Kehde Raha'n Te - Official Video | Satinder Sartaaj | Neeru Bajwa | Shayar | Latest Punjabi Song

  Рет қаралды 961,114

Speed Records

Speed Records

Ай бұрын

Song - Kehde Raha'n Te
Singer, Lyrics, Composer - Satinder Saraaj
Music - Gag Studioz
Mix and Master - Sameer Charegaonkar
Label - Speed Records
Spotify tinyurl.com/ydttck7n
Insta tinyurl.com/yc7ncx3k
Apple Music tinyurl.com/ukdjy35k
iTunes tinyurl.com/yd4tfu3x
Gaana tinyurl.com/2n8earmt
JioSaavn tinyurl.com/enrrpvw8
Amazon tinyurl.com/2334fksr
KZfaq Music tinyurl.com/y87tw4c8
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzfaq.info/love/X6X...
Speed Records Haryanvi
KZfaq: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZfaq: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZfaq - bitly.com/2hwYOnx
Facebook - / officialpoonpoon
Instagram - / poonpoonofficial

Пікірлер: 301
@sartaajizm1292
@sartaajizm1292 26 күн бұрын
ਜੀਹਨੇ ਵੀ ਰੂਹਾਨੀ ਇਸ਼ਕ ਕੀਤਾ ਹੈ , ਓਹ ਬਿਨਾ ਰੋਏ ਇਸ ਫ਼ਿਲਮ ਚੋ ਬਾਹਰ ਨਹੀਂ ਆ ਸਕਦਾ , ਬਾਕੀ ਸਾਰਾ ਕੰਮ ਇਸ ਗੀਤ ਨੇ ਕਰਨਾ ❤❤❤ ਕਿਸੇ ਹੋਰ ਹੀ ਦੁਨੀਆਂ ਚ ਲੈ ਗਿਆ। ਦਿਲੋਂ ਮੁਹੱਬਤ ਬਾਈ ਸਰਤਾਜ ❤
@ragiamandeepkaurmajitha5353
@ragiamandeepkaurmajitha5353 26 күн бұрын
ਸਿਰਤਾਜ ਤੁਸੀ ਸੱਚ ਕਿਹਾ ਇਹ ਰੂਹਦਾਰੀ ਦੇ ਪਿਆਰ ਦੀ ਕਹਾਣੀ ਹੈ ਜਿਸਮ ਤੋ ਪਾਰ ਦੀਆਂ ਗੱਲਾਂ ਜੋ ਵਿਰਲੇ ਹੀ ਸਮਝ ਸਕਦੇ ਨੇ ਹਰੇਕ ਦੇ ਵਸ ਨਹੀ। ਮੈ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਮੇਰੇ ਗੁਰੂ ਨੇ ਮੈਨੂ ਰੁਹਦਾਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂ ਬਟਾਲਵੀ ਸਾਬ ਦੀਆਂ ਫੀਲਿੰਗ ਦੀ ਝਲਕ ਵੂ ਨਜਰ ਆਈ ਆਪਦੀ ਲਿਖਤ ਚ
@sunilratainda6975
@sunilratainda6975 25 күн бұрын
ਸਹਿਮਤ ਜੀ
@artswithnikku1273
@artswithnikku1273 23 күн бұрын
Ryt g
@DavinderKaur-sc3ce
@DavinderKaur-sc3ce 23 күн бұрын
Sartaj ji congratulations so beautiful song god bless you always
@MunishKumar-ub3rw
@MunishKumar-ub3rw 20 күн бұрын
Sehmat
@MandeepSingh-fl8be
