ਕਹਿੰਦੇ ਨੇ ਕੈਨੇਡਾ ਵਿੱਚ ਜਿਹਨੇ ਬੂਟੇ ਜੋਹਲ ਦਾ ਘਰ ਨਹੀਂ ਦੇਖਿਆ ਓਹਨੇ ਕੁਝ ਨਹੀਂ ਦੇਖਿਆ | Sanjha TV

  Рет қаралды 553,149

SANJHA TV HD CANADA

SANJHA TV HD CANADA

Күн бұрын

#SanjhaTV #SanjhaTVCanada #Famous #Punjabi #Canada #PunjabiInCanada #Inspirational #Motivational #punjabilifestyleincanada
ਕਹਿੰਦੇ ਨੇ ਕੈਨੇਡਾ ਵਿੱਚ ਜਿਹਨੇ ਬੂਟੇ ਜੋਹਲ ਦਾ ਘਰ ਨਹੀਂ ਦੇਖਿਆ ਓਹਨੇ ਕੁਝ ਨਹੀਂ ਦੇਖਿਆ,
ਦੇਖੋ ਕਿਉਂ ਕੈਨੇਡਾ ਵਿੱਚ ਮਸ਼ਹੂਰ ਹੈ ਬੂਟੇ ਜੋਹਲ ਦਾ ਘਰ |
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 386
@KingHunter3597
@KingHunter3597 2 жыл бұрын
ਬਹੁਤ ਚੰਗਾ ਇਨਸਾਨ ਹੈ ਬੂਟਾ ਸਿੰਘ ਜੋਹਲ☬
@kulwindergill6675
@kulwindergill6675 2 жыл бұрын
ਤੁਹਾਡੇ ਪਰਿਵਾਰ ਦਾ ਸਤ ਸੰਤੋਖ ਦੇਖ ਕੇ ਮਨ ਖੁਸ਼ ਹੋ ਗਿਆ ਥੋੜ੍ਹਾ ਹੋਵੇ ਜਿਆਦਾ ਹੋਵੇ ਪਰਿਵਾਰ ਇਕੱਠਾ ਹੋਵੇ ਹਰ ਮੁਸ਼ਕਿਲ ਵਾਹਿਗੁਰੂ ਜੀ ਦੂਰ ਹੋ ਜਾਂਦੀ ਬੂਟੇ ਵੀਰ ਜੀ ਏਦਾਂ ਹੀ ਸਦਾ ਚੜ੍ਹਦੀਕਲਾ ਵਿੱਚ ਰਹੋ 🙏🌹❤
@sidhutv2111
@sidhutv2111 2 жыл бұрын
ਗੁਡ
@sukhababarajput7452
@sukhababarajput7452 2 жыл бұрын
ਵਾਹਿਗੁਰੂ ਜੀ ਦੀ ਵ,ੱਹੂਤ ਕ੍ਰਿਰਪਾ ਹੈ।।ਗੁਰੂ ਗ੍ਰੰਥ ਸਹਿਬ ਜੀ ਦਾ ਸੱਤਕਾਰ ਅਦੱਬ ਕਦੇਂ ਨਾ ਭੂਲਿਉ ਜਿਨਾਂ ਨੇ ਸਾਰੇ ਸ਼ੌਕ ਤੇ ਸਾਰੇ ਸਾਧਨਾਂ ਦਾ ਸੂੱਖ ਮਾਂਣ ਰਹੇ ਹੋ।। ਵਾਹਿਗੁਰੂ ਜੀ ਦੀ ਕਿਰਪਾ ਨਾਲ ਮਸ਼ਹੂਰੀ ਤੇ ਵਾਹ ਵਾਹ ਤੇ ਚੜਾਈ ਪੂਰੀ ਹੈ। ਤੇ ਸਤਿਕਾਰ ਪੂਰੀ ਹੈ।।🙏🙏🙏❤️❤️
@hspunjabirecords
@hspunjabirecords 2 жыл бұрын
ਬਹੁਤ ਹੀ ਵਧੀਆ ਲੱਗਾ, ਪੂਰਾ ਏਪੀਸੋਡ ਦੇਖਿਆਂ ਮਨ ਖੁਸ਼ ਹੋ ਗਿਆ ਧੰਨਵਾਦ ਜੀ
@hardialsingh5882
@hardialsingh5882 2 жыл бұрын
ਬਹੁਤ ਵਧੀਆ ਲਗਾ ਮਝਾ ਆ ਗਿਆ
@jaswindernbbardar5800
@jaswindernbbardar5800 2 жыл бұрын
ਬਹੁਤ ਵਧੀਆ ਲੱਗਿਆ ਬੂਟੇ ਬਾਈ ਨੂੰ ਵੇਖਕੇ, ਕਨੇਡਾ ਵਿੱਚ ਵੀ ਪੰਜਾਬ ਬਣਾਈ ਬੈਠੇ ਹਨ।
@HardeepSingh-kh2jk
@HardeepSingh-kh2jk 2 жыл бұрын
⁸ì⁸
