ਕਰਾਏ ਵਾਲਾ ਕਮਰਾ ।। ਭਾਗ 27 ।। PUNJABI SERIES ।।

  Рет қаралды 203,270

LOVEPREET GHUMAAN

LOVEPREET GHUMAAN

6 күн бұрын

Пікірлер: 525
@surinderkarra
@surinderkarra 4 күн бұрын
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਅੱਜ ਬਹੁਤ ਵਧੀਆ ਲੱਗਿਆ, ਸਾਰਿਆਂ ਨੂੰ ਖੁਸ਼ ਦੇਖ ਕੇ । ਪਰ ਇਕ ਗੱਲ ਦੇਖਣ ਲਈ ਮਿਲੀ ਕਿ , ਮਾੜਾ ਚੰਗਾ ਬੋਲਣ ਤੋਂ ਪਹਿਲਾਂ ਸੋਚੋ ਤਾਂ ਕਿ ਮਾਫੀ ਮੰਗਣ ਲਈ ਵੀ ਮਿੰਨਤਾਂ ਤਰਲੇ ਨਾ ਕਰਨੇ ਪੈਣ। ਸਾਰੀ ਵੀਡੀਓ ਲਵਪ੍ਰੀਤ ਦੇ ਦੁਆਲੇ ਘੁੰਮਦੀ ਹੈ , ਬਹੁਤ ਵਧੀਆ ਲੱਗਿਆ। ਸਾਰੇ ਲੋਕਾਂ ਨੂੰ ਇਹ ਸਿੱਖਣਾ ਚਾਹੀਦਾ ਹੈ , ਕਿ ਵਿਆਹ ਵੇਲੇ ਮੁੰਡੇ ਵਾਲੇ , ਕੁੜੀ ਦੇ ਮਾਂ ਪਿਓ ਦਾ ਖਰਚਾ ਘਟਾਉਣ। ਵਿਆਹ ਸਾਦਾ ਕਰਕੇ ਆਪਣੇ ਘਰ ਭਾਂਵੇ ਜੋ ਮਰਜੀ ਕਰਨ, ਇਸ ਨਾਲ ਕੁੜੀ ਦੇ ਗਰੀਬ ਮਾਂ ਬਾਪ ਦੇ ਸਿਰ ਤੋਂ ਬੋਝ ਉਤਰ ਜਾਂਦਾ। ਸਾਰਿਆਂ ਦਾ ਕੰਮ ਬਹੁਤ ਵਧੀਆ ਲੱਗਾ । ਇਸ਼ੂ ਦਾ ਰੋਲ ਬਹੁਤ ਵਧੀਆ । ਲਵਪ੍ਰੀਤ ਦੇ ਮਾਂ ਬਾਪ ਦਾ ਬਹੁਤ ਬਹੁਤ ਵਧੀਆ ਕੰਮ ਅਤੇ ਸੋਚ ਲੱਗੀ। ਗਰੀਬ ਹੀ ਗਰੀਬੀ ਵਿਚਲੇ ਹਾਲਾਤ ਨੂੰ ਸਮਝ ਸਕਦਾ ਹੈ। ""ਬਾਕੀ ਸਭ ਤੋਂ ਵਧੀਆ ਜੋ ਲੱਗਿਆ, ਉਹ ਲਵਪ੍ਰੀਤ ਹੈ । ਇਕ ਸਾਦੀ ਜਿਹੀ ਸੋਹਣੀ ਗਰੀਬ ਪਰਿਵਾਰ ਦੀ ਮਿਹਨਤੀ ਕੁੜੀ ਦੀ ਜ਼ਿੰਦਗੀ ਦਾ ਰੋਲ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ।"" ਇਹ ਇਕ ਪਰਿਵਾਰਕ ਵੀਡੀਓ ਸਮਾਜ ਵਾਸਤੇ ਬਹੁਤ ਵਧੀਆ ਸਿੱਖਿਆ ਹੈ। ਲਵਪ੍ਰੀਤ ਦਾ ਬਹੁਤ ਬਹੁਤ ਸ਼ੁਕਰੀਆ, ਵੀਡੀਓ ਬਣਾਉਣ ਲਈ। ਪ੍ਰਮਾਤਮਾ ਲਵਪ੍ਰੀਤ ਨੂੰ ਬਹੁਤ ਬਹੁਤ ਹਿੰਮਤ, ਖੁਸ਼ੀਆਂ ਬਖਸ਼ੇ ਅਤੇ ਚੜਦੀ ਕਲਾ ਵਿੱਚ ਰਖੇ। ਬਹੁਤ ਸਾਰਾ ਪਿਆਰ। 💕💕💕🙏🙏🙏🙏🙏💕💕💕 🌹🌹🌹🌹🌹🌹🌹🌹🌹🌹🌹
@lovepreetghumaan5208
@lovepreetghumaan5208 3 күн бұрын
ਧੰਨਵਾਦ ਜੀ 🙏
@Kaurpreet557
@Kaurpreet557 2 күн бұрын
​@@lovepreetghumaan5208 Thuhade kol koi kam Hove te jarur daseo acting de related ji
@bindergahlot6920
@bindergahlot6920 3 күн бұрын
ਇਸ਼ੂ ਤੇ ਹਰਪ੍ਰੀਤ ਨੇਅੱਜ ਤਾਂ ਦਿਲ ਜਿੱਤ ਲਿਆ ਜੀ. ਬਹੁਤ ਵਧੀਆ ਅੱਜ ਦਾ ਐਪੀਸੋਡ. ਲਵਪ੍ਰੀਤ ਤੇਤਾਰੀ ਦਾ ਮੇਲ ਹੋ ਗਿਆ. ਸਟੋਰੀ ਬਹੁਤ ਵਧੀਆ ਜੀ. ਇਸ਼ੂ ਨੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ.
@Jashan_deep732
@Jashan_deep732 4 күн бұрын
ਦੀਦੀ ਜਦ ਇਹ series ਖ਼ਤਮ ਹੋ ਗਈ ਤਾਂ ਅੱਗੇ ਵੀ ਇਸੇ ਤਰ੍ਹਾਂ ਵਧੀਆ ਵਧੀਆ series ਲਿਉਂਦੇ ਰਹੋ 😊😊😊😊
