Kanak Di Raakhi/ Do lacchian/ cover by Tanishq kaur n Gurkirat

  Рет қаралды 10,703,753

Tejwant Kittu

Tejwant Kittu

6 жыл бұрын

Пікірлер: 3 200
@godisone7569
@godisone7569 4 жыл бұрын
ਤੇਜਵੰਤ ਜੀ ! ਵਾਕਿਆ ਈ ਇੱਕ ਵਾਰ ਫਿਰ ਬਚਪਨ ਯਾਦ ਆ ਗਿਆ... ਘਰ ਭਾਵੇਂ ਕੱਚੇ ਸੀ ਪਰ ਲੋਕ ਦਿਲ ਦੇ ਸੱਚੇ ਸੀ... ਕਮਾਲ !! ਬੱਚਿਆਂ ਨੂੰ ਤੇ ਤੁਹਾਨੂੰ ਸ਼ੁਭ ਕਾਮਨਾਵਾਂ.
@GurdeepSingh-vd1bg
@GurdeepSingh-vd1bg 2 жыл бұрын
ਵਾਹ ਜੀ ਵਾਹ ਤੇਜਵੰਤ ਜੀ ਕਮਾਲ ਦੀ ਆਵਾਜ਼ ਆ ਅਤੇ ਧੰਨ ਤੁਹਾਡੀ ਕਮਾਈ ।
@birendersingh3226
@birendersingh3226 7 күн бұрын
Very nice waheguru G hamesa Chadikala Rekhan kamyabi khusiya barea Jiwan Devan beta G 🌻🇮🇳🙏
@zahrasaleemawesi6833
@zahrasaleemawesi6833 2 жыл бұрын
واہ واہ واہ واہ واہ واہ واہ واہ واہ واہ کیا خوبصورت انداز ہے
@amanpreetsingh218
@amanpreetsingh218 4 жыл бұрын
ਬਹੁਤ ਵਧੀਆ ਪੇਸ਼ਕਾਰੀ। ਬੱਚੀ ਨੇ ਜਿੱਥੇ ਅਵਾਜ਼ ਅਤੇ ਕਲਾ ਵਾਲੀ ਕਮਾਲ ਕੀਤੀ ਹੈ ਉਥੇ ਹੀ ਬੱਚੇ ਵਲੋਂ ਵੀ ਗੀਤ ਨਾਲ ਇਨਸਾਫ ਕੀਤਾ ਗਿਆ ਹੈ।
@gulsonrajput2872
@gulsonrajput2872 2 жыл бұрын
Brijesh Shastri ka asli Badaun tehsil milak jila Rampur sahitya Rahane wali
@gulsonrajput2872
@gulsonrajput2872 2 жыл бұрын
fj
@gulsonrajput2872
@gulsonrajput2872 2 жыл бұрын
,,,,।
@jkhabra01
@jkhabra01 6 жыл бұрын
After listening to this song by the 2, It makes me feel like there is no other language beautiful then Punjabi.
@friendmobile3224
@friendmobile3224 Жыл бұрын
Esseeuweeww22esywr❤🧡🧡💛💛💛💛💛💛💛💛💚💛💚
@jarnailsingh-cs6ge
@jarnailsingh-cs6ge 8 күн бұрын
ਏਨੇ ਮਹਾਨ ਗਾਇਕ ਤੇ ਗਾਇਕਾ ਦੁਆਰਾ ਗਾਏ ਗੀਤ ਨੂੰ ਬੱਚਿਆਂ ਨੇ ਬਿਲਕੁਲ ਉਸੇ ਤਰ੍ਹਾਂ ਦੇ ਰੰਗ, ਲੈ ਅਤੇ ਸੁਰਤਾਲ ਚ ਗਾਇਆ ਹੈ । ਤਨਿਸ਼ਕ ਬਹੁਤ ਤਰੱਕੀ ਕਰੇਗੀ ।
@bhupindersingh-mk4ym
@bhupindersingh-mk4ym 3 жыл бұрын
Teਜਵੰਤ ਕਿੱਟੂ ਵੀਰ ਜੀ ਯੁੱਗ ਯੁੱਗ ਜੀਵੇ ਇਹ ਜੋੜੀ,,,,,,ਬਹੁਤ ਹੀ ਵਧੀਆ ਇਹ ਵੀਡੀਓ ਜੀ।
@funmusic6426
@funmusic6426 2 жыл бұрын
I am from Pakistan. I heard this song in my childhood. Beautiful song with excellent presentation. Good effort by Tejwant to keep punjabi live.
