ਕਪੱਤੀ ਨੂੰਹ ਸੱਸ । kapati Nuh Sas । latest new movie । @Desi Masti Team ।

  Рет қаралды 207,931

Desi Masti Team

Desi Masti Team

3 жыл бұрын

ਅਪਣੇ KZfaq ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Amrit Gill
(Mob.= 98888-78203)
Janty Gill
(Mob.= 97794-36287)
Guri Salemgarh
(Mob.= 98722-41495)
D.O.P: Amrit Gill
Editor: Guri Salemgarh
FOLLOW US ON
•instagram- desimastiteam?i...
•Facebook Page- / desimastiteam
#DesiMastiTeamNewVideo
@DesiMastiTeam
Thank You So Much for You All Support 💞

Пікірлер: 228
@farmlife3304
@farmlife3304 3 жыл бұрын
ਜਿਨੇ ਭੈਣ ਨੇ ਆਹ ਸਿਰੇ ਦੀ ਘਟੀਆ ਤੇ ਗੰਦੀ ਜਨਾਨੀ ਦਾ ਕਿਰਦਾਰ ਨਿਭਾਇਆ ਬਹੁਤ ਵਧੀਆ ਨਿਭਾਇਆ ਬਿਲਕੁੱਲ ਅਸਲ ਐਕਟਿੰਗ ਕੀਤੀ ਇਦਾਂ ਦੀਆਂ ਹੀ ਚਵਲ ਜਨਾਨੀਆਂ ਨੇ ਪੰਜਾਬ ਦੀ ਬਰਬਾਦੀ ਚ ਬਹੁਤ ਵੱਡਾ ਰੋਲ ਅਦਾ ਕੀਤਾ ਘਰਾਂ,ਪਰਿਵਾਰਾਂ ਚ ਫਸਾਦ ਜਮੀਨਾ,ਘਰਾਂ,ਪੈਸੇ ਪਿੱਛੇ ਪਰਿਵਾਰਾਂ ਚ ਲੜਾਈਆਂ ਪਵਾਈਆਂ।ਪਰ ਸਦਕੇ ਜਾਈਏ ਉਨਾ ਧੀਆਂ ਭੈਣਾ ਦੇ ਜਿਨਾ ਆਪਣੇ ਮਾਂ,ਬਾਪ ਤੇ ਸਹੁਰਾ ਪਰਿਵਾਰ ਚ ਕੋਈ ਫਰਕ ਨੀ ਸਮਝਿਆ ਤੇ ਦੋਨਾ ਪਰਿਵਾਰਾਂ ਚ ਪਿਆਰ ਵਧਾਇਆ ਤੇ ਉਹੀ ਪਰਿਵਾਰ ਹੀ ਤਰੱਕੀ ਵੀ ਕਰ ਸਕੇ।ਵਾਹਿਗੁਰੂ ਜੀ 🙏🙏🙏
@satpalsingh9304
@satpalsingh9304 3 жыл бұрын
ਬਹੁਤ ਘੈਟ ਵੀਡੀਓ ਹੈ ਜੀ ✅👍 ਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਕੁੜੀਆਂ ਨੂੰ ਜੀ 🙏🙏🙏🙏🙏🙏🙏🙏
@ManjitChahal16
