ਕਹਿ ਦਿੳ ਮੇਰੇ ਸਤਿਗੁਰ ਨੂੰ ਰੌਂਦੀ ਧੀ ਸੀ ਪਿਤਾ ਜੀ ਤੇਰੀ ( ਸੱਚਾ ਸੌਦਾ ਭਜਨ ) ਗਾਇਕ । ਹਜਾਰਾ ਸਿਘ ਪ੍ਰੇਮੀ

  Рет қаралды 98,832

L.M.C. Satguru Bhakti Sagar

L.M.C. Satguru Bhakti Sagar

Жыл бұрын

ਗਾਇਕ। ਹਜਾਰਾ ਸਿਘ ਪ੍ਰੇਮੀ
ਲੇਖਕ। ਹਜਾਰਾ ਸਿਘ ਪ੍ਰੇਮੀ
Satguru Bhakti Sagar
all rights reserved with owner
कह दियो मेरे सतगुर नू रोंदी धी सी
पिता जी तेरी

Пікірлер: 188
@karandeep3543
@karandeep3543 Жыл бұрын
Dhan ddhan satguru tera he asra
@pss8843
@pss8843 Жыл бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪਿਤਾ ਜੀ ਮੇਰਾ ਵੀ ਇਹੋ ਹਾਲ ਮੈਨੂੰ ਵੀਹ ਸਾਲ ਹੋ ਗਏ ਦਰਸ਼ਨ ਪਾਇਆ ਨੂੰ ਮਿਹਰ ਕਰੋ ਦਾਤਾ ਆਸੀ ਵੀ ਡੇਰੇ ਆਕੇ ਸਤਸੰਗ ਸੁਣ ਸਕਿਏ ਮੇਰਾ ਸਹੁਰਾ ਪਰਿਵਾਰ ਏਦਾਂ ਦੀ ਆ ਨਾ ਸਤਸੰਗ ਸੁਣ ਦਿੰਦੇ ਨਾ ਡੇਰੇ ਆਉਣ ਦਿੰਦੇ ਆਪ ਆਪਣੀ ਧੀ ਨੂੰ ਮਾਫ ਕਰਦੋ ਪਿਤਾ ਜੀ
@LMCSIRSA
@LMCSIRSA Жыл бұрын
Dhan dhan satguru tera hi aasra
@ranjitsingh249
@ranjitsingh249 Жыл бұрын
@@LMCSIRSA dhan dhan satguru tera hi aasra ji
@ranjitsingh249
@ranjitsingh249 Жыл бұрын
🧡❤️👏🥰😍😴😪 dhan dhan satguru tera hi aasra ji
@dharav4398
@dharav4398 Жыл бұрын
Dhan Dhan Satguru tera hi aasara 🙏
@jassisingh6242
@jassisingh6242 Жыл бұрын
Dhan Dhan satguru tera hi aasra 🙏🙏
@KulwinderKaur-fg8uy
@KulwinderKaur-fg8uy Жыл бұрын
dhan dhan satguru tera hi aasra
@balramsaini8856
@balramsaini8856 Жыл бұрын
Dhan dhan satguru Tera hi aasra
@poonamdeepwalia168
@poonamdeepwalia168 Жыл бұрын
Dhan Dhan satguru tera hi asra🙏🙏🙏
@manrajainsa5609
@manrajainsa5609 Жыл бұрын
Dhan dhan satguru tera hi aasraa🙏🙏🙏🙏🙏🙏
@surinderpall6249
@surinderpall6249 Жыл бұрын
Dhan Dhan Satguru Tera He Aasra
@kumariparveen2480
@kumariparveen2480 Жыл бұрын
Dhan Dhan sat guru Tera HI asra
@SAINT_M.S.G
@SAINT_M.S.G Жыл бұрын
🌹🌹🌹🌹 DHAN DHAN SATGURU TERA HI AASRA 🌹🌹🌹🌹🌹🌹
@SandeepSingh-zf3gs
@SandeepSingh-zf3gs Жыл бұрын
Dhan Dhan satguru tera hi
@amaninsan3307
@amaninsan3307 Жыл бұрын
Dhan dhan satguru Tera hi aasra 🙏🙏❤️❤️❤️❤️❤️🙏
@gagansidhu5303
@gagansidhu5303 Жыл бұрын
Dhan dhan satguru tera hi aasra pita g 🙏🏻🙏🏻🙏🏻🙏🏻🙏🏻🙏🏻🙏🏻 dhya kro
