ਕਰੀ ਨਾ ਡਰਾਮੇ ਮਾਂ ਮਰੀ ਦੇ ਉੱਤੇ| Raj Atalgarh (Official Audio)Pargat Singh |Mic Record |new song 2022

  Рет қаралды 896,663

Mic Record

Mic Record

Жыл бұрын

ਪੁੱਤ ਕਰੇ ਝੂਠਾ ਪਿਆਰ ਲੋਕੋ| Raj Atalgarh (Official Audio)Pargat Singh |Mic Record |new song 2022
#newpunjabisong #hitsong #Micrecod
Singer. Raj Atalgarh (99147-19200)
Song. Karee na drame man Mari de utte
Music. Pargat Singh(70092-79395)
Lyrics. Manha gill
Label. Mic Record
Edit. PK
company contact (70092-79395)
open.spotify.com/album/1vqfNk...
latest punjabi songs 2022,
new punjabi song 2022,
new punjabi songs 2022,
latest punjabi song 2022,
punjabi songs,
latest punjabi songs,
new punjabi songs,
punjabi song 2022
new punjabi song
punjabi song,
punjabi new song,
latest punjabi song,
punjabi new song 2022,
hit punjabi songs 2022,
new song punjabi,
2022 new punjabi songs,
punjabi songs 2022,
2022 latest punjabi songs,
punjabi,
new punjabi song 2021
new song 2022 punjabi,
song punjabi 2022

Пікірлер: 816
@ManjitSingh-vp1mh
@ManjitSingh-vp1mh Жыл бұрын
ਮਾਪਿਆਂ ਨੂੰ ਬੋਝ ਸਮਝਣ ਵਾਲਿਆਂ ਦੇ ਮੂੰਹ ਉਤੇ ਕਰਾਰੀ ਚਪੇੜ ਹੈ । God bless you bro👍👍👍
@micrecord786
@micrecord786 Жыл бұрын
Waheguru ji
@user-wq1gc8ni7u
@user-wq1gc8ni7u 4 ай бұрын
🙏🙏🙏🙏🙏🙏🙏🙏
@gurjeetkaur1717
@gurjeetkaur1717 2 ай бұрын
Shi hai ji
@jasbirsingh6798
@jasbirsingh6798 3 ай бұрын
ਗੁਰੂ ਸਾਹਿਬ ਆਪ ਜੀ ਖੁਸ਼ੀ ਆ ਬਖਸ਼ਿਸ਼ ਕਰਨ ਮੇਰਾ ਮਨ ਵਿਰਾਗ ਨਾਲ ਰੋ ਪਿਆ ਬਹੁਤ ਬਹੁਤ ਧੰਨਵਾਦ
@micrecord786
@micrecord786 3 ай бұрын
ਧੰਨਵਾਦ ਜੀ
@prabhsingh6721
@prabhsingh6721 3 ай бұрын
👉🤲 ਬਹੁਤ ਹੀ ਵਧੀਆ ਤੇ ਸੋਹਣਾ ਗਾਇਆ ਤੇ ਲਿਖਿਆ ਇਸ ਵੀਰ ਨੇ ਰੱਬ ਕਿਸੇ ਦੀ ਮਾਂ ਨੂੰ ਨਾ ਖੋ ਵੇ ਸਾਨੂੰ ਪਤਾ ਮਾਂ ਬਿਨਾ ਕਿਦਾ ਜਿੰਦਗੀ ਨਿਕਲਦੀ ਹੈ 🤲👈
@micrecord786
@micrecord786 3 ай бұрын
Thanks g
@chahalboyz9446
@chahalboyz9446 Жыл бұрын
ਬਹੁਤ ਜਿਅਾਦਾ ਸੋਹਣਾ ਲਿਖਿਅਾ ਤੇ ਗਾੲਿਅਾ ਬਾਕਮਾਲ ਬਹੁਤ ਲੋੜ ਹੈ ੲਿਹੋ ਜੇ ਗੀਤਾ ਦੀ ਜਿੳੁਦੀਅਾ ਰਹਿਣ ਸਬ ਦੀਅਾ ਮਾਵਾਂ ...
