ਕੱਚੇ ਘਰਾਂ ਦੀਆਂ ਕੁੜੀ ਆਂ ਦੇ ਪੱਕੇ ਸੁਰ ਸੁਣਕੇ ਹੋਵੋਗੇ ਹੈਰਾਨ | ਕੁੜੀਆਂ ਵੱਡਿਆਂ ਵੱਡਿਆਂ ਨੂੰ ਮਾਤ ਪਾਉਂਦੀਆਂ ਨੇ |

  Рет қаралды 91,785

MG Telecast

MG Telecast

Күн бұрын

Host- Manjinder Singh Ghumaan
Guest- Atwal sisters
ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest Atwal sisters ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
Host- Manjinder Ghumaan (78378-00272)
Cameraman-
About Channel -
MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
Please Subscribe My Channel For My Upcoming Videos.
Don't forget to
LIKE,
COMMENT
SHARE
&
SUBSCRIBE ...
KZfaq Link-
www.youtube.co....
Facebook Link-
/ mg-tv-578957. .
Instagram Link-
....
Content Copyright @ MG Telecast
Keep Supporting us.
#MG_Telecast

Пікірлер: 315
@bhaimohindersingh7839
@bhaimohindersingh7839 Жыл бұрын
ਕਿਤੇ ਕਿਤੇ ਹੀ ਇੰਨੀ ਸੁਰੀਲੀ ਆਵਾਜ਼ ਕੰਨਾਂ ਨੂੰ ਸੁਣਾਈ ਪੈਂਦੀ ਹੈ।ਉਹਨਾਂ ਵਿਚੋਂ ਨੇ ਇਹ ਅਟਵਾਲ ਬੱਚੀਆਂ। ਵਾਹਿਗੁਰੂ ਭਾਗ ਲਾਵੇ
@bhinderkaur6665
@bhinderkaur6665 Жыл бұрын
ਜਿਉਂਦੀਆਂ ਰਹੋ ਧੀਓ।ਮਨ ਖ਼ੁਸ਼ ਹੋ ਗਿਆ ਸੁਣਕੇ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@devindersingh1351
@devindersingh1351 Жыл бұрын
ਬਹੁਤ ਸੁੰਦਰ ਅਵਾਜ ਹੈ ਸਤਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ
@RashpalSingh-gv2fg
@RashpalSingh-gv2fg Жыл бұрын
V good God bless you...
@RKSingh-zi7nd
@RKSingh-zi7nd Жыл бұрын
MG ਸੈਵਨ telecast ਨੇ ਕਮਾਲ ਦੀ ਖੋਜ ਕੀਤੀ ਹੈ , ਅਟਵਾਲ ਭੈਣਾਂ ਨੂੰ ਬਹੁਤ ਵਧਾਈਆਂ । ਕਮਾਲ ਦਾ ਗਲਾ ਅਤੇ ਰਿਆਜ ਦੀ ਝਲਕ । ਬੇਟਾ ਰਿਆਜ਼ ਨਹੀਂ ਛੱਡਣਾ , ਤੁਸੀਂ ਪੱਕਾ ਛਾ ਜਾਣਾ ਹੈ ...🌹❤️
@mgtelecast
@mgtelecast Жыл бұрын
ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzfaq.info/love/g8PA0C2pwkd4bGmS_OLN3A
