ਕਹਿੰਦੇ 5911 ਦਾ ਪਿਉ ਦਾਦੇ ਇਸ ਬਾਈ ਨੇ ਸਾਂਭੇ ਹੋਏ ਆ ।। ਸਾਰੇ ਪੰਜਾਬ ਚ ਹੈਨੀ ਇਹ ਟਰੈਕਟਰ ਕਿਸੇ ਕੋਲ

  Рет қаралды 80,446

Respect Farmer Tv

Respect Farmer Tv

Күн бұрын

ਕਹਿੰਦੇ 5911 ਦਾ ਪਿਉ ਦਾਦੇ ਇਸ ਬਾਈ ਨੇ ਸਾਂਭੇ ਹੋਏ ਆ ।। ਸਾਰੇ ਪੰਜਾਬ ਚ ਹੈਨੀ ਇਹ ਟਰੈਕਟਰ ਕਿਸੇ ਕੋਲ
#tractor #farmer #farmervlog #zetor #Babafarm
‪@RespectFarmerTv‬
Hor Videos Lyi Channel Nu Subscribe kro
Thankyou

Пікірлер: 49
@avtarsinghsingh6187
@avtarsinghsingh6187 Жыл бұрын
ਇਹ ਸਾਡੇ ਪਿੰਡ ਆਲਮ ਵਾਲਾ ,ਤਹਿ ਮਲੋਟ ,ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੌਜੂਦਾ ਸਰਪੰਚ ਹਨ ਸ ਪਰਮਜੀਤ ਸਿੰਘ ਸੇਖੋਂ ਸਾਹਿਬ ( ਬਾਬਾ ਫਾਰਮ )
@prabhdyalsingh4722
@prabhdyalsingh4722 Жыл бұрын
ਵੀਡੀਓ ਤੋ ਵੱਧ ਜਾਣਕਾਰੀ, ਕੁਝ ਕੁਮੈੰਟ ਕਰਨ ਵਾਲਿਆ ਨੇ ਦੇ ਦਿੱਤੀ ਹੈ।
@dimpyaddkchauhan3768
@dimpyaddkchauhan3768 Жыл бұрын
ਬਹੁਤ ਬਹੁਤ ਵਧੀਆ ਖਜ਼ਾਨਾ
@GurwinderSingh-ys5ic
@GurwinderSingh-ys5ic Жыл бұрын
ਬਾਈ ਆਦਾ 50 ਸਾਲਾ ਨੂੰ ਸਾਡਾ ਪੋਤਰਾ ਵੱਡਾ ਹੋਉਗਾ ਫੇਰ ਇਹ ਚਲਾਉਗਾ 10,12 ਸਾਲ ਦਾ ਤਾਂ ਹੁਣ ਲੱਗਦਾ 50ਸਾਲਾ ਨੂੰ ਤਾਂ 60 ਸਾਲ ਦਾ ਹੋ ਜਾਣਾ ਬਾਕੀ ਕਨੇਡਾ ਵਾਲੀ ਹਵਾ ਨੇ ਤਾਂ ਜਵਾਕਾਂ ਨੂੰ ਟਰੈਕਟਰਾਂ ਬਾਰੇ ਸੋਚਣਾ ਹੀ ਬੰਦ ਕਰਾਤਾ ਹੁਣ ਤਾਂ ਜਵਾਕ ਟਰੈਕਟਰਾਂ ਬਾਰੇ ਨਾ ਹੀ ਸੋਚਦੇ ਆ ਨਾਂ ਹੀ ਗੱਲਾਂ ਕਰਦੇ ਆ ਹੁਣ ਤਾਂ ਕਨੇਡਾ ਦੀਆਂ ਹੀ ਕਰਦੇ ਆ ਬਾਕੀ ਬਾਈ ਦੀ ਬਹੁਤ ਵਧੀਆ ਸੋਚ ਆ ਕੇ ਸਾਡੇ ਬੱਚੇ ਆਵਦੇ ਪਿੰਡ ਆਵਦੇ ਖੇਤਾਂ ਨਾਲ ਜੁੜੇ ਰਹਿਣ ਕਨੇਡਾ ਵਿੱਚ ਦੇਹਾੜੀ ਕਰਨ ਨਾਲੋਂ ਤਾਂ ਆਪਣਾ ਕੰਮ ਵਧੀਆ ਜੀ
@nirbhaisinghnirbhaisingh6474
@nirbhaisinghnirbhaisingh6474 11 ай бұрын
ਬਾਈ ਜੀ ਜ਼ੀਟਰ 8011 ਦੀ ਤਵਿਆ ਜਾ ਰੋਟਾਵੇਟਰ ਤੇ ਚਲਦੇ ਦੀ ਵੀਡਿਉ ਬਨਾਯੋ ਜੀ