@charnjeetkaur8688
@charnjeetkaur8688 4 күн бұрын
Very nice ji
@MadanLal-bk3sl
@MadanLal-bk3sl 4 күн бұрын
⁰ 15:05
@NirbhaiSingh-fr5fv
@NirbhaiSingh-fr5fv 4 күн бұрын
ਤਾਰੀ ਤੇ ਲਵਪ੍ਰੀਤ ਮੁਬਾਰਕਾ ਬਹੁਤ ਇੰਤਜ਼ਾਰ ਕਰਵਾਇਆ ਇਸ ਭਾਗ ਦਾ
@amandeepkaur9868
@amandeepkaur9868 3 күн бұрын
ਈਸੂ ਦੀ ਐਕਟਿੰਗ ਬਹੁਤ ਸੋਹਣੀ ਆ ❤
@Jashan_deep732
@Jashan_deep732 4 күн бұрын
ਪਰਮਾਤਮਾ ਸਭ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ।❤❤❤❤
@rajwantkaur5713
@rajwantkaur5713 4 күн бұрын
ਸਹੀ ਕਿਹਾ ਲਵਪ੍ਰੀਤ ਦੇ ਡੈਡੀ ਨੇ ਐਂਵੇ ਕੋਈ ਮਾਂ ਪਿਓ ਨੂੰ ਬਿਨਾਂ ਦਸੇ ਵਿਉਣ ਆਉਂਦਾ
@KaramjeetSingh-zi3vl
@KaramjeetSingh-zi3vl 4 күн бұрын
ਲਵਪ੍ਰੀਤ ਅਤੇ ਤਾਰੀ ਨੂੰ ਵਿਆਹ ਦੀਆਂ ਵਧਾਈਆਂ
@ranjitsinghnagpal8843
@ranjitsinghnagpal8843 3 күн бұрын
ਈਸ਼ੂ ਦੀ ਕਮੇਡੀ,,, ਬਹੁਤ ਵਧੀਆ, ਐਂਡ
@chahatveersingh1991
@chahatveersingh1991 4 күн бұрын
ਵਿਆਹ ਦੀਆਂ ਮੁਬਾਰਕਾਂ ਲਵਪਰੀਤ_ ਤਾਰੀ ਬੇਟਾ ਅੱਜ ਤਾ ਇਸੂ ਨੇ ਵੁ ਕਮਾਲ ਕਰ ਦਿੱਤੀ।
@rakeshsharma3151
@rakeshsharma3151 3 күн бұрын
ਮਾਤਾ ਜੀ ਦੀ ਐਕਟਿੰਗ ਤਾਂ ਹੋਰ ਭੀ ਬਧਿਆ ਹੈ ਸਾਰੇ ਕਲਾਕਾਰ ਬੋਤ ਹੀ ਅੱਛੇ ਹੈ
@user-nx4fk9lh4i
@user-nx4fk9lh4i 4 күн бұрын
ਇੰਤਜ਼ਾਰ ਕਰ ਰਹੇ ਸੀ ਐਪੀਸੋਡ ਦਾ❤❤❤❤❤ ਬਹੁਤ ਵਧੀਆ
@BalwinderSingh-jw5ws
@BalwinderSingh-jw5ws 4 күн бұрын
ਬਹੁਤ ਵਧੀਆ ਅੱਜ ਦਾ ਸੀਰੀਅਲ ਮਨ ਖ਼ੁਸ਼ ਵੀ ਹੋਇਆ ਅਮੋਸ਼ਨਲ ਵੀ ਹੋਇਆ 🙏🙏
@sarbjeetgill1735
@sarbjeetgill1735 4 күн бұрын
ਇਸ਼ੂ ਭਾਪੇ ਬਹੁਤ ਵਧੀਆ ਕਹਿੰਦਾ
@Jashan_deep732
@Jashan_deep732 4 күн бұрын
ਦੀਦੀ ਇਹ episode ਵੀ ਬਹੁਤ ਬਹੁਤ ਘੈਂਟ ਲੱਗਿਆ।❤❤ ਦੀਦੀ ਤਾਹੁਡੀ ਅਤੇ ਸਾਰੀ team 😊 ਦੀ acting ਲਾਜਵਾਬ ਹੁੰਦੀ ਆ। ਤਾਹੁਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਏਨੀ ਜਲਦੀ video shoot ਕਰਦੇ ਓ।specially issu ਵੀਰੇ ਦਾ role ਤਾਂ ਸਿਰਾ ਹੀ ਹੁੰਦਾ। ਪਰਮਾਤਮਾ ਸਭ ਉੱਪਰ ਆਪਣੀ ਮੇਹਰ ਬਣਾਈ ਰੱਖਣ ❤❤❤❤❤
@jashankaur7976
@jashankaur7976 4 күн бұрын
ਈਸ਼ੂ ਜੀ ਦੀ ਐਕਟਿੰਗ ਬਹੁਤ ਘੈਟ ਆ ਜੀ ❤❤❤❤
@darshangill26
@darshangill26 4 күн бұрын