@MandeepSingh-fl8be 22 күн бұрын
ਸਰਤਾਜ ਸਾਹਿਬ ਜੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਛੱਡ ਦਿਓ ਲਿਖਣ ਵਾਸਤੇ, ਕਮਾਲ ਹੋ ਹਜੂਰ ਤੁਸੀਂ End ਕਰੀ ਜਾਂਦੇ ❤
@mandeepdeep2069
@mandeepdeep2069 27 күн бұрын
ਜਿੰਨਾ ਸੋਹਣਾ ਸਰਤਾਜ ਜੀ ਗਾਉਂਦੇ ਨੇ ਓਹਨੀ ਜੀ ਰੀਜ ਨਾਲ ਹਰ ਗੀਤ ਵਿਚ beat minister ਬਕਮਾਲ ਮਿਊਜ਼ਿਕ ਕਰਦੇ ਦਿਲੋ ਸਲੂਟ ਆ ਫ਼ਨਕਾਰਾਂ ਨੂੰ🙏🙏🙏💐
@ONLYSTATUSBYLILO
@ONLYSTATUSBYLILO 16 күн бұрын
Right brother ❣️
@ManiSingh-du1ym
@ManiSingh-du1ym 26 күн бұрын
ਸਰਤਾਜ ਦੇ ਗੀਤਾ ਦਾ ਕੋਈ ਜਵਾਬ ਨਹੀਂ ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਲਵ ਯੂ ਸਰਤਾਜ ਬਾਈ😍💞❤
@ramansandhu827
@ramansandhu827 27 күн бұрын
ਰੋ ਰੋ ਕੇ ਤਾਂ ਹੰਝੂ ਵੀ ਮੁੱਕ ਗਏ ਸਨ ਮੇਰੇ, ਰਵਾ ਦਿੱਤਾ ਫੇਰ ।
@sukhdeepshayar2524
@sukhdeepshayar2524 17 күн бұрын
ਸ਼ਾਇਰ movie ਮੈਂ ਜਦੋਂ ਦੀ ਦੇਖੀ a ਹੁਣ ਤੱਕ movie Cho ਬਾਹਰ ਨਿਕਲ ਨਹੀ ਸਕਿਆ love you ਸਰਤਾਜ
@peaceofmind5515
@peaceofmind5515 14 күн бұрын
ਇਸੇ ਡਰ ਤੋਂ ਮੈਂ ਅਜੇ ਤੱਕ ਦੇਖੀ ਨਹੀਂ,
@hamid_gorsi
@hamid_gorsi 28 күн бұрын
Love from Punjab Pakistan 🇵🇰 Way Sartajyaah 😘
@BilalShakir-bt5vi
@BilalShakir-bt5vi 27 күн бұрын
Please come
@Man.jit-jeet
@Man.jit-jeet 16 күн бұрын
Love pakistani people
@AliRaza-cp7vo
@AliRaza-cp7vo 9 күн бұрын
❤​@@Man.jit-jeet
@SimranKaur-wo8ij
@SimranKaur-wo8ij 25 күн бұрын
ਕਿਹੜੇ ਰਾਹਾ ਤੇ ਖਿੱਚ ਕੇ ਲੈ ਆਇਆ ਸੱਜਣ ਹੈਰਾਨੀ ਬੜੀ❤❤❤❤❤❤
@angrezsaab1594
@angrezsaab1594 27 күн бұрын
ਕੋਣ ਕਹਿੰਦਾ ਹੈ ਕਿ ਸਕੂਨ ਦੇਣ ਵਾਲੇ ਗੀਤ ਅੱਜ ਦੇ ਟਾਈਮ ਚ ਨਹੀਂ ਬਣਦੇ ਸੁਣ ਵਾਲੇ ਤੇ depend ਕਰਦਾ ਸੱਜਣਾਂ
@spbaling9025
@spbaling9025 24 күн бұрын
ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘਟ ਇਸ ਫਿਲਮ ਨੇ ਸੱਚੀ ਅੱਖਾਂ ਚੋਂ ਅੱਥਰੂ ਕੱਢ ਕੇ ਰੱਖ ਦਿੱਤੇ ❤
@shantukansal653
@shantukansal653 20 сағат бұрын
ਆਉਣ ਵਾਲੀਆ ਕਈ ਪੀੜੀਆਂ ਤੁਹਾਨੂੰ ਹੀ ਪੜ੍ਹਿਆ ਕਰਨਗੀਆ ❤❤❤❤
@__kushpreetmaan
@__kushpreetmaan 27 күн бұрын
ਤੇਰੇ ਸ਼ਹਿਰ ਚ ਖ਼ੁਦ ਨੂੰ ਗਿਰਵੀ ਰੱਖਿਆ, ਦਸ ਓ ਥਾਂ ਕਿਦਾ ਭੁੱਲ ਜਾਈਏ, ਕਿਤੇ ਹੋਰ ਨਾ ਕਰ ਲੀ ਸੌਦੇ ਸਜਣਾ, ਕਿ ਅਸੀਂ ਜਿਉਂਦੇ ਜੀ ਹੀ ਰੁਲ ਜਾਈਏ...... ਕੁਸ਼ਪ੍ਰੀਤ ਮਾਨ ✍️✍️
