No video

ਖਾਨ ਜੱਟ ਨੇ ਲਵ ਮੈਰਿਜ ਕਰ ਪਤਨੀ ਭੇਜੀ ਸੀ ਕੈਨੇਡਾ,ਹੋਗਿਆ ਧੋਖਾ ਮਾਸ਼ੂਕ ਤੇ ਹੋਰ ਮਰਦ ਰੱਖਣ ਦਾ ਲਾਤਾ ਦੋਸ਼

  Рет қаралды 113,295

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 254
@user-gt4sz6cx8j
@user-gt4sz6cx8j Жыл бұрын
ਬਾਸੀ ਬਾਈ ਦੀ ਅਪਣੀ ਘਰਵਾਲੀ ਤਾਂ ਆਪ ਆਪਣੇ ਆਸ਼ਕ ਨਾਲ ਭੱਜ ਗਾਈ ਇਹ ਬਾਸੀ ਠਰਕ ਭੋਰਦਾ
@bantasingh9458
@bantasingh9458 2 жыл бұрын
ਬਾਸੀ ਸਰ ਤੁਸੀ ਕਿਸੇ ਨੂੰ ਜੋ ਵੀ ਕਹੋ ਉਹ ਅਗਲਾ ਸੁਣ ਲੈਦਾ, ਭਾਵੇ ਤੁਸੀ ਰੱਜ ਕੇ ਬੇਜਤੀ ਕਰੋ, ਪਰ ਜਦ ਅਗਲਾ ਤੁਹਾਨੂੰ ਕੁਝ ਕਹਿਣਾ ਤਾਂ ਤੁਸੀ ਵੀ ਸਹਿਣ ਕਰਿਆਂ ਕਰੋ, ਜਰੂਰੀ ਨੀ ਹੁੰਦਾ ਹਮੇਸ਼ਾ ਤੁਸੀ ਹੀ ਸਹੀ ਹੋਵੋ!
@parmkhaira7759
@parmkhaira7759 2 жыл бұрын
Bilkull sahi broo agle di v gall sunn ni chaidi
@baljitsivia9889
@baljitsivia9889 2 жыл бұрын
100 right jadon koi bahar gal karda joab ni aunda
@bollywoodandpollythikana2286
@bollywoodandpollythikana2286 2 жыл бұрын
ਇਹਦੀ ਬੇਜ਼ਤੀ ਕਿ ਮੰਨਣੀ ਇਸਦੀ ਆਵਦੀ ਹੇਨੀ ਕੋਈ ਇੱਜ਼ਤ ਬਾਸੀ🛺 ਦੀ
@sksandip24
@sksandip24 Жыл бұрын
ju aar riigghht jdo kyi var koe different view dinda odu jma ni sunde bassi .
@sukhavirdi2040
@sukhavirdi2040 Жыл бұрын
Sahi gall a
@Q-singh526
@Q-singh526 2 жыл бұрын
ਸਿਆਣਿਆਂ ਦੀਆ ਕਹੀਆ ਪੁਰਾਣੀਆ ਗੱਲਾ ਸੱਚੀਆ ਹੀ ਨੇ ਜਨਾਂਨੀ ਤੇ ਵੇਲ ਜਿਹੜੀ ਚੀਜ ਲਾਗੇ ਹੋਵੇ ਉਹਦੇ ਤੇ ਹੀ ਚੜ ਜਾਦੀਆਂ.
