ਕੰਨਾਂ ਨੂੰ ਕਿਵੇਂ ਰੱਖੀਏ ਸਾਫ Good Information By Dr. Gurmail Singh Virk

  Рет қаралды 478,831

Haqeeqat Tv

Haqeeqat Tv

Жыл бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...

Пікірлер: 305
@majorsinghrai5152
@majorsinghrai5152 11 ай бұрын
ਜੋ ਪੰਜਾਬੀ ਵੀਰ ਕੁਮੈਨੰਟਸ ਅੰਗਰੇਜ਼ੀ ਵਿਚ ਲਿਖਦੇ ਨੇ,ਉਹ ਸ਼ਾਇਦ ਪੰਜਾਬੀ ਵਿਚ ਲਿਖਣਾ ਆਪਣੀ ਬੇਜ਼ਤੀ ਸਮਝਦੇ ਹੋਣਗੇ ਕਿ ਇਹਦਾ ਤਾਂ ਪ੍ਰਾਇਮਰੀ ਸਕੂਲ ਦਾ ਹੀ ਸਟੈਂਡਰਡ ਹੈ ਇਸ ਤੋਂ ਅੱਗੇ ਮਿਡਲ ਜਾਂ ਹਾਈ ਪੜਿਆ ਨਹੀਂ ਹੋਣਾ, ਇਸ ਕਰਕੇ ਅੰਗਰੇਜ਼ੀ ਚ ਲਿਖਣਾ ਆਪਣੀ ਟੌਹਰ ਸਮਝਦੇ ਹੋਣਗੇ, ਜਾਂ ਫਿਰ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਪੰਜਾਬੀ ਵਿਚ ਲਿਖਣਾ ਭੁੱਲ ਹੀ ਗਏ ਹੋਣਗੇ, ਉਮੀਦ ਹੈ ਕਿ ਉਹ ਆਪ ਹੀ ਸਮਝ ਜਾਣਗੇ। ਆਪਣੇ ਆਪ ਨੂੰ ਪੰਜਾਬੀ ਪੰਜਾਬੀ ਕਹੀ ਜਾਦੇ ਨੇ
@AmarjitSingh-kh9xs
@AmarjitSingh-kh9xs Жыл бұрын
ਡਾਕਟਰ ਸਾਬ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ
@preetkaur6054
@preetkaur6054 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨਵਾਦ ਡਾਕਟਰ ਜੀ ਤੇ ਨਾਲ਼ੇ ਪੱਤਰਕਾਰ ਜੀ ਦਾ ਨੋਕਤਾ ਬਹੁਤ ਬਦਿਆ ਲਗਾ 🙏🏻
@harjitsingh4697
@harjitsingh4697 9 ай бұрын
ਬਹੁਤ ਵਧਿਆ ਸੇਵਾ ਹੈ ।ਜੋਅਖਾ ਕੰਨਾ ਦੀ ਟੈਕਨੀਕ ਦਸੀ ਹੈ ਬਹੁਤਭਲਾ ਕੰਮ ਹੈ ੍ਹ
@AmarjitSingh-kh9xs
@AmarjitSingh-kh9xs Жыл бұрын
ਡਾਕਟਰ ਸਾਬ ਦਾ ਸਮਝਾਉਣ ਦਾ ਬਹੁਤ ਵਧੀਆ ਉਪਰਾਲਾ ਹੈ ਜੀ
@bahadursingh9718
@bahadursingh9718 Жыл бұрын
ਡਾਕਟਰ ਸਰ ਨਵੇਂ ਨਵੇਂ ਨੁਕਤੇ ਦੱਸਦੇ ਹਨ ਉਨ੍ਹਾਂ ਦਾ ਕਹਿਣਾ ਬਿਲਕੁਲ ਸਹੀ ਹੈ ਜੋਂ ਆਪਣੇ ਬੱਚੇ ਸੌਗ ਸੁਣਦੇ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਕੰਨਾਂ ਵਿੱਚ ਗੀਤ ਬਗੈਰਾ ਨਹੀਂ ਸੁਨਣੇ ਚਹਿੰਦੇ ਧੰਨਵਾਦ ਡਾਕਟਰ ਸਾਬ੍ਹ ਦਾ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਪਹਿਲਵਾਨ
@HarjeettiwanaChanarthal
@HarjeettiwanaChanarthal Ай бұрын
Yb TV 📺
@HarjeettiwanaChanarthal
@HarjeettiwanaChanarthal Ай бұрын
4 free by CT
@SukhpalSingh-ze4tp
@SukhpalSingh-ze4tp 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਨੇ ਧੰਨਵਾਦ ਜੀ 💝🙏🏻
