No video

ਕੈਸੀ ਪਈ ਇਸ਼ਕੇ ਦੀ ਮਾਰ, ਨਰਕ ਬਣੀ ਜਿੰਦਗੀ, ਬੱਚਾ ਹੋਇਆ ਤਾਂ ਆਸ਼ਿਕ ਭਜਿਆ ਕੈਨੇਡਾ BASSI TALK SHOW

  Рет қаралды 790,795

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 1 500
@sinderpal8402
@sinderpal8402 4 жыл бұрын
ਵੀਰੋ ਏਦਾਂ ਨਾ kho ਏਸ ਧੀ ਨੂੰ ਜੇ ਅਪਣੇ ਘਰ ਵੀ ਹੋ ਸਕਦਾ ਵੀਰੋ
@sarajmanes4505
@sarajmanes4505 4 жыл бұрын
ਆਖਰ ਭੈਣ ਤੋਂ ਅਣਜਾਣੇ ਵਿੱਚ ਗਲਤੀ ਹੋਗੀ ਤਾ ਕੋੲੀ ਗੱਲ ਪਰ ਵੀਰਾ ਭੈਣਾ ਨੂੰ ਬੇਨਤੀ ਹੈ ਕਿ ਗਲਤ ਨਾ ਬੋਲੋ ਜੀ ਬਾਕੀ ਸਾਰੀ ਸੰਗਤ ਬਖਸ਼ਣ ਯੋਗ ਹੈ ਰੱਬ ਦਾ ਰੂਪ ਹੈ ਇਸ ਦੀ ਮੱਦਦ ਕਰੋ ਜੀ ਧੰਨਵਾਦ ਜੀ
@punjabitruckertravelerusa8811
@punjabitruckertravelerusa8811 3 жыл бұрын
Bai ik ghar ahne v khrab kita
@sarajmanes4505
@sarajmanes4505 3 жыл бұрын
@@punjabitruckertravelerusa8811 Ji Right
@zikrbrar3937
@zikrbrar3937 3 жыл бұрын
Vire galti ni hundi.. Jado vichari nu kise ne insaan hi ni samjhya.. Mundeya naal aa hunda ni.. Nahi pata lagge
@deeprai8765
@deeprai8765 3 жыл бұрын
ਧੀਆਂ ਭੈਣਾਂ ਨੂੰ ਇੱਜਤ ਦਿਉ ਯਾਰ ,,,ਰੱਬ ਇਸ ਵਿਚਾਰੀ ਨੂੰ ਇਨਸਾਫ ਦੇਵੇ ,,😢😢😢
@rumyjattighaint836
@rumyjattighaint836 3 жыл бұрын
Rai saab jad tak duja banda samne ni aunda. ..iko side d story sun k apa faisla ni kr sakde
@arsharshdeep4399
@arsharshdeep4399 3 жыл бұрын
@@rumyjattighaint836 in
@noor-bq6kg
@noor-bq6kg 3 жыл бұрын
ਪਹਿਲਾਂ ਗਲਤ ਕੁੜੀ। ਬਾਦ ਵਿੱਚ ਮੁੰਡਾ
@reenasidhu9180
@reenasidhu9180 3 жыл бұрын
Thanku you are great man
@pindijatt
@pindijatt 3 жыл бұрын
@@noor-bq6kg kuri de galti ehne aa ik age chote c te duje ode emotional attachment c oas kute nal. kuri nu oas kute nu ghar onh toh rokna cahida c.
@KulwinderKaur-ob6lc
@KulwinderKaur-ob6lc 4 жыл бұрын
ਲੋਕੀਂ ਬਹੁਤ ਗਲਤ ਬੋਲਦੇ ਇਹ ਠੀਕ ਨਹੀਂ ਪਰ ਿਇਕੱਲਾ ਪੰਨਾ ਕਰਕੇ ਗਲਤ ਅਾਦਮੀ ਨਾਲ ਫਸ ਗਈ ਇਸ ਬੱਚੀ ਦੀ ਹੈਲਪ ਕਰੋ
@sukhrajrandhawa1706
@sukhrajrandhawa1706 3 жыл бұрын
Right
@Rinkukhurdvlogs
@Rinkukhurdvlogs 4 жыл бұрын
ਬਾਂਸੀ ਸਹੀਬ ਤੇ ਸਿੱਧੂ ਸਹੀਬ ਦੀ ਸੋਚ ਨੂੰ ਲੱਖ ਵਾਰ ਸਲਾਮ
@chahal_s
@chahal_s 4 жыл бұрын
ਸਾਹਿਬ hunda saheeeb ni
@pritpalkaur712
@pritpalkaur712 4 жыл бұрын
ਕੁਝ ਬੋਲਣ ਤੋਂ ਪਹਿਲਾਂ ਇੱਕ ਵਾਰ ਆਪਣੀ ਬੱਚੀ ਬਾਰੇ ਸੋਚੋ ਜੇ ਤੁਹਾਡਾ ਬੱਚਾ ਇਹ ਗਲਤੀ ਕਰੇ , ਤੁਹਾਨੂੰ ਬੁਰਾ ਤਾਂ ਲੱਗੇਗਾ ਪਰ publicly ਇਹ ਗੱਲ ਕਿਹੋ ਕਿ ਸਾਡੀ ਕੁੜੀ ਬੰਦੇ ਬਿਨਾਂ ਰਹਿ ਨਹੀਂ ਸਕਦੀ, ਫਿਰ ਤੁਸੀਂ ਸਹੀ ਹੋਵੋਗੇ । ਦੂਜਿਆਂ ਬਾਰੇ ਬੋਲਣਾ ਬਹੁਤ ਸੌਖਾ ।
@simba5809
@simba5809 4 жыл бұрын
Ji 100% right
@indukaur6654
@indukaur6654 4 жыл бұрын
Exactly but this is public dear which can only comment on others . These are double standard creatures:(
@JarnailSingh-xp4jc
@JarnailSingh-xp4jc 4 жыл бұрын
@amlixpresss ⁸q
@Okay-oz4tl
@Okay-oz4tl 4 жыл бұрын
amlixpresss he’s Tandy Mangta and he’s famous for his nonsense. I don’t know why mr. Bassi even take his calls. Why he prefer his stupid calls over some educated people who always talking sense even Mr. Siddhu says on an Video he don’t agree with tandi Mangta the fool. Tandi Mangta talk bad about women all the time. He always talk bad about some students in Canada. All students are not same. We never support people like Tandi Mangta he needs to learn how to speak and talk about someone whom he even don’t know. How dare he can talk bad please BBC Toronto Stop taling his calls.he is so much into these stupid topics like boy friend or he talk about relations bla bla bla. Duh he’s so Mean uneducated disrespectful person. He needs to be punished for his language.
@preetgrewal1718
@preetgrewal1718 3 жыл бұрын
Right 101%
@rbrar3859
@rbrar3859 3 жыл бұрын
ਵਾਹਿਗੁਰੂ ਜੀ, ਬਹੁਤ ਦੁੱਖ ਭਰੀ ਜਿੰਦਗੀ ਹੈ
@indukaur6654
@indukaur6654 4 жыл бұрын
ਕੋਈ ਵੀ ਇਨਸਾਨ ਆਪਣੇ ਆਪ ਨੂੰ ਜਾਣ ਬੁੱਝ ਕੇ ਬਦਨਾਮ ਨਹੀਂ ਕਰਦਾ ਇਹ ਲਿਖਿਆਂ ਕਰਮ ਦਾ ਹੁੰਦਾ , ਬੇਰੀਆਂ ਤੋੜਨ ਵਾਲੇ ਸਾਹਬ ਨੂੰ ਸਲਾਹ ਹੈ ਕਿ ਮਰਦ ਨੂੰ ਕਿਸੇ ਔਰਤ ਵਾਰੇ ਇਹ ਬਕਵਾਸ ਕਰਨ ਦੀ ਲੋੜ ਨਹੀਂ
@pritanjali4867
@pritanjali4867 4 жыл бұрын
Bhut ladkiyan de naal galt hunda ji ethe ladki nu hr koi galt kehda te jdo log chngiyan bliyan kudiyan nu vya k chdd jande baher odo, kudi nadaan c te dhoka de dita
@indukaur6654
@indukaur6654 4 жыл бұрын
ਉਹ ਵਿਚਾਰੀ ਦੱਸੀ ਵੀ ਜਾ ਰਹੀ ਕਿ ਉਸਦੀ ਕਿੰਨੀ ਕੁ ਗਲਤੀ ਸੀ ਤੇ ਕੁੜੀਆਂ ਉਂਜ ਵੀ ਬਲੈਕਮੇਲ ਹੋ ਜਾਂਦੀਆਂ ਕੀ ਪਤਾ ਉਸ ਦੇ ਹਾਲਾਤ ਕੀ ਸਨ ਲੋਕਾਂ ਨੂੰ ਸਿਰਫ ਦੂਜੇ ਦੇ ਦੁੱਖਾਂ ਦਾ ਮਜ਼ਾ ਲੈਣ ਦੀ ਆਦਤ ਆ ਹੋਰ ਕੁਝ ਨਹੀਂ ਤੇ ਭੁੱਲੇ ਹੋਏ ਨੇ ਇਹਨਾਂ ਦੀ ਕਿਸਮਤ ਵਿੱਚ ਕੀ ਲਿਖਿਆ ਬਾਬਾ ਜੀ ਨੇ 😡
@kukikuki2624
@kukikuki2624 4 жыл бұрын
Gandi soch bandy di
@bobbys2890
@bobbys2890 3 жыл бұрын
@@indukaur6654 yes, I agree with what you saying here, If we expect others to rely on our fairness and justice we must show that we rely on their fairness and justice.
@indukaur6654
@indukaur6654 3 жыл бұрын
Bobby S It’s not the matter of fairness or relying, the point is to control the words . No one has right to use abusive language if they do so then they are representing their personality who they are actually :( things can be said in a manner .
@punjabisongsshortz3650
@punjabisongsshortz3650 4 жыл бұрын
ਅਸੀ ਸਾਰੇ ਇਸ ਕੁੜੀ ਦੇ ਨਾਲ ਹਾ
@sukhkhatkar7662
@sukhkhatkar7662 3 жыл бұрын
Q
@sarabjitsingh5950
@sarabjitsingh5950 3 жыл бұрын
ਪਿਆਰ ਕਰਨਾ ਗੁਨਾਹ ਬਣ ਗਿਆ ਇਸ ਵੇਚਾਰੀ ਕੁੜੀ ਲਈ ..ਰਿਲੇਸਨ ਚ ਰੱਖ ਕੇ ਧੋਖਾ ਦਿਤਾ ਇਸ ਕੁੜੀ ਨੂੰ ਬਾਸੀ ਸਾਬ ਕੁੜੀਆਂ ਭੋਲੀਆਂ ਹੁੰਦੀਆਂ ਨੇ ਏਨਾ ਨੂੰ ਪਿਆਰ ਦਾ ਜਾਲ ਸੁੱਟ ਕੇ ਫਸਾਇਆ ਗਿਆ ਏ ..
