ਕੱਚੇ ਘਰਾਂ ਵਿੱਚ ਰਹਿੰਦੇ ਸਾਈਪ੍ਰਸ ਦੇ ਲੋਕ North South Cyprus Border | Punjabi Travel Couple |Ripan Khushi

  Рет қаралды 247,735

Punjabi Travel Couple

Punjabi Travel Couple

9 ай бұрын

Пікірлер: 326
@HarpreetSingh-ux1ex
@HarpreetSingh-ux1ex 9 ай бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡੀਆਂ ਵੀ ਹੱਦਾਂ ਸਰਹੱਦਾਂ ਖੁੱਲਣ ਅਸੀਂ ਵੀ ਲਹਿੰਦੇ ਪੰਜਾਬ ਤੇ ਉਹ ਚੜਦੇ ਪੰਜਾਬ ਆ ਜਾ ਸਕਣ ਸਤਿ ਸ੍ਰੀ ਆਕਾਲ ਜੀ 🙏
@sukhmansanghavlogs6617
@sukhmansanghavlogs6617 9 ай бұрын
ਸਹੀ ਗੱਲ ਆ ਬਾਈ ਜੀ
@nishansinghdhillon1034
@nishansinghdhillon1034 9 ай бұрын
ਸਤਿਗੁਰ,ਮਿਹਰ ਕਰਨ 🙏🙏🙏🙏
@lovepreet__pb29
@lovepreet__pb29 9 ай бұрын
​@sukhmansanghavlogs6617
@jatt586
@jatt586 16 күн бұрын
Aurangzeb 😂
@taran.dhudike7
@taran.dhudike7 9 ай бұрын
ਜੀ ਆਇਆਂ ਨੂੰ 🙏🏻🙏🏻🙏🏻 ਪੁਰਾਣੇ ਸਮਿਆਂ ਦੇ ਟਿਡੀਸਨਲ ਸਮਾਂਨ ਦਾ ਵਲਾਉਗ ਪਾਉਂਣ ਲਈ ਵੀਰ ਰਿਪਨ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻❤️❤️👏
@SurjitSingh-qq2qu
@SurjitSingh-qq2qu 9 ай бұрын
ਹੱਦਾਂ ਸਰਹੱਦਾਂ ਤੋਂ ਪਾਰ ਰਹਿੰਦੇ ਸਾਰੇ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਅਕਾਲ 🙏 ਬੇਟਾ ਰਿਪਨ ਅਤੇ ਬੇਟੀ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀ ਸੈਰ ਕਰਾ ਰਹੇ ਹਨ 🙏
@shangarasingh7455
@shangarasingh7455 9 ай бұрын
😊
@sajjadsidhu8296
@sajjadsidhu8296 9 ай бұрын
It's an excellent place for me. I will like very much. Thanks
@user-mw3fh5qs3q
@user-mw3fh5qs3q 9 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਦੋਵੇਂ ਦੇਸ਼ਾਂ ਦੀ। ਚੜ੍ਹਦੀ ਕਲਾ ਰਹੇ
@baljindersingh7802
@baljindersingh7802 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਤੁਸੀਂ ਸਾਨੂੰ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਉਮੀਦ ਹੈ ਜੀ ਸਾਨੂੰ ਹੋਰ ਵੀ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@harbhajansingh8872
@harbhajansingh8872 9 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਵੀਰ ਜੀ ❤❤
@JasbirsinghDhaliwal-zd6nn
@JasbirsinghDhaliwal-zd6nn 9 ай бұрын
❤ me pehla sochda se ke caypres ik contry aa hu ptta chlaa 2 aa north te south thanks dasn lyi ❤❤❤❤ 🎉🎉❤❤🎉🎉❤🎉❤🎉
@harnekmalla8416
@harnekmalla8416 9 ай бұрын
ਚੰਗਾ ਲੱਗਾ ਅੱਜ ਦਾ ਬਲੋਕ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@majorsingh7474
@majorsingh7474 8 ай бұрын
ਰੀਪਨ ਖੁਸ਼ੀ ਪੁੱਤਰ ਜੀ ਮਨ ਬਹੁਤ ਖੁਸ ਹੋਇਆ ਬਲੋਗ ਵੇਖ ਕੇ 🙏🙏🙏🙏👍👍👍👍
@mohdsharif5202
@mohdsharif5202 9 ай бұрын
ਸਰਹੱਦਾਂ ਹੋਣ ਤਾਂ ਇਸੇ ਹੀ ਤਰ੍ਹਾਂ ਦੀਆਂ ਹੋਣ। ਬਹੁਤ ਹੀ ਵਧੀਆ ਲੱਗਾ ਹੈ ਜੀ।
@ManjitKaur-cl7su
@ManjitKaur-cl7su 9 ай бұрын
ਪ੍ਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ 😊 ਖੁਸ਼ ਰੋ ਵੀਰ ਜੀ
@budhsinghhalwai8322
@budhsinghhalwai8322 9 ай бұрын
ਬਾਈ ਰਿਪਨ ਹੱਦ ਸਰਹੱਦਾਂ ਸਰਕਾਰ ਦੀਆਂ ਹਨ .ਲੋਕ ਸ਼ਾਂਤੀ ਚਾਹੁੰਦੇ ਹਨ .ਸਰਹੱਦ ਕੋਈ ਅਰਥ ਨਹੀ ਰਹਿ ਜਾਦਾ.ਧੰਨਵਾਦ.
@harmeshkaur763
@harmeshkaur763 9 ай бұрын
ਆ ਗੱਲ ਬਹੁਤ ਵਧੀਆ ਲੱਗੀ ਕਿ ਦੂਜੇ ਪੰਜਾਬ ਵਾਲੇ ਵੀ ਕਿੰਨੀ ਵਧੀਆ ਤਰੀਕੇ ਨਾਲ ਮਿਲੇ
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@harbinderkumar3762
@harbinderkumar3762 9 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਜੀ
@satnamsinghofficial7937
@satnamsinghofficial7937 Ай бұрын
ਸਾਡੇ ਬੱਚੇ ਇਥੇ ਅ ਲਾਰਨਕਾ ਚ ਖੁਸ਼ੀ ਧੰਨਵਾਦ ਤੁਹਾਡਾ
@Panjolapb12
@Panjolapb12 9 ай бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
@KulwinderKaur-ef7qk
@KulwinderKaur-ef7qk 9 ай бұрын
Waheguruji kirpa karo is family te god bless you ripan khushi❤❤❤
@Searchboy77
@Searchboy77 9 ай бұрын
Waheguru ji 🙏 tuhanu hamesha khush rakhe ❤😊🙏😊😍🥰👩‍❤️‍👨🤗
@sukhdevkhan4430
@sukhdevkhan4430 9 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੋਂ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@LakhveerSingh-jh2pp
@LakhveerSingh-jh2pp 5 ай бұрын
ਬਹੁਤ ਵਧੀਆ ਹੈ ਜੀ
@TarsemSingh-st1vw
@TarsemSingh-st1vw 9 ай бұрын
Amazing video beta ji bahut bahut dhanbad ripan te khushi beta ji desh pardesh di sair karwa rhe ho keep it u p beta ji god bless both of you lot's of love ❤❤❤❤❤❤❤❤❤From Lakhwinder Kaur gurdaspur
@jarnailsingh5460
@jarnailsingh5460 9 ай бұрын
TUNKA TUNKA ਕਰਕੇ ਗੁੱਡੀ CHARDI ਜਾਂਦੀ AA ... ❤❤❤
@hardeepsinghmandla2825
@hardeepsinghmandla2825 9 ай бұрын
May You Live Long Paji, Tuhade karke asi ta saari countries dekhrahe han. Kar bethe kafi knowledge mildi han, Rab Tuhanu Chadikala che rakhe.
@KamalSingh-dl6yc
@KamalSingh-dl6yc 9 ай бұрын
ਸਰਹੱਦਾਂ ਹੋਣ ਤਾਂ ਇਸੇ ਹੀ ਤਰ੍ਹਾਂ ਦੀਆਂ ਹੋਣ। ਬਹੁਤ ਹੀ ਵਧੀਆ ਲੱਗਾ ਹੈ ਜੀ। ਬੇਟਾ ਰਿਪਨ ਅਤੇ ਬੇਟੀ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀ ਸੈਰ ਕਰਾ ਰਹੇ ਹਨ
@jassasandhujassasandhuja-iu4um
@jassasandhujassasandhuja-iu4um 9 ай бұрын
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਵੀਡੀਓ ਮੈਂ ਦੇਖਦਾ ਹਾਂ ਜੀ Jassa Sandhu jagraon tu
@princerajput9895
@princerajput9895 9 ай бұрын
ਮਾਝਾ ਵਾਲੇ ਵੀਸੇ ਹੀ ਖੁਸ਼ ਦਿਲ ਹੁੰਦੇ ਪਵਾ ਪਾਕਿਸਤਾਨ ਵਾਲੇ ਪਵਾ ਇੰਡੀਆ ਵਾਲੇ ਪੰਜਾਬ ਤਰਨ ਤਾਰਨ ਸਾਹਿਬ
@dsmultanilivetv1786
@dsmultanilivetv1786 9 ай бұрын
ਉਦਰ ਲਾ ਪਾਸਾ ਅਸਲ ਸਾਇਪ੍ਰਸ ਐ ਜਿੱਥੇ ਜਿਆਦਾ ਪੰਜਾਬੀ ਲੋਕਾਂ ਦਾ ਆਣਾ ਜਾਣਾ ਐ ।
@palsingh9234
@palsingh9234 9 ай бұрын
ਬਹੁਤ ਬਹੁਤ ਧੰਨਵਾਦ ਬਚਿਉ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
@NirmalSingh-yh8kk
@NirmalSingh-yh8kk 9 ай бұрын
Thanks veer ji Waheguru Maher karn ji app te 🙏🙏❤❤
@satnamsinghsatta3464
@satnamsinghsatta3464 9 ай бұрын
ਚੰਗਾ ਲੱਗਾ ਸਾਰੀਆਂ ਨੂੰ ਮਿਲ ਕੇ ❤❤❤
@jogabining4759
@jogabining4759 9 ай бұрын
Wow punjabi everywhere around the world 🌎
@swarnsingh6145
@swarnsingh6145 9 ай бұрын
ਬਹੁਤ ਵਧੀਆ ਲੱਗਿਆ ਬਾਈ ਜੀ ਇਤਿਹਾਸ ਦੀ ਜਾਣਕਾਰੀ ਦੇਣ ਤੇ। ਧੰਨਵਾਦ ਜੀ ਬੀਬਾ ਜੀ ਭਾਈ ਸਾਬ ਼਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@jagjitsingh816
@jagjitsingh816 9 ай бұрын
Europe de bahut desh di boundary ess toh jiyda khule Hain koi rok tok nahi ❤❤❤
@sarbjitsaini4959
@sarbjitsaini4959 9 ай бұрын
Veer j waheguru j tuhade te kirpa karan
@ranjeetsinghsingh9248
@ranjeetsinghsingh9248 9 ай бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ
@ibharat6000
@ibharat6000 9 ай бұрын
ਵਾਹ ਵਾਹ ਬਾਈ ਰੀਪਣ ਅਤੇ ਖੁਸ਼ੀ
@KuldeepSingh-ug2di
@KuldeepSingh-ug2di 9 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@HarrySehaj-qz8fu
@HarrySehaj-qz8fu 9 ай бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ
@ranjitvirdee7248
@ranjitvirdee7248 9 ай бұрын
Thanks Ripon & Khushi for showing us the North side of Cyprus. I always wanted to visit the North side but was not possible because our relatives families had to leave their houses & left everything behind so there is so much pain & hurt in peoples hearts. Really appreciate you touring the North side. 🙏God bless everyone & wish the whole world can live in peace!
@Searchboy77
@Searchboy77 9 ай бұрын
Waheguru ji 🙏 mehar kare ❤😊👩‍❤️‍👨🥰😍😊🙏
@Harry-561
@Harry-561 9 ай бұрын
ਬਾਈ ਜੀ ਥੋਡਾ ਸਹੀ-ਸਹੀ ਇਹਨਾਂ ਬਾਰਬਰ ਕਹਿਣਾ ਇਕ ਆਦਤ ਬਣ ਚੁੱਕੀ ਹੈ
@jagsirsingh4983
@jagsirsingh4983 9 ай бұрын
ਇਹੇ ਸ਼ਹਿਰ ਤਾਂ ਅੱਧਾ ਸ਼ਹਿਰ ਜਾਖਲਾ ਵਾਂਗ ਹੈਂ ਪੰਜਾਬ ਚੋਂ ਹੈ ਅੱਧਾ ਸ਼ਹਿਰ ਹਰਿਆਣਾ ਵਿਚ ਹੈ ਜੀ
@manjitsehjal165
@manjitsehjal165 9 ай бұрын
Parmatma Tuhanu Chardi kala Vich Rakhe Ji ❤❤
@baljindarsingh500
@baljindarsingh500 9 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਹਾਨੂੰ
@zahoorahmad456
@zahoorahmad456 9 ай бұрын
Love 💕💕 you work bro thanks Love ❤ from Pakistan
@ajaibsingh6044
@ajaibsingh6044 9 ай бұрын
ਬਹੁਤ ਵਧੀਆ ਵੀਡੀਓ ਅਜਾਇਬ ਸਿੰਘ ਧਾਲੀਵਾਲ ਮਾਨਸਾ
@karamjitgill6787
@karamjitgill6787 9 ай бұрын
God bless u always dear Ripen and Khushi
@HarjinderMalhi-zh4tj
@HarjinderMalhi-zh4tj 9 ай бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ
@Bhullarsblog85
@Bhullarsblog85 9 ай бұрын
Bai duja Cyprus bahut sohna main 5 saal reh k gya othe 2008 to 2012 now m in canada, eh mus
@SatnamSingh-fe3tg
@SatnamSingh-fe3tg 9 ай бұрын
Dhan Guru Nanak Dev g Mhar kro 🙏🙏
@ManjeetSingh-gx8hs
@ManjeetSingh-gx8hs 9 ай бұрын
सब तो कठिन कम है,तोआडा✌🇮🇳
@bharatsidhu1879
@bharatsidhu1879 9 ай бұрын
ਸੱਤ ਸ੍ਰੀ ਅਕਾਲ ਤੁਹਾਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@jassbhullar2648
@jassbhullar2648 9 ай бұрын
Y tusi aho jehiya chawla tio dooooor e reha kro ❤❤❤❤❤❤❤❤❤❤❤❤❤❤❤
@user-zg2rd1ug5l
@user-zg2rd1ug5l 9 ай бұрын
waheguru ji Meher kare vr ta🎉🎉🎉🎉
@JaswinderKaur-iu2vc
@JaswinderKaur-iu2vc 9 ай бұрын
Eh tain legda e ni b do desh ne Wonderful city Thanks Fgs
@user-em9bk3mf3z
@user-em9bk3mf3z 9 ай бұрын
Tarsem now in Canada when there was war I was working in Greece ship 1973
@muhammadmushtaq8966
@muhammadmushtaq8966 9 ай бұрын
ماشاءاللہ ماشاءاللہ❤
@anmolkaur640
@anmolkaur640 9 ай бұрын
Veerji sauth vala Cyprus bhut sohna he❤❤
@SherSingh-ec7jr
@SherSingh-ec7jr 9 ай бұрын
ਬਹੁਤ ਵੱਧੀਆ ਲੱਗਿਆ👍
@user-ml7hl7jj5n
@user-ml7hl7jj5n 9 ай бұрын
Waheguru ji ka khalsa waheguru ji ki fatih
@jassasandhujassasandhuja-iu4um
@jassasandhujassasandhuja-iu4um 9 ай бұрын
Siraaaaaaaa poora Kam Bai ji Jassa Sandhu jagraon tu
@user-fw4lf5qm8c
@user-fw4lf5qm8c 9 ай бұрын
Good bai ji from moga punjab Ajit pal singh thanks
@reshamsingh7609
@reshamsingh7609 9 ай бұрын
Very good job.... Carry on Veer Ji... Have a nice time... thanks...