@samshersingh41
@samshersingh41 2 жыл бұрын
ਬਿਲਕੁਲ ਸਹੀ ਕਿਹਾ ਬੂੱਟਾ ਸਿੰਘ ਵੀਰ ਨੇ ਸਾਡੀਆਂ ਸਰਕਾਰਾਂ ਨੇ ਤਾਂ ਦੇਸ਼ ਬਰਬਾਦ ਕਰ ਦਿੱਤਾ ਹੈ ਕਈ ਵਾਰ ਸੋਚਦਾ ਹਾਂ ਇਹਨਾਂ ਨਾਲੋਂ ਤਾਂ ਗੋਰਿਆਂ ਦੀ ਗੁਲਾਮੀ ਵੀ ਠੀਕ ਸੀ ਆਪਦੀ ਅਜਾਦੀ ਨਾਲੋਂ
@rishpalsingh6918
@rishpalsingh6918 2 жыл бұрын
@@HardeepSingh-kh2jk tiuuuhhuu
@desraj3647
@desraj3647 2 жыл бұрын
0
@desraj3647
@desraj3647 2 жыл бұрын
@@HardeepSingh-kh2jk 8
@gurpreepsandhu7586
@gurpreepsandhu7586 2 жыл бұрын
ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਕਨੇਡਾ ਵਿੱਚ ਵੀ ਬਹੁਤ ਸਾਬ ਕੇ ਰੱਖਿਆ ਹੋਇਆ 🙏🏼🙏🏼
@karamjitdhaliwal7353
@karamjitdhaliwal7353 2 жыл бұрын
ਬੂਟੇ ਵੀਰੇ ਮਾਂ ਦਾ ਦਰਦ, ਤੁਹਾਡੀ ਹਰ ਇਕਗੱਲ ਵਿੱਚ ਝਲਕਦਾ ਏ। ਤੇ ਮਾਂ ਦੀ ਮਮਤਾ ਤਾਂ ਹਰ ਵੇਲੇ ਹੀ ਆਪਣੇ ਬੱਚਿਆਂ ਦੇ ਆਸ ਪਾਸ ਹੀ ਹੁੰਦੀ ਹੈ।ਇਹ ਸਾਰੀਆਂ ਖੁਸ਼ੀਆਂ ਮਾਂ ਬਾਪ ਕੱਠੇ ਦੇਖ ਦੇ ਹੋਣ, ਤਾਂ ਖੁਸ਼ੀਆਂ ਕੁਝ ਹੋਰ ਹੁੰਦੀਆਂ ਨੇ, ਜਦੋਂ ਕੋਈ ਵੀ ਪ੍ਰਵਾਰ ਵਿੱਚੋ ਤੁਰ ਗਿਆ ਹੁੰਦਾ, ਤਾਂ ਹਰ ਖੁਸ਼ੀ ਆਉਣ ਤੇ ,ਉਸ ਦੀ ਘਾਟ ਹਮੇਸਾ ਰੜਦੀ ਰਹਿੰਦੀ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਖੁਸ਼ ਰੱਖੇ।
@rashpalkaur8240
@rashpalkaur8240 2 жыл бұрын
👌👌👌👌👌👌👌👌😗😗
@rajwindersingh4962
@rajwindersingh4962 2 жыл бұрын
ਬਾਈ ਬੂਟਾ ਸਭਿਆਚਾਰ ਸੰਭਾਲੀ ਬੈਠਾ ਕਨੇਡਾ ਚ ਪੰਜਾਬ ਸਿਰਜਤਾ , ਜਿਉਂਦੇ ਰਹੁ ! ਮਾਂ ਦਿਆ ਪੁੱਤਾ। ਮੰਜੇ ਦੇਖਕੇ ਤਾਂ ਧਨ -ਧੰਨ ਹੋ ਗਈ
@rajdeepraja3209
@rajdeepraja3209 2 жыл бұрын
) pp
@pritamsinghpritamsingh1504
@pritamsinghpritamsingh1504 2 жыл бұрын
GOOD BUTA JOHAL JI "SINGH IS KING " ਬਹੁਤ ਵਧੀਆ ਜੀ ਪ੍ਰਦੇਸਾ ਚ ਵੀ ਤੁਸੀ ਪੈਠ ਬਣਾਏੀ ਹੈ । ਚੜ੍ਹਦੀ ਕਲਾ ਚ ਰੱਖੇ ਮਾਲਕ
@billajatt4704
@billajatt4704 2 жыл бұрын
ਅਨੰਦ ਆਗਿਆ ਬਾਈ ਜੀ 🙏🌺🌹🙏
@nishatarsingh3130