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ, ਬਹੁਤ ਵਧੀਅਾ ਜਾਣਕਾਰੀ ਦਿੱਤੀ ,ੲਿਕ ਜਾਣਕਾਰੀ ਹੋਰ ਦੇਣ ਬਾਹਰਲੇ ਮੁਲਕਾ ਚ ਕੰਨਾ ਦੀ ੲਿੰਨਫੈਕਸਨ ਬਹੁਤ ਹੁੰਦੀ ਹੈ ਬੱਚਿਅਾ ਨੂੰ ਦਸੋ ੲਿਲਾਜ
@paramjitkaur6540
@paramjitkaur6540 Жыл бұрын
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹਨ
@SukhdevSingh-ql6xt
@SukhdevSingh-ql6xt Жыл бұрын
ਬਹੁਤ ਹੀ ਵਧੀਆ ਦੱਸਿਆ ਹੈ ਡਾਕਟਰ ਸਾਹਿਬ ਨੇ
@satishevergreen17
@satishevergreen17 Жыл бұрын
ਬਹੁਤ ਹੀ ਵਧੀਆ ਜੀ 🙏😊🌹 ੳਸ ਵੀਡਿਓ ਦਾ ਲਿਂਕ ਭੇਜੋ ਜਿਹੜਾ ਡਾ ਸਾਹਿਬ ਨੇ ਕਿਹਾ ਕਿ ਪੰਜ ਰੱਖਣੇ ਪੰਜ ਛੱਛਣੇ 🙏😊🌹
@satnamaujla2203
@satnamaujla2203 Жыл бұрын
ਡਾਕਟਰ ਵੀਰ ਜੀ ਸ਼ਤਿ ਸ਼੍ਰੀ ਅਕਾਲ 🙏🙏ਜੀ ਮੇਰੇ ਕੰਨਾ ਵਿੱਚ ਬਹੁਤ ਬਹੁਤ ,ਆਵਾਜਾ ਆਉਦੀ ਆ ਹਨ ਬਹੁਤ ਪ੍ਰੇਸ਼ਾਨ ਹਾ ਆਵਾਜ ਇੰਨੀ ਜਿ ਆਦਾ ਆਉਦੀ ਹੈ ਮੈਨੂੰ ਇੰਝ ਲਗ ਦਾ ਕਿ ਰੋਲਾ ਬਾਹਰ ਨਾਲ-ਨਾਲ ਬੈਠੇ ਆ ਨੂੰ ਵੀ ਸੁਣਦੀ ਹੈ ਉਤਰ ਮਿਲਦਾ ਸਾਨੂੰ ਕੁਝ ਨਹੀ ਸੁਣਦਾ ਮੈ ਬਹੁਤ ਦੁੱਖੀ ਹਾ ਮਦਦ ਕਰੋ ਧੰਨਵਾਦ ਜੀ🙏🙏🙏🙋‍♀️🙋‍♀️
@gurdeepdhother7337
@gurdeepdhother7337 Жыл бұрын
ਮਸ਼ੀਨ ਲਗਵਾਉ ਅਤੇ ਕੰਨਾਂ ਦੇ ਡਾਕਟਰ ਤੋਂ ਦਵਾਈ ਲਉ
@gurbanishorts5706
@gurbanishorts5706 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਤੇ ਫਾਰੂਕੀ ਸਾਬ ਦਾ ਬਹੁਤ ਬਹੁਤ ਧੰਨਵਾਦ।
@sarbjitrano4153
@sarbjitrano4153 Жыл бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@manjitsinghchadhamanjitsin8743
@manjitsinghchadhamanjitsin8743 Жыл бұрын
ਜਿਸ ਮਾਂ ਨੂੰ ਬੱਚਾ ਚੁੰਘਦਾ ਸੀ ਉਸਦੀ ਧਾਰ ਵੀ ਦਰਦ ਬੰਦ ਕਰ ਦੇਂਦੀ ਸੀ
@GSKIRTI-qd4lm
@GSKIRTI-qd4lm Жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@sukhgill7247
@sukhgill7247 Жыл бұрын
👍💐🌹🙏🙏
@gamdoorbrar3417
@gamdoorbrar3417 11 ай бұрын
ਬਹੁਤ ਵਧੀਆ ਜਾਣਕਾਰੀ,,
@iqbalsingh2519
@iqbalsingh2519 2 күн бұрын
ਬਹੁਤ ਬਹੁਤ ਧੰਨਵਾਦ ਜੀ
@gurmailkaur4389
@gurmailkaur4389 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@sunitarani3073
@sunitarani3073 10 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🙏🏻🙏🏻
@MalkitSingh-su9nu
@MalkitSingh-su9nu Жыл бұрын
ਬੁਹਤ ਵਧੀਆ ਜਾਣਕਾਰੀ, ਧੰਨਵਾਦ ਜੀ
@ministories_narinder_kaur