@amrindersingh7281
@amrindersingh7281 Жыл бұрын
💔💔💔💔💔💔💔💔💔💔💔💔
@indukaur6654
@indukaur6654 4 жыл бұрын
ਉਹ ਇਨਸਾਨ ਤਾਂ ਮਾੜਾ ਕਰ ਗਿਆ ਤੁਸੀਂ ਲੋਕ ਆਪਣੇ ਬੋਲਾਂ ਨਾਲ ਤਾਂ ਨਾ ਉਸ ਬੱਚੀ ਨੂੰ ਛਿੱਲੋ ਕਿਰਪਾ ਕਰਕੇ ਰੱਬ ਦੇ ਬਦਿੰਉ ਇੱਕ ਹੱਦ ਰੱਖੋ ਲਫ਼ਜ਼ਾਂ ਦੀ .
@manpreetmpaulakh303
@manpreetmpaulakh303 3 жыл бұрын
Ryt
@binderkaur7582
@binderkaur7582 3 жыл бұрын
Indbu your BELKUL SAHE LIKHEA TUSE EK TA PEHLA HE SUKHE TE DOJA MERE WARGE COMENTA VITCH PTA NE KE GRAND LIKH JAN V GALT LIKHN WALEO JE KAR SODE BAHEN NAL EHU JA HO JAWE TA NEWS CAHEN TE MAMLA CHALA JAWE TA TUSE EHU JA LIKHU GE
@manpreetmpaulakh303
@manpreetmpaulakh303 3 жыл бұрын
ਮਰਦ ਨੇ ਕਿਹਾ ਕਿ ਤੂੰ ਔਰਤ ਹੈ ਆਪਣੀ ਹੱਦ ਚ ਰਹਿ ! ਔਰਤ ਨੇ ਸੁੰਦਰ ਸਾ ਜਬਾਬ ਦੀਆ , ਉਸ ਵਖਤ ਮੇਰੀ ਹੱਦ ਕਿਊ ਨਹੀਂ ਬਤਾੲੀ ਤੂਨੇ ਜਬ ਤੁਜੇ ਦੁਨੀਆਂ ਮੈ ਲਾਨੇ ਕੇ ਲੀੲੇ ਮੈਨੇ ਜਿੰਦਗੀ ਕਿ ਹੱਦੇ ਪਾਰ ਕੀ !!
@happysingh-dn6vr
@happysingh-dn6vr 3 жыл бұрын
***lllllllllll*******j*n,**,,,,,,n,,,,****j**j**j***jj***a7
@sehajdeep7779
@sehajdeep7779 3 жыл бұрын
ਵੀਰ ਜੀ ਜੇ ਇਹ ਧੀ ਚੁਸਤ ਹੁਦੲਈ ਤਾ ਬੱਚਾ ਕਿਉ ਕਰਦੀ
@sukhjeetkaur3949
@sukhjeetkaur3949 4 жыл бұрын
ਜਿਹੜੇ ਬੱਚੇ ਛੋਟੀ ਉਮਰ ਵਿਚ ਗੱਲਤੀ ਕਰ ਲੈਦੇ ਨੇ ਫਿਰ ਵੱਡੇ ਹੋਕੇ ਅੱਕਲ ਆਉਂਦੀ ਹੈ ਜਦੋਂਕਿ ਸਾਰਾ ਟਾਇਮ ਨਿਕਲ ਜਾਂਦਾ ਹੈ ਪਛਤਾਵਾ ਹੀ ਰਹਿ ਜਾਂਦਾ ਹੈ ਇਸ ਕਰਕੇ ਆਪਣੇ ਪਰਿਵਾਰ ਦਾ ਕਹਿਣਾ ਮੰਨੋ ਜ਼ਨਮ ਦੇਣ ਵਾਲੇ ਖੁਹ ਵਿੱਚ ਥੋੜੀ ਸੁਟ ਦੇਂਣਗੇ ਆਪਣੇ ਵੱਲੋ ਚੰਗਾ ਹੀ ਕਰਨਗੇ
@loverandhawa4503
@loverandhawa4503 4 ай бұрын
Awa❤? (K(jb l
@sukhjeetsingh3715
@sukhjeetsingh3715 4 жыл бұрын
ਮੁੰਡੇ ਨੂੰ ੳੁਸਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਮੁੰਡੇ ਦੀ ਜਾਇਦਾਦ ਵਿੱਚੋ ਅੱਧੀ ਕੁੜੀ ਹੱਕਦਾਰ ਹੈ ਜਿਹੜਾ ਬੱਚਾ ਦੋਹਾਂ ਹੀ ਹੈ
@harmandeepkaur6694
@harmandeepkaur6694 3 жыл бұрын
Hnji milna chida kudi nu half
@gurisandhu8688
@gurisandhu8688 3 жыл бұрын
Half hisaab milna chiada
@kangsukh2151
@kangsukh2151 3 жыл бұрын
Ida Kuch ni Milna Bai ,,,Galti kidi vdi kiti kuri ne
@manpreet169
@manpreet169 3 жыл бұрын
ਇਸ ਵਿਚਾਰੀ ਨਾਲ ਧੋਖਾ ਕੀਤਾ ਉਸ ਨੂਹ ਸਜਾ ਮਿਲਨੀ ਚਾਹਦੀ ਹੈ
@manpreetmpaulakh303
@manpreetmpaulakh303 3 жыл бұрын
ਮਰਦ ਨੇ ਕਿਹਾ ਕਿ ਤੂੰ ਔਰਤ ਹੈ ਆਪਣੀ ਹੱਦ ਚ ਰਹਿ ! ਔਰਤ ਨੇ ਸੁੰਦਰ ਸਾ ਜਬਾਬ ਦੀਆ , ਉਸ ਵਖਤ ਮੇਰੀ ਹੱਦ ਕਿਊ ਨਹੀਂ ਬਤਾੲੀ ਤੂਨੇ ਜਬ ਤੁਜੇ ਦੁਨੀਆਂ ਮੈ ਲਾਨੇ ਕੇ ਲੀੲੇ ਮੈਨੇ ਜਿੰਦਗੀ ਕਿ ਹੱਦੇ ਪਾਰ ਕੀ !!
@sadhusingh3109
@sadhusingh3109 4 жыл бұрын
ਸਭਿ ਤੋ ਵੱਡੀ ਗੱਲ ਮੁਡੇ ਦੀ ਗਲਤੀ ।ਜਦੋ ਵਿਆਹ ਕੀਤਾ ਸੀ । ਤਾ ਇਹ ਲੜਕੀ ਨੂੰ ਮਿਸ ਜੂਝ ਕੀਤਾ । ਸਾਰਾ ਕੁੱਝ ਗਲਤ ਹਰਪਾਲ ਨੇ ਕੀਤਾ ਕੁੜੀ ਗੁਮਰਾਹ ਕਰਕੇ ਇਸ ਦਾ ਘਰ ਬਰਬਾਦ ਕਰਤਾ ।
@vdhillon4382
@vdhillon4382 4 жыл бұрын
ਵਿਆਹ ਤਾ 22 ਜੀ ਕੁੜੀ ਨੇ ਵੀ ਕਰਾਇਆ ਸੀ. ਇਸ ਨੇ ਫਿਰ ਇਸ ਨਾਲ ਕਿਉਂ ਸੰਪਰਕ ਰੱਖਿਆ ਕੀ ਇਸਨੇ ਵਿਆਹ ਵਾਲੇ ਮੁੰਡੇ ਨਾਲ ਧੋਖਾ ਨੀ ਕੀਤਾ.
@karanjitkaur8361
@karanjitkaur8361 3 жыл бұрын
Bilkul shi
@nikkguru2707
@nikkguru2707 3 жыл бұрын
Shai gal
@sunnymalik7560
@sunnymalik7560 3 жыл бұрын
@@nikkguru2707 aik gal pouch skada
@sunnymalik7560
@sunnymalik7560 3 жыл бұрын
@@karanjitkaur8361 lgda tuc v sab show dekhdy a
@fatehdogndkittykhannel3295
@fatehdogndkittykhannel3295 3 жыл бұрын
ਯਾਰ ਤੁਸੀ ਜੇ ਮਦਦ ਨਹੀਂ ਕਰ ਸਕਦੇ ਤਾਹ ਇਲਜ਼ਾਮ ਵੀ ਕਯੋ ਲਾ ਰਹੇ ਜੇ ਤੁਹਾਡੇ ਘਰ ਵੀ ਧੀਆਂ ਭੈਣਾਂ ਆ ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ, ਵਾਹਿਗੁਰੂ ਜੀ ਇਨਸਾਫ ਕਰਨਗੇ ਭੈਣ। ਰੱਬ ਦੇ ਘਰ ਦੇਰ ਆ ਅੰਧੇਰ ਨਹੀਂ।
@bhattisahib1289
@bhattisahib1289 3 жыл бұрын
ਇਸ ਕੁੜੀ ਨੂੰ ਇਨਸਾਫ ਦਵੋ
@makhankalas660
@makhankalas660 3 жыл бұрын
ਕੁੜੀ ਸੱਚ ਕਹਿ ਰਹੀ ਹੈ ਬੇਟੀ ਹਰਪਾਲ ਦੀ ਹੈ ਮੈਡੀਕਲ ਟੈਸਟ ਤੇ ਡੀ ਐਨ ਟੈਸਟ ਕਰਵਾਉਣਾ ਚਾਹੀਦਾ ਹੈ
@Rajan_Gamer771
@Rajan_Gamer771 3 жыл бұрын
Right
@kuldeepsidhu4696
@kuldeepsidhu4696 4 жыл бұрын
ਮੈਨੂੰ ਤਾਂ ਰੋਣਾ ਆ ਗਿਆ ਸਟੋਰੀ ਸੁਣ ਕੇ ਕਿਵੇਂ ਦੇ ਲੋਕ ਨੇ,,☹☹☹☹
@ramandeepsinghsandhu5019
@ramandeepsinghsandhu5019 3 жыл бұрын
ਜਿਹੜੇ ਵੀਰ ਭੈਣਾਂ ਚਾਹੁੰਦੇ ਕਿ ਟਾਂਡੀ ਬਹੁਤ ਗਲਤ ਸ਼ਬਦ ਵਰਤਦਾ ਤੇ ਬਲੌਕ ਹੋਣਾ ਚਾਹੀਦਾ ਉਹ ਲਾਇਕ ਕਰਨ ਤਾ ਕਿ ਵੋਟਿੰਗ ਕਰਕੇ ਇਹਨੂੰ ਬਲੌਕ ਕੀਤਾ ਜਾ ਸਕੇ ।
@traders3289
@traders3289 3 жыл бұрын
ਇਹ ਕੌਣ ਆ ਵੀਰ ਜੀ
@RobbeyKaur
@RobbeyKaur 3 жыл бұрын
Tandi manta nu block krao
@JatinderSingh-nu7jy
@JatinderSingh-nu7jy 3 жыл бұрын
Tandi bahut fuddu banda a block hona chahida gandu banda
@singh7k
@singh7k 3 жыл бұрын
Jeda name e Mangta, ode kol tusi hor ki aas rakh sakde
@kuldeepkaur3579
@kuldeepkaur3579 3 жыл бұрын
yes tanda da block hona buhat jaroore hai....manya ka is show ch bolan de freedom hai per is da matlab aah nahi ka bolan de jagah koi bhonk ka chalya jawa ...dhean bhana her ghar ch hundiyan na Tanda saab
@sarapannu2792
@sarapannu2792 4 жыл бұрын
ਬੱਚਿਆ ਤੋਂ ਗਲਤੀਆਂ ਕਈ ਵਾਰ ਹੋ ਜਾਂਦੀਆਂ ਹਨ ਪਰ ਵਾਰ ਵਾਰ ਇਹੋ ਹੀ ਕਈ ਜਾਣਾ ਬੇਟੀ ਵੀ ਮਾੜੀ ਹੈ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਮੁੰਡੇ ਦੀ ਬਹੁਤ ਵੱਡੀ ਗਲਤੀ ਹੈ ਇਸ ਦੀ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਕਿਸੇ ਨਾਂ ਧੋਖਾ ਕਿੰਦਾ ਕਰੀਦਾ
@JagroopSingh-no7xy
@JagroopSingh-no7xy Жыл бұрын
ਬਹੁਤ ਗਲਤ ਹੋਇਆ ਕੁੱੜੀ ਨਾਲ
@vdhillon4382
@vdhillon4382 4 жыл бұрын
ਇਹਦੇ ਮਗਰ ਲੱਗ ਕੇ ਕੁੜੀ ਨੇ ਆਵਦਾ ਵੱਸਿਆ ਘਰ ਉਜਾੜ ਲਿਆ. ਕਿਉਕਿ ਵਿਆਹ ਕਰਵਾ ਕੇ ਵੀ ਇਹਦਾ ਇੰਟਰੇਸ੍ਟ ਹਰਪਾਲ ਵੱਲ ਹੀ ਰਿਹਾ.