@micrecord786
@micrecord786 Жыл бұрын
Thanks g
@rajwinderkaur4497
@rajwinderkaur4497 Жыл бұрын
ਬਹੁਤ ਵਧੀਆ,ਅੱਜ ਦੇ ਸਮਾਜ ਦੀਆ ਕਦਰਾ ਕੀਮਤਾ ਦੀ ਤਸਵੀਰ ਬੜੀ ਦਰਦ ਭਰੀ ਅਵਾਜ਼ ਵਿੱਚ ਪੇਸ ਕੀਤੀ ਆ।
@micrecord786
@micrecord786 Жыл бұрын
Thanks g
@tarsem2870
@tarsem2870 Жыл бұрын
@@micrecord786p
@gagangagan688
@gagangagan688 Жыл бұрын
ਵੀਰ ਜੀ ਬਹੁਤ ਵਧੀਆ ਗਾਣਾ plzz ਬਾਈ ਮਾਂ ਦੀ ਕਦਰ ਕਰ ਲਿਆ ਕਰੋ । ਮਾਂ ਨੇ ਹੀ ਆਪਾ ਨੂੰ ਜਨਮ ਦਿੱਤਾ ਤੇ ਆਪਾ ਨੂੰ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ
@micrecord786
@micrecord786 Жыл бұрын
Thanks g
@mrgopicheema125
@mrgopicheema125 Жыл бұрын
ਮੇਰੇ ਕੋਲ ਸ਼ਬਦ ਨੀ ਇਸ mse song ਦੇ ਲਈ ਬਹੁਤ ਵਧੀਆ ਇਨਸਾਨ ਜੇ ਸੁਥਰ ਜਾਵੇ ਤੇ ਵਾਹਿਗੁਰੂ ਜੀ ਸਭ ਦੀ ਮਾ ਤੇ ਮੇਹਰ ਕਰੀ 🙏🙏🙏
@micrecord786
@micrecord786 Жыл бұрын
Thanks g
@malhi-collection
@malhi-collection Жыл бұрын
ਬਹੁਤ ਸੋਹਣਾ ਗੀਤ ਰਾਜ ਪਾਜੀ ਬਾਵਾ ਕੋਟਲੀ ਦਸੰਧੀ ਵੱਲੋਂ 👍🏻👍🏻👍🏻👍🏻👍🏻
@micrecord786
@micrecord786 Жыл бұрын
Thanks g
@Mannu759
@Mannu759 Жыл бұрын
ਪੁੱਤ ਜੀ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖੇ ਇਸ ਤਰਾ ਦੇ ਗੀਤ ਗਾਉਂਦੇ ਹਰਾ
@micrecord786
@micrecord786 Жыл бұрын
Thanks g
@Jotsinghpatti..
@Jotsinghpatti.. Жыл бұрын
ਬਹੁਤ ਵਧੀਆ ਗੀਤ ਲਿਖਿਆ ਵੀਰ ਅਵਾਜ ਬਹੁਤ ਪਿਆਰੀ ਮਾਂ ਪਿਓ ਕਦੇ ਨਹੀ ਮਿਲਦੇ 😭😭😭😭
@micrecord786
@micrecord786 Жыл бұрын
Thanks g
@gurdeepsinghvirk6380
@gurdeepsinghvirk6380 Жыл бұрын
ਬਹੁਤ ਹੀ ਖੂਬਸੂਰਤ ਆਵਾਜ਼ ਵਿੱਚ ਪੇਸ਼ ਕੀਤਾ ਲੋਕ ਗੀਤ ਦਿਲ ਨੂੰ ਛੂਹ ਰਿਹਾ 🙏🙏🙏🙏🙏🙏💖💖💖💖
@micrecord786
@micrecord786 Жыл бұрын
Thanks g
@reshamjassal2651
@reshamjassal2651 Жыл бұрын
ਵਧੀਆ ਸੁਨੇਹਾ ਦਿੱਤਾ ਹੈ ਇਸ ਵੀਡੀਓ ਦੇ ਯਰੀਏ ਸੱਭਨਾਂ ਨੂੰ,, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@micrecord786
@micrecord786 Жыл бұрын
Thanks g
@kammokaur5525
@kammokaur5525 Жыл бұрын
@rajaarora1248
@rajaarora1248 Жыл бұрын
@@micrecord786 good👍👍 song
@luckystarcranemakhmajaspal9470
@luckystarcranemakhmajaspal9470 Жыл бұрын
God bless you Bro 😘 ਦਾਸ ਜਸਪਾਲ ਸਿੰਘ ਲੱਕੀ ਰੰਘਰੇਟਾ ਵਾਈਸ ਚੇਅਰਮੈਨ ਵਾਲਮੀਕਿ ਤੀਰਥ ਅੰਮ੍ਰਿਤਸਰ ਛਿੱਡਣ ਤੋਂ
@micrecord786
@micrecord786 Жыл бұрын
Thanks g
@gurbanssingh5794
@gurbanssingh5794 Жыл бұрын
ਬਹੁਤ ਬਹੁਤ ਵਧੀਆ ਵੀਰ ਜੀ
@micrecord786
@micrecord786 Жыл бұрын
Thanks g
@pritpalsingh4534
@pritpalsingh4534 Жыл бұрын
Miss you maa ਬਹੁਤ ਵਧੀਆ ਬੋਲ ਨੇ ਵੀਰ ਦੇ
@micrecord786
@micrecord786 Жыл бұрын
Malik kirpa karn g
@jsking-oy4he
@jsking-oy4he Жыл бұрын