ਲਵਪਰੀਤ।ਬੇਟੀ। ਜੀ। ਜਿਉਦੀ। ਰਹੁ। ਵਾਹਿਗੁਰੂ। ਜੀ। ਤਰੱਕੀਆਂ ਬਖਸ਼ੇ । ਟੀਮ। ਨੂੰ ਪਰਮਾਤਮਾ। ਮੇਹਰ। ਭਰਿਆ। ਹੱਥ। ਰੱਖੇ
@gurjindersingh3638
@gurjindersingh3638 4 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਇਸ਼ੂ ਦੀ ਐਕਟਿੰਗ ਦੇਖ ਕੇ ਹਸਾ ਅਦਾ ਪਰ ਬਿਹਾਲ ਸਿੰਘ ਜੀ ਨੇ ਬਿਲਕੁਲ ਠੀਕ ਮੈਸਜ ਦੀਤਾ 🙏🥀💛🥀👌
@user-jh6rt3yp6r
@user-jh6rt3yp6r 4 күн бұрын
ਇਹ ਪਾਰਟ ਬਹੁਤ ਸੋਹਣਾ ਸਭ ਦੇ ਸੁਪਨੇ ਸਚ ਹੋਏ ਇਸੂ ਦਾ ਸੁਭਾਅ ਬਹੁਤ ਵਧੀਆ ਸੀ
@BudhSingh-tu8vt
@BudhSingh-tu8vt 3 күн бұрын
ਪਰੀਤੋ ਨੋਂਹ ਵਾਲੀ ਬਣ ਗੀ ਬਹੁਤ ਬਹੁਤ ਮੁਬਾਰਕਾਂ ਜੀ ਥੁਂਧ ਸਿੰਘ ਪਿੰਡ ਪਮਾਲ ਲੁਧਿਆਣਾ
@manjitkaur-wy1tg
@manjitkaur-wy1tg 4 күн бұрын
ਬਹੁਤ ਬਹੁਤ ਬਹੁਤ ਬਹੁਤ ਹੀ ਸੋਹਣੀ ਸਿੱਖਿਆਦਿਅਕ ਕਹਾਣੀ 👌👌👍👍🙏🙏ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏ਧੰਨਵਾਦ ਜੀ 🙏🙏❤️❤️❤️❤️❤️
@arshdeepkaur6456
@arshdeepkaur6456 4 күн бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤🎉🎉🎉🎉🎉🎉🎉🎉
@ravikaler7904
@ravikaler7904 4 күн бұрын
Lovepreet didi you are the best actor❤love you
@SukhwinderSingh-wq5ip
@SukhwinderSingh-wq5ip 4 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-xp5gp4ty5o
@user-xp5gp4ty5o 4 күн бұрын
ਆ। Episode ਸਭ ਤੋਂ ਪਹਿਲਾ ਮੈ ਦੇਖਿਆ Rajpal bawa pakka kalan Bathinda PB
@karnaildhiman2568
@karnaildhiman2568 4 күн бұрын
ਹਾਰ ਪਵਾ ਦੇਈਏ ਫੇਰ।
@NavneetKaur-fx7ot
@NavneetKaur-fx7ot 4 күн бұрын
​@@karnaildhiman2568😊
@Kirandeep-zm1fv
@Kirandeep-zm1fv 4 күн бұрын
Haar nal ni sarna 😁😁 trophy deni chahidi aa 😂😂
@gopichahal3640
@gopichahal3640 4 күн бұрын
Tannu lovepreet nall viyah dainde
@kaurmaninder-cd3tc
@kaurmaninder-cd3tc 4 күн бұрын
ki inaam milya fr dso😂😂😂😂
@user-jv1if4pc1l
@user-jv1if4pc1l 4 күн бұрын
Lovepreet dii and tari veer congratulations ❤❤ bhutt vdiya video aa dii
@kuldeepdhaliwal2803
@kuldeepdhaliwal2803 4 күн бұрын
ਬਹੁਤ ਵਧੀਆ ਸੀ ਐਪੀਸੋਡ ❤❤❤❤
