Kalu Rasulpur ਕਹਿੰਦੇ ਕਹਾਉਂਦੇ ਜਾਫੀ ਦੇ ਹੱਥ ਖੜੇ ਕਰਵਾਉਣ ਵਾਲਾ ਮਸਤ ਮੌਲਾ ਧਾਵੀ।

  Рет қаралды 31,086

RMB Television

RMB Television

4 жыл бұрын

#KaluRasulpur #KaluRasulpurInterview #RMBTelevision

Пікірлер: 135
@SandeepSingh-dq2du
@SandeepSingh-dq2du 4 жыл бұрын
ਮਸਤ ਮੌਲਾ ਕਬੱਡੀ ਦਾ ਹੀਰਾ ਪ੍ਰਮਾਤਮਾ ਵੀਰ ਨੂੰ ਚੜਦੀ ਕਲਾ ਵਿਚ ਰੱਖਣ
@GURDASKHOSA
@GURDASKHOSA 4 жыл бұрын
ਬਹੁਤ ਵਧੀਆ ਖਿਡਾਰੀ ਅਤੇ ਉਸਤੋਂ ਵੀ ਵਧੀਆ ਇਨਸਾਨ ਹੈ ਕਾਲੂ ਵੀਰ
@seepapunia5864
@seepapunia5864 4 жыл бұрын
ਮਸਤ ਮੌਲਾ ਕਾਲੂ ਰਸੂਲਪੁਰ...
@GURISiDHU518
@GURISiDHU518 4 жыл бұрын
ਵੱਖਰੀ ਆ ਭਾਜ ਮਿਲਿਆ ਸ਼ੇਰ ਦਾ ਖਿਤਾਬ ਸਾਰੀ ਲੁੱਟਲੀ ਕੈਨੇਡਾ ਦਿਵਾਨਾ ਕੀਤਾ ਇੰਗਲੈਂਡ ਤੇ ਪੰਜਾਬ,ਕਬੱਡੀ ਏਹਦੀ ਦਾ ਨਸ਼ਾ ਪੰਜਾਬੀਆਂ ਨੂੰ ਜਿਵੇਂ ਪਹਿਲੇ ਤੋੜ ਦੀ ਸ਼ਰਾਬ ਸਿੱਧਵਾਂ ਦੇ ਚੈਂਣੇ ਨੇ ਕਬੱਡੀ ਦਿਆਂ ਬਾਰੀਕੀਆਂ ਸਿੱਖਾ ਤੀਆ ਰਸੂਲਪੁਰ ਦੇ ਕਾਲੂ ਨੇ ਕਬੱਡੀ ਵਿੱਚ ਧੁੰਮਾਂ ਪਾ ਤੀਆ।। #ਕਾਲੂ_ਰਸੂਲਪੁਰ ਵਾਲਾ ਵੀ ਮਸਤ ਮੌਲਾ ਅਤੇ ਇਕ ਠੰਡੇ ਜੇ ਸੁਭਾਅ ਵਾਲਾ ਬਹੁਤ ਤਕੜਾ ਧਾਵੀ ਹੋਇਆ ਸਾਡੀ ਮਾਂ ਖੇਡ ਕਬੱਡੀ ਦਾ!! ਦੱਸੋ ਫੇਰ ਮਿਤੱਰੋ ਕੌਣ-ਕੌਣ ਪਿਆਰ ਕਰਦਾ ਕਾਲੁ ਦੀ ਖੇਡ ਨੂੰ..???