@chandanboss7525
@chandanboss7525 28 күн бұрын
May Satinder Sartaaj's melodious voice continue to touch hearts and inspire souls with every song he sings. ❤❤❤❤❤❤❤
@preetkawal4326
@preetkawal4326 18 күн бұрын
Jisne chnga music sunna h chnga song sun na h .oh sartaj ji nu sun skde ne...rooh nu skoon milda h
@SukhwinderSingh-wq5ip
@SukhwinderSingh-wq5ip 27 күн бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@BishtGarima-zh5rm
@BishtGarima-zh5rm 21 күн бұрын
ਤੁਹਾਡੇ ਲਈ ਬਹੁਤ ਸਾਰੇ ਸਤਿਕਾਰ ਜਾਂ ਪਿਆਰ ਬੇਬੇ ਦੀ ਮਹੇਰ ਹੋਈ ਤਾਂ ਮਿਲਨਾ ਜਰੂਰ:😊😊
@parox1139
@parox1139 14 күн бұрын
The most beautiful movie …. His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤ So proud of how far Punjabi movie industry has come!! Well done to the team of this movie ❤❤❤❤❤❤
@MultiIshmeet
@MultiIshmeet 10 күн бұрын
Very beautifully you described the movie ❤
@lastridegaming1675
@lastridegaming1675 28 күн бұрын
Ruhaniyat + Skoon ❤❤
@maurocarobello
@maurocarobello 28 күн бұрын
App ji da gana sab too wadiya hunda hai
@balramprajapat7874
@balramprajapat7874 28 күн бұрын
हर बार की तरह इस बार भी सबसे अलग,love you sartaj ji❤❤❤❤
@jeetmaan6596
@jeetmaan6596 17 күн бұрын
ਸਿਰਤਾਜ਼ ਭਰਾ ਜਿਓੰਦਾ ਰਹਿ ..ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਵੀਰ..ਕਿਆ ਰੂਹਾਨੀ ਅਤ ਹੈ ...ਬਾ ਕਮਾਲ
@kakamurid5219
@kakamurid5219 25 күн бұрын
ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਦੇਬੀ ❤❤
@ajaypooniaofficial2626
@ajaypooniaofficial2626 28 күн бұрын
Satinder Sartaaj Legend ♥️♥️
@jagpreetkaur5240
@jagpreetkaur5240 28 күн бұрын
ਕਿਹੜੇ ਰਾਹਾਂ ਤੇ ਖਿੱਚ ਲੈ ਆਇਆ ਸੱਜਣ ❤
@sahilbhatia6297
@sahilbhatia6297 13 күн бұрын
AAJ 2 MAY 2024 MAIN PEHLI BAAR ROYA HU. AUR YE SONG SUN RAHA HU. AUR RONA HAI ABHI AAPKE BHAI KO... ISLIYE SARTAJ PAAJI KA SONG REPEAT MODE PE LAGA DIYA..
