ਕਰਨੈਲ ਨੇ ਟਰੈਕਟਰ ਤੋੜ ਤਾ ਕਹਿੰਦਾ ਮੈਂ ਕਰੂ ਮੱਕੀ ਆਲਾ ਤਿਆਰ । ਨਿਹਾਲੇ ਨੇ ਫੁੱਫੜ ਕੁੱਟਿਆ । latest short video

  Рет қаралды 134,710

jatt sauda

jatt sauda

2 ай бұрын

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 300
@User19navneet
@User19navneet Ай бұрын
ਕੌਣ ਕੌਣ ਚਾਹੁੰਦਾ ਵੀ ਬੰਤ ਵਾਪਸੀ ਕਰੇ ਵੀਡਿਉ ਵਿੱਚ😢😢😢
@user-ie6bv2bh2j
@user-ie6bv2bh2j Ай бұрын
Y aha lad pya bant nal video bant bena nhi gal ban de
@jassidhiman4409
@jassidhiman4409 Ай бұрын
Bant ni hun kde aunda video ch eh team da ruppea da raula pae gea bant nll
@Turbanator54
@Turbanator54 Ай бұрын
ਹਾਂ 👍
@amritbraich1623
@amritbraich1623 Ай бұрын
Y bant bina video da najara ni auda
@sardajijagmohan3191
@sardajijagmohan3191 Ай бұрын
ਲਾਡੀ ਬਾਈ ਧੰਨਵਾਦ ਮੇਰੇ ਕਮੈਟ ਤੇ ਲਾਭੋ ਦਾ ਨਾਮ ਅਮਰਜੋਤ ਰੱਖਿਆ। ਅਮਰਜੋਤ ਨੂੰ ਪੂਰੀ ਦੁਨੀਆਂ ਯਾਦ ਕਰਦੀ ਹੈ ਚਮਕੀਲੇ ਬਾਈ ਕਰਕੇ ਬਹੁਤ ਹੀ ਸਿਰਾ ਜੋੜੀ ਸੀ❤❤❤
@PalaAULAKH
@PalaAULAKH Ай бұрын
ਬੰਤ ਪੵਧਾਨ ਦਾ ਸਾਲਾ ਪੵੀਤੋ ਦਾ ਭਰਾ ਨਿਹਾਲਾ ਵੀ ਆ ਗਿਆ ਵੀਡੀਓ ਬਾਈ ਕਰਨੈਲ ਹੁਣ ਤਾਂ ਦੇਣੇ ਪੈਣਗੇ ਲਾਬੋ ਤੇ ਟਰਾਈ ਵੀ ਤੁਸੀ ਮਰਦੇ ਹੋ ਕਰਨੈਲ ਸੰਨਦੀਪ ਬੇਟਾ ਜਿੰਦਰ ਰਾਮਾ ਨਾਜਰ ਕੱਟਾ ਸਾਰੇ ਸਿਰਾਂ ਲਵਜੂ ਬਾਈ ਸਾਰਿਆਂ ਨੂੰ ❤❤❤❤
@bahalsingh6735
@bahalsingh6735 Ай бұрын
ਕਰਨੈਲ ਸਿਆਂ ਤੇਰੀ ਐਕਟਿੰਗ ਵਾਲੀ ਸਿਰਾ ਜਨਾਨੀ ਦੇਖ ਸਕੀਮ ਲਾਉਂਦਾ ਰਹਿੰਦਾ 😂
@Harmeet7842
@Harmeet7842 Ай бұрын
Nazaar brother is best acting too
@BhupinderSingh-yg8cg
@BhupinderSingh-yg8cg Ай бұрын
ਆ ਗਏ ਜੀ,,,, ਆ ਗਏ,,, ਨਮੋਲ ਵਾਲੀ ਟੀਮ ਆ ਗਈ,,,,,ਪ੍ਰੀਤੋ,,,, ਕਰਨੈਲ ਕੈਲੀ,,, ਰਾਮਾ ਵਿਚੋਲਾ,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤😂
@sukhjitsingh1916
@sukhjitsingh1916 Ай бұрын
ਬੋਤ ਵਦੀਅਾ ਅੈਕਟੀਗ ਅਾ ਸਾਰੀ ਟੀਮ ਦੀ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏
@BoharDhillon-hw3uc
@BoharDhillon-hw3uc Ай бұрын
Very nice ✌️✌️✌️✌️✌️
@user-uf8od3zi4q
@user-uf8od3zi4q Ай бұрын
Very nice video acting all family members thanks you bro ❤️❤️
@championgamemap6485
@championgamemap6485 Ай бұрын
