ਕੌਂਣ ਕਹਿੰਦੈ ਦੁੱਧ ਚੋਂ ਕੁੱਝ ਬਚਦਾ ਨੀ ਮੇਰੀ ਸਾਰੀ ਕਬੀਲਦਾਰੀ ਚਲਦੀ ਦੁੱਧ ਸਿਰੋਂ

  Рет қаралды 152,238

PunjabStan ਪੰਜਾਬਸਤਾਨ

PunjabStan ਪੰਜਾਬਸਤਾਨ

11 ай бұрын

Пікірлер: 104
@Punjab_Stan
@Punjab_Stan 10 ай бұрын
ਆਪਣੇੰ ਫੇਸਬੁੱਕ ਪੇਜ਼ ਨੂੰ ਜਰੂਰ ਫੌਲੋ ਕਰੋ ਜੀ Punjabstan ਪੰਜਾਬਸਤਾਨ
@lakhvirsinghrana6949
@lakhvirsinghrana6949 6 ай бұрын
ਇਹ ਵੀਰ ਦਾ ਮੋਬਾਈਲ ਨੰਬਰ ਦੱਸ
@jagdevkaur3144
@jagdevkaur3144 10 ай бұрын
👌👌👌 ਮਿਹਨਤ ਨਾਲ ਇਮਾਨਦਾਰੀ ਨਾਲ ਸੱਚੇ ਮਨ ਨਾਲ ਕੋਈ ਵੀ ਕੰਮ ਕਰੋ ਪਰਮਾਤਮਾ ਆਪ ਬਰਕਤਾਂ ਪਾਉਂਦਾ ਹੈ ਜੀ ਬੇਈਮਾਨੀਆਂ ਨਾਲ ਕੀਤੀ ਗਈ ਕਮਾਈ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਬਹੁਤ ਵਧੀਆ ਬਾਈ ਜੀ ਮਿਹਨਤ ਕਰਦੇ ਹਨ ਇਨ੍ਹਾਂ ਦੀ ਕਮਾਈ ਵਿੱਚ ਪਰਮਾਤਮਾ ਬਰਕਤਾਂ ਪਾਵੇ 🎉🎉🌹🌹👌👌👏
@surjitgill6411
@surjitgill6411 7 ай бұрын
ਮੱਝਾ ਵਿਚ ਝੋਟਾ ਰੱਖਣਾ ਜ਼ਰੂਰੀ ਹੈ ਇਸ ਨਾਲ ਝੋਟੀਆਂ ਵੀ ਛੇਤੀ ਤਿਆਰ ਹੋ ਜਾਂਦੀਆਂ ਮੱਝਾਂ ਸਮੇਂ ਸਿਰ ਆਸ ਲੱਗ ਜਾਂਦੀਆਂ ਇਹ ਕੁਦਰਤੀ ਨਿਯਮਾ ਨੇ। ਅਸੀਂ ਮੱਝਾਂ ਚਾਰਨ ਹੁੰਦੇ ਜਾਂਦੇ ਸੀ ਜਦੋਂ ਵੀ ਮੱਝ ਬਣਨੀ ਹੁੰਦੀ ਸੀ ਝੋਟਾ ਆਪ ਹੀ ਮਗਰ ਲੱਗ ਜਾਂਦਾ ਸੀ। ਆਪਣੇ ਆਪ ਮੱਝਾਂ ਛੇਤੀ ਬਣ ਜਾਂਦੀਆਂ ਸਨ। ਨਾ ਕੋਈ ਡਾਕਟਰ ਨਾ ਕੋਈ ਦਵਾਈ। ਹੁਣ ਤਾਂ ਅਸੀਂ ਪਸ਼ੂ ਆਪ ਹੀ ਖਰਾਬ ਕਰ ਲੲਏ ਹਨ ਨਾ ਹੀ ਅੱਜ ਦੇ ਨੌਜਵਾਨ ਸਾਡੀ ਗੱਲ ਮੰਨਣ ਨੂੰ ਤਿਆਰ ਹਨ ਗੱਲ ਹੀ ਨਹੀਂ ਸੁਣਦੇ ਬੁੜਾ ਕੀ ਕਹਿੰਦਾ।
@sarbjeetkaur2816
@sarbjeetkaur2816 10 ай бұрын
ਮਿਹਨਤੀ ਬੰਦਾ 🙏
@gillvikramjitsingh427
@gillvikramjitsingh427 8 ай бұрын
ਬਹੁਤ ਹੀ ਜਿਆਦਾ ਵਧੀਆ ਜਾਣਕਾਰੀ ਤਜਰਬਾ ਤੁਸੀਂ ਸਾਂਝਾ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ❤🙏
@tarsemlal9356
@tarsemlal9356 8 ай бұрын
Bilkul jyada dmak nuksan da ghar lekin eh banda Rab nu be mnda hai mehnat be karda hai bhut ashi gal ji
@tejindersingh9310
@tejindersingh9310 9 ай бұрын
ਬਹੁਤ ਵਧੀਆ
@GurdevSingh-vd5ie
@GurdevSingh-vd5ie 10 ай бұрын