@user-ju4gk7nn5h
@user-ju4gk7nn5h 4 күн бұрын
ਲਵਪ੍ਰੀਤ ਕੌਰ congratulations ❤❤❤
@SimranSingh-zx4wj
@SimranSingh-zx4wj 4 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@HarjaapSingh-sc1ec
@HarjaapSingh-sc1ec 4 күн бұрын
ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀਆਂ ਲਵਪ੍ਰੀਤ ਤੇ ਤਾਰੀ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ❤❤
@jatinderbassi4163
@jatinderbassi4163 3 күн бұрын
Sat Sri akal ji lovepreet Tari ishu All group vadiya Kam kita ji bahut bahut vadiya story video 👍
@rakeshraswanta1312
@rakeshraswanta1312 4 күн бұрын
ਐਂ ਕੌਣ ਜਾਂਦਾ ਵਿਆਹੁਣ hdd ਐ ਯਾਰ ਨਾਸਮਝੀ ਦੀ
@Lovepreetsingh-xf5rz
@Lovepreetsingh-xf5rz 4 күн бұрын
ਘੱਟੋ ਘੱਟ ਪੰਜ ਚਾਰ ਮਿੰਟਾਂ ਦੀ ਤਾਂ ਤੁਸੀਂ ਪਿਛਲੇ ਵੀਡੀਓਜ਼ ਦਿਖਾ ਦਿੰਦੇ ਹੋ ਜਿੰਨਾ ਵੀ ਬਹੁਤ ਘੱਟ ਦਿਖਾਉਦੇ ਆ
@ManjinderpalSingh-zs7os
@ManjinderpalSingh-zs7os 4 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@HasanKhan-kw6of
@HasanKhan-kw6of 3 күн бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@user-fx9yw1je1k
@user-fx9yw1je1k 3 күн бұрын
Ishu Di acting BHT vdiya mzza AA gya...❤
@SarabjitDhiman-jc6tc
@SarabjitDhiman-jc6tc 4 күн бұрын
ਬਹੁਤ ਵਧੀਆ ਮੈਸੇਜ ਧੰਨਵਾਦ ਜੀ
@reetjhamat339
@reetjhamat339 2 күн бұрын
Ishnu boht sohni acting.... Sari family boht sohni acting kiti... Lovepreet iss suit vich boht jada pretty lg rhee ho... God bless u
@prabhchahal2345
@prabhchahal2345 4 күн бұрын
Hye LoVePReeT DiDi VeDio VeRy NiceVaND kNTT sToRy aa eH seRies B̊HouT VaDiaa goD B̊LesseD aND keePiNg iT uP youR woRk aND aLways suPPoRT aND LoVe you so mucH ❤❤❤❤❤❤😊😊😊😊😊😊😊😊🎉🎉🎉🎉🎉
@sodhisingh4892
@sodhisingh4892 3 күн бұрын
ਤਾਰੀ ਤੇ ਲਵਪ੍ਰੀਤ ਮੁਬਾਰਕਾ ਬਹੁਤ ਵਧੀਆ
@user-hz3hc3st7z
@user-hz3hc3st7z 4 күн бұрын
ਲਵਪ੍ਰੀਤ ਅਤੇ ਤਾਰੀ ਪੁੱਤ ਬਹੁਤ ਬਹੁਤ ਮੁਬਾਰਕਾਂ ਐਪੀਸੋਡ ਬਹੁਤ ਵਧੀਆ ਲੱਗਿਆ ਧੰਨਵਾਦ
