ਕਪੱਤੀ ਸੱਸ | kappati sass | new punjabi movies2024 | punjabi short videos

  Рет қаралды 141,176

 TEAM GHAR PARIVAR

TEAM GHAR PARIVAR

3 ай бұрын

#punjabishortmovie2023 #punjabidrama #comedy #funny #punjabi #desi #maa #mother #pindawale #villagelife #villagelifestyle #pindlifestyle #gharparivar #motherinlaw #sister #husband #husbandwifecomedy #desicomedy #sarpanch #sarpanchni #punjabivideos #mansa

Пікірлер: 220
@jagdevsingh8335
@jagdevsingh8335 2 ай бұрын
ਬੇਬੇ ਜੀ ਤੁਸੀਂ ਚਾਰ ਪੰਜ ਦਰਾਣੀਆਂ ਜਠਾਣੀਆਂ ਤਾਂ ਹੋ ਪਰ ਤੁਹਾਡੇ ਨਾਲੋਂ ਬੁਰੀ ਕੋਈ ਨਹੀਂ ਹੋਣੀ ਬਗਲ ਮੇਂ ਛੁਰੀ ਮੂੰਹ ਮੇ ਰਾਮ ਵਾਲੀ ਕਹਾਵਤ ਪੂਰੀ ਬੇਬੇ ਜੀ ਤੁਹਾਡੇ ਤੇ ਪੂਰੀ ਢੁੱਕਦੀ ਹੈ ਬੇਬੇ ਜੀ ਪੂਰੀ ਮੋਮੋਠਗਣੀ ਹੈ ਨਾ ਹੀ ਧੀ ਵਸਾਉਣੀ ਹੈ ਨਾ ਪੁੱਤ ਦਾ ਘਰ ਵਸਣ ਦੇਣਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JasbirSingh-nm4fm
@JasbirSingh-nm4fm 3 ай бұрын
ਵਧੀਆ ਵੀਡਿਉ , ਸਾਰਿਆਂ ਦੀ ਐਕਟਿੰਗ ਇਕ ਤੋਂ ਵੱਧ ਇਕ,ਤੁਹਾਡੀਆਂ ਪਹਿਲੀਆਂ ਵੀਡਿਓਜ਼ ਵਿੱਚ ਇਕ ਬਜ਼ੁਰਗ ਆਏ , ਹੁਣ ਕਾਫੀ ਦੇਰ ਤੋਂ ਤੁਸੀ ਓਹਨਾ ਨੂੰ ਬਾਹਰ ਕਿਉਂ ਰੱਖਿਆ ਹੈ,ਬਾਕੀ ਕਈ ਕਮੈਂਟਸ ਵਿੱਚ ਤੁਹਾਨੂੰ ਕਾਫੀ ਦਰਸ਼ਕ ਪੁੱਛ ਚੁੱਕੇ ਹਨ ਕਿ ਤੁਸੀ ਸਾਰੇ ਇਕ ਪਰਿਵਾਰ ਦੇ ਮੈਂਬਰ ਹੋ ,ਤੁਸੀ ਕਦੇ ਵੀ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ
@virpalkaur4921
@virpalkaur4921 2 ай бұрын
Nahi ik parivar de nahi haige
@user-sl2if7ku8h
@user-sl2if7ku8h 3 ай бұрын
Dil bhar aaya good massage
@rickyseerha5668
@rickyseerha5668 3 ай бұрын
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@NoorSingh-gv4nh
@NoorSingh-gv4nh 2 ай бұрын
❤❤❤ congratulations ❤❤❤all❤❤❤teem❤❤❤
@preetti8220
@preetti8220 3 ай бұрын
ਬੇਬੇ ਜੀ ਦੀ ਅਵਾਂਜ ਅੱਤਰੋ ਚੱਤਰੋ ਵਾਗ ਹੈ 🙏🏻
@user-gc6bb6iw2i
@user-gc6bb6iw2i 2 ай бұрын
🙏🙏🙏🙏🙏🙏❤❤❤❤❤
@bhajankaur8289
@bhajankaur8289 3 ай бұрын
Chachi tai kehana apne lgde ne❤❤❤❤❤❤ bhajan kaur jirkpur Chandigarh 🎉🎉🎉🎉🎉
@channiverma176
@channiverma176 3 ай бұрын
Bebe ji.. Mama taa sachi hi dheeaa nu kuchh kehnn ni dindiaa😂😂😂😂😂
@dr.bhupinderchadha9116
@dr.bhupinderchadha9116 2 ай бұрын
Lachi n bahut vadhia kam kita apni vahuti lae stand Lea Acting of bebe ji well deserved
@paramjeetkor
@paramjeetkor 3 ай бұрын
Hayee eh taan jmaa meri khani aa edan hi hundi aa mere naal 😢😢😢
@harinderkaurkandola9840
@harinderkaurkandola9840 3 ай бұрын
