ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l EP23 l Sodhi Vikram Singh l Sarbjeet Singh Sidhu l B Social

  Рет қаралды 491,721

B Social

3 жыл бұрын

ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l DHART DE JAAYE l EP 23 l Sodhi Vikram Singh l Sarbjeet Singh Sidhu l B Social
#SarbjeetSinghSidhu
#DhartDeJaaye
#SodhiVikramSingh
Facebook Link : bsocialoffic......
Instagram Link : bsocialoffi......
Report by : Sarbjeet Singh Sidhu
Cameraman : Harmanpreet Singh & Zitesh Kaushal
Editor : Hardeep Singh
Location : Anandpur Sahib
Digital Producer : Gurdeep Grewal
Label : B Social

Пікірлер: 679
@armaandeepsingh6606
@armaandeepsingh6606 3 жыл бұрын
ਪੰਜਾਬ ਤਾ ਤਰੱਕੀ ਕਰ ਸਕਦਾ ਜੇ ਸਰਕਾਰੀ ਗੈਂਗਸਟਰ ਮੰਗਣਾ ਬੰਦ ਕਰ ਦੇਣ ਰਿਸ਼ਵਤ ਨੂੰ ਇਹ ਆਪਣਾ ਹੱਕ ਸਮਜਦੇ ਹਨ ਤੇ ਆਪਣੇ ਬੱਚੇ ਬਾਹਰ ਸੈੱਟ ਕਰ ਰਹੇ ਹਨ
@bachittargill8988
@bachittargill8988 3 жыл бұрын
ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ। ਸਾਨੂੰ ੲਿਮਾਨਦਾਰੀ ਦੀ ਲੋੜ ਹੈ।
@snehkiranverma4173
@snehkiranverma4173 3 жыл бұрын
Amazing bhai sahib🙏🙏
@robinosker3333
@robinosker3333 3 жыл бұрын
Acha 😂🤣
@amarjeetsinghcareercoach5114
@amarjeetsinghcareercoach5114 3 жыл бұрын
Vadhiya gal hai par sarkaar drrution dai karie?
@gurpartapsingh2996
@gurpartapsingh2996 3 жыл бұрын
good
@Rai008vlogs
@Rai008vlogs 3 жыл бұрын
Emaandari kis kol aa sade sab to wade chor lidar fir aam janta di life narak bana dinde aa sade lok paise wale di sab sport karde aa garib nu koi change raah vi nai ponda bina paise to
@gurjeetkaur9238
@gurjeetkaur9238 3 жыл бұрын
ਮੇਰਾ ਦੇਸ਼ ਮੇਰੀ ਬੋਲੀ ਮੇਰਾ ਪੰਜਾਬ ਮੇਰਾ ਸੱਭਿਆਚਾਰ ਇਂਥੇ ਜਨਮ ਲੈ ਕੇ ਮਾਣ ਹੋਣਾ ਚਾਹੀਦਾ🙏
@euphoria156
@euphoria156 3 жыл бұрын
🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? I DIDNT FEEL LIKE WATCHING THE WHOLE VIDEO, HE RUINED PUNJABI CULTURE BY CONSTRUCTING FOREIGNER HOMES IN INDIA!! 😡🤢
@lnderdhullar
@lnderdhullar 3 жыл бұрын
💯💯
@lnderdhullar
@lnderdhullar 3 жыл бұрын
kzfaq.info/get/bejne/rLZ_fNqcq8XedHk.html
@sukhraj_singh1999
@sukhraj_singh1999 3 жыл бұрын
@@euphoria156 yes same house kothe nal v ban sakde aa fr kuch alag houga
@Rajindersingh-ee7ec
@Rajindersingh-ee7ec 3 жыл бұрын
@@lnderdhullar hlo
