No video

ਸਰ ਦੀਆਂ ਨਿਸ਼ਾਨੀਆਂ ਅਤੇ ਲੱਛਣ ਕੀ ਹੁੰਦੇ ਹਨ? (ਪੰਜਾਬੀ) | What are the signs and symptoms of cancer?

  Рет қаралды 53

Macmillan Cancer Support

Macmillan Cancer Support

Ай бұрын

ਇਹ ਐਨੀਮੇਸ਼ਨ ਕੈਂਸਰ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਬਾਰੇ ਹੈ ਅਤੇ ਇਸ ਬਾਰੇ ਕਿ ਜੇ ਤੁਹਾਨੂੰ ਕੋਈ ਵੀ ਅਜਿਹੇ ਲੱਛਣ ਹਨ ਜਿਹਨਾਂ ਬਾਰੇ ਤੁਸੀਂ ਚਿੰਤਤ ਹੋ ਤਾਂ ਕੀ ਕੀਤਾ ਜਾਵੇ। ਐਨੀਮੇਸ਼ਨ ਇਹਨਾਂ ਬਾਰੇ ਗੱਲ ਕਰਦਾ ਹੈ:
• ਲੱਛਣ ਕੀ ਹੁੰਦਾ ਹੈ?
• ਕੀ ਕਰੀਏ, ਜੇ ਤੁਹਾਨੂੰ ਕੋਈ ਵੀ ਅਜਿਹੇ ਲੱਛਣ ਹਨ ਜੋ:
o ਅਜੀਬ ਹਨ
o ਨਿਰੰਤਰ ਜਾਰੀ ਹਨ
o ਬਗੈਰ ਕਿਸੇ ਸਪਸ਼ਟ ਕਾਰਨ ਦੇ ਹਨ
• ਆਪਣੇ ਡਾਕਟਰ ਜਾਂ GP ਨੂੰ ਮਿਲਣਾ
• ਦੂਜੀ ਰਾਏ ਲੈਣਾ
• ਤੁਹਾਡੀ ਭਾਸ਼ਾ ਵਿੱਚ ਸਹਿਯੋਗ।
ਤੁਸੀਂ ਪੰਜਾਬੀ ਵਿੱਚ ਜ਼ਿਆਦਾ ਜਾਣਕਾਰੀ ਇੱਥੋਂ ਲੱਭ ਸਕਦੇ ਹੋ:
ਪੰਜਾਬੀ - Punjabi | Macmillan Cancer Support
ਤੁਸੀਂ ਇਸ ਐਨੀਮੇਸ਼ਨ ਨੂੰ 16 ਵੱਖ-ਵੱਖ ਭਾਸ਼ਾਵਾਂ ਵਿੱਚ ਇੱਥੋਂ ਲੱਭ ਸਕਦੇ ਹੋ:
www.macmillan....
ਤੁਸੀਂ ਕੈਂਸਰ ਦੀਆਂ ਨਿਸ਼ਾਨੀਆਂ ਬਾਰੇ ਵਧੇਰੇ ਜਾਣਕਾਰੀ ਇੱਥੋਂ ਲੱਭ ਸਕਦੇ ਹੋ:
www.macmillan....
ਤੁਸੀਂ ਆਪਣੇ GP ਤੋਂ ਸਹਿਯੋਗ ਪ੍ਰਾਪਤ ਕਰਨ ਬਾਰੇ ਨਸੀਹਤ ਇੱਥੋਂ ਲੱਭ ਸਕਦੇ ਹੋ:
www.macmillan....
www.macmillan....
ਜੇਕਰ ਤੁਹਾਨੂੰ ਇਹ ਵੀਡੀਓ ਫ਼ਾਇਦੇਮੰਦ ਲੱਗੀ ਹੋਵੇ, ਤਾਂ ਇਸਨੂੰ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ ਜਾਂ ਦੂਜਿਆਂ ਦੀ ਮਦਦ ਕਰਨ ਲਈ ਸ਼ੇਅਰ ਕਰੋ।
ਜਾਣਕਾਰੀ, ਸਹਿਯੋਗ, ਜਾਂ ਕਿਸੇ ਨਾਲ ਗੱਲ ਕਰਨ ਲਈ, ਮੈਕਮਿਲਨ (Macmillan) ਨੂੰ ਮੁਫ਼ਤ ਵਿੱਚ 0808 808 00 00 'ਤੇ ਕਾਲ ਕਰੋ। ਅਸੀਂ ਹਫ਼ਤੇ ਦੇ 7 ਦਿਨ, ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਉਪਲਬਧ ਹੁੰਦੇ ਹਾਂ। ਤੁਸੀਂ ਸਾਡੀਆਂ ਨਰਸਾਂ ਜਾਂ ਕੈਂਸਰ ਸਹਾਇਤਾ ਵਿਸ਼ੇਸ਼ਗਾਂ ਨਾਲ ਕਿਸੇ ਦੁਭਾਸ਼ੀਏ ਰਾਹੀਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। ਜਦੋਂ ਤੁਸੀਂ ਕਾਲ ਕਰੋਗੇ ਤਾਂ ਤੁਸੀਂ ਆਪਣੀ ਭਾਸ਼ਾ ਲਈ ਅੰਗ੍ਰੇਜ਼ੀ ਵਿੱਚ ਬੇਨਤੀ ਕਰਨੀ ਹੋਵੇਗੀ।
ਜੇ ਤੁਹਾਨੂੰ ਵਧੇਰੇ ਜਾਣਕਾਰੀ ਚਾਹੀਦੀ ਹੈ, ਤਾਂ ਕਿਰਪਾ ਕਰਕੇ ਈਮੇਲ ਕਰੋ informationproductionteam@macmillan.org.uk

Пікірлер
Let’s do Coffee Morning at school
2:02
Macmillan Cancer Support
Рет қаралды 161
08152024
3:36
SantaMonicaUa
Рет қаралды 15 М.
The Joker saves Harley Quinn from drowning!#joker  #shorts
00:34
Untitled Joker
Рет қаралды 52 МЛН
Schoolboy - Часть 2
00:12
⚡️КАН АНДРЕЙ⚡️
Рет қаралды 16 МЛН
Stay on your way 🛤️✨
00:34
A4
Рет қаралды 31 МЛН
OMG DEMON 😈 is jealous 😲#kdrama #kdramaedit #koreanmix
0:26
k short lover
Рет қаралды 7 М.
Daily Vlog Challenge - Days 5 and 6 - My Diagnosis...
24:30
Jellie Bee
Рет қаралды 8 М.
“I just knew it was going to be one of the biggest fights of my life.”
0:47
The Joker saves Harley Quinn from drowning!#joker  #shorts
00:34
Untitled Joker
Рет қаралды 52 МЛН