@dalbirsinghsingh6234
@dalbirsinghsingh6234 Жыл бұрын
ਬਹੁਤ ਹੀ,,,,,,,,,,,,,,,,,, ਖੂਬ ਅਵਾਜ਼। ਵਾਹਿਗੁਰੂ ਜੀ
@vanshdeepsingh9438
@vanshdeepsingh9438 Жыл бұрын
ਵਾਹ ਜੀ ਵਾਹ ਮੇਰਿਆ ਧੀਆਂ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਸੁਖੀ ਜੀਵਨ ਬਤੀਤ ਕਰੇ
@balvirdhaliwal1041
@balvirdhaliwal1041 Жыл бұрын
ਵਾਹ ਜੀ ਵਾਹ। ਪ੍ਰਮਾਤਮਾ ਇਨ੍ਹਾਂ ਬੱਚੀਆ ਨੂੰ ਚੜ੍ਹਦੀ ਕਲਾਂ ਬਖਸ਼ੇ। 🙏
@mehrjitindersinghbrar7557
@mehrjitindersinghbrar7557 Жыл бұрын
ਦੋਨਾ ਬੱਚੀਆ ਨੂੰ ਬਹੁਤ ਬਹੁਤ ਪਿਆਰ ਰੱਬ ਚੜਦੀ ਕਲਾ ਚ ਰੱਖੇ ਜੀ
@sarabjitsingh9241
@sarabjitsingh9241 Жыл бұрын
ਵਾਹਿਗੁਰੂ ਇਹਨਾਂ ਬੱਚੀਆਂ ਨੂੰ ਤਰੱਕੀ ਬਖਸ਼ੇ | ਭਾਗਾਂ ਨਾਲ ਇਹੋ ਜਿਹੀ ਆਵਾਜ਼ ਰੱਬ ਕਿਸੇ ਕਿਸੇ ਨੂੰ ਬਖਸ਼ਦਾ ਜੀ | ਬਹੁਤ ਅੱਛਾ ਲੱਗਿਆ ਜੀ |
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਇੰਨਾ ਬੇਟੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਢੰਗ ਨਾਲ ਗੀਤ ਪੇਸ਼ ਕੀਤੇ ਹਨ ਵਧਾਈ ਦੇ ਪਾਤਰ ਹਨ।
@mangalsingh9100
@mangalsingh9100 Жыл бұрын
ਮੁਬਾਰਕਾਂ ਬੱਚਿਓ ਬਹੁਤ ਹੀ ਵਧੀਆ ਅਵਾਜ਼ ਏ ਵਾਹਿਗੁਰੂ ਤਰਕੀਆਂ ਬਖਸ਼ਣ ਜੀ 🙏🙏
@HarnekSingh-lp8pj
@HarnekSingh-lp8pj Жыл бұрын
ਬਹੁਤ ਵਧੀਆ ਅਵਾਜ ਵਾਹਿਗੁਰੂ ਗੁਰੂ ਕ੍ਰਿਪਾ ਕਰੇ
@jaswantsinghpradhan7470
@jaswantsinghpradhan7470 Жыл бұрын
ਬਾ-ਕਮਾਲ ਗਾਇਕੀ,,,,,ਦਲਜੀਤ ਦੌਸਾਂਜ ਨੂੰ ਇਨਾ੍ਂ ਧੀਆਂ ਦੀ ਮਦਦ ਕਰਨੀ ਚਾਹੀਦੀ ਹੈ🙏🙏
@harpalkaursohi5196
@harpalkaursohi5196 Жыл бұрын
ਬਹੁਤ ਬਹੁਤ ਸੁਰੀਲੀ ਆਵਾਜ਼ ਐ ਜਿਉਂਦੀਆਂ ਰਹੋ ਧੀ ਰਾਣੀਓ ❤
@kulbirsingh22G
@kulbirsingh22G 11 ай бұрын
ਬਹੁਤ ਘੈਟ ਗਾਇਕੀ ਏ ਇਹਨਾਂ ਬੱਚੀਆਂ ਦੀ ਵਾਹਿਗੁਰੂ ਇਹਨਾ ਨੂੰ ਬੁਲੰਦੀਆਂ ਤੇ ਪਹੁੰਚਾਵੇ
@JoginderSingh-vj2tx
@JoginderSingh-vj2tx Жыл бұрын
ਬਹੁਤ ਹੀ ਵਧੀਆ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌
@mohindergill8884
@mohindergill8884 Жыл бұрын
Bete waheguru kirpa karn. Excellent.