@ManpreetSingh-xm4vv
@ManpreetSingh-xm4vv 3 жыл бұрын
ਉਪਰਾਲਾ ਬਹੁਤ ਵਧੀਆ ਼਼਼਼ ਥੱਲੇ ਲੋਕਾਂ ਦੇ ਵਿਚਾਰ ਪੜ੍ਹ ਰਿਹਾ ਸੀ ਜਿਆਦਾਤਰ ਲੋਕ ਆਖਦੇ ਨੇ ਕਿ ਪੈਸੇ ਦਾ ਕੰਮ ਐ ਼਼਼਼਼ ਪਰ ਯਾਰ ਬੰਦੇ ਦੀ ਸੋਚ ਨੂੰ ਸਿੱਜਦਾ ਕਰਨਾ ਬਣਦਾ ਼਼਼਼ ਹੋਰ ਬਹੁਤ ਅਮੀਰ ਲੋਕ ਨੇ ਜੋ ਪੈਲੀਆਂ ਵੇਚ ਵੇਚ ਬਾਹਰ ਨੂੰ ਭੱਜਦੇ ਨੇ ਼਼਼਼ ਵੀਂਹ ਤੀਂਹ ਲੱਖ ਲਾਕੇ ਬਾਹਰ ਜਾਣ ਦੀ ਬਜਾਏ ਸਾਨੂੰ ਵਪਾਰ ਵੱਲ ਮੁੜਨਾ ਪਵੇਗਾ ਼਼਼਼ ਜੇ ਪੰਜਾਬ ਨੂੰ ਬਚਾਉਣਾ ਤਾਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ
@HarbansSingh-mv2bw
@HarbansSingh-mv2bw 2 жыл бұрын
Sodhi sahib ji ehe badal parivar nu hajam ho riha he but small farmer tan iss nu dekh v nahi sakda tohanu mubarkan
@kulwantsingh9415
@kulwantsingh9415 2 жыл бұрын
ਸਹੀ ਸੋਚ ।
@yuvrajsinghdullat523
@yuvrajsinghdullat523 3 жыл бұрын
ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਸ਼ੁਰੂਆਤ ਬਹੁਤ ਵਧੀਆ ਹੈ, ਬਾਹਰਲੇ ਦੇਸ਼ਾਂ ਤੋਂ ਇਥੇ ਆਇਆ ਕਰਨਗੇ
@jagjiwankaur3938
@jagjiwankaur3938 3 жыл бұрын
ਬਹੁਤ ਹੀ ਵਧਦਿਆਂ ਉਪਰਾਲਾ ਮੇਰਾ ਵੀ ਇਹੋ ਸੁਪਨਾ but
@singhisking2800
@singhisking2800 3 жыл бұрын
ਬੂਹਤ ਵਧਾਇਆ ਮੈਨੂੰ ਤਾ ਕੈਨੇਡਾ ਲੱਗੀ ਜਾਦਾ
@karamjitkaur365
@karamjitkaur365 2 жыл бұрын
ਬਹੁਤ ਵਧੀਆ ਬਾਹਰ ਕਮਾਈ ਕਰਕੇ ਆਪਣੇ ਅਨੰਦਪੁਰ ਚ ਲਗਾਇਆ🙏🏼👌🏼👍🏼👏🏻
@shahbazsingh7829
@shahbazsingh7829 3 жыл бұрын
ਸੋਢੀ ਸਾਬ ਤੁਸੀਂ ਬਹੁਤ ਵਧੀਆ ਮਨੁੱਖ ਹੋ ਗੁਰੂ ਦੇ ਸਿੱਖ ਅਸਲੀ ਰੰਘਰੇਟੇ ਗੁਰੂ ਕੇ ਬੇਟੇ 👍🏼👍🏼
@mehtabsingh5897
@mehtabsingh5897 3 жыл бұрын
Yr tu c har passe jaat paat Kyu waad dene o
@shahbazsingh7829
@shahbazsingh7829 3 жыл бұрын
@@mehtabsingh5897 ਭਰਾ ਆਪਾਂ ਨਹੀਂ ਵਾੜੀ, ਇਹ ਤਾਂ ਹੋਟਲ ਵਾਲੇ ਅੰਕਲ ਜੀ ਖੁਦ ਈ ਆਪਣੀ ਗੋਤ ਦੱਸ ਰਹੇ ਆ, ਸੋ ਆਪਾਂ ਉਹਨਾਂ ਦੀ ਗੋਤ ਦੀ ਤਾਰੀਫ ਕਰ ਦਿੱਤੀ, ਅੰਕਲ ਜੀ ਗੋਤ ਨਾ ਦੱਸਦੇ ਤਾਂ ਆਪਾਂ ਵੀ ਤਾਰੀਫ ਨਾ ਕਰਦੇ, ਬਾਕੀ ਅੰਕਲ ਦਾ ਕੰਸੈਪਟ ਵਧੀਆ ਹੈ ਕਿ ਟੂਰਿਜ਼ਮ ਵਧਾਓ
@amarjitsingh9089
@amarjitsingh9089 3 жыл бұрын
ਇਥੇ ਪੰਜਾਬ ਵਿੱਚ ਟੂਰਿਜ਼ਮ ਪ੍ਰਮੋਟ ਕਰਨ ਦੀ ਗੱਲ ਹੋ ਰਹੀ, ਜਾਤ ਪਾਤ ਦੀ ਨਹੀ।ਰੰਗਰੇਟੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਚਾਹੁੰਦੇ ਹੋ ਕਿ ਜਾਤ ਪਾਤ ਖਤਮ ਹੋਵੇ ਤਾਂ ਤੁਸੀ ਵੀ ਆਪਣੇ-ਆਪ ਨਾਲੋ ਜਾਤ ਨੂੰ ਵੱਖ ਕਰੋ
@g.p.s319
@g.p.s319 2 жыл бұрын
ਇਸਦੇ ਕਮਰੇ ਦਾ ਕਿਰਾਇਆ 7500,8500 ਹੈ ਪਰ ਡੇ
@shahbazsingh7829
@shahbazsingh7829 2 жыл бұрын
Sahi gl hae uhnaa nu samjhnaa chaida hae
@arvindersingh9287
@arvindersingh9287 3 жыл бұрын
Waho Sodhi Sahib Great man Great thought Great idea Great setup May WAHEGURU JI Bless You !
