ਕਰਤੀ ਆਰ-ਪਾਰ ! ਕੱਟਿਆ ਮੋੜ ਅਕਾਲੀਆਂ ! ਆਵੇਗਾ ਫ਼ਰਕ ਨਤੀਜਿਆਂ 'ਚ… Punjab Television

  Рет қаралды 38,064

Punjab Television

Punjab Television

27 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 366
@GurjeetSingh-hk8nu
@GurjeetSingh-hk8nu 26 күн бұрын
ਅਸੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਬਿਨਾਂ ਪੁੱਛਿਆਂ ਭਾਜਪਾ ਆਰ ਐਸ ਐਸ ਨਾਲ ਗਠਜੋੜ ਆਪਣੇ ਨਿੱਜੀ ਸਵਾਰਥਾਂ ਲਈ ਕਰਕੇ ਪੰਜਾਬ ਪੰਜਾਬੀ ਪੰਜਾਬੀਅਤ ਸਿੱਖ ਕੌਮ ਖਾਲਸਾ ਪੰਥ ਨਾਲ ਗ਼ਦਾਰੀ ਕਰਕੇ ਸਭ ਕੁਝ ਭਾਜਪਾ ਦੇ ਕੋਲ ਗਹਿਣੇ ਰੱਖ ਦਿੱਤਾ
@jassbir1363
@jassbir1363 25 күн бұрын
ਨਿੱਜੀ ਸਵਾਰਥ ਜਿੰਦਾਬਾਦ ਜਿੰਦਾਬਾਗ
@DarshanBhullar
@DarshanBhullar 25 күн бұрын
ਚੋਣ ਮੈਨੀਫੈਸਟੋ ਨੂੰ ਜਿੰਨਾ ਮਰਜ਼ੀ ਸ਼ਿੰਗਾਰ ਲਵੇ ਅਕਾਲੀ ਦਲ ਜਿੰਨਾ ਚਿਰ ਲੀਡਰਸ਼ਿੱਪ ਵਿੱਚ ਵਪਾਰੀ ਸੋਚ ਦੇ ਮਾਲਕ ਬੈਠੇ ਨੇ ਉਹਨਾਂ ਚਿਰ ਇਹ ਸਭ ਗੱਪ ਨੇ ।
@gurjantsingh2802
@gurjantsingh2802 15 күн бұрын
Tuhanu Anna RSS naal eirkha kion hai......oh tuhanu ki kehndene.apne dharam da prchar krde ne.tusi apne da krlo.tuhad kion agg Ladi aa?
@user-gx5se9yv4e
@user-gx5se9yv4e 26 күн бұрын
ਇੱਕ ਪਾਸੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ, ਚ ਸੁਸ਼ੋਭਿਤ ਕਰ ਰਹੇ ਹਨ,, ਦੂਜੇ ਪਾਸੇ ਸ਼ਹੀਦ ਸਿੰਘਾਂ ਦੇ ਚੋਣ ਲੜ ਰਹੇ ਬੱਚਿਆਂ ਨੂੰ ਅੱਤਵਾਦੀ ਕਹਿ ਰਹੇ ਹਨ। ਸਮਝ ਨਹੀਂ ਆ ਰਹੀ ਕਿ ਅਕਾਲੀ ਦਲ ਦਾ ਸਟੈਂਡ ਹੈ ਕੀ।
@RajSingh-oc5st
@RajSingh-oc5st 26 күн бұрын
EHNA NU AKALI KEHNA HI GALT A
@gurjantsingh2802
@gurjantsingh2802 15 күн бұрын
Tere ki agg lagdi aa
@balvirsingh1344
@balvirsingh1344 26 күн бұрын
ਐਲਾਨਨਾਮਾ ਨਹੀਂ ਜੁਮਲਾ ਹੈ ੲਿਹਨਾਂ ਨੇ1997 ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦਾ ਵਾਅਦਾ ਕੀਤਾ ਸੀ । ਸਗੋਂ ੲਿਸਦੇ ਉਲਟ ਸੁਮੇਧ ਸੈਨੀ ਵਰਗਿਆਂ ਨੂੰ ਉਚ ਅਹੁੱਦੇ ਦਿੱਤੇ। 🙏
@sumermann5797
@sumermann5797 26 күн бұрын
ਕੌਮ ਨੇ ਬਾਦਲ ਦਲ ਰਿਜੈਕਟ ਕਰ ਦਿੱਤਾ ਹੈ ਹਜੇ ਵੀ ਇਸ ਦਲ ਦੀ ਪਹੁੰਚ ਪੰਥ ਤੇ ਕੌਮ ਵਿਰੋਧੀ ਹੈ ।
@deepbrar.
@deepbrar. 26 күн бұрын
ਸਾਰੀ ਉਮਰ ਪੰਜਾਬ ਅਤੇ ਪੰਜਾਬੀਆਂ ਦਾ ਖਾ ਕੇ ਹੁਣ 4 ਵੋਟਾਂ ਅਤੇ ਆਪਣੇ ਮਾਲਕਾਂ ਦੇ ਗ਼ੁਲਾਮ *ਪੰਜਾਬੀਆਂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਖੜ੍ਹੇ ਕਰਨ ਲੱਗ ਪਏ*
@avtarsingh4870
@avtarsingh4870 26 күн бұрын
Bilkul bilkul
@deepbrar.
@deepbrar. 24 күн бұрын
@@avtarsingh4870 😍🙏 ਜੀ
@karansinghengland916
@karansinghengland916 25 күн бұрын
ਬਹੁਤ ਜਲਦ ਪੰਜਾਬ ਦੇ ਜੰਮੇ ਆਪਣੇ ਅਕਾਲਪੁਰਖ ਸਾਹਿਬ ਦਾ ਅਕਾਲੀਦਲ ਦੀ ਸਿਰਜਣਾ ਕਰਣਗੇ🙏
@harbansbadesha
@harbansbadesha 26 күн бұрын
ਅਕਾਲੀ ਦਲ ਅਕਾਲ ਤਖ਼ਤ, ਅਤੇ ਐਸਜੀਪੀਸੀ ਨੂੰ ਜਿੰਨਾ ਚਿਰ ਅਜਾਦ ਨਹੀਂ ਕਰਦਾ, ਮੁੜ ਪਾਵਰ ਵਿੱਚ ਨਹੀ ਆ ਸਕਦਾ
@lakindersinghsidhu8786
@lakindersinghsidhu8786 25 күн бұрын
Fer dehli valiya partyan nu kabj kra den ??
@harjindergill3394
@harjindergill3394 25 күн бұрын
@@lakindersinghsidhu8786aap v na kabz hon
@tarlochanbrar71
@tarlochanbrar71 25 күн бұрын
ਗੁਰੂ ਪਿਆਰਿਓ ਸਿੱਖ ਧਰਮ ਨੂੰ ਉਤਸ਼ਾਹਿਤ ਕਰਨ ਲਈ ਬਗੈਰ ਕਿਸੇ ਲਾਲਸਾ ਗੁਰੂ ਸਾਹਿਬਾਨ ਜੀ ਦਾ ਦਿਲੋ ਸਤਕਾਰ ਕਰਨ ਵਾਲੇ ਲੋਕ ਅੱਗੇ ਆਉਣਗੇ ਤਾਂ ਗੁਰੂ ਦਰਬਾਰ ਵਿੱਚ ਸੁਧਾਰ ਆ ਸਕਦਾ ਮਜੂਦਾ ਰਾਜਸੀ ਨੇਤਾਵਾਂ ਅਤੇ ਜੱਥੇਬੰਦੀਆਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਗੁਰੂ ਫ਼ਤਹਿ ਜੀ।
@kulveergagan3761
@kulveergagan3761 25 күн бұрын
​@@lakindersinghsidhu8786kra taa rakheya kabja delhi aleya nu, kasr aa aje koi???
@user-zs6gq5td2c
@user-zs6gq5td2c 26 күн бұрын
ਰੰਧਾਵਾ ਸਾਹਿਬ ਜੀ ਆਪ ਸਭ ਹੀ ਸਤਿਕਾਰਯੋਗ ਸ਼ਖ਼ਸੀਅਤਾਂ ਹੋ ਪਰ ਜੋ ਪ੍ਰੋਫੈਸਰ ਸੇਖੋਂ ਸਾਹਿਬ ਇਕ ਇਕ ਗੱਲ ਸਪੱਸ਼ਟ ਕਰਤੀ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਹਨ ਧੰਨਵਾਦ ਜੀ
@satindersingh9369
@satindersingh9369 26 күн бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਕੋਈ ਵੀ ਐਲਾਨ ਨਾਮਾ ਕਿਸੇ ਕੰਮ ਨਹੀਂ ਆਉਣਾ ਸਿਰਫ ਸੱਤਾ ਲਈ ਕੋਸ਼ਿਸ਼ ਹੈ ਇਹਨਾਂ ਦਾ ਚਿਹਰਾ ਵਲਟੋਹਾ ਨੂੰ ਖੰਡੂਰ ਸਾਹਿਬ ਤੋਂ ਖੜ੍ਹੇ ਕਰ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ?