@manjinderkaler989
@manjinderkaler989 6 жыл бұрын
Very nice sung by both ...great voice
@sudeshrani2686
@sudeshrani2686 2 жыл бұрын
ਬਹੁਤ ਹੀ ਵਧੀਆ ਗਾਇਆ ਇਹ ਗੀਤ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ
@HarpalSingh-uq4yp
@HarpalSingh-uq4yp Жыл бұрын
ਦੋਹਾਂ ਬੱਚਿਆਂ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ
@drkundlas4275
@drkundlas4275 4 жыл бұрын
ਵਾ ਕਮਾਲ ਗਾਇਆ ਹੈ ਇਹ ਲੋਕ ਗੀਤ ਇਹਨਾਂ ਬੱਚਿਆਂ ਤਿਨਸ਼ ਤੇ ਗੁਰਦੀਪ ਸਿੰਘ ਨੇ।ਗੁੜੀਆ ਦੀ ਗਾਇਕੀ ਤੇ ਐਕਟਿੰਗ ਬਹੁਤ ਹੀ ਖੂਬਸੂਰਤ ਹੈ।ਤੇਜਵੰਤ ਕੀਟੂ ਵਧਾਈ ਦੇ ਪਾਤਰ ਹਨ ।
@hardeepmodgill3515
@hardeepmodgill3515 6 жыл бұрын
ਬਾਈ ਜਿੰਉਦਾ ਰਹਿ।ਰੂਹ ਖੁਸ਼ ਕਰਤੀ।ਕਿਟੂ ਬਾਈ ਰੱਬ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ।
@simlasingla6257
@simlasingla6257 6 жыл бұрын
Good good
@vickydhoti4261
@vickydhoti4261 5 жыл бұрын
Hardeep Modgill sir please admission
@sukhwindersinghzira6001
@sukhwindersinghzira6001 5 жыл бұрын
ਵਾਹ ਜੀ ਵਾਹ ਜੀ
@sohansinghsohan2548
@sohansinghsohan2548 5 жыл бұрын
tench
@manjotsingh3445
@manjotsingh3445 5 жыл бұрын
Hardeep ModgillBTU cup .
@DeepsinghDeepsingh-bo4ns
@DeepsinghDeepsingh-bo4ns 10 ай бұрын
Dona bacheyan ne bahut vadiya gaya perform v bahut vadiya kita Rafi saab te begam g di yaad aa gayi
@punjabilokgeet71
@punjabilokgeet71 3 жыл бұрын
ਵਾਹ ਜੀ ਵਾਹ ! ਬਹੁਤ ਅਨਰਜੀ ਤੇ ਰੀਅਲ ਫੀਲ ਨਾਲ ਗਾਇਆ ਬੱਚਿਆਂ ਨੇ ।
@amanpreetdhillon554
@amanpreetdhillon554 2 жыл бұрын
Very nice Song,Old is Gold,God bless you
@UsamaKahlown
@UsamaKahlown 6 жыл бұрын
One of my very fav songs. Love the singers, they did very well. Thanks Mr. Kittu.
@rajkaur4028
@rajkaur4028 3 жыл бұрын
Very very good es bachya nu patsha ji tarkiya bakshan ji👍👍👍👍😍😍😍😍🌹🌹❤❤😘😘😘😘😘
@DaljitSingh-ho9rx
@DaljitSingh-ho9rx 3 жыл бұрын
ਕਿੱਟੂ ਜੀ ਬਹੁਤ ਸੁੰਦਰ ਗਾਇਆ ਇਹ ਤੁਹਾਡੀ ਮਿਹਨਤ ਦਾ ਫਲ ਹੈ ਅੱਜਕਲ੍ਹ ਇਹੋ ਜਿਹੇ ਗਾਣੇ ਮਿਲ਼ਦੇ ਹੀ ਨਹੀਂ
@abdulsalam905
@abdulsalam905 5 жыл бұрын
mitri de face expression bht hee zabardast ne...❤🌷🌷🌷
@suryavansh2876
@suryavansh2876 3 жыл бұрын
Bheem Ajjjw
@somymughal6840
@somymughal6840 5 жыл бұрын
I am from Pakistan But I am love Indian Punjabi songs Beautiful song nice voice Punjab Zindabad
@punjabagroindia6839
@punjabagroindia6839 5 жыл бұрын
Thank sir
@gta5ogz101
@gta5ogz101 5 жыл бұрын
somy mughal
@markgill7284
@markgill7284 4 жыл бұрын
We have same culture.
