ਕਰਨੈਲ ਲਾਬੋ ਦੇ ਘਰੇ ਜਾ ਵੜਿਆ 🤣 ਕਹਿੰਦਾ ਰੰਡੀ ਚਾਅ ਨੀ ਪੀਦਾਂ ਮੈਂ 🤪 । latest short movie 2024

  Рет қаралды 174,539

jatt sauda

jatt sauda

7 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 302
@Turbanator54
@Turbanator54
ਕਮਲਿਆਂ ਦਾ ਨਾਨਕਾ ਮੇਲ ਦਾ ਭਾਗ 4 ਪੇਸ਼ ਕਰੋ ਜਿੰਦਰ ਬਾਈ ਕਰਨੈਲ ਬਾਈ ਸੰਦੀਪ ਬਾਈ ਬੂਟੇ ਬਾਈ ਉਸ ਫਿਲਮ ਦਾ ਵੀ ਹਰ ਸੋਮਵਾਰ ਭਾਗ toਭਾਗ ਪੇਸ ਕਰੀਆ ਕਰੋ ਬਹੁਤ ਹੀ ਹਾਸਰੱਸ ਮੰਨੋਰੰਜਨ ਫਿਲਮ ਹੈ ਸੰਦੀਪ ਦੀ ਐਕਟਿੰਗ ਤਾ ਅੱਤ ਹੈ ਬੋਲੇ ਦੀ ਸਾਰੀਆਂ ਦੀ ਐਕਟਿੰਗ ਬਹੁਤ ਸੋਹਣੀ ਜੱਟ ਸੌਦਾ ਟੀਮ ਨੂੰ ਨਵੇ ਸਾਲ 2024 ਬਹੁਤ ਮੁਬਾਰਕਾਂ ਏਸੇ ਤਰ੍ਹਾਂ ਮੰਨੋਰੰਜਨ ਕਰਦੇ ਰਹੋ😂😅😊😂😂😂😊😅🎉
@HarjinderBhullar6076
@HarjinderBhullar6076
ਕਰਨੈਲ ਸਿੰਘ ਦੀ ਗੱਲ ਸਹੀ ਆ, ਪਹਿਲਾਂ ਪਰੀਹੇ ਹੁੰਦੇ ਪੰਜ ਸੱਤ ਦਿਨ ਵਿਆਹ ਵਾਲੇ ਘਰ ਰਹਿੰਦੇ, ਬਹੁਤ ਵਧੀਆ ਲੱਗਦਾ ਸੀ
@user-op6cw5do1e
@user-op6cw5do1e
ਰਾਮ ਦੀ ਐਕਟਿੰਗ ਸਭ ਤੋਂ ਵਧੀਆ
@user-qh4hh9ku8x
@user-qh4hh9ku8x
ਬੰਤ ਰਾਮਾ ਪ੍ਰੀਤ ਤਾਂ ਅੱਲੀਆਂ ਬਟੱਲੀਆ ਗੱਲਾ ਕਰਦੇਆ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਵਧੀਆ ਜੀ ਸੁਖਦੇਵ ਲੁਧਿਆਣਾ
@sukhwindersidhu9105
@sukhwindersidhu9105
ਵੀਰ ਜੀ ਵੀਡੀਓ ਦੇ ਸਾਰੇ ਪਾਤਰ ਬਹੁਤ ਵਧੀਆ ਹਨ ਪਰ ਅਖੀਰ ਵਿੱਚ ਲਾਬੋ ਅਤੇ ਰਾਮੇ ਦੀ ਫਐਟਇਗ ਬਹੁਤ ਵਧੀਆ ਜੀ। ਨਾਲੋਂ ਪ੍ਰੀਤ ਆਪਣੀ ਭਾਣਜੀ ਪਾਲੋ ਦਾ ਰਾਮੇ ਵਿਚੋਲੇ ਨਾਲ ਵਿਆਹ ਕਰਵਾ ਕੇ ਕੰਮ ਨਬੇੜ ਫਿਰ ਵੇਖੀ ਪਾਲੋ ਰਾਮੇ ਦੀ ਜਵਾਨੀ ਵਾਲੇ ਟਾਹਣ ਕਿਵੇਂ ਭੰਨਦੀ ਫਿਰ ਰਾਮਾ ਨਹੀਂ ਬਚਦਾ
@sukhdhillonpb4671
@sukhdhillonpb4671
ਬੰਤ ਤੇ ਰਾਮਾ ਦੋਵੇ ਬਹੁਤ ਵਧੀਆ ਕਮੇਡੀ ਕਰਦੇ ਦੋਵੇ ਰਿਕ ਦੂਜੇ ਤੋ ਵੱਧਕੇ ਕਰਨੈਲ ਸਨਦੀਪ ਜਿੰਦਰ ਨਾਜਰ ਕਾਕਾ ਨਸੀਬ ਪ੍ਰੀਤ ਲਾਬੋ ਚਿੱੜੀ ਇਹ ਵੀ ਸਾਰੇ ਅੱਤ ਕਰਾਉਦੇ ਨਾਜਰ ਦਾ ਦਰਦ ਬਾਹਰ ਆਗਿਆ ਲਾਬੋ ਦੇ ਗੇਟ ਤੇ ਆ ਕੇ ਇਸ ਕਰਕੇ ਦਰਦ ਭਰੇ ਗੀਤ ਗਾਉਦਾ ਰਾਮੇ ਨੇ ਵੀ ਚਿੱਠੀ ਲਿਖੀ ਪਰ ਉਹ ਵੇਖਦੇ ਕੌਣ ਪੱੜਦਾ
@jassasingh5365
@jassasingh5365
ਬਹੁਤ ਵਧੀਆ ਵੀਡੀਓ ਹੈ ਰੱਬ ਸੋਨੂੰ ਸਾਰਿਆਂ ਨੂੰ ਤਰੱਕੀਆਂ ਬਖ਼ਸ਼ੇ ਬਾਈ ਜੀ ਸੋਡੀ ਟੀਮ ਦਾ ਮੇਨ ਹੈੱਡ ਕਿਹੜਾ ਗਾ