@King_liv1
@King_liv1 Жыл бұрын
DHAN DHAN SATGURU TERA Hi aasra MSG ji🙏❤❤❤🙏
@anitaarora366
@anitaarora366 Жыл бұрын
Dhan dhan satguru tera hi aasra pitaji
@sonusingh7375
@sonusingh7375 Жыл бұрын
MSG Dhan Dhan satguru Tera Hi asara 💐💐💐💐💐💐💐💐💐🥀🌹🌺🌷🌷💐🎉💐🎉🎂🥰🌺🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@manjumunjaal4870
@manjumunjaal4870 Жыл бұрын
Dhan Dhan satguru tera hi aasra
@anilagarwalinsa5004
@anilagarwalinsa5004 Жыл бұрын
Welcome MASTANA JI happy birthday, Dhan Dhan Satgru Tera hi asra 😄 🙏 💖 😊 ♥️ 💕 😄 🙏
@nashinderpal1683
@nashinderpal1683 Жыл бұрын
Dhan dhan satguru tera hi aasra pita ji rahamit Karna ji 🙏
@karanjsw2403
@karanjsw2403 Жыл бұрын
Dhandahn satguru Tera hi asra 🙏❤️
@kulwantsinghinsan5284
@kulwantsinghinsan5284 Жыл бұрын
🙏🎈🌺🌹Dhan Dhan Satguru Tera Hi Aasra 🌹🌺🎈🙏
@SAINT_M.S.G
@SAINT_M.S.G Жыл бұрын
🌹🌹🌹🌹 DHAN DHAN SATGURU TERA HI AASRA 🌹🌹🌹🌹 M.S.G🌹🌹🌹🌹🌹🌹💐
@balvinderkumar997
@balvinderkumar997 Жыл бұрын
Very beautiful
@gurvinderinsan6675
@gurvinderinsan6675 9 ай бұрын
Dhan dhan satguru tera hi Aasra ji pita ji🙏🙏ਰਹਿਮਤ ਕਰੋ ਪਿਤਾ ਜੀ ਮੇਰੇ ਪਰਿਵਾਰ ਤੇ ਕਿ ਪਿਤਾ ਜੀ ਤੇਰੇ ਦਰ ਨਾਲ ਜੁੜ ਜਾਣ ਪਿਤਾ ਜੀ ਮੇਹਰ ਕਰੋ🙏🙏🙏
@prabhjotsinghjotsingh1920
@prabhjotsinghjotsingh1920 Жыл бұрын
Dhan dhan sat or Tera heasra
@NavpreetSachdeva
@NavpreetSachdeva 10 ай бұрын
Msg
@gopiinsan2414
@gopiinsan2414 Жыл бұрын
DHAN DHAN SATGURU TERA HI AASRA Wah bhai Wah
@riyarani-6220
@riyarani-6220 Жыл бұрын
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ ਪਿਆਰੇ ਪਿਤਾ ਜੀ ਦੀ ਸਾਧ ਸੰਗਤ ਜੀਓ
@gurvinderinsan6675
@gurvinderinsan6675 9 ай бұрын
ਗੁਰੂ ਜੀ ਸੇਵਾ ਸਿਮਰਨ ਦਾ ਬਲ ਬਖਸੀ ਸਤਿਗੁਰੂ ਜੀ ਮੈ ਸੇਵਾ ਕਰਨੀ ਚਾਹੁੰਦੀ ਹਾਂ ਪਿਤਾ ਜੀ ਸੇਵਾ ਬਖਸੋ ਸਤਿਗੁਰੂ ਜੀ ਸੇਵਾ ਸਿਮਰਨ ਦਾ ਬਲ ਬਖਸੀ ਸਤਿਗੁਰੂ ਜੀ ਪਿਤਾ ਜੀ ਹਰ ਵਕਤ ਮੈਂ ਆਪ ਜੀ ਕੀ ਯਾਦ ਸੇਵਾ ਸਿਮਰਨ ਚ ਹੀ ਜੁੜ ਕੇ ਰਹਿਣਾ ਚਾਹੁੰਦੀ ਹਾਂ🙏🙏🙏 ਬਖਸੀ ਸਤਿਗੁਰੂ ਜੀ🙏🙏🙏🙏 ਮੈ ਵੀ ਤੇਰੀ ਬੱਚੀ ਹਾਂ ਸਤਿਗੁਰੂ ਜੀ ਮੇਹਰ ਕਰੋ ਪਿਤਾ ਜੀ🙏🙏🙏🙏
@gurvinderinsan6675
@gurvinderinsan6675 9 ай бұрын