@SukhdevSingh-tv8hp
@SukhdevSingh-tv8hp 8 ай бұрын
ਕਣਕ ਦੀ ਬੱਲੀ ਵਰਗੀ ਪਿਆਰੀ ਜਿਹੀ ਕੁੜੀ ਦਾ ਕਣਕ ਦੀ ਰਾਖੀ ਪਿਆਰਾ ਜਿਹਾ ਗੀਤ 👍 ਮੁਬਾਰਕਾਂ ਸਮੁੱਚੀ ਟੀਮ ਨੂੰ
@ParamjeetSingh-qu4mg
@ParamjeetSingh-qu4mg Ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰਫੋਰਮੈਂਸ ਆ ਮੁਬਾਰਕਾਂ ਜੀ
@Greatexpectations8
@Greatexpectations8 5 жыл бұрын
ਵਾਹ ਵਾਹ ਵਾਹ , ਸਭ ਤੋਂ ਪਹਿਲਾਂ ਤਾਂ ਸਾਰੇ ਉਸਤਾਦ ਸੰਗੀਤਕਾਰਾਂ ਦੀ , ਬਹੁਤ ਹੀ ਸੁਲਝੀ ਹੋਈ ਟੀਮ ਨੂੰ ਬਹੁਤ ਬਹੁਤ ਵਧਾਈ । ਇਸ ਗਰੁੱਪ ਦੇ ਲੀਡਰ ਸਾਹਿਬਾਨ ਨੂੰ ਮੇਰਾ ਸਨਿਮਰ ਪ੍ਰਨਾਮ ਅਤੇ ਹਰ ਸਾਜ਼ ਦੇ ਬਜੰਤਰੀ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਤਿਕਾਰ । ਉਸਤੋਂ ਬਾਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਵੀ ਰੂਹ ਰੱਜਵਾਂ ਪਿਆਰ । ਬਿਟੀਆ ਰਾਣੀ ਦੀ ਮਿੱਠੀ ਆਵਾਜ਼ ਦੇ ਨਾਲ ਨਾਲ , ਜਿਹੜੇ ਉਸਨੇ ਗੀਤ ਵਿੱਚਲੇ ਹਾਵ ਭਾਵਾਂ ਨੂੰ ਆਪਣੀਆਂ ਅਦਾਵਾਂ ਵਿੱਚ ਤਰਜਮਾਨੀ ਕੀਤੀ , ਉਸਦੀ ਵੀ ਗੀਤ ਦੇ ਬੋਲਾਂ ਵਿੱਚਲੀ ਰੂਹ ਨੂੰ ਛੁਹਣ ਦੀ ਵਿਸ਼ੇਸ਼ ਥਾਂਹ ਹੈ । ਬੇਟੇ ਨੇ ਵੀ ਆਪਣੀ ਕਮਾਲ ਦੀ ਸੁਰ ਭਰੀ ਮਨਮੋਹਣੀ ਆਵਾਜ਼ ਦੇ ਨਾਲ ਨਾਲ , ਬੋਲਾਂ ਵਿੱਚਲੀਆਂ ਅਦਾਵਾਂ ਨੂੰ ਆਪਣੀ ਅਦਾਇਗੀ ਦੇ ਹੁਲਾਰਿਆਂ ਨਾਲ ਰੌਚਕ ਬਣਾਉਣ ਦੀ ਬਾਖੂਬੀ ਕੋਸ਼ਿਸ਼ ਤਾਂ ਕੀਤੀ ਹੈ ਪਰੰਤੂ ਇਸ ਨੂੰ ਬਿਟੀਆ ਵਾਂਗ ਹੋਰ ਵੀ ਨਿਖਾਰਿਆ ਜਾ ਸਕਦਾ ਸੀ , ਮੈਨੂੰ ਪੂਰਾ ਯਕੀਨ ਹੈ ਜਦੋਂ ਇਹ ਬੇਟਾ ਵੱਡੀ ਉਮਰ ਦਾ ਹੋ ਜਾਵੇਗਾ ਤਾਂ ਬਿਟੀਆ ਵਾਂਗ ਹੀ , ਆਪਣੇ ਬੋਲਾਂ ਨੂੰ ਸ਼ਰੀਰ ਦੇ ਲਹਿ ਲਹਾ ਵਾਲੀ ਅਦਾਇਗੀ ਵਿੱਚ ਹੋਰ ਵੀ ਜਾਦੂ ਭਰਨ ਦੀ ਯੋਗਤਾ ਦਾ ਮਾਹਰ ਹੋ ਜਾਵੇਗਾ । ਦੋਨਾਂ ਬੱਚਿਆਂ ਨੂੰ , ਜ਼ਿੰਦਗੀ ਅਤੇ ਸੰਗੀਤ ਦੀ ਦੇਵੀ ਅਸੀਸਾਂ ਦੇਵੇਗੀ ।
@babaranwar5462
@babaranwar5462 2 жыл бұрын
She enjoys singing very much with her soft voice.
