ਕਰਨ ਗਏ ਸੀ ਹੋਰ ਟ੍ਰੈਕ ਤੇ ਕਰਤਾ ਕੁਛ ਹੋਰ 😃। ਜਦੋਂ ਰਾਹ ਭੁੱਲੇ। Ghudda। Day-2

  Рет қаралды 74,273

Ghudda Singh

Ghudda Singh

Жыл бұрын

#punjabivlog #ghuddasingh #ghuddavlog #nature #travel #vlog #adventurevlog #trekking #ghuddavideo #adventurevlog #karerilaketrek #minkianipasstrek
Instagram- amritpalsinghghudda

Пікірлер: 233
@jawanda
@jawanda Жыл бұрын
9:35 Pass: ਜਿੱਥੇ ਲੰਘਾ ਓਹੀ pass, ਬਿਲਕੁੱਲ ਗ਼ਲਤ। Pass ਉਸ navigable ਰਸਤੇ ਨੂੰ ਆਖਦੇ ਹਨ, ਜੋ ਦੋ ਵਾਦੀਆਂ ਨੂੰ ਜੋੜਨ ਵਾਲੇ ਸਭ ਤੋਂ ਉੱਚੀ ਜਗ੍ਹਾ ਤੇ ਹੁੰਦਾ ਹੈ। Glacier: ਛੋਟੀ ਮੋਟੀ ਬਰਫ਼ ਨੂੰ ਗਲੇਸ਼ੀਅਰ ਕਹ ਦੇਣਾ ਠੀਕ ਨਹੀਂ। ਸਦਿਆਂ ਤੋਂ ਜੰਮੀ ਹੋਈ ਵਿਸ਼ਾਲ ਸੰਘਣੀ ਬਰਫ਼ ਨੂੰ ਗਲੇਸ਼ੀਅਰ ਆਖਦੇ ਹਨ, ਜੋ ਆਪਣੇ ਭਾਰ ਨਾਲ ਹੌਲੀ ਹੌਲੀ ਖਿਸਕਦਾ ਰਹਿੰਦਾ ਹੈ। ਇਸ movement ਕਰਕੇ ਗਲੇਸ਼ੀਅਰ ਚ ਵੱਡੇ ਅਤੇ ਡੂੰਘੇ cracks ਆ ਜਾਂਦੇ ਹਨ, ਜਿਸ ਨੂੰ Crevasse ਕਹਿੰਦੇ ਹਨ। ਪਹਾੜਾਂ ਚ ਵਾਦੀਆਂ ਦੀ V shape ਲੱਖਾਂ ਸਾਲ ਪਹਿਲਾਂ ਗਲੇਸ਼ੀਅਰਾਂ ਦੀ movements ਕਰਕੇ ਬਣੀਆਂ ਸਨ। Ridge: ਉਹ ਉੱਚੀ ਜਗ੍ਹਾ ਜਿਸ ਦੇ ਦੋਨੋਂ ਪਾਸੇ ਢਲਾਣ ਹੋਵੇ। ਮੁਆਫ਼ ਕਰਨਾ, ਮੈਂ ਸੂਰਜ ਨੂੰ ਦੀਵਾ ਨਹੀਂ ਵਿਖਾਉਣਾ ਚਾਹੁੰਦਾ। ਧੰਨਵਾਦ ਜੀ।
@daljitcheema838
@daljitcheema838 Жыл бұрын
ਸ਼ਾਬਾਸ਼ ਪੁੱਤਰੋ ਮਾਣ ਐ ਥੋਡੇ ਤੇ ਓਰ ਥੋਡੀ ਠੇਠ ਪੰਜਾਬੀ ਬੋਲੀ ਤੇ।
@darasran556
@darasran556 3 ай бұрын
ਜਿਉਦੇ।ਰਹੋ।ਘੁਦੇ।ਬਾਈ।ਜੀ।
@unknownrider0410
@unknownrider0410 Жыл бұрын
tuhadi punjabi sunn k swaad aa gya .. vasde raho
@khokharvlogs4732
@khokharvlogs4732 Жыл бұрын
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@harjitkaur464
@harjitkaur464 Жыл бұрын
ਬਹੁਤ ਸ਼ਾਨਦਾਰ ਟਰੈਕ 👍ਪਰ ਸਾਵਧਾਨੀ ਨਾਲ 🙏ਵਾਹਿਗੁਰੂ ਚੜਦੀ ਕਲਾ ਵਿੱਚ ਰਖਣ 🙏🙏
@karampreetkaur820
@karampreetkaur820 Жыл бұрын
ਸਤਿ ਸ੍ਰੀ੍ ਅਕਾਲ ਵੀਰਾ ਨੂੰ,,, 😊 ਬਹੁਤ ਸੋਹਣਾ ਸਫ਼ਰ👣,, ਚੜਦੀ ਕਲਾ ਬਖਸ਼ੇ🙏 ਵਾਹਿਗੁਰੂ ਥੋਨੂੰ
@kaushals07
@kaushals07 Жыл бұрын
ਹਾਂਜੀ ਵੀਰੇ ਇਹ ਧੌਲਾਧਾਰ ਲੜੀ ਹੈ। ਇਹ ਪੰਜਾਬ ਦੇ ਸਭ ਤੋਂ ਨੇੜਲੇ ਗੱਲੇਸ਼ਿਅਰ ਇੱਥੇ ਹੀ ਹੈ।
