ਕੱਲੀ ਕੱਲੀ ਗੱਲ ਸੁਣਨ ਵਾਲੀ ਆ ਇਸ ਦਾਦੇ ਪੋਤੇ ਦੀ ਜੋੜੀ ਦੀ, ਸੁਣੋ ਕਿੰਝ ਵੱਡੇ-ਵੱਡੇ ਸਿੰਗਰਾਂ ਨੂੰ ਪਾਉਂਦੇ ਨੇ ਮਾਤ

  Рет қаралды 168,624

Rangla tv

Rangla tv

2 жыл бұрын

#KuldeepChatha #HarpalSinghShamla #BapuMevaSinghPaliya #ranglatv
ਕੱਲੀ ਕੱਲੀ ਗੱਲ ਸੁਣਨ ਵਾਲੀ ਆ ਇਸ ਦਾਦੇ ਪੋਤੇ ਦੀ ਜੋੜੀ ਦੀ, ਸੁਣੋ ਕਿੰਝ ਵੱਡੇ-ਵੱਡੇ ਸਿੰਗਰਾਂ ਨੂੰ ਪਾਉਂਦੇ ਨੇ ਮਾਤ
Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
Stay Connected With us on Facebook :
/ ranglatvpunjab
for advertisement contact us
ranglatv1313@gmail.com
ranglatvsocialmedia@gmail.com

Пікірлер: 144
@balivinderkaur8883
@balivinderkaur8883 11 ай бұрын
ਕੁਲਦੀਪ ਤੇ ਬਾਪੂ ਜੀ ਦੀ ਅਵਾਜ਼ ਬਹੁਤ ਵਧੀਆ ਹੈ ਵਹਿਗੁਰੂ ਮੇਹਰ ਕਰੇ ਇਨ੍ਹਾਂ ਤੇ 🙏🙏
@satnamsinghjarg9630
@satnamsinghjarg9630 2 жыл бұрын
ਮੇਵਾ ਸਿੰਘ ਜੀ ਦੀ ਆਵਾਜ਼ ਬਾ ਕਮਾਲ 👍👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ🙏🙏
@rajindersarkaria1988
@rajindersarkaria1988 Жыл бұрын
ਬਾਪੂ ਜੀ ਸਦਾ ਸੁਖੀ ਵਸੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ
@sharandeepsingh5966
@sharandeepsingh5966 11 ай бұрын
ਸਤਨਾਮ ਵਹਿਗੁਰੂ ਜੀ ਇਨ੍ਹਾਂ ਵੀਰਾਂ ਨੂੰ ਸਲੂਟ ਸਚੇਪਾਤ ਸਾਹ ਵੀਰ ਤੇ ਬਾਪੂ ਜੀ ਨੂੰ ਮੇਰੀ ਵੀ ਉਮਰ ਲਗ ਜਾਵੇ ਸਦਾ ਰਬ ਚੜਦੀ ਕਲਾ ਵਿਚ ਰਖਣਾ ❤❤❤❤❤
@surjitgill662
@surjitgill662 13 күн бұрын
ਮੈਨੂੰ ਤੇ ਇਹ ਦਾਦੇ ਪੋਤੇ ਦੀ ਜੋੜੀ ਬਹੁਤ ਪਿਆਰੀ ਲਗਦੀ ਗੁਰੂ ਰਾਖਾ ❤❤❤❤❤🎉🎉🎉🎉
@Bdog6868
@Bdog6868 Жыл бұрын
ਕੁਲਦੀਪ ਸਿੰਘ ਤੇ ਬਾਪੂ ਜੀ ਬਹੁਤ ਵਧੀਆ ਗਾਉਂਦੇ ਹਨ ਵਾਹਿਗੂਰ ਜੀ ਮੇਹਰ ਕਰਨ
@manjeetkaurwaraich1059
@manjeetkaurwaraich1059 10 ай бұрын
ਬਹੁਤ ਵਧੀਆ ਦਾਦੇ ਪੋਤੇ ਦੀ ਜੋੜੀ ਨਾਲ ਨਾਲ ਬਜੁਰਗਾਂ ਦਾ ਸਤਿਕਾਰ ਹੁੰਦਾ ਧੰਨਵਾਦ ਜੀ
@salindersingh2068
@salindersingh2068 11 ай бұрын
❤ ਵਾਹਿਗੁਰੂ ਜੀ ਇਸ ਜੋੜੀ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ, ਬਹੁਤ ਵਧੀਆ ਅਵਾਜ਼ ਦੇ ਮਾਲਕ ਹਨ, ਬਹੁਤ ਵਧੀਆ ਲੋਕ ਤੱਥ ਪੇਸ਼ ਕਰਦੇ ਹਨ,ਸੁਣ ਕੇ ਬਹੁਤ ਅਨੰਦ ਆਉਂਦਾ ਹੈ।
@BaldevSingh-ml8ld
@BaldevSingh-ml8ld 9 ай бұрын
ਬਾਪੂ ਮੇਵਾ ਸਿੰਘ ਪਾਲੀਆ ਕਲਦੀਪ ਸਿੰਘ ਚਠਾ ਹਰਪਾਲ ਸਿੰਘ ਛਮਲਾ ਗੂਰੂ ਚੜਦੀ ਕਲਾ ਰਖੇ ਬਲਦੇਵ ਸਿੰਘ ਵੜੈਚ ਸੂਲੇਮ ਪੂਰ
@JagrajSingh-dm2th
@JagrajSingh-dm2th 10 ай бұрын
ਬਾਪੂ ਜੀ ਅਸੀ ਤੁਹਾਡੇ ਸਾਰੇ ਗੀਤ ਸੁਣਦੇ ਹਾਂ ਬਹੁਤ ਸਹੋਣੇ ਲਗਦੇ
@sidhusaab588
@sidhusaab588 Жыл бұрын