@ministories_narinder_kaur Жыл бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਮੈਨੂੰ ਇਸ ਬਾਰੇ ਜ਼ਰਾ ਵੀ ਗਿਆਨ ਨਹੀਂ ਸੀ। ਧੰਨਵਾਦ
@sandeepkhattra9298
@sandeepkhattra9298 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏
@suchasingh-ok1zw
@suchasingh-ok1zw Жыл бұрын
Bbye book seen vr bhul seema bbye bbye lo pp bhul bbye
@kultarsinghcheema7452
@kultarsinghcheema7452 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।
@balwinderbrar3739
@balwinderbrar3739 Жыл бұрын
ਬਹੁਤ ਬਹੁਤ ਧੰਨਵਾਦ ਜੀ 😍😍😍
@nihangsingh4503
@nihangsingh4503 Жыл бұрын
ਬਹੁਤ ਵਧੀਆ, ਧੰਨਵਾਦ ਜੀ।
@gurindersingh8353
@gurindersingh8353 10 ай бұрын
ਬਹੁਤ ਵਧੀਆ ਜਾਣਕਾਰੀ ਜੀ
@dhillonsingh6052
@dhillonsingh6052 11 ай бұрын
ਧੰਨਵਾਦ ਡਾਕਟਰ ਸਾਹਿਬ
@RanjitSingh-ms2yu
@RanjitSingh-ms2yu Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਧੰਨਵਾਦ ਜੀ 🙏 ਵੀਰਾ ਜੀ ਗੱਲ ਵਿਚ ਰੇਛਾ ਬਹੁਤ ਬਣਦਾ ਇਸ ਬਾਰੇ ਜਾਣਕਾਰੀ ਦਿਉ
@nimratbrar5228
@nimratbrar5228 Жыл бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🙏
@sarwansingh7913
@sarwansingh7913 Жыл бұрын
ਇਹ ਡਾਕਟਰ ਸਾਹਿਬ ਡਾਕਟਰੀ ਤੇ ਘੱਟ ਅਤੇ ਰਿਸ਼ੀ ਮੁਨੀਆਂ ਉਤੇ ਜ਼ਿਆਦਾ ਜ਼ਕੀਨ ਹੈ।
@gurbhindersandhu8654
@gurbhindersandhu8654 10 ай бұрын
ਧੰਨਵਾਦ ਡਾਕਟਰ ਸਾਬ ਜੀ
@gurdevsingh-vg7hk
@gurdevsingh-vg7hk Жыл бұрын
ਵਾਹਿਗੁਰੂ ਜੀ
@bhullarsahib69
@bhullarsahib69 Жыл бұрын
ਡਾਕਟਰ ਸਾਹਿਬ ਬਹੁਤ ਵੱਧੀਆ ਸਮਝਾਇਆ ਹੈ ਧੰਨਵਾਦ ਜੀ 🙏🙏🙏👍
@sandeepvirk6628
@sandeepvirk6628 Жыл бұрын
ਬਹੁਤ.ਵਧੀਅਾਡਕਟਰ.ਜੀ
@arvinderkler1254
@arvinderkler1254 Жыл бұрын
ਬਹੁਤ ਕੰਮ ਦੀਆਂ ਗੱਲਾਂ ਦੱਸਣ ਲਈ ਧੰਨਵਾਦ🙏
@jarnailsingh2053
@jarnailsingh2053 Жыл бұрын
ਬਹੁਤ ਵਧੀਆ ਜੀ 🙏
@sunitarani3073
@sunitarani3073 10 ай бұрын
ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ 🙏🏻🙏🏻
@veerpalkaur4499
@veerpalkaur4499 Жыл бұрын
ਬਹੁਤ ਵਧੀਆ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ
@AmrinderSingh-dw4fp