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰੋ 🎉 ਇੱਕ ਨਹੀਂ ਸਾਰੇ।। ਕਦੇ ਘਾਟਾ ਨਹੀਂ ਪੈਣਾ 🎉 ਕਿਸੇ ਵੀ ਕਿਤੇ ਚ🎉 ਪਸ਼ੂ ਰੱਖੇ।ਇਕ ਚੰਗਾ ਭਲਾ ਪਸ਼ੂ ਬੀਮਾਰ ਹੋ ਗਿਆ।।ਦਵਾ ਦਾਰੂ।ਰਾਸ ਨਾ ਆਈ।।।ਮਰ ਗਿਆ।। ਬਹੁਤ ਵੱਡਾ ਘਾਟਾ ਪਿਆ।।😢 ਪਸ਼ੂ ਦੁੱਧ ਬਹੁਤ ਘੱਟ ਦੇ ਰੇਹਾ ਹੈ।।ਕੀ ਵੇਚੀਐ।ਕੀ ਘਰ ਵਰਤਣ ਕਰੀਏ 😮ਅਛਾ ਉਤੋਂ ਰੇਟ ਵੀ।ਬਣਦਾ ਸਰਦਾ ਜਿਹਾ 😮ਆਉ ਹੁਣ ਸੋਚੀਏ ਵਿਚਾਰਾਂ ਕਰੀਏ।।ਨੁਕਸ ਕਿਥੇ ਅਤੇ ਵਿਗਾੜ ਕੀ ਹੈ।।ਮਝ।ਲਖ ਰੁਪਏ ਦੀ ਮਰਗੀ।।ਕਾਰਣ।। ਕਿਡਨੀਆਂ ਫੈਲ ਹੋ ਗਿਆ।।ਇਸ ਦਾ ਕਾਰਨ ਜੇਹਰੀਲਾ ਚਾਰਾ।।ਜੀ ਚਾਰੇ ਨੂੰ ਸੁੰਡੀ ਪੈ ਗੀ।। ਸਪ੍ਰੇ ਕਰ ਦਿਉ।।ਕੁਤਰ ਕੇ। ਪਸ਼ੂ ਨੂੰ ਪਾ ਤਾ।। ਜੇਹਰਾਂ ਦੋ ਟਾਈਮ ਪੇਟ ਚ।।। ਉਤੋਂ ਅਠ ਮਹੀਨੇ। ਗਰਮੀਆਂ।। ਇਕੋ ਖੁਟੇ ਨਾਲ ਬੰਨਿਆ।। ਕੋਈ ਆਵਾ ਜਾਵੀ ਨਹੀਂ।। ਇਨਸਾਨ ਨੇ ਜਾਨਵਰਾਂ ਨਾਲ ਇੰਝ ਕੀਤੀ।।ਬੀਜੇ ਬਿਖ।।ਮੰਗੇ ਅਮ੍ਰਿਤ।। ਵੇਖੋ ਏਹੋ ਨਯਾਉ 😢ਹੁੰਣ ਚੱਲਦੇ ਹਾਂ ਸਾਡੇ ਗੁਰੂ ਸਾਹਿਬਾਨ ਵਾਲੇ ਪਾਸੇ 🎉 ਕੁਦਰਤੀ ਖੇਤੀ। ਜੇਹਰਮੁਕਤ ਖੇਤੀ 🎉 ਮੈਂ ਪਿਛਲੇ ਸਾਲ ਛੈਹਿਰ ਤੋ ਵਿਜ਼ਿਟ ਕਰਕੇ।। ਕਿਤਾਬਾਂ ਅਤੇ ਖੇਤੀ ਕੁਦਰਤੀ ਦੇ ਮਾਹਰਾਂ ਦੀ ਰਾਏ ਅਨੁਸਾਰ ਕੰਣਕ ਬੀਜੀਂ।। ਬਹੁਤ ਚੰਗਾ ਪ੍ਰਭਾਵ ਰੇਹਾ।।।ਕੰਣਕ ਵੀ ਹੋਈ।।ਔਰ ਲਗਭਗ।। ਜੇਹਰੀਲੀ ਖੇਤੀ ਬਰਾਬਰ।ਆਮਦਨ ਵੀ।।।😮 ਪਿੰਡ ਵਾਲੇ ਹੈਰਾਨ ਹੋ ਗਏ 🎉ਹਰਾ ਚਾਰਾ।ਬੀਜੋ ਕੋਈ ਵੀ ਕੈਮਿਕਲ ਖਾਧ ਨਾ ਪਾਉ।। ਸਿਰਫ਼ ਜੀਵ ਅੰਮ੍ਰਿਤ। ਬਣਾਕੇ ਪਾਉ ਖੇਤ ਚ 🎉ਗੋਯਾ ਗੁੜ ਵੇਸਣ।। ਮਾਤ੍ਰ ਦੋ ਸੋ ਰੁਪਏ ਖਰਚ ਪੈਣਾ।। ਜਦੋਂ ਵੀ ਪਾਣੀ ਲਾਉ।।ਇਹ ਪਾਈ ਜਾਉ।।ਬਸ।ਹੋਰ ਕੁੱਝ ਪੋਣ ਦੀ ਲੋੜ ਨਹੀਂ।। ਮੈਨੂੰ ਪੂਛਦੇ ਬਾਈ।ਗੁਲੀ ਡੰਡਾਂ।।ਨਾਗਰ ਮੋਥਾ।। ਕੋਈ ਵੀ ਕਖ ਕੰਡਾ ਖੇਤ ਚ ਹੈ ਨੀ ਕੀ ਪਾਇਆ।। ਜਵਾਬ ਸੀ ਥੋਡੇ ਸਾਹਮਣੇ।ਪਾਇਆ ਹੈ।।ਜੀਵ ਅੰਮ੍ਰਿਤ 😮 ਕੋਈ ਬੀਮਾਰੀ ਫਸਲ ਨੂੰ ਨਹੀਂ ਲਗਦੀ।।ਜੇ ਫੇਰ ਵੀ।ਨੀਮ ਅਸਤ੍ਰ।ਬਰੰਮ ਅਸਤ੍ਰ ਅਗਨੀ ਅਸਤ੍ਰ।।ਦੇਸੀ ਚੀਜ਼ਾਂ ਨਾਲ ਜੋ ਘਰੇ ਹੈ।। ਬਣਾਂ ਕੇ ਪਾਉ।।🎉 ਪਸ਼ੂ ਕਦੇ ਬੀਮਾਰ ਨਹੀਂ ਹੋਣਗੇ।।। ਦੁੱਧ ਨੂੰ ਵਧਾਉਣ ਲਈ।।ਇਕ ਨੁਕਤਾ ਹੋਰ ਹੈ ਨੋਟ ਕਰੋ ।ਬਾਈ ਪਸ਼ੂ ਆਂ ਨੂੰ ਦੋ ਕਿਲੋਮੀਟਰ ਤੱਕ ਚਰੋਣ ਲੈ ਜਾਉ।। ਬੇਸ਼ੱਕ।ਦੋ ਘੰਟੇ ਲਗ ਜਾਣੰ ਯਾਂ ਇਸਤੋਂ ਵੱਧ ਸਮਾਂ।😮 ਐਨਾਂ ਦਾ ਡਾਈਜੇਛਨ।ਸਹੀ ਰਖੂ 😮ਤੀਜਾ ਨੁਕਤਾ।।ਹਰੇ ਚਾਰੇ ਚ ਥੋੜੀ ਦਾਲਾਂ ਜਿਵੇਂ।