@germansingh8207
@germansingh8207 3 жыл бұрын
ਤੁਸੀਂ ਬਹੁਤ ਵਧੀਆ ਇਨਸਾਨ ਜੇ ਅਤੀ ਸੁੰਦਰ ਜੀ ਬਹੁਤ ਜਿਆਦਾ ਸੁੰਦਰ ਅਨੰਦ ਜੀ ਇਥੇ ਰਬ ਸਾਨੂੰ ਠਹਿਰਣ ਦੇ ਯੋਗ ਬਣਾਵੇ🙏
@nimratschannel2100
@nimratschannel2100 3 жыл бұрын
I really like this video salute to bhai sahib from surrey Canada
@musiclover.3901
@musiclover.3901 3 жыл бұрын
We love our Punjab.Best wishes to Punjab.Prosperity and Happiness🌹🌹🙏
@sarassinghjoy9734
@sarassinghjoy9734 3 жыл бұрын
Bahut ਮਾਣ ਵਾਲੀ ਗੱਲ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਪੰਜਾਬੀਆਂ ਨੂੰ ਨਵੀਂ ਸੇਧ ਮਿਲੇਗੀ। 50/50 ਲੱਖ ਰੁਪਏ ਖ਼ਰਚ ਕਰ ਕੇ ਬਾਹਰਲੇ ਮੁਲਕਾਂ ਵਿੱਚ ਸ਼ਰਨ ਲੈਣ ਲਈ ਸਭ ਜਾਈ ਜਾ ਰਹੇ ਹਨ। ਪਰ ਇੰਨੇ ਪੈਸੇ ਨਾਲ ਇੱਥੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਜ਼ਰੂਰੀ ਨੀ ਕ ਸਰਕਾਰਾਂ ਨਿਕਾਮਿਆਂ ਦੀਆਂ ਨੇ ਤੇ ਆਪਾਂ ਵੀ ਕੁਝ ਨੀ ਕਰ ਸਕਦੇ। ਸਭਤੋਂ ਬੜੀ ਗੱਲ਼ ਚੰਗੀ ਇਹੋ ਲੱਗੀ k ਤੁਸੀ ਇੰਨੇ ਸਾਲਾਂ ਤੋਂ ਵਿਦੇਸ਼ਾਂ ਚ ਰਹਿ k v ਪੰਜਾਬ ਨਾਲ਼ ਇੰਨਾ ਜੁੜੇ ਹੋਏ ਹਨ ਜੀ। ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਤੁਹਾਨੂੰ।🙏🙏🙏🙏🙏 Plz Rent ਬਾਰੇ ਜ਼ਰੂਰ ਦਸੋ ਅਸੀਂ ਵੀ family members avange But plz mention clear rent🙏🙏
@parrysandhu1318
@parrysandhu1318 3 жыл бұрын
6000-8000
@sarassinghjoy9734
@sarassinghjoy9734 3 жыл бұрын
@@parrysandhu1318 Ok veer ji🙏🙏
@euphoria156
@euphoria156 3 жыл бұрын
🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢
@sarassinghjoy9734
@sarassinghjoy9734 3 жыл бұрын
@@euphoria156 tusi shatt vale bna leo veer ji Koi chkkr ni Bs ਮਕਸਦ ਕਮੀਆ ਲੱਭਣਾ ਨੀ ਹੋਣਾ ਚਾਹੀਦਾ। ਸਿਆਣੇ ਬਣੋ ਸਿੱਖ k paisa ਕਮਾਓ bss jo theek lgda ose tra tusi bna lo koi chkkr ni usdi v promotion ho jayegi youtube te👍
@g.p.s319
@g.p.s319 3 жыл бұрын
ਉਹ ਕਹਿੰਦੇ ਹਨ ਸਾਡਾ ਰੀਜੋਰਟ ਮਹਿੰਗਾ ਹੈ ਅਸੀਂ ਚਾਉਦੇ ਹਾਂ ਕਿ ਸਾਡੇ ਕੋਲ ਕਰੀਮ ਹੀ ਆਵੇ ।
@jagdishbahia9162
@jagdishbahia9162 3 жыл бұрын
Dil se Salute bahi Sahib from United Kingdom🇬🇧 waheguru ji bless you🙏🙏🙏🙏❤️
@kanwerjitsingh7181
@kanwerjitsingh7181 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਸੋਢੀ ਸਾਹਿਬ, ਧੰਨਵਾਦ
@rajvinderkaurlamay5273
@rajvinderkaurlamay5273 3 жыл бұрын
Benipàl lo
@happybrar9283
@happybrar9283 3 жыл бұрын
So nice of you Sodhi Sahib Waheguru ji tuhade te mehr rakhan Waheguru ji merete v karn k maen v tuhade darshan kar sakan Hamesha Chardikala ch rahoen WAHEGURU WAHEGURU JI
@kiransunrays518
@kiransunrays518 3 жыл бұрын
Omg..I been stressing that on diff iTunes as comments.. Yes, young Punjabi youth is dying in Canada and other countries.. We need more pioneers like Mr. Sodi to educate youth.. TO KEEP PUNJAB ALIVE for the sake of next generations.. BLESS YOU AND KEEP UP.. Vaheguruji bless and sumatt the younger generations.. EDUCATION AND COURAGE CAN CREATE HEAVEN ANYWHERE..
@guljitjhajj8379
@guljitjhajj8379 3 жыл бұрын
ਸੋਢੀ ਸਾਅਬ ਸਲਾਮ ਐਂ ਤੁਹਾਡੀ ਸੋਚ ਨੂੰ।
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਬਹੁਤ ਬੰਦੀਆ ਹੈ ਬਾਈ ਜੀ ਤੇਰੀ ਖੁਸ਼ੀ ਹੈ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬੰਦੀਆ ਹੈ
@mynanogarden6842
@mynanogarden6842 3 жыл бұрын
वहुत अच्छी सोच आ तुहाडी वीर जी ऐने साल वाहर रह के भी आपनीयां जड़ा ते मिट्टी नाल जुड़े रहना वहुत बढ़िया जी सलाम है तुहाडी सोच नू God bless you ❤️❤️🌹
@DhillonVideo
@DhillonVideo 3 жыл бұрын
ਬਹੁਤ ਵਧੀਆ ਧੰਨਵਾਦ Love Punjab !!
@baldevsingh-bi7wz
@baldevsingh-bi7wz 3 жыл бұрын
ਹਾਲੇ ਮਜੀਠੀਆ ਅਤੇ ਸੁਖ਼ੇ ਦੀ ਨਜ਼ਰ ਨਹੀ ਪਈ ਹੋਵੇਗੀ॥ ਵਰਨਾ ਇਸ ਦਾ ਮਾਲਕ ਬਾਦਲ ਪਰਵਾਰ ਹੋਣਾ ਸੀ ਤੇ ਤੂ ਵਰਕਰ॥
@halalamaster48
@halalamaster48 3 жыл бұрын
baldev singh, ohna dono da jinna chir satta ch’ ne koi v Punjab ch’ trakki hon da koi chance nahi ha, rehndi kasr kaddhn vaste Jagiro, sukhvir di timi, chandumajra, manpreet badal ate 2 hramkhor Capt badal . Hun ikk hor Navjot sidhu v aa riha, oss nu Pakistani imran khan te bahut mann ha, jo ke hindostan nu nashat krn bare sochda rehnda, jo sikh te hindu kudian nu zabardasti muslman bnaon bare sochda. Navjot sidhu ghussay ghatte nu koi negative gal disdi hi nahi.