@hardeepkahlon8309
@hardeepkahlon8309 25 күн бұрын
ਲੋਕ ਇਹਨਾ ਲੀਡਰਾਂ ਤੇ ਵਿਸਵਾਸ ਨਹੀ ਕਰਦੇ ਕਿਓਂਕੇ ਇਹਨਾ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਰਹਿਦਾ ਹੈ।ਇਹ ਲੀਡਰ ਸਿੱਖ ਸਿਧਾਂਤ ਭੁੱਲ ਚੁੱਕੇ ਹਨ
@sarabgill1116
@sarabgill1116 26 күн бұрын
ਐਲਾਨਨਾਮੇ ਦੀ ਥਾਂ ਕਬੂਲਨਾਮਾ ਕੱਢਦੇ ਕੀਤੇ ਗੁਨਾਹਾਂ ਤੇ ਬਾਦਲ ਟੋਲਾ
@sidhu2945
@sidhu2945 25 күн бұрын
Sahi gal hai ji
@user-gx5se9yv4e
@user-gx5se9yv4e 26 күн бұрын
ਮੌਜੂਦਾ ਅਕਾਲੀ ਲੀਡਰਸ਼ਿਪ ,ਚ ਕਿੰਨੇ ਅਜਿਹੇ ਉਮੀਦਵਾਰ ਹਨ,, ਜਿੰਨ੍ਹਾਂ ਦੇ ਵਡੇਰਿਆਂ ਨੇ ਕੌਂਮ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਹਨ।
@tejindersingh890
@tejindersingh890 26 күн бұрын
ਕੋਈ ਵੀ ਨਹੀਂ,, ਦੋਗਲੇ ਬਾਦਲ ਦਲੀਏ
@sidhu2945
@sidhu2945 25 күн бұрын
Absolutely
@harjinderbajak4930
@harjinderbajak4930 26 күн бұрын
ਗੁਰੂ ਗਰੰਥ ਸਹਿਬ ਦੀ ਬੇਅਦਬੀ ਕਰਾਈ ਬਾਦਲਾ ਨੂੰ ਲੈ ਬੈਠੇਗੀ ਸਹੁੰ ਪੁਰੀ ਹੋ ਰਹੀ ਹੈ ਇਹਨਾ ਦਾ ਕਖ ਨੀ ਰੈਹਨਾ ਕਾਲਾ ਦੌਰ ਵੀ ਅਕਾਲੀ ਹੀ ਲੈ ਕੇ ਆਏ ਸੀ
@gurmeetgill1898
@gurmeetgill1898 25 күн бұрын
ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਨਾ ਕੀਤਾ ਸ਼੍ਰੋਮਣੀ ਕਮੇਟੀ ਤੋਂ ਕਬਜਾ ਇਹਨਾਂ ਦਾ ਨਾਂ ਛੁਡਵਾਇਆ ਓਨਾ ਚਿਰ ਸ਼੍ਰੋਮਣੀ ਅਕਾਲੀ ਦਲ ਪਾਵਰ ਦੇ ਵਿੱਚ ਨਹੀਂ ਆ ਸਕਦਾ। ਹੁਣ ਵੀ ਇਹਨਾਂ ਨੂੰ ਇਕ ਬਠਿੰਡਾ ਵਾਲੀ ਸ਼ੀਟ ਭਾਵੇਂ ਮਿਲ ਜਾਵੇ ਬਾਕੀ ਕਿਤਿਓਂ ਆਸ ਨਹੀਂ ਜਾਪਦੀ।ਪਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦਾ ਬਹੁਤ ਲਾਲਚ ਕਰਦਾ ਹੈ ਇਸ ਕਰਕੇ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਹਿਣ ਦੇਣਾ।।
@wahegurujiwaheguruji4306
@wahegurujiwaheguruji4306 26 күн бұрын
ਖਾਲੀ ਦਲ ਵਾਲੇ ਕਾਲੀ ਹੁਣ ਜੋ ਕੁੱਝ ਮਰਜੀ ਕਰੀ ਜਾਣ ਜਿੰਨਾ ਚਿਰ ਪਾਰਟੀ ਨੂੰ ਡੋਬਣ ਵਾਲਾ ਦੁਸ਼ਟ ਗਦਾਰ ਏ ਕੌਮ ਬਾਦਲ ਦਾ ਪਰਿਵਾਰ ਤੇ ਓਹਦਾ ਲਾਣਾ ਕਾਬਜ਼ ਹੈ ਓਨਾ ਚਿਰ ਅਕਾਲੀ ਦਲ ਦੀ ਸਰਕਾਰ ਨਹੀਂ ਆਉਣੀ ਤੇ ਨਾਂ ਹੀ ਏਨੇ ਦੁਬਾਰਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਨਾ ਵਿੱਚ ਆਪਣੀ ਜਗਾਹ ਬਣਾ ਪਾਉਣਾ ਕਿਉਂਕਿ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਭਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਤੇ ਰੂੜੀਆਂ ਉੱਤੇ ਰੁਲਣ ਤੋਂ ਬਾਅਦ ਇਹਨਾਂ ਦੀ ਜੜ੍ਹ ਪੁੱਟ ਹੋਈ ਆ! ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ RSS (BJP) ਪੰਜਾਬ ਵਿੱਚ ਤਾਂ ਛੱਡੋ ਸਾਡੇ ਗੁਰੂ ਘਰਾਂ ਵਿੱਚ ਵੀ ਕਾਬਜ਼ ਕਰਵਾ ਦਿੱਤੀ! ਚਿੱਟਾ ਘਰ ਘਰ ਬਾੜ ਦਿੱਤਾ ਤਾਂ ਹੀ ਮਜੀਠੀਆ ਨੂੰ ਚਿੱਟੇ ਦਾ ਕਿੰਗ ਕਿਹਾ ਜਾਂਦਾ, ਨਸ਼ੇ ਦੇ ਡਰੋ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਰੁਲਣ ਲਈ ਮਜ਼ਬੂਰ ਹੋਏ, ਫ੍ਰੀ ਮਿਲਣ ਵਾਲੀ ਰੇਤਾ ਇਹਨਾਂ ਦੁਸ਼ਟਾ ਬਾਦਲਾਂ ਨੇ ਅਸਮਾਨੀ ਚਾੜ ਦਿੱਤੀ! ਸ੍ਰੀ ਦਰਬਾਰ ਸਾਹਿਬ ਤੇ ਅਟੈਕ ਲਈ ਚਿੱਠੀਆਂ ਲਿਖਦੇ ਰਹੇ! 84 ਦੇ ਦਹਾਕੇ ਸਮੇਂ ਗਦਾਰ ਏ ਕੌਮ ਦੁਸ਼ਟ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਜਾਂਦਾ ਰਿਹਾ ਤੇ ਰਾਤਾਂ ਨੂੰ ਮੁਖਬਰੀਆਂ ਕਰਕੇ ਸੂਰਮਿਆਂ ਨੂੰ ਸ਼ਹੀਦ ਕਰਵਾਉਣ ਲਈ ਕੌਮ ਦੀ ਪਿੱਠ ਛੁਰੇ ਮਾਰਦੇ ਰਿਹਾ! ਕਿਸਾਨ ਤੇ ਮਜ਼ਦੂਰ ਇਹਨਾਂ ਅਖੌਤੀ ਅਕਾਲੀ ਦੁਸ਼ਟ ਬਾਦਲਾਂ ਦੀ ਮੋਦੀ ਨੂੰ ਕਾਲੇ ਕਿਸਾਨੀ ਕਾਨੂੰਨਾਂ ਤੇ ਸਹਿਮਤੀ ਦੇਣ ਉਪਰੰਤ 13 ਮਹੀਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਏ! ਇਹਨਾਂ ਪੰਜਾਬ ਨੂੰ ਏਨਾ ਕੁ ਲੁੱਟਿਆ ਕਿ ਲੱਖਾਂ ਕਰੋੜ ਦਾ ਕਰਜ਼ਾ ਚਾੜ ਦਿੱਤਾ ਜੋ ਕੈਪਟਨ ਤੇ ਭੰਤੇ ਭੰਡ ਨੇ ਹੋਰ ਵਧਾ ਦਿੱਤਾ! ਬੇਅਦਵੀਆਂ ਦਾ ਇਨਸਾਫ਼ ਅੱਜ ਤੱਕ ਤਿੰਨਾਂ ਨੇ ਹੀ ਨਹੀਂ ਦਿੱਤਾ BJP ਨੇ ਤਾਂ ਕੀ ਦੇਣਾ! ਇਹਨਾਂ ਦੁਸ਼ਟ ਬਾਦਲਾਂ ਦੇ 2007 ਤੋਂ 2017 ਤੱਕ ਦੇ ਰਾਜਕਾਲ ਵਿੱਚ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਇਥੋਂ ਤੱਕ ਕਿ ਇੱਕ ਵਾਰ ਤਾਂ ਟ੍ਰੇਨਾਂ ਤੱਕ ਸਾੜ ਦਿੱਤੀਆਂ ਗਈਆਂ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ ਸਿੱਖਾਂ ਵਲੋਂ ਕੀਤੇ ਚਾਰ ਰੋਸ ਪ੍ਰਦਰਸ਼ਨਾਂ ਵਿੱਚ ਹੀ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਅਖੌਤੀ ਪੰਥਕ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਵਲਟੋਹੇ ਵਰਗਿਆਂ ਨੇ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦੇ ਕੇ ਆਪਣੀਆਂ ਕੀਤੀਆਂ ਕੁਰਬਾਨੀਆਂ ਖੂਹ ਵਿੱਚ ਪਵਾ ਲਈਆਂ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ ਤੇ ਲਿਖ ਕੇ ਰੱਖ ਲਓ ਕਿ ਵਲਟੋਹਾ 100% ਹਾਰੇਗਾ ਹੀ ਹਾਰੇਗਾ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਗਦਾਰ ਏ ਕੌਮ ਦੁਸ਼ਟ ਬਾਦਲ ਅਕਾਲੀਆਂ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ! ਅਸਲ ਵਿੱਚ ਇਹਨਾਂ ਦੀ ਜੜ੍ਹ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ ਜੋ ਹੁਣ ਕਦੇ ਨਹੀਂ ਲੱਗਣੀ! ਸਾਨੂੰ ਇਹਨਾਂ ਦੁਸ਼ਟਾ ਦੀ ਬਹੁਤ ਲੇਟ ਸਮਝ ਆਈ ਗੁਰੂ ਸਾਹਿਬ ਜੀ ਤੇ ਸਿੱਖ ਕੌਮ ਬਖ਼ਸ਼ ਲੈਣ ਜੀ! ਆਪਣੇ ਰਾਜਕਾਲ ਵਿੱਚ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਨੂੰ ਇਹਨਾਂ ਨੇ ਕਾਂਗਰਸ ਦੇ ਵਾਂਗ ਹੀ ਨਿਵਾਜਿਆ ਸੀ!