@nishatarsingh3130 2 жыл бұрын
Thank you tuhada bot bot ina badiya person and family nu duniya nal milan lai. Waheguru ji Buta Singh Johla paji nu tandrusti te bot bot taraki deve 🙏
@ajjusekhon1035
@ajjusekhon1035 2 жыл бұрын
Sabtoh vadh tuhada show entertaining ah saarey punjabi show jine chalde apne usa/canada de vicho , salute ah phenji te raftar veere tuhanu dona nu ! Waheguru chardi kalla ch rakhe hamesha !
@iqbalsingh2302
@iqbalsingh2302 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍🙏❤️
@Gatkalover629
@Gatkalover629 2 жыл бұрын
ਬਹੁਤ ਵਧੀਆ ਵੀਰ ਸਿੱਖੀ ਵੀ ਸਾਂਭ ਕੇ ਰੱਖੀ ਹੋਈ ਹੈ ਤੇ ਸਰਦਾਰੀ ਵਾਲੇ ਕਮ aa ਸਰਦਾਰਾ ਤੇਰੇ
@kuldipheer214
@kuldipheer214 2 жыл бұрын
Thank you so much very nice program .God bless you johal family.
@profarmer9087
@profarmer9087 2 жыл бұрын
ਬਹੁਤ ਵਧੀਆ
@homeandgarden6938
@homeandgarden6938 2 жыл бұрын
Just great. Buta johal looks so humble so humble. Waheguru ji di bahut mehar aa.
@bhupindersingh7215
@bhupindersingh7215 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਹੱਸਦੇ ਵੱਸਦੇ ਰਹੋ ਬਾਈ ਜੀ
@JaswantSingh-iz5nv
@JaswantSingh-iz5nv 2 жыл бұрын
22 ਜੀ ਇਨੇ ਖਰਚਾਂ ਕਰਦੇ ਹੋ ਮੇਰੇ ਬੱਚਿਆਂ ਦੀ ਫੀਸਾਂ ਹੀ ਭਰਦੇ ਬਹੁਤ ਮਹੇਰ ਬਾਨੀ ਹੋਵੇਗੀ
@gopikahlon4087
@gopikahlon4087 2 жыл бұрын
ਉਹ ਬੰਦੇ ਹੋਰ ਨੇ ਵੀਰ ਜੀ
@G_SARDAR_G
@G_SARDAR_G Жыл бұрын
Bai net pack pva k comment krn joge tere kol paise haige aa fees bharn joge ni
@ToyPomLand
@ToyPomLand 3 ай бұрын
ਯਾਰ ਗੁੱਸਾ ਨਾ ਕਰੀਂ,ਜੰਮੇ ਕੀ ਮਾਂ ਚੁਦਾਉਣ ਨੂੰ ਸੀ ਜੇ ਪਾਲ਼ ਨਹੀਂ ਸਕਦੇ...ਸ਼ਰਮ ਮੰਨਿਆ ਕਰੋ ਮਾੜੀ ਮੋੜੀ ਗੱਲ ਕਰਨ ਲੱਗੇ..