@ManjitChahal16 3 жыл бұрын
ਕੁੜੀ ਦੀ ਗਲਤੀ ਐ ਪਰ ਸ਼ਾਬਾਸ਼ੇ ਓਹਦੇ ਮਾਪਿਆਂ ਦੇ
@preetgrewal3177
@preetgrewal3177 2 жыл бұрын
ਬਹੁਤ ਵਧੀਆ ਲੱਗੀ ਜੀ ਵਿਡੀਓ 👌🏼👌🏼👌🏼🤗🤗🤗🤗🤗
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
@ajmanderaulakh6376
@ajmanderaulakh6376 3 жыл бұрын
ਬਹੁਤ ਵਧੀਆ ਸੁਨੇਹਾਂ ਅੱਜ ਦੀਆ ਪੁੱਠੇ ਸਿਰ ਵਾਲੀਆ ਕੁੜੀਆ ਲਈ ਜੇਕਰ ਇਨਾ ਦੇ ਦਿਮਾਗ ਵਿੱਚ ਪਏ
@gulbaharsinghshahpuria3682
@gulbaharsinghshahpuria3682 Күн бұрын
Very very nice video ❤❤❤❤❤❤❤❤❤❤❤❤❤❤
@Voice_of_Emanuel
@Voice_of_Emanuel 3 жыл бұрын
ਇਕ ਕੁੜੀ ਲਈ ਉਹਦੇ ਅਸਲੀ ਮਾ ਬਾਪ ਉਹਦੇ ਸੁਹਰਾ ਪਰਿਵਾਰ ਹੀ ਹੂੰਦੇ ਨੇ 🙏
@HarjinderBhullar6076
@HarjinderBhullar6076 3 жыл бұрын
ਐਵੇਂ ਤਾਂ ਹੋਗੀ ਇਦੇ ਆਪਣੇ ਮਾਂ ਬਾਪ ਆਏ ਆ ਇਨੂੰ ਐਵੇਂ ਸੀ ਸੱਸ ਸਹੁਰੇ ਆਉਣਗੇ ਤਾਂ ਮੱਚ ਰਹੀ ਸੀ ਜਿਹੜੀ ਬਣਾਈ ਆ ਉਹੀ ਖਵਾਈ ਚੰਗਾ
@KhetiwadiMehakma
@KhetiwadiMehakma 3 жыл бұрын
ਖੇਤੀਵਾੜੀ ਅਤੇ ਪਸੂ ਪਾਲਣ ਸੰਬੰਧਿਤ ਵੀਡੀਉ ਦੇਖਣ ਲਈ ਚੈਨਲ ਜਰੂਰ ਦੇਖੋ ਜੀ ।
@tanusingla7460
@tanusingla7460 3 жыл бұрын
😀😀😀😀
@inderjitbhatti3288
@inderjitbhatti3288 3 жыл бұрын
ਬਹੁਤ ਜਿਅਾਦਾ ਵਧੀਅਾ ਤੇ ਸਿਖਿਅਾਦਾੲਿਕ ਹੈ ਸਾਰੀ ਟੀਮ ਪੂਰੀ ਮੇਹਨਤੀ ਹੈ ਬਣਾੲੀ ਜਾਓ ਲਾਲੀ ਜੋੜੀ ਬਹੁਤ ਸੋਹਣੀ ਹੈ
@jaswinderbedi5643
@jaswinderbedi5643 3 жыл бұрын
Nice video. Good acting of all characters. Good theme of the story.