Mata ji da role bahut bahut bahut vadia hunda hai hamesha 👍
@sidhu4385
@sidhu4385 3 ай бұрын
Bhut sohna message ❤❤❤❤
@ghumaan384
@ghumaan384 2 ай бұрын
Congratulations all ❤❤❤
@desiswag5921
@desiswag5921 2 ай бұрын
Arshnoor alisher ❤❤❤❤❤❤
@manjitkaur-wy1tg
@manjitkaur-wy1tg 3 ай бұрын
ਬਹੁਤ ਬਹੁਤ ਵਧੀਆ ਜੀ 👍👍👌👌❤️❤️
@RanjitKaur-iv2dz
@RanjitKaur-iv2dz 3 ай бұрын
suchi mera ta rona aa gya.sohni video❤❤
@poonam7316
@poonam7316 2 ай бұрын
Hanju lwa te sachi. Vadhiya bedeo bnoi aa. End sheti karta. Bebeji nu sidhar jana c❤❤❤
@user-fj9ik1zd8j
@user-fj9ik1zd8j 3 ай бұрын
Nice. Aman sis
@husanpreet9665
@husanpreet9665 3 ай бұрын
Hnji bohot vadia lgi ji video 🎉🎉🎉🎉🎉🎉❤❤❤❤❤❤❤
@ranjeetsekhon765
@ranjeetsekhon765 2 ай бұрын
Very nice ji god bless u ❤❤❤
@chahal2563
@chahal2563 2 ай бұрын
bhut vadhiya video g parminder and aishveer pind kotala
@naziasheikh8393
@naziasheikh8393 3 ай бұрын
ਘਰ ਹੁਣ ਵਾਲਾ ਬਹੁਤ ਸੋਹਣਾ,,, ❤
@UsbUsb-zt8sc
@UsbUsb-zt8sc 3 ай бұрын
😊😊😊😊😊😊😊😊😊😊😊😊😊😊😊😊😊
@manjeetkaursidhu-zr7mi
@manjeetkaursidhu-zr7mi 2 ай бұрын
ਬਹੁਤ ਵਧੀਆ ਵੀਡੀਉ ❤
@Veerpalbrar0
@Veerpalbrar0 3 ай бұрын
ਵੀਰਪਾਲ ਤੇਰਾ ਬਹੁਤ ਤਰਸ ਆਇਆ 😢😢😢😢 ਕਈ ਸੱਸਾ ਐਵੇਂ ਹੀ ਕਰਦੀ ਆ ਸਹੀ ਗਲ ਨਣਾਨਾਂ ਵੀ ਸਾਡੇ ਪਿੰਡ ਇਕ ਘਰ ਹੈਗਾ ਹਜੇ ਇਹੀ ਮਾਹੌਲ ਆ ❤
@harsimransingh6753
@harsimransingh6753 2 ай бұрын
Bahut vadia video a ❤
@sukhdialtakhar7948
@sukhdialtakhar7948 Ай бұрын
Very good very nice 👌 👍
@user-ox6oz6fc3x
@user-ox6oz6fc3x 3 ай бұрын
Jasvinder. Akalgarh. Sudhar❤❤🌹🌹🌹🌹🌹
@kulwinderknagra3640
@kulwinderknagra3640 2 ай бұрын
ਬੇਬੇ ਜੀ ਇੰਨਾ ਜੁਲਮ ਕੀਤਾ ਤੁਸੀ ਵੀਰਪਾਲ ਤੇ ਇਹ ਬਹੁਤ ਗਲਤ ਕੀਤਾ ਤੁਸੀ
@sunny_am3737
@sunny_am3737 3 ай бұрын
Bhut vadiya video ji👍🙏🙏❤
@RajinderKaur-gk9gi
@RajinderKaur-gk9gi 2 ай бұрын
Very nice Rajinder Kaur Village ghudani khurd
@harveersinghsingh1239
@harveersinghsingh1239 2 ай бұрын
Kamal sangrur ਬਹੁਤ ਵਦੀਆ ਵੀਡਿਓ 🎉🎉
@user-jt7ym6ku4p
@user-jt7ym6ku4p 2 ай бұрын
Bahut sohne video ❤❤❤❤❤🎉🎉🎉🎉🎉🎉 very nice🎉🎉🎉🎉🎉
@happyjoshi5426
@happyjoshi5426 3 ай бұрын
Bahut vadhià story good message
@SunderKanta-wg2qi
@SunderKanta-wg2qi 2 ай бұрын
Very nice
@999sachdev
@999sachdev 3 ай бұрын
All episodes very nice love to watch good luck❤❤❤❤from 🇨🇦