@BaljeetKaur-fv5dp
@BaljeetKaur-fv5dp 7 ай бұрын
ਬਹੁਤ ਵਧੀਆ ਤੁਹਾਡੇ ਗੱਲ ਕਰਨ ਦਾ ਤਰੀਕਾ ਬਾਸੀ ਵੀਰ ਜੀ🎉🎉
@sunnyverma4718
@sunnyverma4718 Жыл бұрын
i don’t have time talked here 😂😅😂😂😂😂😂
@sandhuschannel2114
@sandhuschannel2114 2 жыл бұрын
Bassi saab ajj kal mundee kudiyaan viah ton pehla hi ptakee chlaa dindee vaa but baad vich ehnna ladnaa hi aa fir eh bassi show utte auunde vaa Bassi saab is the great media man 🙏
@gurijalandhar4890
@gurijalandhar4890 2 жыл бұрын
B
@bollywoodandpollythikana2286
@bollywoodandpollythikana2286 2 жыл бұрын
ਕੁੜੀ ਤਾਂ ਇੰਡਿਅਨ ਪਟਾਕਾ v ਚਲਾ ਗਈ ਹੈ ਹੁਣ Canada ਵਾਲੇ ਪਟਾਕੇ ਚਲਾ ਰਹੀ ਹੈ 🍻 ਪੀ ਪੀ ਕੇ ਏਹੋ ਜਿਹੇ ਭਰਾ ਤੇ ਪਿਓ ਨੇ ਦੱਲੇ ਹਾਰਾਮ ਦੇ ਕੁੱਤੇ ਜਿੰਨਾ ਨੂੰ ਸ਼ਰਮ ਨੀ ਕੀ ਸਾਡੀ ਕੁੜੀ India ਖਸਮ ਕਰਕੇ ਬਾਹਰ ਦੁੱਜਾ ਖਸਮ ਰੱਖਣ ਨੂੰ ਫਿਰਦੀ ਹੈ ਪੈਸੇ ਕਰਕੇ ਕੋਠਾ ਖੋਲ ਲਵੋ ਭਰਾ ਤੇ ਪਿਓ ਦੋਨੋਂ ਮਿਲ ਕੇ ,,,,
@kawanbeer2927
@kawanbeer2927 2 жыл бұрын
ਅੱਜ ਬਾਸੀ ਨੂੰ ਪਤਾ ਨੀਂ ਕੀ ਹੋ ਗਿਆ ਓਹਨਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨੀ
@kawanbeer2927
@kawanbeer2927 2 жыл бұрын
Je ਕੁੜੀ ਨੇ ਇਹ ਗੱਲ ਆਖਤੀ ਕੇ ਤੁਸੀਂ ਸਾਡਾ ਰਾਜੀਨਾਮਾ ਕਰਵੋਨਾ ਚਾਹੀਦੇ ਹੋ ਤਾਂ ਫ਼ਿਰ ਕੀ ਹੋਗਿਆ ਇਹ ਤਾਂ ਕੋਈ ਗਲਤ ਗਲ ਨੀ ਸੀ ਤਾਂ ਬਾਸੀ ਆਖ ਸਕਦਾ ਸੀ ਹਾਂ ਜਾਂ ਵਈ ਇਹ ਸਾਡਾ ਕੰਮ ਨੀ ਦੁਖੀ ਹੋਣ ਵਾਲੀ ਕਿਹੜੀ ਗੱਲ ਸੀ
@kawanbeer2927
@kawanbeer2927 2 жыл бұрын
ਮੈਂਨੂੰ ਸਮਝ ਨੀਂ ਆਈ ਕੇ ਮੁੰਡਾ ਮੁਸਲਮ ਜੱਟ ਆ ਤੇ ਕੁੜੀ ਵੀ ਜੱਟ ਆ ਪਰ ਕੀ ਕੁੜੀ ਜੱਟ ਮੁਸਲਿਮ ਆ je ਹੈ ਤਾਂ ਕੁੜੀ ਦੇ ਨਾਂ ਨੂੰ ਕੌਰ ਕਿਉਂ ਲਗਦਾ
@allsalution1947
@allsalution1947 2 жыл бұрын