ਬਾਬਾ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਗੁਰੂ ਘਰ ਜ਼ਰੂਰ ਸੇਵਾ ਕਰਿਆ ਕਰੋ ਸਾਨੂੰ ਬਹੁਤ ਵਧੀਆ ਲੱਗਿਆ ਸੁਣ ਕੇ ਵੀਰ ਜੀ
@HardeepSingh-kh2jk
@HardeepSingh-kh2jk Жыл бұрын
ਕੁਲਦੀਪ ਸਿੰਘ ਤੇ ਬਾਈ ਜੀ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ
@arshgill609
@arshgill609 11 ай бұрын
ਬਾਪੂ ਜੀ ਤੇ ਵੀਹ ਜੀ ਬਹੁਤ ਵਧੀਆ ਗਾਉਂਦੇ ਓ ਗੀਤ ਵੀ ਬਹੁਤ ਸੋਹਣੇ ਹੁੰਦੇ ਨੇ
@user-zm3xf7nb5i
@user-zm3xf7nb5i Жыл бұрын
ਬਹੁਤ ਵਧੀਆ ਜੀ .. ਰੂਹ ਖੁਸ਼ ਹੋ ਜਾਂਦੀ ਆ ਤਹਾਨੂੰ ਸੁਣ ਕੇ .. ਅਸਲੀ ਸੱਭਿਆਚਾਰ ਅਤੇ ਵਾਪਰਨ ਵਾਲੀਆਂ ਗੱਲਾਂ …
@dansinghmannmann3456
@dansinghmannmann3456 Жыл бұрын
ਮੈਨੂੰ ਤਾਂ ਜੋੜੀ ਬੋਹੁਤ ਹੀ ਚੰਗਾ ਲਗਦਾ ਰੱਬ ਚੜਦੀ ਕਲਾ ਚ ਰੱਖੇ
@gurmeetkhattra6346
@gurmeetkhattra6346 10 ай бұрын
ਬਾਪੂ ਜੀ ਤੁਹਾਡੇ ਗਾਣੇ ਬਹੁਤ ਵਧੀਆ ਹੁੰਦੇ ਨੇ
@gurdevkaur1209
@gurdevkaur1209 Жыл бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
@UshaRani-gf6pr
@UshaRani-gf6pr 5 ай бұрын
ਬਾਪੂ ਜੀ ਮੈ ਤੁਹਾਡੇ ਸਾਰੇ ਗੀਤ ਕਿੰਨੇ ਕਿੰਨੋ ਵਾਰ ਸੁਣਦੀ ਹਾ ਬਹੁਤ ਸੇਹਣੇ ਲੱਗਦੇ ਹਨ
@ekamkhaira8285
@ekamkhaira8285 Жыл бұрын
ਧੰਨਵਾਦ ਬਾਪੂ ਜੀ ਤੇ ਕਲਦੀਪ ਬਾਈ
@amarjitbrar6938
@amarjitbrar6938 11 ай бұрын
ਬਾਪੂ ਜੀ ਅਸੀਂ ਵੀ ਤੁਹਾਡੇ ਗ਼ੀਤ ਸੁਣਦੇ ਹਾਂ।
@arshrandhawa1719
@arshrandhawa1719 9 күн бұрын
,ਬਾਪੂ ਜੀ ਵੀਰ ਵਾਹਗੂ ਚੱੜਦੀ। ਕਲਾ ਚੂ ਰੱਖੇ
@pargatsingh5928
@pargatsingh5928 11 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏
@gurwindersingh1320
@gurwindersingh1320 11 ай бұрын
ਸੁਨਣ ਵਾਲੇ ਵੀ ਨਜ਼ਾਰੇ ਲੈਂਦੇ ਨੇ ਤੁਹਾਡੀ ਜੋੜੀ ਬਹੁਤ ਖੂਬ
@sonysidhu407
@sonysidhu407 2 жыл бұрын
ਸਤਿ ਸ਼੍ਰੀ ਅਕਾਲ ਜੀ ਬਾਪੂ ਜੀ 🙏🙏🙏🙏🙏🙏🙏
@lakhbirkaur6643
@lakhbirkaur6643 11 ай бұрын
ਦਾਦੇ ਪੋਤੇ ਦੀ ਜੋੜੀ ਵੈਰੀ ਨਾਇਸ 👍
@ParamjitKaur-il5fh
@ParamjitKaur-il5fh 10 ай бұрын
Waheguruji 🌷 wmk veer ji te bapu ji te
@user-xf7kn8sr5y
@user-xf7kn8sr5y Жыл бұрын
ਵਾਹਿਗੁਰੂ ਜੀ ❤ ਵਧੀਆ ❤ ਵੀਰਾਂ ਜੀ
@bkbb5442
@bkbb5442 13 күн бұрын
,,,,,, ਦਾਦਾ ਪੋਤਾ ਬਹੁਤ ਵਧੀਆਂ ਗੳਦੇ ਨੇ ਜੀ
@jagseergill7586
@jagseergill7586 5 ай бұрын
ਬਹੁਤ ਹੀ ਵਧੀਆ ਬਾਪੂ ਜੀ ਤੇ ਬਾਈ ਕੁਲਦੀਪ
@bkbb5442
@bkbb5442 13 күн бұрын
ਦਾਦਾ ਪੋਤਾ ਦੀ ਸੋਹਨੀ ਜੋੜੀ ਜੀ ਚੜ੍ਹਦੀ ਕਲ੍ਹਾ ਵਿੱਚ ਰਵੋ ਜੀ ਪਰਵਿੰਦਰ ਕੌਰ