@sukhjindersingh1014
@sukhjindersingh1014 3 жыл бұрын
100% right
@baljinderbuby6298
@baljinderbuby6298 3 жыл бұрын
@@halalamaster48 bilkul sahi
@halalamaster48
@halalamaster48 3 жыл бұрын
@@baljinderbuby6298 , thanks for your reply, Young lady, due respect for you from London.
@halalamaster48
@halalamaster48 3 жыл бұрын
@Kashmir Singh , oh kehdi jagah, bharama da dhaba, naam bahut suna
@Grewalmada
@Grewalmada 3 жыл бұрын
ਸੋਢੀ ਸਾਹਿਬ ਵਰਗੇ ਪੰਜਾਬ ਵਿੱਚ 20 ਕੁ ਹੋਣੇ ਆ‌। ਬਾਕੀ ਪੰਜਾਬ ਵਿੱਚ ਤਾਂ 2-4 ਏਕੜ ਵਾਲਾ ਹੀ ਵਿਚਾਰਾ ਗਰੀਬ ਕਿਸਾਨ ਹੀ ਆ। ਇਹ ਵੀਡੀਓ ਪੰਜਾਬ ਵਾਲੇ ਕਿਸਾਨਾਂ ਲਈ ਨਹੀਂ, ਸਿਰਫ ਅਮੀਰ ਲੋਕਾਂ ਲੲੀ ਆ।
@euphoria156
@euphoria156 3 жыл бұрын
Angresh bande ne angrezi ghar bna chadde🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.culture khraab karta Punjabi 😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢
@Grewalmada
@Grewalmada 3 жыл бұрын
@@euphoria156 ਬਾਈ ਜੀ ਮੈਂ b social ਵਾਲਿਆਂ ਨੂੰ ਬਹੁਤ ਵਧੀਆ ਕਹਿੰਦਾ ਹੁੰਦਾ ਸੀ। ਵਧੀਆ ਸੁਨੇਹਾ ਦੇਣ ਵਾਲੀਆਂ ਗੱਲਾਂ ਕਰਦੇ ਆ। ਪਰ ਆ ਵੀਡੀਓ ਦਾ ਕੋਈ ਮਤਲਬ ਨਹੀਂ ਬਣਦਾ। ਆਮ ਬੰਦਿਆਂ ਨੂੰ ਇਹੋ‌ ਜਿਹੀਆਂ ਵੀਡੀਓ ਨਾਲ ਕੀ ਸੁਨੇਹਾ ਮਿਲੂ।
@deepjatti7780
@deepjatti7780 3 жыл бұрын
@@Grewalmada es vich ki burai
@bhagwontsingh2704
@bhagwontsingh2704 3 жыл бұрын
Reporter nu es naal k matlab,eh tn advertisement video hai paisay lay k bna reha
@SatnamSingh-fb9qt
@SatnamSingh-fb9qt 3 жыл бұрын
Sunny hi mehant karo te ameer bano holi holi ,himmat rakho, pareshan na hovo.permatma bada aperampar he
@miansarwar7568
@miansarwar7568 3 жыл бұрын
Punjab has lots of land which is so fertile and is rich of culture yes we Punjabis from both PUNJABS can make good money from tourism. Good Idea mashallah.plus our younger Punjabi generation will come across the real Punjab.
@ramjeetrama5966
@ramjeetrama5966 3 жыл бұрын
ਪੈਸੇ ਨਾਲ ਦੂਜੇ ਦੋ ਚਾਰ ਕਿੱਲੇ ਵਾਲੇ ਕਿਸਾਨ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ।ਉਹ ਕਿੱਲਾ ਵੇਚ ਕੇ ਬਾਹਰ ਕਮਾਈ ਕਰਕੇ ਹੋ ਸਕਦਾ ਇਸ ਤੋ ਵਧ ਕਾਮਯਾਬ ਹੋ ਜਾਵੇ ।ਇਨ੍ਹਾਂ ਕੋਲ ਖੁਲੀ ਆ ਜਾਇਦਾਦ ਪੈਸਾ ।।
@maninderbrar8508
@maninderbrar8508 2 жыл бұрын
ਬਹੁਤ ਵਧੀਆ ਬਿਜ਼ਨਸ ਆਈਡੀਐ ਜੇ ਕਿਤੇ ਪੰਜਾਬ 'ਚ ਕਾਮਯਾਬ ਹੋ ਜਾਵੇ। ਸੋਢੀ ਸਾਬ਼ ਦੇ ਫਾਰਮ ਸਟੇ ਤੇ ਇੱਕ ਵੀ ਟੂਰਿਸਟ ਨਹੀਂ ਦਿਖਿਆ ਇਹਦੇ ਤੋਂ ਪਤਾ ਲੱਗਦੈ ਕਿ ਹਜੇ ਇਹ ਕਿੱਤਾ ਪੰਜਾਬ 'ਚ ਲਾਹੇਵੰਦ ਨਹੀਂ ਹੋਇਆ। ਇਹਨੂੰ ਕਾਮਯਾਬ ਕਰਨ ਵਾਸਤੇ ਵੱਡੇ ਪੱਧਰ ਤੇ ਉਪਰਾਲੇ ਹੋਣੇ ਚਾਹੁੰਦੇ ਐ।
@SurinderKaur-iq8de
@SurinderKaur-iq8de 3 жыл бұрын
Bhutttt...bhutttt vdhia veer ji kmal e g Satguru aap nu bhutttt....bhutttt trakian deve
@Cour_reet_bapusson
@Cour_reet_bapusson 3 жыл бұрын
Dhanwad bhai sab ji... bhut sohna uprala tuhada🙏🙏
@jassisidhu7235
@jassisidhu7235 2 жыл бұрын
ਰਹਾਇਸ਼ ਵਾਲੀ ਜਗ੍ਹਾ ਤਾਂ ਦਖਾਈ ਨੀਂ ਅੰਕਲ ਜੀ ਫੇਰ ਈ ਆਵਾਂਗੇ ਜੇ ਅੰਦਰੋਂ ਦਿਖਾਉਂਦੇ
@shahbazsingh7829
@shahbazsingh7829 3 жыл бұрын
ਵੈਸੇ ਹਿਮਾਚਲ ਦੇ ਲੋਕ ਚਾਹੁੰਦੇ ਨੇ ਕਿ ਦੁਬਾਰਾ ਮਹਾਂ ਪੰਜਾਬ ਬਣ ਜਾਵੇ
@SukhbirSingh-pb6zu
@SukhbirSingh-pb6zu 2 жыл бұрын
हिमाचल के लोगों को लूट लिया BJP अंबानी अडानी ने। लोग इनसे बचना चाहते हैं।
@Merapeo877
@Merapeo877 2 жыл бұрын
Mang kon karda si Punjabi sube di ? Dharne k ne laye si ?