ਵੀਰੇ ਇਹ ਕੁੱੜੀ ਦੇ ਘਰ ਦੇ ਕੰਜਰ ਨੇ ,ਤੂੰ ਵੀ ਸੋਚਣਾ ਸੀ ਜਿਹੜੇ ਵਿਆਹ ਤੋਂ ਪਹਿਲਾਂ ਕੁੱੜੀ ਨੂੰ ਤੇਰੇ ਥੱਲੇ ਪਾਈ ਜਾਂਦੇ ਨੇ ਉਹਨਾਂ ਨੇ ਤੇਰੇ ਨਾਲ ਇਹੀ ਕੁੱਝ ਕਰਨਾਂ ਸੀ।
@jasvirsinghjasvirsingh4849
@jasvirsinghjasvirsingh4849 2 жыл бұрын
ਬਾਸੀ ਵੀ ਸੁਵਾਦ ਲੈਦਾ ਘੋਟ ਘੋਟ ਕੇ ਪੁੱਛਦਾ ਸਰੀਰਕ ਸਬੰਧ ਬਣਾਏ ਆ😂😂
@ManjitSingh-nc7dy
@ManjitSingh-nc7dy Жыл бұрын
ਤੁਸੀਂ ਕਿਊਂ ਨੁ ਪੜੇ ਇਹ ਕੋਈ ਗੱਲ ਨੀ ਬਣ ਦੀ
@GurpreetSingh-sc1qr
@GurpreetSingh-sc1qr Жыл бұрын
Ghr d km krna c ghr chalawavn li .study li time nhi hona 😂
@jasmergiri6058
@jasmergiri6058 2 жыл бұрын
ਬਾਸੀ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਹਾਂ
@SSahib-iq2ro
@SSahib-iq2ro 2 жыл бұрын
ਪਿਆਰ ਵਿੱਚ ਕਿਸੇਨੇ ਤਾਂ ਧੋਖਾ ਦੇਣਾ ਹੀ ਸੀ ਬਾਸੀ ਕਿਹੜਾ ਤੁਹਾਡਾ ਵਿਚੋਲਾ ਸੀ
@HarjinderBhullar6076
@HarjinderBhullar6076 2 жыл бұрын
ਆਸਵ ਨੇ ਵਿਆਹ ਤੋਂ ਪਹਿਲਾਂ ਜਸਪ੍ਰੀਤ ਕੌਰ ਦੀ ਢਿੰਬਰੀ ਟਾਇਟ ਕਰ ਦਿੱਤੀ,ਅੱਗ ਲੱਗੀ ਹੁੰਦੀ ਰਿਲੇਸ਼ਨ ਬਣਦੇ ਆ
@Nav_78
@Nav_78 2 жыл бұрын
ਬਾਸੀ ਬੰਦੇ ਨੂੰ ਆਪਣਾ ਗੁਲਾਮ ਸਮਝਦਾ ਜੇ ਕੋਈ ਗੱਲ ਨਹੀਂ ਕਰਨਾ ਚਾਉਂਦਾ ਤਾਂ ਜੱਜ ਵਾਂਗੂ ਬੇਹਵ ਕਰਦਾ ਅਗ ਲੱਗ ਜਾਂਦੀ ਆ ਇਹਨੂੰ
@bantasingh9458
@bantasingh9458 2 жыл бұрын
ਇਹ ਆਪਣੇ ਖਿਲਾਫ ਨੀ ਕੁਝ ਸੁਣ ਸਕਦਾ , ਆਪ ਨੂੰ ਇਹਨੂੰ ਬੋਲਣ ਦੀ ਅਕਲ ਨੀ
@parmkhaira7759
@parmkhaira7759 2 жыл бұрын
Apne aap nu akal ni hai ehnu dujje da ki faisla króna ehne
@OhiSandhu
@OhiSandhu 2 жыл бұрын
@@parmkhaira7759 come on baby
@bollywoodandpollythikana2286
@bollywoodandpollythikana2286 2 жыл бұрын