@SanjeevKumar-kx5wk
@SanjeevKumar-kx5wk 28 күн бұрын
nale khushiyan nale fikar v bde FAVORITE LINE-
@alkaanand1889
@alkaanand1889 27 күн бұрын
ਸ਼ਾਯਰ ਫਿਲਮ "ਹੀਰਾ" ਅਤੇ ਇਸ ਦੇ ਗੀਤ "ਸੁੱਚੇ ਮੋਤੀ"ਜਾਪਦੇ।
@shantukansal653
@shantukansal653 20 сағат бұрын
ਬੈਰਾਗ + ਹਿਜਰ = ਸਕੂਨ ❤
@Chucha_92
@Chucha_92 28 күн бұрын
Satinder singh song are not song they are feelings❤❤
@Blackpanther-oo7
@Blackpanther-oo7 2 күн бұрын
Ek e dil aa kinny wari jitton gy..love you ho gea bai ji ❤❤❤❤❤ Punjab Pakistan ❤❤❤
@kumariparveen8340
@kumariparveen8340 23 күн бұрын
ਰੂਹ ਦੀ ਖੁਰਾਕ ਨੇ ਸਰਤਾਜ ਜੀ ਦੇ ਗੀਤ ❤❤❤❤❤❤❤
@sukhbhatti6920
@sukhbhatti6920 27 күн бұрын
ਕਿਹੜੇ ਰਾਹਾਂ ਤੇ ❤
@prabhjotsingh8459
@prabhjotsingh8459 28 күн бұрын
Saw your show in ldh and was mesmerised. Just like Tansen you made the rain fall with your notes 🎉🎉🎉
@TarunSharma-uv4du
@TarunSharma-uv4du 28 күн бұрын
Satindar sartaaz is the best singer ❤❤❤❤
@Gouravjoshibcom
@Gouravjoshibcom 28 күн бұрын
❤❤Hun ki kahiye ,shabad nhi ,rooh nu sakoon milda bohut❤❤
@user-pk9be1ux9q
@user-pk9be1ux9q 28 күн бұрын
ਜਿੰਦਗੀ ਦੀ ਜਮੀਨ ਤੇ ਕਰਮ ਦੇ ਬੀਜਜ , ਚੰਗੇ ਹੋਣ ਜਾ ਮਾੜੇ ਜੋ ਬੀਜੇ ਨੇ ਨਾ ਉਹ ਬਕਤ ਬਾਵਖਤਾ ਉਗਣੇ ਤਾ ਜਰੂਰ ਨੇ
@Gouravjoshibcom
@Gouravjoshibcom 28 күн бұрын
Hje 3 hours hoye ne song nu aya ,bohut khoob
@anterjotsingh3778
@anterjotsingh3778 28 күн бұрын
Sartaj de bol next level hunde aa
@pranshuactivity29
@pranshuactivity29 14 күн бұрын
Punjabi movies di sb to best movie❤❤schi bahut rvaya es movie ne😢😢😢😢
@Buntyvirk798
@Buntyvirk798 28 күн бұрын
ਬਹੁਤ ਸੋਣਾ ਗੀਤ ❤❤ ਬਹੁਤ ਸੋਣਾ ਲਿਖਿਆ ਏਹ 🔥🔥
@user-fl6zl5qs4y
@user-fl6zl5qs4y 27 күн бұрын
❤️🌹❤️🌹 ਸੁਪਰ ਡੂਪਰ 🌹❤️siltute to you satindar ਸਰਤਾਜ sir neeru mam ji ❤❤
@jaswinderkaurkang6168
@jaswinderkaurkang6168 28 күн бұрын
Waah dekh dai he dekh dai 85 ton 105 ho gye ❤❤❤
@avtarsinghavtarsingh6992
@avtarsinghavtarsingh6992 20 күн бұрын
