ਕੈਨੇਡਾ ਛੱਡ ਪੰਜਾਬ ਆਉਣਗੇ ਨਛੱਤਰ ਗਿੱਲ, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ

  Рет қаралды 76,839

Jagbani

Jagbani

8 ай бұрын

#canada #NachattarGill #interview #song
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 123
@RajinderSingh-ds3mf
@RajinderSingh-ds3mf 7 ай бұрын
ਬਹੁਤ ਸੁਰੀਲੀ ਤੇ ਪਿਆਰਾ ਅਵਾਜ਼ ਹੈ ਬਾਈ ਨਛੱਤਰ ਗਿੱਲ ਦੀ (ਰਾਜ ਗਿੱਲ ਦਿੜ੍ਹਬਾ)
@parminderpb_02
@parminderpb_02 7 ай бұрын
ਵੀਰ ਨਿੰਮਾ ਲੋਹਾਰਕੇ ਬਾਰੇ ਕੁੱਝ ਸੋਚ ਲੈ ਯਾਰ ਤੈਨੂੰ ਰੱਬ ਨੇ ਸਬ ਕੁਛ ਦਿਤਾ ਹੈ ਉਹ ਰੁਲ ਰਿਹਾ ਹੈ ਵੇਚਾਰਾ
@HARJINDERSINGH-bx7gt
@HARJINDERSINGH-bx7gt 7 ай бұрын
Nachhater ਭਾਜੀ ਜ਼ਿੰਦਗੀ ਦੇ ਧਰਤ ਨਾਲ ਜੁੜੇ ਪਲ, zajbaat,ਤੇ ਸੰਘਰਸ਼ ਭਰੀ ਜ਼ਿੰਦਗੀ ਦਾ ਸੱਚ ਪੇਸ਼ ਕੀਤਾ..!
@lovybhullar7758
@lovybhullar7758 7 ай бұрын
ਜਿਨੀ ਪਿਆਰੀ ਆਵਾਜ਼ ਉਸਤੋ ਵੱਧ ਚੰਗੇ ਇਨਸਾਨ ਇਹ ਹੁੰਦੇ ਨੇ ਸਿੰਗਰ ਅੱਜਕਲ ਦੇ ਫੁੱਕਰੇ ਕਲਾਕਾਰ ਇਹੋ ਜਿਹੇ ਸਿੰਗਰ ਦੀ ਕੀ ਰੀਸ ਕਰਨਗੇ
@user-ce9yh9fb9j
@user-ce9yh9fb9j 7 ай бұрын
22 ji rab ਤੁਹਾਡੀ ਉਮਰ ਲੰਮੀ ਕਰੇ ❤❤❤❤❤❤❤❤❤❤
@gurpreetkalyankalyan9787
@gurpreetkalyankalyan9787 7 ай бұрын
ਸਵ ਸ਼ਹਿਬਾਜ਼ ਬਹੁਤ ਈ ਕਮਾਲ ਦਾ ਗੀਤਕਾਰ ਸੀ
@gurjeetsingh5877
@gurjeetsingh5877 7 ай бұрын
ਬਹੁਤ ਸੁਰੀਲਾ ਗਾਇਕ ਬਾਈ ਨਛੱਤਰ ਗਿੱਲ,,,,
@inderjitgill7800
@inderjitgill7800 7 ай бұрын
ਤੁਸੀ ਕਿਸਮਤ ਵਾਲੇ ਹੋ ਤੁਸੀ ਕਿਹਾ ਮੇਰੀ ਸਿੰਘਣੀ ਸੁਣ ਕੇ ਬਹੁਤ ਖੁਸ਼ੀ ਹੋਈ ਕਿੰਨੀ ਕਦਰ ਕਰਦੇ ਹੋ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ਣ
@rajwindersohi3507
@rajwindersohi3507 7 ай бұрын
ਵਾਈ ਜੀ ਦੁਬਾਰਾ ਸਹੇਲੀ ਯਾਦ ਕਰਵਾਤੀ ਉਸ ਟਾਈਮ ਤੁਹਾਡੇ ਗਾਣੇ ਹੀ ਸੀ ਦਿਲਾਸਾ ਦੇਣ ਨੂੰ 😊
@KamalSharma-yc7hi
@KamalSharma-yc7hi 6 ай бұрын
Nachattar paji maza aa geya bahut hi pyari awaaz hai tuhadi
@HARJINDERSINGH-bx7gt
@HARJINDERSINGH-bx7gt 7 ай бұрын
ਬਾਈ ਜੀ ਮੈਂ ਤੁਹਾਨੂੰ ਤੇ ਗੁਰਮਿੰਦਰ ਨੂੰ ਬੰਗਾ ਰੋਡ ਤੇ ਮਾਰੂਤੀ ਕਾਰ ਚ ਘੁੰਮਦੇ ਦੇਖਦਾ--- ਚੱਢਾ ਮਾਰਕੀਟ ਵਿਚ ਵੀ ਮਿਲੇ ਸੀ... ਪਿਆਰੇ ਇਨਸਾਨ ਹੋ...!! ਮੈਂ ਰੋਜ਼ ਅਰਦਾਸ ਕਰਾਂ ਸੌਂਗ ਸੁਣ ਕੇ ਦਿਨ ਸ਼ੁਰੂ ਕਰਦਾ...! ਖੁਸ਼ ਰਹੋ
@5540sachin
@5540sachin 7 ай бұрын
Jehdi bhaji gall kiti vapisi di bohat Kushi aa
@HARJINDERSINGH-bx7gt
@HARJINDERSINGH-bx7gt 7 ай бұрын
ਤੁਹਾਡੇ ਪਿੰਡ ਅਕਾਲਗੜ੍ਹ ਵਿਖੇ ਟੂਰਨਾਮੈਂਟ ਵਿਚ ਮੈਂ ਦੋਸਾਂਝ ਕਲਾਂ ਦੀ ਟੀਮ ਵਲੋਂ ਤੁਹਾਡੇ ਨਾਲ ਕਬੱਡੀ ਖੇਡਿਆ ਸੀ. .. ਅੱਜ ਯਾਦਾਂ ਤਾਜ਼ਾ ਹੋ ਗਈਆਂ
@SandeepSingh-bu3ux
@SandeepSingh-bu3ux 7 ай бұрын
ਭਾਜੀ ਮੈਂ ਦਿਲ ਤੋਂ ਕਹਿ ਰਿਹਾ ਹਾਂ ਕਿ ਮੈਂ ਦਿਲੋ ਸੱਚ ਬੋਲ ਰਿਹਾ ਹਾ ਕਿ ਫੈਨ ਹਾ ਮੇਰਾ ਕੋਈ ਗੀਤ ਲਿਖਿਆ ਗਾ ਦਿਉ ਜੀ ਪਲੀਜ਼ ਭਾਜੀ ❤❤❤❤❤
@KesarSingh-dy7kf
@KesarSingh-dy7kf 6 ай бұрын