ਮੁੰਗ ਛੋਲੇ ਅਤੇ ਸਰੋ ਦਾ ਮਿਸ਼ਰਣ ਵੀ ਬੀਜੋ।।ਸਾਰੇ ਖ਼ੁਰਾਕੀ ਤੱਤਾਂ ਦੀ ਘਾਟ ਪੂਰੀ ਕਰੂ।।🎉 ਦੁੱਧ ਨੂੰ ਸੋ ਰੁਪਏ ਦੇ ਨੇੜੇ ਵੇਚੋ।। ਕਿਵੇਂ।। ਪਹਿਲਾਂ।ਰੇਟ ਨੂੰ।ਸਮਝਾਉ। ਫਿਰ ਧੀਰੇ ਧੀਰੇ ਸਿਧੇ ਗ੍ਰਾਹਕਾਂ ਤੱਕ ਰੱਖੋ।। ਗ੍ਰਾਹਕ ਜਾਦਾ ਕਰ ਲੇ।।😮ਆਪੇ ਰੇਟ ਜੋ ਵਧ ਦੇਵੇ।।😮ਆ ਨੇਤਾ ਵੇਖ ਲਓ।।ਝੂਠਾ ਪ੍ਰਚਾਰ ਪ੍ਰਸਾਰ ਕਰਕੇ।ਆ ਕਰਾਂ ਗੇ ਔ ਕਰਾਂ ਗੇ।। ਕੁੱਝ ਨੀ ਕਰਦੇ ਬਾਅਦ ਚ।।ਜਦ ਕਿ ਤੁਸੀਂ ਸਚ ਇਮਾਨਦਾਰੀ ਨਾਲ ਪ੍ਰਚਾਰ ਪ੍ਰਸਾਰ ਕਰਨਾ।। ਦੁੱਧ ਪਿਉਰ ਖਾਲਿਸ ਹੈ ਜੀ 🎉ਥੋੜਾ ਸਮਾਂ ਲੱਗਦਾ ਹੈ।।ਸਬਰ ਸੰਤੋਖ।। ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਜੀਣਾ ਹੈ 🎉ਇਸ 🎉
@avtarsingh7236
@avtarsingh7236 10 ай бұрын
ਬਹੂਤ ਵਧੀਆ ਵਿਚਾਰ ਵੀਰ ਆਪਣਾ ਨਗਰ ਕਿਹੜਾ ਜੀ
@GurdevSingh-vd5ie
@GurdevSingh-vd5ie 10 ай бұрын
ਵੈਸੇ ਮੈਂ ਦਿੱਲੀ ਰੇਹਿੰਦਾਂ ਹੈ।। ਪਿੰਡ ਮੋਗੇ ਜਿਲ੍ਹੇ ਚ ਦੋਲਤਪੁਰ ਨੀਵਾਂ।। ਅਤੇ ਨਾਨਕੇ ਪਿੰਡ ਗਗੜੇ।।ਕੋਟ ਇਸੇ ਖਾਂ।।ਜੀਰੇ ਰੋੜ ਤੇ।।ਗਗੜਾ ਪਿੰਡ ਹੈ।।ਜਾਦਾਤਰ ਵਿਜ਼ਿਟ ਗਗੜੇ ਹੀ।। ਪਿਛਲੇ ਸਾਲ ਹੀ ਕੰਣਕ ਬੀਜੀਂ ਸੀ।।ਕਿਲਾ ਕੁ ਜ਼ਮੀਨ ਹੈ।। ਪਿੰਡ।।🎉 ਇੱਕ ਘਰ ਲੈਣਾਂ।। ਫਿਰ ਪਿੰਡ ਹੀ ਵਧ ਰਹੂ।। ਦਿੱਲੀ ਘਟ।।ਆ ਹੁੰਣ ਦਿੱਲੀ ਰੇਹਿੰਦਾਂ ਹਾਂ।। ਅਗਲੇ ਮੰਥ ਜਾਣਾਂ ਹੈ।।ਘਰ ਅਤੇ ਕੰਣਕ ਬੀਜਣੀ ਹੈ 🎉।।
@avtarsingh7236
@avtarsingh7236 10 ай бұрын
@@GurdevSingh-vd5ie ਵਾਹਿਗੁਰੂ ਤਰੱਕੀ ਬਖਸੇ ਮੈ ਵੀ ਇਹ ਕੋਸਿਸ ਕਰਾਗਾ ਡਿਊਟੀ ਤੋਂ ਪਿੰਡ ਆ ਕੇ ਕਣਕ ਤੱਕ
@gurbhikgurbhiksingj1673
@gurbhikgurbhiksingj1673 8 ай бұрын
ਮੈਂ ਤੁਹਾਡੇ ਨੇੜੇ ਹੀ ਰਹਿੰਦਾ ਹਾਂ ਕੋਟ ਈਸੇ ਖਾਂ ਦੇ ਨਾਲ ਫਤਿਹਗੜ੍ਹ ਪੰਜਤੂਰ ਤੇ ਗਗੜੇ ਪੜਿਆ ਹਾ ਬੀ ਆਈ ਐਸ ਕਾਲਜ
@Singh-yz2qt7py8m
@Singh-yz2qt7py8m 7 ай бұрын
ਭਾਊ ਜੀ ਆਪਣਾ ਨੰਬਰ ਭੇਜੋ ਕੁਝ ਜਾਣਕਾਰੀ ਚਾਹੀਦੀਆਂ ਹਨ ਗੁਰੂ ਨਾਨਕ ਸਾਹਿਬ ਵਾਲੀ ਖੇਤੀ ਕਰਨ ਲਈ
@DaljitSingh-jh7yu
@DaljitSingh-jh7yu 10 ай бұрын
ਭਾਈ ਸਾਹਿਬ ਵਧੀਆ ਗੱਲ ਹੈ ਜਿਹੜੀ ਬਜ਼ਾਰ ਦੀ ਫੀਡ ਨਹੀਂ ਪਾਉਦੇ ਪਰ ਜੋ ਮਿਨਰਲ ਮਿਕਸਰ ਹੈ ਇਹ ਡੰਗਰਾਂ ਦੀਆਂ ਹੱਡੀਆਂ ਤੌ ਬਣਦਾ ਇਹ ਨ ਪਾਉ
@gurjeetkaler-vk5un
@gurjeetkaler-vk5un 10 ай бұрын