@ramanjeetkaur3227
@ramanjeetkaur3227 2 жыл бұрын
God bless u jo Waheguru nl judhe hoie ho lge rho butta veer ji khush rho
@rajwinderhundal8271
@rajwinderhundal8271 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@hartejsingh57
@hartejsingh57 2 жыл бұрын
ਪਰਮਾਤਮਾ ਵੀਰ ਮਹਿਰ ਕਰੇ
@preetmohinder5568
@preetmohinder5568 2 жыл бұрын
WAHEGURU JI AAPDE PARIVAAR NU CHARDIKALA VICH RAKHAN 🙏
@karamjitdhaliwal7353
@karamjitdhaliwal7353 2 жыл бұрын
ਬੂਟੇ ਵੀਰੇ ਤੁਹਾਡੇ ਸ਼ੌਕ ਅੱਥਰੇ।👌👌👌
@anilstudiophagwara1833
@anilstudiophagwara1833 2 жыл бұрын
ਬਹੂਤ ਹੀ ਵਧੀਆ ਬੂਟਾ ਸਿੰਘ ਜੀ ਕੰਮ ਖਿੱਚੀ ਰੱਖੋ ਜੀ👍👍
@deshpardesh2394
@deshpardesh2394 2 жыл бұрын
God bless you Bai ji 🙏 Jaswant singh USA ✌✌✌✌
@kulwantsinghbrar1220
@kulwantsinghbrar1220 2 жыл бұрын
Very nice program 👍
@NirmalSingh-tm4px
@NirmalSingh-tm4px 2 жыл бұрын
ਬਹੁਤ ਵਧੀਆ ਬਹੀ ਜੀ ਭੈਣੀ ਜੀ 💚💚🌺🌺🙏
@jshergill4689
@jshergill4689 2 жыл бұрын
Maly bai ji nu vi meloo ji
@peplosboutique4983
@peplosboutique4983 2 жыл бұрын
Waheguru ji sda chardi kala vich rakhan 🙏🏻🙏🏻
@amriksinghbhanri4377
@amriksinghbhanri4377 2 жыл бұрын
ਕਿਆ ਕਹਿਣੇ ਬੂਟੇ ਬਾਈ ਦੇ ਭੈਣ ਜੀ ਬਹੁਤ ਵਧੀਆ ਪਰੋਗਰਾਮ ਦਿਖਾਇਆ ਅਜ ਤੁਸੀਂ ਜੀ।
@rachsaysvainday9872
@rachsaysvainday9872 2 жыл бұрын
ਵਾਹਿਗੁਰੂ ਜੀ ਮਿਹਰ ਕਰਨ ।
@parminderkaur9385
@parminderkaur9385 2 жыл бұрын
God blees u Butta Singh
@baljindersingh1184
@baljindersingh1184 2 жыл бұрын
ਜਿਹੜਾ ਰੱਬ ਦਾ ਬੂਟਾ ਹੈ ਉਸਨੂੰ ਫਲ਼ ਤਾਂ ਵਧੀਆ ਹੀ ਲੱਗੇਗਾ ।ਬਹੁਤ ਵਧੀਆ ਗੱਲਬਾਤ ਕੀਤੀ ਹੈ ।ਚੈਨਲ ਵਾਲੇ ਵੀ ਬਹੁਤ ਸਮਝਦਾਰ ਹਨ।
@arjansingh2798
@arjansingh2798 2 жыл бұрын
Bahut khoob vir ji god bless you
@tinkomahal14
@tinkomahal14 2 жыл бұрын
Ehna kuj waheguru ne ta hi ditaa sab toh phla waheguru nu yaad rakhde a 🙏🏼
@raniruprai954
@raniruprai954 2 жыл бұрын
Well done
@kulwinderdosanjh4108
@kulwinderdosanjh4108 2 жыл бұрын
Very good 👍 God bless your family
@baljindersampla4695
@baljindersampla4695 2 жыл бұрын
Very good information ji good luck Zindabad very good performance and Achievements of Buta Singh johal God bless family be happy
@jagtarsinghdhaliwal9016
@jagtarsinghdhaliwal9016 2 жыл бұрын
Very nice god bless you.