@surindersingh22katoch99
@surindersingh22katoch99 Жыл бұрын
ਬਹੁਤ ਹੀ ਪਿਆਰੀ ਆਵਾਜ਼ ਤੇ ਸਾਦਾਪਣ ਪ੍ਰਮਾਤਮਾ ਇਨ੍ਹਾਂ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ।
@jaggabhibder6207
@jaggabhibder6207 Жыл бұрын
ਬਹੁਤ,,ਸਰੀਲੀ,,ਅਵਾਜ
@vijaypalsingh4202
@vijaypalsingh4202 Жыл бұрын
ਇਹ ਦੋਵੇਂ ਬਚੀਆਂ ਦੁਬਾਰਾ ਦੁਨੀਆਂ ਵਿੱਚ ਆਈਆਂ ਹਨ ਅਕਾਲਪੁਰਖ ਚੜਦੀਕਲਾ ਬਖਸ਼ੇ
@narinderonyoutube2434
@narinderonyoutube2434 Жыл бұрын
ਚੜ੍ਹਦੀ ਕਲਾ ਵਿੱਚ ਰਹੋ
@SukhwantSingh-hu9vl
@SukhwantSingh-hu9vl Жыл бұрын
ਘੁਮਾਣ ਸਾਹਿਬ ਜੀ ਬਹੁਤ ਬਹੁਤ ਵਧਾਈਆਂ ਪ੍ਰਾਮਾਤਮਾਂ ਵੀਰ ਦੀ ਕਲਮ ਤੇ ਮੇਹਰ ਭਰਿਆ ਹੱਥ ਰੱਖੇ 🙏🙏🌹🌹🌹🌹🌹🌹🌹🌹🙏🙏🙏🙏
@nabarbande
@nabarbande Жыл бұрын
ਸੁਖਵੰਤ ਸਾਹਿਬ ਧੰਨਵਾਦੀ ਆਂ । ਹੌਂਸਲਾ ਅਫਜ਼ਾਈ ਵਾਲਾ ਤੁਹਾਡਾ ਮਿਹਰ ਭਰਿਆ ਹੱਥ ਇਸੇ ਹੀ ਤਰ੍ਹਾਂ ਬਣਿਆ ਰਹੇ ਜੀ।
@Kartoon260
@Kartoon260 Жыл бұрын
ਸਰ ਜੀ ਇਹ ਬੱਚੀਆਂ ਕਿੱਥੇ ਰਹਿੰਦੀਆਂ ਹਨ ਪਲੀਜ ਜ਼ਰੂਰ ਦੱਸਿਓ ਜੀ
@HarjeetSinghGill1
@HarjeetSinghGill1 Жыл бұрын
❤ਬਹੁਤ ਚੰਗੀ ਹੈ ਜੋੜੀ ਦੀ ਆਵਾਜ਼ ਜੀ ❤
@gurpreetkamboj3184
@gurpreetkamboj3184 Жыл бұрын
waheguru bless u ji ❤❤❤
@gyanijaswindersinghjikomal6523
@gyanijaswindersinghjikomal6523 Жыл бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏🌹🙏
@sukhrajbarkandiofficial8681
@sukhrajbarkandiofficial8681 Жыл бұрын
Great job MG Telecast Manjinder Ghumaan Chhote Veere all Congratulations Ji
@BalwantSingh-ie8kc
@BalwantSingh-ie8kc Жыл бұрын
God bless you bhen ❤❤❤❤🙏🙏 Waheguru tuhanu hamesha chardi kla vich rakhe
@anitaanita9373
@anitaanita9373 Жыл бұрын
Atwaal sisters God bless you
@sukhnirmalsingh6364
@sukhnirmalsingh6364 Жыл бұрын
Beta , very good singing & voice . God bless you with more spirit and courage up. From Canada
@ravinderkaur9715
@ravinderkaur9715 Жыл бұрын
Bahut Sunder geeta de bol waheguru mehar karan
@angrejsingh8458
@angrejsingh8458 Жыл бұрын
WeHaguru ji 💯💯💯💯💯
@sarwansingh6636
@sarwansingh6636 Жыл бұрын
Satnam sari wahguru ji karpa karo ji❤❤❤❤❤
@VeerpalKaur-fr7ht
@VeerpalKaur-fr7ht Жыл бұрын
Very very nice baby doll
@SurinderSingh-pr6hn
@SurinderSingh-pr6hn Жыл бұрын
Very nice song ❤️
@jungsidhu2918
@jungsidhu2918 Жыл бұрын
Waheguru ji 🙏🙏
@reetkaur2385
@reetkaur2385 Жыл бұрын
Very nice. God bless these children.