@naginderkaur4251
@naginderkaur4251 3 ай бұрын
ਸੱਚੀਆਂ ਕਹਾਣੀਆਂ ਨੇ
@HarshpreetSingh-nl2pg
@HarshpreetSingh-nl2pg 3 ай бұрын
ਬਹੁਤ ਵਧੀਆ ਵੀਡੀਓ ਹੈ ਜੀ ❤❤
@ranisidhu9760
@ranisidhu9760 3 ай бұрын
ਵੀਡਿਓ ਬਾ ਕਮਾਲ ਜੀ🎉🎉🎉🎉🎉
@RupinderKaur-tj9ps
@RupinderKaur-tj9ps 2 ай бұрын
Nice video g
@balvirkaur7021
@balvirkaur7021 2 ай бұрын
Bhut vadiya bnai vedieo
@manpreetdhaliwal6765
@manpreetdhaliwal6765 2 ай бұрын
Tanveer Dhaliwal ,subhdeep Dhaliwal Prabhjot Disposal uggoke Bahut vadia video
@user-iq3ld5it2l
@user-iq3ld5it2l 3 ай бұрын
ਬਹੁਤ ਸੋਹਣੀ ਸਟੋਰੀ ਅ ਵੀਰ ਜੀ ❤ਸਹਿਬਾਜ਼ ਚੀਮਾ (ਖੋਸਾ ਦਲ ਸਿੰਘ )🙏🙏🙏🙏🙏❤️❤️❤️❤️
@Amandeep-wz3mq
@Amandeep-wz3mq 2 ай бұрын
ਵੀਰਪਾਲ ਭੈਣ ਇਸ ਵੀਡੀਓ ਵਿੱਚ ਬਹੁਤ ਸੋਹਣੀ ਲੱਗਦੀ ਆ
@ParasSalgani
@ParasSalgani 3 ай бұрын
ਬਹੁਤ ਸੋਹਣੀ ਵੀਡੀਓ ਆ ਜੀ ❤❤❤❤❤(ਪਾਰਸ ਪਟਿਆਲਾ)
@kulwinderknagra3640
@kulwinderknagra3640 2 ай бұрын
ਬੇਬੇ ਤੇ ਅਮਨ ਬਹੁਤ ਚਲਾਕ ਹਨ
@jeetKaur-du4se
@jeetKaur-du4se 3 ай бұрын
Nice vedio❤
@rupinderkaaur3715
@rupinderkaaur3715 11 күн бұрын
Nice video 🎉🎉🎉🎉
@ranjitsinghkhangura9514
@ranjitsinghkhangura9514 3 ай бұрын
Very very butifull video 👌👌👌👌👌God bless you 🙏🏻🙏🏻From. Ranjit Singh Khangura pind LATALA Distt Ludhiana
@user-tp3bq4so7k
@user-tp3bq4so7k 3 ай бұрын
Very nice video ha g Gurmeet Kaur Dhillon from Canada mata g da role very good hunda ha g God bless all of u
@sukhveerkaur676
@sukhveerkaur676 2 ай бұрын
Dono bebe acting end❤ veerpal from uk
@user-kg7qg1br4b
@user-kg7qg1br4b 3 ай бұрын
Mata ji sat sri akal God bless you new Delhi mata ji acting very good gurmeet kaur duggal❤❤🎉🎉🎉
@BhagwanDass-uq9es
@BhagwanDass-uq9es 3 ай бұрын
Bohat Badia vidio Ludhiana
@channiverma176
@channiverma176 3 ай бұрын
Aay haay verrpal menu taa ronna aa gya.. Jdo bebe ne press kare... Hje muker gi bebe😮😮😮
@kuljitKaur-hn3gs
@kuljitKaur-hn3gs 2 ай бұрын
Buht viday
@madhusabharwal3449
@madhusabharwal3449 3 ай бұрын
ਬਹੁਤ ਵਧੀਆ ਵੀਡੀਓ ਜੀ ਕੰਮ ਤਾ ਆਉਣਾ ਚਾਹੀਦਾ ਹੈ ਕੁੜੀਆਂ ਨੂੰ ਤਾ ਸੋਹਰੇ ਘਰ ਵਿੱਚ ਤਾ ਫਿਰ ਲੜਾਈ ਨਹੀਂ ਹੁਦੀ ਨੂੰਹ ਵੀ ਤਾਂ ਘਰ ਦੀ ਧੀ ਹੁੰਦੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤😊
@sarwandassmehton3421
@sarwandassmehton3421 3 ай бұрын