@rajumaan5133
@rajumaan5133 3 жыл бұрын
ਵਧੀਆ ਮੈਸੇਜ ਦਿੱਤਾ ਵੀਰ ਜੀ
@Sandeepkaur-ld5bi
@Sandeepkaur-ld5bi 3 жыл бұрын
Vv nys vdo aa
@jazzkaur7249
@jazzkaur7249 3 жыл бұрын
kiaaaa baat a ji very very nice video God bless your team 😊💞❤💞❤💞❤💞❤💞❤bhut sohna message dita ji very good
@gursharngehalgursharngehal1296
@gursharngehalgursharngehal1296 3 жыл бұрын
Bhut nyc video good mesg dehtaa ji
@narinderrandhawa2623
@narinderrandhawa2623 3 жыл бұрын
Video ਸ਼ੁਰੂ ਹੋਣ ਤੋਂ ਪਹਿਲਾਂ like
@KhetiwadiMehakma
@KhetiwadiMehakma 3 жыл бұрын
ਖੇਤੀਵਾੜੀ ਅਤੇ ਪਸੂ ਪਾਲਣ ਸੰਬੰਧਿਤ ਵੀਡੀਉ ਦੇਖਣ ਲਈ ਚੈਨਲ ਜਰੂਰ ਦੇਖੋ ਜੀ ।
@paljitpaljit2307
@paljitpaljit2307 3 жыл бұрын
@@KhetiwadiMehakma 4rr
@MohanSingh-tl1jp
@MohanSingh-tl1jp 3 жыл бұрын
😁😁😁😁😁😁😂😂😂😂😂😂😂
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@pendubande8324
@pendubande8324 3 жыл бұрын
wah g wah bohat sohani video good luck for all team member by pendu bande youtube channel
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ
@petter785
@petter785 3 жыл бұрын
Aa jere saas da roll kardi aa lady sahkal ton bhutt tezz lagdi aa
@amarjitdhillon1584
@amarjitdhillon1584 3 жыл бұрын
Good 👍 i.m.a.k.canda
@khanarsalan5271
@khanarsalan5271 3 жыл бұрын
Very good lesson, one of the best videos.
@sukhpreetgill2
@sukhpreetgill2 3 жыл бұрын
Good job veer...... Bot sohna msg dettta veer tuc
@golijatt2630
@golijatt2630 3 жыл бұрын
Wah y bhot vadia video aa ji god bless you all team
@beantrenatus4291
@beantrenatus4291 3 жыл бұрын
ਬਿਲਕੁਲ ਸਹੀ ਮੈਸੇਜ ਦਿੱਤਾ ਵੀਡੀਓ ਵਿੱਚ ਬਾਈ ਜੀ। ਘਰ ਚ ਆਏ ਮਾਂ ਬਾਪ ਤੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।
@jujhdapunjab2030
@jujhdapunjab2030 3 жыл бұрын
TNice video.ਜ਼ਿੰਦਗੀ ਵਿੱਚ ਸਭ ਕੁੱਝ ਛੱਡ ਦੇਣਾ ਇੱਕ ਮੁਸਕਰਾਉਣਾ ਤੇ ਦੂਜਾ ਉਮੀਦ ਕਦੇ ਨਾ ਛੱਡਣਾ.....!!!#lakhadhillonbheiniwala#lakhadhillon
@prabhjotkaur9233
@prabhjotkaur9233 3 жыл бұрын
Very very very very very good good good good good 🙏🙏🙏🙏🙏
@manjinderkaur9133
@manjinderkaur9133 3 жыл бұрын
Very very nice 👍, from England
@jassabehbalkalan4985
@jassabehbalkalan4985 3 жыл бұрын
Siraa22
@hardeepkaur6015
@hardeepkaur6015 3 жыл бұрын
Verry verry nice video ji