ਇਹ ਕੁੜੀ ਬਾਹਰ ਮੂੰਹ ਮਾਰਨ ਲੱਗ ਪਈ ਆ ਜਿਹੜੀ ਵਿਆਹ ਕਰਵਾ k ਝੂਠ ਬੋਲ ਸਕਦੀ ਕਿਸੀ ਹੋਰ ਦੀ v ਨਹੀਂ ਬਣ ਸਕਦੀ ਕੁੜੀ ਆਵਦੇ ਪਿਓ ਨੂੰ ਕੇਹ ਕੋਠਾ ਖੋਲ ਲਵੇ ਤੇਨੂੰ v ਤੇਰੀ ਭੈਣ ਮਾਂ ਨੂੰ ਬਿਠਾ ਦੇਵੇ ਪੈਸੇ vadu ਬਣ ਜਾਣਗੇ ਪਿਓ ਨੂੰ dalla ਬਣਾ ਦੇਵੇ
@harryturka643
@harryturka643 Жыл бұрын
Bassi nu gall karan di akal hi kad hai ,,eh luchaa banda sirf chaske lenda
@Singhsohi91
@Singhsohi91 Жыл бұрын
Ajj kal de lokka nu ijat da bilkul ni hega
@raghbirsingh6192
@raghbirsingh6192 2 жыл бұрын
ਜਸਪਰੀਤ 4 ਸਾਲ ਮੁੰਡੇ ਨੂੰ ਵਰਤਿਆ ਹੁਣ ਮੁੰਡੇ ਨੂੰ ਬੋਲਣ ਦੀ ਅਕਲ ਨਹੀਂ।ਹੁਣ ਖਸਮ ਹੋਰ ਮਿਲ ਗਿਆ ।ਭਾਂਤ ਭਾਂਤ ਦੇ ਬੰਦੇ ਰੱਖਣ ਦਾ ਸ਼ੌਕ ਪੈ ਗਿਆ।
@NirwairVirk-qd3oh
@NirwairVirk-qd3oh 7 ай бұрын
ਏਹਂਨਾ ਨਾਰੀਆਂ ਦੇ ਮਕਂਰ ਫ਼ਰੇਬ ਰੱਬਾਂ ਰਨਾੱ ਸਾਰੀਆਂ ਰਗਂ ਬਰਗੀਂਆਂ ਨੇ ਖਸਮ ਛੱਡ ਕੇ ਘਰਾੱ ਤੌ ਨਸਂ ਜਾਂਜੇ ਜਦ ਜਾਨਾੱ ਨੂੰ ਦੇਨ ਏ ਤਗੀਂਆਂ ਗਿੱਚੀ ਪਿੱਛੇ ਹੇ ਮਤ ਜਨਾਨੀਆਂ ਦੀ ਲੱਥੀ ਚੱਡੀ ਦੀ ਕੌਈ ਨਾਂ ਸ਼ਰਮ ਸੱਚੀ ਖਾਨਾ ਪੇਹਂਨਾੱ ਭੌਗ ਬਿਲਾਸ ਕਰਨਾ ਰੌਨਾੱ ਰੂਸਨਾੱ ਨਾਰ ਦੀ ਕਾਰ ਸੱਚੀ ਨਾਰੀ ਬੂੱਰੀ ਕਰਂਦੀ ਮਾਲ਼ਾ ਰੱਖਦੀ ਪ੍ਰੇਮੀ ਛੱਡ ਕੇ ਪਾਸ਼ਾ ਵੱਟ ਕਰਦੀਂ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ ਧਨਵਾਦ
@ManjitSingh-nc7dy
@ManjitSingh-nc7dy Жыл бұрын
ਬਾਸੀ ਤੂੰ ਮੰਡੇ ਦੀ ਗੱਲ ਕਿਊਂ ਕੀ ਸੁਣ ਦਾ
@allamericanslogistics1143
@allamericanslogistics1143 Жыл бұрын
Bassi ਜੀ ਜਰਾ ਮਰਿਆਦਾ ਵਿਚ ਰਹਿ ਕੇ ਬੋਲਿਆ ਕਰੋ , ਜੇ ਕਿਸੇ human rights ਦੇ ਧਕੇ ਚੜ ਗਏ ਤਾ ਔਖਾ ਹੋ ਜਾਣਾ ਹੈ
@NightlifePunjabi
@NightlifePunjabi Жыл бұрын
Pehla Bassi Canada aya c donkey la k te je hun koi panga pe gia fer donkey la k Niger (Africa) chale jauga
@sad_boy742
@sad_boy742 2 жыл бұрын
ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ !
@mandeepkular2142
@mandeepkular2142 2 жыл бұрын
Llllllllaappppppppaaap
@bhagatsinghfans2115
@bhagatsinghfans2115 Жыл бұрын
Sidhi jihi gall hai new yaar labbh gya
@jagmailsingh6660
@jagmailsingh6660 Жыл бұрын
ਬਾਸੀ ਤੋ ਕੀ ਭਾਲਦਾ ਬਿਊ ਲੈਕੇ ਮੂੜਕੇ ਅਗਲੇ ਦਾ ਫੂਨ ਬੀ ਨੀ ਚਕਦਾ ਮਦਤ ਕਰਨੀ ਤਾ ਦੂਰ ਦੀ ਗਲ ਭੱਡ ਜਰੂਰ ਦਿਦਾ ਮੈਰਾ ਕਦੇ ਫੂਨ ਬੀ ਨੀ ਚੱਕਿਆ ਏਨੇ ਟੈਪੂ ਨੇ ਓ ਸੱਚ ਟੇਪੂ ਤਾ ਚਲੋਦੇ ਹੂਦੇ ਨੇ
@rajbindersingh8237
@rajbindersingh8237 Ай бұрын
ਬਾਸੀ ਸਾਹਿਬ ਇਨਾ 12 ਵੀ ਕਲਾਸ ਵਾਲਿਆ ਦਾ ਇਹੀ ਹਾਲ ਹੈ ਮਤ ਇਹਨਾਂ ਨੂੰ ਹੈ ਨਹੀਂ ਤੁਸੀਂ ਆਪਣੀ ਉਮਰ ਮੁਤਾਬਕ ਆਪਣਾ ਦਿਮਾਗ ਕਾਹਤੋ ਖਰਾਬ ਕਰ ਰਹੇ ਹੋ
@sksandip24
@sksandip24 Жыл бұрын
34:12 it's bassi headquarter babby come on 🤣🤣🤣🤣
@OhiSandhu
@OhiSandhu 2 жыл бұрын
Gharuan ne purani yaad taaza kra ditti bassi sahb..uthe tn pdhn ghat he jnde c
@preetgill6690
@preetgill6690 Жыл бұрын
He is the best host in Canada 🇨🇦🤨🤣🤣🤣ha ha 😂
@Harpreet_maan.
@Harpreet_maan. 2 жыл бұрын
Sidhu bti vala ve poore form ch ho gea . Good
@neelamverma2231
@neelamverma2231 Жыл бұрын
sir jii 🙏🙏matlabee dhunea salfish
@HarjinderBhullar6076
@HarjinderBhullar6076 2 жыл бұрын
ਬਾਸੀ ਕਹਿੰਦਾ ਜੋ ਮੈਂ ਪੁਛਾ ਉਹਦਾ ਜਵਾਬ ਦੇ,ਬਾਸੀ ਹਰੇਕ ਮੁੰਡੇ ਦੀ ਬੇਜਤੀ ਕਰਦਾ, ਐਵੇਂ ਤਾਂ ਜੱਜ ਨੀ ਬੇਜਤੀ ਕਰਦਾ,ਬਾਸੀ ਆਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਸਮਝਦਾ
@JagdeepSingh-gc9uk
@JagdeepSingh-gc9uk 2 жыл бұрын
🤣🤣🤣🤣🤣
@RanjeetSingh-kz2nf
@RanjeetSingh-kz2nf 2 жыл бұрын
Hahhaa......take it lightly
@OhiSandhu
@OhiSandhu 2 жыл бұрын
U shut up
@gurpreetsidhu4973
@gurpreetsidhu4973 2 жыл бұрын
For those who think How is a girl muslim with name like Sikhs. It is very common in rural areas of Punjab males snd females with Sikh names but they follow islam. It started happen after 1947 people had fear that what if happens again like this. And yes there are jatt muslims in Punjab.