❤😂😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ 😂😂❤ਕਰਨੈਲ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 😂😂❤
@PrabjotKaur-rp5yn
@PrabjotKaur-rp5yn Ай бұрын
ਬਹੁਤ ਹੀ ਵਧੀਆ ਫਿਲਮ ਆ ਜੀ
@jagseersingh4506
@jagseersingh4506 Ай бұрын
SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛🚛 BHAR K ❤❤
@honeybhullar5059
@honeybhullar5059 Ай бұрын
ਕਰਨੈਲ ਖਚਰੀ ਹਾਸੀ ਹਸਦਾ ਘੈਂਟ ਲਗਦਾ🤣🤣
@sukhwinderkaur7145
@sukhwinderkaur7145 Ай бұрын
ਮੈਨੂੰ ਕਰਨੈਲ ਦਾ ਰੋਲ ਬਹੁਤ ਪਸੰਦ ਹੈ❤❤❤❤
@honeybhullar5059
@honeybhullar5059 Ай бұрын
@@sukhwinderkaur7145me too❤
@SukhdeepSingh-md7th
@SukhdeepSingh-md7th Ай бұрын
ਬਹੁਤ ਵਧੀਆ ਵੀਡੀਓ 🥳🥳
@rupinderdhillon2374
@rupinderdhillon2374 Ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ ਹੈ 🎉🌷🔥🎉
@user-we8cz5vx1b
@user-we8cz5vx1b Ай бұрын
ਲਾਭੋ ਲਾਭੇ ਦੇ ਢਿੱਡ ਤੋ ਦੁੱਖੀ ਆ 😂😂😂😂
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਵੀਡੀਓ ਆ ਸਾਰੀਆ ਦੀ
@gurjindersingh3638
@gurjindersingh3638 Ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਕਰਨੈਲ ਜੀ ਕਮਾਲ ਕਰ ਤੀ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤😂😂
@govindtaravala4865
@govindtaravala4865 Ай бұрын
ਬੰਤ ਨੇ ਵਾਪਸ ਨੀ ਆਉਣਾ ਐਨਾ ਪੁੱਛਣ ਤੇ ਵੀ ਕੋਈ ਕੁੱਝ ਨੀ ਦਸਦਾ ਮੈਨੂੰ ਲਗਦਾ ਆਪਸ ਵਿੱਚ ਲੜ ਪਏ
@sukhcharangill9481
@sukhcharangill9481 Ай бұрын
ਗੱਲ ਬਣਦੀ ਨੀਂ ਬੰਤ ਤੋਂ ਬਿਨਾਂ ਟੈਮ ਪਾਸ਼ ਹੀ ਹੈ
@balkarsingh-nn5le
@balkarsingh-nn5le Ай бұрын
ਸਾਰੇ ਜਾਣੇ ਪੂਰਾ ਸਿਰਾ 😂😂😂😂😂❤
@BlaourSidhu
@BlaourSidhu Ай бұрын
ਬਹੁਤ ਵਧੀਆ ਵੀਡੀਓ ਕ ਕਰਨੈਲ ਤੇਰੀ ਸਾਰੀ ਟੀਮ ਨੂੰ ਮੁਬਾਰਕਾਂ ❤❤❤🎉 ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਲੌਰ ਸਿੱਧੂ ਭਲਾਈਕੇ
@user-lh3yo3fp6b
@user-lh3yo3fp6b Ай бұрын
ਬਹੁਤ ਵਧੀਆ ਵੀਡੀਓ ਜੀ 🎉
@deepKhai-ib1fq
@deepKhai-ib1fq Ай бұрын
ਬੰਤ ਨੂੰ ਲੈ ਕੇ ਆਉ ਵਾਪਿਸ ਉਹਦੇ ਬਿਨਾ ਨਜ਼ਾਰਾ ਨੀ ਆਉਂਦਾ ਐਪਿਸੋਡ ਵੇਖਣ ਨੂ
@sonudanewala3831
@sonudanewala3831 Ай бұрын
ਨਿਹਾਲਾ ਵੀ ਬਹੁਤ ਵਧੀਆ ਐਕਟਰ ਹੈ
@ArshdeepSingh-cb1vq
@ArshdeepSingh-cb1vq Ай бұрын