Dhan dhan satguru tera hi Aasra ji pita ji ਰਹਿਮਤ ਕਰੋ ਪਿਤਾ ਜੀ ਬਖਸੀ ਸਤਿਗੁਰੂ ਜੀ ਸੇਵਾ ਤੇ ਸਿਮਰਨ ਮੈਨੂੰ ਬਖਸੀ ਬਖਸੀ ਗੁਰ ਮੇਰਿਆਂ ਸੇਵਾ ਤੇ ਸਿਮਰਨ ਮੈਨੂੰ🙏🙏 😭😭😭😭
@gurvinderinsan6675
@gurvinderinsan6675 9 ай бұрын
ਮੈ ਵੀ ਪਤੀ ਦੇ ਜਾਣ ਪਿੱਛੋ ਮਨ ਮੁਖੀਆਂ ਦੇ ਟੋਲੇ ਵਿੱਚ ਫ਼ਸ ਗਈ ਇਸ ਘਰ ਵਿੱਚ ਵੀ ਰੋਜ ਗਲਾਸੀ ਖੜ ਕੇ ਪਤੀ ਮੇਰਾ ਪੱਕਾ ਪ੍ਰੇਮੀ ਸੇਵਕ ਸੀ ਉਹ ਸਾਰਿਆ ਨੂੰ ਕਹਿ ਦਿੰਦੇ ਸੀ ਕਿ ਪੱਕੇ ਪ੍ਰੇਮੀ ਹਾਂ ਤੇ ਰਹਾ ਗੇ ਹੁਣ ਫਸ ਗੀ ਮੈਂ 🙏🙏😭😭😭😭😭
@shindasingh1337
@shindasingh1337 Жыл бұрын
Dhan dhan satguru tera hi aasra MSG
@anshmuk9627
@anshmuk9627 Жыл бұрын
Dhan dhan satguru Tera hi aasra bahut achcha bhajan sare is bhajan ko jyada se jyada share Karen subscribe Karen aur like Karen aur comment Karen
@SukhdevSingh-vl8qq
@SukhdevSingh-vl8qq Жыл бұрын
ਧੰਨ ਧੰਨ ਸਤਿਗੁਰੂ ਤੇਰਾਂ ਹੀ ਆਸਰਾ
@ParamjitKaur-ws5he
@ParamjitKaur-ws5he Жыл бұрын
Dhan Dhan Satguru Tera hi Aasra 🙏🙏🏻 Thank you so very much ,🙏🙏
@sukhchainsidhu4487
@sukhchainsidhu4487 Ай бұрын
ਬਹੁਤ ਵਧੀਆ ਤੇ ਵਿਰਾਗ ਮਈ ਸ਼ਬਦ ਗਾਇਨ ਕੀਤਾ ਬਾਈ ਨੇ।
@gurjantsinghsingh4286
@gurjantsinghsingh4286 Жыл бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਗੁਰਜੰਟ ਸਿੰਘ ਸੈਦੋਕੇ
@gurvinderinsan6675
@gurvinderinsan6675 9 ай бұрын
Dhan dhan satguru tera hi Aasra🙏🙏🙏ਸਤਿਗੁਰੂ ਜੀ ਮੇਹਰ ਕਰਨਾ ਕਿਰਪਾ ਕਰੋ ਸਤਿਗੁਰੂ ਪਿਆਰਿਆਂ ਜੀ ਸਤਿਗੁਰੂ ਤੂੰ ਹੀ ਤੂੰ ਦਾਤਾ ਜੀ ਮੈ ਵੀ ਤੇਰੀ ਬੱਚੀ ਆ ਪਿਤਾ ਜੀ ਮੇਹਰ ਕਰੋ ਸਤਿਗੁਰੂ ਜੀ🙏🙏🙏🙏🙏🙏 😭😭😭
@gurvinderinsan6675
@gurvinderinsan6675 9 ай бұрын
ਜਦੋਂ ਮੈਂ ਗੱਲ ਕਰਦੀ ਸਤਿਗੁਰ ਜੀ ਦੀ ਕੋਈ ਤਾਂ ਕਹਿੰਦਾ ਇਹ ਬਾਬਾ ਸਹੀ ਨਹੀ ਆ ਵੱਡਾ ਬਾਬਾ ਸਹੀ ਸੀ ਕੋਈ ਕਹਿੰਦਾ ਬਾਬੇ ਨੇ ਵੋਟਾ ਖੜਾ ਹੋਣਾ ਤੇ ਸਾਰੀਆਂ ਵੋਟਾ ਲੈ ਜਾਣੀਆਂ ਸੀ ਤੇ ਦੇਸ਼ ਦਾ ਰਾਜਾ ਬਣ ਜਾਣਾ ਸੀ ਤਾਂ ਜੇਲ੍ਹ ਗਿਆ😭😭 ਜੇ ਨਾ ਜੇਲ੍ਹ ਹੁੰਦਾ ਤਾਂ ਦੇਸ਼ ਦਾ ਰਾਜਾ ਹੋਰ ਪਤਾ ਨੀ ਕੀ ਕੀ❓ ਕਹਿੰਦੇ😭😭😭😭 ਪਿਤਾ ਜੀ ਹੀ ਜਾਣੀ ਜਾਣ ਆ😭😭😭🙏🙏 ਸਤਿਗੁਰੂ ਜੀ ਰਹਿਮਤ ਕਰੋ😭😭😭🙏🙏🙏🙏
@nandkishor7896
@nandkishor7896 Жыл бұрын
🙏🦚🪔✝️♿🌾🥀🌴🌿🌻💚🇵🇹🇳🇪🇮🇪☘️🪴🍀🌷 dhan dhan satguru tera hi asra 🕉️☪️🌻💚🇵🇹🇳🇪🇳🇪🇮🇪☘️🪴🍀🌷🌿🌴🥀🌾🪔🦚🙏
@sahil-uq2vd
@sahil-uq2vd Жыл бұрын
Msg
@billusinghinsa4802
@billusinghinsa4802 Жыл бұрын
Dhan Dhan satguru Tera hi aasra ji🙏🙏🙏
@harjotkaur6796
@harjotkaur6796 Жыл бұрын