@manjitkaurrattu-kt9gg
@manjitkaurrattu-kt9gg 4 ай бұрын
ਬਾਈ ਜੀ ਗੀਤ ਬਹੁਤ ਬਹੁਤ ਸੋਹਣੇ ਲੱਗਦੇ ਹਨ ❤
@niranjansinghsandhu1520
@niranjansinghsandhu1520 Жыл бұрын
ਬਹੁਤ ਵਧੀਆ ਜੀ
@manoharlalthapar243
@manoharlalthapar243 6 күн бұрын
ਵਾਹਿਗੁਰੂ ਚੜਦੀ ਕਲਾ ਬਖਸੇ
@balbirkaurdeol9338
@balbirkaurdeol9338 11 ай бұрын
Bapu ji tusi bohat vadhia gaunde ho GBU 😊Jori ghant ha
@surindersandhu6999
@surindersandhu6999 11 ай бұрын
So nice good job . Keep it up . SSA
@HarpreetKaur-gu1mx
@HarpreetKaur-gu1mx 10 ай бұрын
Very nice putr and bapu ji🙏🙏👌👌
@tarsemnehal1279
@tarsemnehal1279 11 ай бұрын
very nice God bless you
@koshveergill3809
@koshveergill3809 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harjitlitt1375
@harjitlitt1375 Жыл бұрын
God bless you S Mewa Singh and party. We are proud of you
@ranjeetsingh8974
@ranjeetsingh8974 Жыл бұрын
Wa kmal punjabi hira andlikhari vi kmal de God bless you
@jagtar9311
@jagtar9311 Жыл бұрын
ਧੰਨਵਾਦ ਬਾਪੂ ਜੀ
@SukhdeepSingh-ks1fe
@SukhdeepSingh-ks1fe 9 ай бұрын
Very nice je
@narinderkaur7900
@narinderkaur7900 2 жыл бұрын
Very very nice 👍👍👍👍❤️❤️👍👍👍
@tejinderbachhal9472
@tejinderbachhal9472 10 ай бұрын
Kaka g Bapu ji nu hamesha Manje de Sarhane vall bathaya karo
@gurmindersaroya7720
@gurmindersaroya7720 11 ай бұрын
Good to hear you got really good talent but please share your good fortune with your song writers
@rajwindersingh8355
@rajwindersingh8355 Жыл бұрын
Waheguru ji Mehar Karan bappu ji te lammi Umar kare
@tejinderbachhal9472
@tejinderbachhal9472 10 ай бұрын
Baki thodi jodi bahut vadia Rabb tuhanu hamesha chad di kala bakhshe
@AvtarSingh-ki9fj
@AvtarSingh-ki9fj 11 ай бұрын
Good 💯
@JaspalKaur-jx6lq
@JaspalKaur-jx6lq 11 ай бұрын
Bapu ji bhut vadiyaa awaaj a thadii❤
@harwinderkaur4243
@harwinderkaur4243 Жыл бұрын
Wah very good voice gods blessings you
@paramjitkaur5296
@paramjitkaur5296 10 ай бұрын
Very nice
@sukhabhangu1077
@sukhabhangu1077 10 ай бұрын
Good 👌
@talwindersingh947