@gurpreetsinghanimalslovers8268
@gurpreetsinghanimalslovers8268 Жыл бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾ ਨੂੰ ਜੀ ❤
@BaljeetSingh-hc5of
@BaljeetSingh-hc5of Жыл бұрын
ਮੌਸਮ ਖਰਾਬ ਹੋਇਆ ਪਿਆ ਵਾ ਵੀਰੇ ਹਿਮਾਚਲ ਚ ਆਪਦਾ ਖਿਆਲ ਰੱਖਿਓ ਬਾਕੀ ਵਾਹਿਗਰੂ ਨਾਲ ਨੇ ਤੁਹਾਡੇ
@sukhjitsinghthekedar
@sukhjitsinghthekedar Жыл бұрын
ਵਾਹ ਜੀ ਵਾਹ ਬਹੁਤ ਵਧੀਆ 🎉🎊
@abhi_dhanjal
@abhi_dhanjal Жыл бұрын
ਕਿਆ ਈ ਬਾਤਾ, ਹਿੰਮਤੀ ਮੁੰਡੇ 🎉🎉
@badalsingh7899
@badalsingh7899 Жыл бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਬਾਈਆਂ ਨੂੰ 🙏🙏
@GurmeetSingh-rt6or
@GurmeetSingh-rt6or Жыл бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ❤❤❤❤
@jaspalsinghseera5575
@jaspalsinghseera5575 Жыл бұрын
ਵਾਹਿਗੁਰੂ ਆਪ ਸਭ ਨੂੰ ਸਦਾ ਚੜ੍ਹਦੀਕਲਾ ਬਖਸ਼ੇ ਵੀਰ
@RCHIJER
@RCHIJER Жыл бұрын
ਸਤਿ ਸ਼੍ਰੀ ਆਕਾਲ ਬਾਈ ਜੀ!!! ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖੇ
@ustaad7161
@ustaad7161 Жыл бұрын
ਬਾਈ ਹੜ ਬਹੁਤ ਆ ਰਹੇ ਆ ਆਪਣਾ ਧਿਆਨ ਰੱਖੋ। ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ❤
@Amanandray93
@Amanandray93 Жыл бұрын
ਉਸਤਾਦ ਜੀ ਮੇਰਾ ਚੈਨਲ ਸਬਸਕ੍ਰਾਈਬ ਕਰਦੋ ਵੀਰ ਬਣਕੇ
@mannsabb9611
@mannsabb9611 Жыл бұрын
❤❤ryt
@darthvader-cs4iw
@darthvader-cs4iw Жыл бұрын
​@@Amanandray93tu Hun ki Karn lageya
@Amanandray93
@Amanandray93 11 ай бұрын
@@darthvader-cs4iw kuc nahi veer
@hakamsingh4624
@hakamsingh4624 Жыл бұрын
ਜਿਉਂਦੇ ਵਸਦੇ ਰਹੋ ਵੀਰੋਂ।
@babbigill9800
@babbigill9800 Жыл бұрын
ਖੂਬ
@jaswindersinghsodhi1851
@jaswindersinghsodhi1851 Жыл бұрын
ਬਹੁਤ ਖੂਬ, ਵੀਰਿਓ
@parminderkaur3523
@parminderkaur3523 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@mitsysekhon3123
@mitsysekhon3123 Жыл бұрын
Very nice....waheguru bless all of you ......