@OhiSandhu
@OhiSandhu 2 жыл бұрын
Which side?
@tmbhangu3001
@tmbhangu3001 Жыл бұрын
ਸਿਰ ਦਾ ਤਾਜ ਹਰੇਕ ਨੂ bna lainda bassi ,😆😆😆😆
@grewaljarnail8810
@grewaljarnail8810 2 жыл бұрын
I don't understand why boys not doing ielts... Be practical when time changes humans change
@jagmailsingh6660
@jagmailsingh6660 Жыл бұрын
ਏਦੂ ਗਲਤ ਕਿਮੇ ਹੋਮੇਗੀ ਪੈਸੇ ਖਾਕੇ ਹੂਨ ਕੈਦੀ ਮੈ ਗਲ ਨੀ ਕਰਨੀ ਗਸਤੀ
@harpreetsinghsra7253
@harpreetsinghsra7253 2 жыл бұрын
Sat shri akal bassi ji sidhu veer ji
@harmelbains2683
@harmelbains2683 2 жыл бұрын
ran dhan get lost
@navjot473
@navjot473 2 жыл бұрын
ਬਾਸੀ ਜੀ ਕਿਰਪਾ ਕਰਕੇ ਪਿਆਰ ਨਾਲ ਗੱਲ ਕਰਿਆ ਕਰੋ ਤੁਸੀਂ insult ਬਹੁਤ ਕਰਦੇ ਓ ਬਹੁਤ ਸਮਾਂ ਹੋ ਗਿਆ ਤੁਹਾਨੂੰ ਸ਼ੋ ਚਲਾਉਂਦੇ ਆ ਸ਼ੋ ਤੇ ਆਉਣ ਵਾਲ਼ੇ ਤਾਂ ਪਹਿਲਾਂ ਹੀ ਬਹੁਤ ਦੁੱਖੀ ਹੁੰਦੇ ਆ ਤਾਂ ਹੀ ਇਨਸਾਫ਼ ਲੈਣ ਆਉਂਦੇ ਆ please ਬੇਨਤੀ ਆ ਤੁਹਾਡੇ ਅੱਗੇ ਪਿਆਰ ਨਾਲ deal ਕਰਿਆ ਕਰੋ
@amanbassi2198
@amanbassi2198 2 жыл бұрын
He is brainless who gave him right to ask about physical relationship. He should ask only situation relatable questions only. He needs proper training.