@gurmukhsingh6126
@gurmukhsingh6126 26 күн бұрын
ਬਿਲਕੁਲ ਠੀਕ ਲਿਖਿਆ ਭਾਈ ਸਾਬ ਜੀ ਬਾਦਲ ਪਰਿਵਾਰ ਨੇ ਸਿੱਖ ਕੌਮ ਦੇ ਜੜੀਂ ਤੇਲ ਦਿੱਤਾ ਹੈ
@harpalsingh5181
@harpalsingh5181 26 күн бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ
@graniteworld9116
@graniteworld9116 25 күн бұрын
Badal Akali dal Sikha da nahi raya
@AmarjitSinghGhotra
@AmarjitSinghGhotra 25 күн бұрын
ਇਹ ਗੱਲ ਸਮਝ ਤੋਂ ਪਰੇ ਹੈ ਕਿ ਇਨ੍ਹਾਂ ਗ਼ਦਾਰਾਂ ਦੀਆਂ ਰੈਲੀਆਂ ਵਿੱਚ ਨੀਲੀਆਂ ਪੀਲੀਆਂ ਦਸਤਾਰਾਂ ਵਿੱਚ ਸਿਰ ਫ਼ਸਾਈ ਲੋਕ ਕਿਉਂ ਸ਼ਾਮਲ ਹੁੰਦੇ ਹਨ ਤੇ ਇਹੋ ਜਿਹੇ ਲੋਕਾਂ ਬਾਰੇ ਕੀ ਕਿਹਾ ਜਾਵੇ।
@AmarjitSinghGhotra
@AmarjitSinghGhotra 25 күн бұрын
ਸੇਖੋਂ ਸਾਹਿਬ ਕਿਹੜੀਆਂ ਸਲਾਹਾਂ ਬਾਦਲ ਟਬਰੀ ਨੂੰ ਦੇ ਰਹੇ ਹੋ।ਇਹ ਤਾਂ ਪੰਜਾਬ ਦੇ ਅਰਬਾਂ ਖਰਬਾਂ ਪਤੀ ਅਡਾਨੀ ਅੰਬਾਨੀ ਹਨ। ਇਹਨਾਂ ਦੀਆਂ ਤਰਜੀਹਾ ਨਿਰੋਲ ਪੈਸਾ ਕਮਾਉਣ ਦੀਆਂ ਹਨ। ਪੰਥ ਪੰਜਾਬ ਧਰਮ ਦਾ ਇਸਤੇਮਾਲ ਸਿਰਫ ਸੱਤਾ ਤੇ ਕਾਬਜ਼ ਹੋਣ ਲਈ ਅਤੇ ਪੈਸੇ ਕਮਾਉਣ ਲਈ ਕਰਨਾ ਇਨ੍ਹਾਂ ਦਾ ਦੀਨ ਈਮਾਨ ਹੈ।
@deepbrar.
@deepbrar. 26 күн бұрын
ਝੂਠੀ ਪ੍ਰਸ਼ੰਸਾ ਕਰਨ ਵਾਲਿਆਂ ਨੂੰ ਨਜ਼ਰ-ਅੰਦਾਜ਼ ਕਰੋ ਅਤੇ ਬੁਰਾਈ ਕਰਨ ਵਾਲੇ ਨੂੰ ਗੌਰ ਨਾਲ ਸੁਣੋ … ਕਿਓਂਕਿ ‬ ‪ *ਇਹ ਲੋਕ ਅਕਸਰ ਉਹ ਗੱਲਾਂ ਵੀ ਜਾਣਦੇ ਹਨ ਜੋ ਸਾਨੂੰ ਪਤਾ ਹੀ ਨਹੀਂ ਹੁੰਦੀਆਂ*
@bhupindergill203
@bhupindergill203 26 күн бұрын
ਅਕਾਲੀ ਦਲ ਵਿੱਚ ਸਿੱਖ ਕੌਮ ਦੇ ਇਤਹਾਸ ਤੇ ਪਕੜ ਰੱਖਣ ਵਾਲੇ ਪੰਜਾਬ ਦੇ ਮੁੱਦਿਆਂ ਤੇ ਜੁਰਅੱਤ ਨਾਲ਼ ਖੜਨ ਵਾਲੇ ਨਿੱਧੜਕ ਲੀਡਰ ਦੀ ਲੋੜ ਹੈ
@harjinderkaur3978
@harjinderkaur3978 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏👏
@parmindergadri1566
@parmindergadri1566 26 күн бұрын
Badals ਧੁਰ ਅੰਦਰੋਂ ਕਾਲ਼ੇ ਹਨ ਇਹ ਬਹਿਰੂਪੀਏ ਹਨ ਇਹ ਕਦੀ ਵੀ ਗੁਰੂ ਪੰਥ ਦੇ ਵਫ਼ਾਦਾਰ ਨਹੀਂ ਹੋ ਸਕਦੇ
@SatnamSingh-to9kx
@SatnamSingh-to9kx 25 күн бұрын
ਰੰਧਾਵਾ ਸਾਬ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ ਜਿੰਨਾ ਸਮੇਂ ਇਹ ਪੰਥ ਦੀ ਸਭ ਤੋਂ ਉੱਚਾ ਪਦਵੀ ਨਹੀਂ ਮੰਨਦੇ ਉਹਨਾਂ ਸਮੇਂ ਇਹ ਦੁਬਾਰਾ ਪੰਜਾਬ ਦੀ ਤਾਕਤ ਹਾਸਲ ਨਹੀਂ ਕਰ ਸਕਦੇ ਕਿਉਂਕਿ ਇਹ ਜਥੇਦਾਰ ਸਾਹਿਬ ਨੂੰ ਸਮਝਦੇ ਹੀ ਕੁੱਝ ਨਹੀਂ ਜਦੋਂ ਦਿਲ ਕਰੇ ਹੁਕਮ ਭੇਜ ਕੇ ਬਦਲੀ ਕਰਦੋ ਕਿਸੇ ਨੂੰ ਬਗੈਰ ਮੰਗੇ ਮੁਆਫੀ ਦੇਣ ਦਾ ਹੁਕਮ ਦਿਓ ਜਥੇਦਾਰ ਸਾਹਿਬ ਜੀ ਨੂੰ ਇਸ ਮਤਲਬ ਜਥੇਦਾਰ ਸਾਹਿਬ ਨੂੰ ਸਮਝਦੇ ਹੀ ਕੁੱਝ ਨਹੀਂ ਇਸ ਲਈ ਪੰਥ ਸਮਝਾ ਰਿਹਾ ਇਨ੍ਹਾਂ ਨੂੰ ਮੰਨਣ ਆਪਣੀਆਂ ਗਲਤੀਆਂ ਅਸੀਂ ਬਿਲਕੁਲ ਚੁੰਹਦੇ ਹਾਂ ਕਿ ਸਾਡੀ ਪੰਜਾਬੀ ਪਾਰਟੀ ਤੱਕੜੀ ਹੋਏ ਲੇਕਿਨ ਪਿਛਲੀਆਂ ਗਲਤੀਆਂ ਤੇ ਪੜਦੇ ਪਾ ਕਿ ਨਹੀਂ ਉਨ੍ਹਾਂ ਨੂੰ ਮੰਨ ਕੇ ਹੀ ਤੱਕੜੀ ਹੋ ਸਕਦਾ
@user-gx5se9yv4e
@user-gx5se9yv4e 26 күн бұрын
ਗਲੀਂ ਅਸੀਂ ਚੰਗੀਆਂ ਅਚਾਰੀੱ ਬੁਰੀਆਂਹ।।
@GurmeetSingh-dt1lc
@GurmeetSingh-dt1lc 25 күн бұрын
ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਨੈਸ਼ਨਲ ਪਾਰਟੀਆਂ ਦਾ ਸਾਥ ਦੇਣਾ ਚਾਹੀਦਾ ਹੈ ਕਾਂਗਰਸ ਤੇ ਭਾਜਪਾ ਦੀ ਸੋਚ ਪੰਜਾਬ ਲਈ ਇੱਕੋ ਜਿਹੀ ਹੈ
@baljitsingh6957
@baljitsingh6957 26 күн бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@ShamsherSingh-zt1vo
@ShamsherSingh-zt1vo 26 күн бұрын
ਉਹ ਕਾਲਾ ਦੌਰ ਨਹੀਂ ਸੀ ਬਲਕਿ ਸਿੱਖੀ ਕਦਰਾਂ ਕੀਮਤਾਂ ਦੀ ਪੁਨਰ ਸੁਰਜੀਤੀ ਦਾ ਦੌਰ ਸੀ।
@Amriksingh-cn5oh
@Amriksingh-cn5oh 26 күн бұрын
ਅਕਾਲੀ ਦਲ ਨੇ ਗੁਰੂ ਪੰਥ ਵਲ ਪਿੱਠ ਕਰ ਲਈ ਹੁਣ ਲੋਕ ਏਨਾ ਨੁੰ ਮੂੰਹ ਨਹੀ ਲਾਂਦੇ
@Amriksingh-cn5oh
@Amriksingh-cn5oh 26 күн бұрын
ਖਾਡੂਰ ਸਾਹਿਬ ਵਿੱਚ ਏਨਾ ਦੀ ਨੀਤ ਸਾਫ ਹੋ ਗਈ ਹੈ
@kulwantgrewal3464