ਬਹੁਤ ਵਧੀਆ ਬਾਈ ਜੀ ਏਹੋ ਜਿਹੇ ਗਾਉਂਦੇ ਰਹੋ ਬਾਈ ਜੀ
@micrecord786
@micrecord786 Жыл бұрын
Thanks g
@sukhpayal8330
@sukhpayal8330 2 ай бұрын
God bless you brother
@micrecord786
@micrecord786 2 ай бұрын
Thanks g
@kulwinderkalabhindisaidan.5016
@kulwinderkalabhindisaidan.5016 Жыл бұрын
ਬਹੁਤ ਹੀ ਵਧੀਆ ਗ਼ੀਤ ਵੀਰ ਜੀ👍👍👍
@Amandeepsingh-du7so
@Amandeepsingh-du7so 3 ай бұрын
ਬਹੁਤ ਵਧੀਆ ਗਾਇਆ ਵੀਰ ਜੀ
@micrecord786
@micrecord786 3 ай бұрын
Thanks g
@sadbspjaggasidhu4193
@sadbspjaggasidhu4193 Жыл бұрын
ਬਹੁਤ ਹੀ ਵਧੀਆ ਮੈਸੇਜ ਜੀ
@kanoonishikanja776
@kanoonishikanja776 Жыл бұрын
ਬਹੁਤ ਵਧੀਆ ਲੇਖਣੀ, ਵਧੀਆ ਆਵਾਜ਼ ਤੇ ਸੁਰੀਲਾ ਸੰਗੀਤ ,ਰਾਜ ਜੀ ਮੁਬਾਰਕਾ ।
@micrecord786
@micrecord786 Жыл бұрын
Thanks g
@user-cx3lm9uc7k
@user-cx3lm9uc7k 5 ай бұрын
ਬਹੁਤ ਬਹੁਤ ਵਧੀਆ ਵਧੀਆ ਵੀਰ ਜੀ❤❤❤❤❤❤❤❤
@micrecord786
@micrecord786 5 ай бұрын
Thanks g
@lakhvirsidhu946
@lakhvirsidhu946 Жыл бұрын
ਬਹੁਤ ਵਧੀਆ ਗਾਇਆ ਪੁੱਤ ਅਕਾਲ ਪੁਰਖ ਚੜਦੀ ਕਲਾ ਰੱਖਣ 🙏🏼👌🏻👌🏻❤️❤️
@micrecord786
@micrecord786 Жыл бұрын
Thanks g
@sonamgillgill8641
@sonamgillgill8641 Жыл бұрын
Hii 👋☺️
@GurjeetManni
@GurjeetManni 10 ай бұрын
🙏🙏🙏🙏🙏🙏
@user-pj7uj7ws5s
@user-pj7uj7ws5s 2 ай бұрын
1:15
@user-pj7uj7ws5s
@user-pj7uj7ws5s 2 ай бұрын
​@Gurj😊eetManni
@ravinder4935
@ravinder4935 5 ай бұрын
ਬਹੁਤ ਵਧੀਆ ਗਾਇਆ
@micrecord786
@micrecord786 5 ай бұрын
Thanks g
@SukhjinderSingh-ln9lk
@SukhjinderSingh-ln9lk 2 ай бұрын
ਕਮਾਲ ਕਰਤੀ ਵੀਰੇ ਬਹੁਤ ਸੋਹਣਾ ਗਾਇਆ ਗੀਤ ਜਿਉਂਦੇ ਵਸਦੇ ਰਹੋ ਵੀਰੇ
@micrecord786
@micrecord786 2 ай бұрын
Thanks g
@gurdevkaur1209
@gurdevkaur1209 2 ай бұрын
ਜੁਗ ਜੁਗ ਜੀਓ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਅੱਜਕਲ ਕਲਯੁੱਗ ਦੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ
@micrecord786
@micrecord786 2 ай бұрын
Thanks g
@mandeepkaur1748
@mandeepkaur1748 Ай бұрын
❤❤ਬਹੁਤ ਵਧੀਆ ਗੀਤ ਲੇਖਾ ਸਚ ਗ ਆ
@shaganlal9673
@shaganlal9673 Жыл бұрын
ਬਹੁਤ ਹੀ ਵਧੀਆ ਗੀਤ ਆ ਆਵਾਜ ਵੀ ਬਹੁਤ ਵਧੀਆ ਹੈ 👍👍👍👍
@micrecord786
@micrecord786 Жыл бұрын
Thanks g
@AmandeepKaur-mz4rj
@AmandeepKaur-mz4rj Жыл бұрын
🙏🙏🙏
@dilbagsingh6317
@dilbagsingh6317 Жыл бұрын
ਬਹੁਤ ਹੀ ਵਧੀਆ ਸ਼ਿਖੀਆ ਹੈ ਅੱਜ ਦੇ ਜਮਾਨੇ ਲਈ ਗੀਤ ਰਾਹੀਂ ਸ਼ਬ ਸ਼ਮਜਾਇਆ ਗਿਆ ਹੈ ਵੀ ਵੀ ਮੈਡੀਕਲ ਸਟੋਰ ਅਟਾਰੀ
@micrecord786
@micrecord786 Жыл бұрын
Thanks g
@dalvirkansle
@dalvirkansle 8 ай бұрын
ਵੀਰੇ ਮੇਰੇ ਕੋਲੇ ਲਫ਼ਜ ਹੀ ਨਹੀਂ ਜਿੰਨਾ ਨਾਲ ਇਸ ਗੀਤ ਦੀ ਤਰੀਫ ਕਰ ਸਕਾ. ਬਹੁਤ ਹੀ ਵਧੀਆਂ ਗੀਤ ਆ ਵੀਰ ❤❤❤❤❤❤