@sarbjitkaur4559
@sarbjitkaur4559 Жыл бұрын
Very nice 👍 ❤Waheguru ji Mehr Karen 🙏
@punjabitec7977
@punjabitec7977 Жыл бұрын
ਪਰਮਾਤਮਾ ਤੁਹਾਨੂੰ ਤਿਨਾਂ ਨੂੰ ਤਦਰੁਸੁਤੀ ਬਖਸ਼ੇ ਅਪਣਾ ਖਿਆਲ ਰੱਖਿਓ
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ
@kavindersingh5929
@kavindersingh5929 Ай бұрын
Gaddi (shephard).. Real trekker of Himalayan region.
@rampalinsan9625
@rampalinsan9625 Жыл бұрын
Nice vlog Bhai g
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@singhpbravinder8343
@singhpbravinder8343 Жыл бұрын
Bhut wdiya veere
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@takdirsinghgill2164
@takdirsinghgill2164 Жыл бұрын
Enjoying nature early morning. Good luck.
@madhomalli7321
@madhomalli7321 Жыл бұрын
ਸਤਿ ਸ੍ਹੀ ਅਕਾਲ ਤਿੰਨਾਂ ਬਾਈਆਂ ਨੂੰ ❤️❤️❤️💐💐💐
@manjeetsandhu1938
@manjeetsandhu1938 Жыл бұрын
Very good 👍 vlog ji Excellent work keep continue enjoy Living Happly
@ramandeepkaur5491
@ramandeepkaur5491 Жыл бұрын
Sat Sri akla veer ji
@virasatmodelattindergill9947
@virasatmodelattindergill9947 Жыл бұрын
❤ਅੰਮ੍ਰਿਤ ❤ ਸਿਕੰਦਰ ਅਤੇ ਵਨਿੰਦਰ❤ 🙏🌹ਨੂੰ ਸ਼ੁੱਭ ਇੱਛਾਵਾਂ 🌹🙏
@DilbagSingh-db6zp
@DilbagSingh-db6zp Жыл бұрын
ਬਾਈ ਪੁੱਤਰੋ ਸਲੂਟ ਆ ਤੁਹਾਨੂੰ ਐਨਾ ਰਿਸਕ ਲੈ ਕੇ ਫੇਰ ਵੀ ਮੱਥੇ ਤੇ ਕੋਈ ਸ਼ਿਕਵਾ ਨਹੀਂ ਧੰਨ ਓ ਤੁਸੀਂ।
@jagsirsran7403
@jagsirsran7403 Жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍🏻 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@satnamsinghpurba9584
@satnamsinghpurba9584 Жыл бұрын
Very nice video god bless you all team members 👌🏾👌🏾
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਸਿਕੰਦਰ ਅਤੇ ਬਾਈ ਸੋਹੀ। ਬਹੁਤ ਸੋਹਣਾ ਟਰੈਕ ਸੀ ਜੀ। ❤❤❤ ਸਰਬਜੀਤ ਬਦੇਸ਼ਾ
@punjjaabdesh8659