ਮੂੰਗੀ ਬੀਜ ਲੋ 😂😂😂 ਉਹ ਦਾ ਮੋਸਮ ਹੈ
@LOVEJOTGILL39
@LOVEJOTGILL39 Ай бұрын
ਸਹੀ ਨਾਮ ਦਿੱਤਾ ਕਰਨੈਲ ਕੈਲੀ ਨੇ ਵਾਕੇ ਹੀ ਨਿਰੀ ਪੂਰੀ ਅਮਰਜੋਤ ਹੀ ਆ ਓਹਨੂੰ ਲਕੋ ਲਿਓ ਤੇ ਲਾਬੋ ਨੂੰ ਕੜਲੋ। ਬੇਸ਼ੱਕ ਅੱਜ ਚਮਕੀਲਾ ਤੇ ਬੀਬੀ ਅਮਰਜੋਤ ਆਪਣੇ ਵਿੱਚ ਸਰੀਰ ਤੌਰ ਤੇ ਨਾਲ ਹੈ ਨਹੀਂ ਪਰ ਉਹਨਾਂ ਦੀ ਰੂਹ ਹਮੇਸ਼ਾ ਆਪਣੇ ਨਾਲ ਰਹਿੰਦੀ ਆ
@jsa-bb2mf
@jsa-bb2mf Ай бұрын
Vary vary nice video
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਵੀਡੀਓ ਜੀ
@Mr.S.S_Gill
@Mr.S.S_Gill Ай бұрын
ਲੁੱਟ ਖੋਹ ਵਾਲੀ ਵੀਡਿਓ ਅਤੇ ਨਕਲ਼ੀ ਸਿਆਣੇ ਵਾਲੀ ਵੀਡਿਓ ਬਹੁਤ ਵਧੀਆ ਬਣੀ ਹੈ, ਇਹਨਾਂ ਦੇ ਕੁੱਝ ਭਾਗ ਹੋਰ ਬਣਾਓ ।
@sukhdhillonpb4671
@sukhdhillonpb4671 Ай бұрын
ਬੰਤ ਤੇ ਪ੍ਰੀਤੋ ਦੇ ਸਾਰੇ ਰਿਸ਼ਤੇਦਾਰ ਜੇਲਾ ਚੋ ਆਉਦੇ ਕੋਈ ਪੱਧਰਾ ਨੀ ਨਾਜਰਾ ਕਰ ਸੂਤ ਇਹਨੂੰ ਵੱਡੇ ਵੈਲੀ ਨੂੰ ਘੈਟ ਵੀਡੀਓ ਜੱਟ ਸੌਦਾ ਟੀਮ ਦੀ
@kaurguri1180
@kaurguri1180 Ай бұрын
ਬਾਈ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੇ ਐਕਟਿੰਗ ਬਹੁਤ ਵਧੀਆ ਰਜਿੰਦਰ ਦੀ ਤਾਂ ਕੁਝ ਜਿਆਦਾ ਹੀ ਵਧੀਆ ਹ ਰ ਉਹਨੂੰ ਬੰਤ ਬਾਈ ਨੂੰ ਲਿਆਓ ਬੰਤ ਬਾਈ ਬਿਨਾ ਗੱਲ ਨਹੀਂ ਬਣਦੀ ਹੈਗੀ ਵੀਡੀਓ ਦੀ
@JaspreetSingh-cb3iw
@JaspreetSingh-cb3iw Ай бұрын
Karnel ta boht vadia ne good good ji karnel ji ki tuhde nal gal ho sakdi ae ji boht dil karda tuhde nal gal karn nu
@PalaAULAKH
@PalaAULAKH Ай бұрын
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਆ ਗਏ ਬਾਈ ਕਰਨੈਲ ਥੋੜੀ ਜੀ ਹੋਰ ਵੱਡੀ ਕਰਦੋ, 40 ਮਿੰਟ ਦੀ ਤਾਂ ਹੋਵੇ ਜਿਹੜੇ ਜਿਹੜੇ ਵੀਰ ਕਰਨੈਲ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
@IqbalSandhu-pb5cv
@IqbalSandhu-pb5cv Ай бұрын
ਸਾਰੇ ਵੈਲੀ
@boharsingh7725
@boharsingh7725 Ай бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌
@sukhwinderkaur7145
@sukhwinderkaur7145 Ай бұрын
ਜਿੰਦਰ ਘਰੇ ਬਾਅਦ ਵਿੱਚ ਵੜਦੇ ਲੜਾਈ ਪਹਿਲਾਂ ਸ਼ੁਰੂ ਕਰ ਦਿੰਦਾ ਹੈ, ਕਦੇ ਸੁੱਖ ਨਾਲ ਵੀ ਬੈਠ ਜਾਇਆ ਕਰ, ਬਾਕੀ ਵੀਡੀਓ ਵਧੀਆ ਹੈ 🙏🙏🙏👌👌👌👌
@MaingalSingh
@MaingalSingh Ай бұрын
Bahut vadia episode bai ji 😊 👏 🙏 👍 👌
@jagseersingh4506
@jagseersingh4506 Ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@jagdeepsingh8249