@AmrinderSingh-dw4fp 4 ай бұрын
ਬਹੁਤ ਸਾਰੇ ਲੋਕ ਘੱਟ ਪੜ੍ਹੇ ਹੁੰਦੇ ਹਨ ਉਹ ਅੰਗਰੇਜ਼ੀ ਨਹੀਂ ਜਾਣਦੇ ਪਰ ਉਹ ਵੀ ਗੱਲ ਬਾਤ ਸਮਝਣੀ ਚਾਹੁੰਦੇ ਹਨ ਪਰ ਉਹ ਨਹੀਂ ਸਮਝ ਪਾਂਉਦੇ ਇਸ ਲਈ ਪੰਜਾਬੀ ਬੋਲਣੀ ਜ਼ਰੂਰੀ ਹੈ ਧੰਨਵਾਦ ਜੀਓ
@ParwinderSingh-gb4dj
@ParwinderSingh-gb4dj Жыл бұрын
Waheguru ji
@sunitarani3073
@sunitarani3073 10 ай бұрын
ਪੱਤਰਕਾਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ 🙏🏻
@IqbalSingh-uf5yi
@IqbalSingh-uf5yi 11 ай бұрын
ਧੰਨਵਾਦ ਜੀ
@avtarsinghchanne5720
@avtarsinghchanne5720 11 ай бұрын
ਗੱਲ ਛੋਟੀ ਹੁੰਦੀ ਹੈ ਪਰ ਐਂਕਰ ਗੱਲ ਨੂੰ ਬਹੁਤ ਲੰਮੀ ਲੈ ਜਾਂਦਾ ਹੈ।
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ।
@SukhdeepkaurBrar-gk1eu
@SukhdeepkaurBrar-gk1eu 10 ай бұрын
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ🙏🙏
@ranjitkaur4948
@ranjitkaur4948 Жыл бұрын
Tq dr sahib ji vohat vadia ਵਿਚਾਰ ਹੈ ਜੀ
@sukhwindersingh-fu4rq
@sukhwindersingh-fu4rq Жыл бұрын
ਬਹੁਤ ਵਧੀਆ ਲੱਗਿਆ ਜੀ ।
@baljeetkaur2072
@baljeetkaur2072 Жыл бұрын
Bahut khoob samajh ji
@user-po5nx1vw2n
@user-po5nx1vw2n Жыл бұрын
ਬਹੁਤ ਹੀ ਵਧੀਆ ਗੱਲਾਂ ਜੀ
@manjeetkaurwaraich1059
@manjeetkaurwaraich1059 Жыл бұрын
😮ਡਾ ਸਾਹਿਬ ਜੀ ਤੁਹਾਡਾ ਬਹੁਤ ਵਧੀਆ ਧੰਨਵਾਦ ਜੀ
@pritamkaur7580
@pritamkaur7580 Жыл бұрын
🙏❤ ji, very nice information ,Thanks so much
@neetugold6136
@neetugold6136 Жыл бұрын
ਧੰਨਵਾਦ
@PamKaur-ku5wx
@PamKaur-ku5wx 10 ай бұрын
Waheguru Satnam Waheguru Satnam Waheguru Satnam Waheguru Satnam Waheguru Satnam
@ritubala7192
@ritubala7192 Жыл бұрын
Very good
@harneksingh9790
@harneksingh9790 Жыл бұрын
Dr sahib thanks so much for guiding ear care
@HarjinderSingh-cz7pg
@HarjinderSingh-cz7pg Жыл бұрын
Awesome ji Thankyou ji
@samrajsingh9762
@samrajsingh9762 11 ай бұрын
ਞਾਹਿਗੂਰੂ,ਜੀ
@harjinderkaur3707
@harjinderkaur3707 Жыл бұрын
Dr Sahib dia hor video v banaio.bahut wadhia hundia ina dia jankaria.