@micrecord786
@micrecord786 7 ай бұрын
Thanks g
@manpreetkour5291
@manpreetkour5291 Жыл бұрын
Very good right aa, jiਸਲਾਮ ਪਾਜੀ ਤੁਹਾਨੂੰ ਜੀ ਬਿਲਕੁਲ ਸੱਚ ਬੋਲਿਆ ਏ ਤੁਸੀਂ
@R.k.badshah4797
@R.k.badshah4797 Жыл бұрын
ਬਹੁਤ ਵਧੀਆ ਉਸਤਾਦ
@avtarchand2102
@avtarchand2102 Жыл бұрын
ਵੱਡੇ ਭਰਾ ਜੀ, ਜਿੰਨਾ ਵਧੀਆ ਗੀਤ ਲਿਖਾਰੀ ਵਲੋਂ ਲਿਖਿਆ ਗਿਆ, ਉਸ ਤੋਂ ਵੀ ਵਧੀਆ ਗਾਇਆ ਤੁਸੀਂ। ਬਹੁਤ ਵਧੀਆ ਜੀ, ਇਸ ਤਰ੍ਹਾਂ ਦੇ ਸੱਭਿਆਚਾਰਕ ਗੀਤ ਗਾਉਂਦੇ ਰਹੋ।
@micrecord786
@micrecord786 Жыл бұрын
Thanks g
@soniyathakur5933
@soniyathakur5933 Ай бұрын
Wwaaoooo sooo nice .bilkul maa baap ko hamesha khush rakheyo . Sare reshte meltt jate hai ey dono he ni milte . Khush raho aap bhut shona gaya aapne ..ey sachae hai ❤
@micrecord786
@micrecord786 Ай бұрын
Thanks g
@SamarSingh-nj2oe
@SamarSingh-nj2oe Жыл бұрын
ਬਹੁਤ ਹੀ ਸੋਹਣਾ ਗੀਤ ਅਤੇ ਮਿਊਜ਼ਿਕ ਵੀ ਬਹੁਤ ਵਧੀਆ 🙏🙏
@rkrecords2277
@rkrecords2277 Жыл бұрын
LOVEK
@rkrecords2277
@rkrecords2277 Жыл бұрын
👌👌👌👌👌👌👌💗💗👌🎤🎤🎤🎤👍👍✍️✍️✍️😭
@Chanderjitsinghx0
@Chanderjitsinghx0 7 күн бұрын
ਬਹੁਤ ਵਧੀਆ ਗੀਤ ਗਾਈ ਬੇਟਾ ਜੀ
@micrecord786
@micrecord786 7 күн бұрын
Thanks g
@JaspalSingh-vl4ik
@JaspalSingh-vl4ik 26 күн бұрын
bhut shona song 🙏🙏
@micrecord786
@micrecord786 26 күн бұрын
Thanks g
@jashansingh829
@jashansingh829 Жыл бұрын
Bahut vadia ji 👌👌❤️❤️
@user-qw4ok1di5k
@user-qw4ok1di5k 22 күн бұрын
nice song veer ji parmatma hamesha kush reakhe
@micrecord786
@micrecord786 22 күн бұрын
@@user-qw4ok1di5k thanks g
@gurmitkaur3059
@gurmitkaur3059 6 ай бұрын
ਬਹੁਤ ਵਧੀਆ ਪੁਤਰ ਬਾਬਾ ਜੀ ਬਚਿਆਂ ਦੇ ਸਿਰ ਤੇ ਮਿਹਰ ਭਰਿਆਂ ਹਥ ਰਖਣ
@micrecord786
@micrecord786 6 ай бұрын
ਧੰਨਵਾਦ ਜੀ
@jaspaldhindsa3421
@jaspaldhindsa3421 Ай бұрын
ਮੇਰੀ ਮਾਂ ਨੂੰ ਵੀ ਸਾਲ ਹੋ ਗਿਆ ਮੈਨੂੰ ਹਰ ਦਿਨ ੳਉਹਦੀ ਯਾਦ ਆਉਂਦੀ ਜਿੳਉਦੇ ਜੀਅ ਆਪਣੇ ਮਾਂ ਬਾਪ ਦਾ ਸਤਿਕਾਰ ਕਰੋ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ
@micrecord786
@micrecord786 Ай бұрын
Malik kirpa karn ji
@Chanderjitsinghx0
@Chanderjitsinghx0 7 күн бұрын
ਬਹੁਤ ਵਧੀਆ ਬੇਟਾ ਜੀ
@micrecord786
@micrecord786 7 күн бұрын
Thanks g
@raisaab2226
@raisaab2226 Жыл бұрын
ਬਹੁਤ ਸੋਹਣੀ ਅਵਾਜ਼ ਅਤੇ ਬਹੁਤ ਸੋਹਣੀ ਕਲਮ ਰਬ ਤੁਹਾਨੂੰ ਤਰੱਕੀਆਂ ਦੇਵੇ 🙏🏻🙏🏻🙏🏻🙏🏻
@micrecord786
@micrecord786 Жыл бұрын
Thanks g
@amriksinghtur7230
@amriksinghtur7230 Жыл бұрын
D
@mangasingh4243
@mangasingh4243 Жыл бұрын
