.3601
@resham.shuki.resham.3601 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ranjitsingh-jl7tt
@ranjitsingh-jl7tt 9 ай бұрын
Wahaguru ji ka Khalsa waheguru ji ki Fateh
@SurinderSingh-wd4ni
@SurinderSingh-wd4ni 9 ай бұрын
ਵਾਹਿਗੁਰੂ ਜੀ
@parkashkaur5885
@parkashkaur5885 9 ай бұрын
Waheguru waheguru waheguru ji
@kamaljitjassar5024
@kamaljitjassar5024 7 ай бұрын
Waheguruji❤
@MandeepSingh-nn5pz
@MandeepSingh-nn5pz 9 ай бұрын
🙏
@singhisking3001
@singhisking3001 9 ай бұрын
ਵਾਹਿਗੁਰੂ ਜੀ
@kaur933
@kaur933 9 ай бұрын
ਵਾਹਿਗੁਰੂ ਜੀ
@MandeepSingh-nn5pz
@MandeepSingh-nn5pz 9 ай бұрын
🙏
@MandeepSingh-nn5pz
@MandeepSingh-nn5pz 9 ай бұрын
🙏
The Importance of 5 Kakkar || 5 ਕੱਕਾਰਾਂ ਦੀ ਮਹੱਤਤਾ ॥ Dr  Sukhpreet Singh Udhoke
58:23
Sarkar A Khalsa (ਸਰਕਾਰ ਏ ਖਾਲਸਾ)
Рет қаралды 14 М.
Little girl's dream of a giant teddy bear is about to come true #shorts
00:32
Alex hid in the closet #shorts
00:14
Mihdens
Рет қаралды 15 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Panthic Vichaar with Guest Speakers (Dr Sukhpreet Singh "Udhoke")
3:11:25
Little girl's dream of a giant teddy bear is about to come true #shorts
00:32