@user-ys3px6pw4c
@user-ys3px6pw4c 11 ай бұрын
ਡਾਕਟਰ ਸਾਹਿਬ ਛਾਤੀ ਦੇ ਕੈਸਰ ਦੇ ਇਲਾਜ ਬਾਰੇ ਦੱਸੋ ਬਹੁਤ ਧਨਵਾਦ।
@monusaggu9751
@monusaggu9751 Жыл бұрын
ਬਹੁਤ ਵਧੀਆ ਜੀ ਧੰਨਵਾਦ 🙏💖🙏💖
@amritpaulkaur6632
@amritpaulkaur6632 Жыл бұрын
Thanks Sir for this best information.
@JaswinderKaur-df7ps
@JaswinderKaur-df7ps Жыл бұрын
Thanks veer ji very good information God bless both of you Thanks aloud
@drmintukhan6214
@drmintukhan6214 Жыл бұрын
ਬਹੁਤ ਵਧੀਆ ਜੀ
@amarjeetkaur9538
@amarjeetkaur9538 Жыл бұрын
bahut badhiya jankari hai
@kevalkrishan8413
@kevalkrishan8413 Жыл бұрын
Very good👍 sir pala pa gi
@kaursingh3517
@kaursingh3517 Жыл бұрын
Thanks Dr Virk Sir for valuable information
@paramjitmehroke2354
@paramjitmehroke2354 Жыл бұрын
ਡਾਕਟਰ ਜੀ ਮੇਰੇ ਅੰਕਲ ਦੇ ਪੇਰ ਮੱਚਦੇ ਬਹੁਤ ਇਲਾਜ ਕਰਾਇਆ ਪਰ ਕੋਈ ਆਰਾਮ ਨਹੀਂ ਆਇਆ ਇਲਾਜ ਦੱਸੋ 🙏🏻
@InderjitSingh-mu5co
@InderjitSingh-mu5co Жыл бұрын
Dr. Sahib thanks. Laajawab information.
@Lifelongline65
@Lifelongline65 11 ай бұрын
Respected Dr shaib ji good information thanks
@RupinderSingh-gh1md
@RupinderSingh-gh1md 5 ай бұрын
ਵਾਹ ਜੀ ਵਾਹ।
@amanmatharu2302
@amanmatharu2302 Жыл бұрын
Very very thanks to team
@BalwinderSingh-yu4tq
@BalwinderSingh-yu4tq Жыл бұрын
ਇਹ ਲੋਕ ਪੰਡ ਪੈਸਿਆਂ ਦੀ ਲੈਂਦੇ ਪਰ ਸਮਝ ਨਹੀਂ ਆਉਂਦੀ ਪੈਸਿਆਂ ਨਾਲ ਬੈਂਕਾ ਭਰਕੇ ਕੀ ਕਰੋਂਗੇ। ਸਿਕੰਦਰ ਬਣਦੇ ਨੇ ਗਿਆ ਉਹ ਵੀ ਪੁਠੇ ਹੱਥ ਕਰਕੇ।ਸੇਵਾ ਵੀ ਕਰ ਲਵੋ ਕੁਝ
@jasbirkaur3691
@jasbirkaur3691 Жыл бұрын
Lots of thanks doctor sahib
@varindersinghbrar5665
@varindersinghbrar5665 Жыл бұрын
ਸ਼ੁਕਰੀਆ ਜੀ 🙏
@jass2386
@jass2386 Жыл бұрын
Dr. Virk very very thanks
@kishanbhumbli5701
@kishanbhumbli5701 Жыл бұрын
Very nice dr sahib ji 👍🙏
@gurjeetbhinder2113
@gurjeetbhinder2113 Жыл бұрын
O dah jankari ❤🎉 Aameen
@sukhmandeep6609
@sukhmandeep6609 Жыл бұрын
Thinks veerji
@nirmalkaur7131
@nirmalkaur7131 Жыл бұрын
Thanks a lot Dr Virk for this 😮 very useful information .