Dhan dhan satguru tera hi aasra ji
@shindasingh1337
@shindasingh1337 Жыл бұрын
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ
@harbanssingh7674
@harbanssingh7674 Жыл бұрын
ਧੰਨਧੰਨ ਸਤਿਗੁਰੂ ਤੇਰਾ ਹੀ ਆਸਰਾ🙏
@HariRam-qe1bo
@HariRam-qe1bo Жыл бұрын
Hari ram dhan dhan satguru tera hi asra
@parmjeetkaur636
@parmjeetkaur636 Жыл бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🙏🙏
@kamalpreetkaur6890
@kamalpreetkaur6890 Жыл бұрын
Dhan dhan satguru tera hi aasra ji
@rajulmclmc7260
@rajulmclmc7260 Жыл бұрын
😢😢😢😢😢😢
@JaspreetKaur-qv2cd
@JaspreetKaur-qv2cd Жыл бұрын
Dhan dhan satguru tera hi aasra 💓❤️❤️🥰
@sanjuinsa2283
@sanjuinsa2283 Жыл бұрын
Bhut hi bhadya ji Premi ji jug jug jio
@neerajpunjabi309
@neerajpunjabi309 Жыл бұрын
Dhan dhan satgutu tear hi aasar l divya insan
@SukhmanKaur-un9ss
@SukhmanKaur-un9ss Жыл бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🌹🙏🏼🙏🏼🙏🏼
@rajulmclmc7260
@rajulmclmc7260 Жыл бұрын
Dhan Dhan Satguru Tera hi Aasra Ji 🌹🙏🙏
@karamjitbrarbrar1915
@karamjitbrarbrar1915 Жыл бұрын
Dhan dhan satguru tera hi asra pitaji kise v dhi nal is tra na hove pitaji Mera haal is tra da hi h
@inderinder6049
@inderinder6049 Жыл бұрын
Mera v aa hi haal aa 😭bahut aaukha satgur nalo dur ho ke shukr aa pita ji da mere bache mere wall de ne
@MandeepKaur-qw2ec
@MandeepKaur-qw2ec Жыл бұрын
Dhan Dhan Satguru Tera hi aasra🙏❤
@samreetsingh6016
@samreetsingh6016 Жыл бұрын
ਧੰਨ ਧੰਨ ਸਤਗੂਰੂ ਤੇਰਾ ਹੀ ਆਸਰਾ
@funnyvedochannel185
@funnyvedochannel185 Жыл бұрын
Dhan dhan satguru Tera hi aasra 🙏
@ਹਨੁਮਾਨ
@ਹਨੁਮਾਨ 24 күн бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ❤❤❤😂😂😂🎉🎉🎉
@gulzarchand220
@gulzarchand220 Жыл бұрын
Good. Parymi. Ji
@kiranveerkaur5813
@kiranveerkaur5813 Жыл бұрын
Mere vrgi honi aa vichari 😢😢
@manjeetsingh4111
@manjeetsingh4111 Жыл бұрын
Dhan Dhan Satguru tera he Asera
@AvipanwarAvi-nc7rz
@AvipanwarAvi-nc7rz 8 ай бұрын
Dhan Dhan satguru Tera hi aasra ji