@jagrajsinghjatana7313
@jagrajsinghjatana7313 4 жыл бұрын
ਬਹੁਤ ਵਧੀਆ ਇਨਸਾਨ ਤੇ ਖਿਡਾਰੀ ਆ ਬਾਈ।
@yuvidhiman
@yuvidhiman 4 жыл бұрын
ਬਹੁਤ ਹੀ ਵਧੀਆ ਇੰਟਰਵਿਊ ਲੱਗੀ ....ਬਹੁਤ ਹੀ ਵਧੀਆ ਪਲੇਅਰ ਬੋਲ ਚਾਲ ਬਹੁਤ ਵਧੀਆ .....ਜਿਉਂਦੇ ਵਸਦੇ ਰਹੋ
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਕਾਲੂ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਲੰਮੀਆਂ ਉਮਰਾਂ ਬਖਸ਼ੇ
@darshansidhubhagike8572
@darshansidhubhagike8572 4 жыл бұрын
Kalu sirraaa player aa 👍👍👍👌👌👌
@balpreetsidhu490
@balpreetsidhu490 4 жыл бұрын
Kalu jatt attt babe 💥💥💥💥👌👌👌
@jagjeetsinghdhaliwal4390
@jagjeetsinghdhaliwal4390 4 жыл бұрын
ਕਾਲੂ ਰਸੂਲਪੁਰ ਵਧੀਆਂ ਖਿਡਾਰੀ ਵਧੀਆਂ ਇਨਸਾਨ 👑👌🙏
@bestvideos8616
@bestvideos8616 4 жыл бұрын
ਹਜ਼ਾਰਾਂ ਕੀ ਲੱਖਾਂ ਹੀ ਖਿਡਾਰੀ ਆਏ ਆ ਤੇ ਆ ਰਹੇ ਆ ਪਰ ਸਭ ਤੋਂ ਵੱਧ ਸੋਹਣੀ ਖੇਡ ਇੰਦਰਜੀਤ ਤੇ ਫਰਿਆਦ ਦੀ ਆ, ਕਹਿ ਕੇ ਜੱਫਾ ਲਾਉਣ ਆਲੇ ਖਿਡਾਰੀ ਆ ਦੋਨੋਂ ਪਰ ਕਦੇ ਵੀ ਕਿਸੇ ਰੇਡਰ ਨੂੰ ਫੜ ਕੇ ਜਿੰਨੇ ਮਰਜ਼ੀ ਜੱਫੇ ਲਾਈ ਜਾਣ ਪਰ ਕਦੇ ਹਵਾ ਨੀ ਕਰੀ ਦੋਨਾਂ ਨੇ। ਮਾਂ ਖੇਡ ਕਬੱਡੀ ਦੇ ਸਭ ਤੋਂ ਟੌਪ ਤੇ ਚੰਗੇ ਇਨਸਾਨ ਫਰਿਆਦ ਤੇ ਇੰਦਰਜੀਤ
@manpreetcheema9233
@manpreetcheema9233 4 жыл бұрын
ਕਾਲੂ ਵੀਰ ਜੀ ਬੁਹਤ ਹੀ ਵਧੀਆ ਘੈਟ ਖਿਡਾਰੀ ਅਾ love you 😘😘😘😍😍😍😘😘
@khushmindersingh9744
@khushmindersingh9744 4 жыл бұрын
ਅੰਬੂ ਘੱਲਾਂ ਕਲਾਂ ਵਾਲੇ ਦੀ ਤੇ ਇੰਦਰਜੀਤ ਕਲਸੀਆਂ ਵਾਲੇ ਦੀ interview ਕਰੋ ਬਾਈ ਜੀ
@kuljitkanda1276
@kuljitkanda1276 Жыл бұрын
ਬੋਹਤ ਬੱਦੀਆ ਲੱਗਦਾ ਬਾਈ ਰੱਤਨ ਧਾਰੀਵਾਲ ਦਾ ਉਪਰਾਲਾ ਸਟਾਰ ਪਲੇਅਰ ਨੂੰ ਲੋਕਾਂ ਦੇ ਸਾਹਮਣੇ ਲੈਕੇ ਜਾਣ ਪਛਾਣ ਕਰਾਉਂਦੇ ਹਾਂ
@fanjalalpuridasattuchabba8882
@fanjalalpuridasattuchabba8882 4 жыл бұрын
22 ji ਏਕਮ ਹਠੂਰ ਦੀ ਇੰਟਰਵਿਊ ਕਰੋ
@jagmailsidhu7534
@jagmailsidhu7534 4 жыл бұрын
Nice intervew
@sukhrajsingh8791
@sukhrajsingh8791 4 жыл бұрын
legend guru ji.. kalu rasulpur👌👌👌👌👌
@darshansidhubhagike8572
@darshansidhubhagike8572 4 жыл бұрын
Bhut vadiaa player a kalu Rusualpu
@nexion5144
@nexion5144 4 жыл бұрын
ਫੌਨ ਤੇ ਅਾਸਕੀ ਨੇ ਕਬਾਢੀ ਵਾਲੀ ਖਾਦੀਅਾ ਇਹ ਕੰਮ ਪੁਠੇ ਜੇਹੇ 2012 ਤੋ ਹੀ ਸੁਰੂ ਹੋਏਅਾ ਪिਹਲਾ िਕਹੜਾ ਫੌਨ ਅਾੳੁਨਾ ਹੁੰਦਾ ਸੀ ਸਹੇਲੀ ਦਾ ਸਮਾ ਬਤਾੳੁਣ ਲਈ ਹਰ ਕੋਈ ਗਰਾੳੁਂੜਂ िਵਚ ਹੀ ਸਮਾ ਬਤੀਤ ਕਰਦਾ ਸੀ ਹੁਣ ਤਾ 70 % ਸ਼ਾਮਾ ਨੂੰ ਫੌਨ ਹੀ ਸੁਨਦੇ ਅਾ
@jagrajsinghjatana7313
@jagrajsinghjatana7313 4 жыл бұрын
ਬਹੁਤ ਵਧੀਆ ਵੀਰੇ।
@jagwindergondara7855
@jagwindergondara7855 4 жыл бұрын
sirrra banda kalu bahut vadia game veer di👌👍
@rupinder_pal
@rupinder_pal 4 жыл бұрын
Apna favorite player
@shonkysingh5296
@shonkysingh5296 4 жыл бұрын
Khush rahoo veer
@GurpreetSingh-tn6fm
@GurpreetSingh-tn6fm 4 жыл бұрын
ਬਹੁਤ ਬਹੁਤ ਵਧੀਆ ਖਿਡਾਰੀ
@gogigill2601
@gogigill2601 4 жыл бұрын
Bai kalu tu ta yrr siiraaa bnda bai ..ki kaha bai tanu hun tu ta kaynchi v paad dinda c ana jor c ani furti c bai tere ch .10secnd ch kabaddi paa dinda c bai ..mast maula bnda bai.. Love u bai..