ਨਛੱਤਰ ਭਾਜੀ ਸਤ ਸ਼੍ਰੀ ਅਕਾਲ ਮੈਂ ਗੜਸ਼ੰਕਰ ਤੋਂ ਬਾਈ ਫਰਨੀਚਰ ਵਾਲਾ
@JAGWINDERJAGGIBRAR
@JAGWINDERJAGGIBRAR 7 ай бұрын
ਬਹੁਤ ਸੋਹਣੇ ਗੀਤ ਨੇ ਬਾਈ ਦੇ ❤❤
@user-hz5kc2ir8v
@user-hz5kc2ir8v 3 ай бұрын
Veer ji tuhade varga koi ni
@balvirkaur9925
@balvirkaur9925 7 ай бұрын
ਬਹੁਤ ਵਧੀਆ ਗਾਇਕ
@jassalkaur3548
@jassalkaur3548 7 ай бұрын
🙏🙏🙏🙏🙏🙏
@rotihukdi9591
@rotihukdi9591 7 ай бұрын
Real PUNJABI SAD SINGER ❤🎉
@HarneetKalas-nf8nd
@HarneetKalas-nf8nd 7 ай бұрын
❤ ਲਾਜਵਾਬ ਸਿੰਗਰ ਬਹੁਤ ਵਧੀਆ ਅਵਾਜ ਬੁਲੰਦ ਗਾਣੇ ਸਾਰੇ ਹੀ ਸੁਪਰ ਡੁਪਰ ਹਿੱਟ ਨੇ ❤
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-gn4hl2sl2k
@user-gn4hl2sl2k 6 ай бұрын
Best Punjabi Singer 🎉
@gurvindersaini2135
@gurvindersaini2135 7 ай бұрын
ਬਹੁਤ ਬਹੁਤ ਪ੍ਰਸੰਸਾਯੋਗ ਸੋਢੀ ਸਾਹਿਬ
@daljitkaur1685
@daljitkaur1685 7 ай бұрын
Sachi bhut wadia awaz aa bhut he wadia dil tak paunchan wali awaz aa
@nitnamesingh2334
@nitnamesingh2334 7 ай бұрын
Nachtar Gill satiwandar bugga fafrrat singar dono wmk 🙏🙏
@rajeshmoudgil9440
@rajeshmoudgil9440 7 ай бұрын
ਕੌਣ ਪਰਵਾਹ ਕਰਦਾ ਹੈ ਕਿ ਨਛੱਤਰ ਇੰਡੀਆ ਆਵੇ ਜਾਂ ਕੈਨੇਡਾ ਵਿੱਚ ਰਹੇ।
@sonusodhi6679
@sonusodhi6679 3 ай бұрын
Waheguru ji jai baba pakhi phalli sarkar ji
@RoshanLal-dw1br
@RoshanLal-dw1br 7 ай бұрын
wah ji wah bahut khoob sunian ghat c aj dekh jiada lia. Really bro Parmatma di bahut kirpa hai tuhadey te. Hmeshan chardi kala ch raho🙏🌸
@user-hz5kc2ir8v
@user-hz5kc2ir8v 3 ай бұрын
Paji main thuda bhot fan aa
@Iammanveer
@Iammanveer 7 ай бұрын
ਬਹੁਤ ਸਾਫ਼ ਸੁਥਰੀ ਆਵਾਜ਼ ਦੇ ਮਾਲਕ ਹਨ ਬਾਈ ਨਛੱਤਰ ਗਿੱਲ ,---ਪਰੀਤ ਗਿੱਲ ਦੁੱਗਾਂ
@avinashmusafir2936
@avinashmusafir2936 7 ай бұрын
Bahut buland Awaaz aa Nachhatar Gill
@damancouncillor2548
@damancouncillor2548 7 ай бұрын
God Bless u Gill saab Sodhi saab Baba ji Thuhanu Hamesha Chardi Kla vich Rakhan ji 🙏
@user-gn4hl2sl2k
@user-gn4hl2sl2k 6 ай бұрын
Bahut buland awaaz
@Pritamsingh-op9wt
@Pritamsingh-op9wt 7 ай бұрын
Saadi Jawani yaad karvati, Brilliant Singer...
@dharmjitsingh
@dharmjitsingh 7 ай бұрын
bahut sohna interview and a great fan of nachatter gill
@Sukhdeep_Germany
@Sukhdeep_Germany 7 ай бұрын
Super star all time hit's best vocal best composition best best nd best Nacchatar gill bhaji
@VikasKapoor-cb5px
@VikasKapoor-cb5px 7 ай бұрын