ਤੇਰੀ ਯਾਦ ਖੁਸ਼ਬੋਆ ਦੀ ਮੁੜ ਮੁੜ ਕੇ ਬੂਹੇ ਖੋਲੇ , ਵਾਲਾ ਗਾਣਾ ਵੀ ਪਾ ਦਿਉ ਵੀਰ ਜੀ ੲੇਸੇ ਫਿਲਮ ਦਾ ਸਰਤਾਜ ਜੀ ਦਾ
@amitsaroay
@amitsaroay 28 күн бұрын
ਸਰਤਾਜ ਸ਼ਾਇਰ ਜੀ, ਸਾਨੂੰ ਆਪਣੀ ਸ਼ਾਇਰੀ✍️ ਦਾ ਜ਼ਾਮ ਪਿਲਾਉ ਤਾਂ ਜੋ ਸਾਡੀ ਪਿਆਸੀ ਰੂਹ😇 ਨੂੰ ਤ੍ਰਿਪਤ ਆਵੇ। ਕੁਦਰਤੀ।
@ysbhomaysbhoma2553
@ysbhomaysbhoma2553 28 күн бұрын
Right ❤❤
@Jigs100
@Jigs100 28 күн бұрын
This album breaked all records ❤❤
@HappyKumar-vm4ji
@HappyKumar-vm4ji 28 күн бұрын
Satinder Sartaj legend 😢
@thindgoluke3117
@thindgoluke3117 28 күн бұрын
ਸਕੂਨ ❤❤
@jagdeepsingh9437
@jagdeepsingh9437 2 күн бұрын
Kali jotta movie vi badi vadiya a bani sartaj ji ne
@avtarsinghavtarsingh6992
@avtarsinghavtarsingh6992 20 күн бұрын
ਫਿਲਮ ਬਾਹੁਤ ਵਧੀਆ ਸੀ ਦਿਲ ਰੋ ਪਿਆ ਅੱਖਾਂ ਚੋਂ ਹੰਝੂ ਆਏ 💗💗💗💗
@PrabhjotKaur-bm1ct
@PrabhjotKaur-bm1ct 28 күн бұрын
Satinder sartaj is the best in world ❤❤❤❤
@sabibohaniya2624
@sabibohaniya2624 16 күн бұрын
ਵਾਹ ਵਾਹ ਵਾਹ ਵਾਹ ਵਾਹ 🙌 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙
@TheManpreetMani
@TheManpreetMani 16 күн бұрын
Kyaa Baat jii Dil 🩷 Krda ee Sunii jayiye Saare Bahut Hi Jyada Khubhsurãt Geet Ne! " SHAYAR " Film De.🕊️☺️🎶❤️‍🔥🙌🏾
@palakadlakha5275
@palakadlakha5275 28 күн бұрын
Love You Sartaj Jii❤❤❤
@HarbansSingh-hm2ur
@HarbansSingh-hm2ur 28 күн бұрын
Sirra sartaj bai ji
@ragadhaliwal3512
@ragadhaliwal3512 28 күн бұрын
sartaaj ji rooh nu jisam cho khich kadn ale bol ne ❤‍🩹
@sunilbarmotra9168
@sunilbarmotra9168 13 күн бұрын
Har war di trha same coment ki is to uper kush b nahi 😍
@manpreetkaurmanpreetkaur2323
@manpreetkaurmanpreetkaur2323 28 күн бұрын
ਬਹੁਤ ਵਧੀਆ, ਸਕੂਨ, ਖੁਸ਼ੀ ਇਸ ਗੱਲ ਦੀ ਹੈ ਕਿ ਇਸ ਫਿਲਮ ਦਾ ਮੈਂ ਵੀ ਹਿੱਸਾ ਹਾਂ। ਬੇਸ਼ੱਕ ਇਹ ਬਹੁਤ ਹੀ ਥੋੜੇ ਸਮੇਂ ਦਾ ਹੈ।
@vickydhaliwal8208
@vickydhaliwal8208 28 күн бұрын
Acha tusi is movie ch ho suchi
@virgoiffi
@virgoiffi 16 күн бұрын
Such a beautiful number. Sartaj Sir, fan from Lahore.
@AartiGupta-rz9nm
@AartiGupta-rz9nm 28 күн бұрын
Very nice song 👍👍👌👌
@goodvibesonly5707
@goodvibesonly5707 28 күн бұрын
@annienayyar5880
@annienayyar5880 23 күн бұрын
🔥🔥
@SimranBhatia5
@SimranBhatia5 27 күн бұрын
Heart touching lyrics ❤
@rakeshverma499
@rakeshverma499 28 күн бұрын
❤❤
@VarinderSingh-uq5cy
@VarinderSingh-uq5cy 15 күн бұрын
Love you sartaj❤🎉 ਬੋਤ ਸ਼ੋਨਾ ਗੀਤ,❤
@JashanpreetKaur-uw8yc
@JashanpreetKaur-uw8yc 6 күн бұрын
Bhot rona aunda get sun k PR skkon v milda
@chandanboss7525
@chandanboss7525 28 күн бұрын
❤❤❤❤❤
@ashiqhussain3601
@ashiqhussain3601 20 күн бұрын
Hayeee sadqe Sartaj❤❤❤❤
@kapoorkaur775
@kapoorkaur775 28 күн бұрын
Awesome
@kulwindersotha6626
@kulwindersotha6626 3 күн бұрын
😢😢😢❤❤❤❤❤❤❤❤vaah....daad........ehi aa bas..
@RamanDeep-mj7lu
@RamanDeep-mj7lu 24 күн бұрын
My favourite singer roohaniyat nu choohanh wale world's no.1 singer only one dr.satnder sartaz ji❤❤❤❤❤❤
@Sukh_pawar19
@Sukh_pawar19 28 күн бұрын
Love you ustaad ji dil to ❤❤❤❤❤
@sarvgundeepsingh4869
@sarvgundeepsingh4869 12 күн бұрын
U r my true inspiration Thoda likhan da shonk
@lalitaattari8912
@lalitaattari8912 22 күн бұрын
Bde lucky haan asin punjabi jis nu parmatma ne Aisa mahan fankar sonpya h salute h sartaz ji
@meenakshisharma84
@meenakshisharma84 28 күн бұрын
No words 🩷💜🩵💚🧡
@ragiamandeepkaurmajitha5353
@ragiamandeepkaurmajitha5353 26 күн бұрын
ਿਸਰਤਾਜ ਜੀ ਮੂਵੀ ਚ ਜੋ ਹੋਰ ਗੀਤ ਨੇ ੳਿਨਾ ਨੂ ਵੀ ਰੀਲੀਜ ਕਰੋ ਬਹੁਤ ਿਪਅਾਰੇ ਛੋਟੇ ਛੋਟੇ ਰੂਹਦਾਰੀ ਦੇ ਅਲਫਾਜ ਸੀ
@VIKASKUMAR-BOLA
@VIKASKUMAR-BOLA 28 күн бұрын
❤❤❤
@DoChallenge-yb7rv
@DoChallenge-yb7rv 9 күн бұрын
Just listen 👂👂
@FamilyVideo321
@FamilyVideo321 28 күн бұрын
Satinder sartaaj ❤❤❤
@alvinsingh7434
@alvinsingh7434 5 күн бұрын
Waah waaah waaaaaaaaah ❤
@K.D.R_03
@K.D.R_03 28 күн бұрын
Maldives voice ❤😊
@alihusnain2408
@alihusnain2408 12 күн бұрын
Outstanding awesome brilliant amazing ❤❤❤❤❤
@rajeshjindal6284
@rajeshjindal6284 17 күн бұрын
VVVVVVVVV NICE VOICE VVVVVVVVV NICE SONG SATINDER SARTAJ SIR JI 🙏🙏🙏🙏🙏🌹🙏🙏🙏🙏🙏 SATNAM SHREE WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏 🌹🌹🌹🌹🌹🌹🌹🌹🌹🌹🌹🌹🌹🌹🌹🌹 🙏🙏🙏🙏🙏🙏🙏🙏🙏🙏🙏🙏🙏🙏🙏🙏
@ShivDayal-fi6vr
@ShivDayal-fi6vr 28 күн бұрын
Nice song sartaj ji