@charanjeetsandhu1669
@charanjeetsandhu1669 Жыл бұрын
ਵੀਡੀਓ ਬਹੁਤ ਵਧੀਆ ਲੱਗੀ
@KingHunter3597
@KingHunter3597 Жыл бұрын
ਮੈਸੀ ਅਤੇ ਫ਼ੋਰਡ ਕਿਸੇ ਦਿਨ ਇੱਕੋ ਕੰਪਨੀ ਸੀ Ford-Feguson ਦੇ ਨਾਮ ਨਾਲ ✅
@KingHunter3597
@KingHunter3597 Жыл бұрын
Ford ਇੰਜਨ ਟੈਕਨੋਲੋਜੀ ਤਾਂ Escort ਕੋਲ ਹੀ ਸੀ ਇਹ ਜੋ Farmtrac-Powertrac ਦੇ ਨਾਮ ਨਾਲ ਆਓਂਦੇ ਸੀ ਹੁਣ Escort ਕੰਪਨੀ ਨੂੰ Kubota (ਜਾਪਾਨ) ਨੇ ਖ਼ਰੀਦ ਲਿਆ ਹੈ, ਪਹਿਲਾਂ Kubota ਨੇ Escort ਨਾਲ Joint-Venture ਕੀਤਾ ਸੀ E-Kubota ਟ੍ਰੈਕਟਰ ਦੇ ਨਾਮ ਨਾਲ
@GulzarKhan-fp9ti
@GulzarKhan-fp9ti Жыл бұрын
ਮੇਰੀ ਸਤਿ ਸੀ੍ ਅਕਾਲ ਬਾਈ ਜੀ ੍ਗੁਲਜਾਰ ਖਾਂ ਨੰਦ ਗੜ੍ਹ ਛੰਨਾ
@786tracktormehekma
@786tracktormehekma Жыл бұрын
Bahut wadiya video veer g beshumar khajana dikaya tusi thanks
@sikandarbrar8146
@sikandarbrar8146 Жыл бұрын
ਬਹੁਤ ਵਧੀਆਂ
@chaudharyfarmhouse4983
@chaudharyfarmhouse4983 Жыл бұрын
Good bhout sunder
@KingHunter3597
@KingHunter3597 Жыл бұрын
GM ਯੂਨੀਵਰਸਲ U-683 ਦਾ ਨਾਮ ਅੱਜਕਲ੍ਹ FIAT ਦਾ NewHolland-5630 ✅ 3630 ਦੇ ਵੀ ਮੱਥੇ ਵਿੱਚ ਲੱਗਿਆ ਲੋਗੋ FIAT-AGRI ਦਾ ਹੁੰਦਾ ਹੈ ਜੀ ✅
@vinodvinayaknambrdar5941
@vinodvinayaknambrdar5941 Жыл бұрын
Good work
@jaswindersinghbrar4731
@jaswindersinghbrar4731 Жыл бұрын
Nice video 👍👍
@jattgaming7584
@jattgaming7584 Жыл бұрын
Shi aa bai navi ton navi jankari
@gurtejaulakh3686
@gurtejaulakh3686 Жыл бұрын
👍👍
@mukhidhaliwal.1261
@mukhidhaliwal.1261 Жыл бұрын
ਕੋਈ ਸਮਾਈ ਨਹੀ ਹੈ। ਸਿਰਫ ਪਾਡਵਾਈ ਹੈ।
@GurwinderSingh-ys5ic
@GurwinderSingh-ys5ic Жыл бұрын