@kuldeepsandhu4855
@kuldeepsandhu4855 3 жыл бұрын
ਬਾਸੀ ਸਾਬ , ਆ ਮੰਗਤੇ ਜੇ ਨੂੰ ਕਹੋ ਮੂੰਹ ਸੰਭਾਲ ਕੇ ਬੋਲਿਆ ਕਰੇ, ਇਹ ਵੀ ਕਿਸੇ ਦੀ ਧੀ ਆ 🙏
@harmankaur3291
@harmankaur3291 3 жыл бұрын
Veer ji tusi bilkul Sahi kiha
@hackedmafia6185
@hackedmafia6185 3 жыл бұрын
Veer ji shi keha tuci
@sarabjitsingh9260
@sarabjitsingh9260 3 жыл бұрын
Kudi ne v dhokha dita apne sohra pariwar nu,bahd ch ohhi fal mileya ennu v.jhooth boldi a,kon apne husband nu friend de piche shd-da.
@gurmeetsinghsanghera5232
@gurmeetsinghsanghera5232 3 жыл бұрын
ਸਹੀ ਕਿਹਾ ਵੀਰ.
@jatindhir8682
@jatindhir8682 3 жыл бұрын
@@hackedmafia6185 Polk 👍
@punjabisongsshortz3650
@punjabisongsshortz3650 4 жыл бұрын
ਸਾਰੀ ਦੀ ਸਾਰੀ ਗਲਤੀ ਇਸ old ਮੁੰਡੇ ਦੀ ਹੈੈ
@kangsukh2151
@kangsukh2151 3 жыл бұрын
No bai ji... Kuri di jada galte a...je na pata lagda tan ..agge jake dokha dyi jana c husband nu..ki pata ki ki plane karna c ...
@kangsukh2151
@kangsukh2151 3 жыл бұрын
Bhaki kuri vi dhee a kise di...kuri nu kuch chahida...hun BRAR ik kuri tan chadu jan jasveer nu jan first wife...
@surjitsingh2954
@surjitsingh2954 3 жыл бұрын
ਇਹ ਕਹਾਣੀ ਬਿਲਕੁਲ ਸੱਚੀ ਬਹੁਤ ਵੱਡੀ ਗਲਤੀ ਕਰਕੇ ਆਪਣਾ ਘਰ ਬਰਬਾਦ ਕਰ ਲਿਆ ਲੜਕਾ ਪੈਸੇ ਵਾਲਾ ਇਸ ਕਰਕੇ ਲੜਕੀ ਦੀ ਸੁਣਵਾਈ ਨਹੀਂ
@jassimann2446
@jassimann2446 3 жыл бұрын
Tusi jnde o munde nu
@gurtejboparai6273
@gurtejboparai6273 3 жыл бұрын
Ojj ah bdd glti kudia Ch a hundi a
@rbrar3859
@rbrar3859 4 жыл бұрын
ਵਾਹਿਗੁਰੂ ਜੀ, ਇਸ ਧੀ ਦਾਂ ਕੀ ਬਣੂ
@harpalsandhu7279
@harpalsandhu7279 4 жыл бұрын
ਬਾਸੀ ਸਾਹਬ ਟੰਗੋ ਇਸ ਗੰਦੇ ਕੀੜੇ ਨੂੰ ਸਮੇਤ ਦੋਸਤਾਂ ਇੰਹਨਾ ਦੀਆਂ ਪੁਸ਼ਤਾਂ ਯਾਦ ਰੱਖਣ
@amanthakoor5012
@amanthakoor5012 4 жыл бұрын
Right
@vickyatwal5244
@vickyatwal5244 4 жыл бұрын
@@amanthakoor5012 ਕਿਸੇ ਵੀ ਤਰ੍ਹਾਂ ਦੀ Sexual Problem, ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ (ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ) ਕੁਦਰਤੀ ਤਰੀਕੇ ਨਾਲ ਇਲਾਜ । My Whatsapp/Call- 8727010640
@SandeepKaur-qz5gz
@SandeepKaur-qz5gz 3 жыл бұрын
Ryt
@kaalimatatuhiahend2263
@kaalimatatuhiahend2263 4 жыл бұрын
ਇਕ ਬੋਹਤ ਲੋੜਬੰਦ ਪ੍ਰੀਵਾਰ ਆ ਜੇ ਕੋਈ NRI ਵੀਰ ਜਾ ਭੈਣ ਓਨਾ ਦੀ ਮਦੱਤ ਕਰ ਸਕਦਾ ਤਾਂ ਸਾਡੇ ਕੋਲੋਂ ਨੰਬਰ ਤੇ ਅਡਰੈਸ ਲੈ ਸਕਦਾ
@surjitkaddu5136
@surjitkaddu5136 4 жыл бұрын
ਮਾਂਗਟ ਜੀ ਇੱਦਾਂ ਨਾ ਸੋਚਿਆ ਕਰੋ ਜੀ। ਤੁਹਾਡੇ ਮੂੰਹੋਂ ਇਹ ਗੱਲ ਚੰਗੀ ਨਹੀਂ ਲਗਦੀ ਜੀ। ਸਾਡੇ ਬਠਿੰਡੇ ਜ਼ਿਲ੍ਹੇ ਦੀ ਬਹਾਦਰ ਲੜਕੀ ਹੈ
@gurmeetkaur218
@gurmeetkaur218 3 жыл бұрын
Nu
@manjeetsehjal3408
@manjeetsehjal3408 4 жыл бұрын
ਮੈਂ ਬਾਸੀ ਸਾਹਿਬ ਇਹ ਕਹਿਣਾ ਚਾਹੁੰਦਾ ਹਾਂ ਕਿ ਹਰਪਾਲ ਸਿੰਘ ਦੀ ਵੀ ਬੇਟੀ ਕੈਨੇਡਾ ਵਿੱਚ ਹੈ ਜੇਕਰ ਇਸ ਦੀ ਬੇਟੀ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਜਾਵੇ ਫਿਰ ਇਸ ਦਾ ਕੀ ਹਾਲ ਹੋਵੇਗਾ ਇਹ ਵੀ ਕਿਸੇ ਦੀ ਬੇਟੀ ਹੈ ਇਹ ਤਾਂ ਫਿਰ ਵੀ ਆਪਣੀ ਗਲਤੀ ਮੰਨਦੀ ਛੋਟੀ ਉਮਰ ਵਿੱਚ ਗਲਤੀਆਂ ਹੋ ਜਾਦੀਆਂ ਹਨ ਪਰ ਹਰਪਾਲ ਸਿੰਘ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਧੰਨਵਾਦ ਪਾਸੀ ਸਾਹਿਬ
@tejindersingh2690
@tejindersingh2690 3 жыл бұрын
ਇਸ ਭੈਣ ਨਾ ਗਲਤ ਹੌਈਆਂ ਗਾ ਪੁਰੀ ਜਾਚ ਕਰਕੇ ਭੈਣ ਦੀ ਹਲਪ ਕਿਤਾ ਜਾਵੇ
@surjitkaddu5136
@surjitkaddu5136 4 жыл бұрын
ਬਹੁਤ ਅੱਛਾ ਐਸ਼ ਡੀ ਐਮ ਸਾਹਿਬ ਦੇ ਪੁੱਤਰ ਜੀ। ਰੱਬ ਤੇਰੀ ਉਮਰ ਲੰਮੀ ਕਰੇ। ਧੰਨ ਧੰਨ ਬਾਬਾ ਕਾਲੂ ਨਾਥ ਜੀ ਨਥਾਣੇ ਵਾਲੇ ਤੇਰੀ ਹਰ ਮਨੋਕਾਮਨਾ ਪੂਰੀ ਕਰੇ ਵੀਰ ਜੀ।
@amolakjitsingh7370
@amolakjitsingh7370 2 жыл бұрын
T
@surjitsingh2954
@surjitsingh2954 3 жыл бұрын
ਦਿਲ ਸ਼ੂਹ ਲੈਣ ਵਾਲੀ ਸਟੋਰੀ ਬਾਸੀ ਜੀ
@bantasingh9458
@bantasingh9458 3 жыл бұрын
ਇੰਡੀਆ ਚ ਕੁੜੀ ਨੂੰ ਵੀ ਖਤਰਾ ਹੋ ਸਕਦਾ ! ਕੁੜੀ ਨੂੰ ਕਨੇਡਾ ਬੁਲਾ ਲਿਆ ਜਾਵੇ! ਭਵਿੱਖ ਸੇਫ ਹੋ ਜਾਵੇ !