@rashveer5092
@rashveer5092 Жыл бұрын
Yes agree 👍
@japinderkaur5562
@japinderkaur5562 2 жыл бұрын
Bahut badeyea uprala Wow, Weheguru ji chardikala vich rakhan g Mehar Karan g ang sang sahee hoven g
@dalrajsaran6266
@dalrajsaran6266 3 жыл бұрын
ਪੈਸਾ ਲਾ ਦੇਵੇ ਪਰ ਅਯਾਸ਼ ਪੁਲਿਸ ਤੇ ਸਰਕਾਰੀ ਅਫ਼ਸਰਾਂ ਦੀ ਮੁਫਤਖੋਰੀ ਮਾਰ ਦਿੰਦੀ ਹੈ ,, ਤੇ ਲੀਡਰ ਹਿੱਸਾ ਪੱਤੀ ਮੰਗਦੇ ,, ਹਰ ਅਫਸਰ ਚੋਰ ਭਰਿਸ਼ਟ ਹੈ
@bhagwontsingh2704
@bhagwontsingh2704 3 жыл бұрын
Right and truthful comment
@g.p.s319
@g.p.s319 3 жыл бұрын
ਸੋਢੀ ਸਾਹਿਬ ਇਥੇ ਮੁਰਗੇ ਰੱਖਣੇ ਵੀ ਜੁਰਮ ਹੈ ।
@palwindersingh3731
@palwindersingh3731 3 жыл бұрын
Iam agree with u dilraj ji. Thanks.
@dalrajsaran6266
@dalrajsaran6266 3 жыл бұрын
@@palwindersingh3731 thanks 🙏 brother
@rajdeepkamboj6087
@rajdeepkamboj6087 3 жыл бұрын
@@g.p.s319 🤣🤣🤣🤣 sahi gal a g .basi show ch vekhya c
@aman15073
@aman15073 3 жыл бұрын
koi apne secret nhi dasda but tusi sare samne apne raj khoole thanks sir
@AvtarSingh-ey1my
@AvtarSingh-ey1my 3 жыл бұрын
Beautiful i'm very impressed ❤
@kulwantsinghchahal412
@kulwantsinghchahal412 3 жыл бұрын
Very very nice 🙏🙏 congratulations veer ji
@ramjoshi771
@ramjoshi771 3 жыл бұрын
Very nice, looks like Canada. I Live in Canada 🇨🇦. Love 💘you guys.
@KuldeepSingh-id8kq
@KuldeepSingh-id8kq 3 жыл бұрын
Sodhi Sab Bhut hi kamal dia chijen ne bhut Reej nal Teriar te Bhut mhent kiti salohnn jog chij hai eho jhiha Anad Ondha Anadpur shib di dharti te rab Basdha bhut sonna sodhi Sab whaguru ji charrdi Kala vich Rakhne dhanbad
@noorsingh9722
@noorsingh9722 3 жыл бұрын
I got vry good thought for my new dream house. Thxu so much sir
@harrykaur6605
@harrykaur6605 3 жыл бұрын
Ssa g... well done soodhi sir bhut sohne affected lgye..thank you so much tusi apni punjab br aini sochye...keep it up👍
@euphoria156
@euphoria156 3 жыл бұрын
Angresh bande ne angrezi ghar bna chadde🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.culture khraab karta Punjabi 😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢😒
@harrykaur6605
@harrykaur6605 3 жыл бұрын
@@euphoria156 ssa... apni 2 thinking hundi... uhne bhar de country de look deti....