@HarjeetSinghGill1
@HarjeetSinghGill1 Жыл бұрын
❤ਬਹੁਤ ਵਧੀਆ ਬੱਚੀਆਂ ਨੇ ਗਾਇਆ ਹੈ ❤
@vickylohian4373
@vickylohian4373 Жыл бұрын
God Bless you ji 🎉❤
@supinderkaur344
@supinderkaur344 Жыл бұрын
Congratulations MG Telecast, MG seven Production, Atwaal Sisters. God bless all of you
@balkarsingh6381
@balkarsingh6381 Жыл бұрын
ਵਾਹ ਕਮਾਲ ਬੁਹਤ ਸੋਣੀ ਅਵਾਜ ਵਾਹਿਗੁਰੂ ਜੀ ਜੀ ਕਾਮਯਾਬੀਆਂ ਬਖਸੇ ਬੱਚੇ ❤️❤️❤️❤️❤️🥰🥰
@Gurmeetkaur-qb1cw
@Gurmeetkaur-qb1cw Жыл бұрын
Very nice voice & song good 👌👌👌👌👌GodBless bata Thx Ji all MG Tcast team &MG Sp
@nabarbande
@nabarbande Жыл бұрын
ਤੁਹਾਡਾ ਮਿਹਰ ਭਰਿਆ ਅਸ਼ੀਰਵਾਦ ਇਸੇ ਹੀ ਤਰ੍ਹਾਂ ਬਣਿਆ ਰਹੇ ਜੀ।
@Kartoon260
@Kartoon260 Жыл бұрын
ਕਿਰਪਾ ਕਰਕੇ ਜ਼ਰੂਰ ਦੱਸਿਓ ਜੀ ਇਹ ਬੱਚੀਆਂ ਕਿੱਥੇ ਰਹਿੰਦੀਆਂ ਹਨ ਪੂਰਾ ਐਡਰੈੱਸ ਦਿਓ
@786karanbrar
@786karanbrar Жыл бұрын
Amazing voices
@AmrikSingh-ci9fo
@AmrikSingh-ci9fo Жыл бұрын
ਬਹੁਤ ਸੋਹਣੀ ਅਵਾਜ ਬੁਲੰਦ ਕੀਤੀ ਵਾਹਿਗੁਰੂ ਜੀ ਕਿਰਪਾ ਕਰਨ
@jaspindergilluboke5010
@jaspindergilluboke5010 Жыл бұрын
M g ਟੈਲੀਕਾਸਟ ਦਾ ਵਧੀਆ ਉਪਰਾਲਾ ਹੈ। ਲੜਕੀਆਂ ਦੀ ਅਵਾਜ਼ ਵਿਚੋਂ ਅਨੀਤਾ ਸਮਾਣਾ ਅਤੇ ਪ੍ਰਵੀਨ ਭਾਰਟਾ ਦੀ ਝਲਕ੍ਹ ਪੈਂਦੀ ਹੈ
@nabarbande
@nabarbande Жыл бұрын
ਸ਼ੁਕਰੀਆ ਜੀ। ਹੌਂਸਲਾ ਅਫਜ਼ਾਈ ਦੇ ਨਾਲ ਨਾਲ , ਸ਼ੇਅਰ ਕਰਕੇ ਵੀ ਬੱਚਿਆਂ ਦਾ ਹੌਂਸਲਾ ਅਫਜ਼ਾਈ ਕਰਿਓ ਜੀ।
@harmannguru2222
@harmannguru2222 Жыл бұрын
Bhut shoni awaz sis waheguru ji aon wale time vich super star bnawe traki bakhsan❤❤
@harindersarang.waheguruji1414
@harindersarang.waheguruji1414 Жыл бұрын
Beautiful Voice ❤God bless you both 🙏❤️❤️
@sukhwindersibia1942
@sukhwindersibia1942 Жыл бұрын
Congratulation MG Telecast & Atwal sisters god bless you
@nabarbande
@nabarbande Жыл бұрын
ਬਹੁਤ ਬਹੁਤ ਧੰਨਵਾਦ ਭਾਜੀ।
@urbanjatt9550
@urbanjatt9550 Жыл бұрын
NICE VOICE AND SONG 🔥🔥🔥❤️❤️❤️
@baldevdhaliwal8865
@baldevdhaliwal8865 Жыл бұрын
So sweet voice. Long live Beta ji.