@wellfit9550
@wellfit9550 3 жыл бұрын
Rakho ticket
@alamrajbir1268
@alamrajbir1268 3 жыл бұрын
Bilkul
@alamrajbir1268
@alamrajbir1268 3 жыл бұрын
@@harjinderbhullar5229 hassan wali ki gall aa bro
@harjinderbhullar5229
@harjinderbhullar5229 3 жыл бұрын
@@alamrajbir1268 rakho ticket ta hasa 🤣🤣nikl gaya c hor mari kudi koi dushman te ni gi
@alamrajbir1268
@alamrajbir1268 3 жыл бұрын
@@harjinderbhullar5229 🤣🤣
@jassajattitaly6172
@jassajattitaly6172 3 жыл бұрын
ਇੱਕ ਤਾਂ ਕੁੜੀ ਵਿਚਾਰੀ ਦੁਖੀ ਆ ਉੱਪਰੋਂ ਲੋਕ ਏਦਾਂ ਦੇ ਸਵਾਲ ਕਰਦੇ ਜਿਵੇਂ ਆਪ ਵਕੀਲ ਹੋਣ ਕਿਉਂ ਕਿਸੇ ਦੀ ਧੀ ਨੂੰ ਗਲਤ ਦੱਸ ਰਹੇ ਹੋ ਜਦੋਂ ਤੁਹਾਨੂੰ ਕਿਸੇ ਵਾਰੇ ਪਤਾ ਨੀ
@varindersandhuharike2922
@varindersandhuharike2922 3 жыл бұрын
ਮਾਪਿਆ ਬਿਨਾ ਕੋਈ ਨਹੀਂ ਪੁਛਦਾ
@mohinderjitaujla6245
@mohinderjitaujla6245 3 жыл бұрын
Sarabjit Sandhu …sahi kiha , khaas karke ladkian nu adolescent period ch mavaan [ Mothers dee advice dee ]…bahut lod hundi hai …Es Bachi da ajeha karna , circumferences de he dein hai .please don’t blame her , She needs sympathy 💐 now that she had been deprived off……JagtarSinghAujla California
@kanwaljitkamaal1274
@kanwaljitkamaal1274 3 жыл бұрын
1000000000000000000.%%
@j.skundi7791
@j.skundi7791 3 жыл бұрын
ਰੋਂਦਿਆਂ ਦੇਖ ਸ਼ਰੀਕ ਵੀ ਬੂਹਾ ਢੋਅ ਲੈਂਦੇ,ਬਿਨ ਮਾਂ ਪੇ ਕਾਂ ਵੀ ਰੋਟੀ ਖੋਹ ਲੈਂਦੇ 🙏🙏
@malkeetkaur5585
@malkeetkaur5585 3 жыл бұрын
@armaan saab uu frommm
@paramjitsinghkholi4075
@paramjitsinghkholi4075 3 жыл бұрын
@Deep Kaur ਜੀ ਦੇਖ ਲਵੋ ਕੇ half ਦਾ ਨਤੀਜਾ।
@preetgill6466
@preetgill6466 4 жыл бұрын
ਮੁੰਡੇ ਦੇ ਹਲਕੇ ਦਾ ਐਮ ਐਲ ਏ ਦਰਸ਼ਨ ਬਰਾੜ ਆ ਬਾਸੀ ਸਾਬ ਤੁਸੀ ਉਹਨਾਂ ਨਾਲ ਗੱਲ ਕਰਕੇ ਮਸਲਾ ਹੱਲ ਕਰਾਉ
@beantkaur7657
@beantkaur7657 3 жыл бұрын
ਰੱਬ ਐਨਾ ਮਨਚਲਾ ਦਿਮਾਗ ਨਾ ਦੇਵੇ
@jaskarnsingh2815
@jaskarnsingh2815 3 жыл бұрын
ਇਸ਼ਕ ਵਿਚ ਅੰਨ੍ਹੇ ਹੋਏ ਲੋਕਾਂ ਦਾ ਇਹੀ ਹਾਲ ਹੁੰਦਾ
@hsb2184
@hsb2184 3 жыл бұрын
Bassi saab Please help the girl(this sister) and send her to Canada so that her baby live a proper & educated life....
@mandeepchahal4664
@mandeepchahal4664 3 жыл бұрын
ਹਰਪਾਲ ਨੇ ਕੁੜੀ ਨਾਲ ਧੋਖਾ ਕੀਤਾ ਇਸਦੇ ਵਿਚ ਕੋਈ ਸ਼ੱਕ ਨਹੀਂ, ਕੁੜੀ ਨਿਆਂਨਪੁਣੇ ਵਿਚ ਇਸ ਪੱਕੀ ਉਮਰ ਦੇ ਨਿਰਦਈ ਤੇ ਅੰਨਾ ਯਕੀਨ ਕਰ ਬੈਠੀ ਜਿਹਦਾ ਖਮਿਆਜਾ ਹੁਣ ਭੁਗਤ ਰਹੀ ਹੈ
@gurmeetsinghthakan9778
@gurmeetsinghthakan9778 3 жыл бұрын
Ok
@polasingh6018
@polasingh6018 4 жыл бұрын
ਬਹੁਤ ਮਾੜਾ ਹੋਇਆ ਕੁੜੀ ਨਾਲ
@SatnamSingh-uy4ov
@SatnamSingh-uy4ov 4 жыл бұрын
ਸਭ ਤੋ ਖਤਰਨਾਕ ਹੈ ਕਿਸੇ ਤੇ ਮਨਘੜਤ ਇਲਜ਼ਾਮ ਲੋਣਾ ਜੇ ਇਹ ਕੁੜੀ ਗਲਤ ਜਾਂ ਤੇਜ ਹੁੰਦੀ ਹੁਣ ਨੂੰ ਹਰਪਾਲ ਕਨੇਡਾ ਨਹੀਂ ਜੇਲ ਵਿੱਚ ਹੋਣਾ ਸੀ ਦੂਜੀ ਗੱਲ ਪਿਆਰ ਹਰ ਕਿਸੇ ਨੂੰ ਹੁੰਦਾ ਹੈ ਕਈ ਗਦਾਰ ਦਿਮਾਗ ਤੋ ਕਰਦੇ ਹਨ ਕੋਈ ਦਿਲ ਤੋ ਇਸ ਨੇ ਦਿਮਾਗ ਲਾਇਆਂ ਨਹੀਂ ਜੇ ਇਹ ਗਲਤ ਹੁੰਦੀ ਅਜ ਆਪਣੇ 2 ਟਕੇ ਦੇ ਲੋਕਾ ਅੱਗੇ ਰੋਂਦੀ ਨਾਂ 🙏✍
@karmjeetkaur8750
@karmjeetkaur8750 3 жыл бұрын
He is wrong I know him very well
@SatnamSingh-uy4ov
@SatnamSingh-uy4ov 3 жыл бұрын
@@karmjeetkaur8750 kida ji garji ni ondi punjabi ch daso ?
@karmjeetkaur8750
@karmjeetkaur8750 3 жыл бұрын
Mai jandi a es munde nu eh munda hi gult a
@SatnamSingh-uy4ov
@SatnamSingh-uy4ov 3 жыл бұрын
@@karmjeetkaur8750 hmm ji lagda hi c
@jagdevgill1406
@jagdevgill1406 3 жыл бұрын
@@karmjeetkaur8750 Kamaljit ji agar tusi iss ladkey noo jandey ho tan jasveer kaur ji kisey tran naal help kar sakdey ho tan please kro....
@bantasingh9458
@bantasingh9458 3 жыл бұрын
ਕਿਸ ਹੱਦ ਤੱਕ ਗਿਰ ਜਾਂਦੇ ਨੇ ਲੋਕ ! ਹੱਦ ਏ ! ਭਾਈ ਆਪਣਾ ਆਪਣਾ ਦਿਮਾਗ ਵਰਤਿਆ ਕਰੋ ਅੱਜ ਕਲ ਲੋਕ ਬਹੁਤ ਕੁਝ ਕਰ ਜਾਦੇ ਨੇ !
@sinderpal8402
@sinderpal8402 4 жыл бұрын
ਵੀਰੋ ਕਰੋ ਮਦਦ ਏਸ ਭੈਣ ਦੀ ਜਰੂਰ ਧੰਨਵਾਦ
@rajukhalsa3069
@rajukhalsa3069 3 жыл бұрын
ਵਿਆਹ ਤੋਂ ਬਾਅਦ ਪੁਰਾਣੇ ਪਿਆਰ ਨੂੰ ਭੁੱਲ ਜਾਣਾ ਚਾਹੀਦਾ ਸੀ, ਇਕ ਕੁੜੀ ਨੂੰ ਸਬਰ ਰੱਖਣਾ ਚਾਹੀਦਾ ਸੀ, ਇਸ ਕੁੜੀ ਨੇ ਜ਼ਿਸ ਨਾਲ ਵਿਆਹ ਕੀਤਾ ਉਹਨੂੰ ਵੀ ਬਹੁਤ ਵੱਡਾ ਧੋਖਾ ਦਿੱਤਾ ਸੀ, ਰਬ ਹੋਣ ਇਸ ਕੁੜੀ ਨੂੰ ਸਜ਼ਾ ਦੇ ਰਿਹਾ ਹੈ ਕਰਮਾਂ ਦੇ ਖੇਲ ਸਾਰੇ ਗਲਤੀ ਬਰਾਬਰ ਹੈ
@sadhusingh3109
@sadhusingh3109 4 жыл бұрын
ਸਮਝਦਾਰ ਤਾ ਪੈਹਲਾ ਹੀ ਦੱਸ ਦਿਤਾ ।ਮਾਂ ਮਰਗੀ ਬਾਪ ਨੇ ਦੂਜਾ ਵਿਆਹ ਕਰਵਾ ਕੇ ਪਿਆਰ ਨਹੀ ਕੀਤਾ । ਪਰਪਾਲ ਨੇ ਧੋਖਾ ਕੀਤਾ ਗਿਆ।
@sainiamarjeet
@sainiamarjeet 4 жыл бұрын
ihe jaddh hege sari passadh de
@guri3818
@guri3818 3 жыл бұрын
ਭੈਣ ਅਸੀਂ ਤਹਾਡੇ ਨਾਲ ਹਾਂ
@punjabisongsshortz3650
@punjabisongsshortz3650 4 жыл бұрын
ਜਦੋ ਿਕਸੀ ਨੂੰ ਿਪ ਆਰ ਘਰ ਤੋ ਨਾ ਿਮਲੇ ਤਾ ਬੱਚਾ ਘਰ ਤੋ ਿਪਆਰ ਭਾਲਦਾ ਹੈੈ
@karanjitkaur8361
@karanjitkaur8361 3 жыл бұрын
Bilkul shi
@sarabjitsingh5950
@sarabjitsingh5950 3 жыл бұрын
@@karanjitkaur8361 helo ji..how r u dear
@saritamurgai3826
@saritamurgai3826 3 жыл бұрын
ਬਾਸੀ ਸਰ ਪਲੀਜ ਇਸਦੀ ਮਦਦ ਕਰੋ
@sarabjitsingh5950
@sarabjitsingh5950 3 жыл бұрын
Bassi be kisey di ki madad Krni eh tan apna radio chla unda te jo gal recording Ch Hundi kal nu cess opening Ch madad krdi
@saritamurgai3826
@saritamurgai3826 3 жыл бұрын
ਭੈਣ ਮੇਰੀਏ ਜਦੋਂ ਘਰੋਂ ਪਿਆਰ ਨਾ ਮਿਲੇ ਤਾਂ ਔਰਤ ਦਾ ਗੁਮਰਾਹ ਹੋਨਾ ਸੰਭਵ ਹੈ।ਮੈ ਸਮਝ ਸੱਕਦੀ ਆ।
@sarabjitsingh5950
@sarabjitsingh5950 3 жыл бұрын
Helo Sarita murgai...how r u ji dear??are you ok?