Nice song paji raj
@sanjuvlogs06
@sanjuvlogs06 Жыл бұрын
Love you bro beautiful songs 💥💥❤️❤️❤️❤️❤️❤️❤️❤️❤️❤️❤️
@Surjitsingh-gu9zn
@Surjitsingh-gu9zn 9 күн бұрын
Boht vdia song a ❤
@micrecord786
@micrecord786 9 күн бұрын
Thanks g
@mandishsran7972
@mandishsran7972 2 ай бұрын
Very nice veer Good bless you
@micrecord786
@micrecord786 2 ай бұрын
Thanks g
@deepdeol3185
@deepdeol3185 2 ай бұрын
Very nice veer, God bless you
@micrecord786
@micrecord786 2 ай бұрын
Thanks g
@thesocialthinkingbsmaan7740
@thesocialthinkingbsmaan7740 6 ай бұрын
ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਜੀ ਅੰਗ ਸੰਗ ਰਹਿਣ ਪਰਮਾਤਮਾ ਸਾਰੀਆਂ ਮਾਵਾਂ ਨੂੰ ਖੁਸ਼ ਰੱਖਣ ❤❤❤❤❤❤❤❤
@micrecord786
@micrecord786 6 ай бұрын
Thanks g
@santokhsingh3199
@santokhsingh3199 6 ай бұрын
Atalghar wala jindabad,good song .santokh singh dhadiala natt Batala,hall verka amritsar.
@prabhnoor4808
@prabhnoor4808 Жыл бұрын
Very nice song 👍
@gillmirankot7220
@gillmirankot7220 Жыл бұрын
ਬਹੁਤ ਵਧੀਆ
@surinderkumar5371
@surinderkumar5371 5 ай бұрын
ਵੀਰ ਜੀ ਇਹ ਮਾਂ ਦੀ ਸਹੀ। ਕਹਾਣੀ ਹੈ
@micrecord786
@micrecord786 5 ай бұрын
Thanks g
@baljeetkaur9759
@baljeetkaur9759 2 ай бұрын
ਬਹੁਤ ਬਹੁਤ ਬਹੁਤ ਵਧੀਆ ਗੀਤ ਮਾਂ ਦਿਆ ਸ਼ੇਰਾ ਐਦਾਂ ਹੀ ਗਾਈਂ ਕੁਤੇ ਪੁੱਤਾਂ ਦੇ ਮੂੰਹ ਤੇ ਚਪੇੜ ਆ ਇਹ 👍👌
@micrecord786
@micrecord786 2 ай бұрын
Thanks g
@BalwinderKaur-qv3xs
@BalwinderKaur-qv3xs Ай бұрын
Bohot Vdiya gaana ❤
@micrecord786
@micrecord786 Ай бұрын
Thanks g
@DavinderSingh-jb2hy
@DavinderSingh-jb2hy Жыл бұрын
Very nice song Raj bro
@prabhajeetkaur6453
@prabhajeetkaur6453 2 ай бұрын
Super gana veerji🙏👍
@micrecord786
@micrecord786 2 ай бұрын
Thanks g
@ritubala2155
@ritubala2155 Жыл бұрын
Nice song veer ji good job
@RenuKaur-zz9ex
@RenuKaur-zz9ex 5 ай бұрын
Bhut hi vaddiya ji 🙏
@micrecord786
@micrecord786 5 ай бұрын
Thanks g
@g.s.khokhar4040
@g.s.khokhar4040 Жыл бұрын
❤️ਬਹੁਤ ਵਧੀਆ ਪਾਜੀ ਗੀਤ ਆ 👍ਤੇ ਆਵਾਜ ਵੀ ਬਹੁਤ ਵਧੀਆ ਆ 👍 ਰੱਬ ਦਿਨ ਰਾਤ ਤੈਨੂੰ ਰਾਜ ਪਾਜੀ ਤਰੱਕੀ ਬਖਸ਼ੇ -ਗੁਰਮੁਖ ਖਾਨਵਾਲ
@micrecord786
@micrecord786 Жыл бұрын
Thanks g
@paramjitmasih5897
@paramjitmasih5897 Жыл бұрын
Nice song Well done Maan gill
@user-tf7lp2vd3v
@user-tf7lp2vd3v Ай бұрын
Goog job bro
@micrecord786
@micrecord786 Ай бұрын
Thanks g
@guriranjeetdhillon6350
@guriranjeetdhillon6350 Жыл бұрын