@sukhjindersingh5638
@sukhjindersingh5638 Жыл бұрын
Very nice voice
@charanjitsingh-zf9uv
@charanjitsingh-zf9uv Жыл бұрын
Very nice
@sukhrajbarkandiofficial8681
@sukhrajbarkandiofficial8681 Жыл бұрын
Listen Share Like Comment Share all Friends
@sajanartproduction5950
@sajanartproduction5950 Жыл бұрын
ਐਮ ਜੀ ਟੈਲੀਕਾਸਟ ਦੀ ਬਦੌਲਤ ਹੀ ਸੰਭਵ ਹੋਇਆ, ਨਹੀਂ ਤਾਂ ਸਰੋਤੇ ਇਸ ਕਲਾਕਾਰੀ ਤੋਂ ਵਾਝੇ ਰਹਿ ਜਾਂਦੇ
@nisarmasih100
@nisarmasih100 Жыл бұрын
EXCELLENT AND SWEET VOICES.
@gurlalbajwa8407
@gurlalbajwa8407 Жыл бұрын
Very nice voice ruh nu skoon dindi
@kulwindermaroorkahlon575
@kulwindermaroorkahlon575 Жыл бұрын
Very nice ji
@harjangsingh5567
@harjangsingh5567 Жыл бұрын
Very nice God bless u beta
@pargatsinghlopoke
@pargatsinghlopoke Жыл бұрын
Very good👍👍
@balkardudhala5349
@balkardudhala5349 Жыл бұрын
ਬਹੁਤ ਹੀ ਵਧੀਆ ਜੀ ਕੁਲਦੀਪ ਘੁਮਾਣ ਜੀ
@beantdhillon41
@beantdhillon41 Жыл бұрын
Prmatma tuhanu chardikla ch rakhan
@anitaanita9373
@anitaanita9373 Жыл бұрын
Congratulations MG telecast 🙏🏻🙏🏻
@nisarmasih100
@nisarmasih100 Жыл бұрын
EXCELLENT ITEM.
@kashmirasingh8172
@kashmirasingh8172 Жыл бұрын
God always bless both of you very nice sweety voice
@darshansingh9000
@darshansingh9000 Жыл бұрын
No match beta ji.Yug yug jio So sweet voices and heart touching wordings. Live long.May God bless you with more sweet voices to win more and more viewers and followers.Congratulations to listeners and supporters.
@RajbirSingh-qh7gg
@RajbirSingh-qh7gg Жыл бұрын
Waheguru ji 💐🌹
@AmrikSingh-zq1el
@AmrikSingh-zq1el Жыл бұрын
God bless and your family and.your..team
@KARAMSINGH_shorts
@KARAMSINGH_shorts Жыл бұрын
Bahit achha geet eh bache gande han. Bhagwan Ehna bachian taraki deve.
@GurjantSingh-hq8ex
@GurjantSingh-hq8ex Жыл бұрын
Very. Good
@sukhdevsingh-id5bv
@sukhdevsingh-id5bv Жыл бұрын
Very good God bless u
@lakhwindersingh-gu6of
@lakhwindersingh-gu6of Жыл бұрын
very good
@rajindersingh4559
@rajindersingh4559 Жыл бұрын
Super duper voice god bless
@supinderkaur344
@supinderkaur344 Жыл бұрын
Excellent interview
@ACADMY.acadmy
@ACADMY.acadmy Жыл бұрын
🙏 waheguru waheguru waheguru ji 🙏👍💝💖👍
@lohiasaab8059
@lohiasaab8059 Жыл бұрын
ਧੰਨਵਾਦ ਉਸ ਪਰਮਾਤਮਾ ਦਾ ਜਿਸਨੇ ਅਨਮੋਲ ਰਤਨ ਪੈਦਾ ਕੀਤੇ ਹਨ।
@dhillondhillon579
@dhillondhillon579 Жыл бұрын
Very good put ਖੁਸ਼ ਰਹੋ ਤੁਸੀਂ ਵਸਦੇ ਰਹੋ
@gursharanjitkaur3533
@gursharanjitkaur3533 Жыл бұрын
Sweet voice
@krishanpalsinghmatharu8450
@krishanpalsinghmatharu8450 Жыл бұрын
Bahutt hi mithi awaj hai anmol hai
@CharanjitSingh-pm3tp
@CharanjitSingh-pm3tp Жыл бұрын
Very good sastar❤
@gurnamsingh4259
@gurnamsingh4259 Жыл бұрын
My dear cute sisters you have really excellent talent.keep it up.well wishes from your big brother Gurnam Sikanderpuri
@gurmitsingh7503
@gurmitsingh7503 Жыл бұрын
Verygoodsongbataji
@gurdevkhokhar7814
@gurdevkhokhar7814 Жыл бұрын
Vaho ji Bakmal awaz
@nastarsingh1784
@nastarsingh1784 Жыл бұрын
Verry nic aa puter
@RameshKumar-bs6dq
@RameshKumar-bs6dq Жыл бұрын
May God bless you in every field of life!
