ਕਰੋ ਮਦਦ ਬਾਰਸ਼ੀ ਮੰਡੇਰ ਦੀ ਦਿਓ ਬਾਰਸ਼ੀ ਦੇ ਕਬੂਤਰ ਲੱਭ ਕੇ

  Рет қаралды 3,506

Wasda Panjab (ਵੱਸਦਾ ਪੰਜਾਬ)

Wasda Panjab (ਵੱਸਦਾ ਪੰਜਾਬ)

2 ай бұрын

ਕਰੋ ਮਦਦ ਬਾਰਸ਼ੀ ਮੰਡੇਰ ਦੀ ਦਿਓ ਬਾਰਸ਼ੀ ਦੇ ਕਬੂਤਰ ਲੱਭ ਕੇ #wasdapunjab #kabutarbazi #kabootar #pegion #ਕਬੂਤਰ

Пікірлер: 27
@khushbrar2232
@khushbrar2232 2 ай бұрын
ਬਹੁਤ ਮਾੜਾ ਹੋਇਆ ਬਾਈ ਪਰ ਹੰਕਾਰ ਨੂੰ ਮਾਰ ਵਾਲੀ ਗੱਲ ਸਹੀ ਆ ਹੁਣ ਹੱਥ ਬੰਨਣ ਦਾ ਤੇ ਸੌਹਾਂ ਦਾ ਕੋਈ ਫਾਇਦਾ ਨੀ ਜਿਆਦਾ ਹੰਕਾਰ ਮਾੜਾ ਹੁੰਦਾ ਬਾਕੀ ਟਾਇਮ ਟਾਇਮ ਦੀ ਗੱਲ ਆ ਪਹਿਲਾ ਤੇਰਾ ਸੀ ਹੁਣ ਰੱਬ ਦਾ 😢😢
@ekammattu2003
@ekammattu2003 2 ай бұрын
Barsi vere mara kum hoya pr vere teria gallan ch hankaar bahut boldaa hunda me ahh krdu me ouu krdu rab nu ni bhulli da hunda
@Pindamehrok9648
@Pindamehrok9648 2 ай бұрын
ਜੋ ਦਿਲ ਚ ਸੀ ਮੇਰੇ ਬਾਈ ਉਹ ਕੁਮੇਂਟਾ ਚ ਸਿਰਾ ਲਾ ਰੱਖਿਆ ਕਬੁੱਤਰ ਗਵਾਣ ਦੀ ਹਮਦੱਰਦੀ ਕਰਦੇ ਆਂ ਵਾਰਸੀ ਨਾਲ ਪਰ ਜੋ ਇੰਟਰ ਵਿਯੂ ਵੇਲੇ ਵਾਰਸੀ ਹੁੰਦਾ ਉਹ ਕਿਥੇ ਗਿਆ ਹੁਣ ਜਿਹੜੇ ਚੇਲਿਆਂ ਕੋਲ ਸੱਪ ਛੱਡੇ ਸੀ ਉਹ ਸੱਪ ਕਿਥੇ ਨੇ ਮਨਲੋ 30 ਭੱਜ ਗਏ ਚੇਲੇ ਤਾ 20 ਸੀ ਜੇ 10 - 10 ਵੀ ਮੰਗ ਲੇ ਕਬੁੱਤਰ ਹੋਜੂ ਤੇਰੇ ਕੋਲ 200 ਫੜਾਂ ਦਾ ਨਤੀਜਾ ਇਹ ਛੋਟੇ ਵੀਰ , ਕਬੁੱਤਰਾਂ ਵਾਲਾ ਤਾ ਬਹਾਨਾ ਹੀ ਐਂਟਰੀ ਦੇ ਪੈਸੇ ਮੜੋਣੇ ਨੇ ਇਹ ਗੱਲ ਹੈ ਹੋਰ ਕੁੱਝ ਨਹੀ
@CheerfulDimSum-mz5ef
@CheerfulDimSum-mz5ef 2 ай бұрын
ਬਾਈ ਕੱਲ ਪਤਾ ਨਹੀਂ ਕਿਉਂ ਜਿਹਾ ਦਿਨ ਸੀ ਮੇਰੇ ਕਬੂਤਰ ਵੀ ਭੱਜ ਗਏ
@SandeepSingh-rs9ok
@SandeepSingh-rs9ok 2 ай бұрын
ਬਾਈ ਜਾਦੂ ਤੇਰਾ ਨਾਮ ਸੀ ੳਦੂ ਤੂੰ ਕਿਸੇ ਨਾਲ ਸਿਦੇ ਮੂੰਹ ਗਲ ਨਹੀ ਸੀ ਕਰਦਾ ਹੁਣ ਪਤਾ ਲੱਗਾ ਰਬ ਦੀ ਮਾਰ ਦਾ
@Sidhusaab4824
@Sidhusaab4824 2 ай бұрын
Yr barsi tnu ena tym hogea kabuter udonde nu. 30 kabuter ikhate kyu kadd dite
@JassS634
@JassS634 2 ай бұрын
ਕੱਲ ਬਹੁਤ ਖਿਡਾਰੀਆ ਦੇ ਕਬੂਤਰ ਨਿਕਲੇ ਆ ਸਾਡੇ ਵੱਲ ਆਏ ਹੁੰਦੇ ਜਰੂਰ ਵਾਪਿਸ ਕਰਦੇ ਬਾਈ
@ManjinderSingh-jh8yp
@ManjinderSingh-jh8yp 2 ай бұрын
Koi gal ne veer sade kolo shad lai
@gurwinderxatwal
@gurwinderxatwal 2 ай бұрын
waheguru mehar kre bai te bai de janwar mil jaan ❤
@gujjeraachaudhary7862
@gujjeraachaudhary7862 2 ай бұрын
Bai ehde hanlar eh din. Dikhaye ehnu player bdiya but bdeya da stakar te khud nu lalkarey maar k takda dsna eh galan le dubbiya baarsii nu
@mangakhan6260
@mangakhan6260 2 ай бұрын
ਕਬੂਤਰਾ ਕਰਕੇ ਜਵਾਕਾ ਦੀ ਸੋਹ ਖਾ ਰਿਹਾ ਹੰਕਾਰ ਨੂੰ ਮਾਰ ਪਈ ਆ
@gursimergrewal2059