@younasjutt9429
@younasjutt9429 Жыл бұрын
😜😊❤️
@jugsingh2006
@jugsingh2006 4 ай бұрын
Excellent delivery.Well done Kittu and Tanishk ,Gurkeerat.
@DaljitSingh-ho9rx
@DaljitSingh-ho9rx 3 жыл бұрын
ਬਹੁਤ ਸੁੰਦਰ ਮਜ਼ਾ ਆ ਗਿਆ ਕਿੱਟੂ ਜੀ ਤੁਹਾਡੀ ਮਿਹਨਤ ਹੈਂ।
@tejinder9162
@tejinder9162 3 жыл бұрын
Tejwant kittu ji Many many congratulations. Gurkirat is second runner up Of little champ 2020
@abdaljabbarhusayn610
@abdaljabbarhusayn610 5 жыл бұрын
Wah ji wah. Kya baat hai. Jeeyo Punjaabiyo!!! Love from Manchester, UK.
@OSHOISGREAT786
@OSHOISGREAT786 2 жыл бұрын
Tejwant ji you are doing great work thanks....both children are so cute 😊🙏
@navdeepsidhu7184
@navdeepsidhu7184 4 жыл бұрын
भाई जी बहुत ज्यादा बढिया सर जी हमारे लोगों को इनका अखाड़ा लगवाना चाहिए क्योंकि ये पुराने गाने बिलकुल रियल गाते है
@kuldeepsingh-lo9mx
@kuldeepsingh-lo9mx 5 жыл бұрын
Kya baat hai. No words to describe. Kittu ji eh sehra tuhade sir janda hai Keep it up
@damanjeetsingh2350
@damanjeetsingh2350 3 жыл бұрын
ਕਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਜੀ ਇਨਾ ਬੱਚਿਆਂ ਉੱਤੇ ਮੇਹਨਤ ਕਰਦੇ ਹੋ । ਤਨਿਸ਼ਕ ਕੌਰ ਬੇਟੀ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ ਹੈ ❤️❤️❤️❤️ 🙏🙏🙏
@princesoori7394
@princesoori7394 Жыл бұрын
Kityu ji shukriya ji apki da es kamm lai ,TQ v much ji 🙏
@jagmeetsingh7639
@jagmeetsingh7639 Жыл бұрын
ਭਰਾ ਨਾਲ ਦੇ ਬੱਚੇ ਦੀ ਵੀ ਤਰੀਫ ਕਰ ਦਿੰਦੇ
@damanjeetsingh2350
@damanjeetsingh2350 Жыл бұрын
@@jagmeetsingh7639 ਭਾਅਜੀ ਬੇਟੀਆਂ ਦੀ ਹਮੇਸ਼ਾ ਤਾਰੀਫ਼ ਪਹਿਲਾਂ ਹੋ ਹੀ ਜਾਂਦੀ ਹੈ ਪਰ ਛੋਟੇ ਜਿਹੇ ਬਬਲੂ ਦੀ ਆਵਾਜ਼ ਵੀ ਬੇਤਰੀਨ ਹੈ ।
@user-sb6cm8gz5u
@user-sb6cm8gz5u Жыл бұрын
0
@gurmitsingh1433
@gurmitsingh1433 11 ай бұрын
काटू साहवा जी सलाम करता हां आप जी 🙏👍गटू तले दो ईटा ही रख दीनदे
@indejitsingh5562
@indejitsingh5562 Жыл бұрын
Thanks kittu g for reminding the best of old times Jio g jiooooo stay blessed
@gurdeepkaur5145
@gurdeepkaur5145 Жыл бұрын
ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਜੀ
@raman4124
@raman4124 6 жыл бұрын
Tanishq , ur diamond of music industry❤️. Plzz just keep doing same efforts to uplift folk songs as well as good songs. Ur voice is awesome. Moreover ur expressions embrace it. God bless u dr🤗
@harpreetaulakh1958
@harpreetaulakh1958 5 жыл бұрын
Wah putr Ji koi shbad nahi ki kahan only god bless you and kittu bai
@InderSingh-xc7ms
@InderSingh-xc7ms 4 жыл бұрын
harpreet aulakh tri Gallan Gallan Mor Mukut Rang kaleya
@mohammedkhan9056
@mohammedkhan9056 2 жыл бұрын
Beautiful wha g kia hi bat hai janab Rafi sb ki. Great singer of the would. Thanks From Pakistan
@satwinderrealyouristrueisa9647
@satwinderrealyouristrueisa9647 2 жыл бұрын
Bahut Khoob combination song. Best performance of both . Thanks
@ambedkargyanpoint6345
@ambedkargyanpoint6345 5 жыл бұрын
Love u kittu veer g Ina lai.....