Mineral mixture baare dsi
@SatnamSingh-qk3nc
@SatnamSingh-qk3nc 9 ай бұрын
ਬਾੲੀ ਮੱਜ ਤਾ ਕੋੲੀ ਦਿਖਾਈ ਨਹੀਂ
@gurdeepsingh_gill
@gurdeepsingh_gill 10 ай бұрын
ਜਿਸ ਕੋਲ ਤੂੜੀ ਘਰ ਦੀ ਆ ਜ਼ਮੀਨ ਹੈਗੀ ਆ ਉਸਨੂੰ ਤਾਂ ਬਚਦਾ ਕੀਤੇ ਨਾ ਕੀਤੇ ਤਾਂ ਕੁੱਝ ਪਰ ਜਿਨਾਂ ਕੋਲ ਜ਼ਮੀਨ ਨਹੀਂ ਪਾਣੀ ਤੋਂ ਲ਼ੇ ਕੇ ਸਬ ਕੁੱਝ ਮੁੱਲ ਦਾ ਉਸਨੂੰ ਵਿਚਾਰੇ ਨੂੰ ਤਾਂ ਕੀ ਬਚਦਾ🙏
@SukhdevLal-vs9hc
@SukhdevLal-vs9hc 9 ай бұрын
Bai mere kol jamen Hani sab kuj mul da fer vi passe Bach jande ne
@preetoratau
@preetoratau 9 ай бұрын
Sab kujh buchda aa
@gurdeepsingh_gill
@gurdeepsingh_gill 9 ай бұрын
@@preetoratau sanu dsdo kive bachda
@preetoratau
@preetoratau 9 ай бұрын
Veer km app kro te time lgda aa 1 sal ch farm 🚜🐄🌾 nhi bnda
@preetoratau
@preetoratau 9 ай бұрын
Sade amritsar ch bhut farm aa jo har roz mul laide aa sara kujh fr v bhut time km krn dye
@tarsemlal9356
@tarsemlal9356 8 ай бұрын
Bahrliyan feedan dangra nu bhut khrab kardiyan ne eh veer bilkul shi keh rahe ne
@RajbirSingh-qh7gg
@RajbirSingh-qh7gg 10 ай бұрын
Very good veer ji 💐
@harjinderdhaliwal7428
@harjinderdhaliwal7428 9 ай бұрын
Vdiya gal bai di sachi suchi soach ah
@prof.kuldeepsinghhappydhad5939
@prof.kuldeepsinghhappydhad5939 3 күн бұрын
Nice 👌
@tarsemlal9356
@tarsemlal9356 8 ай бұрын
By ji meri is kissan veer nu dilon slam te Ram Ram Ji satshiri akal ji mera bhai be bhut hisab lganda c te me duje sue jhoty gusse bich aske bech diti
@BhanguSaab-gm2ic
@BhanguSaab-gm2ic 25 күн бұрын
❤❤
@user-yg9qd9fp6c
@user-yg9qd9fp6c 10 ай бұрын
Brother keep it up balle Balle Bai ji
@KARAJSINGH-mk9po
@KARAJSINGH-mk9po 11 күн бұрын
👍👍
@rajsidhu7169