Ohhhhhhhhhhhhhhhhhhhhhhhhhh Bhai Team Ghar Parivaar Waleyo ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@user-xg7jl7iq6i
@user-xg7jl7iq6i 2 ай бұрын
❤❤👌
@rupinderbal1114
@rupinderbal1114 Ай бұрын
Bebe ji aj te dar aaun lag pia tuhanu dekh k
@VirpalKaur-pr8yj
@VirpalKaur-pr8yj 2 ай бұрын
🎉🎉🎉Congratulations all🎉🎉🎉
@KulwinderKaur-kj9rx
@KulwinderKaur-kj9rx 3 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴
@arshnooralisher8876
@arshnooralisher8876 2 ай бұрын
Bnita Rani ❤❤❤ alisher vlo pyarr ji
@BoharDhillon-hw3uc
@BoharDhillon-hw3uc 3 ай бұрын
Very nice. ✌️✌️✌️✌️✌️👍👍👍👍👍
@AmandeepSingh-bu4wn
@AmandeepSingh-bu4wn 3 ай бұрын
ਮਾਤਾ ਬਹੁਤ ਤੇਜ ਏ
@channiverma176
@channiverma176 3 ай бұрын
Le dss lachhi de jaan to baad aman te bebe ne duja roop dhaar liaa😂😂😂😂😂😂
@jassbrar477
@jassbrar477 3 ай бұрын
ਬਡੇ ਮਾਤਾ ਜੀ ਕੀ ਤੁਸੀ ਇੱਕੋ ਹੀ ਪਰਵਾਰ ਦੇ ਮੈਬਰ ਹੋ ਸਾਰੇ , ਜਰੂਰ ਦਸਿਓ , ਵੀਡਿਓ ਤੁਹਾਡੇ ਬਹੁਤ ਵਧੀਆ ਢੰਗ ਨਾਲ ਤਿਆਰ ਕਰਦੇ ਹੋ ,ਸਾਰੀ ਟੀਮ ਨੂੰ ਬਹੁਤ ਵਧੀਆ ਕੰਮ ਕਰ ਰਹੀ ਐ
@sr.gurmeetsingh6988
@sr.gurmeetsingh6988 2 ай бұрын
ਵੈਰੀ ਗੁੱਡ ਬਹੁਤ ਵਧੀਆ ਵੀਡੀਓ ਹੈ। ਗੁਰਮੀਤ ਸਿੰਘ ਕਾਲਾਝਾੜ
@harjinderkaurbalian280
@harjinderkaurbalian280 2 ай бұрын
ਭੇਜੇ ਬਹੁਤ ਜੁਲਮ ਕਰ ਰਹੀ ਆ
@sukhpalhunjan8353
@sukhpalhunjan8353 3 ай бұрын
❤❤
@ParveenRani-oz1id
@ParveenRani-oz1id 3 ай бұрын
ਤੁਹਾਡੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਜੀ 🎉🎉🎉🎉 Rehaan warval Pindi Firozepur 🎉🎉🎉🎉
@Harmanjeetsandhu-fc5vm
@Harmanjeetsandhu-fc5vm 3 ай бұрын
ਹਾਏ ਹਾਏ 😂ਬੇਬੇ ਦੀ ਐਕਟਿੰਗ ਵਾਅ ਕਮਾਲ ❤
@sunitarani471
@sunitarani471 2 ай бұрын
Baby ji vot vdia acting kardy edda vot vdia kandy chmbli hoi
@sukhveerkaur676
@sukhveerkaur676 2 ай бұрын
Bhut e sohna lgda
@balwinderkaur4972
@balwinderkaur4972 2 ай бұрын
Balvinder Kaur from mehli
@Rajwant-yk6xr
@Rajwant-yk6xr Ай бұрын
Very nice ji 🎉😢😮😅😊😂❤❤❤
@paramjitsehmi9778
@paramjitsehmi9778 2 ай бұрын
Sat Siri akal it's very good acting of all 🌹 member's best wishes from paramjit sehmi from e😮 England
@TarsemSingh-ts7uc
@TarsemSingh-ts7uc 3 ай бұрын
❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤❤❤
@pirtpalsmagh3440
@pirtpalsmagh3440 3 ай бұрын
Very nice Story 👍
@hargunaulakh5190