@amarjitbhullar
@amarjitbhullar 3 жыл бұрын
@@euphoria156 jisne ene mulka vich ghum k apna business idea chunia aa. Usda pesa, usda risk, usda business idea. J koi alag kar riha taa, oh usdi apni soch aa. Us vich koi galat gall nhi
@mannnandgarhia9858
@mannnandgarhia9858 3 жыл бұрын
ਬਹੁਤ ਬੜੀਆਂ ਜੀ ਸਹੀ ਸੰਦੇਸ਼
@mangatsingh6826
@mangatsingh6826 3 жыл бұрын
Very good efforts waheguru will help you
@sukhjitbrar4319
@sukhjitbrar4319 3 жыл бұрын
Sodhi Sahib you deserve full credit for your this creation. People can and should do different things even on small scale. You should also add big mud house, Sawaat, as used to be in Malwa villages. Very cool in summer and comfortable in winter.👍👍
@journeyplayer
@journeyplayer 3 жыл бұрын
Strange house on hill 😳 kzfaq.info/get/bejne/p8mfZcaQvt-ZfWw.html
@Svp745
@Svp745 2 жыл бұрын
Bahut vadiya soch sir ji awesome 👌👌👌👏👏👏🙏
@sukhwindersingh917
@sukhwindersingh917 3 жыл бұрын
Sade gerib loka waste kush nahi Aase kithe jaeiyey Waheguru ji gariba nu samratha bakhshe
@nk3243
@nk3243 2 жыл бұрын
Bahut sohna bnaya ji 🙏dil khush ho gya
@jasbirtaneja1863
@jasbirtaneja1863 3 жыл бұрын
Sodhi Sahab, nice venture👌👌
@ideepkaran0751
@ideepkaran0751 3 жыл бұрын
Very beautiful place 😊👍✌🏻✌🏻👌👌🔥🔥
@tedewalhoney2525
@tedewalhoney2525 3 жыл бұрын
ਨੂਰਪੁਰ ਬੇਦੀ ਜਿਲ੍ਹਾ ਰੋਪੜ ਚ ਇੱਕ ਟੂਰਿਸਟ ਜਗਾ ਹੈ the kikar lodge ਬਹੁਤ ਸੋਹਣੀ ਜਗਾ ਹੈ ਪਹਾੜਾ ਚ
@amritpalSingh-gd6ki
@amritpalSingh-gd6ki 3 жыл бұрын
ਸੋਢੀ ਸਾਹਿਬ ਇਸ ਵੀਡੀਓ ਦਾ ਸਬਜੈਕਟ ਕੀ ਹੈ। ਤੀਹ ਮਿੰਟ ਤਾਂ ਖਰਾਬ ਕਰ ਚੁੱਕੇ ਹੋ। ਇਸ ਵੀਡੀਓ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸਾਨੀ, ਇਕਨੌਮਕ ਜਾਂ ਟੂਰਿਜ਼ਮ। ਅਮਰੀਕਾ ਕੈਨੇਡਾ ਵਿੱਚ ਜਾਕੇ ਤੁਸੀਂ ਟਾਇਮ ਵੇਸਟ ਹੀ ਕੀਤਾ ਹੈ। 35 ਮਿੰਟ ਤੱਕ ਤੁਸੀਂ ਮੁੱਦੇ ਤੇ ਨਹੀਂ ਆਏ। ਮਿੱਟੀ ਨਾਲ ਮਕਾਨ ਬਨਾਉਣ ਲਈ ਕੁੱਝ ਨਹੀਂ ਲਗਦਾ? ਗਿਆਰਾਂ ਮਿੰਟ ਰਹ ਗਏ ।ਹੁਣ ਮਤਲਬ ਦੀ ਗੱਲ ਤੇ ਆਓ। ਹੁਣ ਅਠ ਮਿੰਟ ਰਹਿ ਗਏ ਮੁੱਦੇ ਤੇ ਨਹੀਂ ਆਏ। ਰੇਟ ਕੀ ਹੈ, ਸਹੂਲਤਾਂ ਕੀ ਹਨ। ਛੇ ਮਿੰਟ ਰਹਿ ਗਏ ਮੁੱਦੇ ਤੇ ਆਓ। ਸੁੱਖੇ ਦਾ ਯਾਰ ਹੈ ਲਪੋਟ ਸੰਖ। 😜 ਇਹ ਐਂਕਰ ਵੀ ਵਿਹਲਾ ਹੀ ਹੈ। ਅਸਲ ਗਲ ਤੇ ਆ ਗਏ ।ਇਹ ਸ਼ਹਿਰਾਂਵਿੱਚ ਰਹੇ ਹਨ।
@hasanvirk7357
@hasanvirk7357 3 жыл бұрын
Bahut vadya sir Rab sade Punjab nu trrakki bakhshe
@nimratschannel2100
@nimratschannel2100 3 жыл бұрын
Salute to bhai sahib from surrey canada
@BEAUTYINHOME
@BEAUTYINHOME 3 жыл бұрын
Wow wow its beautiful kamal krdi , full of nature
@baljindersingh1184
@baljindersingh1184 2 жыл бұрын
"ਕਮਾਲ ਕਰਤੀ" ਸਹੀ ਸ਼ਬਦ ਹੈ । ਕਰਦੀ ਨਹੀਂ ।
@surindersingh-ry6jf
@surindersingh-ry6jf 2 жыл бұрын
Great consept though and idea sodhi sahib these types of ideas can promote Punjab tourism 👍🏻
@jatindermann4895
@jatindermann4895 3 жыл бұрын
Yes ur right tourism is a gud future of Punjab 👍
@harbhajanmalhi7269
@harbhajanmalhi7269 3 жыл бұрын
ਸਾਡੇ ਖੁਹ ਤੇ ਵੱਸਦਾ ਰਬ ਨੀ।
@artistichustlersoul
@artistichustlersoul 3 жыл бұрын
We will visit this place soon
@MakhanSingh-tv6en
@MakhanSingh-tv6en 3 жыл бұрын
VV good Coverage brother,, GBU,, Best of good luck with good wishes 🙏🏿🙏🏿🙏🏿
@harjitsingh9701
@harjitsingh9701 3 жыл бұрын
Sukha Amli te nu na pta Lag jave ohne Kabza kar laina 😂😂
@bahadurdhillon2001
@bahadurdhillon2001 2 жыл бұрын