@GurvinderSingh-mg7rm
@GurvinderSingh-mg7rm Жыл бұрын
Wahguru whaguru wahguru whaguru wahguru
@paramjitkaur7262
@paramjitkaur7262 Жыл бұрын
Very nice singing and songs ...❤gbu ❣️ eda hi tarkia Val vdhde Raho❣️
@SatpalSingh-yi4iw
@SatpalSingh-yi4iw Жыл бұрын
Bahut hi jeyada vadhia Singing and lyrics
@jagroopsingh2053
@jagroopsingh2053 Жыл бұрын
Very good
@nirwairsingh2579
@nirwairsingh2579 Жыл бұрын
Good, song
@newrider3468
@newrider3468 Жыл бұрын
So nice ❤️🥰🥰 👌❤️
@aparsandhu1358
@aparsandhu1358 Жыл бұрын
ਬਾਕਮਾਲ ਆਵਾਜ
@nabarbande
@nabarbande Жыл бұрын
ਬਹੁਤ ਬਹੁਤ ਧੰਨਵਾਦ ਅਪਾਰ ਜੀ।
@ManmohanSingh-ub4zl
@ManmohanSingh-ub4zl Жыл бұрын
Very sweet voice God bless you
@charankaur4861
@charankaur4861 4 ай бұрын
ਜਿਉਂਦੀਆਂ ਰਹੋ ਧੀਓ। ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਅਤੇ ਖ਼ੂਬ ਤਰੱਕੀ ਕਰੋ🎉🎉🎉🎉🎉
@Parm-nq1dc
@Parm-nq1dc Жыл бұрын
Bahut jyada vadhia awaz hai Gaya v bahut sohna hai God bless uu beta
@HarwinderSingh-ij1hk
@HarwinderSingh-ij1hk Жыл бұрын
Wah...👌 ਪ੍ਰਮਾਤਮਾ ਮਿਹਰ ਕਰੂ,,, carry on👍
@taran1072
@taran1072 Жыл бұрын
Nice ji
@apnirasoi3884
@apnirasoi3884 Жыл бұрын
Very nice
@darshansingh2806
@darshansingh2806 Жыл бұрын
V Good bata g Wa
@kiranjassl3785
@kiranjassl3785 Жыл бұрын
Bahut sohni awaj i have no words god bless you 🙏🙏
@bindersingh137
@bindersingh137 Жыл бұрын
Good sister ji
@jwalagaget8057
@jwalagaget8057 Жыл бұрын
ਬਹੁਤ ਹੀ ਵਧੀਆ ਸੱਚੇ ਪਾਤਿਸ਼ਾਹ ਬੱਚਿਆ ਨੂੰ ਚੜਦੀ ਕਲਾ ਵਿੱਚ ਰੱਖੇ
@mgtelecast
@mgtelecast Жыл бұрын
ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzfaq.info/love/g8PA0C2pwkd4bGmS_OLN3A
@GuruAmardaslearninghub
@GuruAmardaslearninghub Жыл бұрын
May God give you a lot of happiness
@husansidhu3158
@husansidhu3158 Жыл бұрын
God bless you 🙏 rabb thnu success Deve bhut sarra
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН