#ਕਦੀਨਾਪੂਰਾਹੋਣਵਾਲਾਘਾਟਾ

  Рет қаралды 817,846

Amrit Baani

Amrit Baani

4 жыл бұрын

#Kadi_Na#PuraHonWalaKhata
join my WhatsApp group:
chat.whatsapp.com/IfKiyH7EqGm...
Like & Follow / amritbaani.net
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
LIKE | COMMENT | SHARE | SUBSCRIBE
Here is the subscription link:
➤ / amritbaani
Feel free to subscribe to my channel:
WWW.AmritBaani.net
/ amritbaani

Пікірлер: 577
@manjitsingh5532
@manjitsingh5532 Жыл бұрын
ਅਨਮੋਲ ਕੋਹਿਨੂਰ ਹੀਰਾ ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜਿਨ੍ਹਾਂ ਤਾਰੀਫ ਕਰਨ ਲਈ ਕੋਈ ਸਬਦ ਹੀ ਨਹੀਂ ਬਹੁਤ ਹੀ ਵਧੀਆ ਸੁੰਦਰ ਆਵਾਜ਼
@beantsingh7498
@beantsingh7498 3 ай бұрын
😊😊
@kanwaljitsingh5734
@kanwaljitsingh5734 Жыл бұрын
ਭਾਈ ਸਾਹਿਬ ਜੀ ਦਾ ਵੀ ਕਰੋਨਾ ਦੇ ਨਾਮ ਹੇਠ ਕਤਲ ਹੋਇਆ।।
@jarnailsingh-op1dj
@jarnailsingh-op1dj Жыл бұрын
ਸੁਰੀਲੀ ਅਵਾਜ਼ ਹਮੇਸ਼ਾ ਲਈ ਅਮਰ ਰਹੇਗੀ। ਵਾਹਿਗੁਰੂ ਜੀ
@aspirantnotes6810
@aspirantnotes6810 4 жыл бұрын
ਸਿੱਖ ਕੌਮ ਦਾ ਕੋਹਿਨੂਰ ਹੀਰਾ ਭਾਈ ਸਾਹਿਬ ਨਿਰਮਲ ਸਿੰਘ ਜੀ....ਹਮੇਸ਼ਾ ਸਿੱਖ ਕੌਮ ਦੀਆਂ ਅੱਖਾਂ ਚ ਬਣਕੇ ਤਾਰਾ ਚਮਕਦੇ ਰਹਿਣਗੇ
@manigurusar5257
@manigurusar5257 3 жыл бұрын
ਮੈਨੂੰ ਸੁਭਾਗਾਂ ਵਾਲਾ ਸਮਾਂ ਮਿਲਿਆ ਸੀ ਗਿਆਨ ਦੇ ਸਾਗਰ ਗੁਰਮਤਿ ਸੰਗੀਤ ਦੇ ਧਨੀ ਤਿਆਗ ਦੀ ਮੂਰਤ ਗਹਿਣਾ ਏ ਸਾਦਗੀ ਨਿਮਰਤਾ ਦੇ ਪੁੰਜ ਸੱਚ ਖੰਡ ਵਾਸੀ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਮਿਲਣ ਦਾ ਵਾਹਿਗੁਰੂ ਜੀ ਇਕ ਵਾਰ ਫਿਰ ਵਾਪਸ ਭੇਜ ਦੇਣ ਉਹਨਾਂ ਨੂੰ
@WAHEGURU806
@WAHEGURU806 6 ай бұрын
WAHEGURU JI 🙏🚩🙏🚩🙏🚩🙏🚩
@msloteylotey2818
@msloteylotey2818 4 жыл бұрын
ਮਾੜੀਆਂ ਸਿਆਸਤਾਂ ਨੇ ਕੌਮ ਕੋਲੋਂ ਕੋਹਿਨੂਰ ਹੀਰਾ ਖੋਹ ਲਿਆ ਪਰ ਫੇਰ ਵੀ ਦੁਨੀਆਂ ਦੇ ਦਿਲਾਂ ਚ' ਵਸਦੇ ਰਹਿਣਗੇ ਭਾਈ ਨਿਰਮਲ ਸਿੰਘ ਜੀ 🙏🙏🙏🙏🙏
@brothersboutique6160
@brothersboutique6160 4 жыл бұрын
Good thinking
@mrangrejmechanical2225
@mrangrejmechanical2225 3 жыл бұрын
Sahi gal hai Veer ji
@daljitkaur6384
@daljitkaur6384 3 жыл бұрын
@@mrangrejmechanical2225 n&gd
@RanjeetSingh-ts3kf
@RanjeetSingh-ts3kf 3 жыл бұрын
ਵੀਰ ਜੀ ਜੇ ਸਰਕਾਰ ਨੇ ਕਾਲ਼ੀ ਕਰਤੂਤ ਕੀਤੀ ਹੈ ਤਾਂ ਹੀ ਤਾਂ ਭਾਈ ਸਾਹਿਬ ਜੀ ਦੁਨੀਆਂ ਦੇ ਸਾਹਮਣੇ ਆਏ ਨੇ। ਨਹੀਂ ਤਾਂ ਬੰਦਾ ਪਦਮਸ਼੍ਰੀ ਐਵਾਰਡ ਨਾਲ ਵੀ ਲੁੱਕਿਆ ਈ ਹੋਇਆ ਸੀ। ਭਾਈ ਸਾਹਿਬ ਜੀ ਦੀ ਮੌਤ ਨੇ ਹੀ ਭਾਈ ਸਾਹਿਬ ਜੀ ਨੂੰ ਅਮਰ ਕਰ ਦਿੱਤਾ ਹੈ ਜੀ।
@HarryC786
@HarryC786 2 жыл бұрын
Sahi keha Veer. Veer, Rab nu, sade nalo wadh lorr honi, Bhai Saab di, jinna ku Paap ho reha.
@davindersingh2272
@davindersingh2272 5 ай бұрын
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@devinderkaur1371
@devinderkaur1371 2 ай бұрын
🙏🏻🙏🏻Waheguru Waheguru ji kade na Pura hon wala ghata bhai sahib ji Amrit varsda kirtan vich 🌹🌹🌹🌹🌹🌹🌹🌹❤️❤️❤️❤️❤️❤️🌹🌹soul tooch🌹🌹🌹🌹🌹🌹🌹🌹🌹🌹🌹🌹🌹🌹
@devendersingh4953
@devendersingh4953 2 жыл бұрын
Wahegur 🌹 🙏 Wahegur 🌹🙏Wahegur 🌹 🙏 Wahegur 🌹🙏Wahegur 🌹 🙏 Wahegur 🌹🙏
@balkarsingh5007
@balkarsingh5007 3 жыл бұрын
ਵਾਹਿਗੁਰੂ ਜੀ
@GURPREETSINGH-ki6cx
@GURPREETSINGH-ki6cx 4 ай бұрын
ਭਾਈ ਸਾਹਿਬ ਦੀ ਸਿਫਤ ਲਈ ਸ਼ਬਦ ਮੁਕ ਜਾਦੇ ਨੇ ਜਿੰਨੀ ਸਿਫਤ ਕਰ ਲਓ ਉਨੀ ਘੱਟ ਏ👏👏👏
@gurdeepsingh4397
@gurdeepsingh4397 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@NirmalSingh-ym3qu
@NirmalSingh-ym3qu Жыл бұрын
Wah Ji Wah Bhai Sahab Ji
@SukhwinderKaur-dc5xe
@SukhwinderKaur-dc5xe 4 жыл бұрын
Eh shabad England Gurduwara shiab ehna kolo sunya sab sangat neh bahut Anand leya bhaii shaiab teh bahut hee Guru Ram dass dee kirpa see
@DavinderSingh-un5ol
@DavinderSingh-un5ol Жыл бұрын
Waheguru ji ki fateh
@JinderSandhu-en8bl
@JinderSandhu-en8bl 4 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Nek_khosa
@Nek_khosa 11 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@dalersinghmalhi4113
@dalersinghmalhi4113 4 жыл бұрын
ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਦੇਣ ਭਾਈ ਸਾਹਿਬ ਜੀ ਨੂੰ
@SantokhSingh-jx9mn
@SantokhSingh-jx9mn 3 жыл бұрын
Waheguru
@gurlalsingh3594
@gurlalsingh3594 4 жыл бұрын
ਵਾਹਿਗੁਰੂ ਜੀ 😭😭😭😭😭😭
@sukhjindersingh6446
@sukhjindersingh6446 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@harpreetkaur-lm7hx
@harpreetkaur-lm7hx 4 жыл бұрын
Wahhhhh wahhhhh wahhhhh wahhh wahhh wahhhhh wahhhhh wahhhhh wahhhh sada sada sada hi amar raho bai sahib ji....satguru ji de charna vch ho ap.....wahhhhh
@JashanpreetSingh-pg3oe
@JashanpreetSingh-pg3oe 2 ай бұрын
ਭਾਈ ਨਿਰਮਲ ਸਿੰਘ ਜੀ ਸਦਾ ਹੀ ਅਮਰ ਰਹਿਣਗੇ
@AmandeepSingh-wx5il
@AmandeepSingh-wx5il 10 ай бұрын
ਦੁਨੀਆ ਦੇ ਵਿਚ ਨਾ ਕੋਈ ਅਜ ਤਕ ਏਸ ਤਰ੍ਹਾਂ ਦੀ ਰੂਹਾਨੀ ਤੇ ਸੁਰੀਲੀ ਆਵਾਜ਼ ਕਿਸੇ ਦੀ ਹੋਈ ਹੈ ਤੇ ਨਾ ਹੋਣੀ ਹੈ ਭਾਈ ਸਾਹਿਬ ਜੀ ਇਕੋ ਇਕ ਹੀ ਕੋਹੀਨੂਰ ਹੀਰਾ ਸਨ ਜਿਨਾਂ ਦੀ ਬਸ ਆਵਾਜ ਸੁਣ ਕੇ ਹੀ ਬੰਦੇ ਨੂੰ ਸ਼ਾਂਤੀ ਤੇ ਠੰਡ ਪੈ ਜਾਂਦੀ ਹੈ ਜੀ
@MrRoser123
@MrRoser123 4 жыл бұрын
Bahut hi khoob bahut zyada khoob
@HarpreetKaur-xj1xo
@HarpreetKaur-xj1xo Жыл бұрын
☬ ਵਾਹਿਗੁਰੂ ☬ ਵਾਹਿਗੁਰੂ ☬ ਵਾਹਿਗੁਰੂ ☬
@deepamehrotra6712
@deepamehrotra6712 Жыл бұрын
Nameshkaar Nameshkaar and Nameshkaar to Bhai Sahib JEE Great services to Sikh Sangat
@NavjotSingh-bh3ol
@NavjotSingh-bh3ol 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@user-uj1ub9wg4n
@user-uj1ub9wg4n 6 ай бұрын
ਵਾਹਿਗੁਰੂ ਜੀ ਵਾਹਿਗੁਰੂ ਐਂ
@kamalpreetsingh6405
@kamalpreetsingh6405 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤ ਭਾਈ ਸਾਹਿਬ ਜੀ ਚੋ ਥੋੜੀ ਜਿਹੀ ਗੁਲਾਮ ਅਲੀ ਦੀ ਝਲਕ ਵੀ ਆਉਦੀ ਹੈ ਅਸੀਂ ਹੀਰਾ ਗੁਆ ਲਿਆ ਹੈ
@avonpreet3664
@avonpreet3664 4 жыл бұрын
😢😢😢😢
@lovelydrems5733
@lovelydrems5733 4 жыл бұрын
Ona de shagird san shyad ta
@gurwantsingh5068
@gurwantsingh5068 4 жыл бұрын
@@lovelydrems5733 koun Shagird c Bhai Saab ya Gulam Ali Saab, Tell me Please
@lovelydrems5733
@lovelydrems5733 4 жыл бұрын
Bhai sab
@gurwantsingh5068
@gurwantsingh5068 4 жыл бұрын
@@lovelydrems5733 WaheGuru, Thanks Veer jee
@ravneetkamboj8921
@ravneetkamboj8921 4 жыл бұрын
Miss u bhut wada fan c mein
@malkitsinghguron8877
@malkitsinghguron8877 7 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
@Ragibhaisukvindersinghbhatti90
@Ragibhaisukvindersinghbhatti90 10 ай бұрын
Very beautiful shabad Bhai Nirmal singh khalsa
@jassiishu8093
@jassiishu8093 2 жыл бұрын
🙏🌹*ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥724॥*
@Harpalsingh-hx9nr
@Harpalsingh-hx9nr Жыл бұрын
ਸਤਿਨਾਮ ਵਾਹਿਗੁਰੂ ਜੀ
@narindersinghnarindersingh1997
@narindersinghnarindersingh1997 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@anmolgagan7469
@anmolgagan7469 Жыл бұрын
"Waheguru ji ka Khalsa Waheguru ji ki Fateh "
@minikatari3903
@minikatari3903 9 ай бұрын
Waheguru ji kirpa karo ji sab te 🙏🙇‍♀️🙏🙇‍♀️🙏🙇‍♀️
@gurwantsingh5068
@gurwantsingh5068 4 жыл бұрын
Jo - Jo GurSikh Bhai Saab nu Pyaar karda te Bhai Saab de kami Mehsoos kar reha "WAHEGURU " likho
@GurwinderSingh-jf3et
@GurwinderSingh-jf3et 4 жыл бұрын
Whaguru ji
@sukhthindsukhthind9502
@sukhthindsukhthind9502 3 жыл бұрын
Waheguru ji waheguru
@Davindersingh98995
@Davindersingh98995 3 жыл бұрын
Mai fan c una da ਬਹੁਤ ਵੱਡਾ ਘਾਟਾ ਪਿਆ ਹੈ ਮੈਨੂੰ ਇਨ੍ਹਾਂ ਦਾ
@surinderpaulsingh8535
@surinderpaulsingh8535 Жыл бұрын
Waheguru
@HarpreetSingh-hb5xt
@HarpreetSingh-hb5xt 11 ай бұрын
Waheguru ji💚🙏
@ranjitbrar2449
@ranjitbrar2449 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਸ਼ੱਕ ਭਾਈ ਸਾਹਿਬ ਜੀ ਸਾਡੀਆਂ ਅੱਖਾਂ ਤੋਂ ਉਹਲੇ ਹੋ ਗਏ ਹਨ ਪਰ ਦਿਲਾਂ ਵਿਚ ਵਸਦੇ ਰਹਿਣਗੇ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
@AvtarSingh-tb2lm
@AvtarSingh-tb2lm 3 жыл бұрын
ਵਾਹਿਗੁਰੂ ਜੀ ਵਾਹਿਗੁਰੂ
@GagandeepSingh-nk6ou
@GagandeepSingh-nk6ou 2 жыл бұрын
ਬਹੁਤ ਸੋਹਣਾ ਜੀ🌸🌹🥀🌺🌷🌺🌻🌷🌼
@satnamsembhi4533
@satnamsembhi4533 3 жыл бұрын
ਹੀਰੇ ਸੀ ਭਾਈ ਸਾਹਿਬ
@dildevicharsingh
@dildevicharsingh 2 жыл бұрын
ਭਾਈ ਨਿਰਮਲ ਸਿੰਘ ਜੀ ਇਹੋ ਜਿਹੇ ਹੀਰੇ ਸਨ।ਜਿਨ੍ਹਾਂ ਦ੍ਹੀ ਕੋਈ ਕੀਮਤ ਨਾ ਹੋ ਵੇ
@kamaljit6992
@kamaljit6992 5 ай бұрын
Super-duper Bhai Nirmal Singh Ji khalsa .
@mewasingh3841
@mewasingh3841 8 ай бұрын
ਬਹੁਤ ਵਧੀਆ ਸ਼ਬਦ ਕੀਰਤਨ। ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ।
@JaswindersinghSingh-cz1gr
@JaswindersinghSingh-cz1gr 4 ай бұрын
Waheguru ji waheguru ji waheguru ji waheguru ji waheguru ji
@user-qn2ei1fo8p
@user-qn2ei1fo8p Жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਨਿਰਮਲ ਸਿੰਘ ਜੀ
@JaswantSingh-bq3md
@JaswantSingh-bq3md 2 жыл бұрын
Dil nu shoo janda ih shabad bhai sab ji di rasna raseeli nal
@MSingh-xf3tl
@MSingh-xf3tl 4 жыл бұрын
Whaeguru ji
@sabhisingh1406
@sabhisingh1406 4 жыл бұрын
Bhai nirmal singh khalsa warga koi ragi nai c iss duniya vich ,gurmat sangeet de badshah c ,,waheguru ji bhai nirmal singh khalsa ji di atma nu waheguru nu apne charna vich niwaas bakshea
@learningtechniques6953
@learningtechniques6953 4 жыл бұрын
Waheguru ji
@balwantsingh2706
@balwantsingh2706 4 жыл бұрын
Waheguru waheguru very nice shabad
@ajitsinghbhalla
@ajitsinghbhalla 19 күн бұрын
Waheguru ji 🙏
@gurdeepsaron1938
@gurdeepsaron1938 3 жыл бұрын
ਗੁਰਮੁਖੁ ਜਨਮ ਸਵਾਰਿ ਦਰਗਾਹ ਚਲਿਆ ...
@20jaspreet
@20jaspreet 4 жыл бұрын
Waheguru Ji Ka Khalsa Waheguru Ji Ki Fateh Inj lagda hain koi apna family member chala geya. Big big loss for the Sikh community.
@happysinghmann3149
@happysinghmann3149 4 жыл бұрын
Sahi gall aa 😭😭😭😭😭
@user-ep9ge7du2v
@user-ep9ge7du2v 4 жыл бұрын
Sachh aa waheguru g
@mrangrejmechanical2225
@mrangrejmechanical2225 3 жыл бұрын
Kohinoor Hira ci bhai sahib
@partapsingh9241
@partapsingh9241 2 жыл бұрын
ਵਾਹਿਗੁਰੂ ਜੀ ਕੋਲੋਂ ਕੀਰਤਨ ਦੀਆਂ ਬਖਸ਼ਸ਼ਾ ਲੈ ਕੇ ਆਏ ਸਨ ਭਾਈ ਨਿਰਮਲ ਸਿੰਘ ਜੀ🙏
@ramann5lyricist412
@ramann5lyricist412 8 ай бұрын
Sach ae ,Waheguru Ji 🙏🏼
@gurmelsinghnandha1751
@gurmelsinghnandha1751 3 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@GULABSingh-ct2jp
@GULABSingh-ct2jp 8 ай бұрын
ਵਾਹਿਗੁਰੂ ਭਲਾਕਰੇ
@tajparis9955
@tajparis9955 4 жыл бұрын
ਵਾਹਿਗੁਰੂ ਜੀ 🙏🙏🙏🙏🌹🌹🌷🌷💐💐🚩🚩😭😭😭😭
@gurdeepsinghpindbagrianusa4550
@gurdeepsinghpindbagrianusa4550 Жыл бұрын
ਕਿਆ ਬਾਤ ਆ Ostad ਜੀ ਕਮਾਲ ਕਮਾਲ ਹੀ ਕਰਤੀ ਆਨੰਦ ਆ ਗਿਆ ਜੀ Alap ਕਿੰਨੀ ਕਮਾਲ ਦਾ ਕੀਤਾ 🙏🙏🙏
@gurnaazsaleskhalsa2063
@gurnaazsaleskhalsa2063 4 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@rangeetsingh4449
@rangeetsingh4449 4 жыл бұрын
Waheguru ji mere te akha Cho athruu aa jnde aa
@pritpalsingh9096
@pritpalsingh9096 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhjindersingh1119
@sukhjindersingh1119 3 жыл бұрын
Dhan Dhàñ bhai nirmal Singh jì
@bikramsingh5366
@bikramsingh5366 2 жыл бұрын
Dhan waheguru ji
@harjitbrar1893
@harjitbrar1893 3 жыл бұрын
So sweet voice miss khalsa ji
@satnamsinghsatnamsingh2391
@satnamsinghsatnamsingh2391 4 жыл бұрын
ਭਾਈ ਸਾਹਿਬ ਜੀ ਦੀ ਯਾਦ ਉਹਨਾਂ ਦੀ ਆਵਾਜ਼ ਚੋਂ ਵਾਹਿਗੁਰੂ ਦੇ ਦਰਸ਼ਨ ਬਾਣੀ ਚੋਂ ਹੁੰ ਦੇ ਨੇ ।
@drkuldeepsinghupkar2354
@drkuldeepsinghupkar2354 Жыл бұрын
, ਬਹੁਤ ਮਾੜਾ ਸਮਾਂ ਸੀ ਸਾਡੇ ਕੋਲੋਂ ਭਾਈ ਸਾਹਿਬ ਵਿਛੜ ਗਏ
@JasbirKaur31
@JasbirKaur31 4 жыл бұрын
Awosam video
@harmoniammind831
@harmoniammind831 Жыл бұрын
ਸਭ ਰਾਗੀ ਵੀਰਾ ਦੇ ਉਸਤਾਦ
@gianchandbanger263
@gianchandbanger263 4 жыл бұрын
Bhai sahib ji I miss you
@SukhchainSingh-rq2no
@SukhchainSingh-rq2no 4 жыл бұрын
Waheguru waheguru ragi hon de naal naal oh ek example v san k amm jiha greeb ghar da bacha v mehnat kare ta parmatma os nu jroor saflta bkashda
@NirmalSingh-tg8zt
@NirmalSingh-tg8zt 2 жыл бұрын
Waheguru Ji waheguru Ji waheguru Ji waheguru Ji waheguru Ji khalsa Ji
@sardarmakhansinghkular4616
@sardarmakhansinghkular4616 3 жыл бұрын
Waheguru waheguru waheguru waheguru waheguru waheguru waheguru waheguru waheguru
@amrindersingh1477
@amrindersingh1477 Жыл бұрын
Waheguru Ji
@robindheru4561
@robindheru4561 4 жыл бұрын
God bless babji
@gurdevkaur9723
@gurdevkaur9723 Жыл бұрын
Waheguru ji waheguru ji waheguru ji
@parmindersandhu3592
@parmindersandhu3592 4 жыл бұрын
Miss's you bhai shaib you are great kritan
@ravinderkourchahal7903
@ravinderkourchahal7903 3 жыл бұрын
Wahe guru ji ka khalsa Waheguru ji ki fateh
@jindermaan6907
@jindermaan6907 4 жыл бұрын
Waheguru ji niramal singh ji de atama nu apne chrana ch niwas bakhsna ...bhut shoni awaj de malik c rooh nu bhut skoon milda ...verka pind walyeo sharam karo kuj tuhanu ta nirmal singh ji te proud feel karna chida ...
@harvindersinghsethi725
@harvindersinghsethi725 4 жыл бұрын
Verma pind waleyon sharm karo....tusi vee othey Jana hai ....wah pind waleyon kudrat naal ki mazaq Kita hai
@harvindersinghsethi725
@harvindersinghsethi725 4 жыл бұрын
Verka
@harbanssingh649
@harbanssingh649 Жыл бұрын
ਪ੍ਰਮਾਤਮਾ ਦਾ ਰੂਪ ਭਾਈ ਸਾਹਿਬ ਨੂੰ ਗੁਰੂ ਮਾਹਾਰਾਜ ਨੂੰ ਵਿਲੱਖਣ ਗੁਣਾਂ ਨਾਲ ਭਰਭੂਰ ਕਰਕੇ ਦੁਨੀਦਾਰੀ ਵਿੱਚ ਭੇਜਿਆ ਸੀ ,,,,ਮਹਾਨ ਤੇ ਵਿਲੱਖਣ ਗੁਣਾਂ ਨਾਲ ਭਰਭੂਰ ਭਾਈ ਨਿਰਮਲ ਜੀ ਖਾਲਸਾ ਅਮਰ ਰਹੇ,,,,
@gardeningandfarming.-_
@gardeningandfarming.-_ 10 ай бұрын
बहुत ही प्यारा शब्द और प्यारी आवाज
@jasskabbay9159
@jasskabbay9159 10 ай бұрын
Dhan baba ji 🙏🏻🙏🏻🙏🏻🙏🏻🙏🏻
@harnoorsekhon3834
@harnoorsekhon3834 Жыл бұрын
Waheguru ji 🙏 kirpa Karen ji 🙏 Dhan Dhan Guru Gobind Singh ji 🙏 bahi Nirmal Singh ji
@bhailakhwindersinghgurdasp6148
@bhailakhwindersinghgurdasp6148 Жыл бұрын
Kaya baat c bhai Saab ji di rhoohani voice
@GurcharanSingh-js3or
@GurcharanSingh-js3or 4 жыл бұрын
Sone da heera c Bhai Nirmal Singh g
@shamsherkhehra545
@shamsherkhehra545 4 жыл бұрын
DHAN DHAN SRI GURU RAMDAS JIO
@yolfxgaming1947
@yolfxgaming1947 4 жыл бұрын
Jio jio
@JatinderSingh-mp7xj
@JatinderSingh-mp7xj Жыл бұрын
ਭਾਈ ਸਾਹਿਬ ਜੀ ਸਦਾ ਸਾਡੇ ਦਿਲਾਂ ਵਿਚ ਵੱਸਦੇ ਰਹਿਣਗੇ,, ਪਰ ਇਹਨਾ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ
@PritamSingh-qr8wc
@PritamSingh-qr8wc 5 ай бұрын
Waheguru ji waheguru ji 🙏🌹🙏🌹🙏🌹🙏🌹🙏🌹
@singhsukhjinder5786
@singhsukhjinder5786 4 жыл бұрын
Whae guru ji
@user-vc6eq4pj7b
@user-vc6eq4pj7b Жыл бұрын
❤ waheguru sahib G ❤
@user-mu9tu1wu5y
@user-mu9tu1wu5y 3 жыл бұрын
Bahut hi kirpa kiti bhai saehb te satguru ji ne dNvad satguruji Da
@harjeetkour4406
@harjeetkour4406 5 ай бұрын
Very nice 👍👍❤❤
@baljitsinghjetu1091
@baljitsinghjetu1091 Жыл бұрын
Wahe guru 🙏🙏🙏🙏🙏🙏🙏🙏🙏🙏🙏
@bantusingh9619
@bantusingh9619 4 жыл бұрын
ਬਹੁਤ ਹੀ ਵਧੀਅਾ
@jassu5518
@jassu5518 4 жыл бұрын
🙏🙏🙏🙏🙏🙏🙏🙏🙏🙏🙏
@nanie4456
@nanie4456 4 жыл бұрын
😢😢😢😭😭😭Waheguru jiiii So sad..😭😭..Waheguru jiii💞❤💖
@ManmohanSingh-eg1ww
@ManmohanSingh-eg1ww 4 жыл бұрын
Andron Nirmal Bahron Nirmal nd naam v Nirmal Kia Baat haiji Blessed Soul Kali Koil jihi awaj naal Akal Purakh di Ustat Kar rahe Han Bhai Sahib sada hi sab de Dilan vich bauhat Wadi jagah bana ke gye Han ji. Always will listen to u nd remember u. We miss u.
@inderjitizzatwala4029
@inderjitizzatwala4029 2 жыл бұрын
ਮਹਾਨ ਸਖਸੀਅਤ ਸੰਨ੍ਹ bhai Nirmal Singh Khalsa
@surindersinghsosshan7057
@surindersinghsosshan7057 3 жыл бұрын
खालसा,जी वरगा कोई नहीं जम सकदा आलौकिक किृतन दे वारिस मेरे भाई जी सन,,आप जी नु सत सत परणाम,🙏🏽🙏🏽
@GurjeetSingh-if8mr
@GurjeetSingh-if8mr 3 жыл бұрын
rabb ruh c bhai sahib ji birle2 gurmukh aunde aa es sansar vich
@kawalnain622
@kawalnain622 2 жыл бұрын
Bhai Nirmal singh ji mey wi kali tuadey wirhey jali Waheguru ji🙏🌹🌹🌹🌹🌹🙏
@86harbhajan
@86harbhajan 4 жыл бұрын
Wahaguru ji
@ragibhaijasvirsinghkhalsaa4409
@ragibhaijasvirsinghkhalsaa4409 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagjitsingh1139
@jagjitsingh1139 2 ай бұрын
ਬਹੁਤ ਰਸਭਿੰਨਾ ਕੀਰਤਨ ਕਰਦੇ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਅਜ ਵੀ ਉਨਾ ਦੇ ਕੀਰਤਨ ਦਾ ਰਸ ਸਾਡੇ ਹਿਰਦਿਆਂ ਵਿੱਚ ਵਸਦਾ ਹੈ
@shaganpawar69
@shaganpawar69 10 ай бұрын
Akal purakh ko khud chahiye thee apne paas rozana keertan k liye yeh meethi awaz bulaa liya sachkhand me keertan Bhai Nirmal Singh Khalsa ji kare waheguru waheguru mehar
We Miss You❤️ Bhai Nirmal Singh Ji Hajuri Ragi Darbar Sahib
11:52
KirtanPardhana
Рет қаралды 2 МЛН
Always be more smart #shorts
00:32
Jin and Hattie
Рет қаралды 41 МЛН
small vs big hoop #tiktok
00:12
Анастасия Тарасова
Рет қаралды 26 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 4,8 МЛН
Kar Bande Tu Bandgi
13:24
Bhai Nirmal Singh Ji Hazuri Ragi Sri Darbar Sahib - Topic
Рет қаралды 1,3 МЛН
BHAI NIRMAL SINGH KHALSA | HAR KIRTAN SUNE HAR KIRTAN GAWAE | LIVE SHABAD KIRTAN |
12:25
𝑀𝑆 𝑀𝑈𝑆𝐼𝐶
Рет қаралды 151 М.
Kirtan  Bhai Lal ji
11:34
Bhai Jasvir Singh (Nakodar) Swansea wale
Рет қаралды 5 М.
Bhai Nirmal Singh Ji Khalsa II Babiha Amrit Velle Boleya II 9868019033 II
12:41
Bhai Nirmal Singh Ji Khalsa - Mohan Ghar Aavo - Karo Jodariya
16:52
Shabad Gurbani
Рет қаралды 1 МЛН
Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
59:17
Shabad Kirtan Gurbani - Divine Amrit Bani
Рет қаралды 911 М.
Koi Bole Ram Ram Koi Khudaie - Bhai Nirmal Singh Khalsa
13:53
Mann Video
Рет қаралды 2,4 МЛН
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 152 М.
Райымбек Нысанбек - Сүйдім аруды
3:39
Райымбек Нысанбек
Рет қаралды 106 М.
IL’HAN - Eski suret (official video) 2024
4:00
Ilhan Ihsanov
Рет қаралды 755 М.
akimmmich (feat. Turar) - UMYTTYŃ BA?| official lyric video
2:54
Iliyas Kabdyray ft. Amre - Армандадым
2:41
Amre Official
Рет қаралды 296 М.