ਬਹੁਤ ਵਧੀਆ ਸ਼ੋਕ ਬਾਈ ਨੂੰ ਅੱਜ ਕੱਲ ਦੇ ਟਰੈਕਟਰ ਰੀਸ ਨਹੀਂ ਕਰ ਸਕਦੇ ਇਹਨਾਂ ਟਰੈਕਟਰਾਂ ਦੀ 40,45 ਸਾਲ ਪਹਿਲਾਂ ਦੀ ਟਿਕਨੋਲਜੀ ਬਹੁਤ ਹੀ ਹੈ ਬਾਕੀ ਹੁਣ ਤਾਂ ਜਿੰਨੀ ਮਰਜ਼ੀ ਬੰਦਾ ਸਾਬ ਸਮਾਲ ਕਰਲੇ 8,10ਸਾਲਾ ਵਿਚ ਜੰਗ ਲੱਗਣੀ ਸ਼ੁਰੂ ਹੋ ਜਾਦੀ ਆ ਧੰਨਵਾਦ ਬਾਈ ਜੀ ਬਹੁਤ ਵਧੀਆ ਵਿਡੀਉ ਲੱਗੀ
@agricultureimpliment9525
@agricultureimpliment9525 Жыл бұрын
Nice tractors
@rameshji8
@rameshji8 Жыл бұрын
Good re store
@sehajrandhawa2240
@sehajrandhawa2240 Жыл бұрын
sira
@davinder1279
@davinder1279 Жыл бұрын
ਫੀਅਟ ਦਾ ਪੁਰਾਣਾ ਇੰਜਣ ਪੁੱਛੋ ਤਾਂ ਕਿੱਥੇ ਦਿੱਤਾ
@jagsirgill7695
@jagsirgill7695 Жыл бұрын
🙏🙏🙏🙏🙏
@KingHunter3597
@KingHunter3597 Жыл бұрын
ਏਸ Video ਤੋਂ ਜਾਣਕਾਰੀ ਆਵੇਗੀ ਲੋਕਾਂ ਨੂੰ ਜੋ ਹਾਲੈਂਡ ਨੂੰ ਫ਼ੋਰਡ ਸਮਝ ਰਹੇ ਹਨ, ਸਹੀ ਗੱਲ ਤਾਂ ਇਹ ਆ ਕਿ ਜੋ ਯੂਨੀਵਰਸਲ ਟ੍ਰੈਕਟਰ ਹੁੰਦੇ ਸੀ ਉਂਨ੍ਹਾਂ ਦਾ ਨਾਮ ਅੱਜਕਲ੍ਹ ਹਾਲੈਂਡ ਹੈ, Ford ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਬੱਸ ਹਾਲੈਂਡ ਵਾਲੇ Ford ਦੇ ਨਾਲ ਜਰੂਰ ਹੁੰਦੇ ਸੀ ਫ਼ੋਰਡ ਵਾਲੇ ਟ੍ਰੈਕਟਰ ਬਣਾਉਂਦੇ ਸੀ ਅਤੇ ਹਾਲੈਂਡ ਵਾਲੇ ਖੇਤੀਬਾੜੀ ਦੇ ਬਾਕੀ ਸੰਦ ਅਤੇ ਕੰਬਾਈਨਾਂ ਆਦਿ, ਜਦ ਫੋਰਡ ਨੇ ਆਪਣਾ ਟ੍ਰੈਕਟਰ ਦਾ ਬਿਜ਼ਨੈੱਸ ਐਸਕਾਰਟ ਨੂੰ ਵੇਚ ਦਿੱਤਾ ਤਾਂ ਹਾਲੈਂਡ ਇਸਨੂੰ ਫੀਏਟ ਨੇ ਖ਼ਰੀਦ ਲਿਆ, ਹੁਣ ਹਾਲੈਂਡ ਦਾ ਨਾਮ ਆਪਣੇ ਟਰੈਕਟਰਾਂ ਦੇ ਬ੍ਰਾਂਡ ਵਜੋਂ ਬਰਤਦਾ ਹੈ ਜੀ
@mehar.dhaliwal
@mehar.dhaliwal Жыл бұрын
Oh veer henary Ford e aj Malika Holland da v...Kai sub brand a Ford jiven case a oh v aj Ford da e .
@harjitsingh9701
@harjitsingh9701 Жыл бұрын
Rusia di mehnat te technology Universal nu Rebadge krke Holland paisa kma rhi aw ..