@SatinderKaur-vp1zk
@SatinderKaur-vp1zk 9 ай бұрын
Waheguru ji mehar kran ji
@kewaljitsingh7137
@kewaljitsingh7137 9 ай бұрын
ਬਹੁਤ ਬਹੁਤ ਧੰਨਵਾਦ
@RamanpreetToor
@RamanpreetToor 9 ай бұрын
I refresh my memory i stay near cyta park miss u Cyprus ❤️❤️❤️❤️❤️
@thetravellergirl9433
@thetravellergirl9433 9 ай бұрын
Turkey de vlogs ch maza aa reha si bohot Cyprus ch tan kuch khaas lagg nahi reha je North South da chakkar na hunda tan shayad vadiya lagda
@pardeepsingh-ue6sn
@pardeepsingh-ue6sn 9 ай бұрын
Sade barnale de bande ❤❤❤❤
@varindermander7410
@varindermander7410 9 ай бұрын
Bht yaad aunde aaa cyprus de. ...I miss u Nicosia
@JasssidhuJass-or7mn
@JasssidhuJass-or7mn 9 ай бұрын
ਵਾਹਿਗੁਰੂ ਜੀ 🙏🙏🙏
@smartphonedoctor1242
@smartphonedoctor1242 9 ай бұрын
Waheguru ji kirpa rakhe ji
@ParwinderSingh-ru6mc
@ParwinderSingh-ru6mc 9 ай бұрын
May god bless you always be happy 😊 ❤
@SippyKabaddi
@SippyKabaddi 9 ай бұрын
Waheguru ji ❤❤❤❤❤
@GurpreetSingh-os4gn
@GurpreetSingh-os4gn 9 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@AnjuSharma-it1nu
@AnjuSharma-it1nu 9 ай бұрын
God bless you and your channel 🎉🎉🎉🎉🎉🎉🎉
@jazarsingh4420
@jazarsingh4420 9 ай бұрын
Cyprus couple mera chacha chachi ha 🤟🤟
@bikramjitsandhu9972
@bikramjitsandhu9972 9 ай бұрын
Ashaaa ji
@user-jl4ni5lf1n
@user-jl4ni5lf1n 9 ай бұрын
ਸਤਿਸ੍ਰੀ ਅਕਾਲ ਵੀਰ ਜੀ
@ParamjitKaur-yr7dc
@ParamjitKaur-yr7dc 9 ай бұрын
Bahut Shona lagiya ❤❤❤❤🎉🎉🎉🎉🎉
@suchasingh2663
@suchasingh2663 9 ай бұрын
Very nice video of peaceful people
@balkaransingh4530
@balkaransingh4530 9 ай бұрын
ਬਹੁਤ ਵਧੀਆ ਬਾਈ ਜੀ
@user-gu9ub3ge9l
@user-gu9ub3ge9l 9 ай бұрын
ਆਪਣੀ ਆਰਮੀ ਆਈ c ਵੀਰ ਏਥੇ ਸਾਊਥ ਸਾਈਪ੍ਰਸ ਦੀ ਹੈਲਪ ਵਾਸਤੇ
@internationalstudent8485
@internationalstudent8485 9 ай бұрын
Kon khenda
@internationalstudent8485
@internationalstudent8485 9 ай бұрын
Turkey Kashmir nu support krda te India Cyprus nu ta krke bndi a Baki army vala jhoth a
@JagjitSingh_
@JagjitSingh_ 9 ай бұрын
ਅੱਜ ਵਾਲੇ ਬਲੌਗ ਵਿੱਚ ਪੁਰਾਣੇ ਘਰ ਤੇ ਪੁਰਾਣਾ ਸਮਾਨ ਵੇਖ ਕੇ ਵਧੀਆ ਲੱਗਿਆ ਧੰਨਵਾਦ ਜੀ
@kamalchahal1850
@kamalchahal1850 9 ай бұрын
@@internationalstudent8485indian army ayi c ethe yaya ne dsea c ik ne oh kehde c odo asi turban nu dekh ke dardd c vht chotti age c odo ouna de
@GurpreetSingh-ui7vq
@GurpreetSingh-ui7vq 9 ай бұрын