@punjjaabdesh8659 Жыл бұрын
ਬਹੁਤ ਵਧੀਆ
@user-sy2tu5nh3p
@user-sy2tu5nh3p Жыл бұрын
ਬਹੁਤ ਵਧੀਆ ਵੀਰੇ
@parminderkaur9491
@parminderkaur9491 Жыл бұрын
Sskhal veer nu ji hasda wasda rho ji❤❤❤❤❤
@jeetramanvlogs
@jeetramanvlogs Жыл бұрын
Beautiful vlog always
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@Khosa2222
@Khosa2222 Жыл бұрын
Ghaint aa
@lovepreetsinghsingh1984
@lovepreetsinghsingh1984 Жыл бұрын
ਲਾਲ ਲਹਿੰਗਾ ਕਾਲਾ ਹੋ ਗਿਆ ❤😂
@parkashsingh337
@parkashsingh337 Жыл бұрын
Chardi kla veero hassde wasde raho hamesha……😊
@jasbirsinghdhillon2466
@jasbirsinghdhillon2466 Жыл бұрын
ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖੇ ਖੁਸ਼ ਰਹੋ ਰੱਬ ਰਾਖਾ
@tarjitsingh5991
@tarjitsingh5991 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਸਬ ਤੇ ❤
@rajbindersingh8237
@rajbindersingh8237 Жыл бұрын
ਰੱਬ ਖੈਰ ਕਰੇ ਘੁਧਾ ਜੀ ਖਿਆਲ ਰੱਖਿਓ
@VickySingh-yf1xl
@VickySingh-yf1xl Жыл бұрын
Nice Ghuddha bai
@lalpreetsingh
@lalpreetsingh Жыл бұрын
ਮਾਲਕ ਮੇਹਰ ਕਰੇ
@yadvindersingh965
@yadvindersingh965 Жыл бұрын
ਬਹੁਤ ਵਧੀਆ ਘੁੱਦੇ ਵੀਰ 👌 ਇੱਧਰ ਪੰਜਾਬ ਚ ਤਿੰਨ ਚਾਰ ਦਿਨ ਤੋਂ ਵਾਰਿਸ਼ ਬਹੁਤ ਹੋ ਰਹੀ ਹੈ ਤੁਸੀਂ ਉੱਧਰ ਆਪਣਾ ਖਿਆਲ ਰੱਖਿਓ ਜੀ 💖
@Amanandray93
@Amanandray93 Жыл бұрын
ਯਾਦਵਿੰਦਰ ਵੀਰ ਚੈਨਲ ਸਬਸਕ੍ਰਾਈਬ ਕਰਦੋ ਯਾਰ
@yadvindersingh965
@yadvindersingh965 Жыл бұрын
@@Amanandray93 ok ji 🤗👌
@AmandeepSingh-lc6jl
@AmandeepSingh-lc6jl Жыл бұрын
ਸਤਿ ਸ੍ਰੀ ਆਕਾਲ ਮੇਰੇ ਤਿੰਨੇ ਵੀਰਾ ਨੂੰ ਜੀ ਕੀ ਹਾਲ ਨੇ ਜੀ ਤੁਹਾਡੇ ਜੀ
@ArjunSingh-zw6ce
@ArjunSingh-zw6ce Жыл бұрын
Sat sri akal bai ji 🙏 sohna vlog👍❤
@yadwindersingh9264
@yadwindersingh9264 Жыл бұрын
Very good job God bless you putar
@deepubhutta4656
@deepubhutta4656 Жыл бұрын
Very nice bro....