@PardeepSingh-zn3gp
@PardeepSingh-zn3gp 3 жыл бұрын
mam ajkal har koi samjhdar aa so sab nu soch samjh k chalna aaunda aa
@rupinderjudge4319
@rupinderjudge4319 3 жыл бұрын
💯true
@PardeepSingh-zn3gp
@PardeepSingh-zn3gp 3 жыл бұрын
Eh ta kudi nu khud nu sochna chahida c. Kudi nu jad pta lagg gea c ta ohne refuse q ni kita
@PardeepSingh-zn3gp
@PardeepSingh-zn3gp 3 жыл бұрын
Eh sab bahane aa
@LakhvirSingh-pc8qn
@LakhvirSingh-pc8qn 3 жыл бұрын
ਵੀਰੋ ਭੈਣ ਦੀ ਇੱਜਤਕਰੋ ਹਰਪਾਲ ਨੂੰ ਸਜਾ ਦਵਾਉ ਭੈਣ ਦੀ ਹੈਲਫ ਕਰਨ
@karamjitsingh6505
@karamjitsingh6505 4 жыл бұрын
ਇਹ Tandi ਨਾਮ ਦਾ ਬੰਦਾ ਏਨਾ ਗਿਰਿਆ ਹੋ ਸਕਦਾ।ਅਫ਼ਸੋਸ। ਗੱਲ ਏਨੀ ਅਾ ਕਿ ਕੁੜੀ ਦੀ ਉਮਰ ਛੋਟੀ ਹੋਣ ਕਾਰਨ ਨਾ ਸਹੀ ਫੈਸਲਾ ਲੇ ਸਕੀ ਨਾ ਬਰਾੜ ਨੂੰ ਟੋਕ ਸਕੀ।ਸਾਰੇ ਪਾਸਿਓਂ ਤੰਗ ਬੰਦਾ ਆਸਰਾ ਭਾਲਦਾ।ਵਿਹਾਇਆ ਬੰਦਾ ਝੂਠ ਬੋਲ ਕੇ ਬੱਚਾ ਜੰਮੇ ਇਹ ਮਾਫ ਨਹੀ ਹੋ ਸਕਦਾ।
@reetdhillon6974
@reetdhillon6974 4 жыл бұрын
ਟਾਡੀ ਦੇ ਪਹਿਲਾ ਜੁੱਤੀਆ ਦਾ ਹਾਰ ਪਾਓ ਕਿਦਾ ਭੋਕਦਾ ਕਤੀੜ ਸਾਲਾ
@rumyjattighaint836
@rumyjattighaint836 3 жыл бұрын
Tandi ne kush galt ni kiha .... kuria d apnia galtia hundia
@gurmeetkaur218
@gurmeetkaur218 3 жыл бұрын
Ub
@gurarpansidhu
@gurarpansidhu 3 жыл бұрын
Tandi di avdi maa bhen ch kam vasna jyda hou tanhi ethe aake bhonkda galt malt
@sadhusingh3109
@sadhusingh3109 4 жыл бұрын
ਆ ਵੀਰ ਗਲਤ ਬੋਲ ਰਿਹਾ ।ਐਵੇ ਕਿਸੇ ਧੀ ਨੂੰ ਬਦਨਾਮ ਕਰਨ ਵਾਲੇ ਬੰਦੇ ਆ ।
@gurtejboparai6273
@gurtejboparai6273 3 жыл бұрын
Ojj nhi ah bhut chl bj hundia n
@jksingh834
@jksingh834 3 жыл бұрын
ਇਕ ਕੁੜੀ ਨੂੰ ਮਾਂ ਬਾਪ ਰਜਵਾਂ ਪਿਆਰ ਨਹੀਂ ਮਿਲਿਆ ਹੈ ਫਿਰ ਉਸ ਵੱਡੀ ਉਮਰ ਦੇ ਬੰਦੇ ਉਸ ਦੀ ਮਜਬੂਰੀ ਪੂਰਾ ਫਾਇਦਾ ਉਠਾਇਆ ਹੈ ਉਸ ਕੁੱਤੇ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@sukhitiwana7503
@sukhitiwana7503 3 жыл бұрын
ਬਿਲਕੁਲ ਜੀ ਜਿਸ ਹਿਸਾਬ ਨਾਲ ਇਸ ਕੁੜੀ ਦੇ ਦੱਸਿਆ ਹੈ ਉਸ ਤੋਂ ਲੱਗਦੈ ਕਿ ਕਹਾਣੀ ਦੇ ਪਹਿਲੇ ਭਾਗ ਵਿੱਚ ਸਭ ਤੋਂ ਪਹਿਲਾ ਦੋਸ਼ ਇਸ ਕੁੜੀ ਦੇ ਮਾਪਿਆਂ ਦਾ ਹੈ ਜਿਨ੍ਹਾਂ ਇਸ ਨੂੰ ਦੁਰਕਾਰਿਆ ਉਸ ਤੋਂ ਬਾਅਦ ਹਰਪਾਲ ਦਾ ਦੋਸ਼ ਹੈ ਜਿਘ ਨੇ ਇਸਦੀ ਮਜਬੂਰੀ ਦਾ ਫਾਇਦਾ ਉਠਾਇਆ। ਪਰ ਅਗਲੇ ਭਾਗ ਵਿੱਚ ਇਸ ਕੁੜੀ ਦਾ ਸਭ ਤੋਂ ਵੱਡਾ ਗੁਨਾਹ ਹੈ ਜਦੋਂ ਇਸ ਕੁੜੀ ਨੂੰ ਆਪਣੇ ਪਤੀ ਤੋਂ ਪਿਆਰ ਅਤੇ ਸਤਿਕਾਰ ਦੋਨੋਂ ਮਿਲ ਰਹੇ ਸੀ ਉਦੋਂ ਇਸ ਨੂੰ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ ਸੀ।
@Kisan-tz3pj
@Kisan-tz3pj 4 жыл бұрын
ਜਿਸ ਦੀ ਮਾਂ ਮਰਜੇ ਓਸ ਦੀ ਸਾਰੀ ਲਾਈਫ ਖਰਾਬ ਹੋ ਜਾਂਦੀ। ਮੇਰੀ ਲਾਈਫ ਵੀ ਬਹੁਤ ਖਰਾਬ ਹੋ ਗਈ ਮੇਰੀ ਮਾਂ ਮਰਨ ਕਰਕੇ। ਪਰ ਇਸ ਭੈਣ ਨਾਲ ਬਹੁਤ ਬੁਰਾ ਹੋਇਆ
@malkeetjogar9388
@malkeetjogar9388 3 жыл бұрын
Hanji life khrab ho jandi aa.per kuj gla apne hath ch v hundiya ne .sorry mere v mumy nai ne
@kaurkaur5809
@kaurkaur5809 3 жыл бұрын
Actually meri Momji v nhi haa ma apna sis vere sera nalo he suhta ji butt ma sab di cear kiti
@Astro-raji
@Astro-raji 3 жыл бұрын
Ma dimag ta nahi nal le gayi see. Jado viah ho gaya see ta tik jandi
@SatnamSingh-uy4ov
@SatnamSingh-uy4ov 4 жыл бұрын
ਦੋਸਤ ਇਸ ਲੜਾਈ ਨੂੰ ਠੰਡੇ ਸੁਭਾਅ ਨਾਲ ਲੜ ਇਹ interview ਤੋ ਬਾਅਦ ਕੁਝ ਲੋਕ ਤੇਰੀਂ ਮੱਦਦ ਕਰਨਗੇ ਇਕ ਚਿੱਠੀ ਲਿਖ ਕੇ c. B. I ਨੂੰ ਭੇਜਦੇ ਵੀ ਏਦਾਂ ਏਦਾ ਹੋਇਆਂ ਉਸ ਪੁਲਿਸ ਅਫਸਰ ਦਾਂ ਨਾਮ ਜਿੰਨਾ ਨੇ ਪੈਸੇ ਲੈ ਕੇ ਤੇਰੇ ਪਰਚਾ ਕੀਤਾ ਬਾਕੀ ਵਕੀਲ ਪਰਦੀਪ ਵਿਰਕ ਵਕੀਲ ਨਾਲ ਰਾਬਤਾ ਕਰ ਸੁਮੇਧ ਸੈਣੀ ਨੂੰ ਭਾਜੜ ਪਾਂ ਰੱਖੀ ਐ ਹਰਪਾਲ ਤਾਂ ਚੀਜ ਹੀ ਕੀ ਹੈ 🙏🙏
@babaveer.uk.148
@babaveer.uk.148 4 жыл бұрын
ਏਸ ਬੱਚੀ ਨੇ ਗਲਤੀ ਤੇ ਕੀਤੀ ਆ ,, ਪਰ ਹੁਣ ਇਹਨੂੰ ਇਨਸਾਫ਼ ਮਿਲਣਾ ਚਾਹੀਦਾ ਏ ਜੀ ।।। ਪਰ ਮੇਰੀ ਧੀਆਂ ਭੈਣਾਂ ਨੂੰ ਬੇਨਤੀ ਆ ਕਿ ਉਹ ਮਾਪੇਆ ਨੂੰ ਛੱਡ ਕੇ ਇਹੋ ਜਿਹੇ ਕੰਮ ਨਾ ਕਰਿਆ ਕਰਨ। ।। ਨਾ ਆਪ ਧੱਕੇ ਖਾਣ ਤੇ ਨਾ ਮਾਪਿਆ ਦੀ ਇਜ਼ਤ ਨੂੰ ਪੈਰਾਂ ਥੱਲੇ ਰੋਲਣ ।।।।।
@tamannamehta9012
@tamannamehta9012 4 жыл бұрын
Kehri galti kiti yr eaa kudi new jado maa peo kolo pyar ni mileya koi puchan vala ni c iss tym ch phir bnde dushman v apne lggan lg jande aa
@babaveer.uk.148
@babaveer.uk.148 4 жыл бұрын