@rupinderdhillon2374
@rupinderdhillon2374
ਬਹੁਤ ਹੀ ਵਧੀਆ
@SandeepKaur-xw4sf
@SandeepKaur-xw4sf
Mnu ta ਬੰਤ te hsa aunda 😂😂😂😂😂
@Dhillon964
@Dhillon964
ਪਾਲੋ ਕਰਕੇ ਰਾਮਾ ਸ਼ਾਇਰ ਬਣ ਗਿਆ😂
@lakhveersingh1829
@lakhveersingh1829
ਬੰਤ ਬਾਈ ਆਜਾ ਡੱਬਵਾਲੀ ਤੇਨੁ ਜੀਪ ਦਾਵਾ ਦੀਆ ਗੇ 😂! ਮੈ ਵੀ ਡੱਬਵਾਲੀ ਤੋ ਹਾ
@amarjitsingh1946
@amarjitsingh1946
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💯
@msf5937
@msf5937
ਸਾਰੀ ਟੀਮ ਦਾ ਧੰਨਵਾਦ ਨਾਜਰਾ ਲਾਭੋ ਦੇ ਘਰ ਮੋਰੇ ਗੇੜੇ ਮਾਰਦਾ ਤੇਰਾ ਜੀ ਕਰਦਾ ਘਰ ਛੱਡਣ ਨੂੰ ਐਵੇਂ ਸੀਬੋ ਨੂੰ ਰੋਬ ਮਾਰਨ ਨੂੰ ਰਿਹਨਾ ਕਰਨੈਲ ਵੀ ਲਾਭੋ ਕੇ ਅੱਗ ਸੇਕਣ ਨੂੰ ਫਿਰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@RajvinderSingh-kw8vg
@RajvinderSingh-kw8vg
ਕਰਨੈਲ,ਰਾਮਾ,ਜਿੰਦਰ,ਸਨਦੀਪ,ਸੀਬੋ , ਵੀਰੋ ਲਾਭੋ ਬੰਤ ਜਾਰ ਗੁਡ ਐਕਟਿੰਗ ❤❤❤❤❤
@vickysidhu13013
@vickysidhu13013
ਭਰਤੀ ਦਾ ਵੀ ਕੋਈ ਟਾਇਮ ਹੁੰਦਾ 😂😂😂😂
@Harpreetgill60
@Harpreetgill60
7 ਹਜਾਰ ਰੁਪਏ ਦਾ ਤੇਲ ਔ ਵੀ ਮੋਟਰ ਸਾਇਕਲ ਚ 😂😂😂😂😂
@Dhillon964
@Dhillon964
ਪਾਲੋ ਨੂੰ ਪਿੰਡ ਛੱਡਣ ਨੂੰ ਛੋਟਾ ਹਾਥੀ ਕਰਾ ਲਉ😂😂😂😂
@Santa_singh_
@Santa_singh_
ਅੱਜ ਤਾਂ ਰਾਮਾ ਵਿਚੋਲਾ ਪੂਰਾ ਕੈਮ ਆ ਅੱਜ ਨੀ ਕਿਸੇ ਨੂੰ ਬੋਲਣ ਦਿੰਦਾ ਨਾਲ ਹੀ ਜਿੰਦਰ ਬਾਈ ਦਾ ਕਰਾਦੋ ਰਾਜ਼ੀ ਬੰਦਾ ਗੋਲੋ ਨਾਲ
@SukhwinderSingh-wq5ip
@SukhwinderSingh-wq5ip
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
@jagseersingh4506
@jagseersingh4506
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU
Fast and Furious: New Zealand 🚗
00:29
How Ridiculous
Рет қаралды 44 МЛН
Опасность фирменной зарядки Apple
00:57
SuperCrastan
Рет қаралды 12 МЛН
How Many Balloons Does It Take To Fly?
00:18
MrBeast
Рет қаралды 205 МЛН
UNO!
00:18
БРУНО
Рет қаралды 2,3 МЛН
Fast and Furious: New Zealand 🚗
00:29
How Ridiculous
Рет қаралды 44 МЛН