ਬਹੁਤ ਖੂਬ ਨਜ਼ਾਰਾ ਆਗਿਆ ਦੇਖ ਕੇ, ਪਰ ਜਦੋ ਕੋਈ ਵੀ ਇਹੋ ਜਿਹੀ ਖੂਬਸੂਰਤੀ ਦਿਖਾਈ ਜਾਂਦੀ ਹੈ, ਕੋਈ ਫੋਨ,ਪਤਾ, ਰੇਂਟ, ਪੂਰਾ ਨਾਮ, ਕਦੇ ਵੀ ਨਹੀਂ ਦੱਸਣ ਦੇ ਖੇਚਲ ਕੀਤੀ ਜਾਂਦੀ
@karamjitkaur365
@karamjitkaur365 2 жыл бұрын
ਅਨੰਦਪੁਰ ਸਾਹਿਬ ਹੈ ਜੀ ਲੋਧੀਪੁਰ ਸਤਲੁਜ ਦੇ ਕਿਨਾਰੇ
@kulwanthallan3133
@kulwanthallan3133 2 жыл бұрын
Satnam Shri Waheguru jioji Datiya jioji Tera lakh lakh shukar jioji Kya baat, bahut khoob, eh dharti naseeba wali jithye Mera rub vasdha jioji. Bilkul Sahi gala jioji, ju ethu da climate kidrye nahi jioji. With 👍 great regards prayers God's Blessings and best wishes jioji 🙏🙏🙏
@SatnamSingh-fb9qt
@SatnamSingh-fb9qt 3 жыл бұрын
Bahut Lajvab koshish waheguru Aap te meher kare ji
@dharamsk1453
@dharamsk1453 3 жыл бұрын
Excellent sir g, punjab nu bhi hun upgrade hona chayeda
@punjabi_traveler
@punjabi_traveler 3 жыл бұрын
Jeonde raho Punjaabion.. 🙏 saanu maan hai punjab te punjabi hon te🚜🚜
@SukhbirSingh-pb6zu
@SukhbirSingh-pb6zu 2 жыл бұрын
ਸੋਢੀ ਸਾਹਿਬ ਥੋਡੀ ਸੋਚ ਪਵਿੱਤਰ ਹੈ।ਵਾਹਿਗੁਹੂ ਹੋਰ ਤਰੱਕੀ ਬਖਸ਼ਣ ਜੀ।
@exploreyourdream2948
@exploreyourdream2948 3 жыл бұрын
ਇਸ ਜਗ੍ਹਾ ਦੀ ਪੂਰੀ ਲੋਕੇਸ਼ਨ ਤਾ ਦਸੋ ਸਰ ਜੀ ਜਰੁਰ ਆਵਾ ਗੈ 🙏
@nirmalbajwa3172
@nirmalbajwa3172 3 жыл бұрын
ਵੇਸੇ ਗੱਲਾਂ ੳੁਲਟ ਨੀ ਹੋ ਰਹੀਅਾ ਗੱਲਾਂ ਪੰਜਾਬ ਦੀਅਾ ਕਰਦੇ ਨੇ ਤੇ ਬਨਾੲੀ ਸਬ ਕੁੱਚ ਵੇਸਟਰਨ ਕਲਚਰ ਵਰਗਾ ਕਮਾਲ ਹੈ
@akaur4533
@akaur4533 3 жыл бұрын
ਸਹੀ ਹੈ ਵੀਰ ਜੀ
@nirmalbajwa3172
@nirmalbajwa3172 3 жыл бұрын
@@akaur4533 Thanks kaur ji and yaur wel come
@shergill4301
@shergill4301 3 жыл бұрын
Tu kache makaan vich rehna Punjab vich.........
@changisoch8948
@changisoch8948 2 жыл бұрын
ਬਹੁਤ ਵਧੀਆ ਸੌਚ good job 👍
@sukhjeetkaur9787
@sukhjeetkaur9787 3 жыл бұрын
👌👍 very nice baiji vadia uprala ji
@sunrise2844
@sunrise2844 3 жыл бұрын
Bilkul sahi gal kahi sodi ji ne cream warge customer hi stay karnge, matlab ya ta koi videshi afford kar sakda ethe stay karn nu ya koi rishwat khor, jidey kol jyada paise honge.... maaldar asammi ne maaldar asaamiya waste bnaya a resort desi California.......
@allinonevibes3780
@allinonevibes3780 3 жыл бұрын
So beautiful ❤️❤️
@manvirkaur2359
@manvirkaur2359 3 жыл бұрын
Thnks inni sohni jagah dikhun layi Jado v india gayi jaroori javange
@luckysidhu4760
@luckysidhu4760 3 жыл бұрын
BILKUL SAHI VICHAR AA BIBA JI PEHLI GAL TAA APNE GURUA DE CHARAN SOHO PRAPAT DHARTI AA SO WHEN YOU COME TO PUNJAB JRUR VIST KAREO WAHEGURU JI CHARDIKLA TANDRUSTI TE TRAKIA BAKSHAN
@BalrajSingh-vk8of
@BalrajSingh-vk8of 3 жыл бұрын
Vaah ji vaah ver ji very nice congratulations
@dhillonsaab1485
@dhillonsaab1485 2 жыл бұрын
So nyc i am to much impressed by beauty of this place
@neelamdhanota8289
@neelamdhanota8289 3 жыл бұрын
Veer ji Waheguru ji bless you always 🙏 🙏
@tarsemsinghmaan4855
@tarsemsinghmaan4855 3 жыл бұрын
Very very nice. Good job 👌👍👌👌👌👌
@kirankaur4504
@kirankaur4504 3 жыл бұрын
Very very beautiful 👍👍👍👍
@karmjeetsingh9656
@karmjeetsingh9656 3 жыл бұрын
ਬਹੁਤ ਵਧੀਆ ਜੀ ਗੁੱਡ
@harjeet427
@harjeet427 3 жыл бұрын
Very nice 👍 I want to see this
@inderjitsidhu4060
@inderjitsidhu4060 3 жыл бұрын
Very beautiful 😍❤
@ss-pm6oj
@ss-pm6oj 3 жыл бұрын
Boht vadhia bai g. Negative comments aalea aali had a, sado na rees kro.