@RajwinderKaur-rk1rj
@RajwinderKaur-rk1rj 3 жыл бұрын
Sai gal g
@gagannicesonggill2497
@gagannicesonggill2497 3 жыл бұрын
ਅਜਕਲ ਦੀ ਸਚੀ ਕਹਾਣੀ
@vinodsteno5716
@vinodsteno5716 3 жыл бұрын
Ek jagat to sab jag uupja ko change ko mande. Sab nu ejjat keni chahiye
@parmjeetsinghjawandha661
@parmjeetsinghjawandha661 3 жыл бұрын
ਬਹੁਤ ਵਧੀਆ ਮੈਸਿਜ ਏ ਵੀਰ
@tanusingla7460
@tanusingla7460 3 жыл бұрын
Very nice video👌👌👌👌
@lovepreetsingh2434
@lovepreetsingh2434 3 жыл бұрын
Gobi ch mircha pa diteya sanu tikh jai lagi enix kahs ni
@rajvirkaurcheema7005
@rajvirkaurcheema7005 3 жыл бұрын
Amrit ਕਿਥੇ ਹੈ ਬਾਕੀ video👌👌👌👌👌 reply ਜਰੂਰ ਕਰਿਉ
@KhetiwadiMehakma
@KhetiwadiMehakma 3 жыл бұрын
ਖੇਤੀਵਾੜੀ ਅਤੇ ਪਸੂ ਪਾਲਣ ਸੰਬੰਧਿਤ ਵੀਡੀਉ ਦੇਖਣ ਲਈ ਚੈਨਲ ਜਰੂਰ ਦੇਖੋ ਜੀ ।
@MalkitSingh-rm3xy
@MalkitSingh-rm3xy 3 жыл бұрын
ਬਹੁਤ ਵਧੀਆ ਵੀਡੀਓ ਜੀ
@jassibrar9449
@jassibrar9449 3 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਜੀ good video
@kuljeetkaurkuljeetkaur2430
@kuljeetkaurkuljeetkaur2430 3 жыл бұрын
Nice beautiful vedeo
@ManjitKaur-rd9gi
@ManjitKaur-rd9gi 3 жыл бұрын
As you sow, so shall u reap, aj jo apne sas sahure naal ker rhe ho 20 -22 saal bad oh hi bhugtna pena a, iho jihia nuhan nalo ta dhia hi changia han
@SsMaur
@SsMaur 3 жыл бұрын
Thanks yery much not i.m Raghveer singh dhaliwal village Raipur Diss MANSA and video de end vich im.name jaroor samil karia karo
@gursewaksekhon99
@gursewaksekhon99 3 жыл бұрын
Bahut vdia bro..carry on ..gbu all team
@HarjinderSingh-zg2io
@HarjinderSingh-zg2io 3 жыл бұрын
Awesome video
@rupinderkaur4604
@rupinderkaur4604 3 жыл бұрын
Vry nic vdo
@BalwinderSingh-vj5ur
@BalwinderSingh-vj5ur 2 жыл бұрын
Very nice video
@SukhdevSingh-to9xh
@SukhdevSingh-to9xh 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ.
@pinuparveenkaurpunjab8133
@pinuparveenkaurpunjab8133 3 жыл бұрын
Bhut vadea msg dita veer g love ❤ you
@gursidhuofficial2281
@gursidhuofficial2281 3 жыл бұрын
ਮਾਂ ਪਿਉ ਬਹੁਤ ਕੁਜ ਸਿੱਖਾਂ ਕੇ ਭਜੇਦੇ ਆ ਧੀਆਂ ਨੂੰ ਪਰ ਫਿਰ ਵੀ ਪਤਾ ਨਹੀਂ ਕਿਊ ਫਰਕ ਰੱਖਦੀ ਆ ਜਦੋ ਕੁੜੀ ਸੋਹਰੇ ਘਰ ਵਿਆਹ ਕੇ ਆਜੇ ਫਿਰ ਕੁੜੀ ਦੇ ਵੀ ਮੁੰਡੇ ਆਲੇ ਮਾ ਪਿਉ ਵੀ ਰੀਅਲ ਚ ਬਣ ਜਾਂਦੇ ਆ ਰਿਸ਼ਤੇਦਾਰੀ ਦਾ ਕੰਮ ਆ ਅਕਲ ਤੂੰ ਕੰਮ ਲਿਆ ਕਰੋ ਸਿਆਣੀ ਬਣਇਆ ਕਰੋ