@mastersaleem2904
@mastersaleem2904 2 жыл бұрын
Mohammed Salim Punjab Rab aap ji Nu Chardi Kala Vich Rakhe Sare Shauk Kismat wale De hi pure Hunde han Kismat wale ho Buta ji ji
@manpreetdeol9144
@manpreetdeol9144 2 жыл бұрын
Waheguru ji mehar Karna ji
@GurpreetSingh-lq3od
@GurpreetSingh-lq3od 2 жыл бұрын
Ake 'ch Barkat , Sonky Johal Jatt !! Very Thanks
@kamaldeep9617
@kamaldeep9617 2 жыл бұрын
Paji tusi great ho shok nu jinda rekeya hoya ha very very very great
@jshergill4689
@jshergill4689 2 жыл бұрын
Very good nice bai ji waheguru ji
@pawankabaddi1639
@pawankabaddi1639 2 жыл бұрын
ਬਹੁਤ ਬਹੁਤ ਧੰਨਵਾਦ ਪੰਜਾਬ ਦਾ ਸਮਾਨ ਕਨੇਡਾ ਚ ਰੱਖਣ ਲਈ
@jagdevbrar6100
@jagdevbrar6100 2 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ਮਨ ਖੁੱਸ ਹੋ ਗਿਆ ਪਰ ਸਾਰਾ ਘਰ ਅਤੇ ਸਾਰਾ ਸਮਾਨ ਤੁਰ ਫਿਰ ਕੇ ਨਹੀਂ ਵਿਖਾਇਆ ਇਹੋ ਥੋੜ੍ਹਾ ਕਚ ਰਹਿ ਗਿਆ ਬਾਕੀ ਸਭ ਠੀਕ ਠਾਕ ਹੈ ਬਹੁਤ ਬਹੁਤ ਧੰਨਵਾਦ
@raviinder80
@raviinder80 2 жыл бұрын
Very nice and beautiful good job God bless you all
@ksmahlaproduction5003
@ksmahlaproduction5003 2 жыл бұрын
Waheguru ji bahut kirpa hai ji
@babbuchahal880
@babbuchahal880 2 жыл бұрын
God bless you Butta Bai ji
@navdhindsa5923
@navdhindsa5923 2 жыл бұрын
Waheguru ji kirpa rakhe mere veer te pr veer ji punjab ch buhat Loki sonkan nu chhadd ke gareeba rehde ohna di help kro plz buhat changa lggu babe Nanak di sochh te please hor jiyada te pehra devo bs benti🙏🏻 kissan Ekta jinda baad ❤️🤗👌
@bootagrewal7965
@bootagrewal7965 2 жыл бұрын
Good jobbeta
@GurjantSingh-in9yj
@GurjantSingh-in9yj 2 жыл бұрын
God bles u vere waheguru ji humesha khush rakhe
@manjitbains5726
@manjitbains5726 2 жыл бұрын
Vaheguru ji 🙏
@gurmeetkaur-zw7pi
@gurmeetkaur-zw7pi 2 жыл бұрын
ਬੈਠੇ ਬੈਠੇ ਸਾਰੀ ਗੱਲਬਾਤ ਕਰੀ ਗਏ।ਸਾਰਾ ਸਮਾਨ ਦਿਖਾਉਂਦੇ ਹੋਏ ,ਹੋਏ ਗੱਲਬਾਤ ਕਰਨੀ ਚਾਹੀਦੀ ਸੀ।ਘਰ ਤਾਂ ਦਿਖਾਇਆ ਨਹੀਂ
@entbrar
@entbrar 2 жыл бұрын
It would have been better if some light is thrown on business he was doing to get this fame
@baltejsinghdhillon691
@baltejsinghdhillon691 2 жыл бұрын
ਬਹੁਤ ਵਧੀਆ ਜੀ ਖੂਬਸੂਰਤ
@sayammutneja9615
@sayammutneja9615 2 жыл бұрын
Waheguru ji 🙏 tohanu hamesha chardikla chh rakhan
@happysodhi9253
@happysodhi9253 2 жыл бұрын