@jashankaur8415
@jashankaur8415 Жыл бұрын
Dhan dhan Satguru Tera hi aasra ji
@vassuhanda2784
@vassuhanda2784 7 ай бұрын
Dhan dhan Sat guru tera hi aaaraa
@gyanchand4360
@gyanchand4360 Жыл бұрын
धन धन सतगुरु तेरा ही आसरा
@karamjeetkaur398
@karamjeetkaur398 Жыл бұрын
Dhan Dhan satguru tera he assra msg 🙏🙏
@pravinbansal9923
@pravinbansal9923 Жыл бұрын
Dhan dhan satguru tera hi asra papa ji
@kumariparveen2480
@kumariparveen2480 Жыл бұрын
Dhan Dhan sat guru Tera HI aasra
@arshdeepsingharshdeepsingh1545
@arshdeepsingharshdeepsingh1545 Жыл бұрын
Nice,🙏🙏🙏
@greebgamingj_s
@greebgamingj_s Жыл бұрын
Dhan Dhan sutguru Tera hi aasra
@anilagarwalinsa5004
@anilagarwalinsa5004 Жыл бұрын
Pita ji tum sa nahi DEHKA insaniyat ka rehnuma Dunia main koi. ,,
@harpreetdhand
@harpreetdhand 3 ай бұрын
❤❤❤❤
@gurvinderinsan6675
@gurvinderinsan6675 9 ай бұрын
Dhan dhan satguru tera hi Aasra🙏🙏ਮੇਰੇ ਨਾਲ ਵੀ ਇਹੋ ਜਿਹਾ ਹਾਲ ਹੈ ਬਚਪਨ ਚ ਨਾਮ ਚਰਚਾ ਤੇ ਬਹੁਤ ਜਾਦੀ ਸੀ ਨਾਮ ਲੈਣ ਦੀ ਇੱਛਾ ਪੂਰੀ ਪਤੀ ਨੇ ਕੀਤੀ ਸੇਵਾ ਸਿਮਰਨ ਦਾ ਮੌਕਾ ਦਿੱਤਾ😭😭😭 ਹੁਣ ਛੱਡ ਗਿਆ😭😭 ਅੱਧ ਵਿਚਕਾਰੋ ਹੁਣ ਪਿੰਡ ਵਾਲੀ ਨਾਮ ਚਰਚਾ ਤੇ ਵੀ ਨਹੀਂ ਜਾਣਾ ਕਹਿ ਤਾ ਮੈਨੂੰ ਕਹਿ ਦੋ ਮੇਰੇ ਸਤਿਗੁਰੂ ਜੀ ਨੂੰ 😭😭😭😭😭ਰੋਦੀ ਧੀ ਤੇਰੀ ਮੈ ਕਹਿੰਦੀ ਹਾਂ ਸਤਿਗੁਰੂ ਜੀ ਤੈਨੂੰ ਲੋੜ ਸੀ ਮੇਰੇ ਪਤੀ ਦੀ ਥਾਂ ਮੈਨੂੰ ਲੈ ਜਾਂਦਾ ਸਤਿਗੁਰੂ ਜੀ🙏🙏🙏🙏 😭😭😭😭
@gurvinderinsan6675
@gurvinderinsan6675 9 ай бұрын
ਬਚਪਨ ਚ ਬਾਪ ਛੱਡ ਕੇ ਚਲਾ ਗਿਆ😭😭😭 ਹੁਣ ਇਹ ਵੀ ਸਤਿਗੁਰੂ ਜੀ🙏🙏 😭😭😭😭
@gurvinderinsan6675
@gurvinderinsan6675 9 ай бұрын
ਪਿਤਾ ਜੀ ਮੇਰੀ ਕਹਾਣੀ ਵੀ ਸੁਣਾਦੇਉ ਵੀਰ ਜੀ🙏🙏🙏🙏🙏🙏 ਮੇਰਾ ਵੀ ਇਹੋ ਹਾਲ ਐ ਮੈ ਵੀ ਬਹੁਤ ਰੋਦੀ ਹਾਂ ਪਿਤਾ ਜੀ🙏🙏🙏🙏🙏🙏🙏
@gurvinderinsan6675
@gurvinderinsan6675 9 ай бұрын
ਵੀਰ ਜੀ ਮੇਰੇ ਤੇ😭😭😭 ਵੀ ਇਹੋ ਜਿਹਾ ਸ਼ਬਦ ਲਾ ਦਿਓ ਪਲੀਜ ਪਲੀਜ😭😭😭 ਬਹੁਤ ਰੋਦੀ ਹਾਂ ਮੈ ਵੀ ਸਾਰਿਆਂ ਤੋ ਚੋਰੀ ਰੋਟੀ ਪਕਾਉਣੀ ਤਾਂ ਅੰਦਰ ਵੱੜਕੇ ਰੋਦੀ ਹਾਂ ਬਹੁਤ ਵੱਡਾ ਦੁੱਖ ਲੱਗਿਆ ਹੈ ਮੇਰੇ ਪਤੀ ਦੀ ਮੌਤ ਨੂੰ ਸਾਲ ਹੋਣ ਵਾਲਾ ਹੈ🙏🙏🙏 😭😭😭😭😭😭😭😭😭
@gurvinderinsan6675
@gurvinderinsan6675 9 ай бұрын
Dhan dhan satguru tera hi Aasra ji veer ji🙏🙏ਬਹੁਤ ਵਧੀਆ ਸ਼ਬਦ ਲਾਇਆ ਵੀਰ ਜੀ ਸੁਣ ਕੇ ਰੋਣ ਆਉਂਦਾ ਇੱਕ ਮੇਰੇ ਤੇ ਵੀ ਲਾਏਓ ਵੀਰ ਜੀ ਮੇਰਾ ਪਰਿਵਾਰ ਵੀ ਸਤਿਗੁਰੂ ਜੀ ਜੋੜ ਲੈਣ ਸਤਿਗੁਰੂ ਜੀ ਤਾਂ ਕਿ ਮੈ ਵੀ ਸੇਵਾ ਤੇ😭😭🙏🙏 ਜਾ ਸਕਾ