@rajsidhu7169 10 ай бұрын
Veer mehnti va honest 🙏
@Kehtibaadipyaar
@Kehtibaadipyaar 10 ай бұрын
❤❤mai vi bhut sohnki ❤awww mai ap sara kamm krda apne dngra
@amandeepkaur2023
@amandeepkaur2023 9 ай бұрын
ਵੀਰ ਜੀ ਜੇਕਰ ਕੋਈ ਮੱਝ ਸੂਣ ਵਾਲੀ ਹੋਵੇ ਤਾਂ ਉਸਨੂੰ ਵੀ ਜੋੜ ਘਰੇਲੂ ਫੀਡ ਬਣਾਈ ਉਹ ਰਿਂਨ ਕੇ ਪਾ ਸਕਦੇ ਹਾਂ
@jagrajsingh7318
@jagrajsingh7318 7 ай бұрын
Bai ji ne bilkul sahi deseya hai mehanet he sehi Tarika hai 🙏🙏🙏🙏🙏
@SandeepSingh-gz2sr
@SandeepSingh-gz2sr Ай бұрын
Buhat wadia bro
@jasbirsing6568
@jasbirsing6568 6 ай бұрын
Dan dan guru ramdas ji
@jagmailsidhu7534
@jagmailsidhu7534 10 ай бұрын
Jinu kam karn da treeka ohda ithae amreekha
@tarsemlal9356
@tarsemlal9356 8 ай бұрын
Bilkul Sachi gal ji
@RajbirSingh-qh7gg
@RajbirSingh-qh7gg 10 ай бұрын
Right a 22 ji 🎉
@SukhwinderSingh-jb2oy
@SukhwinderSingh-jb2oy 9 ай бұрын
Panjab jindabad
@user-sg4hh7hl3t
@user-sg4hh7hl3t 8 ай бұрын
Very good job
@harrybrar1024
@harrybrar1024 7 ай бұрын
Bught vadia 👍
@jagbirsingh4924
@jagbirsingh4924 10 ай бұрын
Good 👍 👍
@sarbjeetkaur2816
@sarbjeetkaur2816 10 ай бұрын
👍👍👍
@komalbajwa8338
@komalbajwa8338 10 ай бұрын
❤❤❤❤
@abhisheksachdeva4421
@abhisheksachdeva4421 7 ай бұрын
Majh nikal gi 😂😂😂😂
@user-ld3vn8ry9r
@user-ld3vn8ry9r 9 ай бұрын
Very good
@BalwinderSingh-yu4tq
@BalwinderSingh-yu4tq 10 ай бұрын
ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਪਟਰੌਲ ਸੌ ਰੁਪਏ ਤੇ ਪਾਣੀ ਵੀਹ ਰੁਪਏ ਲੀਟਰ ਹੈ। ਦੁਧ ਦਾ ਕੀ ਰੇਟ ਹੈ ? ਵੀਰ ਸਰ ਤਾਂ ਸਭ ਦਾ ਹੀ ਰਿਹਾ
@ryansingh2309
@ryansingh2309 9 ай бұрын
🙏🙏🙏🙏
@harmanchahal8326
@harmanchahal8326 8 ай бұрын