Bus dsss he ne sakhda khina Kar najara ahya ajjj menu fir dubara sare purane songh sunne nale Nall Nall app v Gaye hale ki menu gana ne ahnda per najara ah geya bro west wishes both of u best of luck ❤️
@avinashmusafir2936
@avinashmusafir2936 7 ай бұрын
Bahut Buland Awaaz aa Nachhatat Gill
@jeet9857
@jeet9857 7 ай бұрын
ਵਾਹ ਜੀ! ਕਿਆ ਬਾਤ ਹੈ
@jaspalkaursidhu1321
@jaspalkaursidhu1321 7 ай бұрын
Wah kmal singer Nachhatar ji all time favourite 🙏🙏
@goldysandhu4630
@goldysandhu4630 7 ай бұрын
Nacharar bhaji kive dasiye tusi kine sohne song sade punjabia de jholi paye ne tuhadi awaaz kya hi baata ne tuhade song meri car vich vajj de ne jionde vasde raho bhaji
@NirmalSingh-bz3si
@NirmalSingh-bz3si 7 ай бұрын
ਗਿੱਲ ਸਾਹਿਬ ਸਸਅ?? ASIਨਿਰਮਲ ਸਿੰਘ ਨਰੂਲਾ ਕੁੰਭੜਵਾਲ?? ਪੰਜਾਬੀ ਲੇਖਕ
@HarneetKalas-nf8nd
@HarneetKalas-nf8nd 7 ай бұрын
ਵੀਰ ਜੀ ਨਿੰਮਾ ਲੁਹਾਰਕੇ ਦਾ ਸਾਥ ਦੇਵੋ ਜੀ ਵੀਰ ਨੂੰ ਮੱਦਦ ਲੋੜ ਹੈ
@jasvinderkaur5725
@jasvinderkaur5725 7 ай бұрын
बहुत वदिया गायक वीर सत श्री अकाल
@rajveirsingh
@rajveirsingh 7 ай бұрын
bht sohni interview
@kulwinderkaur-nw1kv
@kulwinderkaur-nw1kv 7 ай бұрын
Gill saab ❤
@cheematubewells9028
@cheematubewells9028 7 ай бұрын
Najara a gia sun ke
@gurnoorsingh7861
@gurnoorsingh7861 7 ай бұрын
On air wala bahut ghaint paji aa . Great personality
@atinderpalsingh5824
@atinderpalsingh5824 7 ай бұрын
Bai g same to same oda song sing krde jida proper song c yr bai g tuhade voice bhut hi different sare singers to jdo gana chalda vakhra pta lagg janda bai nacchatar gill g da song aa bai bhut bhut bhut sohni voice tuhadi te song v bhut vadia coise kite love you bai g waheguru thanu lambi umar bakhse love you bai g
@NirwailGill-jq7ly
@NirwailGill-jq7ly 6 ай бұрын
Nice
@SukhdevSingh-nb7ms
@SukhdevSingh-nb7ms 7 ай бұрын
Paji God bless you❤😢
@vuvucjcu308
@vuvucjcu308 7 ай бұрын
Legend
@fitnessandmotivationvideos7010
@fitnessandmotivationvideos7010 7 ай бұрын
Kyaa baat yr eda lgda album sun rhe hoiye ❤
@sharankuhnkuhn972
@sharankuhnkuhn972 7 ай бұрын
So nice ji
@jddullattravel4072
@jddullattravel4072 7 ай бұрын
Sat sry Akal ji Nashatar gill❤
@Gurmukhi35
@Gurmukhi35 7 ай бұрын
Good veer
@freethinker3131
@freethinker3131 7 ай бұрын
His voice and composing is immaculate
@JagmeetKaur-gr4zi
@JagmeetKaur-gr4zi 7 ай бұрын