@talwindersingh947 Жыл бұрын
Very nice I always listen to them
@harwinderkaur4243
@harwinderkaur4243 Жыл бұрын
Very good voice
@user-cv6ih3nb2l
@user-cv6ih3nb2l 10 ай бұрын
VN। Very nice
@jagseersingh4395
@jagseersingh4395 Жыл бұрын
Real Bapu of Punjab
@daljitkaur5824
@daljitkaur5824 10 ай бұрын
ਬਾਬੂ ਜੀ ਆਤਾ ਨਵਾਂ ਹੀ ਤਰੀਕਾ ਗਉਣ ਦਾ
@sukhdevsingh9706
@sukhdevsingh9706 11 ай бұрын
Very good thanks
@DsNo-no8eu
@DsNo-no8eu Жыл бұрын
Thanks
@varun8919
@varun8919 11 ай бұрын
So nice Veerji bout vadhia
@ssrai49
@ssrai49 Жыл бұрын
Carry on brother’s I watch your every parsang thanks RAI canada
@manoharsinghindian8677
@manoharsinghindian8677 11 ай бұрын
Vvvv good bapu g
@sikandarsingh2395
@sikandarsingh2395 2 жыл бұрын
Nice👏👏👏👏
@user-wj7qj6ht9n
@user-wj7qj6ht9n 11 ай бұрын
@sharanjitsinghgill7181
@sharanjitsinghgill7181 2 жыл бұрын
Very nice g God bliss you g
@HarjinderSingh-dl5wo
@HarjinderSingh-dl5wo 2 жыл бұрын
God bless you and your family please 🙏
@ManjotSingh-sb1cy
@ManjotSingh-sb1cy 2 жыл бұрын
Vvvvvv sweet sweet sweet nice
@JaswantSingh-hf1yv
@JaswantSingh-hf1yv Жыл бұрын
Wàheguru ji waheguru ji
@sewakmajhi
@sewakmajhi 2 жыл бұрын
very nic veer g
@AmarjitKaur-qi6hv
@AmarjitKaur-qi6hv Жыл бұрын
God bless you
@MajorSingh-hm7ut
@MajorSingh-hm7ut 11 ай бұрын
Waheguru jodi te mehar bharay hath rakhe
@jogabining4759
@jogabining4759 Жыл бұрын
God bless you 🙏
@officialparamjeetsalaria1599
@officialparamjeetsalaria1599 11 ай бұрын
V good❤
@user-ox7ww7fh2l
@user-ox7ww7fh2l 10 ай бұрын
ਬਹੁਤ ਵਧੀਆ ਵਿਚਾਰ ਵੱਧ ਤੋਂ ਵੱਧ ਪ੍ਰੋਗਰਾਮ ਕਰਵਾਓ
@swaransinghsekhon4836
@swaransinghsekhon4836 11 ай бұрын
Thanks dada pota
@SurjeetSingh-tx8uz
@SurjeetSingh-tx8uz 8 ай бұрын
Wahegurumehrkaretanrustibakse,
@ekamkarman1234
@ekamkarman1234 2 жыл бұрын
Good Sardar Dada Pota
@gurmukhsingh9307
@gurmukhsingh9307 Жыл бұрын
Very nice 🙏
@maninderdeepkaursidhu4148
@maninderdeepkaursidhu4148 11 ай бұрын
Waah waah waah.......