@kulwind.wgoodsuogrsingh2075
@kulwind.wgoodsuogrsingh2075 5 жыл бұрын
good kitu bay
@hansrajgupta3417
@hansrajgupta3417 5 жыл бұрын
V nycc jodi sir Waheguru mehr kre
@vishavsingh6032
@vishavsingh6032 3 жыл бұрын
ਵਧੀਆ ਕੰਮ ਕਰਦੇ ਹੋ ਕਿੱਟੂ ਸਾਬ ਜੀ ਤੁਹਾਡਾ ਧੰਨਵਾਦ
@legendtrend1
@legendtrend1 2 жыл бұрын
Really awaj aur andaj bahut Vadia. God bless u beta
@SuchaSingh-op8hc
@SuchaSingh-op8hc 5 жыл бұрын
Beautiful and very Masterful ARTISTS at work. Keep it up .
@folkmusic786
@folkmusic786 4 жыл бұрын
yes
@shiv2347
@shiv2347 3 жыл бұрын
ਕਿਟੁ ਸਰ ਜੀ ਜੈ ਸ਼੍ਰੀ ਰਾਮ ਮੇਰੇ ਦੋਸਤ ਦੀ ਲੜਕੀ ਨੁੰ ਗਾਉਣ ਦਾ ਬਹੁਤ ਸ਼ੋਂਕ ਹੈ ਤੁਹਾਡੀ ਅਕੈਡਮੀ ਵਿਚ ਆਉਣ ਲਈ ਕੀ ਕਰਨਾ ਪਹਿਣਾ ਹੈ ਜਰੁਰ ਦੱਸੋ ਜੀ
@sudershanrampal1795
@sudershanrampal1795 2 жыл бұрын
Tejwant Kittu Ji! I like the very precious Punjabi Lok Geets. Now you have maintained the Punjab Traditional Geets of Punjabi culture. These Geets missing from our life. I hope you will update the Punjabi culture. These Geets are of my childhood. I again thanku you.
@BalbirMaan-se7jb
@BalbirMaan-se7jb 3 жыл бұрын
Putt.kittu.purani.yad.taza.ker.diti.boy.greil.nugud.blessing.gud.song.jari.rkho.ssa. Canad🌷🌷🌷🌷🌷🌷🌷😁😁😁😁😁😁
@pgl8274
@pgl8274 Жыл бұрын
Very well sung by these young singers.Very cute talented kids. Kittuji great job
@LuckySingh-fh7ce
@LuckySingh-fh7ce 4 жыл бұрын
Well done,very cute .both of u did well.