@jagdeepsingh8249 Ай бұрын
Ajj sirra karta yar bai fusi sarya ne ❤
@Harmeet7842
@Harmeet7842 Ай бұрын
Seebo aunti best ❤️❤️
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@MandeepSinghDandiwal
@MandeepSinghDandiwal Ай бұрын
Good work all teem
@lakhvirsinghqupu
@lakhvirsinghqupu Ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਹੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@itz-preet4116
@itz-preet4116 Ай бұрын
Tinda fir aa gya 😂😂
@jassi3221
@jassi3221 Ай бұрын
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@billosingh1985
@billosingh1985 Ай бұрын
ਬਹੁਤਵਧੀਆਵੀਡੀਉਅਵਤਾਰਸਿਘਬਰਾੜਮੋਗਾ
@balwindersinghchahal9658
@balwindersinghchahal9658 Ай бұрын
Very nice video 🎉🎉
@surendersheoran1696
@surendersheoran1696 Ай бұрын
Surendra sheoran kheowali sirsa nice video
@sukhbitkaursukhbitkaur4113
@sukhbitkaursukhbitkaur4113 Ай бұрын
😂😂siraaa video ji.gbu
@rachpalsingh5924
@rachpalsingh5924 Ай бұрын
ਨਿਹਾਲਾ ❤❤❤❤❤❤❤❤
@sukhpalsingh9477
@sukhpalsingh9477 Ай бұрын
ਲਾਂਭੇ ਦਾ ਢਿੱਡ ਕੁਟੋ😂😂😅
@user-sq2kv5ws8v
@user-sq2kv5ws8v Ай бұрын
ਬਹੁਤ ਵਧੀਆ ਵੀਡੀਓ ਹੈ ਜੀ
@user-kj2bu4ri6ogg22
@user-kj2bu4ri6ogg22 Ай бұрын
😂😂😂😂❤❤❤gurchain Singh 😅😅😅
@HarwinderSingh-ci8me
@HarwinderSingh-ci8me Ай бұрын
Nihalla veer nu la ka aeea karo video ch y laddi . Comedy ess veer de bhaut vadea yr❤❤❤🎉🎉🎉
@mandeepgosalmandeepgosal4839
@mandeepgosalmandeepgosal4839 Ай бұрын
Very nice vdo a choote veér
@dalvirsingh7544
@dalvirsingh7544 Ай бұрын
Acting bahut badhiya sare Veer
@paramjeetKaur-xd2mn
@paramjeetKaur-xd2mn Ай бұрын
ਵੀਡੀਓ ਸੋਣੀਆ ਹੁੰਦਿਆ ਨੇ ਵੀਰੇ ਸੋਡਿਆ ਵਹਿਗੁਰੂ ਜੀ
@user-ul2ym4dn4y
@user-ul2ym4dn4y Ай бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਪਰ ਬੰਤ ਵਗੈਰ ਅਧੂਰੀ ਆ ਵੀਡੀਓ ਪਲੀਜ਼ ਬੰਤ ਦੇ ਰੁਸ ਗਿਆ ਤਾਂ ਮਨਾਂ ਲਵੋ ❤❤❤❤
@kddesigner149
@kddesigner149 Ай бұрын