@sukhisidhubrarbrar4155
@sukhisidhubrarbrar4155 3 жыл бұрын
Sir how many subscribers in your channel
@jantijawanda667
@jantijawanda667 3 жыл бұрын
Very very nice
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋC
@shivdeepkartik5032
@shivdeepkartik5032 3 жыл бұрын
ਬਹੁਤ ਵਧੀਆ ਸੁਨੇਹਾ
@jarnailbenipal5668
@jarnailbenipal5668 3 жыл бұрын
ਬਿੱਲੇ ਰਾਮ ਜੀ ਵੀਡੀਓ ਬਹੁਤ ਵਧੀਆ ਬਣਾਈ ਆ ਜੀ
@ajassal7
@ajassal7 3 жыл бұрын
ਸ਼ਾਨਦਾਰ
@parmjitsingh5411
@parmjitsingh5411 3 жыл бұрын
bahut wadhiya suneha dhanwaad veere
@amangill3852
@amangill3852 3 жыл бұрын
Bhut shoni video aa bro
@sukhbitkaursukhbitkaur4113
@sukhbitkaursukhbitkaur4113 3 жыл бұрын
Bilkul sahi video ji
@tajinderkaur6010
@tajinderkaur6010 3 жыл бұрын
Very nice ji
@sukhasohisaab6333
@sukhasohisaab6333 3 жыл бұрын
Mgs bahut wadiya ਭਾਜੀ,, ਕਾਸ਼ ਕਿਤੇ ਇਹ ਗਲ ਕੁੜੀਆ ਦੇ ਸਮਝ ਆਜੇ,
@KhetiwadiMehakma
@KhetiwadiMehakma 3 жыл бұрын
ਖੇਤੀਵਾੜੀ ਅਤੇ ਪਸੂ ਪਾਲਣ ਸੰਬੰਧਿਤ ਵੀਡੀਉ ਦੇਖਣ ਲਈ ਚੈਨਲ ਜਰੂਰ ਦੇਖੋ ਜੀ ।
@bikrammand5594
@bikrammand5594 3 жыл бұрын
Chadhal janani
@HarjinderBhullar6076
@HarjinderBhullar6076 3 жыл бұрын
ਅਕਲ ਟਾਇਮ ਆਗੀ ਤੂੰ ਅੱਜ ਗਿੱਲ ਕਿਧਰ ਗਿਆ ਸੀ ਆ ਨਵੀਂ ਕੁੜੀ ਕੌਣ ਕਿਥੋਂ ਸੀ ਕਿਹੜਾ ਪਿੰਡ ਸ਼ਹਿਰ ਨਾਂਮ ਦੱਸੋ
@sarbjeetsarbjeet5010
@sarbjeetsarbjeet5010 3 жыл бұрын
Gd message 22 from Bathinda
@bhalwindersingh1208
@bhalwindersingh1208 2 жыл бұрын
👍👍👍
@sidhurecords4273
@sidhurecords4273 3 жыл бұрын
👍👍
@FunnyVideos-en3si
@FunnyVideos-en3si 3 жыл бұрын
ਬਿਲਕੁਲ ਸੱਚੀ video ਏ
@jagroopsidhu8678
@jagroopsidhu8678 3 жыл бұрын
Nice video
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋUii
@LakhvirSingh-le2uc
@LakhvirSingh-le2uc 3 жыл бұрын
Niceji
@balkaransingh8793
@balkaransingh8793 3 жыл бұрын
👌
@amandeepsidhusidhu1968
@amandeepsidhusidhu1968 3 жыл бұрын
Bhut sohna message a bai g...syani gall kiti a
@215pb31
@215pb31 3 жыл бұрын
ਵਹੁਤ ਵਧੀਆ ਜੀ
@rajindersinghjatt9488
@rajindersinghjatt9488 3 жыл бұрын
Very nice
@gagansidhu7593
@gagansidhu7593 3 жыл бұрын
Nice video Veer Ji ❤️❤️❤️
@jaskarnsinghshergill8791
@jaskarnsinghshergill8791 3 жыл бұрын
Very Nice Video Hai Ji. God Bless You Brother's.