@sonysidhu407
@sonysidhu407 2 жыл бұрын
Very nice 👌👌👌👌👌👌 bha ji 🙏🙏🙏
@dharamsinghchhuhan3662
@dharamsinghchhuhan3662 11 ай бұрын
Very nice subject
@AvtarSingh-ob7vu
@AvtarSingh-ob7vu Жыл бұрын
V nice. G
@iqbaldiaryfarmpaliakhurd2118
@iqbaldiaryfarmpaliakhurd2118 Жыл бұрын
Nice.ji
@jasbeerkaur5006
@jasbeerkaur5006 11 ай бұрын
Good ❤❤❤
@manjitmann7943
@manjitmann7943 Жыл бұрын
Very very nice ji
@lovelygill8687
@lovelygill8687 11 ай бұрын
Very nice 👌👌
@vakilsingh1377
@vakilsingh1377 2 жыл бұрын
ਬਾਈ ਜੀ ਪੱਤਰਕਾਰ ਸਾਹਿਬ ਤੁਸੀ ਵੀ ਖਿਆਲ ਰੱਖਿਆ ਕਰੋ ਪੰਜਾਬੀ ਪਹਿਰਾਵਾ ਸਹੀ ਪਹਿਨਿਆ ਕਰੋ ਫਟੀ ਹੋਈ ਪੈਟ ਵਧੀਆ ਨੀ ਲੱਗਦੀ
@user-pq1ck6vm4q
@user-pq1ck6vm4q 11 ай бұрын
😂
@sukhmanjitmaan536
@sukhmanjitmaan536 11 ай бұрын
ਵੀਰ ਸੋਹਣੇ ਬਹੁਤ ਮਾਲਕ ਨੇ ਰੰਗ ਰੂਪ ਬਹੁਤ ਦਿਤਾ ਮਾਲਕ ਨਜ਼ਰਾਂ ਬਚਾ ਰੱਖੀਂ
@paramjitkaur9128
@paramjitkaur9128 2 жыл бұрын
Nice
@user-rw9mf3vu4d
@user-rw9mf3vu4d 11 ай бұрын
Very very nice g
@dharamsinghchhuhan3662
@dharamsinghchhuhan3662 11 ай бұрын
Very nice subject is too good
@dalbirsinghgrewal4531
@dalbirsinghgrewal4531 Жыл бұрын
22 ji sawad aa geya
@gurmeetsingh3869
@gurmeetsingh3869 10 ай бұрын
Bapu Mewa Singh palia God bless you
@harvinderdhillon3389
@harvinderdhillon3389 Жыл бұрын
ਛਡੇੳ ਨਾ ਵੀਰੇ ਕਵੀਸ਼ਰ ਬਹੁਤ ਵਧੀਆ ਐ
@balwinderchaudhary3149
@balwinderchaudhary3149 11 ай бұрын
Vhut surilee awaj de malk ne dono God bless..
@gurbachansingh3943
@gurbachansingh3943 11 ай бұрын
ਰ੍ਹਵਾਹ ਕਮਾਲ ਕਰਤੀ ਕਵੀਸ਼ਰ ਵੀ 17:08
@nirbhaisingh2236
@nirbhaisingh2236 Жыл бұрын
❤❤❤❤
@ranjeetsekhon765
@ranjeetsekhon765 11 ай бұрын
V̊e̊r̊ẙ n̊i̊c̊e̊ g̊❤❤❤❤❤
@user-wj7qj6ht9n
@user-wj7qj6ht9n 11 ай бұрын
❤8
@sukhminderkaur4687
@sukhminderkaur4687 10 ай бұрын
Live long and God's help two.
@amandeepsingh8662
@amandeepsingh8662 Жыл бұрын
👍👍👍👍👍👍👍
Interview with Mewa Singh Palia || Singer || Gurdeep Grewal || Rang Panjab De
36:25
The day of the sea 🌊 🤣❤️ #demariki
00:22
Demariki
Рет қаралды 100 МЛН
Osman Kalyoncu Sonu Üzücü Saddest Videos Dream Engine 170 #shorts
00:27
THEY made a RAINBOW M&M 🤩😳 LeoNata family #shorts
00:49
LeoNata Family
Рет қаралды 16 МЛН
ਬੇਵਕੂਫ  Harpal Singh Shamla, Mewa Singh Shamla,Kuldeep Chatha
4:15
💐ਅੱਠ ਪਲੰਜਰ 💐HARPAL SINGH SHAMLA 💐
4:05
HARPAL SINGH SHAMLA
Рет қаралды 147 М.
😢ਭਾਨੀਮਾਰ ਦਾ ਗੰਢਾ 😢Harpal Singh Shamla 😊
4:16
The day of the sea 🌊 🤣❤️ #demariki
00:22
Demariki
Рет қаралды 100 МЛН