Lalchi bande nu kehda manna lau 😅
@kulwantbrar6746
@kulwantbrar6746 Ай бұрын
Bant bant hoye pye a
@navdeepsikand.....5775
@navdeepsikand.....5775 Ай бұрын
Bant ruseya ni o jaldi hi pair shad gya c...aeina ne hi ohnu bnaya c ...o shoot wale din v serious ni hunda c aeina ne bahut sehn kita c .....o sirf aapde aap Karan hi aeina cho gya ..aeina ne kdeya...g
@user-nv7og5ou1r
@user-nv7og5ou1r Ай бұрын
ਵੈਰੀ ਨਾਇਸ ਵੀਡੀਓ
@user-nl2fu7vw9r
@user-nl2fu7vw9r Ай бұрын
SirrA lone O 22 😂
@user-vi9ve1zw4n
@user-vi9ve1zw4n Ай бұрын
Very very nice video ❤❤❤❤👌🏻👌🏻👌🏻👌🏻
@pargat.sher.gill.2870
@pargat.sher.gill.2870 Ай бұрын
ਨਿਹਲਾ ਆ ਗਿਆ😅😅😅
@Lakhwinder-xw6yu
@Lakhwinder-xw6yu Ай бұрын
Love you jatto from Malaysia 🇲🇾
@kuldeepkaur2465
@kuldeepkaur2465 Ай бұрын
ਲਾਬੋ ਵਾਕਿਆ ਹੀ ਅਮਰਜੋਤ ਲਗਦੀ ਐ😂 ਕਰਨੈਲ ਨੂੰ ਸਲਾਹ ਮਹਿੰਗੀ ਪੈ ਗਈ 😅
@ManiToor22
@ManiToor22 Ай бұрын
ਜਿੰਨੇ ਮਰਜੀ ਬਾਈ ਨਿਹਾਲ ਬਿਹਾਲ ਲੇ ਆਓ ਪਰ ਬੰਤ ਵਰਗੀ ਐਕਟਿੰਗ ਨੀ ਕੋਈ ਕਰ ਸਕਦਾ ਇੱਕ ਗੱਲ ਹੋਰ ਨਿਹਾਲ ਓਵਰ ਐਕਟਿੰਗ ਕਰ ਗਿਆ ਇਹਨੀ ਓਵਰ ਐਕਟਿੰਗ ਵੀ ਵਧੀਆ ਨੀ ਲਗਦੀ।
@LOVEJOTGILL39
@LOVEJOTGILL39 Ай бұрын
ਕਰਨੈਲ ਨੇ ਵੀ ਘਾਟ ਘਾਟ ਦਾ ਪਾਣੀ ਪੀਤਾ ਇਹ ਨਹੀਂ ਦੱਬਦਾ ਜੌ ਕਹਿਤਾ ਓਹੀ ਸੱਚ ਆ ਬਾਕੀ ਸਾਰੇ ਝੂਠੇ ਫਿਰਦੇ ਆ ਇਹ ਮਾਂ ਦਾ ਪੁੱਤ ਕੱਲਾ ਸਹੀ ਆ , ਅੱਡੀ ਵੀ ਜਵਾਂ ਸਿੱਧੂ ਮੂਸੇ ਵਾਲੇ ਭਰਾ ਵਰਗੀ ਆ ਜੈ ਚੁੱਪ ਆਂਤਾ ਚੁੱਪ ਆ ਤੇ ਜਦੋਂ ਸਿੱਧੂ ਬੋਲਦਾ ਸੀ ਕੱਲੇ ਕਲੇ ਦੀ ਬੋਲਤੀ ਬੰਦ ਕਰ ਦਿੰਦਾ ਸੀ ਓਵੇਂ ਹੀ ਕੈਲੀ ਯਾਰ ਆ ਜਵਾਂ
@DharmpreetChahal
@DharmpreetChahal Ай бұрын
Nice video bhai ji
@AmarjeetSingh-rb1bl
@AmarjeetSingh-rb1bl Ай бұрын
Amarjeet,,,,said,,,,❤❤❤❤❤❤❤🎉🎉🎉🎉🎉🎉🎉🎉🎉🎉
@Harmeet7842
@Harmeet7842 Ай бұрын
Preeto app dai bhara nu Kidhan kardi aa👞🩴
@DeepSingh-dn4od
@DeepSingh-dn4od Ай бұрын
Bahut vadia g
@Gill_BNL
@Gill_BNL Ай бұрын
❤❤
@NeelamSharma-uw9zx
@NeelamSharma-uw9zx Ай бұрын
Bant nal video sohni lagde hai ❤😂🎉
@sarbjeetdhiman7859
@sarbjeetdhiman7859 Ай бұрын
Nice video 👌👌👌👌👌👌👍👍👍
@gurdeepaujla1442