Bhai maa da nam Rab da naaa h ⚘👍🙏🌹❤💯
@PunjabisongsGurpreet
@PunjabisongsGurpreet Жыл бұрын
Bahut Bahut Vadiya Song veer ji Waheguru kirpa Rakhe Aap te
@harjindersinghgill3821
@harjindersinghgill3821 Жыл бұрын
ਬਹੁਤ ਵਧੀਆ ਗੀਤ ਲਿਖਿਆ ਤੇ ਬਹੁਤ ਵਧੀਆ ਗਾਇਆ ਧੰਨ ਵਾਦ
@micrecord786
@micrecord786 Жыл бұрын
Thanks g
@kanwalkaur9045
@kanwalkaur9045 2 ай бұрын
ਬਹੂਤ ਵਧੀਆ ਪੂਤ ਗਾਏ ਹੈ ਵਾਹਿਗੁਰੂ ਜੀ ਮੇਹਰ ਕਰੇ ਤੇਰੇ ਤੇ ਮਾੜੇ ਨੂਹਾਂ ਨੂੰ ਤੇ ਪੂਤਾ ਦੇ ਮੂੰਹ ਤੇ ਛਿੱਤਰ ਜੇ ਗਾਨਾ ਸੂਨਦੇ ਨੇ ਤੇ
@micrecord786
@micrecord786 2 ай бұрын
Thanks g
@gurjanttajj1273
@gurjanttajj1273 Жыл бұрын
Bhut wadia veer ji 💖💖 song
@jagdeepsingh4148
@jagdeepsingh4148 Жыл бұрын
Bohat bohat vadeia song veer rabb tanu chardikla ch rkha. Love you maa
@micrecord786
@micrecord786 Жыл бұрын
Thanks g
@ManpreetKaur-hb7oe
@ManpreetKaur-hb7oe Жыл бұрын
ਬਹੁਤ ਵਧੀਆ🙏🙏🙏🙏🙏
@micrecord786
@micrecord786 Жыл бұрын
Thanks g
@KirandeepKaur-gq1yl
@KirandeepKaur-gq1yl Жыл бұрын
maa waheguru g thanu hemsha chardikala ch rakhan God bless you all family members
@micrecord786
@micrecord786 Жыл бұрын
Thanks g
@HarmanpreetSingh-ph8eg
@HarmanpreetSingh-ph8eg 5 ай бұрын
Bhout vedaa veer
@micrecord786
@micrecord786 5 ай бұрын
Thanks g
@kamaldhillon2275
@kamaldhillon2275 Жыл бұрын
ਖੁਸ਼ ਰਹੋ
@manpreetsingh7827
@manpreetsingh7827 Жыл бұрын
Bhut vdia lgye aa song sach gl aa 😢😢
@micrecord786
@micrecord786 Жыл бұрын
Thanks g
@balveersinghsandhu1577
@balveersinghsandhu1577 Жыл бұрын
ਬਹੁਤ ਹੀ ਵਧੀਆਂ ਗੀਤ ਵਧੀਆਂ ਲਿਖਿਆ ਵਧੀਆਂ ਗਾਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@micrecord786
@micrecord786 Жыл бұрын
Thanks g
@SatnamSingh-zj9jq
@SatnamSingh-zj9jq 2 ай бұрын
ਸਮੇਂ ਦੇ ਹਾਲਾਤਾਂ ਮੁਤਾਬਿਕ ਬਹੁਤ ਹੀ ਢੁਕਵਾਂ ਲਿਖਿਆ ਤੇ ਗਾਇਆ ਗੀਤ🙏🙏🙏🙏
@micrecord786
@micrecord786 2 ай бұрын
Thanks g
@harpalbrar9849
@harpalbrar9849 Жыл бұрын
Veer ji bhot vadiyaa song aa 👍👍👍👍
@gurdevhanjra4019
@gurdevhanjra4019 Жыл бұрын
NYCC 🎵 song
@amanbhagat2862
@amanbhagat2862 Жыл бұрын
Super ji
@jasbirkaur4245
@jasbirkaur4245 Ай бұрын
God bless you beta ji ❤❤❤
@micrecord786
@micrecord786 Ай бұрын
Thanks g
@SurinderKaur-sx8cy
@SurinderKaur-sx8cy 2 ай бұрын
💯 right hai 🎉🎉
@micrecord786
@micrecord786 2 ай бұрын
Thanks g
@user-dq1dx4sp3m
@user-dq1dx4sp3m Ай бұрын
ਬਹੁਤ ਬਹੁਤ ਵਧੀਆਂ ਲਿਖਾਰੀ ਨੇ ਗਾਣਾ
@micrecord786
@micrecord786 Ай бұрын
Thanks g
@BaljinderKaur-ir6hx
@BaljinderKaur-ir6hx Жыл бұрын
ਬਹੁਤ ਵਧੀਆ ਮਿਸ਼ਜ ਪੁੱਤਰ ਜੀ ਵਾਹਿਗੁਰੂ ਜੀ ਸਦਾਂ ਖੁਸ਼ ਰੱਖੇ ਜੁੱਗ ਜੁੱਗ ਜੀ ਬੱਚੇ
@micrecord786
@micrecord786 Жыл бұрын
Thanks g
@daljeetaujla1392
@daljeetaujla1392 2 ай бұрын
Very nice brother
@micrecord786
@micrecord786 2 ай бұрын
Thanks g
@ParmjeetKaur-kk8wh
@ParmjeetKaur-kk8wh Ай бұрын
First time thadaa song sunnea waheguru mehar karna ji
@micrecord786
@micrecord786 Ай бұрын
Thanks g
@rajbirawan7396
@rajbirawan7396 Жыл бұрын
Good song wel done Maan gill
@gurpreetgopi179
@gurpreetgopi179 Жыл бұрын
ਬੁਹਤ ਵਧੀਆ ਗੀਤ 👌👌👌👌👌
@micrecord786
@micrecord786 Жыл бұрын
Thanks g
@ranteersinghranteersingh8989
@ranteersinghranteersingh8989 Жыл бұрын
ਵਾਹਿਗਰੂ ਤਰੱਕੀਬਖਸੇ
@balkardogar3816
@balkardogar3816 Жыл бұрын
Very nice song Paji rab hamesha khush rekhe 🙏🙏
@micrecord786
@micrecord786 Жыл бұрын
Thanks g
@BaljitSingh-qc4df
@BaljitSingh-qc4df Жыл бұрын
Very nice song
@matag1122
@matag1122 Жыл бұрын
ਮੰਦਰ ਚਿੰਤਪੁਰਨੀ ਸੋਹਲ ਦੇ ਸੇਵਾਦਾਰਾਂ ਵਲੋ ਪਿਆਰ ਭਰਿਆ ਸਨੇਹਾ ਜੈ ਮਾਤਾ ਦੀ ਪੁੱਤ ਜੀ ਬਹੁਤ ਵਧੀਆ
@inderjitgill7800
@inderjitgill7800 Жыл бұрын
ਪੁੱਤ ਮਾਂ ਬਾਪ ਬਹੁਤ ਰੁਲ ਰਹੇ ਹਨ ਸੱਚਾਈ ਹੈ ਤੁਹਾਡੇ ਬੋਲਾ ਵਿੱਚ ਦੱਸਦੇ ਨਹੀਂ ਇੱਜ਼ਤਾਂ ਬਣਾਈ ਰੱਖਦੇ ਹਨ
@micrecord786
@micrecord786 Жыл бұрын
Waheguru ji
@manjotsingh2938
@manjotsingh2938 5 ай бұрын
nice veer ji waheguru tanu hamesha khush rakha
@micrecord786
@micrecord786 5 ай бұрын
Thanks g
@JagdishSingh-qo8fh
@JagdishSingh-qo8fh Ай бұрын
Very nice song ji
@micrecord786
@micrecord786 Ай бұрын
Thanks g
@LalChand-xq3jk
@LalChand-xq3jk 2 ай бұрын
आप जेसे कलाकार हि शायद इस देश मे बदलाव लिए सकते हैं कोटि कोटि प्रणाम
@micrecord786
@micrecord786 2 ай бұрын
Thanks g
@HarjinderSingh-ui7pv
@HarjinderSingh-ui7pv 5 ай бұрын
V Good
@micrecord786
@micrecord786 5 ай бұрын
Thanks g
@sharansingh2637
@sharansingh2637 8 ай бұрын
ji meri jaan❤️❤️❤️❤️
@renukaahuja664
@renukaahuja664 4 ай бұрын
ਅੱਜ ਦੇ ਸਮੇਂ ਦੀ ਸੱਚਾਈ ਪੇਸ਼ ਕਰਦਾ ਗੀਤ,ਬਹੁਤ ਵਧੀਆ ਪੇਸ਼ਕਾਰੀ 🙏🙏
@micrecord786
@micrecord786 4 ай бұрын
Thanks g
@Anmol_Sandhu861
@Anmol_Sandhu861 Жыл бұрын
M roj sundi eh sonh very nice song ❤
@micrecord786
@micrecord786 Жыл бұрын
Thanks g
@reshamjassal2651
@reshamjassal2651 Жыл бұрын
ਲਿਖਾਰੀ ਤਾਂ ਵਧੀਆ ਤੋਂ ਵਧੀਆ ਲਿਖਦੇ ਰਹਿੰਦੇ ਹਨ,,ਪਰ ਸਮਾਜ ਵਿਚ ਇਹ ਫ਼ਰਕ ਵਾਲ਼ਾ ਕੋਹੜ ਦਿਨੋਂ ਦਿਨ ਵਧ ਰਿਹਾ ਹੈ।ਇਹ ਅਜ ਦੇ ਸਮੇਂ ਮੁਤਾਬਿਕ ਬਿਲਕੁਲ ਸੱਚ ਤੇ ਸਹੀ ਲਿਖਿਆ ਤੇ ਗਾਇਆ ਹੈ।
@micrecord786
@micrecord786 Жыл бұрын
Thanks bhaji
@gurjitkaur9250
@gurjitkaur9250 2 ай бұрын
Very very nice song God bless you 😍🙏🙏🙏🙏
@takhatsingh2020
@takhatsingh2020 2 ай бұрын
Excellent
@navneetkaur4954
@navneetkaur4954 Ай бұрын
Bohot vadiya song mera dil krda mai vaar vaar suna ❤
@spmaanpodcast
@spmaanpodcast Жыл бұрын
Bohat sohna veer
@meenableem8101
@meenableem8101 Жыл бұрын
ਮਾਂ ਦੀ ਕੀਮਤ ਮਾਂ ਦੇ ਤੁਰ ਜਾਣ ਪਿਛੋਂ ਪਤਾ ਲੱਗਦੀ ਹੈ ਕਿ ਮਾਂ ਸਾਡੇ ਵਾਸਤੇ ਕੀ ਸੀ ਮਾਵਾਂ ਨਾਲ ਹੀ ਸੰਸਾਰ ਵਸਦਾ ਬਾਅਦ ਵਿੱਚ ਸਭ ਪਛਤਾਉਂਦੇ ਨੇ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਕਬਰਾਂ ਵਿਚੋਂ ਬੋਲ ਨੀ ਮਾਏਂ ਦੁੱਖ ਸੁੱਖ ਧੀ ਨਾਲ ਫੋਲ ਨੀ ਮਾਏਂ 😭😭 ਮਿਸ ਯੂ ਮਾਂ
@micrecord786
@micrecord786 Жыл бұрын
Waheguru ji
@parmjitkaur8149
@parmjitkaur8149 Жыл бұрын
Miss u maa😭😭
@parmjitkaur8149
@parmjitkaur8149 Жыл бұрын
ਸਹੀ ਗੱਲ ਐ ਭੈਣ ਜੀ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ । ਮਾਵਾਂ ਬਿਨਾਂ ਪੇਕੇ ਪਰਿਵਾਰ ਵਿੱਚ ਕੋਈ ਨਹੀ ਉਡੀਕਦਾ। miss u maa😭😭
@balveerkaurnagi7143
@balveerkaurnagi7143 Жыл бұрын
🍭 No
@balveerkaurnagi7143
@balveerkaurnagi7143 Жыл бұрын
@@parmjitkaur8149 In c u r not
@ps_gaming_5671
@ps_gaming_5671 8 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਤੁਸੀ ਨਿਊ ਜਨਰੇਸ਼ਨ ਨੂੰ ਧੰਨਵਾਦ
@micrecord786
@micrecord786 8 ай бұрын
Thanks g
@nirmalsingh-rr5hi
@nirmalsingh-rr5hi Жыл бұрын
Very nice
@micrecord786
@micrecord786 Жыл бұрын
Thanks g
@ManjitKaur-rt2ij
@ManjitKaur-rt2ij Жыл бұрын
Very nice
@sidhusaab588
@sidhusaab588 Жыл бұрын
ਜਿਉਂਦਾ ਰਹਿ ਵੀਰ ਜੀ ਤੁਹਾਡਾ ਬਹੁਤ ਧੰਨਵਾਦ 🌹👌
@micrecord786
@micrecord786 Жыл бұрын
Thanks g
НЫСАНА КОНЦЕРТ 2024
2:26:34
Нысана театры
Рет қаралды 1,2 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
R-ONE - SENSIZ / СЕНСІЗ (Official Audio)
2:51
R-ONE MUSIC
Рет қаралды 48 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 186 М.
Aq Koilek
2:51
Algyt - Topic
Рет қаралды 123 М.
Malohat
3:35
Xamdam Sobirov - Topic
Рет қаралды 1,3 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,1 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 1,7 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 13 МЛН