very very nice
@pardeepdhillon6794
@pardeepdhillon6794 7 ай бұрын
Nachatar bhaji we need your album as soon as possible please
@user-jc9xm6ip7q
@user-jc9xm6ip7q 7 ай бұрын
Very very nice singer
@user-nq5or5fx4q
@user-nq5or5fx4q 7 ай бұрын
Nice 💯
@royalsingh2826
@royalsingh2826 7 ай бұрын
Great singer.
@amritpalsingh1345
@amritpalsingh1345 7 ай бұрын
ਗਾਇਕ ਕਲਾਕਾਰਾਂ ਤਾਂ ਵਿਦੇਸ਼ ਵਿਚ ਹੀ ਸੋਹਣੇ ਲਗਦੇ ਨੇ ਵਿਦੇਸ਼ ਹੀ ਜਾਓ। ਇਥੇ ਤਾਂ ਆਮ ਲੋਕ ਹੀ ਰਹਿੰਦੇ ਨੇ
@gurmindersingh6383
@gurmindersingh6383 7 ай бұрын
My all time favourite singer
@rimpysidhu3300
@rimpysidhu3300 7 ай бұрын
Paji very nice parson Love you bhaji❤❤❤
@harjitsran4661
@harjitsran4661 7 ай бұрын
He’s very handsome ❤
@jarnailsingh9949
@jarnailsingh9949 7 ай бұрын
Eleventh like Jarnail Singh Khaihira Retired C H T V P O Nalh Via Loheeyan Khaas Jalandhar.
@manjitsingh9991
@manjitsingh9991 7 ай бұрын
🙏❤️
@inderpalkular7627
@inderpalkular7627 7 ай бұрын
Kri wapsi jroor
@gurinderbassi4556
@gurinderbassi4556 7 ай бұрын
Bai is good man di laltain...luckily i had the chance to visit my cousion's farm in moranwali village(near nawan shehar),then came to know that bai nachattar gill and tarsem singh kawishar jatha are from same village..it's sheeday azam bhagat singh z nanaka village as per info given to me
@GurdeepSingh-jo4vm
@GurdeepSingh-jo4vm 7 ай бұрын
👌
@guntaaj
@guntaaj 7 ай бұрын
Best singer
@Mmdpunjabking
@Mmdpunjabking 7 ай бұрын
@user-tq8oj9ht1s
@user-tq8oj9ht1s 7 ай бұрын
❤❤❤❤
@inderpreetsingh7002
@inderpreetsingh7002 7 ай бұрын
These are real singers not auto tune guys . Interview is same like concert
@satvirsingh3842
@satvirsingh3842 7 ай бұрын
🙏🙏👍
@visitlocationwale5372
@visitlocationwale5372 7 ай бұрын
❤❤❤
@calijatt7556
@calijatt7556 7 ай бұрын
Dil nu bhout dukh hoya paji di wife wali gal sun k
@5540sachin
@5540sachin 7 ай бұрын
Bhai naal Mera pyar aa bohat change insaan te change singer aa bohat sangrush kita bhaji ne 2005 bhaji pehli baar phagware wale Ghar mile c
@Nareshsharma-jb3hb
@Nareshsharma-jb3hb 7 ай бұрын
👍👍👍👍🙏🙏
@AmandeepSingh-fh1ru
@AmandeepSingh-fh1ru 7 ай бұрын
Sade doaba di shan aa bhaji
@royalcctvtanda385
@royalcctvtanda385 7 ай бұрын
Ardaaas kra song harwinder odhpuri ne likhya a g......