@Kabaddilovers420
@Kabaddilovers420 4 жыл бұрын
ਕਾਲੂ ਅਾਪਣਾ ਮਨਪਸੰਦ ਰੇਡਰ 💪💪💪
@ManinderSingh-xf3gy
@ManinderSingh-xf3gy 4 жыл бұрын
Sirra aa bai pura
@sukhsandhu7444
@sukhsandhu7444 Жыл бұрын
Mast maula. Bht sohni personality te gal krn da tareeka bai da
@gagandeepsingh1386
@gagandeepsingh1386 4 жыл бұрын
Siraaaaaa player kalo Rasalpur aaj duniaa pyar kardi aa
@nexion5144
@nexion5144 4 жыл бұрын
2005 ਦੀ ਗॅਲ ਅਾ ਜਦੋ ਚੂਹੜਚਕ ਪॅਪੂ ਨੂੰ ਹਰਾ िਦॅਤਾ ਸੀ ਕਾਲੂ ਹੁਨਾ ਨੇ ਜਾਫੀ ਜੰਢੀ ਵਾਲਾ ਕਾਲਾ ਵੀ ਸੀਰੇ ਨੂੰ ਫੜ िਗਅਾ ਸੀ
@_____13____DeEp
@_____13____DeEp 9 ай бұрын
ਕਾਲੂ ਰਸੂਲਪੁਰ ਟੋਪ ਦਾ ਰੇਡਰ ✌️❣️ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@diljaano3o2
@diljaano3o2 3 жыл бұрын
ਜਦ ਹੋਇਆਂ ਫਾਈਨਲ ਮੈਚ ਤੇ ਜ਼ੋਹਰ ਦਿਖਾਏ ਪੱਪੂ ਨੇ ਜਦ ਢੇਰਿਆ ਕੋਲ ਆ ਕੇ ਰੇਡਰ ਢਾਏ ਪੱਪੂ ਨੇ ਸ਼ਾਨ ਜੱਟ ਪੱਪੂ chuhar chkiya💪💪💪💪
@Neutralchannel1806
@Neutralchannel1806 4 жыл бұрын
Legend kabaddi player Kalu rasulpuria
@SandeepSingh-dq2du
@SandeepSingh-dq2du 4 жыл бұрын
ਵੀਰ ਜੀ ਕੋਚਾਂ ਦੀ ਘਾਟ ਤਾਂ ਹੈ ਹੀ ਪਰ ਅੱਜਕਲ੍ਹ ਕੋਈ ਜੁਆਕ ਕਿਸੇ ਦੀ ਮੰਨਦਾਂ ਵੀ ਨਹੀਂ ਕਰ ਕੋਈ ਆਪਣੇ ਆਪ ਨੂੰ ਕੋਂਚ ਸਮਝਣ ਲੱਗ ਜਾਂਦਾਂ ਹੈ
@amberhoneyvlogs2621
@amberhoneyvlogs2621 4 жыл бұрын
Kalu rasulpur game bhut sohni aa
@manichaudhary1752
@manichaudhary1752 4 жыл бұрын
dil jit liya yr bnde ne mast maula bnda gbu wmk 💖
@desi9018
@desi9018 4 жыл бұрын
Full kaim kallu jatt
@progamerz9112
@progamerz9112 4 жыл бұрын
Bai sirra kalu
@avtarsidhu5959
@avtarsidhu5959 4 жыл бұрын
Kalu rasulpur💪💪👌🔥
@GursidhuG
@GursidhuG 4 жыл бұрын
Sirraa player n person
@jagroopsingh5686
@jagroopsingh5686 4 жыл бұрын
super star
@sunnymander6398
@sunnymander6398 4 жыл бұрын
Good beer g
@Ravindersinghgrewal9800
@Ravindersinghgrewal9800 4 жыл бұрын
Seraa game y de👌👍
@user-ig7zk4ti8w
@user-ig7zk4ti8w 4 жыл бұрын
Siraaa kalu rasulpur
@sukhchainsingh6469
@sukhchainsingh6469 2 жыл бұрын
ਬਹੁਤ ਵਧੀਆ ਲੱਗਿਆ ਵੀਰੇ ਕਾਲੂ ਨੂੰ ਦੇਖਕੇ ਵੀਰੇ ਹੋਣ ਤਾਂ ਬਾਲਟੀਆਂ ਰੱਖ ਲੈਂਦੇ ਆ ਤੇ ਕਬੱਡੀ ਵਿੱਚ ਠੇਕੇਦਾਰੀ ਸਿਸਟਮ ਚੱਲਦਾ ਹੈ
@sunnymander6398
@sunnymander6398 4 жыл бұрын
Nice ji
@harinderkaur7218
@harinderkaur7218 3 жыл бұрын
Heera player !🙏👍🌟
@darshansidhubhagike8572
@darshansidhubhagike8572 4 жыл бұрын
Kalu de game da ma fine aa ver 👍👍👍👍👍
@gurdeepmann8140
@gurdeepmann8140 4 жыл бұрын
Siraaa plyar
@OnkarSingh-kv8ks
@OnkarSingh-kv8ks 4 жыл бұрын
Att Radar