@khushigill3981
@khushigill3981 3 жыл бұрын
Superb 👍👍👌👌
@angrajsinghgharu5333
@angrajsinghgharu5333 2 жыл бұрын
very nice
@pb13wale36
@pb13wale36 3 жыл бұрын
👌👌👌👌👌
@babbumarahar494
@babbumarahar494 3 жыл бұрын
ਵਾਕਿਆ ਹੀ ਬਹੁਤ ਵਧੀਆ ਵੀਡੀਉ ਆ
@harcharantiwana7629
@harcharantiwana7629 3 жыл бұрын
Very good msg to modern girls
@seppusingh3348
@seppusingh3348 3 жыл бұрын
👌👌👌👌👍👍
@nijjarmodernfarming4110
@nijjarmodernfarming4110 3 жыл бұрын
Nice video good work all team
@AmarjitSingh-nj3nb
@AmarjitSingh-nj3nb 3 жыл бұрын
Vdia Message hai Ji. ....
@mindakauni9714
@mindakauni9714 3 жыл бұрын
🙏🏼🙏🏼
@pardeepkauraulakh1238
@pardeepkauraulakh1238 3 жыл бұрын
Bhut Hi vadia masige a ji
@kalabhullar9470
@kalabhullar9470 3 жыл бұрын
Bahut vadia message a y
@ramanbrarraman5382
@ramanbrarraman5382 3 жыл бұрын
Bahut vdia video ji 👌👌👌🔥🔥🔥👍👍👍
@jagseersinghchahal1183
@jagseersinghchahal1183 3 жыл бұрын
👌👌👌👍😍😘
@iiomq_beastii4682
@iiomq_beastii4682 3 жыл бұрын
👌 very good msg nice story
@meriawaazpunjab5621
@meriawaazpunjab5621 3 жыл бұрын
Bhut vdia video ji
@ranjitkaler8490
@ranjitkaler8490 3 жыл бұрын
Very good massage 🙏🙏
@narinderrandhawa2623
@narinderrandhawa2623 3 жыл бұрын
Vary nice g
@monikadogra614
@monikadogra614 3 жыл бұрын
ऐसे मां बाप सभी ऐसी नासमझ लड़कियों को मिलने चाहिए!जो अपने मां बाप और सास ससुर में भेदभाव करती हैं! बेहद शानदार प्रदर्शन किया है! आप सभी को ढेर सारी शुभकामनाएं!
@shindersingh5708
@shindersingh5708 3 жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ
@sonykaur9056
@sonykaur9056 3 жыл бұрын
Nice msg ❤️
@shah7517
@shah7517 3 жыл бұрын
Bhut massage Veer ji
@Harjeet0909
@Harjeet0909 3 жыл бұрын
Nice video g 🔥🔥👌👌
@gurditjosan3628
@gurditjosan3628 3 жыл бұрын
Nice video 👌👌👌👌
@gurmukhsingh7326
@gurmukhsingh7326 3 жыл бұрын
Love you brother
@KuldeepSingh-od5tl
@KuldeepSingh-od5tl 3 жыл бұрын
ਨਾਈਸ ਵੀਡੀਓ
@johalkuldip5494
@johalkuldip5494 3 жыл бұрын
Very nice video. N good nessage. But understand why the daughter in law was frustrated. Visitors should give prior notice n not just pop up. Give space to everyone.
Mama vs Son vs Daddy 😭🤣
00:13
DADDYSON SHOW
Рет қаралды 29 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Ghar da tham (ਘਰ ਦਾ ਥੰਮ) ||Part 2||New punjabi short movie
15:07
КАРОЧЕ НЕУДОБНАЯ СИТУАЦИЯ😱🔥 #shorts
0:45
ПОПОВИЧИ
Рет қаралды 2,1 МЛН
Толстый солдат всем отомстил #shorts
1:00
Как мама ухаживает за мной VS гостями
0:50
Время горячей озвучки
Рет қаралды 2,7 МЛН
Creeper HEAD Fish Tank
0:26
RAWWFishing
Рет қаралды 10 МЛН
ВОДА В СОЛО
0:20
⚡️КАН АНДРЕЙ⚡️
Рет қаралды 27 МЛН