@jasveersidhu8991
@jasveersidhu8991 Жыл бұрын
Thanks Dr virk buht vadiya daseya 🙏
@rajkhudia1873
@rajkhudia1873 Жыл бұрын
Bahut achhi information
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@jassijassi228
@jassijassi228 Жыл бұрын
Good ji
@favoritesongdhami6340
@favoritesongdhami6340 Жыл бұрын
Veer ji you are doing very good job thx
@surinderdhindsarcm5919
@surinderdhindsarcm5919 11 ай бұрын
Doctor sahib.....bhut vadia
@gopidairyfarm
@gopidairyfarm Жыл бұрын
ਕੰਨ ਵਿਚ ਤੀਲੇ ਵਾਲਾ ਰੂੰ ਰਹਿ ਗਿਆ 2 3 ਮਹੀਨੇ ਹੋ ਗਏ ਹਲ ਦਸੋ ਸਰ ਜੀ
@baljitsinghkhiva612
@baljitsinghkhiva612 Жыл бұрын
ENT dr.nu Milo brother
@aminishsingh3229
@aminishsingh3229 Жыл бұрын
ਸਤਿ ਸ੍ਰੀ ਅਕਾਲ🙏🙏🙏
@Manjot_kaur70
@Manjot_kaur70 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@ranjeetsekhon765
@ranjeetsekhon765 Жыл бұрын
Bhut vadiaa g
@charanjeetsingh9799
@charanjeetsingh9799 Жыл бұрын
ਕੰਨਾ ਵਾਟੀ ਕੁਰਰ ਹਜਾਰ ਮੀਲ ਤੱਕ ਸੂਣਦੇ ਸਨ ਰਿਸੀ ਮੁਨੀ ਡਾਕਟਰ ਸਾਹਿਬ ਜੀ ਠੀਕ ਠੀਕ ਲਾ ਲਓ ਨਹੀਂ ਤਾਂ ਤੁਹਾਡੀਆਂ ਬਾਕੀ ਗੱਲਾਂ ਵੀ ਬੇ-ਅਸਰ ਹੋ ਜਾਣਗੀਆਂ
@kulwanthallan3133
@kulwanthallan3133 Жыл бұрын
Satnam Shri Waheguru jioji Datiya jioji Tera lakh lakh shukar jioji. Bahut bahut shukaria jioji vire Dr Virk sahib jioji te piare bete jioji, bahut bahut shukaria jioji. Very useful information jioji. Jug jug jioji all of you with God's Blessings and His best wishes jioji, ek bajuragh maa 🙏💞 🙏💘🙏
@hardeepkaurdhothar2731
@hardeepkaurdhothar2731 Жыл бұрын
Bhaut vadia ji
@RamLal-ek3il
@RamLal-ek3il Жыл бұрын
Very nice information thanks Dr.Shab
@charanjitkaur8418
@charanjitkaur8418 Жыл бұрын
Nice jankari
@davinderkaurriar8118
@davinderkaurriar8118 Жыл бұрын
Dr Sahib very very good information for all those friends who dont want to take medicine as well as for me because being 64 year old i never take medicine now i will apply these tricks so that i wont face ear problem
@pantsingh8092
@pantsingh8092 Жыл бұрын
6unguuù
@deepkaur1863
@deepkaur1863 11 ай бұрын
@@pantsingh8092 dry
@sukhjindersingh1119
@sukhjindersingh1119 Жыл бұрын
Doctur sahib thanks good views
@sukhmindersidhu6429
@sukhmindersidhu6429 11 ай бұрын
Very nice🙏🙏🌹🌹
@malhishab4563
@malhishab4563 Жыл бұрын
ਪਾਸੇੇ ਖੜਨ, ਪੈਰਾਲਾਇਜ ਦੇ ਬਾਰੇ ਜਾਣਕਾਰੀ ਦਿਓ,
@reetgill8697
@reetgill8697 11 ай бұрын
Good sir
@sarbjitkour782
@sarbjitkour782 Жыл бұрын
Thanks dr sahab
@rameshkanta8548
@rameshkanta8548 11 ай бұрын
Thank. You. Dr. Ji
@manjitji4495
@manjitji4495 8 ай бұрын
Bahuot vadia jankari
Can A Seed Grow In Your Nose? 🤔
00:33
Zack D. Films
Рет қаралды 23 МЛН
Why Is He Unhappy…?
00:26
Alan Chikin Chow
Рет қаралды 57 МЛН
Mama vs Son vs Daddy 😭🤣
00:13
DADDYSON SHOW
Рет қаралды 47 МЛН
Опасность фирменной зарядки Apple
00:57
SuperCrastan
Рет қаралды 11 МЛН
Can A Seed Grow In Your Nose? 🤔
00:33
Zack D. Films
Рет қаралды 23 МЛН