God bless you br
@InderjitSingh-hl6qk
@InderjitSingh-hl6qk 2 жыл бұрын
Saa ji sab nu. Koi ant nahi shonk da.baki shonk ve ameree naal .ameree v sakhat mehnat naal.slaam hai mehnat nu.god bless u.(Kenya)
@sarabjitkaur4741
@sarabjitkaur4741 2 жыл бұрын
🙏🙏veer ji waheguru ji mehar kre tuhade te sda charhdi kla ch rkhe 🙏🙏
@RvmHdPhotography
@RvmHdPhotography 2 жыл бұрын
kzfaq.info/get/bejne/qNpmlKxm2dimpJc.html
@AmarjitSingh-kf7fo
@AmarjitSingh-kf7fo 2 жыл бұрын
Thank you baljinder madam ji e bahut badhiya episode laga parivar dekh bahut man kush Ho Gaya 🙏🤘☝️😍👌🌟🤲💪
@karnnirmannirman5361
@karnnirmannirman5361 2 жыл бұрын
Waheguru g baba g 🙏parmatma tarkiaa bakhse Satnam Shri waheguru g baba g mnnan g baba parnewale g🙏
@dalbirSingh-hm6hh
@dalbirSingh-hm6hh 2 жыл бұрын
Waheguru ji Meher kare ji 🙏🙏
@ranidh2336
@ranidh2336 2 жыл бұрын
I always pass by his souse and i never knew.I live few houses away from his house.
@buntysandhu9652
@buntysandhu9652 2 жыл бұрын
Wah ji wah bai buta ji and family Love you bai ji tanu milna ji Punjab jado aae menu jarur darsh deo ji thx maan Punjab da buta veer ji
@jagiminhas2602
@jagiminhas2602 2 жыл бұрын
Very nice interview thank you I really enjoy
@harpaldhesi2108
@harpaldhesi2108 2 жыл бұрын
O I’ll owppozxrdc if urris
@sukhwindersingh-fu4rq
@sukhwindersingh-fu4rq 2 жыл бұрын
Bai ji Salute
@chahal0302
@chahal0302 2 жыл бұрын
ਬਾਈ ਬਹੁਤ ਘੈਂਟ ਚੀਜਾ ਨੇ ਪਰ ਕੈਮਰੇ ਵਾਲਾ ਚੇੰਜ ਕਰਦੋ ਬੂਟਾ ਬਾਈ ਜੇਹੜੀ ਚੀਜ ਦੀ ਗੱਲ ਕਰਦਾ ਓ ਨਹੀਂ ਦਿਖੋਦਾ
@PB-by3zt
@PB-by3zt 2 жыл бұрын
Waheguru mehr kre boote vr
@ranvirsharma2675
@ranvirsharma2675 2 жыл бұрын
ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@msangha3319
@msangha3319 2 жыл бұрын
ਬੂਟੇ ਭਾ ਚੰਗੇ ਥੈਂ ਦਸਵੰਧ ਲਾਵੋ, ਪੰਜਾਬ ਚ ਲੋੜਵੰਦ ਸਿੱਖ ਨੇਂ ,
@ravidhanesar2372
@ravidhanesar2372 2 жыл бұрын
Kr da veer bai help eda de gal nhi
@preetpreet8265
@preetpreet8265 2 жыл бұрын
Rab tuhanu Lmya umra Bkshe te takiyan Deve god bless you
@jasvirdhillon6946
@jasvirdhillon6946 2 жыл бұрын
Very Good god bless you johal family
@user-dt5vi1wf7j
@user-dt5vi1wf7j 2 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਵੀਡੀਓ ਦੇਖਕੇ ਧੰਨਵਾਦ ਜੀ🙏