@kulwantgrewal3464 25 күн бұрын
ਗੱਪੀ ਲੋਕਾਂ ਤੇ ਯਕੀਨ ਕਰਕੇਿਇੱਕ ਵਾਰ ਫਿਰ ਨਰਕ ਭੋਗਣਗੇ ਪੰਜਾਬ ਦੇ ਲੋਕ
@parmindergadri1566
@parmindergadri1566 26 күн бұрын
ਅਕਾਲੀ ਦਲ ਨੂੰ ਬੀ ਐਸ ਪੀ ਨਾਲ ਗ਼ਦਾਰੀ ਨਹੀਂ ਸੀ ਕਰਨੀਂ ਚਾਹੀਦੀ
@rajwantsinghgrewal4154
@rajwantsinghgrewal4154 25 күн бұрын
ਓਹ ਭਾਈ ਬੀ ਐਸ ਪੀ ਵਾਲੀ ਮਾਇਆਵਤੀ ਬੀਜੇਪੀ ਦੇ ਇਸ਼ਾਰੇ ਤੇ ਚਲਦੀ ਹੈ । ਉਹ ਰਾਤ ਨੂੰ ਬੀਜੇਪੀ ਦੇ ਕਹਿਣ ਤੇ ਆਵਦੇ ਉਮੀਦਵਾਰ ਬਦਲ ਦਿੰਦੀ ਐ U P ਵਿੱਚ । ਆਵਦੇ ਸਕੇ ਭਤੀਜੇ ਨੂੰ ਪਾਰਟੀ ਚੋਂ ਕੱਢਤਾ ਬੀਜੇਪੀ ਦੇ ਵਿਰੁੱਧ ਬੋਲਣ ਕਰਕੇ । ਇਸ ਕਰਕੇ ਮਾਇਆਵਤੀ ਨੇ ਖੁਦ ਅਕਾਲੀ ਦਲ ਨਾਲ ਸਮਝੋਤਾ ਤੋੜਿਆ ਬੀਜੇਪੀ ਦੇ ਕਹਿਣ ਤੇ । ਨਾ ਕੀ ਅਕਾਲੀ ਦਲ ਨੇ ਤੋੜਿਆ ।
@rajwantsinghgrewal4154
@rajwantsinghgrewal4154 25 күн бұрын
Jagroop Singh warge bande deeply Congress mentality aa ehna nu Akali Dal kade vi gwara nahi. Examples vi Cong CMs diyan de riha ehna ton koi sarthak rai di umeed nahi .
@deepbrar.
@deepbrar. 26 күн бұрын
ਆਪਣੀ ਅੱਛਾਈ ਸਾਬਤ ਮੱਤ ਕਰੋ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ ‬ ‪ *ਵਕਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*
@sidhu2945
@sidhu2945 25 күн бұрын
Absolutely
@deepbrar.
@deepbrar. 24 күн бұрын
@@sidhu2945 ਧੰਨਵਾਦ ਜੀ 😍🙏
@dilbagsinghsekhon4852
@dilbagsinghsekhon4852 26 күн бұрын
ਵਿੱਚੇ ਸੈਕੂਲਰ ਦੀਆਂ ਦੁਹਾਈ ਦਈ ਜਾਂਦੇ ਨੇ ਨਾਲੇ ਪੰਥਕ ਦੀਆਂ ਟਾਹਰਾਂ ਮਾਰੀ ਜਾਂਦੇ ਨੇ ਇਹਨਾਂ ਨੇ ਕੀ ਕਰਨਾ. ਇਹਨਾ ਨੂੰ ਆਪ ਹੀ ਨਹੀਂ ਪਤਾ.
@user-fo6vi2hu9b
@user-fo6vi2hu9b 26 күн бұрын
ਸਤਿਕਾਰ ਯੋਗ ਵੀਰ ਜੀ ਸਰਦਾਰ ਹਮੀਰ ਸਿੰਘ ਇਕ ਸਿਆਣੇ ਪੱਤਰਕਾਰ ਹਨ ਉਹਨਾਂ ਦੀ ਦਲੀਲ ਠੀਕ ਹੁੰਦੀ ਹੈ
@GurjeetSingh-hk8nu
@GurjeetSingh-hk8nu 26 күн бұрын
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 15 ਸ਼ਾਲ ਪੰਜਾਬ ਵਿੱਚ ਰਾਜ ਕਰਕੇ ਪੰਜਾਬ ਦੇ ਕਿਹੜੇ ਹੱਕ ਜਿਨ੍ਹਾਂ ਵਿੱਚ ਰਾਜਧਾਨੀ ਪਾਣੀ ਨਸ਼ਿਆਂ ਗੈਂਗਸਟਰ ਅਤੇ ਪੰਜਾਬੀ ਬੋਲੀ ਪੰਜਾਬੀ ਬੋਲਦੇ ਇਲਾਕੇ ਸਾਰੇ ਦੇਸ਼ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੰਡ ਦਿੱਤਾ ਸਿੱਖ ਕੌਮ ਖਾਲਸਾ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਵਾਇਆ
@boharsingh5225
@boharsingh5225 26 күн бұрын
ਸੱਜਣ ਜੀ ਇਹ ਗੱਲਾਂ ਕੋਈ ਸੁਣਨ ਲਈ ਤਿਆਰ ਹੀ ਨਹੀਂ ।ਹਰ ਬੰਦਾ ਏ ਸੀ ਚਾਹੁੰਦਾ ਜੇਲ੍ਹ ਨਹੀਂ ।ਰਬ ਖੈਰ ਕਰੇ ।
@bhagwantsingh611
@bhagwantsingh611 26 күн бұрын
ਹੱਥ ਨਾ ਪਾਉਚੇ ਥੂ ਕੌੜੀ
@sukhdevthind221
@sukhdevthind221 25 күн бұрын
Excellent explanation, ਬਹੁਤ ਵਧੀਆਂ ਵਿਸਲੇਸ਼ਣ ਕੀਤਾ ਜੀ ਵੀਰ ਸ jagroop singh sehko ji, waheguru bless you 🇮🇳🌎🇺🇸🙏👍
@armaansinghsidhu3796
@armaansinghsidhu3796 25 күн бұрын
ਅਸੀ ਚਰਨਜੀਤ ਸਿੰਘ ਖਾਲਸਾ ਜੀ ਦੇ ਵਿਚਾਰਾ ਨਾਲ100, ਸਹਿਮਤ ਹਾਂ ਜੀ 👍👌🙏🏼❤️
@jaswindersingh-gr7hb
@jaswindersingh-gr7hb 25 күн бұрын
ਸ ਜਗਤਾਰ ਸਿੰਘ ਜੀ ਠੀਕ ਕਿਹਾ।
@charanjitsinghkhalsa1273
@charanjitsinghkhalsa1273 26 күн бұрын
ਇਕੋ ਇਕ ਹਲ। ਜਿਸ ਤਰਾਂ 1994 ਚ ਅਕਾਲੀ ਦਲ ਨੂੰ ਤੋੜ ਕੇ, ਬਾਦਲ ਕਾਲੀ ਦਲ ਪੰਜਾਬੀ ਪਾਰਟੀ ਬਣਾਈ। ਉਸੇ ਤਰਾਂ ਕਾਲੀ ਦਲ ਬਾਦਲ ਤੋੜ ਕੇ , ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਣਾਉਣ। ਇਸ ਤੋਂ ਬਗੈਰ ਜਿਨੇ ਮਰਜੀ ਪਾਪੜ ਵੇਲ ਲੈਣ। ਗਲ ਨਹੀ ਬਣਨੀ। ਇਸ ਤੋਂ ਬਗੈਰ
@NarinderSingh-ti4sq
@NarinderSingh-ti4sq 26 күн бұрын
Shandar analysis by prof. Jagrup singh sekhon sahib. Shandar coversation.