@bittitalwandisabo5343
@bittitalwandisabo5343 Жыл бұрын
ਹਿਮਾਚਲ ਪ੍ਰਦੇਸ਼ ਵਿਚ ਬਹੁਤ ਬੁਰਾ ਹਾਲ ਹੋਇਆ ਪਿਆ ਘੁੱਧਾ ਬਾਈ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਸਿਆਣੇ ਆਖਦੇ ਆ ਅਖੇ ਖੇੜੇ ਸੁੱਖ ਤਾਂ ਵੇਹੜੇ ਸੁੱਖ ਪੰਜਾਬ ਦੇ ਵੀ ਕਈ ਜਿਲ੍ਹਿਆਂ ਵਿੱਚ ਵੀ ਬਹੁਤ ਨੁਕਸਾਨ ਹੋਇਆ ਬਾਬਾ ਸੁੱਖ ਰੱਖੇ ਬਾਈ ਜੀ 🙏
@78folowar
@78folowar Жыл бұрын
Thx bro & vary nice place
@rupindersingh3413
@rupindersingh3413 Жыл бұрын
Ssakaal y ji tuhanu sarea nu ❤❤🙏
@shankarjhanji7415
@shankarjhanji7415 Жыл бұрын
ਭਾਜੀ ਇਹ ਹੋਇਆ ਸਫਰ ਮਜਾ aa reha
@sudeshpalkaur770
@sudeshpalkaur770 Жыл бұрын
Very beautiful looks dangerous well take care stay safe
@prabhdeepkaur7989
@prabhdeepkaur7989 Жыл бұрын
God bless you all
@amnindersingh2709
@amnindersingh2709 Жыл бұрын
Have a nice time bro ❤
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏 ਜਿੰਦਗ਼ੀ ਜ਼ਿੰਦਾਬਾਦ ❣️🙏
@GurpreetSingh-kp1xf
@GurpreetSingh-kp1xf Жыл бұрын
Sat shri akal veere 👌👍👍🙏
@ManpreetSingh-ne2it
@ManpreetSingh-ne2it 2 ай бұрын
Good 👍👍👍
@harpalsinghmaan1987
@harpalsinghmaan1987 Жыл бұрын
Sat shiri akal veer g ❤❤
@P-Singh05
@P-Singh05 Жыл бұрын
ਸਤਿ ਸ੍ਰੀ ਅਕਾਲ ਵੀਰੋ, ❤❤❤❤❤
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@bathindewale-mm6gf
@bathindewale-mm6gf Жыл бұрын
Wadia hoia veer tusi oh track karta jis te koi ne janda so wadia niwekla keeta kuj bro best of luck for next track ❤❤❤
@kauripandher7433
@kauripandher7433 Жыл бұрын
ਵੀਰੋ ਬਹੁਤ ਰਿਸਕੀ ਕੰਮ ਆ ਧਿਆਨ ਨਾਲ ਵੀਰੇ
@rajanmahal118
@rajanmahal118 Жыл бұрын
ਦੇਵ ਤੇ ਘੁੱਦਾ 👌👌
@shantykhan6539
@shantykhan6539 Жыл бұрын
Love you broo❤❤❤
@kauripandher7433
@kauripandher7433 Жыл бұрын
ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ
@deepi042
@deepi042 Жыл бұрын
Att bai g
@hardyalbrar2948
@hardyalbrar2948 Жыл бұрын
ਮੀਂਹ ਬਹੁਤ ਆ ਬਾਈ, ਬਚਕੇ ਤਿਲਕਣ ਤੱਪੇ ਤੋਂ 🙏
@jsnagrakotala
@jsnagrakotala Жыл бұрын
ਧੰਨਵਾਦ ਅੱਜ ਦੇ ਖਾਸ Vlog ਲਈ ਬਾਈ ਤੁਸੀ ਸਾਨੂੰ ਕਿੰਨੀਆਂ ਸੋਹਣੀਆਂ ਥਾਵਾਂ ਦਿਖਾ ਦਿੰਨੇ ਆ ਓਹ ਵੀ ਕਿੰਨਾ risk ਲੈਨੇ ਆ
@sukhjindersingh1119
@sukhjindersingh1119 Жыл бұрын
Ghudda ji no risk in track
@jaswinderkaur6016
@jaswinderkaur6016 Жыл бұрын
But sare trek vdia c Jo tussi kitey
@laddiMandeepsingh
@laddiMandeepsingh Жыл бұрын
ਬਹੁਤ ਵਧੀਆ ਵੀਰ ਪਰ ਮੌਸਮ ਨਹੀ ਸਾਥ ਦੇ ਰਿਹਾ
@gurbaazsingh603
@gurbaazsingh603 Жыл бұрын