@sandeepkumarsonusharma1202
@sandeepkumarsonusharma1202 4 күн бұрын
ੲਸ਼ੂ ਬਾੲੀ ਸਿਰਾ❤❤
@meenakumari716
@meenakumari716 4 күн бұрын
Congratulations lovepreet and tarri brother ji God bless you
@jasmeenKaur-e5z
@jasmeenKaur-e5z 4 күн бұрын
Ishu Veera bhut sohni acting krda va
@KalaKataria-iv1wo
@KalaKataria-iv1wo 4 күн бұрын
Zindagi ch pehli bar viah dekhya essa ladki waleya nu pta nai k usdi ladki da viah hai Munda tyar ho k pag ban k ghar aa gya kalyug hi aa gya 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂 roop b bahar kadti maa da crector b change karta sare kadi jande series khatam hon kinare lagti hai
@savakkumar9264
@savakkumar9264 4 күн бұрын
Bhut Vidya video sis 🥰
@SahilSahil-th7kl
@SahilSahil-th7kl 4 күн бұрын
ਤਾਰੀ ਨੂੰ ਵੇਖ ਕੇ ਹਾਸਾ ਆਉਂਦਾ
@user-cc4lu9fh2s
@user-cc4lu9fh2s 2 күн бұрын
ਬਹੁਤ ਵਧੀਆ ਮੂਵੀ ❤❤🎉🎉❤❤
@PandherSingh
@PandherSingh 3 күн бұрын
ਲਵਪ੍ਰੀਤ ਸਭ ਤੋਂ ਵਧੀਆ ਲੱਗਿਆ ਤੇਰੇ ਮਾਂ ਬਾਪ ਦਾ ਰੋਲ ❤❤❤ ਬਹੁਤ ਸੋਹਣਾ ਲਿਖਿਆ ਸੀ
@jasbirsinghgill7490
@jasbirsinghgill7490 4 күн бұрын
Lovepreet congratulation of your marriage.
@jasbirsinghgill7490
@jasbirsinghgill7490 4 күн бұрын
Thanks beti ki.
@AmandeepkaurAman-dv6mk
@AmandeepkaurAman-dv6mk 4 күн бұрын
Buht vàdia aa video ❤ waheguru tuhdi sari tim nu Kush rhke ♥️🙏 love you sari tim nu ❤❤
@sumanbala8513
@sumanbala8513 3 күн бұрын
Beautifull. Very. Nice. Vedio. 👍. Suman. Bala. Ferozepur. City
@R.nait_update
@R.nait_update 4 күн бұрын
Ishu di acting very nice
@ravikaler7904
@ravikaler7904 4 күн бұрын
God bless you all team 🙌🏻
@jksekhon10
@jksekhon10 4 күн бұрын
Bahut vadia ji waheguru ji sari team nu chardi kla wich rkhe
@gurkiratsingh83
@gurkiratsingh83 4 күн бұрын