@navdeepkaur9591
@navdeepkaur9591 2 жыл бұрын
ਬਹੁਤ। ਸੌਹਣਾ। ਵੀਰ। ਜੀ
@manpreetdeol9144
@manpreetdeol9144 2 жыл бұрын
Very good bappu ji
@sardoolsinghsingh7211
@sardoolsinghsingh7211 2 жыл бұрын
God bless you
@sanjaychauhan2220
@sanjaychauhan2220 2 жыл бұрын
Buta Johal very nice person Waheguru chardi kla ch rakhe
@amarjeetkaur4847
@amarjeetkaur4847 2 жыл бұрын
God bless you and your family buta veer ji 🙏.
@ManjitSingh-vk4ry
@ManjitSingh-vk4ry 2 жыл бұрын
ਬਹੁਤ ਵਧੀਆ ਸ਼ੌਂਕ ਜੱਟਾਂ ਵਾਲੇ ਸਾਨੂੰ ਮਾਣ ਪੰਜਾਬੀ ਹੋਣ ਦਾ
@RvmHdPhotography
@RvmHdPhotography 2 жыл бұрын
kzfaq.info/get/bejne/qNpmlKxm2dimpJc.html
@amriksinghbhanri4377
@amriksinghbhanri4377 2 жыл бұрын
ਵਾਹ ਜੀ ਬਹੁਤ ਕਮਾਲ ਜੀ
@gopijatt6788
@gopijatt6788 4 ай бұрын
Bot vadiyaa banda butta johal ❤❤wmk
@tharmindersingh897
@tharmindersingh897 2 жыл бұрын
ਬਹੁਤ ਬਦੀਆ ਲੱਗਾ ਬੂਟੇ ਵੀਰੇ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ।
@daljitsinghdaljitsingh6486
@daljitsinghdaljitsingh6486 2 жыл бұрын
V nice program
@sharanjitgarcha2860
@sharanjitgarcha2860 2 жыл бұрын
Very Good news
@BalwinderKaur-wu5jf
@BalwinderKaur-wu5jf 2 жыл бұрын
. . Good v good
@satwantnijjar3481
@satwantnijjar3481 2 жыл бұрын
Bhaji Doabe wale hi sirra kra skde a...dil ena de hi khule a...pese pakhon v te sehat pakhon v keya baat a ..dil khush krta...baba mehar kre...
@Simplypunjabi1
@Simplypunjabi1 2 жыл бұрын
Actually eh trend Doabe waleya ne hi start kita c bahut time pehla. Now slowly slowly Majha and Malwa also follow the same.
@Simplypunjabi1
@Simplypunjabi1 2 жыл бұрын
@Stay Connected with us Eda ta Doabe de Tutt brothers ne USA toh Pata nahi kine Trucks import karke farmer protest te donate kitey. We are just discussing that people from some specific areas of Punjab are know to do different things. You took seriously
@phullewaliac
@phullewaliac 2 жыл бұрын
ਕੀ ਤੁਸੀਂ ਮਾਝਾ ਮਾਲਵਾ ਦੁਆਬਾ ਕਰਦੇ ਆਂ, ਸ਼ਰਮ ਕਰੋ ਪਹਿਲਾ ਇੰਡੀਆ ਪਾਕਿਸਤਾਨ ਅਲੱਗ ਅਲੱਗ ਹੋਏ ਹੁਣ ਤੁਸੀ ਪੰਜਾਬ ਦੇ ਤਿੰਨ ਹਿੱਸੇ ਕਰਦੋ।
@MrSingh-hq5zd
@MrSingh-hq5zd 2 жыл бұрын
Krazzy keteh malwey ch gehrah mar k vekhein. Fer patah lagoh shonk idher v kivein poorey kardey aa.