@hargunaulakh5190 3 ай бұрын
@faqirchand3396
@faqirchand3396 3 ай бұрын
Nice video Faqir Chand Barnala
@BalwinderkaurBalwinderka-le5fw
@BalwinderkaurBalwinderka-le5fw 3 ай бұрын
Verry nice bidro balwinder kaur manan ❤❤❤❤
@kiranrani3999
@kiranrani3999 3 ай бұрын
🎉🎉❤❤
@inderrandhawa1938
@inderrandhawa1938 3 ай бұрын
Verr pall dhasana thecome kardi he this is true😅😂😅😂
@karampreetsandhu2126
@karampreetsandhu2126 2 ай бұрын
ਬਹੁਤ ਵਧੀਆ ਵੀਡਿੳ❤❤
@jasmeetkoor7662
@jasmeetkoor7662 2 ай бұрын
🙏🙏
@gurwinderbrar189
@gurwinderbrar189 3 ай бұрын
Bhut vadia video bebe g❤❤❤❤❤
@baljeetkaur6338
@baljeetkaur6338 3 ай бұрын
Baljit usa very nice post
@Parminderkaur-hm5re
@Parminderkaur-hm5re 3 ай бұрын
Very..nice..video..❤❤
@tarnpreetsingh8334
@tarnpreetsingh8334 2 ай бұрын
Hoho
@jagjitgill2867
@jagjitgill2867 3 ай бұрын
Very nice video ❤❤
@angelswings8988
@angelswings8988 22 күн бұрын
ਵਧੀਾਆ ਵੀਡੀੳ ਭੰਗੂ ਪਸੌਰ
@armaansingh8396
@armaansingh8396 3 ай бұрын
Very good story 🎉🎉🎉🎉 Jasvir kaur Isewal
@AminaKahli-sd1ct
@AminaKahli-sd1ct 2 ай бұрын
End bot hi vadhyia laga
@DilpreetGill-pw6ks
@DilpreetGill-pw6ks 2 ай бұрын
Very beautiful story 😢😢😢😢
@bhupinderkaur1938
@bhupinderkaur1938 2 ай бұрын
Rani italy nice video
@vijayghai7929
@vijayghai7929 2 ай бұрын
Vijay kuparthala nic moves
@sukhjitkaur2393
@sukhjitkaur2393 2 ай бұрын
Very very nice video mata ji ❤️ next part jrur bnayo ji ❤️
@vmix-ki3zs
@vmix-ki3zs 3 ай бұрын
Nice vedio ❤❤❤🎉🎉🎉🎉🎉
@ishpreetkaur8453
@ishpreetkaur8453 2 ай бұрын
balwant kaur chaswal bahut vdiya video a g ❤
@binderdhumi1232
@binderdhumi1232 3 ай бұрын
Very nice g❤❤❤❤❤❤❤
@Preetjashan1234
@Preetjashan1234 2 ай бұрын
Very nice video
Эффект Карбонаро и нестандартная коробка
01:00
История одного вокалиста
Рет қаралды 9 МЛН
路飞被小孩吓到了#海贼王#路飞
00:41
路飞与唐舞桐
Рет қаралды 78 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Это ежегодное настроение 😉 #tiktok #юмор #жиза #funny
0:10
Ангелина и Тая
Рет қаралды 2,9 МЛН
КАЧЕЛИ ИЗ АРБУЗА #юмор #cat #топ
0:33
Лайки Like
Рет қаралды 3,7 МЛН
ToRung short film: 🙏baby protects puppy🐶
0:37
ToRung
Рет қаралды 84 МЛН