@user-nh3qb7mt5k
@user-nh3qb7mt5k 7 ай бұрын
🙏🙏🙏🙏
@bprem8594
@bprem8594 7 ай бұрын
ਸਾਫ ਦਿਲ ਦਾ ਆਦਮੀ
@GurjeetSingh-nn9zn
@GurjeetSingh-nn9zn 7 ай бұрын
ਸਿੱਧੂ ਮੁੱਸੇ ਵਾਲੇ ਦੀ ਗੱਲ ਕਰੋ ਉਹ ਕਨੇਡਾ ਵਿੱਚ ਸਟਾਰ ਬਣ ਕੇ ਪੰਜਾਬ ਆਇਆ ਹੈ ਕੋਈ ਕਲਾਕਾਰ ਝੋਟੇ ਨੇ ਪਿੰਡ ਵਿੱਚ ਡੇਰੇ ਲਾਏ
@Sundeepkhosapando
@Sundeepkhosapando 7 ай бұрын
Rajveer bawa ਨੂੰ ਭੁੱਲ ਗਿਆ
@Rupinder-t5t
@Rupinder-t5t 7 ай бұрын
Appreciation ta Punjabian de blood ch hai e ni….. mostly …. Ganeyan ch v ajj kal apne aap di hi praise krde likhan wale v te gaun wale v But he is still the cream
@diljeetsingh1807
@diljeetsingh1807 7 ай бұрын
🙏
@BaljeetSingh-fr3by
@BaljeetSingh-fr3by 7 ай бұрын
🙏🙏🙏🙏🙏
@harjitsran4661
@harjitsran4661 7 ай бұрын
😢😢😢😢😢😢
@rashadbatteyblogs1122
@rashadbatteyblogs1122 7 ай бұрын
ਸੁਰਜੀਤ ਖਾਨ ਨੂੰ ਕਵਰ ਕਰੋ ਜੀ ❤
@SurinderSingh-rt9kb
@SurinderSingh-rt9kb 7 ай бұрын
Surinder shahbaz puri paji man phar aia thoda man phara dekh k
@GurnamSingh-ll5xp
@GurnamSingh-ll5xp 7 ай бұрын
ਇਹੋ ਅਜਿਹੇ ਲੋਕਾਂ ਦੀ ਗਾਇਕੀ ਨੇ ਹੀ ਪੰਜਾਬ ਦਾ ਭੱਠਾ ਬਿਠਾਇਆ
@Balbirsingh-vn6uq
@Balbirsingh-vn6uq 6 ай бұрын
Jive da song ch awaz c ove e same awaz
@Harkul_vlogs
@Harkul_vlogs 7 ай бұрын
Surila Gawaiya suzwan
@SandeepSingh-bu3ux
@SandeepSingh-bu3ux 7 ай бұрын
Sandeep Singh Daderiya ❤
@VirkaProductions
@VirkaProductions 7 ай бұрын
Canada chhad ke na jana, Auna jaan baniya rehega!
@Great.Studio
@Great.Studio 7 ай бұрын
Ki ho gya Canada vich..Recession. Punjab vich akhaade laanvange. Paise kmmavange...phir bhajj jaan ge Canada.
@user-wp8ct8vd5s
@user-wp8ct8vd5s 7 ай бұрын
𝓥𝓮𝓻𝔂 𝓰𝓸𝓸𝓭
@user-hl2ob9sy7f
@user-hl2ob9sy7f 7 ай бұрын
ਨਛੱਤਰ ਭਾਜੀ ਤੁਸੀਂ ਮਨਜੀਤ ਪੰਡੋਰੀ ਭਾਜੀ ਦਾ ਨਾਮ ਨਹੀਂ ਲਿਆ
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 15 МЛН
Задержи дыхание дольше всех!
00:42
Аришнев
Рет қаралды 3,1 МЛН
A little girl was shy at her first ballet lesson #shorts
00:35
Fabiosa Animated
Рет қаралды 9 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Jashan Alamgir | Kabaddi Raider | Interview | Pardeep Taina | Kabaddi365
44:47
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 15 МЛН