@gurdipaulakh2389
@gurdipaulakh2389 5 жыл бұрын
This sweet little girl is a very talented artist at very young age , she has a bright future , both kids done excellent job, God bless ,
@parveenchand7114
@parveenchand7114 4 жыл бұрын
very sweet song God bless
@HarpalSingh-qf7kp
@HarpalSingh-qf7kp 2 жыл бұрын
Hansee.kamall.ai
@jasvirkaur4902
@jasvirkaur4902 Жыл бұрын
Bakamaal awaaz👌👌👌👌👌 keep it up 👍👍👍👍👍
@roopakingra2295
@roopakingra2295 4 жыл бұрын
ਬਹੁਤ ਸੋਹਣੀ ਅਵਾਜ਼ ਆ ਤੇ ਗੀਤ ਵੀ ਬਹੁਤ ਸੋਹਣਾ
@prabhnoorkaur5919
@prabhnoorkaur5919 6 жыл бұрын
I appreciate her expressions osm song sang by both of u
@geetabhalla5768
@geetabhalla5768 3 жыл бұрын
Dono bacche ਬਹੁਤ ਹੀ talented, god bless both 🙏🙏
@vk7875
@vk7875 Жыл бұрын
Everybody Excellent..... 2 kidos and music team.....
@AmandeepkaurDeep-pn6hj
@AmandeepkaurDeep-pn6hj Жыл бұрын
Raj 13 Waho sis very beautiful and beautiful se bhi beautiful voice
@lovelybhasin6857
@lovelybhasin6857 3 жыл бұрын
Old is gold...very beautiful song ...gr8 singers...god bless
@realadvisor1436
@realadvisor1436 5 жыл бұрын
मै इस वीडियो को पिछले साल से आज तक 178 बार देख सुन चूका हुँ। ये गाना ऑरीजनल भी इतना अच्छा नही गाया हुआ। ❤👌
@jaydonsandhu6062
@jaydonsandhu6062 4 жыл бұрын
She is now Punjabi singer Tanishq kaur
@sahitaksanjh4071
@sahitaksanjh4071 2 жыл бұрын
ਵਾਹ ਵਾਹ ! ਕਿਟੂ ਸਾਹਬ ਕਮਾਲ ਕਰੀ ਜਾਂਦੇ ਓ । ਬਹੁਤ ਖੂਬ
@parveensharma9077
@parveensharma9077 2 жыл бұрын
Hello kitty bhai, , mera bi favourite song, mein gazon bar suniya hai, tuhadie bache ta tufan bn jaten hai. Dono bak maal .congrats for taking veeroal in your sharan.she will definitely shine.yoyr are great bhai.
@hafeezmahmood8615
@hafeezmahmood8615 3 жыл бұрын
Beautiful song very good face expressions of both
@inderbains358
@inderbains358 2 жыл бұрын
8g hug uh g guy guy ugh unhappy g hug ggģ88gg8g8g8gug8g 8th u8gu8g 8th 88uu8gf
@Sb-sl6dc
@Sb-sl6dc 4 жыл бұрын
My dear Tanshaq and gurkirat, I solute you. Very nice and innocent performance.
@inderjeetsinghinderjeetsin3243
@inderjeetsinghinderjeetsin3243 3 жыл бұрын
Very nice and beautiful.knishak beta ji I proud you
@milonislam1537
@milonislam1537 8 ай бұрын
EXTRAORDINARY EXHIBITION. BEAUTIFUL SMILE. GOOD CHANCES OF PROGRESS.
@younasmasih2446
@younasmasih2446 5 жыл бұрын
Wah wah ji tejwant kituu ji.aap k beautiful bachay bohat acchay bi wah wah.iam pakistani
@PindanAle685
@PindanAle685 5 жыл бұрын
Superb from Pakistan
@sukveersingh3159
@sukveersingh3159 4 жыл бұрын
Balle balle shava shava very very good song.
@mewapurkhali5019
@mewapurkhali5019 Жыл бұрын
ਕਿਸੇ ਖਤਰਨਾਕ ਚਾਲ ਅਧੀਨ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਿੱਖ ਧਰਮ ਨੂੰ ਖਤਮ ਕੀਤਾ ਜਾ ਰਿਹਾ ਹੈ । ਵਿਉਂਤ ਵਧੀਆਂ ਗਾਣਾ ਤ
@msandhu8095
@msandhu8095 3 жыл бұрын
Beautiful song by young kids is nicely presented.
@surjitjosan4649
@surjitjosan4649 6 жыл бұрын
Beautiful song, hats off to the young childrens.