@@tamannamehta9012 ਵਾਹ ਜੀ ਵਾਹ ਬੜੀ ਉੱਚੀ ਸੋਚ ਵਾਲੀ ਏ ਤੂੰ ਕੁੜੀਏ ਼਼਼਼਼਼਼਼਼਼ ਮੇਰੇ ਸਾਹਮਣੇ ਆ ਫਿਰ ਤੈਨੂੰ ਦੱਸਾਂ ਕਿ,........ ਬੀਬੀ ਰਜਨੀ ਦੀ ਕਹਾਣੀ ਸੁਣੀ ਏ ਤੂੰ ਕੋਹੜ੍ਹੀ ਨੂੰ ਵੀ ਸਿਰ ਮੱਥੇ ਕਰ ਲਿਆ ਸੀ। ।।। ਮਾਂ ਬਾਪ ਨੇ ਵਿਆਹ ਕੀਤਾ ਸੀ ਨਾ। ਉਥੇ ਵੱਸੀ ਕਿਉਂ ਨਹੀਂ..... ਕਿਸੇ ਕੁੜੀ ਦਾ ਯਾਰ ਉਹਦੇ ਸੁਹਰੇ ਘਰ ਆਏਗਾ ਤੇ ਉਥੇ ਪੁਵਾੜੇ ਨਹੀਂ ਪੈਣਗੇ ਤੇ ਹੋਰ ਕੀ ਹੋਵੇਗਾ ,,,,, ਅਗ, ਤੈਨੂੰ ਸਹੀ ਲਗਦਾ ਏ ਤੇ ਇਹ ਤੇਰੀ ਸੋਚ ਏ ।।।।।।।।
@rajandeepsingh5215
@rajandeepsingh5215 3 жыл бұрын
So nice gi 👍👍👍👍
@g-randhawa8581
@g-randhawa8581 3 жыл бұрын
@@tamannamehta9012 ki gall ehne ni apne pehle husband naal cheat kita eh khud keh rahi a ke oh sahi c ehnu vadhiya treat ksrda c
@barjikaur3586
@barjikaur3586 3 жыл бұрын
ਸਹੀ ਬੋਲਦੀ ਜੀ ਫੇਰ ਇਸ ਨੂ ਨਾਲ ਲੇਕੇ ਜਾਣਾ ਚਾਹੀਦਾ ਸੀ
@SatnamSingh-uy4ov
@SatnamSingh-uy4ov 4 жыл бұрын
ਬੱਚੇ ਦੀ ਜਾਂ ਬੱਚਿਆਂ ਦੀ ਮੌਤ ਉਸ ਦਿਨ ਹੋ ਜਾਂਦੀ ਹੈ ਜਿਸ ਦਿਨ ਮਾਂ ਪਿਓ ਦੂਰ ਹੋ ਜਾਣ ਦੁਨੀਆਂ ਵਿੱਚੋ ਜਾਂ ਦਿਲ ਵਿੱਚੋਂ!! ਛੋਟੀ ਉਮਰ ਵਿੱਚ ਬੱਚਿਆਂ ਜਾਂ ਬੱਚੇ ਨੂੰ ਇਹਨੀ ਸਮਝ ਤੇ ਨਹੀਂ ਹੁੰਦੀ ਫਿਰ ਓਹਨਾਂ ਦੀ ਜ਼ਿੰਦਗੀ ਲੋਕਾਂ ਦੇ ਹੱਥ ਆ ਜਾਂਦੀ ਐ ਲੋਕਾਂ ਦਾਂ ਆਪਾਂ ਲੋਕਾਂ ਨੂੰ ਪਤਾਂ ਹੀ ਹੈ!! ਆਪਣੇ ਆਮ ਤੌਰ ਤੇ ਇਹੀ ਹੁੰਦਾ ਹੈ ਜਦ ਘਰ ਵਿੱਚ ਬੇਟੀ ਜਾਂ ਬੇਟਾ ਥੋੜਾ ਜਵਾਨ ਹੋਣ ਲਗਦਾਂ ਹੈ ਫਿਰ ਆਪਾਂ ਉਸਦੇ ਸਾਹਮਣੇ ਏਧਰ ਓਧਰ ਦੀ ਗੱਲ ਜਾਂ ਟੀਵੀ ਬੰਦ ਅਤੇ ਬਾਹਰ ਜਾਣਾ ਵੀ ਬੰਦ ਕਰ ਦਿੰਦੇ ਹਾਂ!! ਆਪਣੇ ਅੰਦਰ ਰੱਖੇ ਹੋਏ ਬੱਚੇ ਡਰ ਦਾਂ ਸ਼ਿਕਾਰ ਹੋ ਜਾਂਦੇ ਹੈ ਕਿਓਂ ਕੇ ਬੇਸਮਝ ਹੁੰਦੇ ਆ ਆਪਾਂ ਸਭ ਨੂੰ ਇਹੀ ਹੁੰਦਾ ਆਪਣੀ ਇੱਜਤ ja woo ਏਹ ਨਾਂ ਹੋਜੇ ਓਹ ਨਾਂ ਹੋਜੇ ਡਰ 2 ਹੀ ਹੁੰਦੇ ਹੈ ਨਸੇ ਜਾਂ ਪਿਆਰ ਗਲਤ ਲੋਕਾਂ ਨਾਲ ਰਾਬਤਾ ਹੋਣ ਦਾਂ ਜੋ ਕੀ ਹਰ ਇਕ ਇਨਸਾਨ ਨਾਲ ਹੋਇਆਂ ਜਾਂ ਹੁੰਦਾਂ ਹੈ!! ਆਪਾਂ ਨੂੰ ਠੋਕਰਾਂ ਤੋ ਅਕਲ ਤਾਂ ਆ ਜਾਂਦੀ ਹੈ ਪਰ ਓਹ ਅਕਲ ਆਪਾਂ ਆਪਣੀ ਸੁਸਾਇਟੀ ਜਾਂ ਘਰ ਵਿੱਚ ਬੱਚਿਆਂ ਨੂੰ ਵੰਡਦੇ ਨਹੀਂ ਜਿਹਨਾਂ ਗੱਲਾਂ ਦਾਂ ਡਰ ਹੁੰਦਾ ਹੈ ਹਾਲਾਂਕਿ ਓਹ ਬੱਚਿਆਂ ਨੂੰ ਦੱਸਣੀਆ ਜਾਂ ਸਮਝਾਉਣੀਆ ਬਹੁਤ ਜਰੂਰੀ ਨੇ!! ਬੱਚੇ ਸਕੂਲ ਚ ਪੜਦੇ ਹੈ ਆਪਣੀ ਉਮਰ ਦੇ ਲੋਕਾਂ ਨਾਲ ਰਾਬਤਾ ਕਰਦੇ ਹੈ ਓਹ ਸਾਰੇ ਹੀ ਬੇਸਮਝ ਹੁੰਦੇ ਹੈ ਓਹਨਾਂ ਵਿੱਚੋ ਕਿਸੇ ਨੂੰ ਕੋਈ ਆਦਤ ਹੁੰਦੀ ਹੈ ਕਿਸੇ ਨੂੰ ਕੋਈ ਕਿਸੇ ਨੂੰ ਪਿਆਰ ਹੋ ਜਾਂਦਾ ਫਿਰ ਦਿਲ ਟੁੱਟ ਜਾਂਦਾ ਫਿਰ ਓਹ ਨਸੇ ਕਰਦੇ ਆ ਅਤੇ ਨਾਲ ਵਾਲਿਆਂ ਦਾਂ ਦਿਲ ਵੀ ਨਹੀਂ ਟੁੱਟਿਆ ਹੁੰਦਾ ਓਹਨਾਂ ਨਾਲ ਰਲ ਕੇ ਓਹ ਸਿੱਧਾ ਨਸਾਂ ਹੀ ਕਰਨ ਲੱਗ ਜਾਦੇ ਹੈਂ!! ਧੋਖੇ ਤੇ ਲੱਖਾਂ ਔਰਤਾ ਨਾਲ ਲੱਖਾਂ ਮਰਦਾਂ ਨਾਲ ਹੋਏ ਐ ਅਤੇ ਹੋ ਵੀ ਰਹੇ ਨੇ ਫਿਰ ਇਸ ਨਾਂ ਮੁਰਾਦ ਬਿਮਾਰੀ ਦੀ ਹਕੀਕਤ ਆਪਾਂ ਆਪਣੇ ਬੱਚਿਆਂ ਨਾਲ ਕਿਓਂ ਨੀ share ਕਰਦੇ!! ਹਰ ਦਿਨ ਮੁੰਡੇ ਕੁੜੀਆਂ ਮਰ ਰਹੇ ਨੇ ਧੋਖੇ ਹੋ ਰਹੇ ਨੇ ਵਿਸ਼ਵਾਸ ਖੋਹ ਲਿਆ ਕੁੜੀਆਂ ਟਾਇਮ ਪਾਸ ਕਰਕੇ ਕਿਹ ਦਿੰਦੀਆ ਨੇ ਘਰਦੇ ਨੀ ਮਨਦੇ ਏਦਾਂ ਓਦਾਂ ਕੁਝ ਵੀ ਇਹੀ ਗੱਲ ਮੁੰਡੇ ਕਿਹ ਦਿੰਦੇ ਆ ਹਾਲਾਂਕਿ ਇਰਾਦਾ ਪਹਿਲਾਂ ਹੀ ਨਹੀਂ ਹੁੰਦਾ ਵਿਆਹ ਦਾਂ ਲਾਰਾ ਮਿੱਠੀਆ ਗੱਲਾਂ ਕੁੜੀ ਕਹੋ ਵਿਆਹ ਤੋ ਪਹਿਲਾਂ ਮੈਂ ਮਿਲਣਾ ਨੀ ਮੁੰਡਾ ਕਹਿੰਦਾ ਹਾਂ ਆਪਾਂ ਕੁਝ ਗਲਤ ਨੀ ਕਰਨਾ ਬਸ ਗੱਲਬਾਤ ਕਰਾਂਗੇ ਕੋਫੀ ਪੀ ਲਵਾਂਗੇ jaa woo ਕਰਕੇ ਪਿਆਰ ਫਿਰ ਵਪਾਰ ਕਰਦੇ ਨੇ ਆਪਣੀ ਜਾਨ ਨਾਲ ਲਈਆਂ ਤਸਵੀਰਾਂ ਇਕ ਦਿਨ ਆਪਣੀ ਜਾਨ ਲੈਣ ਤੱਕ ਆ ਜਾਂਦੀਆ ਨੇ ਅੰਦਰ ਰੱਖੇ ਹੋਏ ਬੱਚਿਆਂ ਦੇ ਅੰਦਰ ਡਰ ਦਾਂ ਸਹਿਮ ਹੁੰਦਾਂ ਫੋਟੋ ਵਰਾਇਲ ਨਾਂ ਹੋਜੇ ਘਰਦੇ ਕੀ ਕਹਿਣਗੇ ਓਹ ਨਾਂ ਸਮਝੀ ਵਿੱਚ ਕਿਸੇ ਦੀ ਹਵਸ ਦਾਂ ਸ਼ਿਕਾਰ ਹੁੰਦੇ ਰਹਿੰਦੇ ਆ!! ਪੂਰੀ ਜਨਤਾ ਲੀਡਰਾਂ ਦੀਆਂ ਗੱਲਾਂ ਵਿੱਚ ਪੂਰੀ ਉਮਰ ਲੰਘਾ ਚੁੱਕੀ ਹੈ ਮੁੰਡੇ ਕੁੜੀਆਂ ਗੱਲਾਂ ਵਿੱਚ ਆਂ ਕੇ ਕੁਝ ਸਾਲ ਲੰਘਾ ਲੈਂਦੇ ਹੈ ਪਿਆਰ ਮੁਹੱਬਤ ਕਰਨਾਂ ਗਲਤ ਨਹੀਂ ਜਿਸ ਨਾਲ ਕਰਦੇ ਹਾਂ ਓਹ ਗਲਤ ਹੋ ਸਕਦਾ ਪਿਆਰ ਜਾਂ ਮਹੁੱਬਤ ਕਰਨ ਤੋ ਰੋਕ ਤਾਂ ਨਹੀਂ ਸਕਦੇ ਨਾਂ ਹੀ ਰੋਕਿਆ ਗਿਆ ਕਿਸੇ ਤੋ ਬਸ ਥੋੜਾ ਬਹੁਤਾ ਸਮਝਾਓ ਜਰੂਰ ਵਕੀਲ ਵੀ ਟਰੇਨਿੰਗ ਲੈਕੇ ਬਣੀਆਂ ਜਾਦਾਂ ਹੈ ਹੋ ਸਕਦਾ ਓਹ ਸਮਝ ਕੇ ਸਮਝਦਾਰ ਬਣ ਜਾਣ,, ਯਾਦ ਰੱਖੇ ਓ ਇਕ ਗੱਲ ਜੋ ਉਗਲੀਆ ਲਾਉਂਦੇ ਨੇ ਓਹੀ ਚੁੰਗਲੀਆ ਕਰਦੇ ਨੇ!! ✍ਲਾਡੀ ਆਪਣੇ ਵਿਚਾਰ ਦੇ ਸਕਦੇ ਓ ਜੇ ਦਿਲ ਕਰੇ 🙏
@sciencevigayanenglishgayan7724
@sciencevigayanenglishgayan7724 3 жыл бұрын
ਕੁੜੀ ਸੱਚੀ ਦੁੱਖੀ ਆ। ਇਨਸਾਫ਼ ਮਿਲਣਾ ਚਾਹੀਦਾ ਹੈ।।
@funnypunjabihindienglishur5963
@funnypunjabihindienglishur5963 3 жыл бұрын
22 ji 2::07 te Harpal di picture show v kar diti and after few minutes you asking for permission to showing his face .. wow !! Come on baby!!