@LMCSIRSA
@LMCSIRSA 9 ай бұрын
ਬੇਟਾ ਸਤਿਗੁਰੂ ਤੇ ਭਰੋਸਾ ਰੱਖੋ ਉਹ ਜਰੂਰ ਸੁਣੂਗਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
@mahavirinsan7660
@mahavirinsan7660 Жыл бұрын
DHAN DHAN SATGURU TERA HI ASRA
@karmjeetinsa5802
@karmjeetinsa5802 Жыл бұрын
Very nice 🙏👏🙏👏🙏✌️👌👍👏🙏
@jashandeep-rn5nn
@jashandeep-rn5nn Жыл бұрын
dhan dhan satguru tera hi assra 😍😍😍
@neeruverma2856
@neeruverma2856 5 ай бұрын
Very nice bajan😢😢😢😢
@GurmeetMehna-yv7lu
@GurmeetMehna-yv7lu 7 ай бұрын
❤❤❤❤❤❤❤
@sanjuinsa2283
@sanjuinsa2283 Жыл бұрын
❤❤❤❤ salute ji
@harbanssingh8224
@harbanssingh8224 Жыл бұрын
Dhan dhan satguru ka piyar
@JaspreetKaur-qv2cd
@JaspreetKaur-qv2cd Жыл бұрын
💓❤️🥰❤️
@yuvsidhu7698
@yuvsidhu7698 Жыл бұрын
👍🙏
@user-hf1kr7tr8d
@user-hf1kr7tr8d 2 ай бұрын
❤❤
@beenass751
@beenass751 Жыл бұрын
nice
@pinkuverma9116
@pinkuverma9116 11 ай бұрын
Very niccccccc
@user-hf1kr7tr8d
@user-hf1kr7tr8d 2 ай бұрын
❤❤❤
@sanjuinsa2283
@sanjuinsa2283 Жыл бұрын
Welcome premi ji
@gurvinderinsan6675
@gurvinderinsan6675 9 ай бұрын
ਕਹਿ ਦੋ ਮੇਰੇ ਸਤਿਗੁਰੂ ਜੀ ਨੂੰ ਰੋਦੀ ਧੀ ਤੇਰੀ ਸਹਿਨਸ਼ਾਹ ਜੀ ਮੈ ਤਰਦੀ ਸੇਵਾ ਤੇ ਜਾਣ ਨੂੰ ਪਿਤਾ ਜੀ ਪਹਿਲਾਂ ਤਾਂ ਮੇਰੇ ਪਤੀ ਪਿੰਡ ਦੇ ਪ੍ਰੇਮੀ ਸੇਵਕ ਸੀ ਹੁਣ ਉਹ ਨਹੀਂ ਰਹੇ ਪਿਤਾ ਜੀ ਮੈ ਤਰਸਦੀ ਸੇਵਾ ਤੇ ਜਾਣ ਨੂੰ ਵੀਰ ਜੀ ਇੱਕ ਇਹੋ ਜਿਹਾ ਸਬਦ ਮੇਰੇ ਤੇ ਵੀ ਲਾਉਣਾ ਜੀ ਵੀਰ ਜੀ Dhan dhan satguru tera hi Aasra ji veer ji🙏🙏🙏🙏
@LMCSIRSA
@LMCSIRSA 9 ай бұрын
ਬੇਟਾ ਅਪਣੀ ਕਹਾਣੀ ਲਿੱਖ ਕੇ ਭੇਜੋ ਜਰੂਰ ਸ਼ਬਦ ਬਨਾਉਗਾ
@gurvinderinsan6675
@gurvinderinsan6675 9 ай бұрын
Dhan dhan satguru tera hi Aasra🙏
@gurvinderinsan6675
@gurvinderinsan6675 9 ай бұрын
ਮੇਰੀ ਕਹਾਣੀ ਤਾਂ ਇਹੀ ਹੈ ਕਿ ਵਿਆਹ ਤੋਂ ਪਹਿਲਾਂ ਮੇਰੇ ਪਾਸ ਨਾਮ ਨਹੀਂ ਸੀ ਪਹਿਲਾਂ ਵੀ ਨਾਮ ਲੈਣਾ ਚਾਹੁੰਦੀ ਸੀ ਬਾਪ ਮੇਰੇ ਹੈਨੀ ਸੀ ਮਾ ਨੂੰ ਚਿੰਤਾ ਸੀ ਪਤਾ ਨਹੀਂ ਕਿਹੋ ਜਿਹਾ ਮੁੰਡਾ ਮਿਲੂ ਹਰ ਟਾਇਮ ਕਰਚੀ ਬੇਨਤੀਆਂ ਕਿ ਵਸੇ ਪੱਤੇ ਵਾਲਾ ਨਾ ਹੋਵੇ ਫ਼ੇਰ ਸੁਣ ਲਈ ਸਤਿਗੁਰੂ ਜੀ ਨੇ ਮਿਲ ਗਿਆ ਸਤਿਗੁਰੂ ਜੀ ਦਾ ਪਿਆਰਾ ਭੰਗੀ ਦਾਸ ਪਤਾ ਨੀ ਪਹਿਲੀ ਵਾਰ ਦੇਖਣ ਆਏ ਹਾਂ ਕਰ ਗੇ ਭਰਾ ਮੇਰਾ ਭਜਿਆ ਫਿਰੇ ਪੱਬਾ ਤੇ ਸਾਨੂੰ ਪ੍ਰੇਮੀ ਮਿਲ ਗਿਆ ਵਿਆਹ ਤੋਂ ਬਾਦ ਮੇਰੇ ਪਤੀ ਨੇ ਮੈਨੂੰ ਸਤਿਗੁਰੂ ਪਾਸੋਂ ਨਾਪ ਦਵਾ ਤਾਂ ਮੇਰੀ ਰੂਹ ਖੁੱਸ ਹੋ ਗਈ ਜਿਵੇਂ ਕੁਸ ਗੁਵਾਚਿਆ ਲੱਭਿਆ ਹੋਵੇ ਫਿਰ ਤਾਂ ਡੇਰੇ ਸੇਵਾ ਕਰਨ ਜਾਣਾ ਬਹੁਤ ਜਾਦੇ ਸੀ ਵਾਰੀ ਨਾਲ ਜਾਂਦੇ ਵਾਰੋ ਵਾਰੀ ਜਾਦੇ ਨਾਮ ਚਰਚਾ ਤੇ ਹੁਣ ਤਾਂ ਸਤਿਗੁਰੂ ਜੀ ਨੇ ਪ੍ਰੇਮੀ ਸੇਵਕ ਬਣਾ ਦਿੱਤਾ ਸੀ ਕੋਈ ਨਾਮ ਚਰਚਾ ਨਹੀਂ ਛੱਡ ਦੇ ਸੀ ਅਸੀਂ ਡੇਰੇ ਬਹੁਤ ਜ਼ਿਆਦਾ ਜਾਦੇ ਸਤਿਸੰਗ ਤੇ ਰੂ ਬ ਰੂ ਨਾਇਟ ਤੇ ਬਹੁਤ ਗਏ ਸੇਵਾ ਤੇ ਜਾਣਾ ਸਿਰਸੇ ਤਾਂ ਬਹੁਤ ਹਨੇਰਾ ਹੋ ਜਾਂਦਾ ਕਦੇ ਨਹੀਂ ਕਿਹਾ ਸੀ ਕਿ ਕੁਝ ਤੇ ਪ੍ਰੇਮੀਆਂ ਫੋਨ ਕਰਦੇ ਰਹਿੰਦੇ ਉਹ ਤਾਂ ਅੱਗੇ ਜਾ ਕੇ ਪਹਿਲਾਂ ਖੜ ਜਾਦੇ ਤੇ ਘਰ ਲੈ ਆਉਂਦੇ ਉਹ ਤਾਂ ਨਾਲੇ M S G🙏ਕੰਪਨੀ ਦੇ ਸੇਲਜਮੈਨ ਮਾਨਸਾ ਜ਼ਿਲ੍ਹੇ ਦੇ ਸੀ ਹੁਣ ਤਾਂ ਘਰ🏡 ਅਸੀਂ ਮੈ ਤੇ ਮੇਰਾ ਪੁੱਤਰ ਰਹਿ ਗਏ ਪੁੱਤਰ ਮੇਰਾ ਨਿਆਨਾ ਹੈਂ ਹੁਣ ਪੁੱਤਰ ਵੀ ਗਿਆਰਵੀਂ ਕਲਾਸ ਚ ਪਟਿਆਲੇ ਪੜਦਾ ਹੈ ਜੇ ਹੁਣ ਸਤਿਸੰਗ ਤੇ ਜਾਉ ਤਾਂ ਜਾ ਸੇਵਾ ਤੇ ਘਰ ਮੇਰੇ ਜੇਠ ਜਠਾਣੀ ਤੇ ਚਾਚਾ ਮਾਸੀ ਸੌਹਰਾ ਉਹਨਾਂ ਨੂੰ ਦੱਸ ਕਿ ਫਿਰ ਉਹ ਸਾਰੇ ਹੋਰ ਰਿਸਤੇਦਾਰ ਵੀ ਕਹਿੰਦੇ ਹਨੇਰਾ ਨੀ ਕਰਨਾ ਹਨੇਰਾ ਤਾਂ ਜਾਮ ਲੱਗਿਆ ਹੁੰਦਾ ਹੈ ਜਾਂਦਾ ਮੇਰੇ ਕਿਹੜਾ ਆਪਦੇ ਸਾਰੇ ਆ ਪਹਿਲੀ ਗੱਲ ਤਾਂ ਜਾਨਾ ਨੀ❓ ਇਹਨਾਂ ਦੀ ਸੋਚ ਸਹੀ ਨਹੀਂ ਆ ਪਿਤਾ ਜੀ ਬਾਰੇ ਬਹੁਤ ਗਲਤ ਸੋਚਦੇ ਨੇ ਬਸ 14=15 ਜੀਆਂ ਚੋ ਮੇਰੇ ਪਤੀ ਤੇ ਮੈਂ ਮੇਰਾ ਪੁੱਤਰ ਨਾਮ ਵਾਲੇ ਹੈ ਮੇਰੇ ਪਤੀ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਕੰਪਨੀ ਦੇ ਕੰਮ ਤੇ ਬਰੇਟੇ ਗਿਆ ਸੀ ਹੁਣ ਮੈਂ ਸੇਵਾ ਤੇ ਜਾਣ ਨੂੰ ਤਰਸਦੀ ਹਾਂ ਸਤਿਗੁਰੂ ਜੀ ਕਿਰਪਾ ਕਰੋ ਇਹੀ ਅਰਦਾਸ ਹੈਂ ਮੇਰੀ ਕਹਾਣੀ ਤਾਂ ਇਹੀ ਹੈ ਵੀਰ ਜੀ ਸ਼ਬਦ ਤੁਸੀਂ ਆਪ ਬਣਾ ਲੋ ਸਤਿਗੁਰੂ ਜੀ ਚਰਨਾਂ ਚ ਜੋੜ ਕੇ ਰੱਖਣ ਜੀ ਮੈਂ ਬਿੰਦਰਪਾਲ ਕੌਰ ਮੇਰੇ ਪਤੀ ਸੀ ਗੁਰਵਿੰਦਰ ਸਿੰਘ ਪ੍ਰੇਮੀ ਸੇਵਕ ਜੀ ਜੇ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਵੀਰ ਜੀ 😭😭😭😭😭😭😭😭😭😭😭🙏🙏
@gurvinderinsan6675
@gurvinderinsan6675 9 ай бұрын
ਕਹਿ ਦੋ ਮੇਰੇ ਪਿਤਾ ਜੀ ਨੂੰ ਰੋਦੀ ਧੀ ਵਿਧਵਾ ਤੇਰੀ ਐਨਾ ਵਧੀਆ👍💯 ਪਤੀ ਦਿੱਤਾ ਤੇ😭😭😭 ਖੋਹ ਵੀ ਲਿਆ ਜਿਹੜਾ ਹਰ ਟਾਇਮ ਸੇਵਾ ਤੇ ਸਿਮਰਨ ਨਾਲ ਜੋੜਨ ਵਾਲਾ ਸੀ ਦਾਤਿਅਾ ਹਨੇਰੀ ਦੁਨੀਆਂ ਚ ਤੱਕਦੀ ਆਸਰਾ ਤੇਰਾ ਦਾਤਿਅਾ ਤੇਰਾ ਜੀ ਤੇਰਾ ਵੀਰ ਜੀ ਸਬਦ ਜਰੂਰ ਲਾਏਉ ਮਜਾਕ ਨਾ ਉਡਾਏਓ ਵੀਰ ਜੀ ਬਹੁਤ ਦੁੱਖ ਲੱਗਿਆ ਇਹ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਇਹੋ ਜਿਹੇ ਦਿਨ ਵੀ ਆਉਣ ਗੇ😭😭 ਰਿਸੇ ਤੇ ਇਹ ਟਾਇਮ ਆਵੇ ਜਦੋਂ ਉਸ ਦੀ ਮੌਤ ਦਾ ਸਨੇਹਾ ਮੈਂ ਕੱਪੜੇ ਸੀਨ ਲੱਗ ਰਹੀ ਸੀ ਪਿਤਾ ਜੀ ਜੂਪੀ ਆ ਰਹੇ ਸੀ ਨਾਲੇ ਕੱਪੜੇ ਸੀਨ ਤੇ ਮੁਬਾਇਲ ਤੇ ਔਨਲਾਈਨ ਗੁਰੂ ਕੁਲ ਚੱਲ ਰਿਹਾ ਸੀ ਪਤਾ ਨਹੀਂ ਸਤਿਗੁਰੂ ਜੀ ਨੂੰ ਕੀ ਮਨਜ਼ੂਰ ਸੀ🙏🙏🙏 😭😭😭😭😭