Vadia Punjabi bolde y pahade wale😊
@RavinderSinghJahangir
@RavinderSinghJahangir Жыл бұрын
ਸੁਖਜਿੰਦਰ ਸ਼ੇਰਾ ਯਾਦ ਆ ਗਿਆ ਲਗਦਾ😂 14:32
@lakashgrewal98
@lakashgrewal98 Жыл бұрын
👌👌
@dharmindersingh1523
@dharmindersingh1523 Жыл бұрын
ਘੁੱਦੇ ਵੀਰ ਥੋੜਾ ਧਿਆਨ ਨਾਲ ਮੀਂਹ ਬਹੁਤ ਐ । ਬਾਕੀ ਕੁਦਰਤ ਦੇ ਨੇੜੇ ਹਮੇਸ਼ਾ ਹੀ ਚੰਗਾ ਲਗਦਾ ਹੁੰਦਾ । ਇਕ 22 ਆਪਣੇ ਇਸ ਸਫ਼ਰ ਦੇ ਹਰ ਬਲੌਗ ਵਿਚ ਸਿਕੰਦਰ ਦਾ ਇਕ ਗੀਤ ਤੇ ਹੋਣਾ ਚਾਹੀਦਾ ਐ ਤੁਹਾਨੂੰ ਬੱਸ ਬੇਨਤੀ ਐ
@avtarsaroya9031
@avtarsaroya9031 Жыл бұрын
Best wishes from California
@JagtarSingh-qh8jc
@JagtarSingh-qh8jc Жыл бұрын
😂😂😂ਆ ਕਿੱਥੇ ਚੜਾਅ ਤਾਂ ਓੲਏ 😂😂😂😂
@mandeepsandhu3436
@mandeepsandhu3436 Жыл бұрын
❤️👍🏼
@kavindersingh5929
@kavindersingh5929 Ай бұрын
We miss Dev bai in your frame..
@mahikahangarhia5315
@mahikahangarhia5315 Жыл бұрын
ਬਾਈ ਮੈ ਤਾਂ ਕਦੋ ਦਾ ਯੂ ਟਿਊਵ ਨੂੰ ਦੇਖੀ ਜਾਨਾ ਵੀ ਵੀਡੀਓ ਕਦੋ ਕ ਪਾਓਗੇ।❤❤❤
@mandeeppadda8248
@mandeeppadda8248 Жыл бұрын
ਸਤਿ ਸ਼੍ਰੀ ਅਕਾਲ ਵੀਰੋ
@pmjk8937
@pmjk8937 Жыл бұрын
Waheguru mehr kro. Bache rasta bhul gae aa. Bete barf ton carefully chalo.
@aimbahadurbanjade6791
@aimbahadurbanjade6791 Жыл бұрын
Very nice ji
@sandeepsingh-ec8lr
@sandeepsingh-ec8lr Жыл бұрын
Good 👍🏽👍🏽👍🏽
@manohardirbadirba8710
@manohardirbadirba8710 Жыл бұрын
Good morning bro sat sri akal sare veera nu ❤❤❤
@TarsemSingh-st1vw
@TarsemSingh-st1vw Жыл бұрын
Amrit sikander te sohi beta ji sat shri akal beta ji aap jo v dikha rhe ho amazing hai unexplored places noo ahut vadhia tarike naal explore kar rhe hokeep it up beta ji god bless both of you Lakhwinder kaur from Gurdaspur
@TarsemSingh-st1vw
@TarsemSingh-st1vw Жыл бұрын
Thanks beta ji god bless both of you
@jassihanda2413
@jassihanda2413 Жыл бұрын
Sat shri akal veer ji 🙏
@KulwinderKaur-ch2nu
@KulwinderKaur-ch2nu Жыл бұрын
Sat Shri akal teena Veera nu 🙏 veer apna khayal rakhna
@kulwinderghumaan9220
@kulwinderghumaan9220 Жыл бұрын
ਸਤਿ ਸ੍ਰੀ ਅਕਾਲ ਬਾਈ 🙏🙏🙏
Mama vs Son vs Daddy 😭🤣
00:13
DADDYSON SHOW
Рет қаралды 35 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
路飞太过分了,自己游泳。#海贼王#路飞
00:28
路飞与唐舞桐
Рет қаралды 15 МЛН
LEVITATING MAGIC REVEALED 😱😳
0:18
Milaad K
Рет қаралды 33 МЛН
KARMA AT SCHOOL 🏫 Stop time
0:32
dednahype
Рет қаралды 5 МЛН
Secret Experiment Toothpaste Pt.4 😱 #shorts
0:35
Mr DegrEE
Рет қаралды 12 МЛН