@Simplypunjabi1
@Simplypunjabi1 2 жыл бұрын
@@MrSingh-hq5zd bro, nowadays whole Punjab is like that, but I was just saying that these types of trends started from Doaba region
@thakur6055
@thakur6055 2 жыл бұрын
Like for all johal family ..because they r really down to earth.
@gurdevsinghrandhawa6812
@gurdevsinghrandhawa6812 2 жыл бұрын
Waheguru ji mehar rakhan tuhade te veer ji shaunk v paise naal pure hunde ne
@akaaljot490
@akaaljot490 2 жыл бұрын
waheguru ji. Bahut khushi hoi sari family de Darshan karke
@navtejkhosa7210
@navtejkhosa7210 2 жыл бұрын
Very nice
@shashikhurana2321
@shashikhurana2321 2 жыл бұрын
Wah jee wah SSA jee
@bainsfamily4734
@bainsfamily4734 2 жыл бұрын
ਵਾਹਿਗੁਰੂ ਜੀ 🙏🏻🙏🏻
@prof.kuldeepsinghhappydhad5939
@prof.kuldeepsinghhappydhad5939 2 жыл бұрын
Great 👍
@tarasingh8376
@tarasingh8376 2 жыл бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ 👍👍👍👍👍👍👍👍👍👍👍👍👍👍👍👍❤️❤️❤️❤️❤️❤️❤️❤️
@charanjeetgill1708
@charanjeetgill1708 2 жыл бұрын
ਬਹੁਤ ਵਧੀਆ ਬੂਟੇ ਵੀਰ 👍👍
@cheemay22
@cheemay22 2 жыл бұрын
very nice family ❤️
@SukhdeepSingh-ny6me
@SukhdeepSingh-ny6me 2 жыл бұрын
Bai Punjab ch aaa ke sewa krroo lokk bahut dukhi ne plz
@singhbalkaran9130
@singhbalkaran9130 2 жыл бұрын
ਬੂਟਾ ਬੂਟਾ ਹੋਈ।ਪਈ ਹੈ ।ਕਿਰਪਾ ਹੈ ਪਰਮਾਤਮਾ ਦੀ ਰਬ।ਮੇਹਰ।ਰੱਖੇ
@kuldeepSingh-nh8up
@kuldeepSingh-nh8up 2 жыл бұрын
VeryNiceProgramme-GodBlessButaJohlVeera
@sonusamrai
@sonusamrai 2 жыл бұрын
ਸਤਿ ਸ਼੍ਰੀ ਅਕਾਲ ਜੀ🙏
@parminderkaur9385
@parminderkaur9385 2 жыл бұрын
God bless u all family
@apnapunjab2023
@apnapunjab2023 2 жыл бұрын
WAHEGURU Ji
Cat Corn?! 🙀 #cat #cute #catlover
00:54
Stocat
Рет қаралды 16 МЛН
DEFINITELY NOT HAPPENING ON MY WATCH! 😒
00:12
Laro Benz
Рет қаралды 60 МЛН
I Can't Believe We Did This...
00:38
Stokes Twins
Рет қаралды 133 МЛН
Modified Hindusthan | Buta Johal
6:22
TRACTOR FANS
Рет қаралды 44 М.
STORY FROM STUDENT TO SUCCESSFUL BUSINESSMAN ( JAGGI BASRAON)  MOTIVATIONAL STORY
14:47
PENDU CANADIAN ਪੇਂਡੂ ਕਨੇਡੀਅਨ
Рет қаралды 326 М.
Cat Corn?! 🙀 #cat #cute #catlover
00:54
Stocat
Рет қаралды 16 МЛН