@gurdeepaujla1442 Ай бұрын
Very nice video
@GurpreetSingh-mi9mi
@GurpreetSingh-mi9mi Ай бұрын
Nice video ❤❤❤❤❤❤❤ veer ji
@user-yi5vx2bo5e
@user-yi5vx2bo5e Ай бұрын
ਬਹੁਤ ਵਧੀਆ ਸਿਰਾ
@sandeepsingh-lb5ul
@sandeepsingh-lb5ul Ай бұрын
ਬਹੁਤ ਕੈਟ ਵੀਡੀਓ। ਬਾਈ। 👍👍👍👍👍👍👍👍👍👍👍👍👍👍👍👍👍👍👍👍👍ਜੀ
@KuldeepRangi-lk8le
@KuldeepRangi-lk8le Ай бұрын
Bahut vadia video hai Ji very nice
@khushdeepsidhu00
@khushdeepsidhu00 Ай бұрын
Bht kainttt🎉🎉🎉🎉🎉❤❤❤❤
@tejwindersinghkamboj9042
@tejwindersinghkamboj9042 Ай бұрын
Nice video, 👍🏿👍🏿👍🏿👍🏿👍🏿👍🏿
@jagvirsinghbenipal5182
@jagvirsinghbenipal5182 Ай бұрын
👌👌🔥🔥❤️❤️
@SehajPal-up8cb
@SehajPal-up8cb Ай бұрын
❤❤❤att g jam
@DharmpreetChahal
@DharmpreetChahal Ай бұрын
Sirra bro
@sgr25sikanderali98
@sgr25sikanderali98 Ай бұрын
Nyc vedio ❤❤❤❤
@GursewakSingh-ls1qr
@GursewakSingh-ls1qr Ай бұрын
Nice video 22
@TejinderSingh-jm6zx
@TejinderSingh-jm6zx Ай бұрын
ਬਾਈ ਵੀਡਿਓ40.45 ਮਿੰਟ ਦੀ ਬਣਾਈਆ ਕਰੋ
@farmer3822
@farmer3822 Ай бұрын
Sahi gal aa y jma amrjot wrgi aa mai pehla v wale bari sochya jdo eh jatt beat recrd aleya nal aondi hundi c
@ParmjitSidhu-gk9fq
@ParmjitSidhu-gk9fq Ай бұрын
👌👌👌👍👍❤️❤️
@kulvirdullat9876
@kulvirdullat9876 Ай бұрын
Good bro 💯👍👌🌹👍
@darshancheema1376
@darshancheema1376 Ай бұрын
ਅਜੇ ਤਾਂ ਸਮਾਨ ਲੁਕੇ ਦਾ ਨੀ ਪਤਾ ਲੱਗਿਆਂ
@Parmindernavjot
@Parmindernavjot Ай бұрын
vv nice video
@LovepreetSingh-mg9xv
@LovepreetSingh-mg9xv Ай бұрын
Very nice ji
@DharmpreetChahal
@DharmpreetChahal Ай бұрын
Very very nice
@buntygalwatti2523
@buntygalwatti2523 Ай бұрын
👌👌👌👌👌
@user-po7ot6vq1d
@user-po7ot6vq1d Ай бұрын
ਬੰਤ ਵਾਪਸ ਵੀਡੀਓ🙏
@DharmpreetChahal
@DharmpreetChahal Ай бұрын
🔥
Мы никогда не были так напуганы!
00:15
Аришнев
Рет қаралды 4,4 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 423 М.
Мы никогда не были так напуганы!
00:15
Аришнев
Рет қаралды 4,4 МЛН