Preet didi da subha aun Wale herik episode vich edan da hi hona chahida ❤ Jida da ais episode vich aa❤🎉
@sarbjitkaur9202
@sarbjitkaur9202 4 күн бұрын
ਬਹੁਤ ਬਹੁਤ ਵਧੀਆ ਜੀ 🙏🙏
@harmandeepsingh3372
@harmandeepsingh3372 4 күн бұрын
ਬਹੁਤ ਬਹੁਤ ਵਧੀਆ ਵੀਡੀਓ ਆ ਰਹੀਆਂ ਤੁਹਾਡੀਆਂ ਜੀ
@user-lj4ks6ss8x
@user-lj4ks6ss8x 3 күн бұрын
ਬਹੁਤ ਵਧੀਆ ਸਟੋਰੀ ਐ ਜੀ
@user-ss5fn9pg8v
@user-ss5fn9pg8v 4 күн бұрын
Lovepreet beta v v true vedio ❤ touching story kamlesh pathela muktsar
@satnamkaur2435
@satnamkaur2435 4 күн бұрын
ਈਸ਼ੂ ਤੇ ਤਾਰੀ ਹਰ ਚੈਨਲ ਤੇ ਹਰ ਵਿਡਿਓ ਚ ਸਿਰੇ ਦੇ ਐਕਟਰ ਐ ❤❤
@noor_verma_noor_verma2287
@noor_verma_noor_verma2287 4 күн бұрын
Very gaint series 🥰🥰❤
@beantsingh4056
@beantsingh4056 3 күн бұрын
Congratulation bro and Sister🎉🎉🎉par aj sare bhut khus c vdya lgyia 👍👍👍👍👍👍👍🙏🙏🙏🙏🙏
@shindersingh5708
@shindersingh5708 4 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਤੁਹਾਡੇ ਵਿਆਹ ਦੀ ਮੁਬਾਰਕ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@UP-si4fx
@UP-si4fx 4 күн бұрын
सुपर, तरसेम सिंह गांव पुरांव आसपुर जिला एटा ऊतर परदेंश तो
@munirahmed9204
@munirahmed9204 4 күн бұрын
Very very good show it all came out to be best and hope they all live happy for ever hope mom and son stay the same as today great show
@beetubeetu3797
@beetubeetu3797 4 күн бұрын
Very nice Episode 👌 Tari lovepreet all teams 🎉🎉🎉🎉🥰❤️❤️❤️❤️❤️
@gurjeetkaurdhaliwal3559
@gurjeetkaurdhaliwal3559 3 күн бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻🙏🏻🙏🏻🙏🏻🙏🏻🎉🎉🎉🎉🎉😊😊
@lovepalsingh40
@lovepalsingh40 4 күн бұрын
Nice 🎉
@anilhindu4339
@anilhindu4339 4 күн бұрын
Waheguru ji
@rooplaljhally5834
@rooplaljhally5834 3 күн бұрын
ਲਵਪ੍ਰੀਤ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆ ਪਰਮਾਤਮਾ ਤੁਹਾਨੂੰ ਖੁਸ ਰੱਖੇ
@HarvinderKaur-tq6nu
@HarvinderKaur-tq6nu 4 күн бұрын