@ranasumit6264
@ranasumit6264 Жыл бұрын
Tuhade ch pati patni aale riste Bane .Bassi Favourite question
@jonjones1943
@jonjones1943 2 жыл бұрын
Bassi is bassi
@sksandip24
@sksandip24 Жыл бұрын
27:23 sacha koda lga 🤣🤣 bassi rocks ✋🏻
@user-cc6eh4km8u
@user-cc6eh4km8u 8 ай бұрын
❤❤❤
@JOGINDERSINGH-zo9rk
@JOGINDERSINGH-zo9rk 2 жыл бұрын
Waheguru ji
@sonysandhu3503
@sonysandhu3503 2 жыл бұрын
Very good job Mr Joginder bassi
@harbanskaur4126
@harbanskaur4126 2 жыл бұрын
Oh waheguru ji, vichrey mundey ne loan laa ke canada bheji hai, plz mundey di help karo
@pardeepsinghsingh7928
@pardeepsinghsingh7928 2 жыл бұрын
Good Morning Bassi g 💞💞💞💞💞💞💞💞🙏🙏🏻🙏🏻🙏🏻🙏🏻🙏🏻
@kuldeepmaan1143
@kuldeepmaan1143 2 жыл бұрын
11:45 ਨਲੈਕ ਕੁੜੀ
@AvtarSingh-pw7fv
@AvtarSingh-pw7fv 2 жыл бұрын
ਮੈਂ ਆਪਣੀ 63 ਦੀ ਉਮਰ ਵਿੱਚ ਪਹਿਲੀ ਵਾਰ ਸੁਣਿਆ ਹੈ ਕਿ ਭਰਆਈ ਵੀ ਜੱਟ ਲਿਖਦੇ ਹਨ ਜਦ ਕਿ ਮੇਰੇ ਨਾਲ ਦੇ ਪਿੰਡ ਤੇ ਮੇਰੇ ਨਾਨਕੇ ਬਹੁਤ ਘਰ ਭਰਾਈਆ ਦੇ ਨੇ
@Asiandramas99
@Asiandramas99 2 жыл бұрын
Who is bhrai??
@helpanimalsndbirds4418
@helpanimalsndbirds4418 2 жыл бұрын
Es da ki ਮਤਲਬ a bharai
@AvtarSingh-pw7fv
@AvtarSingh-pw7fv 2 жыл бұрын
@@Asiandramas99 ਬਾਈ ਭਰਾਈ ਜਾਤ ਹੈ ਜੋ ਮੁਸਲਮਾਨ ਹੁੰਦੇ ਨੇ ਤੇ ਆਮਤੌਰ ਬੱਕਰੀਆਂ ਦਾ ਇੱਜੜ ਰੱਖਦੇ ਹਨ
@AvtarSingh-pw7fv
@AvtarSingh-pw7fv 2 жыл бұрын
@@helpanimalsndbirds4418 ਬਾਈ ਇਹ ਪੰਜਾਬ ਵਿੱਚ ਇੱਕ ਜਾਤ ਹੈ ਜੋ ਮੁਸਲਮਾਨ ਧਰਮ ਨਾਲ ਸਬੰਧ ਰੱਖਦੀ ਹੈ ਤੇ ਆਮਤੌਰ ਤੇ ਬੱਕਰੀਆਂ ਪਾਲਦੇ ਹਨ ਪਹਿਲਾਂ ਤਾਂ ਲੋਕਾਂ ਦੇ ਇੱਜੜ ਵੀ ਚਾਰਦੇ ਹੁੰਦੇ ਸਨ
@Asiandramas99
@Asiandramas99 2 жыл бұрын
@@AvtarSingh-pw7fv okayy thanks
@khushkaur1560
@khushkaur1560 2 жыл бұрын
‘’Peoples’’bassi di english dekhlo
@Sanj2020
@Sanj2020 Ай бұрын
😂😂😂😂
@lakhveersingh5771
@lakhveersingh5771 2 жыл бұрын
Well done job bassi sit
@parm56789
@parm56789 2 жыл бұрын
Love
@tractorandfarmingvlogs8931
@tractorandfarmingvlogs8931 2 жыл бұрын
Munda vachara pyar de chakkar ch dhokha kha gaya. Bassi Saab Je tusi mundey di help nahi karni ta show kyo karde o ?
@JaspreetSingh-ip4se
@JaspreetSingh-ip4se Ай бұрын
Bassi saab je ohda solution police kol jake hi huna te tusi story time pass nu kiti aa ?
@inderspainspain7302
@inderspainspain7302 2 жыл бұрын
Nice bassi ji
@rajbindersingh8237
@rajbindersingh8237 Ай бұрын
ਦੂਜੇ ਧਰਮ ਵਿੱਚ ਵਿਆਹ ਕਰਕੇ ਨਾਮ ਨਹੀਂ ਕਾਹਤੋ ਬਦਲਿਆ ਇਹ ਹੈ ਕੀ
@JaspreetSingh-ip4se
@JaspreetSingh-ip4se Жыл бұрын
No one is that busy that he/she cant even call you, its just priorties.