@InderjitSingh-se2jn
@InderjitSingh-se2jn 26 күн бұрын
Very good panel
@gurdevsinghbrar982
@gurdevsinghbrar982 25 күн бұрын
Both are good Reporters
@jasbirmahal6594
@jasbirmahal6594 26 күн бұрын
ਸਤਿਕਾਰਤ ਸ਼ਖ਼ਸੀਅਤਾਂ ਨੂੰ ਨਮਨ !!
@charanjitsinghkhalsa1273
@charanjitsinghkhalsa1273 26 күн бұрын
☬ ਸਾਹਿਬਜਾਦਾ ਅਜੀਤ ਸਿੰਘ ਜੀ☬ ☬ ਸਾਹਿਬਜਾਦਾ ਜੂਝਾਰ ਸਿੰਘ ਜੀ☬ ਦੀ ਵਾਰਸ ਸਿੱਖ ਜਵਾਨੀ ਨੂੰ, ਮੇਰੇ ਵੱਲੋਂ ਪਿਆਰ ਭਰਿਆ ਖੁਲਾ ਖਤ " ਆਸਾ ਤੋਂ ਉਲਿਭਿਆਂ ਤਕ " ਸਿੱਖ ਨੋਜਵਾਨ ਵੀਰੋ। ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਇਸ ਦੇ ਸੰਵਿਧਾਨ ਚ ਵੀ ਲਿਖਿਆ ਹੈ, ਕਿ ਬਾਲਕ ਸਿੰਘ ਸਿੰਘਣੀਆ ਹੀ ਇਸ ਦੇ ਅਹੁਦੇਦਾਰ ਹੋ ਸਕਦੇ ਹਨ, ਜੋ ਸਿੱਖ ਪਤਿਤ ਨ ਹੋਵੇ, ਸ਼ਰਾਬ ਨ ਪੀਂਦਾ ਹੋਵੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ ਤੇ ਕਿਸੇ ਹੋਰ ਅਨਮਤ ਨੂੰ ਨ ਮੰਨਦਾ ਹੋਵੇ ਉਹ ਸਿੱਖ ਇਸ ਦਾ ਮੈਂਬਰ ਬਣ ਸਕਦਾ ਹੈ। ਸਿੱਖ ਨੋਜਵਾਨ ਵੀਰੋ। ਮੌਜੂਦਾ ਸਮੇਂ ਤੁਸੀ ਜਿਸ ਕਾਲੀ ਦਲ ਦੀ ਜਿੰਦਾਬਾਦ ਕਰ ਰਹੇ ਹੋ, ਉਹ ਸ਼੍ਰੋਮਣੀ ਅਕਾਲੀ ਦਲ ਨ੍ਹੀ, ਸਿਰਫ ਕਾਲੀ ਦਲ ਬਾਦਲ ਹੈ। ਜਿਸ ਵਿਚ ਟਿੰਡ ਫਿੰਡ, ਘੋਨ ਮੋਨ, ਗੁਰਮਤ ਦੇ ਨੇੜੇ ਵੀ ਨ ਜਾਣ ਵਾਲੇ, ਮਨਮਤੀ ਡੇਰਿਆ ਤੇ ਜਾਣ ਵਾਲੇ, ਨਿਤਨੇਮ ਦੇ ਨੇੜੇ ਨ ਜਾਣ ਵਾਲੇ, ਸ਼ਰਾਬੀ, ਨਸ਼ੇ ਵੇਚਣ ਵਾਲੇ ਤੇ ਗੁਲਾਮ ਮਾਨਸਿਕਤਾ ਵਾਲੇ ਮੈਂਬਰ ਭਰਤੀ ਹਨ । ਸਿੱਖ ਨੋਜਵਾਨ ਵੀਰੋ ਤੁਹਾਨੂੰ ਸਵਾਲ ਕਰਨ ਤੋ ਪਹਿਲਾਂ ਮੈ ਆਪਣੇ ਬਾਰੇ ਦਸ ਦੇਂਦਾ ਹਾਂ ਕਿ ਮੈ ਇਕ ਟਕਸਾਲੀ ਅਕਾਲੀ ਪ੍ਰਵਾਰ ਨਾਲ ਸਬੰਧਤ ਹਾਂ। ਇਥੋਂ ਤਕ ਕੇ ਮੇਰਾ ਸੋਹਰਾ ਪ੍ਰਵਾਰ ਵੀ ਸਵਤੰਤਰਤਾ ਸੰਗਰਾਮੀ ਪ੍ਰਵਾਰ ਹੈ। ਮੈ ਕਦੇ ਵੀ ਆਪਣੀ ਕੌਮ ਦੀ ਸਿਆਸੀ ਮਾਂ ਪਾਰਟੀ ਵਿਰੁੱਧ ਨ੍ਹੀ ਲਿਖ ਸਕਦਾ। ਮੈ ਸਿਰਫ ਆਪਣੀ ਕੌਮੀ ਪਾਰਟੀ ਨੂੰ, ਬਾਦਲਕਿਆ ਵਰਗੇ ਅਗਵਾਕਾਰਾ ਤੋਂ ਛੁਡਵਾ ਕੇ ਕਾਲੀ ਦਲ ਬਾਦਲ ਤੋ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹਾਂ। ਮੇਰੇ ਮੰਨ ਚ ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਲਈ ਕੁੱਝ ਵਲਵਲੇ ਹਨ ਜੋ ਮੈ ਆਪਣੇ ਨੋਜਵਾਨ ਵੀਰੋ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਕੀ ਸਿਖ ਕੌਮ ਦੀਆ ਸ਼ਹਾਦਤਾਂ ਨਾਲ ਹੌਂਦ ਚ ਆਈ ਜੱਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਤੋੜ ਕੇ, ਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਬਣਾਉਣ ਦਾ ਬਾਦਲਕਿਆ ਕੋਲ ਹਕ ਹੈ। ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਵਾਲਾ, ਕੀ ਆਪਣੇ ਹੀ ਸਿੱਖ ਨੋਜਵਾਨ ਬਚਿਆ ਤੇ ਬਜੂਰਗਾ ਨੂੰ ਝੂਠੇ ਪੁਲਿਸ ਮੁਕਾਬਲਿਆ ਚ ਮਾਰ ਮੁਕਾਉਣ ਵਾਲਾ, ਪੁਲਿਸ ਮੁਕਾਬਲੇ ਕਰਨ ਵਾਲੇ ਪੁਲੀਸ ਵਾਲਿਆ ਨੂੰ ਤਰਕੀਆ ਦੇਣ ਵਾਲਾ, ਉਹਨਾ ਜਾਲਮ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਨ ਵਾਲਾ, ਉਹਨਾ ਦੇ ਕੇਸ ਲੜਨ ਵਾਲਾ, ਕੇਸ ਲੜਨ ਵਾਲੇ ਵਕੀਲਾ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਉਣ ਵਾਲਾ, ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ, ਹਮਲੇ ਦੀ ਹਮਾਇਤ ਕਰਨ ਵਾਲੀ ਭਾਜਪਾ ਨਾਲ ਸਿਆਸੀ ਗਠਜੋੜ ਕਰਨ ਵਾਲਾ, 1984 ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਸਨਮਾਨ ਕਰਨ ਵਾਲਾ, ਪੰਜਾਬ ਦੀ ਜਿੰਦ ਜਾਨ ਪਾਣੀ ਨਾਲ ਗਦਾਰੀ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਦਰੀ ਕਰਨ ਵਾਲੇ ਡੇਰੇਦਾਰਾ ਦੀ ਪੁਸ਼ਤਪਨਾਹੀ ਕਰਨ ਵਾਲਾ, ਪੰਜਾਬ ਚ ਤੰਬਾਕੂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ, ਨਸ਼ਿਆ ਦੇ ਸੁਦਾਗਰਾ ਨੂੰ ਬਚਾਉਣ ਵਾਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਦੇਣ ਵਾਲਾ, ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ ਵਾਲਾ, ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣ ਵਾਲਾ ਤੇ ਬੇਅਦਬੀਆ ਦੇ ਰੋਸ ਚ ਬੈਠੀ ਸਿੱਖ ਸੰਗਤ ਉਤੇ ਗੋਲੀਆ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੋ ਸਕਦੈ। ਸੋ ਮੈ ਬਾਦਲਕਿਆ ਵੱਲੋਂ ਪੰਥ ਤੇ ਪੰਜਾਬ ਵਿਰੋਧੀ ਕੀਤੀਆ ਕਰਤੂਤਾ ਦਾ ਸਬੂਤਾ ਦੇ ਅਧਾਰ ਤੇ ਖੁਲਾਸਾ ਕਰਕੇ, ਤੂਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ। ਆਉ ਵੀਰੋ। ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਕਿਆ ਦੇ ਚੁੰਗਲ ਚੋ ਅਜਾਦ ਕਰਵਾ ਕੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ। ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਪਹਿਰੇਦਾਰ ਨਹੀ ਹੈ। 🙏 ਦੋ ਹਥ ਜੋੜ ਕੇ ਬੇਨੰਤੀ ਹੈ ਕਿ ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੇ ਸਬੂਤ ਦੇਖਣ ਲਈ ਇਸ ਲਿੰਕ ਨੂੰ 👇 ਜਰੂਰ ਖੋਲੋ। facebook.com/share/p/4Kgwi5zPM2jJBKbN/?mibextid=oFDknk 🙏🙏🙏🙏🙏
@inderbirsingh6299
@inderbirsingh6299 25 күн бұрын
ਰੰਧਾਵਾ ਜੀ ਸਾਰਿਆ ਸਰਦਾਰਾ ਦੀ ਵਿਆਖਿਆ ਬੜੀ ਪ੍ਰਭਾਵ ਸਾਂਲੀ ਹੈ ਜੀ
@sahibsingh4988
@sahibsingh4988 25 күн бұрын
ਅਕਾਲੀ ਦਲ ਬਾਦਲ ਨੇ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਾਰੀ ਚੋਣ ਮਨੋਰਥ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਟਰਮੀਨੇਸ਼ਨ ਐਕਟ ਦੀ ਧਾਰਾ ਪੰਜ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਪਰ ਸੱਤਾ ਵਿਚ ਆਉਂਦਿਆਂ ਹੀ ਇਹ ਗੱਲ ਭੁਲਾ ਦਿੱਤੀ ਸੀ ਭਾਵੇਂ ਕਿ ਇਹ 10 ਸਾਲ ਸੱਤਾ ਵਿਚ ਰਹੇ।
@user-jz3cz3xz4p
@user-jz3cz3xz4p 25 күн бұрын
ਅਕਾਲੀ ਦਲ ਨੇ ਧਾਰਾ 370 ਦੇ ਵਿਰੁੱਧ ਪਾਈ ਸੀ।
@amritsandhu3761
@amritsandhu3761 25 күн бұрын
Bahut sohna analysis……Sade ugge patrakars……Salute….👏👏👏👏👏
@user-fo6vi2hu9b
@user-fo6vi2hu9b 26 күн бұрын
ਸਤਿਕਾਰ ਯੋਗ ਸਰਦਾਰ ਹਮੀਰ ਸਿੰਘ ਜੀ ਤੁਸੀਂ ਚੰਦੂ ਲਾਲ ਨਵਾਬ ਦਾ ਜਿਕਰ ਕੀਤਾ ਹੈ ਪਰ ਪੰਜਾਬੀ ਲੋਕਾਂ ਦਾ ਧਿਆਨ ਚੰਦੂ ਵੱਲ ਚਲਿਆ ਜਾਣਾ ਕਿ ਉਸ ਚੰਦੂ ਦੀ ਗਲ ਕੀਤੀ ਤੁਸੀਂ ਨਵਾਬ ਚੰਦੂ ਬਾਰੇ ਸਪਸ਼ਟ ਕਰ ਦਿਉ ਪੂਰੀ ਵਿਆਖਿਆ ਦਿਉ ਇਹ ਨਵਾਬ ਚੰਦੂ ਲਾਲ ਹੈਦਰਾਬਾਦ ਦਾ ਹੁਕਮਰਾਣ ਸੀ ਸੇ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਸਾਹਿਤਾ ਮੰਗੀ ਸੀ ਜਦੋਂ ਅੰਗਰੇਜ਼ੀ ਰਾਜ ਨੇ ਉਸ ਦੇ ਘਰ ਵਿਚ ਖਾਨਾਜੰਗੀ ਦਾ,, ਨਵਾਬ ਚੰਦੂ ਲਾਲ ਹੈਦਰਾਬਾਦ ਆਪਣੇ ਦੁੱਖ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਪੱਤਰ ਭੇਜਿਆ ਸੀ ਇਹ ਇਤਹਾਸ ਦਾ ਹਿੱਸਾ ਹੈ
@sarjindersingh8475
@sarjindersingh8475 25 күн бұрын
Very good discussion
@balwantsinghdhadda2644
@balwantsinghdhadda2644 25 күн бұрын
Very nice discussion Randhawa Ji
@user-df9hi8ss8l
@user-df9hi8ss8l 26 күн бұрын
ਅਕਾਲੀ ਦਲ ਸਾਰਿਆਂ ਨਾਲੋਂ ਵਧੀਆ ਪਾਰਟੀ ਐ ਪਰ ਪਰਿਵਾਰਵਾਦ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਇਕੱਲੇ ਸੁਖਬੀਰ ਬਾਦਲ ਨੇ ਨੀਂ ਸਾਰੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਪੁੱਤ ਨੂੰਹ ਧੀਆਂ ਭਰਾਵਾਂ ਨੂੰ ਅੱਗੇ ਵਧਾਇਆ ਯੂਥ ਲੀਡਰਸ਼ਿਪ ਦੀ ਕਮੀਂ ਜੇ ਕੋਈ ਗਰਾਊਂਡ ਲੈਵਲ ਨਾਲ ਜੁੜਿਆ ਮਨਪ੍ਰੀਤ ਇਯਾਲੀ ਵਰਗਾ ਬੰਦਾ ਹੈਗਾ ਉਹ ਇਹਨਾਂ ਨੇ ਖੂੰਜੇ ਲਾ ਛੱਡਿਆ ਸਰਸੇ ਵਾਲਾ ਸਾਧ ਇਹਨਾਂ ਨੂੰ ਲੈ ਕੇ ਬਹਿ ਗਿਆ
@SarwanSandhu-tk4cn
@SarwanSandhu-tk4cn 25 күн бұрын
Well said, God bless you all.
@gur9213
@gur9213 25 күн бұрын
V good discussion
@krishandandiwal4159
@krishandandiwal4159 26 күн бұрын
ਰੰਧਾਵਾ ਸਾਬ ਕਿਉ ਬਾਦਲ ਦਲ ਦੀ ਰੱਟ ਲਾਈ ਹੈ ਇਹਨੇ ਦੇ ਪੱਲੇ ਹੁਣ ਕੱਖ ਨਹੀ ਹੈ ਇਹਨੇ ਨੇ ਸਿੱਖੀ ਦਾ ਅਤੇ ਪੰਜਾਬ ਬਹੁਤ ਨੁਕਸਾਨ ਕੀਤਾ ਸੱਤਾ ਵਿੱਚ ਵਾਪਸੀ ਭੁੱਲ ਜਾਵੋ
@paramjitdhamrait5185
@paramjitdhamrait5185 26 күн бұрын
Waheguru ji bless you all.
@rakeshbajaj9869
@rakeshbajaj9869 26 күн бұрын
Very nice ji
@khosatv7350
@khosatv7350 25 күн бұрын
ਅਕਾਲੀਆ ਨੂੰ ਭਰੋਸਾ ਬਣਾਉਣ ਦੀ ਜਰੂਰਤ ਹੈ ਲੋਕਾਂ ਵਿੱਚ
@kapoorsingh7273
@kapoorsingh7273 25 күн бұрын
ਰੰਧਾਵਾ ਜੀ! ਇਹ ਤਾਂ ਸਭ ਠੀਕ ਹੈ ਪਰ ਜੋ ਕੁਝ ਇਨ੍ਹਾਂ ਅਕਾਲੀਆਂ ਨੇ ਆਪਣੇ ਰਾਜ ਵਿੱਚ ਕੀਤਾ ਸੀ ਉਹ ਲੋਕ ਕਿਵੇਂ ਭੁੱਲਣਗੇ।
@jassbir1363
@jassbir1363 25 күн бұрын
ਚੋਣ ਮੈਨੀਫੈਸਟੋ ਇਵੇਂ ਹੈ ਵੋਟਰਾ ਨੂੰ ਭਰਮਾਉਣ ਦਾ ਤਰੀਕਾ, ਜਿਵੇਂ ਮੱਛੀ ਫੜਨ ਲਈ ਕੁੱਡੀ ਨੂੰ ਆਟਾ ਲਾਇਆਂ ਜਾਦਾਂ ਹੈ ਜੀ ।
@LakhwinderSingh-tp8oy
@LakhwinderSingh-tp8oy 26 күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤❤
@prabjotsinghprabjotsingh1847
@prabjotsinghprabjotsingh1847 25 күн бұрын
ਅਕਾਲੀਆਂ ਦਾ ਸਮਾ ਨਿਕਲ ਗਿਆ
@surjansingh4737
@surjansingh4737 25 күн бұрын
ਸਰਦਾਰ ਹਮੀਰ ਸਿੰਘ ਜੀ ਜਿਨੀਂ ਤੜੇੜ ਇਹਨਾਂ ਬਣਾਈ ਸੀ ਇਥੇ ਤਾਂ ਫਾਨਾ ਨਹੀਂ 😂ਦਸਤਾ ਠੁਕ ਸਕਦਾ ਸੀ ਧੰਨਵਾਦ ਜੀ।
@mandeepkingra
@mandeepkingra 25 күн бұрын
Very informative analysis 🙏🏼🙏🏼
@rajwantsinghgrewal4154
@rajwantsinghgrewal4154 25 күн бұрын
Hamir Singh ji always do great & balanced analysis .
@NirmalSingh-kp1zk
@NirmalSingh-kp1zk 25 күн бұрын
ਅਜ ਦੇ ਦੌਰਾਨ ਇਕ ਧਰਮ ਨਾਲ ਸਰਕਾਰ ਨਹੀਂ ਬਣ ਸਕਦੀ
@InderjitSingh-se2jn
@InderjitSingh-se2jn 26 күн бұрын
Sat Sri akaal everybody
@suminderjeetsingh6767
@suminderjeetsingh6767 25 күн бұрын
ਰੰਧਾਵਾ ਜੀ, ਅਕਾਲੀਆਂ ਦਾ ਕੁੱਝ ਨਹੀਂ ਬਣਨਾ ਹੁਣ ਭਾਵੇਂ ਤਤੀ ਤਵੀ ਪਰ ਭੀ ਲੰਬੜਦਾਰਨੀ ਟਕਾ ਕੇ ਬੈਠ ਜਾਣ
@mohinderpal2872
@mohinderpal2872 25 күн бұрын
ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਅਤੇ ਇਸਲਾਮੀ ਕਰਣ ਕਰਨ ਲਈ ਤਾਕਤਾਂ ਚੁੱਪ-ਚਾਪ ਚੱਲ ਰਹੀਆਂ ਸਨ । ਹੁਣ ਓਹ ਦਿਸੱਣ ਲੱਗ ਪਈਆਂ ਹਨ ।ਇਸ ਨੂੰ ਪੰਜਾਬ ਅਤੇ ਪੰਜਾਬੀਅਤ ਧਰੋਹੀ ਅਤੇ ਦੇਸ਼ ਧਰੋਹੀ ਸਮਝਣਾ ਪਵੇਗਾ, ਨਹੀਂ ਤਾਂ ਨਾਰਥ ਈਸਟ ਵਰਗੇ ਹਾਲਾਤ ਪੈਦਾ ਹੋ ਜਾਣਗੇ। ਪੰਜਾਬ ਅਤੇ ਪੰਜਾਬੀਅਤ ਕਿਤੇ ਕੱਲ ਦੀ ਗੱਲ ਨਾ ਬਣ ਜਾਵੇ।
@jasvirsinghjasvirsingh8414
@jasvirsinghjasvirsingh8414 26 күн бұрын
ਸਰਦਾਰ ਸਾਬ ਹੁਣ ਤਾਂ ਸੁਖਬੀਰ ਬਾਦਲ ਬਹੁਤ ਕੁਝ ਕਰਨ ਦੀਆਂ ਗੱਲਾਂ ਕਰੇਗਾ ਕਿਉਂਕਿ ਹੁਣ ਸੁਖਬੀਰ ਕੋਲ ਕੁਰਸੀ ਨਹੀਂ ਏ ਜਿਸ ਦਿਨ ਕੁਰਸੀ ਥੱਲੇ ਆ ਗਈ ਫੇਰ ਤੂੰ ਕੌਣ ਮੈ ਕੌਣ ਞਾਲੀ ਗੱਲ ਹੋ ਜਾਣੀ ਏ ।
@youthcreation1079
@youthcreation1079 25 күн бұрын
ਨਵੀਂ ਪੀੜ੍ਹੀ ਇਮਾਨਦਾਰ ਏ, ਤੁਸੀਂ ਵੀ ਇਨ੍ਹਾਂ ਬੁੱਧੀਜੀਵੀਆਂ ਨੂੰ ਰੀਟਾਇਰ ਕਰੋ, ਇਹ ਮਰਨ ਤੱਕ ਆਪਣੀ ਗੱਲ ਨੂੰ ਹੀ ਮੁੱਖ ਰੱਖ ਦੇ ਨੇ।
@armaansinghsidhu3796
@armaansinghsidhu3796 25 күн бұрын
@harcharansingh9094
@harcharansingh9094 25 күн бұрын
Good.
@angrejsingh-zk5lj
@angrejsingh-zk5lj 26 күн бұрын
🙏🙏👍
@amarjitsinghgrewal4155
@amarjitsinghgrewal4155 25 күн бұрын
Ssa ji
@KewalKrishan-le5us
@KewalKrishan-le5us 25 күн бұрын
SSA Randhawa ji
@tarsemrai4439
@tarsemrai4439 26 күн бұрын
ਅਕਾਲੀ ਡਰ ਗਏ
@BhupinderSingh-xs1uq
@BhupinderSingh-xs1uq 26 күн бұрын
ਅਕਾਲੀ ਦਲ ਇੱਕ ਸੋਚ ਹੈ ਕਹਿਣੀ ਤੇ ਕਰਨੀ ਇੱਕ ਹੋਣੀ ਅਤੀ ਜ਼ਰੂਰੀ ਹੈ। 🙏🙏
@tejindersingh890
@tejindersingh890 26 күн бұрын
ਮੌਜੂਦਾ ਬਾਦਲ ਦੱਲੀਏ,, ਦੋਗਲੇ ਕੁਰਸੀ ਦੇ ਭੁੱਖੇ, ਪੰਜਾਬ ਦੇ ਲੁਟੇਰੇ
@Takdir-Singh_Gill
@Takdir-Singh_Gill 26 күн бұрын
Nice discussion.excellent.
@santokhsingh3830
@santokhsingh3830 25 күн бұрын
🎉
@sidhu2945
@sidhu2945 25 күн бұрын
Sardar Jagtar Singh ji di Neutral journalism nu salam hai ji ,,, Asin sirf ehna kar ke hi program dekhde han ji ,, critic's sardar hamir singh ji te Randhawa saab ta baised news karde ne ,, title kuchh hor te video ch kuchh hor pesh karde ne ,, edan lagda ki Bulara Akali dal gal kar reha hai ji ,,,
@jagtarSingh-rl2dn
@jagtarSingh-rl2dn 26 күн бұрын
Very good jagtar singh ji
@mantejsingh247
@mantejsingh247 25 күн бұрын
Ssa akal ji sarea nu
@jagjitsingh5212
@jagjitsingh5212 26 күн бұрын
Good news and views thanks Randhawa saab Hamir saab jagtar saab and sekhon 🙏🏻🙏🏻🙏🏻🙏🏻👌👌👌👌👍👍👍👍✌️💯
@LuckyMundi
@LuckyMundi 26 күн бұрын
ਸਰ ਤੁਸੀਂ ਕਹਿੰਦੇ ਹੋ ੫ਰ ਸਰ ਆਪਣੇ ਕਮੇੰਟ ਪੜ ਲੋ ਜ ੀ ਤੁਸੀਂ ਹਮੇਸ਼ਾ ਭਾਈ ਅਮਿ੍ਤਪਲ ਸਿੰਘ ਜੀ ਨੂੰ ਤੁਸੀਂ ਨਿੰਦਿਆ ਕੀਤਾ
@bishanjitmanshahia5416
@bishanjitmanshahia5416 25 күн бұрын
ਭਰਧਾਨ ਸੁਖਬੀਰ ਜੀ ਇਕ ਅਲਾਨ ਕਰ ਦੇਣ ਕਿ ਭਵਿੱਖ ਵਿੱਚ ਅਸੀ ਬੀਜੇਪੀ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀ ਕਰਾਗਾ ਅਤੇ ਬਾਜੇਪੀ ਨੂੰ ਸਦਾ ਲਈ ਬਾਏ ਬਾਏ ਕਰ ਦੇਵਾਂਗੇ। ਹੋ ਸਕਦਾ ਲੋਕ ਇਹਨਾ ਲਈ ਮੋੜਾ ਕੱਟ ਲੈਣ ਕਿਉਕਿ ਲੋਕਾ ਦੇ ਦਿਲ ਵਿੱਚ ਇਕ ਗੱਲ ਜਰੂਰ ਹੈ ਕਿ ਪੰਜਾਬ ਵਿੱਚ ਆਪਣੀ ਸਥਾਨਕ ਪਾਰਟੀ ਹੋਣੀ ਜਰੂਰੀ ਹੈ।
@jarnailsingh1731
@jarnailsingh1731 26 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ। ਸਾਰੇ ਹੀ ਵਧੀਆ ਵਿਦਵਾਨ ਹਨ। ਬਹੁਤ ਵਧੀਆ ਚੈਨਲ ਹੈ ਜੀ।
@Sukhjindersingh-zh5lb
@Sukhjindersingh-zh5lb 25 күн бұрын
ਕਾਗਰੱਸ ਦਾ ਕੋਈ ਨਾ ਨੀ ਲੈਦਾਂ ਜਿਨਾ ਕੀ ਕੀ ਕੀਤਾਇਹ ਸੱਮਝ ਨੀ ਆਉਦੀ ਯਾਰ
@sohansingh9782
@sohansingh9782 26 күн бұрын
ਅਸੀਂ ਹਮੀਰ ਸਿੰਘ ਨਾਲ ਸਹਿਮਤ ਨਹੀਂ ਹਾਂ ਗੱਲ ਅਕਾਲੀ ਦਲ ਬਾਦਲ ਦੀ ਹੋ ਰਹੀ ਹੈ ਇਸ ਵਿੱਚ ਕਾਂਗਰਸ ਤੇ ਭਾਜਪਾ ਕਿਧਰੋਂ ਆ ਗਈ।I think he is so frustrated about akali dal.ਲੋਕ ਸਭ ਸਮਝਦੇ ਹਨ
@suchasingh4970
@suchasingh4970 25 күн бұрын
ਅੱਜ ਦੀ ਚਰਚਾ ਵਿੱਚ ਵਿਚਾਰਧਾਰਕ ਗਹਿਰਾਈ ਦਾ ਪੱਧਰ ਪ੍ਰਭਾਵਸ਼ਾਲੀ ਰਿਹਾ। ਪੰਜਾਬੀ ਵਿਦਵਾਨਾਂ ਵਿਚੋਂ ਘਟਵੱਧ ਹੀ ਦੇਖੀਦੀ ਹੈ।
@tasbirsingh3498
@tasbirsingh3498 25 күн бұрын
Sekhon sir excellent ji.
@surjansingh4737
@surjansingh4737 25 күн бұрын
ਬੇਨਤੀ ਹੈ ਕਿ ਮੇਰੀ ਉਮਰ ੭੧ ਸਾਲ ਦੀ ਹੈ ਮੈਂ ਪੰਜਾਬ ਦਾ ਪਹਿਲਾ ਸਾਰਾ ਮਹੌਲ ਵੇਖਿਆ ਹੋਇਆਂ ਹੈ ਅਕਾਲੀ ਲੀਡਰਾਂ ਦੀ ਟੀ ਵੀ ਜਾਂ ਸਿਧੇ ਤੌਰ ਤੇ ਸ਼ਕਲ ਵੇਖ ਕਿ ਬਹੁਤ ਕ੍ਰਧ ਚੜ੍ਹਦਾ ਬੇੜਾ ਗ਼ਰਕ ਕਰਤਾ ਇਹਨਾਂ ਪੰਜਾਬ ਦਾ। ਅਕਾਲੀ ਲੀਡਰਾਂ ਨੇ ਪੰਜਾਬ ਨੂੰ ਲੁਟ ਕੇ ਖਾ ਲਿਆ ਇਹਨਾਂ ਦੀਆਂ ਜਾਇਦਾਦਾਂ ਦਾ ਹਿਸਾਬ ਹੋਣਾ ਚਾਹੀਦਾ।
@kamaldhindsa7528
@kamaldhindsa7528 26 күн бұрын
Excellent discussion , thoroughly enjoyed it . Always love to hear all expert personalities. Credit goes to you Harjinder ji 🙏🌹
@GurmeetSingh-dt1lc
@GurmeetSingh-dt1lc 25 күн бұрын
੮੪ ਉਸ ਵੇਲੇ ਸੰਤਾਂ ਨੂੰ ਪਾਸੇ ਕਰਨ ਲਈ ਆਕਲੀ ਪਾਰਟੀ ਨੇ ਸਾਥ ਦਿੱਤਾ ਹੁਣ ਦੂਸਰੀ ਨੈਸ਼ਨਲ ਪਾਰਟੀ ਆਕਲੀ ਪਾਰਟੀ ਨੂੰ ਖਤਮ ਕਰਨ ਲਈ ਖੇਡ ਸ਼ੁਰੂ ਕੀਤੀ ਹੈ ਬੀਜਿਆ ਵੱਡਣਾ ਹੈ ਜੇ ਉਠਣਾ ਤਾ ਸੱਚ ਨਾਲ ਤੁਰਨਾ ਪਏਗਾ ਧੰਨਵਾਦ ਜੀ
@madanlalarora4276
@madanlalarora4276 25 күн бұрын
punjab t v added prof.Sekhon ji who deeply know the every party's history and facts of the issues and have courage to speak the truth fearlessly .👍
@HarbansSingh-zs7vz
@HarbansSingh-zs7vz 26 күн бұрын
Good ju
@amritpalSingh-gd6ki
@amritpalSingh-gd6ki 25 күн бұрын
ਵਿਦਵਾਨਾਂ ਦਾ ਕਿਹਾ ਸਿਰ ਮੱਥੇ,ਸੁਖਬੀਰ ਸਿੰਘ ਓਥੇ ਦਾ ਓਥੇ।
@gillshavinder9790
@gillshavinder9790 25 күн бұрын
ਸਰਦਾਰ ਸਾਹਿਬ ਕਾਂਗਰਸ ਵਿੱਚ ਅਜੇ ਵੀ ਉਹ ਲੋਕ ਲੀਡਰ ਹਨ ਜਿਹੜੇ 84 ਦੇ ਕਾਤਲਾਂ ਵਿੱਚ ਸ਼ਾਮਲ ਸਨ ਹੁਣ ਤੁਸੀਂ ਅਕਾਲੀਆਂ ਨੂੰ ਕਹਿੰਦੇ ਹੋ ਉਹਨਾਂ ਨਾਲ ਯਾਰੀ ਪਾ ਲੈਣ ਤੁਸੀਂ ਆਪਣੀ ਬੇਸ਼ਰਮੀ ਦੀ ਹੱਦ ਵੇਖੋ ਉਦਾਹਰਣ ਤੁਸੀਂ ਗੁਰੂਆਂ ਦੀ ਦਿੰਦੇ ਹੋ ਕਿਸ ਦਾ ਪੱਖ ਪੂਰ ਰਹੇ ਹੋ
@ikodapasara8143
@ikodapasara8143 25 күн бұрын
ਜਗਤਾਰ ਸਿੰਘ ਨੂੰ ਪਤਾ ਨੀ ਪੰਜਾਬ ਚ ਕਾਲਾ ਦੌਰ 1965 ਤੋ 1995 ਤੱਕ ਚੱਲਿਆ ? ਆਪਣੀਆਂ ਕੱਛ ਚ ?
@sukhjeetkot2770
@sukhjeetkot2770 26 күн бұрын
❤❤❤❤
@user-gd9pp9hy2r
@user-gd9pp9hy2r 26 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਜਗਰੂਪ ਸਿੰਘ ਸੇਖੋਂ ਸਹਿਬ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ💚🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯💚
@user-wn2ic9hx4t
@user-wn2ic9hx4t 25 күн бұрын
ਹਦ ਐ ਯਰ …, ਮੈ ਸਾਰਾ ਸੁਣਿਆ ਸਾਰੇ ਜਣੇ ਜਗਤਾਰ ਹਮੀਰ ਤੇ ਜਗਰੂਪ ਜੀ ਨੇ ਬਹੁਤ ਹੀ ਗੰਭੀਰਤਾ ਨਾਲ ਅਕਾਲੀ ਦਲ ਦੇ ਮੈਨੂਫੈਸਟੋ ਤੇ ਗਲਬਾਤ ਕੀਤੀ … ਪਰ ਵਿਦਵਾਨੋ ਸੁਖਾ ਬਿਲਕੁਲ ਵੀ ਗਭੀਰ ਨਹੀ …, ਓਸ ਨੇ ਪੂਰਾ ਨੋਨਸੈਂਸ ਤਰੀਕੇ ਮਜਾਕ ਕੀਤਾ ਸੀ ਤੇ ਤੁਸੀ ਸਾਰੇ ਗਭੀਰਤਾ ਨਾਲ ਲੂ ਹਏ
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 43 МЛН
Countries Treat the Heart of Palestine #countryballs
00:13
CountryZ
Рет қаралды 21 МЛН
Эффект Карбонаро и бесконечное пиво
01:00
История одного вокалиста
Рет қаралды 6 МЛН
DELETE TOXICITY = 5 LEGENDARY STARR DROPS!
02:20
Brawl Stars
Рет қаралды 14 МЛН
Show with Ranjit Singh Kuki Gill | Political | EP 419 | Talk with Rattan
35:06