@Manpreet-xz9vo
@Manpreet-xz9vo 2 жыл бұрын
ਬਹੁਤ ਵਧੀਆ ਆਵਾਜ਼ ਬੁਲੰਦ ਰੱਖੀ ਦਾਤਿਆਂ
@akhlaqahmed2495
@akhlaqahmed2495 3 ай бұрын
بہت ودھیا بچیو۔ جیوندے رہوو۔
@ksbola1
@ksbola1 4 жыл бұрын
Kia baat hai Bhaji Beautiful song my favourite too Keep it up the good work 🙏🏻
@shafiqahmed4468
@shafiqahmed4468 4 жыл бұрын
Tanish kaur,excellent,soft voice
@tinkusharma2000
@tinkusharma2000 3 жыл бұрын
kaint chotteeee putt gbu both bht kainttt m bht var sunya ehe jd v man krda har var sunda kudi te mndr ne donane sirra lata singing jodi
@JagjitSingh-jn5oe
@JagjitSingh-jn5oe Жыл бұрын
ਵੈਰੀ ਗੁੱਡ ਬਹੁਤ ਅੱਛਾ ਗੀਤ 👌👍🙏
@user-qt1wm3uw7g
@user-qt1wm3uw7g 5 жыл бұрын
Expression ਕੁੜੀ ਦੇ 😍
@folkmusic786
@folkmusic786 4 жыл бұрын
nice
@jothappysingh2261
@jothappysingh2261 4 жыл бұрын
Nice beta
@mskhalsa7784
@mskhalsa7784 Жыл бұрын
Yes nice
@sukisamra9295
@sukisamra9295 2 жыл бұрын
Great talent but we are nothing without our Great teachers.
@RanjeetSingh-fv8vt
@RanjeetSingh-fv8vt 2 жыл бұрын
Veery sweet voice
@bhduakhana9481
@bhduakhana9481 3 жыл бұрын
ماشاءاللہ زبردست مالک کامیابی عطا کرے
@inderdhami2001
@inderdhami2001 8 ай бұрын
Thanks Bhaji for sharing!! Jeonda rakheya hoya hai tusin virsey nu.. jeonde raho!! 👍🏼
@farazhussain7788
@farazhussain7788 6 жыл бұрын
larki ne bohat acha gaya h face expretion bohat achey diye Hain Jo mjhe bohat pasand aaye jiski waja se m ye song bar bar dekhne par majboor hogaya.
@ayushchoudhary4778
@ayushchoudhary4778 5 жыл бұрын
Faraz Hussain Khushi Gadhvi
@ajazlaskani1525
@ajazlaskani1525 5 жыл бұрын
Beautiful song
@simarokaur6704
@simarokaur6704 3 жыл бұрын
@@ajazlaskani1525 Źpm .v
@aaaa-ls8uc
@aaaa-ls8uc 3 жыл бұрын
Same😂
@Createrchand
@Createrchand 5 жыл бұрын
Mashallah....what a nat khat ...the way she perform its amazing ...look staning
@folkmusic786
@folkmusic786 4 жыл бұрын
nice
@mirzamohammadanwarsialkot4063
@mirzamohammadanwarsialkot4063 Жыл бұрын
Sassiacall best'wishes for you tejwant kitu kaafi mufdat koi nia gaana nahein Gaya nice 💓 touching song
@harbingerjitkaur923
@harbingerjitkaur923 2 жыл бұрын
Veera tu legend ha sachi harr punjabi valo salute
@RajniRajni-qt9su
@RajniRajni-qt9su 6 жыл бұрын
Beautiful song and both voice's are best I can listen it whole day god bless u guys..
@rashidmuhammad4296
@rashidmuhammad4296 4 жыл бұрын
Both r so good. Great Punjabi songs ever. Love from Punjab Pakistan
@tarlochansingh5200
@tarlochansingh5200 4 ай бұрын
Kamall karti bavi ty boy ny tajbant ji
@DaljitSingh-ho9rx
@DaljitSingh-ho9rx 3 жыл бұрын
ਬਹੁਤ ਚੰਗਾ ਲੱਗਾ ਜਿਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਪਿਆਰ ਵੰਡਦੇ ਰਹੇ
@BeantSingh-tc6mo
@BeantSingh-tc6mo 26 күн бұрын
ਤੇਰੀ ਕਣਕ ਦੀ ਰਾਖੀ ਮੁੰਡਿਆਂ ਮਾੰ ਨਹੀਂ ਬੈੰਹਦੀ ਬਹੁਤ ਵਧੀਆ ਡਿਉਟ ਗੀਤ ਅਦਾਕਾਰੀ ਵੀ ਬਾ ਕਮਾਲ ਤੇਜਵੰਤ ਕਿਟੂ ਜੀ ਵਧਾਈ ਦੇ ਪਾਤਰ ਹੋ ਮੁਬਾਰਕਾੰ
@BeantSingh-tc6mo
@BeantSingh-tc6mo 26 күн бұрын
ਆਤਮਾ ਮੁਕਤਸਰੀ
@dssinghsingh7307
@dssinghsingh7307 4 жыл бұрын
Bhot vadia song a g God bless you
@peaceofmind7994
@peaceofmind7994 6 жыл бұрын
Only one thing to say better than original. Melodious and voice so clear of both kids. Great work Kittu ji. keep on going and god bless you sir.