Very nice episode ❤
@kamlarani8052
@kamlarani8052 4 күн бұрын
Congratulations Tari nd Lovepreet thodi acting bahut vadiya aa God bless you all members🎉🎉🎉🎉🎉❤❤❤❤❤❤❤
@swarnsingh7936
@swarnsingh7936 4 күн бұрын
ਬਾਕੀ ਇਸ਼ੂ ਦੀ ਐਕਟਿਗ ਬਹੁਤ ਵਧੀਆ ਰੱਬ ਸਾਰਿਆਂ ਨੂੰ ਖੁਸ਼ ਰੱਖੇ ❤❤
@sandeepkumarsonusharma1202
@sandeepkumarsonusharma1202 4 күн бұрын
bhut sohna episod aa..❤❤❤❤❤
@gurmalsingh3892
@gurmalsingh3892 3 күн бұрын
ਲਵਪ੍ਰੀਤ ਘਰ ਆ ਕੇ ਸਾਰੀਆ ਗਲਾ ਬਹੁਤ ਵਧੀਆ ਲਗੀਆ ਬਹਾਲ ਸਿੰਘ ਨੇ ਵਧੀਆ ਗਲਾ ਕਰੀਆ ਵੀਡੀਓ ਵਿਚ ਦਸਿਆ ਗਿਆ ਕੇ ਗਰੀਬ ਦੀ ਵੀ ਇਜਤ ਹੁੰਦੀ ਹੈ ਈਸੂ ਦੀ ਐਕਟਿੰਗ ਬਹੁਤ ਘੈਂਟ ਹੈ ਲਵਪ੍ਰੀਤ ਵਿਆਹ ਵਾਲੇ ਸੂਟ ਵਿਚ ਬਹੁਤ ਸੋਹਣੀ ਲਗਦੀ ਹੈ ਹੋ ਗਿਆ ਤਾਰੀ ਤੇ ਲਵਪ੍ਰੀਤ ਦਾ ਵਿਆਹ ਵਧਾਈਆ ਜੀ ਭੂਆ ਜੀ ਨੇ ਗੀਤ ਬਹੁਤ ਵਧੀਆ ਗਾਏ ਜੀ ਸਾਰਿਆ ਨੂੰ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ
@user-rd2rk6ng2z
@user-rd2rk6ng2z 3 күн бұрын
Yr me ta soneya c Pani war k maa pendi hondi a....ena ne mudda kudi nu pyata ❤❤❤❤❤❤I like it very very nice very good acting all team members 💕💕💕💕💕💕💕
@avtarsinghhundal7830
@avtarsinghhundal7830 3 күн бұрын
VERY GOOD performance
@monikasethi9231
@monikasethi9231 3 күн бұрын
Very nice vidio ji waiting for next part of this story ❤❤❤❤❤
@Rupinder632
@Rupinder632 4 күн бұрын
Very nice g ❤
@jaspreetgandeyvlogs247
@jaspreetgandeyvlogs247 4 күн бұрын
Jassa di acting ajj bhut vadia laggi😊
@seeratkaur8459
@seeratkaur8459 4 күн бұрын
Good bless you ji 🎉🎉🎉😂😂
@jagdeepkaur8160
@jagdeepkaur8160 4 күн бұрын
ਈਸ਼ੂ ❤
@HarmanDeep-lu9im
@HarmanDeep-lu9im 4 күн бұрын
Issu di acting vadiya lagi ❤❤❤❤❤
@JaspreetSingh-gf2lo
@JaspreetSingh-gf2lo 3 күн бұрын
Very nice story ji god bless you all family members team ❤❤❤❤❤❤❤
@ArshDeep-yv7xi
@ArshDeep-yv7xi 4 күн бұрын
❤Nice 🎉
@sattusandhusandhusattu3667
@sattusandhusandhusattu3667 4 күн бұрын
Very nice story ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-zi2lg7ti3v
@user-zi2lg7ti3v 4 күн бұрын
❤❤❤❤❤
@user-zz5bs9xi5m
@user-zz5bs9xi5m 4 күн бұрын
Bhut vadia episode hai lovepreet Didi ❤❤
@kulwinderkaur9053
@kulwinderkaur9053 3 күн бұрын
Ishuu di acting bahuttttt vadiya ae ji
@ravikaler7904
@ravikaler7904 4 күн бұрын
Sab di acting best aa😊
@palwinderkaur7958
@palwinderkaur7958 3 күн бұрын
ਲਵਪ੍ਰੀਤ ਅਤੇ ਤਾਰੀ ਨੂੰ ਵਿਆਹ ਦੀਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@user-ce6tx3pq5z
@user-ce6tx3pq5z 3 күн бұрын
Har apisode da besabri nal intzar rehnda g. Sare klakaar best. God bless u all
@user-eu1gq4xg2e
@user-eu1gq4xg2e 4 күн бұрын
Very nice video super 👍👍👍👍
@user-le8ob4qq4u
@user-le8ob4qq4u 3 күн бұрын
ਭਾਪੇ😂😂
@lakhvirsinghqupu
@lakhvirsinghqupu 4 күн бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@jasmeetmaan5798
@jasmeetmaan5798 4 күн бұрын
Sirra series aa jii jwa att krayi pyi aa bhene God blss uu❤️
@ravikaler7904
@ravikaler7904 4 күн бұрын
Very nice video 👏🏻
@SarbjeetKaur-nm7ls
@SarbjeetKaur-nm7ls 4 күн бұрын
Very nice video ji God bless you all team members ❤❤❤❤
@dilkal1756
@dilkal1756 4 күн бұрын
Very beautiful episode ji!👏👏👍👍🙏🙏
@manjindersingh1822
@manjindersingh1822 4 күн бұрын
Very nice video ji waheguru bless u all team members ji
@saggusao2808
@saggusao2808 3 күн бұрын
Bhhht Vidya video a Lovepreet ji ❤ waheguru waheguru ji meher rakhe hamesa aap sab te GBU ❤
Just try to use a cool gadget 😍
00:33
123 GO! SHORTS
Рет қаралды 85 МЛН
Щенок Нашёл Маму 🥹❤️
0:31
ДоброShorts
Рет қаралды 4,4 МЛН
Он разрубил планету😱
0:59
Следы времени
Рет қаралды 5 МЛН
He sees meat everywhere 😄🥩
0:11
AngLova
Рет қаралды 8 МЛН