@gursimergrewal2059 2 ай бұрын
😢😢😢😢😢😢
@JagjotJagjotsingh
@JagjotJagjotsingh Ай бұрын
Bhai kahe je si ge
@hardeeppabla13
@hardeeppabla13 2 ай бұрын
😂😂😂 hankar c put tere wich bhut tod ta rabb ne
@mangakhan6260
@mangakhan6260 16 күн бұрын
ਹੰਕਾਰ ਨਹੀਂ ਕਰੀ ਦਾ
@PrabhDeepsehaj
@PrabhDeepsehaj 2 ай бұрын
Y gusa na kreo Sare eh jma fuddu banda,, je koi kise nal baimani karda ja kise nu badnam karda ohde nal rabb sahi ki karda,, y m ehde nal phn te gal kiti C ehne menu bht badnam kita C bht glt bolea C apne vi dill ch a apa kdi ni bhulde
@Joraaulakh269
@Joraaulakh269 2 ай бұрын
ਚੇਲੇ। ਵੇਲੇ। ਪੈਸੇ। ਮੁੱਲ। ਦੀਊ
@user-cm5hs4xe1r
@user-cm5hs4xe1r 2 ай бұрын
virya kabutar Rang Bada karo Daso Rang Rangoli ki Lage Hue
@FLOPJodi-wv5dd
@FLOPJodi-wv5dd 2 ай бұрын
😂😂 hun kar oda diya gala
@davacademy9150
@davacademy9150 2 ай бұрын
Thode din pehla interview ch te bda hankar krda c rab vdde vddya de tod denda
@jindersidhu2038
@jindersidhu2038 2 ай бұрын
Maddi gal yr lokan di modneh chide yr sab jinu apne da ni raj aya ohnu kise deh jnwer nal ni aunda fad k pra insta teh v ponda c post jnwer kde jhooth ni bol sakda pra
@Pindamehrok9648
@Pindamehrok9648 2 ай бұрын
ਬਾਈ ਇਹਦੇ ਕਬੁੱਤਰ ਮੁੜਦੇ ਜਰੂਰ ਪਰ ਹੁਣ ਨੀ ਮੁੜਨੇ ਇੰਟਰਵਿਯੂ ਤਾ ਕਾਹਦੀ ਹੋਗੀ ਬਾਕੀ ਤੁਸੀ ਲਫਜ ਸੁਣੋ ਇੰਟਰਵਿਯੀਕੱਢਕੇ ਇਹਦੀ ,ਹੰਕਾਰ ਹਮੇਸਾ ਬੰਦੇ ਨੂੰ ਲੈ ਡੁੱਬਦਾ ਤੇ ਉਹ ਨਿੱਲੀ ਛਤਰੀ ਵਾਲਾ ਸੁਰਤ ਟਿਕਾਣੇ ਲਿਆਉਣ ਨੂੰ ਬੈਠਾ ਏ 🙏🏻
@shonkykabuterande1110
@shonkykabuterande1110 2 ай бұрын
ਬੜੀ ਕਮਾਲ ਦੀ ਨਸਲ ਆ ਜਿਹੜੇ ਘਰ ਤੋਂ ਹੀ ਭੱਜ ਗਏ ਓਹਨਾ ਨੇ ਬਾਹਰ ਬਾਜ਼ੀਆਂ ਤੇ v ki krna c
@subagsingh5057
@subagsingh5057 2 ай бұрын
Bhai Ji 30 Kea chiad
@gouravgill6654
@gouravgill6654 2 ай бұрын
Buhat dukh wali gal aa praa malak Mahar karre
@SatpalSingh-uc7kw
@SatpalSingh-uc7kw 2 ай бұрын
ਤੈਨੂੰ ਤੇਰਾ ਹੰਕਾਰ ਲੈ ਬੈਠਿਆਂ
孩子多的烦恼?#火影忍者 #家庭 #佐助
00:31
火影忍者一家
Рет қаралды 24 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
ਸੁਣ ਲੋ ਅਸਲ ਸਚਾਈ
12:19
Gopi Gurpreet
Рет қаралды 28 М.
Добейти 100000 подписчиков | Тгк- @Rom4ik539
0:28
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 9 МЛН
37.First Day as a Zombie💀
0:32
Limekey0
Рет қаралды 29 МЛН