@harinderkaur7218
@harinderkaur7218 3 жыл бұрын
Kalu has immense humility !🙏
@GurpreetSingh-zb8fl
@GurpreetSingh-zb8fl 4 жыл бұрын
Kalu 👌👌👍
@gurdeepgurdeep4214
@gurdeepgurdeep4214 4 жыл бұрын
Sirra plyer kalu bai
@onlykabaddi1248
@onlykabaddi1248 4 жыл бұрын
Sirraa y
@jashanjassi7973
@jashanjassi7973 10 ай бұрын
Kalu jindab ustad 💣💥
@rubimaan1267
@rubimaan1267 3 жыл бұрын
Sirra kalu astad
@pindasidhu2188
@pindasidhu2188 4 жыл бұрын
Kalu sira
@guramritraiamritrai3498
@guramritraiamritrai3498 4 жыл бұрын
Kalu good banda
@amangiri7866
@amangiri7866 4 жыл бұрын
Sira bnda bai kallu
@veerpalsungh2842
@veerpalsungh2842 4 жыл бұрын
Kallu bai nic.man
@veerpalsungh2842
@veerpalsungh2842 4 жыл бұрын
Kalu ajj ve Star again. G
@khushmindersingh9744
@khushmindersingh9744 4 жыл бұрын
ਜੀਵਨ ਮਾਣੂੰਕੇ ਗਿੱਲਾਂ ਵਾਲੇ ਦੀ interview view ਕਰੋ ਬਾਈ ਜੀ
@sahirkhattri9526
@sahirkhattri9526 4 жыл бұрын
Krdine ae g hor kise di krni ae tan dsdiyo
@gurtejdhaula6075
@gurtejdhaula6075 4 жыл бұрын
Kalu y sirra
@harinderkaur7218
@harinderkaur7218 3 жыл бұрын
Wonderful interview ! Kudos to team ! 👍
@goldynatt5468
@goldynatt5468 2 жыл бұрын
ਕਾਲੂ ਤਾਂ ਕਾਲੂ ਹੀ ਅਹ 👍
@arshkaurarsh8909
@arshkaurarsh8909 2 жыл бұрын
Best palyer kalu rasulpuria
@rukmankaur6304
@rukmankaur6304 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ
@brownuniqueboy7799
@brownuniqueboy7799 4 жыл бұрын
Sirra 22
@sahibsingh9665
@sahibsingh9665 3 жыл бұрын
Mera vadda veer kalu waheguru ji mehar kre veer te
@babberjeetgill9606
@babberjeetgill9606 4 жыл бұрын
niceee
@sukhsekhon3756
@sukhsekhon3756 4 жыл бұрын
Bhtt vdia subha veer da
@jangaujla8219
@jangaujla8219 3 жыл бұрын
V good
@yggi2413
@yggi2413 4 жыл бұрын
Kalu Sirra
@Dillumani
@Dillumani 4 жыл бұрын
Mussh futt kalu vich ser vich jaan aa 👌👌
@gurpreetsharma4183
@gurpreetsharma4183 4 жыл бұрын
Pehla lekhna sikh la
@prabhjit9412
@prabhjit9412 3 жыл бұрын
Bahut vadea pleyar va kalu ostad
@Lally-randhawa
@Lally-randhawa 4 жыл бұрын
Kalu ne siraaaa krea
@sukhpreetsinghdhillon6988
@sukhpreetsinghdhillon6988 4 жыл бұрын
Jivan da style wakhra veere.... Lady manuke gill same Style ch kheda kalu wangu
@gurpreetsinghchhina707
@gurpreetsinghchhina707 4 жыл бұрын
kalu di kabbadi bhut jada vdiya yr