ਓ ਭਰਾਵੋ ਜਿਹੜਾਂ ਯੂ ਐਨ ਓ ਹੁੰਦੀਂ ਉਸਦੀ ਆਰਮੀ ਵਿਚ ਸਾਰੇ ਦੇਸ਼ਾਂ ਦੀ ਆਰਮੀ ਹੁੰਦੀਂ ਹੈਂ ਉਹਨਾਂ ਨੂੰ ਤਨਖਾਹ ਵੀ ਵੱਧ ਮਿਲ਼ਦੀ ਹੈ ਹੁਣ ਜਿਹੜੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਕਹਿੰਦੇ ਖਾਲਿਸਤਾਨ ਕਿਵੇਂ ਬਣਜੂ ਉਹ ਸਮਝ ਲੈਣ ਖਾਲਿਸਤਾਨ ਇਸ ਤਰ੍ਹਾਂ ਹੀ ਬਣੂਗਾ ਜਿਵੇਂ ਆ ਦੇਸ਼ ਯੂਨਾਈਟਡ ਨੇਸਨ ਨੇਂ ਆਪਣਾਂ ਦਖ਼ਲ ਦੇ ਕੇ ਬਣਾਇਆ ਇਥੇ ਫੋਜ ਆਵੇਂਗੀ ਯੂ ਐਨ ਓ ਦੀ ਫੇਰ ਜਿਨ੍ਹਾਂ ਚਿਰ ਪੰਜਾਬ ਦੇਸ਼ ਨਹੀਂ ਬਣਦਾ ਇਹ ਨਾਟੋ ਮੁਲਕਾਂ ਦਾ ਹਿੱਸਾ ਰਹੂਗਾ ਕਰੰਸੀ ਵੀ ਉਨ੍ਹਾਂ ਦੀ ਚੱਲੇਗੀ ਇਹ ਕਲੀਅਰ ਹੈ ਪੱਚੀ ਤੱਕ ਇਸੇ ਲਈ ਰੋਲਾਂ ਪੈ ਰਿਹਾ ਹੈ
@harpreetsran3235
@harpreetsran3235 9 ай бұрын
Waheguru ji 🙏🙏
@bootasingh1417
@bootasingh1417 9 ай бұрын
Waheguru g
@kamalgrewal6946
@kamalgrewal6946 9 ай бұрын
bohat sohni country aa
@rajusandhu2296
@rajusandhu2296 9 ай бұрын
Waheguru ji
@balvindersingh3813
@balvindersingh3813 9 ай бұрын
Waheguru Ji
@renusarwan9966
@renusarwan9966 9 ай бұрын
Wao nice knoledgeable vlog. South cyprus ch miss universe bni v lara datta indian
@sushilgarggarg1478
@sushilgarggarg1478 9 ай бұрын
Best wishes for new country Nicosia North Cyprus 🇨🇾.....@
@rupindersingh-pl7qi
@rupindersingh-pl7qi 9 ай бұрын
Waheguru waheguru ji 🎉🎉🎉🎉
@navdeepcheema2833
@navdeepcheema2833 9 ай бұрын
I am from Barnala Matric 1974 from GHS Dhanaula S D College Barnala 74 to 78🙏🏻
@mangakakru1861
@mangakakru1861 9 ай бұрын
Sat shiri Akal g sareya nu g Bohat badiya vlog g
@RajKumar-tl1ov
@RajKumar-tl1ov 9 ай бұрын
Vadhia Lagea ji 2 countries de Loka ne 2 Punjaban de Lokan ne kise hor 2 countries de border te kharh k galan batan kitian border de duje pase da South Cyprus bahut sohna Lag reha c very nice vlog thanks P. T. C. Raj c/o Deep Electric works Joga
@AnjuSharma-it1nu
@AnjuSharma-it1nu 9 ай бұрын
Aajka video kaafi acha tha 🎉🎉🎉
@kang5979
@kang5979 9 ай бұрын
ਤਰਨ ਤਾਰਨ ❤
@lekhraj9035
@lekhraj9035 9 ай бұрын
Sada khush rho 👌👌👌👌👌👌🙏🙏🙏🙏🙏🙏🙏
@singhgulshan1110
@singhgulshan1110 9 ай бұрын
Greece de Plaka shehar warga bajar aa jo Athens ch hai
@RamSingh-zd6jl
@RamSingh-zd6jl 9 ай бұрын
ਬਹੁਤ ਹੀ ਵਧੀਆ ਬੇਟਾ
@Seerat1213
@Seerat1213 9 ай бұрын
ਰਿੱਪਨ ਵੀਰ ਜੀ ਅਤੇ ਖੁੱਸ਼ੀ ਭੈਣ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਰਾਹੀ ਅਸੀ ਵੀ ਦੁਨੀਆਂ ਵੇਖੀ ਜਾਂਦੇ ਹਾਂ ਧੰਨਵਾਦ ਖੁੱਸ਼ ਰਹੋ❤🙏
@ajmerdhillon3013
@ajmerdhillon3013 9 ай бұрын
ਇਸ ਤਰਾਂ ਦੀ ਵੰਡ ਹੀ ਬਰਲੀਨ ਜਰਮਨੀ ਵਿੱਚ ਸੀ ਪਹਿਲਾ।
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Получилось у Миланы?😂
00:13
ХАБИБ
Рет қаралды 4 МЛН
Heartwarming Unity at School Event #shorts
00:19
Fabiosa Stories
Рет қаралды 23 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН