ਕਦੇ ਆਪਣੇ ਆਪ ਨਾਲ ਬਹਿ ਕੇ ਵੇਖੀਂ, ਅਜਬ ਨਜ਼ਾਰਾ ਅੰਦਰ ਦਾ | Dhadrianwale

  Рет қаралды 81,075

Emm Pee

Emm Pee

6 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Kade Apne Aap Nal Beh Ke Vekhi Ajab Nazara Andar Da
Ever see with yourself, the strange sight inside | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#dhadrianwale

Пікірлер: 181
@gurjeetkaur9238
@gurjeetkaur9238 6 ай бұрын
ਭਾਵੇ ਕਵਿਤਾ ਦਾ ਰੂਪ ਲਿਆ ਪਰ ਜਿੰਦਗੀ ਜਿਉਣ ਦਾ ਆਨੰਦ ਚ, ਰਹਿਣ ਦਾ ਗੁਰ ਦਸ ਦਿੱਤਾ ਬਾਕਮਾਲ ਆਵਾਜ ਸਕੂਨ ਮਿਲਿਆ ਸੁਣਕੇ ਧੰਨਵਾਦ ਜੀ ❤❤🙏❤❤
@udaysidhu-0007.
@udaysidhu-0007. 6 ай бұрын
ਜੇ ਤੂੰ ਵੀ ਇਸ ਨੂੰ ਇੰਝ ਹੀ ਫ਼ਾਲੋ ਕਰੇਗਾ, ਤੇਰੀ ਵੀ ਓਦਰ ਤਾਂ ਗਲ਼ ਬਣੇਗੀ❤
@KamaljeetKaur-sx8io
@KamaljeetKaur-sx8io 6 ай бұрын
ਮੇਰੇ ਵਾਂਗ ਕਈ ਪੰਜਾਬੀਆਂ ਦੇ ਘਰਦਿਆਂ ਆਪਣੇ ਬੱਚੇ ਦੀ ਜਨਮ ਤਰੀਕ ਉਸ ਸਮੇਂ ਦੇ ਸਕੂਲ ਦਾਖ਼ਲੇ ਦੀ ਉਮਰ ਮੁਤਾਬਕ ਲਿਖਾ ਦਿੱਤੀ ਤਾਂ ਇਸ ਗੱਲ ਪਿੱਛੇ ਉਨ੍ਹਾਂ ਨੂੰ ਹਮੇਸ਼ਾਂ ਸੁਣਾਈਦਾ ਸੀ,,,ਪਰ ਜਦੋਂ ਤੋਂ ਪਤਾ ਲੱਗਿਆ ਕਿ ਏਥੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਕਦੇ ਵਿਸਾਖ, ਕਦੇ ਕੱਤਕ,,ਏਸ ਵਾਰ ਮੱਘਰ ਮਨਾਈ ਜਾਂਦੇ ਤਾਂ ਸਾਡੇ ਵਰਗਿਆਂ ਦਾ ਘਰਦਿਆਂ ਗ਼ਲਤ ਲਿਖਾ ਦਿੱਤਾ ਤਾਂ ਗੁੱਸਾ ਕਿਹੜੀ ਗੱਲ ਦਾ,,, ਮੁਆਫ਼ ਕਰਨਾ, ਏਥੇ ਤਾਂ ਧਰਮ ਦੇ ਬਾਨੀ ਦੀ ਇੱਕ ਜਨਮ ਤਰੀਕ ਨਹੀਂ ਰੱਖ ਸਕੇ ਅਸੀਂ 🙏🏻😞
@ParamjitKaur-si2bi
@ParamjitKaur-si2bi 6 ай бұрын
Bhai Ranjit singh ji✌️✌️✌️✌️✌️✌️✌️✌️
@ManjitKaur-wl9hr
@ManjitKaur-wl9hr 6 ай бұрын
ਇਹੋ ਜਿਹੀ ਪਿਆਰੀ ਅਵਸਥਾ ਦੀ ਦਾਤ ਬਖਸ਼ੋ ਦਾਤਾ ਜੀ 🙏🙏
@KamaljitKaur-fy3uu
@KamaljitKaur-fy3uu 6 ай бұрын
ਅੱਜ ਗੁਰਪੁਰਬ ਮਨਾ ਰਹੀਆਂ ਸੰਗਤਾਂ ਭਾਵੇਂ 14 ਅਪ੍ਰੈਲ ਨੂੰ ਮਨਾਉਣ ਵਾਲਿਆਂ ਸੰਗਤਾਂ 🙏🏻ਲੱਖ ਵਾਰ ਮੁਬਾਰਕ ਸਭਨਾਂ ਨੂੰ ਏਥੇ ਆਉਣਾ ਧੰਨ ਗੁਰੂ ਨਾਨਕ ਦਾ 🙏🏻💐
@jagtarsinghmattu
@jagtarsinghmattu 6 ай бұрын
🙏🙏ਧੰਨ ਹੈ ਗੁਰੂ ਨਾਨਕ ਦੇਵ ਜੀ🙏🙏
@KamaljitKaur-fy3uu
@KamaljitKaur-fy3uu 6 ай бұрын
ਅਸਲ ਆਨੰਦ ਤੇ ਕਮਾਲ ਦੀ ਚੜ੍ਹਦੀ ਕਲਾ ਵੱਲ ਪਰਤਣ ਲਈ ਪ੍ਰੇਰਿਤ ਕਰ ਕੇ ਆਪਣੇ ਆਪ ਨਾਲ ਜੁੜਨ ਦੀ ਜੁਗਤ ਦੱਸਦੀ ਕਮਾਲ ਦੀ ਕਵਿਤਾ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻💐
@baljeetsidhu67
@baljeetsidhu67 6 ай бұрын
🙏🏻
@kmehta5119
@kmehta5119 6 ай бұрын
ਕਦੇ ਆਪਣੇ ਆਪ ਨਾਲ ਬਹਿ ਕੇ ਵੇਖੀਂ,,,, ਬਹੁਤ ਵਧੀਆ ਕਵਿਤਾ ਲਿਖਤ ਵੀ ਤੇ ਗਾਇਨ ਵੀ ਜੀ 🙏🏻💐
@SandeepSingh-ky1wj
@SandeepSingh-ky1wj 6 ай бұрын
🌹🌳🌳🌳🌳🌳🌳🌳🌳🌳🌳🌳🌳🌳🌳🌳🌹 ✍✍ ਮੈ ਯਾਰੀ ਦਾ ਅਸਲੀ ਅਫਸਾਨਾ ਬਾਪੂ ਤੋ ਸਿੱਖਿਆ ਏ ❤❤ ਜਿੰਨੇ ਖੁਦ ਨੂੰ ਦੁੱਖ ਵਿੱਚ ਰੱਖ ਕੇ ਮੈਨੂੰ ਸੁੱਖ ਵਿੱਚ ਰੱਖਿਆ ਏ 🌹🌹🌹🌹🌹
@kulwinderknagra3640
@kulwinderknagra3640 6 ай бұрын
ਵਾਹਿਗੁਰੂ ਜੀ 🙏🙏
@SandeepSingh-ky1wj
@SandeepSingh-ky1wj 6 ай бұрын
@@kulwinderknagra3640 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕੁਲਵਿੰਦਰ ਕੌਰ ਨਾਗਰਾ ਭੈਣ ਜੀ 🙏🏻🙏🏻🙏🏻🙏🏻
@kulwinderknagra3640
@kulwinderknagra3640 6 ай бұрын
ਵਾਹਿਗੁਰੂ ਜੀ 🙏🙏
@gurjeetkaur9238
@gurjeetkaur9238 6 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀਆਂ ਰੂਹਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਧਨੁ ਨਾਨਕ ਤੇਰੀ ਵਡੀ ਕਮਾਈ 🙏
@kulwinderknagra3640
@kulwinderknagra3640 6 ай бұрын
ਵਾਹਿਗੁਰੂ ਜੀ 🙏🙏
@shadowtandarboldking4377
@shadowtandarboldking4377 6 ай бұрын
Waheguru g
@harjitkaur3753
@harjitkaur3753 6 ай бұрын
Waheguru ji 🙏🙏🙏🙏
@kulwinderknagra3640
@kulwinderknagra3640 6 ай бұрын
🙏🙏
@GurmeetSingh-fo2mv
@GurmeetSingh-fo2mv 5 ай бұрын
ਇਹ ਕਵਿਤਾ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ❤
@gurjeetkaur9238
@gurjeetkaur9238 6 ай бұрын
ਮਨੁ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ🙏ਸੱਚ ਹੈ ਧੰਨ ਨਾਨਕ ਤੇਰੀ ਵਡੀ ਕਮਾਈਦੂਜਿਆਂ ਲਈ ਸੋਚ ਸੋਚ ਕੇ ਅਸੀਂ ਆਪਣਾ ਆਨੰਦ ਖੋ ਲਿਆ🙏ਸ਼ੁਕਰਾਨਾ ਭਾਈ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਜੀ ਚੜਦੀ ਕਲਾ ਚ, ਰਹੋ ਜੀ ਸਦਾ ❤❤🙏❤❤
@dulichand8451
@dulichand8451 6 ай бұрын
ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀਆਂ ਹੀ ਸੰਗਤਾਂ ਨੂੰ ,🙏🙏🙏🙏
@karamsingh1479
@karamsingh1479 6 ай бұрын
Wah..Bhai..sahib..ji
@jagtarsinghmattu
@jagtarsinghmattu 6 ай бұрын
ੴਗੁਰੂ ਨਾਨਕ ਦੇਵ ਜੀ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ🙏🙏🙏🙏🙏
@kulwinderknagra3640
@kulwinderknagra3640 6 ай бұрын
🙏🙏
@MagicCraft580
@MagicCraft580 6 ай бұрын
@sukhpalsingh3628
@sukhpalsingh3628 6 ай бұрын
ਗੁਰਫਹਤਿ ਜੀ ਕਲਾਲ ਮਾਜਰਾ ਬਰਨਾਲਾ
@SandeepSingh-ky1wj
@SandeepSingh-ky1wj 6 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Paramjitsingh-on5eo
@Paramjitsingh-on5eo 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏🙏❤️❤️🎉🎉
@kulwinderknagra3640
@kulwinderknagra3640 6 ай бұрын
🙏🙏
@harjitkaur3753
@harjitkaur3753 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@kamaljeetkaur5651
@kamaljeetkaur5651 6 ай бұрын
💯💯💯🙏🙏 good job beta 👍 God bless you 🙏❤️
@sukhadevsingh4261
@sukhadevsingh4261 6 ай бұрын
ਬਲਹਾਰੇ ਜਾਵਾਂ ਸਦਕੇ ਜਾਵਾਂ ਸੋਹਣੀ ਕਲਮ ਦੇ ਅਤੇ ਅਵਾਜ਼ ਦੇ
@rajkamalbrar1392
@rajkamalbrar1392 6 ай бұрын
ਮੇਰੇ ਵਾਹਿਗੁਰੂ ਸਾਹਿਬ ਜੀ ਮਾਹਿਰ ਕਰੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌷🌷🌷🥀🥀🥀🌺🌺🌺
@ManjitKaur-lu7oy
@ManjitKaur-lu7oy 6 ай бұрын
ਹੈਰੀ ਸੰਧੂ ਵੀਰ ਜੀ ਪਰਮਜੀਤ ਗਿਲ ਵੀਰ ਦੀ ਅਮੋਲਕ ਵੀਰ ਜੀ ਗੂਰਜੰਗ ਵੀਰ ਜੀ ਤੇ ਜਗਤਾਰ ਸਿੰਘ ਮਟੂ ਵੀਰ ਜੀ ਆਪ ਸਬ ਨੂੰ ਸਤ ਸ੍ਰੀ ਅਕਾਲ ਜੀ ❤❤❤❤❤❤❤❤
@jagtarsinghmattu
@jagtarsinghmattu 6 ай бұрын
ਮਨਜੀਤ ਕੌਰ ਭੈਣ ਜੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ🙏🙏🙏🙏 🌹🌹🙏🙏
@pankajnanda8844
@pankajnanda8844 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@bindersingh9786
@bindersingh9786 4 ай бұрын
੧ ਓ ਅਸਲ ਸੁਆਦ ਕੱਲੇ ਆਪਣੇ ਆਪ ਰਹਿਣ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ ।
@harnoorsingh3077
@harnoorsingh3077 6 ай бұрын
ਵਾਹਿਗੁਰੂ ਜੀ 🙏🏻🙏🏻
@kulwinderknagra3640
@kulwinderknagra3640 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏 ਸਭ ਸੰਗਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿੰਨ ਦੀਆ ਬਹੁਤ ਬਹੁਤ ਵਧਾਈਆ ਜੀ 🙏🙏🙏🙏🙏🙏 ਵਾਹਿਗੁਰੂ ਜੀ 🙏🙏🌹🌹❤❤ ਵਾਹਿਗੁਰੂ ਜੀ
@jagtarsinghmattu
@jagtarsinghmattu 6 ай бұрын
🙏🙏🙏🙏
@baljeetsidhu67
@baljeetsidhu67 6 ай бұрын
ਵਾਹ ਜੀ ਵਾਹ ਬਹੁਤ ਹੀ ਸਿੱਖਿਆ ਦੇਣ ਵਾਲੀ ਕਵਿਤਾ 🙏🏻
@jagmeetsinghkhalsa1645
@jagmeetsinghkhalsa1645 6 ай бұрын
🎉🎉Wah jii
@swarankaur7469
@swarankaur7469 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljeetsidhu67
@baljeetsidhu67 6 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻
@harpreetsinghmehra4783
@harpreetsinghmehra4783 6 ай бұрын
🙏🙏🌸 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🌸🙏🙏
@vinodsaroye758
@vinodsaroye758 6 ай бұрын
Waheguru ji
@user-bz2dj8jk3j
@user-bz2dj8jk3j 6 ай бұрын
Happy Gurpurab all to you
@mandeep19897
@mandeep19897 6 ай бұрын
Dhan dhan sri guru nank dev ji de jnm divs de sv nu badhaai ji🙏🏻🙏🏻🙏🏻🙏🏻🙏🏻🙏🏻🙏🏻
@dharamsinghkhalsa980
@dharamsinghkhalsa980 6 ай бұрын
SATNAM shri WAHEGURU JI WAHEGURU JI ❤❤🙏🙏⚘⚘⚘🌷🌷🌷🌺🌺🌺💐💐💐💐❤❤
@jagtarsinghmattu
@jagtarsinghmattu 6 ай бұрын
ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਜੀ 🙏🙏🙏🙏
@kulwinderknagra3640
@kulwinderknagra3640 6 ай бұрын
🙏🙏
@preetikaur-zw5wm
@preetikaur-zw5wm 6 ай бұрын
💯💯💯💯❤️❤️🙏🙏 God bless u bhai sahib ji
@JashanpreetSingh-xc7vu
@JashanpreetSingh-xc7vu 6 ай бұрын
ਵਾਹ ਜੀ ਸਕੂਨ ਮਿਲ ਗਿਆ ਕਵਿਤਾ ਸੁਣ ਕਿ 😍😌😌🙏🙏🙏
@RamanDeep-zc1ln
@RamanDeep-zc1ln 6 ай бұрын
Waheguru ji ka khalsa waheguru ji ki fateh baba jii da kl wala diwan upload krdo jii please
@GurpreetSingh-zi1hx
@GurpreetSingh-zi1hx 6 ай бұрын
🙏🌹ਵਾਹਿਗੁਰੂਜੀ 🙏🌹
@dishakour13
@dishakour13 6 ай бұрын
🙏 Waheguru g 🙏
@ManjitKaur-lu7oy
@ManjitKaur-lu7oy 6 ай бұрын
ਹੋਰ ਦਸੋ ਆਸਰੇ ਠੀਕ ਓ ਜੀ ਵੀਰ ਤੇ ਭੈਣਾ ਜੀ❤❤❤❤❤
@jagtarsinghmattu
@jagtarsinghmattu 6 ай бұрын
ੴਸਤਿਨਾਮ ਵਾਹਿਗੁਰੂ ਜੀ🙏🙏🙏🙏
@GurcharanSingh-eh1om
@GurcharanSingh-eh1om 6 ай бұрын
Wha ji waheguru ji waheguru ji waheguru ji waheguru ji waheguru ji waheguru ji waheguru ji waheguru 🎉❤❤❤❤
@anmolsingh3704
@anmolsingh3704 Күн бұрын
Satnaam waghur g
@sikandersran5017
@sikandersran5017 6 ай бұрын
ਵਾਹਿਗੁਰੂ ਜੀ
@ManjitKaur-lu7oy
@ManjitKaur-lu7oy 6 ай бұрын
ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਸੁਖਪ੍ਰੀਤ ਦੀਦੀ ਤੇ ਗੁਰਜੀਤ ਦੀਦੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
@gurjeetkaur9238
@gurjeetkaur9238 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ❤❤🙏
@HarpreetKaur-pk5go
@HarpreetKaur-pk5go 6 ай бұрын
ਮਨਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@gureksinghgill8279
@gureksinghgill8279 6 ай бұрын
ਧੰਨ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀਓ ਸੁਮੱਤ ਬਖਸ਼ੋ ਜਿੰਗੀ ਜਿਉਣ ਦਾ ਢੰਗ ਆ ਜਾਵੇ🙏🙏🙏🙏🙏🙏🙏 ਮੈਨੂੰ ਤਾਂ ਆਪਣਿਆ ਨੇ ਹੀ ਧੁੱਪੇ ਸੁਕਣੀ ਪਾਇਆ ਹੋਇਆ ਏ 🙄🙄
@justauser2292
@justauser2292 6 ай бұрын
Satnam waheguru rab sukh rkhe
@ManpreetSingh-ky9pz
@ManpreetSingh-ky9pz 6 ай бұрын
ਅਕਾਲ ਸਹਾਇ ਜੀ।।
@ManjitKaur-lu7oy
@ManjitKaur-lu7oy 6 ай бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਕੌਰ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਵਲੋ ਸਤ ਸ੍ਰੀ ਅਕਾਲ ਜੀ ❤❤❤❤❤❤❤
@ManpreetSingh-ky9pz
@ManpreetSingh-ky9pz 6 ай бұрын
ਸਤਿ ਸ੍ਰੀ ਆਕਾਲ ਵਾਹਿਗੁਰੂ ਜੀ
@jasvindarsingh6016
@jasvindarsingh6016 6 ай бұрын
❤❤❤❤❤ waheguru ji 🙏❤️♥️♥️♥️❤️♥️❤️♥️♥️
@ManpreetSingh-ky9pz
@ManpreetSingh-ky9pz 6 ай бұрын
Waheguru ji waheguru ji waheguru ji waheguru ji waheguru ji waheguru jii sahib jio🙏🙏🙏
@HarjinderSingh-tz1vj
@HarjinderSingh-tz1vj 6 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@kmehta5119
@kmehta5119 6 ай бұрын
ਵਾਹ ❤ਵਾਹ
@user-or4sw9ow1p
@user-or4sw9ow1p 6 ай бұрын
Waheguru ji waheguru ji waheguru ji waheguru ji waheguru ji
@user-bz2dj8jk3j
@user-bz2dj8jk3j 6 ай бұрын
Hanji Baba g waheguru ji ka Khalsa waheguru ji ki fateh thanu gurpurab dia lakh lakh wadahiyan ji
@gurdevsawna7374
@gurdevsawna7374 6 ай бұрын
ਬਾਬਾ ਅਲਿਆਣੇ ਤੋਂ ਫਾਜ਼ਿਲਕਾ
@avtarsinghtar5474
@avtarsinghtar5474 5 ай бұрын
Wehaguru ji 💜💜💜💜 Mehar Kari satnam wehaguru 😊😊😊❤
@user-nl3vv8jj3i
@user-nl3vv8jj3i 6 ай бұрын
ਸਾਰੀ ਸੰਗਤ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ
@kulwinderknagra3640
@kulwinderknagra3640 6 ай бұрын
ਵਾਹਿਗੁਰੂ ਜੀ 🙏🙏🙏🙏🙏🙏
@nehakaushal4307
@nehakaushal4307 6 ай бұрын
whaguru g ka khalsa waheguru g ke fetha baba g ❤❤❤
@vpvp4130
@vpvp4130 6 ай бұрын
वाहेगुरु जी
@HardevSingh-sh4pu
@HardevSingh-sh4pu 6 ай бұрын
Wehegur ji ❤🙏🙏🙏🙏🙏🙏🙏🙏🙏🙏
@ShubhamDimaniya-xh4qq
@ShubhamDimaniya-xh4qq 7 күн бұрын
Bahut bahut dhanyawad
@HarpreetKaur-dx2ve
@HarpreetKaur-dx2ve 3 ай бұрын
Satnam SRI waheguru ji
@deepraj_kaurz
@deepraj_kaurz 6 ай бұрын
ਅਨੰਦ ਹੀ ਅਨੰਦ ❤
@inderjeetkaur3274
@inderjeetkaur3274 6 ай бұрын
🙏 Waheguru 🙏 ji 🙏 k 🙏 kalsha 🙏 waheguru 🙏 Ji 🙏 k 🙏 fathy 🙏
@user-bz2dj8jk3j
@user-bz2dj8jk3j 6 ай бұрын
Dhan Shri guru Nanak Dev Ji Maharaj
@gurjindersingh4666
@gurjindersingh4666 6 ай бұрын
Hundreds one.Right..ji
@baljeetsidhu67
@baljeetsidhu67 6 ай бұрын
ਬਹੁਤ ਪਿਆਰੀ ਆਵਾਜ਼ ❤
@LakhwinderSingh-gt6wj
@LakhwinderSingh-gt6wj 6 ай бұрын
Buhat mithi awaj e man nu sakoon milda 🙏🙏
@user-xm6nn3oi1j
@user-xm6nn3oi1j Ай бұрын
🙏🙇🙏
@amritpal9383
@amritpal9383 6 ай бұрын
Waheguru Ji
@honeygill2590
@honeygill2590 6 ай бұрын
Waheguru Ji 🙏🙏
@SimranjeetKaur-vi2uj
@SimranjeetKaur-vi2uj 6 ай бұрын
Waheguru g satnamg bhut bhut vadia msg ae har ik layi bhai sahib g puri try kara gyi ki eda hi kra sahi aa bhai sahib g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷
@Mandeep-ji2rf
@Mandeep-ji2rf 6 ай бұрын
Waheguru ji❤
@ranveerindia9715
@ranveerindia9715 6 ай бұрын
Wah ji wah.. Sachi rooh raazi ho gae... Dhan Waheguru ji
@gurdevsawna7374
@gurdevsawna7374 6 ай бұрын
Alinan fazilka too Baba j❤❤❤❤❤❤❤❤❤
@jagtar.singh.abheypur.w
@jagtar.singh.abheypur.w 6 ай бұрын
🙏🏻
@manjitkaur7399
@manjitkaur7399 6 ай бұрын
🙏🙏🙏🙏🙏
@bittubansa3810
@bittubansa3810 6 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@HarpreetKaur-hl8zy
@HarpreetKaur-hl8zy 6 ай бұрын
Wha wha kya baat hai
@harjotsidhu8835
@harjotsidhu8835 6 ай бұрын
ਵਾਹਿਗੁਰੂ ਜੀ ❤
@user-fm6ik3bb7f
@user-fm6ik3bb7f 6 ай бұрын
WaheGuru Ji ka Khalsa WaheGuru Ji Fateh
@inderjeetkaur3274
@inderjeetkaur3274 6 ай бұрын
Very nice Kavita
@user-hl2oo4gm3f
@user-hl2oo4gm3f 6 ай бұрын
ਗਰੂ ਫਤਿਹ ਪ੍ਰਵਾਨ ਕਰਨੀ ਭਾਈ ਸਾਹਿਬ ਜੀ
@sukhpreetsandhu8633
@sukhpreetsandhu8633 6 ай бұрын
God bless you ❤
@mandeepg5118
@mandeepg5118 6 ай бұрын
Sahi bilkul
@manjeetchahal4597
@manjeetchahal4597 6 ай бұрын
Waheguru je
@manreetsinghpopli2587
@manreetsinghpopli2587 6 ай бұрын
🙏🙏🙏🙏
@PawanLadda-ch9je
@PawanLadda-ch9je 6 ай бұрын
Wehguru ji
@balwinderbrar8619
@balwinderbrar8619 6 ай бұрын
ਬਾਬਾ ਜੀ ਹਰ ਗੱਲ ਤੇਰੀ ਨਾਲ ਜਿੰਦਗੀ ਜਿਉਣੀ ਆ ਗਈ ਐ। ਸੁਣ ਸੁਣ ਸਾਡੀ ਮੱਤ ਸਿੱਦੇ ਰਾਹ ਪੈ ਗਈ ਐ ।
@baljeetsidhu67
@baljeetsidhu67 6 ай бұрын
ਸਭ ਸੰਗਤਾਂ ਨੂੰ ਹੋਣ ਮੁਬਾਰਕਾਂ 🙏🏻
@user-js2dl8vk4k
@user-js2dl8vk4k 6 ай бұрын
ਬਾਕਮਾਲ ਆਵਾਜ਼ ਸੁਣ ਕੇ ਮਨ ਨੂੰ ਸਕੂਨ ਮਿਲੇਆ ਵਾਹਿਗੁਰੂ ਜੀ ਇੱਕ ਬੇਨਤੀ ਹੈ ਪ੍ਰਵਾਨ ਕਰਨੀ ਜੀ ਕਿ ਤੁਹਾਡੇ ਜਥੇ ਚ ਜਿਹੜਾ ਵੀ ਕਵਿਤਾ ਜਾਂ ਧਾਰਨਾ ਪੜਦਾ ਹੈ ਉਸ ਵੱਲ ਜ਼ਰੂਰ ਕੈਮਰਾ ਲਗਾਇਆ ਕਰੋ ਅਸੀਂ ਵੀ ਦਰਸ਼ਨ ਕਰ ਲਿਆ ਕਰੀਏ 🙏🙏
@sudeshrani8825
@sudeshrani8825 6 ай бұрын
Wahe guru ji 🙏🙏
@GurSim0006
@GurSim0006 6 ай бұрын
Waheguru ji 🎉❤❤❤
@RajwinderKaur-hy2og
@RajwinderKaur-hy2og 6 ай бұрын
Waheguru ji ka khalsa waheguru ji ki fateh bhai sahib ji🙏🙏
@ManpreetSingh-kf8ii
@ManpreetSingh-kf8ii 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️ ❤️❤️
Increíble final 😱
00:37
Juan De Dios Pantoja 2
Рет қаралды 85 МЛН
100❤️
00:20
Nonomen ノノメン
Рет қаралды 74 МЛН
The Noodle Picture Secret 😱 #shorts
00:35
Mr DegrEE
Рет қаралды 29 МЛН
Kade Apne Aap Nal Beh Ke Vekhi Ajab Nazara Andar Da
6:29
Bhai Ranjit Singh Dhadrianwale
Рет қаралды 7 М.
Cute 😱🐒🍭💞
0:11
Tuğkan Efe
Рет қаралды 12 МЛН
БАТЯ ПЛАКИ-ПЛАКИ
0:47
LavrenSem
Рет қаралды 2,8 МЛН
Can teeth really be exchanged for gifts#joker #shorts
0:45
Untitled Joker
Рет қаралды 2,3 МЛН
We Survived a KIDNAPPING
0:48
Alan Chikin Chow
Рет қаралды 16 МЛН
How different animals fight. (with emojis)
0:22
Jiemba Sands
Рет қаралды 7 МЛН