@dalvirjohal5830
@dalvirjohal5830 4 жыл бұрын
g meria veerA
@prabhgrewal6216
@prabhgrewal6216 4 жыл бұрын
😍😍👌
@jassidhaliwaldhaliwal9627
@jassidhaliwaldhaliwal9627 6 ай бұрын
Kalu best reder ❤
@khushmindersingh9744
@khushmindersingh9744 4 жыл бұрын
ਬਾਈ ਜੀ ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ
@balveerdairyfarm1477
@balveerdairyfarm1477 4 жыл бұрын
Shi gall a ji
@_____13____DeEp
@_____13____DeEp 9 ай бұрын
ਰਤਨ ਧਾਲੀਵਾਲ ✌️❤
@desigamers4655
@desigamers4655 4 жыл бұрын
Jiwan manuke di v interview kro y ji
@balramsharma2246
@balramsharma2246 4 жыл бұрын
ਸਿਰਾ ਰੇਡਰ
@PardeepSingh-xv6gx
@PardeepSingh-xv6gx 4 жыл бұрын
Sirra Player 💪💪
@gaylesingh24
@gaylesingh24 4 жыл бұрын
Y g ekam hathoor di interview kro
@HarinderSingh-ic7vd
@HarinderSingh-ic7vd 4 жыл бұрын
Y g ghant interview c g
@desi9018
@desi9018 4 жыл бұрын
Kallu Y ZindaWaad
@happyhans1933
@happyhans1933 4 жыл бұрын
Sira y kalu
@harpreetsodhe9349
@harpreetsodhe9349 4 жыл бұрын
nyc person
@jashanjassi7973
@jashanjassi7973 10 ай бұрын
Ik din nl koi satar ni ban da sahi gal aa
@manichaudhary1752
@manichaudhary1752 4 жыл бұрын
herra bnda ✌️
@Kabaddi5911
@Kabaddi5911 4 жыл бұрын
Astad❤️❤️❤️
@navdeepsingh8000
@navdeepsingh8000 4 жыл бұрын
Y sirre pitho di bi interview kro
@harpreetsingh9131
@harpreetsingh9131 4 жыл бұрын
🙏🙏🙏👍👍👍
@gajjansingh7831
@gajjansingh7831 4 жыл бұрын
Gud player
@sawakkorwala1233
@sawakkorwala1233 4 жыл бұрын
Y ji baghi parmjitpura interview kor ji
@Harpreetsingh-tw7sz
@Harpreetsingh-tw7sz 4 жыл бұрын
Jiwan manuke ni veer lddi manuke ..kallu 22 da same copy aa ..jvva kallu vangu kabaddi ponda ohh...same styal aa kabaddi pon da dona da
@jessicamarie5138
@jessicamarie5138 4 жыл бұрын
Sira kalu rasulpur gurlal ghanor best ever koi fukri ni simple bnde jwa hasmukh rabb trake bakshe kde chkwi gl ni koi insan wdia hon bht jrori. PLAYER ne par insan wdia hona bahut jrori hunda loka de dil ch wassde aa kalu gurlal wrge player
НЫСАНА КОНЦЕРТ 2024
2:26:34
Нысана театры
Рет қаралды 1,4 МЛН
Fast and Furious: New Zealand 🚗
00:29
How Ridiculous
Рет қаралды 43 МЛН
Playing hide and seek with my dog 🐶
00:25
Zach King
Рет қаралды 35 МЛН
Самый Лучший Дедушка ❤️
0:15
Глеб Рандалайнен
Рет қаралды 1,6 МЛН