@simranrandhawa9037
@simranrandhawa9037 2 жыл бұрын
Bahut vadhia banaia g walking places v banao like gardening
@jagjitsinghsomal754
@jagjitsinghsomal754 Жыл бұрын
ਬਹੁਤ ਸੁੰਦਰ, ਬਹੁਤ ਖੂਬ।
@Maan_kaunke
@Maan_kaunke 2 жыл бұрын
Es bande ne bilkul lehza haini interview lain da Hu hu kari janda
@harmandeepsingh831
@harmandeepsingh831 Жыл бұрын
Sodhi Saab is the 12 generation of Dhan Guru Hargobindh patshah. The owner of Miri Piri. Guru Hargobindh was the 1st Guru who fought against Mughals. Sodhi Saab is one of the luckiest person on the earth. Because He belongs to Guru Hargobindh sahib family.
@gurdipanand4105
@gurdipanand4105 3 жыл бұрын
Nice natural atmosphere we love and like it dhan guru nanak
@Manpreet-cg1hf
@Manpreet-cg1hf 3 жыл бұрын
ਇਹ ਜਗ੍ਹਾ ਮੇਰੇ ਨਾਨਕੇ ਪਿੰਡ ਲੋਧੀਪੁਰ(ਅਨੰਦਪੁਰ ਸਾਹਿਬ) ਵਿੱਚ ਹੈ। ਬਹੁਤ ਸੋਹਣੀ ਥਾਂ ਹੈ।
@amrindersingh6698
@amrindersingh6698 3 жыл бұрын
Bahut vadia sardar ji🙏🙏🙏🙏
@Celibritysuits777
@Celibritysuits777 2 жыл бұрын
Wow so beautiful place 😍 we want to Visit here🙏🏻😍
@rooplal1235
@rooplal1235 2 жыл бұрын
Asi jarur aawa gay bahut vadiya gla
@kulwindersingh3333
@kulwindersingh3333 3 жыл бұрын
ਖੇਤੀ ਤੇ ਡੇਅਰੀ ਫਾਰਮਿੰਗ ਇਸ ਤਰਾਂ ਕਰੀਏ ਕਿ ਅਪਣਾ ਤੇ ਸਾਰੀ ਦੁਨੀਆ ਦਾ ਢਿੱਡ ਭਰ ਸਕੀਏ ਤੇ ਆਪਣੀ ਇਕਾਨਮੀ ਉਪਰ ਚੁਕੀਏ,
@amansahota2016
@amansahota2016 3 жыл бұрын
Soni soch de malik sodhi sahib dhanwad ji
@khalsawoodworking364
@khalsawoodworking364 3 жыл бұрын
Bauth badeya soch aa vir g punjab nu aage le k jao g
@sawinder8654
@sawinder8654 3 жыл бұрын
Good job sodhi sab👏👏👏👏
@BalwinderSingh-hs7vk
@BalwinderSingh-hs7vk 3 жыл бұрын
Very very good sadar ji you did great 🙏
@kamalchaudhary9654
@kamalchaudhary9654 2 жыл бұрын
Great job God bless you good 👍 🙏
@harpalpannu8794
@harpalpannu8794 3 жыл бұрын
ਸੋਢੀ ਸਾਹਿਬ ਜੀ ਕੀ ਰੈਂਟ ਆ ਕਿੰਨਾ ਟਾਈਮ ਰਹਿ ਸਕਦੇ plz ਦਸਣਾ phone no ਦਸਣਾ plz
@pardeepfinch2398
@pardeepfinch2398 3 жыл бұрын
Ik din da room da kirya 6000 2 prsn room ch reh skde ne .. Khan pin da lake total ik din da kirya 8 9 hjra aw janda......mehga km aw brother
@hskaler5461
@hskaler5461 2 жыл бұрын
❤💯
@mandeepminhas2858
@mandeepminhas2858 2 жыл бұрын
@@pardeepfinch2398 bhut mehnga brother thi sanu aps reh k ni ehda pta laga 🤣
@jagrajsingh71
@jagrajsingh71 3 жыл бұрын
Thank you ji 🙏🏻🙏🏻
@Records-qs1py
@Records-qs1py 2 жыл бұрын
Kya baat aa yr canada ki rees kru 😍😍😍
@VIJAYKUMAR-xh6nj
@VIJAYKUMAR-xh6nj 3 жыл бұрын
Great. Really appreciable 🙌🙌🙌🙌🙌
@ramanpreetkaur8683
@ramanpreetkaur8683 3 жыл бұрын
bht lok punjab nu sohna bna rhe ne ❤️❤️
@ideepkaran0751
@ideepkaran0751 3 жыл бұрын
Zabardst ❤️✌🏻
@baldevsingh3828
@baldevsingh3828 3 жыл бұрын
Please share the room rent minimum/ maximum also share regarding food vegetarian or non- vegetarian . Thanks
@jagjotsingh6479
@jagjotsingh6479 3 жыл бұрын
Prfect location kithe a ?eh jga 😱 same america e bna ta amezing nature de kreeb mehsoos hunda 👌
ВОДА В СОЛО
00:20
⚡️КАН АНДРЕЙ⚡️
Рет қаралды 31 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Пранк пошел не по плану…🥲
00:59
Саша Квашеная
Рет қаралды 6 МЛН
Приостановили веселуху😨 #симпсоны
0:59
С топором нельзя #ссср #история
1:00
MOTIVATION
Рет қаралды 2,3 МЛН
Waka waka 🤣 Which video is the best 1,2,3,4? 🤩
0:13
Adani Family
Рет қаралды 6 МЛН
Мыла наелся
0:21
Pavlov_family_
Рет қаралды 4,2 МЛН