@billysingh1674
@billysingh1674 10 ай бұрын
❤ ਪੰਜਾਬੀ ਕਦੇ ਵੀ ਮਰ ਨਹੀ ਸਕਦੀ
@randhersingh846
@randhersingh846 3 жыл бұрын
Sarya slaga jog bhut mihntkryi tusyi thanks akshn bhut bhdhya dil kryi jya song sundha rhya west thanks
@Singh3151
@Singh3151 6 жыл бұрын
Thank you brother, love the song and love both singers. Lots of success.
@paramjeetchandi4655
@paramjeetchandi4655 2 жыл бұрын
Good
@jitendrasoni54
@jitendrasoni54 2 жыл бұрын
Punjabi culture is best in all over world 👍. Sat Sri akal 🙏
@AshokKumar-su2cz
@AshokKumar-su2cz Жыл бұрын
🙏🙏🙏🙏🙏🙏🇮🇳🇮🇳🇮🇳
@kulishee7825
@kulishee7825 2 жыл бұрын
Both are Great Singer 💕💕💕💕💕
@jaggisandhu810
@jaggisandhu810 3 жыл бұрын
Y nyc bhut sona song gya 🥰🥰🥰
@khalidsqleem7969
@khalidsqleem7969 4 жыл бұрын
Girls face expretion and voice is great Love from leynda punjab
@kalakhldh
@kalakhldh 3 жыл бұрын
Love to you from charda Punjab.. Mandeep Singh Cheema
@amarjitkaur5552
@amarjitkaur5552 3 жыл бұрын
very good
@arvinderkang6596
@arvinderkang6596 3 жыл бұрын
And where's udta punjab haha
@mohammadzaman9966
@mohammadzaman9966 3 жыл бұрын
@@amarjitkaur5552 p0p
@SandeepChoudhary-cq9ye
@SandeepChoudhary-cq9ye 5 жыл бұрын
God bless you always have to Tanisha and gurkirt
@SukhdevSingh-kk5yh
@SukhdevSingh-kk5yh 5 жыл бұрын
VERY Good Nibh Rahine
@mohindersinghsangha8406
@mohindersinghsangha8406 Ай бұрын
So nice kitty ji.Nice acting from both
@surinderdhaliwal5748
@surinderdhaliwal5748 Жыл бұрын
Best of world my Punjabi kids. We can complete any where. God bless them
Malki keema/ cover by Simran sran n Navjot Sidhu/TKMA
4:37
Tejwant Kittu
Рет қаралды 5 МЛН
Jugni //Cover Version//Aishveer//TKMA
3:58
Tejwant Kittu
Рет қаралды 3,4 МЛН
A little girl was shy at her first ballet lesson #shorts
00:35
Fabiosa Animated
Рет қаралды 10 МЛН
Женская драка в Кызылорде
00:53
AIRAN
Рет қаралды 468 М.
Mama vs Son vs Daddy 😭🤣
00:13
DADDYSON SHOW
Рет қаралды 34 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 9 МЛН
Saadhni... Cover by Navjot Sidhu n Manpreet Hans
6:05
Tejwant Kittu
Рет қаралды 1,1 МЛН
Gurdass Mann  Full HD Part-3 - Jhingran Mela 2014,  Shiri Nabh Kanwal Raja Sahib Ji
29:24
Mirza | punjabi folk | Tanishq kaur | tkma
3:09
Tanishq Kaur
Рет қаралды 10 МЛН
mela baba rodu g kaunke kalan singer Navjot sidhu Manpreet hans
14:10
Как мама ухаживает за мной VS гостями
0:50
Время горячей озвучки
Рет қаралды 3 МЛН
НИЧЕГО СЛОЖНОГО
0:21
KINO KAIF
Рет қаралды 2,5 МЛН