@gurvinderinsan6675
@gurvinderinsan6675 9 ай бұрын
ਸਤਿਗੁਰੂ ਜੀ ਮੇਰੇ ਪਰਿਵਾਰ ਨੂੰ ਵੀ ਸੇਵਾ ਤੇ ਸਿਮਰਨ ਨਾਲ ਜੋੜ ਲੈਣ ਇੰਨਾ ਦੇ ਵਿਚਾਰ ਵੀ ਸਹੀ ਹੋ ਜਾਣ ਸੋਚ ਸਹੀ ਹੋਵੇ ਸਤਿਗੁਰੂ ਜੀ ਮੇਹਰ ਕਰਨ🙏🙏🙏
@akashdeepsingh7377
@akashdeepsingh7377 Жыл бұрын
❤❤❤❤❤❤❤❤❤
@GurwinderSingh-hz8xy
@GurwinderSingh-hz8xy 10 ай бұрын
Miss you pita ji
@user-pj3wo9bc5e
@user-pj3wo9bc5e Жыл бұрын
😊😊
@LalChand-py4sg
@LalChand-py4sg Жыл бұрын
Rajni 👌🤲👍🌟⭐🎇🎂🙏🏾✨🧁🦚🎆🏏
@gjjhuj5484
@gjjhuj5484 Жыл бұрын
🙏🙏🙏🙏👌👌👌👌👍👍👌👌👌👌👌👍👍👍👍👍👍👍👍👏👏👏👏❤❤❤❤❤❤❤❤😢😢😢😢😢😢😢😢😢
@surinderpall6249
@surinderpall6249 Жыл бұрын
Thank You
@baarsinghsarhari3851
@baarsinghsarhari3851 Жыл бұрын
40year older
@LMCSIRSA
@LMCSIRSA Жыл бұрын
Sahi veer ji
@gurusawak8243
@gurusawak8243 Жыл бұрын
❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜❤️🧡💛💚💙💜🍭🍭🍭🍭🍭🍭🍭🍭🍭🎉🎉🎉🎉🎉🎉🎉🎉🍩🍩🍩🍩🍩🍩🍩🍩🍩🍩🍫🍫🍫🍫🍫🍫🍫🍫🍫🍒🍒🍒🍒🍒🍒🍒🍒🍒🍒🍒🍒✨✨✨✨✨✨✨✨✨✨✨✨
@rajmeetkaurs3043
@rajmeetkaurs3043 Жыл бұрын
Dhan Dhan Satguru Tera Hi Aasra🙏🙏
@gjjhuj5484
@gjjhuj5484 Жыл бұрын
Dhan Dhan Satguru Tera Hi Aasra
@gurjot2865
@gurjot2865 Жыл бұрын
Dhan dhan satguru tera hi aasra
@baldevsinghbopur535
@baldevsinghbopur535 Жыл бұрын
Dhan Dhan satguru Tera hi assra 🙏🙏
@Sukhwindersingh-hh6kd
@Sukhwindersingh-hh6kd Жыл бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
🤔Какой Орган самый длинный ? #shorts
00:42
Best KFC Homemade For My Son #cooking #shorts
00:58
BANKII
Рет қаралды 66 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Dera Sacha Sauda {Satsang 26 Feb. 2012} Prem Karo Apas Mein Bhai Prem Mein
2:09:38
Munisa Rizayeva - Aka makasi (Official Music Video)
6:18
Munisa Rizayeva
Рет қаралды 12 МЛН
Жандос ҚАРЖАУБАЙ - Ауылымды сағындым (official video) 2024
4:25
BYTANAT - ҚЫЗҒАЛДАҒЫМ
2:24
BYTANAT
Рет қаралды 58 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 167 М.
Kenjebek Nurdolday & Baller - sokpe#сокпе#сөкпе
3:10
Kenjebek Nurdolday
Рет қаралды 89 М.
Taxi
3:06
Sadraddin - Topic
Рет қаралды 152 М.