@mamtarani5686
@mamtarani5686 3 жыл бұрын
Very great programme this is. lv u all the team
@LakhaRam-ri7uj
@LakhaRam-ri7uj 3 ай бұрын
❤❤ऐसै वकिलो को दील से सूक्तियां है जी भगवान् आपको हमेसा खुस रखें जी
@lakhwinderkaur6824
@lakhwinderkaur6824 3 жыл бұрын
magt sab bilkul shi ne 👌👌👌👌
@kddesigner149
@kddesigner149 3 жыл бұрын
Ki sahi ne..bolan di akal ni mangate nu
@anmolanm9692
@anmolanm9692 3 жыл бұрын
ਕੁੜੀ। ਸਹੀ। ਐ।
@MAANSAAB-jo3yv
@MAANSAAB-jo3yv 3 жыл бұрын
ਯਾਰ ਕੁੜੀ ਦੀ ਸਟੋਰੀ ਬਹੁਤ ਬੈਡ ਹੈ ਮਾ ਪਿਉ ਨਹੀਂ ਸੀ ਹੈਗਾ ਵਿਚਾਰੀ ਦਾ ਪਿਆਰ ਨਹੀਂ ਮਿਲਿਆ ਵਿਚਾਰੀ ਨੂੰ ਤਾਂ ਹੀ ਭੜਕ ਗਈ ਏ ਸਾਲੇ ਨੂੰ ਸਜਾ ਦਿਉ
@kuldeepsinghkuldeepsingh2153
@kuldeepsinghkuldeepsingh2153 3 жыл бұрын
ਭੜਕ ਗੀ, ਨਹੀਂ ਯਾਰਾ ਭੜਕੀ ਨੀ ਭਟਕ ਗੀ।
@HarjinderBhullar6076
@HarjinderBhullar6076 2 жыл бұрын
ਜਦੋਂ ਆਸਕ ਮਗਰ ਲੱਗ ਜਾਵੇ ਤੀਵੀਂ ਦੀ ਜ਼ਿੰਦਗੀ ਨਰਕ ਬਣਾ ਦਿੰਦਾ,
@vardaantv542
@vardaantv542 Жыл бұрын
S. D. M. SAAB DE BETE NU SALUTE.. GREAT JOB VEERE WAHEGURU JI MEHAR KRN JI
@harmandhaliwal3503
@harmandhaliwal3503 4 жыл бұрын
ਨਰਕ ਸਵਰਗ ਇਥੇ ਹੀ ਆ ਤੁਸੀ ਗਲਤੀ ਕੀਤੀ ਤੁਹਾਨੂੰ ਸਜ਼ਾ ਮਿਲ ਗਈ ਭੈਣੇ ਪਰ ਹੁਣ ਉਸ ਨੂੰ ਰੱਬ ਕੀ ਸਜ਼ਾ ਦੇਵੇਗਾ ਇਤਜਾਰ ਕਰਨਾ ਤੇ ਉਸ ਦੀ ਬੇਜਤੀ ਹੋ ਗਈ ਬਰਾੜ ਨੂੰ ਕਹੋ ਕਿ ਮਰ ਜਾ ਹੁਣ ਤੇ ਜਿਹੜੀ ਉਹਦੀ ਕੁੜੀ ਆ ਉਦੇ ਰਾਹੀਂ ਰੱਬ ਉਸ ਦੇ ਗੁਨਾਹਾਂ ਦੀ ਸਜ਼ਾ ਮਿਲੇਗੀ ਟਾਈਮ ਕਿੱਦਾਂ ਦਾ ਵੀ ਹੋਵੇ ਲੱਗ ਹੀ ਜਾਂਦਾ ਤੇ ਲੱਖ ਦੀ ਲਾਹਨਤਾਂ ਤੇਰੇ ਤੇ ਹਰਪਾਲ ਬਰਾੜ ਜਦੋਂ ਮਾਂ ਬਾਪ ਗਲਤੀਆਂ ਚ ਆਪਣੇ ਬੱਚਿਆ ਦਾ ਸਾਥ ਦਿੰਦੇ ਨੇ ਤੇ ਉਥੋ ਉਹਨਾ ਦੇ ਖ਼ਾਨਦਾਨ ਦੇ ਸਸਕਾਰ ਦਾ ਪਤਾ ਲੱਗਦਾ
@punjabivillagersardar4996
@punjabivillagersardar4996 4 жыл бұрын
Khandaani saare 2 marriage karwande a eh doosri wife da khud beta hai
@manikalyantrash8605
@manikalyantrash8605 4 жыл бұрын
Bhi ji sari satrang e duri di ghri hoye a e nu PTA se e ne bacha apna ode to krana se
@manikalyantrash8605
@manikalyantrash8605 4 жыл бұрын
PTA e tuhanu kurya hamesha hi apne friend da bacha krake khush a
@RAMNIKK
@RAMNIKK 3 жыл бұрын
Tandi chawal ton baad jehra veer bolya he is so sensible.
@navsaini3248
@navsaini3248 3 жыл бұрын
Stop blaming the girl, she was only 18 I feel bad for her
@HarkrishanSinghDhillon
@HarkrishanSinghDhillon 3 жыл бұрын
Tuhada radio sunea te pta lagda k duniya te bht dukh aa
@Punjab_302_
@Punjab_302_ 2 жыл бұрын
ਸਰਬੱਤ ਦਾ ਭਲਾ ਕਰੀਂ ਮਾਲਕਾ ❤️ ਵਾਹਿਗੁਰੂ ਜੀ ❤️
@ramanbrar4191
@ramanbrar4191 4 жыл бұрын
Well done bassi nd sidhu sahab ji .. girl was innocent ...boy froad a mere area de both munda nd kudi a ji
@JasvirSingh-lu4ts
@JasvirSingh-lu4ts 3 жыл бұрын
ਜੇਕਰ ਇਸ ਦੀ ਤਫਤੀਸ਼ ਚੰਗੀ ਤਰ੍ਹਾਂ ਕੀਤੀ ਜਾਵੇ ਤਾਂ ਇਸ ਜਸਵੀਰ ਕੌਰ ਨੂੰ ਇਨਸਾਫ਼ ਮਿਲ ਸਕਦਾ
@medicalknowledge7904
@medicalknowledge7904 3 жыл бұрын
Depot from Canada to harpal brar 🙏🙏🙏
@kgreenchannel4395
@kgreenchannel4395 4 жыл бұрын
ਵਿਆਹੇ ਹੋਏ ਬੰਦੇ ਨੇ ਇਕ 17ਸਾਲ ਦੀ ਲੜਕੀ ਨਾਲ਼ ਬਹੁਤ ਵੱਡਾ ਫਰੋਟ ਧੋਖਾ ਕੀਤਾ ਇਸ ਨੂੰ ਉਮਰ ਕੈਦ ਦੀ ਸਜ਼ਾ ਦਿਵਾਈ ਜਾਵੇਂ ਉਸ ਦਾ ਸੋਹਰਾ ਘਰ ਵੀ ਬਰਾਮਦ ਕੀਤਾਂ ਕੁੜੀ ਨੂੰ ਗੁਮਰਾਹ ਕੀਤਾ ਗਿਆ ਇਸ ਤੇ ਕੲਈ ਕੇਸ ਬਣਦੇ ਨੇ ਹਰਪਾਲ ਤੇ
@ankhigabru2088
@ankhigabru2088 4 жыл бұрын
Kudi nooh jayda agg lagi c ohnu fuddi den di agla mukkar gya fraud kahda? Eh saab marji naal hoya kudi di anphro
@Manjitkaur-vm8nl
@Manjitkaur-vm8nl 3 жыл бұрын
@@ankhigabru2088 hoea tan sub marji nal a ryt veer but jkeen todna dokha dena a tan galt a bad cho
@ankhigabru2088
@ankhigabru2088 3 жыл бұрын
@@Manjitkaur-vm8nl hnji sister munde da sab tu vaddi galti aw appa mande aw par kudi set c jad ohnu vi ki lod c
@ankhigabru2088
@ankhigabru2088 3 жыл бұрын
@@Manjitkaur-vm8nl baki pura sach tah koi vi nhi dasda sister
@Manjitkaur-vm8nl
@Manjitkaur-vm8nl 3 жыл бұрын
@@ankhigabru2088 ryt veer ki pta ki sach a but ajj kal a trand hi chla rakhea loka nai bhut parwaw panda is cheej da sada smaj tai loka da viswas outh reha ristea ton ahna ghatea loka da kr k smj nhi aundi jdo sub apni mrji nal krdaa a sub bad cho keo fir loka da shara bhalda
@lovekairon6865
@lovekairon6865 4 жыл бұрын
That kind of incidents teach lesson to many other girls
@ruhithakurruhi2835
@ruhithakurruhi2835 3 жыл бұрын
But sir ji biggest misteke girl and boy
@arunbabbar5479
@arunbabbar5479 3 жыл бұрын
@@ruhithakurruhi2835 ARUN.BABBAR.18@FACEBOOK.COM
@medhinisharma2826
@medhinisharma2826 4 жыл бұрын
Bassi sir u r doing great work.very good sir.
@dipchand9257
@dipchand9257 3 жыл бұрын
Bassi sahib, I don't blame this girl she Was teenager.I personally only blame Harpal Singh. He was married and father of two children. We punjabis are very very man dominated either we are living in India or abroad. Why callers are not blaming openly to Harpal Singh. Every caller is blaming her. It's so sad.
@subhcharanjitsinghnehal9495
@subhcharanjitsinghnehal9495 2 жыл бұрын
ਇਹਨੇ ਵਿਆਹ ਹੋਣ ਤੋਂ ਬਾਅਦ ਆਪਣੇ ਸਹੁਰੇ ਘਰ ਆਉਂਣ ਦੀ ਇਜਾਜ਼ਤ ਕਿਉਂ ਦਿੱਤੀ। ਅਸਲ ਵਿਚ ਇਹ ਇਸ ਨਾਲ ਚੰਗੀ ਤਰ੍ਹਾਂ ਸੈਟ ਸੀ ਇਸ ਲਈ ਇਹਨੇ ਉਸਨੂੰ ਮਿਲਣ ਲਈ ਸਹੁਰੇ ਘਰ ਬੁਲਾਇਆ
@laddibhullar7739
@laddibhullar7739 3 жыл бұрын
ਏ ਭੈਣ ਬਿਲਕੁਲ ਸੱਚ ਬੋਲ ਰਹੀ ਹੈ
@mohindergill7478
@mohindergill7478 2 жыл бұрын
Very sad good show
@angelspy7300
@angelspy7300 4 жыл бұрын
Bassi sir plz help her...GOD BLESS U.
@ajaypalsinghhapppysingh4876
@ajaypalsinghhapppysingh4876 3 жыл бұрын
100% right sister
@ghumanfamily1
@ghumanfamily1 3 жыл бұрын
ਮੈਂ ਇਸ ਧੀ ਨਾਲ ਪੂਰੀ ਹਮਦਰਦੀ ਰੱਖਦਾ ਹਾਂ ਅਤੇ ਇਹਦੇ ਨਾਲ ਧੱਕਾ ਵੀ ਹੋਇਆ ਪਰ ਜੇ ਤੁਸੀਂ ਸੱਚੀ ਮੁੱਚੀ ਸੱਚੇ ਦਿਲੋਂ ਜੱਜਮੈਂਟ ਕਰਨੀ ਹੈ ਤਾਂ ਜੋ ਗੱਲਾਂ ਤਾਂਡੀ ਮੰਗਤੇ ਨੇ ਕਹੀਆਂ ਓਹਨਾ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ |
@pardeepsharma-jv9gd
@pardeepsharma-jv9gd 4 жыл бұрын
GREAT Show Bassi SAAB JI CARY ON GOD BLESSED 🌷
@darshansai6165
@darshansai6165 2 жыл бұрын
0
@pardeepcheema5087
@pardeepcheema5087 3 жыл бұрын
ਹਰਪਾਲ ਬਰਾੜ ਦੇ ੲਿੱਕ ਦਿਨ ਕੀੜੇ ਜਰੂਰ ਪੈਣਗੇ ਜੀ ਪ੍ਮਾਤਮਾ ਦੇ ਘਰ ਦੇਰ ਅੰਧੇਰ ਨਹੀਂ
@gursharankaur2022
@gursharankaur2022 4 жыл бұрын
ਜੋ ਵੀ ਹੋ ਗਿਆ ਓਹ ਵਾਪਿਸ ਨਹੀ ਹੋ ਸਕਦਾ ਹੁਣ ਸਮਾ ਬੱਚੀ ਦੀ ਮਦਦ ਕਰੋ
@sadhusingh3109
@sadhusingh3109 4 жыл бұрын
ਔ ਵੀਰ ਜੀ ਸਾਰੇ ਭਰਾ ਸੋਚੋ ਇਕ (17) ਸਾਲ ਦੀ ਲੜਕੀ ਤੋ ਹਰਪਾਲ ਦੀ ਉਮਰ ਔਸ ਸਮੇ (29/30) ਸਾਲ ਸੀ ।ਮਾਂ ਮਰਗੀ ਪਿਓ ਨੇ ਦੁਬਾਰਾ ਵਿਆਹ ਕਰਵਾ ਲਿਆ ।ਇਸ ਲੜਕੀ ਨੂੰ ਹਰਪਾਲ ਨੇ ਕਿਹਾ ਮੈਰੇ ਨਾਲ ਤੇਰੀ ਗਿੰਦਗੀ ਵਧੀਆ ਨੱਗੂਗੀ ।ਬਾਕੀ ਦੂਜੇ ਮੁਡੇ ਜੋ ਇਸ ਲੜਕੀ ਨੂੰ ਝੂੰਠ ਬੋਲਦੇ ਆ ।ਕੇ ਹਰਪਾਲ ਅਨ ਮੈਰੜ ਆ ।ਕੁੜੀ ਗੱਲਾ ਵਿੱਚ ਆਗੀ ।
@mandeepnanhre33
@mandeepnanhre33 4 жыл бұрын
No if u talk to her parents then only u can know
@gurpalpawar8577
@gurpalpawar8577 4 жыл бұрын
ਇੰਗਲਿਸ਼ ਬੋਲਣ ਭਾਜੀ ਬਿਲਕੁਲ ਸਹੀ ਬੋਲੇ ਯਰ ਇਕ ਪਾਸੜ ਗੱਲ ਕਰੋਗੇ ਤਾਂ ਸਮਾਜ ਚ ਸੱਚ ਦਾ ਬੋਲਬਾਲਾ ਨਹੀ ਹੋਵੇਗਾ ਫਿਰ ਤਾਂ ਕੂੜ ਪਰਧਾਨ ਰਹੇਗਾ
@sewasingh5353
@sewasingh5353 3 жыл бұрын
Bassi saheb totally she is wrong . Inspire of feeling besharmi she is talking like that nothing happened
@gurdevsingh977
@gurdevsingh977 4 жыл бұрын
ਵਾਿਹਗੁਰ ਜੀ ਲੜਕੀ ਨੂੰ ਿੲਨਸਾਫ ਿਮਲੇ🙏🙏
@rashpalkaur8652
@rashpalkaur8652 3 жыл бұрын
Kuri nu insaaf milna chahida kuri sachi lgdi aa
@tejpalsinghvlogs
@tejpalsinghvlogs 4 жыл бұрын
Punjab da ta bada he bura haal hoya peya va....rab da shukar he mein idar ne paida hoya🙏
@gagandeepkumar2398
@gagandeepkumar2398 3 жыл бұрын
hun ta punjabi bahr ja ke v gand pa rhe ne
@sukhjinderdhillon8170
@sukhjinderdhillon8170 3 жыл бұрын
ਸਾਰੇ ਇੱਕੋ ਜਿਹੇ ਨਹੀਂ ਹੁੰਦੇ
@surjitsingh2954
@surjitsingh2954 3 жыл бұрын
ਕੁੜੀ ਦੀ ਗਲਤੀ ਇਹਨੂੰ ਆਪਣੇ ਪਰਿਵਾਰ ਵਿੱਚ ਗਲ ਕਰਨੀ ਜੇ ਇਹਦੋ ਗਲ ਕੀਤੀ ਹੂਦੀ ਅਜ ਪੁਰੀ ਦੁਨੀਆ ਵਿੱਚ ਨਾ ਆਉਣਾ ਪੈਂਦਾ
@zikrbrar3937
@zikrbrar3937 3 жыл бұрын
17 saal d nu vyaahta.. Padhaayaa likhaya ni.. Gallaa saukhiaa
@MAANSAAB-jo3yv
@MAANSAAB-jo3yv 3 жыл бұрын
ਕਿਸੇ ਨੂੰ ਬਿਨਾਂ ਸੋਚੇ ਗਲਤ ਨਹੀਂ ਕਹਿਣਾ ਚਾਹੀਦਾ
@surjitgill6411
@surjitgill6411 Жыл бұрын
ਕੁੜੀ ਆਪਣੇ ਇਸ਼ਕ ਖ਼ਾਤਰ ਆਪਣੇ ਸਹੀ ਪਤੀ ਨੂੰ ਬੇਵਕੂਫ ਬਨਾਉਦੀ ਰਹੀ ਗੁਰੂ ਮੂਹਰੇ ਲੲਈਆਂ ਲਾਵਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਇਸੇ ਤਰ੍ਹਾਂ ਲੜਕੇ ਨੇ ਕੀਤਾ ਆਪਣੀ ਪਤਨੀ ਨਾਲ। ਹੁਣ ਭੁਗਤਣਾ ਤਾਂ ਪੈਣਾ ਹੀ ਆ।
@jassreetdiamond9058
@jassreetdiamond9058 3 жыл бұрын
Waheguru mehr kre. Rabba kise nu ena dukh na devi.
@Rahul-lk6gb
@Rahul-lk6gb 3 жыл бұрын
Boht Jiada dukh wali gl aa... Justice mile es sister nu 🙏🙏🙏🙏
ISSEI & yellow girl 💛
00:33
ISSEI / いっせい
Рет қаралды 24 МЛН
Challenge matching picture with Alfredo Larin family! 😁
00:21
BigSchool
Рет қаралды 43 МЛН
7 Days Stranded In A Cave
17:59
MrBeast
Рет қаралды 92 МЛН
黑天使遇到什么了?#short #angel #clown
00:34
Super Beauty team
Рет қаралды 47 МЛН
ISSEI & yellow girl 💛
00:33
ISSEI / いっせい
Рет қаралды 24 МЛН