@nishanbhullar2099
@nishanbhullar2099 Жыл бұрын
NYC 👍 👍 👍
@gujjarfarmer
@gujjarfarmer Жыл бұрын
bhai kitne rupe killo ha ye tractar
@damansingh6002
@damansingh6002 Жыл бұрын
ਜੰਟਾ ਆਲਮਵਾਲਾ ਕਬੂਤਰ ਬਾਜ ਦੇ ਪਿੰਡ ਆ
@Gurpreet_singh327
@Gurpreet_singh327 Жыл бұрын
Sade kol v universal hega c
@dharmindersandhu7261
@dharmindersandhu7261 Жыл бұрын
Power track 4455 bt 2014 to sade kol bhut vadeya chalda koi repair nhi
@PawanKumar-eo8kq
@PawanKumar-eo8kq Жыл бұрын
HmT fan
@harveersinghbajwa5941
@harveersinghbajwa5941 Жыл бұрын
ਪਾਕਿਸਤਾਨ ਵਿਚ faet ਆਉਦੇ ਨੇ ਹਾਲੈਡ ਫੋਰਡ ਸੋ ਵਿਚ
@escorteducatedcultivator1843
@escorteducatedcultivator1843 Жыл бұрын
Kehde pind a eh tractor
@Henashots
@Henashots Жыл бұрын
5620 63hp 5630 65hp vich aunda
@hsandhu8055
@hsandhu8055 Жыл бұрын
5620 65 a 5620 75 a
@jayaprakesh9202
@jayaprakesh9202 Жыл бұрын
Zts best
@gurpreetmann3531
@gurpreetmann3531 Жыл бұрын
ਬਹੁਤ ਵਧੀਆ ਵੀਰ ਜੀ
@LakhwinderSingh-jc4tu
@LakhwinderSingh-jc4tu Жыл бұрын
Powertrac best
@manjindershergill2000
@manjindershergill2000 Жыл бұрын
855 45hp ajj pta laga
@laddisidhu8794
@laddisidhu8794 Жыл бұрын
ਬਾਈ ਜੀ ਟਰੈਕਟਰ ਨੂੰ ਬੰਦੇ ਹੀ ਚਲਾਉਂਦੇ ਹੁੰਦੇ ਨੇ ਕਦੇ ਪਸ਼ੂ ਨੂੰ ਟਰੈਕਟਰ ਚਲਾਉਂਦੇ ਦੇਖਿਆ
@RespectFarmerTv
@RespectFarmerTv Жыл бұрын
ਠੀਕ ਆ ਬਾਈ ਸਾਨੂੰ ਨੀ ਪਤਾ ਸੀ
@user-gm2wf7zo1t
@user-gm2wf7zo1t Жыл бұрын
Bai veer da mtlb ce nokar chalonde hone aa
@hsandhu8055
@hsandhu8055 Жыл бұрын
Ghusse mathe te thoda lekhea hunda gllan tun ptta lggda ghussa
@brargagan855
@brargagan855 Жыл бұрын
Karti 8 vje upload yattta
@RespectFarmerTv
@RespectFarmerTv Жыл бұрын
❤️❤️😁🙏
@NirmalSingh-lh1lw
@NirmalSingh-lh1lw Жыл бұрын
Amrit maan de gane ch c neela tractor
@mehakbrar455
@mehakbrar455 Жыл бұрын
👍👍
Son ❤️ #shorts by Leisi Show
00:41
Leisi Show
Рет қаралды 8 МЛН
UNO!
00:18
БРУНО
Рет қаралды 3 МЛН
Alex hid in the closet #shorts
00:14
Mihdens
Рет қаралды 18 МЛН
НЫСАНА КОНЦЕРТ 2024
2:26:34
Нысана театры
Рет қаралды 1,5 МЛН
Manual installation process of highway guardrail
0:15
mianxiwei
Рет қаралды 48 МЛН
Путешествие к озеру превратилось в Хард эндуро! Двое на kayo t2
0:52
ИНТЕРЕСНАЯ ПОКРАСКА АВТО
0:17
Films
Рет қаралды 798 М.
Пёсику Подарили Мопед 😍
0:21
ДоброShorts
Рет қаралды 174 М.