8_10_12 hazzar de private naukri nalo vadiya 5_7pashu rakhe hon vd paise bnnde aa bnda mehnti te kirsi hona chahida
@husanveersingh8693
@husanveersingh8693 10 ай бұрын
Yrr hun feed dubara mhegi hoo rahi hai
@ManmeetKaur-zx9fj
@ManmeetKaur-zx9fj 10 ай бұрын
Mera pind alika Dabwali haryana mera name gurjit Singh Sidhu aa te mera beta bi Dabwali dudh bech k ounda ghra ch 5 ku pasu dudh bale aa
@deepfacts7775
@deepfacts7775 10 ай бұрын
Bai vadiya mehnat karda ...m KZfaq te Bai Diya vedio vekhiya n
@manwindersingh7845
@manwindersingh7845 8 ай бұрын
Mansa de laghe vale address daso par pain da 150 konci diwai audi hai us da address daso please
@jassikhangura4241
@jassikhangura4241 10 ай бұрын
ਬਾੲੀ ਕਖ ਕੰਡਾ ਮੁਲ ਲੈਨਾ ਜਾ ਘਰ ਦਾ
@sukhichehal2115
@sukhichehal2115 10 ай бұрын
Pind kehra bro da
@lamberrajpuri867
@lamberrajpuri867 10 ай бұрын
Good 👍😊
@sahibdhaliwal
@sahibdhaliwal 10 ай бұрын
ਬਾਈ ਅਸੀਂ ਘਰਾਂ ਚ ਪਾਉਨੇ ਆ, ਲੋਕ ਵਧੀਆ ਰੇਟ ਦਿੰਦਾ ਫੇਰ ਵੀ ਪੂਰਾ ਨੀ ਆਉਂਦਾ
@AmanBakhorakhurd-oc2ow
@AmanBakhorakhurd-oc2ow 10 ай бұрын
ਕੀ ਕਾਰਨ ਬਾਈ
@parwazsingh9959
@parwazsingh9959 8 ай бұрын
ਕਿਆ ਪੂਰਾ ਨਹੀਂ ਆਉਂਦਾ ਇਹ ਦੱਸ
@Parmindersingh_Bhullar
@Parmindersingh_Bhullar 8 ай бұрын
ਭਾਊ ਡੇਅਰੀ ਤੇ ਪਾ ਕੇ ਵੀ ਅੱਧ ਤੋਂ ਵੱਧ ਬੱਚਦਾ ਐ ਬਾਕੀ ਪਸ਼ੂ ਤੇ ਵੀ ਨਿਰਭਰ ਕਰਦਾ ਹੈ ਜੇ ਪਸ਼ੂ ਹੀ 7ਤੋ10 ਕਿਲੋ ਵਾਲਾਂ। ਫਿਰ ਐ ਕੁਝ ਹੋਣਾ ਐ
@narinderkaur319
@narinderkaur319 7 ай бұрын
​@@parwazsingh9959@@@@
@dhaliwal350
@dhaliwal350 7 ай бұрын
ਪੂਰਾ ਕੀ ਨੀ ਆਉਂਦਾ
@sardarabc6736
@sardarabc6736 7 ай бұрын
🙏🙏🙏👍👍💕💕💕💕💕💕👍🙏🙏🙏🙏
@baljitbhullar1310
@baljitbhullar1310 10 ай бұрын
ਡੈਹਰੀ ਚ ਪਾਉਣ ਵਾਲਾ ਤਾਂ ਖੁਰ ਹੀ ਬੜਾਉਦਾ
@sukhgill6450
@sukhgill6450 10 ай бұрын
Oh kive bai