@SAQIRANA
@SAQIRANA 23 күн бұрын
A lot of love and respect from Punjab Pakistan. What an amazing poetry and way of singing, heart touching ❤
@jazzsandhu8098
@jazzsandhu8098 17 күн бұрын
bahot sohni movie vry heart touching 😢
@Mani_SERIES68
@Mani_SERIES68 28 күн бұрын
Sukoon ❤
@abhikushwaha3489
@abhikushwaha3489 28 күн бұрын
🎉🎉
@arifinjoy7812
@arifinjoy7812 28 күн бұрын
Just mind blowing songs ❤🙌
@PrabhjotKaur-bm1ct
@PrabhjotKaur-bm1ct 23 күн бұрын
Buhat he jada vadia
@RupinderKaur-cv9yw
@RupinderKaur-cv9yw 28 күн бұрын
Sooo nyc ♥️♥️♥️♥️
@Kaur_aussie
@Kaur_aussie 28 күн бұрын
Mind blowing 🥀
@Shameem-lr4ze
@Shameem-lr4ze 27 күн бұрын
@user-eu3sg5ly5q
@user-eu3sg5ly5q 19 күн бұрын
Always Touchwood Both 🤞🤞🧿🧿
@user-nr3nz6fk7i
@user-nr3nz6fk7i 19 күн бұрын
What a level of shayari ♥️
@hardeepsingh2883
@hardeepsingh2883 20 күн бұрын
Ah movie vi sira hoyo geyi pehla wali movie nlo song vi bhut shonye c pehla wali movie de❤❤❤ love you sari teme no
@damannadala
@damannadala 25 күн бұрын
ਬਾਕਮਾਲ ਫਿਲਮ ਉਸਤਾਦ ਜੀ❤
@satindergill7342
@satindergill7342 28 күн бұрын
My favourite 🎉🎉
@blackprincegamerz8812
@blackprincegamerz8812 28 күн бұрын
❤❤Sakoon ❤❤
@pawanjyotipawanjyoti1170
@pawanjyotipawanjyoti1170 10 күн бұрын
Your great sartaj always ❤️ ♥️ 💖
@footyland
@footyland 28 күн бұрын
❤❤❤❤❤❤❤
@panktidave828
@panktidave828 7 күн бұрын
Such a beautiful emotional song😢😢😢
Je Main Kaha'n (From "Shayar")
7:09
Satinder Sartaaj
Рет қаралды 330 М.
Она Постояла За Себя! ❤️
00:25
Глеб Рандалайнен
Рет қаралды 5 МЛН
Jai Sai Jai Laddi Shah /Singer Armaan Karra
4:49
Armaan Karra Music
Рет қаралды 395
Tu Samrath Vadda
7:04
Music Of Waheguru - Topic
Рет қаралды 44
POLI - Mama (Official music video)
1:18
POLI
Рет қаралды 1,3 МЛН
Stray Kids "Lose My Breath (Feat. Charlie Puth)" M/V
2:53
JYP Entertainment
Рет қаралды 23 МЛН
QARAKESEK - ОРАМАЛДЫ ( audio )
3:01
QARAKESEK
Рет қаралды 580 М.
Akimmmich & Bimo | Qaraközim (Mood Video)
2:45
akimmmich
Рет қаралды 848 М.
Xcho & МОТ - Баллада (Official Audio)
3:03
Glass Cage
Рет қаралды 10 МЛН
Alisher Konysbaev - Ol Aru (Official Music Video)
2:40
Alisher Konysbaev
Рет қаралды 4,3 МЛН