@santokhsinghbenipal8592
@santokhsinghbenipal8592 9 ай бұрын
ਠੀਕਰੀ ਨਛਾਦਰ ਕਿਵੇਂ ਵਰਤਣਾ ਫੂਲੋਵਾਲ ਪਿੰਡ ਕਿਥੇ ਕੁ ਪੈਦਾ ਹੈ
@sukhsidhu5951
@sukhsidhu5951 6 ай бұрын
Bai g sadi cow sajr soi a soj krk i than bnd ho gia koi hal daso plz
@ranjitsinghbrar-cu6lh
@ranjitsinghbrar-cu6lh 10 ай бұрын
Tikri nasadar kina kina dena roz Bai ji
@khushwantwahla6366
@khushwantwahla6366 10 ай бұрын
Nice
@dawindersingh-is2nk
@dawindersingh-is2nk 7 ай бұрын
ਬਈ ਹੁਣ ਤਾਂ ਲੋਕ ਚਾਰ ਪਾਉਣ ਲੱਗੇ ਇਸ ਤੋਂ ਪਹਿਲਾਂ ਕੀ ਪਾਉਂਦੇ ਤੇ ਪਸ਼ੂ ਤਾਂ ਜਦ ਵੀ ਗੱਭਣ ਨਹੀਂ ਰਹਿੰਦੀਆਂ ਸੀ
@dhaliwal350
@dhaliwal350 7 ай бұрын
1:18 ਤੇ ਵੀਡੀਓ ਸ਼ੁਰੂ ਹੁੰਦੀ ਆ।
@manjitkaur7134
@manjitkaur7134 3 ай бұрын
ਮਝ ਦੇ ਬੋਝ ਪੈਣ ਦਾ ਇਲਾਜ। ਵੀਰ ਜੀ ਸਤਿਆਨਾਸੀ ਇਕ ਕਿਲੋ। ਇਕ ਕਿਲੋ ਛੋਲਿਆ ਦਾ ਵੇਸਣ। ਜੋ ਸਤਿਆਨਾਸੀ ਉਸ ਨੂੰ 200 ਗ੍ਰਾਮ ਰਾਤ ਨੂੰ ਪਾਣੀ ਵਿੱਚ ਭਿਉ ਦੇਣਾ। ਸਵੇਰੇ ਇਸ ਨੂੰ ਮੈਕਸੀ ਵਿੱਚ ਚੰਗੀ ਤਰਾ ਪੀਸ ਲੈਣਾ। ਫਿਰ 200 ਗ੍ਰਾਮ ਵੇਸਣ ਮਿਲਾ ਕੇ ਮਝ ਨੂੰ ਦੇ ਦੇਣਾ। ਇਸ ਨਾਲ ਬੋਝ ਪੈਣੋ ਹਟ ਜਾਦਾ। ਮੈ ਛੋਟਾ ਜਿਹਾ ਡੇਆਰੀ ਫਾਰਮ ਦਾ ਕੰਮ ਕਰਦੀ ਆ। ਮੇਰੇ ਕੲਈ ਝੋਟੀਆ ਨੂੰ ਬੋਝ ਦੀ ਬਿਮਾਰੀ ਆਈ ਮੈ ਸਤਿਆਨਾਸੀ ਦਾ ਇਸਤੇਮਾਲ ਕਰਦੀ ਮੇਰੇ ਪਸ਼ੂ ਬਿਲਕੁਲ ਠੀਕ ਹੋ ਜਾਦੇ ਆ।
@sunnygill8589
@sunnygill8589 5 ай бұрын
22 ji ek number ton kam karna
@BhupinderBrar-pk8lm
@BhupinderBrar-pk8lm 7 ай бұрын
40 L kehdi dendi🎉aa
@BaljitSingh-xg7oj
@BaljitSingh-xg7oj 5 ай бұрын
Veer ji ma dubai h lavar karda ha 20000 bacda ma maja rhka k lavar kara
@user-xj4xl4ph9q
@user-xj4xl4ph9q 6 ай бұрын
Movl😅 13:00
@user-te3ge3zz8v
@user-te3ge3zz8v 7 ай бұрын
Bai no dsi tera
@user-qd8gb4rh5o
@user-qd8gb4rh5o 6 ай бұрын
Good job bai kutte nu maa da pyaar zarori va
@malkeetbhullar364
@malkeetbhullar364 10 ай бұрын
Veer ji nasaadar kina te kine din dena
@BhupinderSingh-bt2qi
@BhupinderSingh-bt2qi 8 ай бұрын
25 ਤੋਂ 50 ਗ੍ਰਾਮ
@pinderbajwa1480
@pinderbajwa1480 6 ай бұрын
22 da no do
@lamberrajpuri867
@lamberrajpuri867 10 ай бұрын
Bai ji mareya 5 ,7maja sun da laga aa k mar jandeya n hun kela Khali ho gy
@minimagicclick3385
@minimagicclick3385 7 ай бұрын
Cow rakh ke dekh lo
@satnam1564
@satnam1564 10 ай бұрын
beta pasu sajar 4 5 mahine jiasa dudh dinda fir ghat janda dagar da ret nahi pura hunda sare sue vich pasu rakhana niri sat kavija he kise hor kam nahi ja sakda hindu de pio ne apne larhke nu akhia ci ke je tu danda karna dand vali chij na pavi sabkuj kha jandi he hun te apne joga lavera rakh lave jiada rakhan da koi feda nahi fida megia dud sasta nale pasu vi murh banda nahi danvad
@balrajsandhu8084
@balrajsandhu8084 9 ай бұрын
Achar ta galat he .
@officialmaan241
@officialmaan241 10 ай бұрын
Binna dimaag ton km kro 😂😂😂😂😂
@GurpreetSingh-ko4lz
@GurpreetSingh-ko4lz 9 ай бұрын
O kive
@user-rl4xk9rv9w
@user-rl4xk9rv9w 4 ай бұрын
Veer ji apna phone number dso
@AmandeepSingh-bu4wn
@AmandeepSingh-bu4wn 7 ай бұрын
ਬਹੁਤ ਵਧੀਆ
@satnam_bhangu.1915
@satnam_bhangu.1915 9 ай бұрын
👍👍
@GUREKEM
@GUREKEM 8 ай бұрын
❤❤
@mshundal9833
@mshundal9833 7 ай бұрын
❤❤
Smart Sigma Kid #funny #sigma #comedy
00:40
CRAZY GREAPA
Рет қаралды 33 МЛН
Spot The Fake Animal For $10,000
00:40
MrBeast
Рет қаралды 195 МЛН
ਪਸੂਆਂ ਦਾ ਦੁੱਧ ਵਧਾਉਣ ਦਾ ਪੱਕਾ ਫਾਰਮੂਲਾ
11:05
ਕੁਦਰਤ ਦੇ ਤੋਹਫ਼ੇ
Рет қаралды 156 М.
jis kol Zameen nhi oh DAIRY FARM kr sakda hai k nhi ❓❓
8:48
Milk makes you king
Рет қаралды 79 М.