@jonjones1943
@jonjones1943 2 жыл бұрын
She is honestly telling,she have another person in Life
@Deeplylove..
@Deeplylove.. 2 жыл бұрын
🤣🤣🤣
@ammsidhu
@ammsidhu 2 жыл бұрын
Bassi da time vi gia
@ammsidhu
@ammsidhu 2 жыл бұрын
hun patanatar kise PP officer da na name leno hatt gia
@sukhakhanpuria8724
@sukhakhanpuria8724 Жыл бұрын
ਮੁਸਲਮਾਨ ਣੀ ਵੀ ਜਸਪ੍ਰੀਤ ਕੌਰ ਹੋ ਸਕਦੀ ਆ ਕਿਆ ਬਾਂਤਾ
@balwinderbains9256
@balwinderbains9256 2 жыл бұрын
Bassi veer dunia bdal chuki ha.Please don't disrespect any one.
@harbanskaur4126
@harbanskaur4126 2 жыл бұрын
Fraud nu saja honi chahidi
@harjinderkaur103
@harjinderkaur103 2 жыл бұрын
Waheguru ji,waheguru ji.
@kisankaur4459
@kisankaur4459 2 жыл бұрын
Get Lost, ha ha ha well done BASSI JI
@Epiccreator
@Epiccreator 2 жыл бұрын
bro FIR krde kuri te PR rukju
@roopsingh7927
@roopsingh7927 2 жыл бұрын
Bassi pura swad lenda 🤣
@sukhjitsandhu5839
@sukhjitsandhu5839 2 жыл бұрын
munde di help kroo PLZZ..
@GaganSingh-ox2zu
@GaganSingh-ox2zu 2 жыл бұрын
Bassi sab km vdia krda
@AvtarSingh-pw7fv
@AvtarSingh-pw7fv 2 жыл бұрын
ਮੁੰਡਾ ਮੇਰੇ ਪੁਆਧ ਏਰੀਏ ਦਾ ਹੈ ਕਿਉਂਕਿ ਇਹ ਪੰਜਾਬੀ ਸ਼ਬਦ ਨਾਲ ਨੂੰ ਗੈਲ ਕਹਿ ਰਿਹਾ ਹੈ
@bhagatsinghfans2115
@bhagatsinghfans2115 Жыл бұрын
Canada pahunch k ihna ghattia kudia nu repects da pta laggan lagg jaanda pehla pta nhi hunda respect da
@sahilbehal196
@sahilbehal196 2 жыл бұрын
Bassi saab thodi jahi bolan di akal sikho bnde di avdi ijaat avde hath hundi aa j tusi aap insult kr rahe ho tan aggo respect di umeend na rakho
@jaspreetvirk6976
@jaspreetvirk6976 2 жыл бұрын
It's not septable 🤦‍♀️ bassi di English att aa
@jinderpreet4518
@jinderpreet4518 2 жыл бұрын
Bassi ji jo Munda kanda plz odi gul sunh lao ki
@jonjones1943
@jonjones1943 2 жыл бұрын
Who is to pay for to petition
@madhuthapar6738
@madhuthapar6738 2 жыл бұрын
She is in Canada now she is gone from his Life
@SSahib-iq2ro
@SSahib-iq2ro 2 жыл бұрын
😁
@sunnyverma4718
@sunnyverma4718 Жыл бұрын
she’s Talking very bad english. IELTS 😂
@HarjinderSingh-tg2pg
@HarjinderSingh-tg2pg 2 жыл бұрын
ਕੁੜੀ ਨੂੰ ਬੋਲਣ ਦੀ ਈ ਅਕਲ ਨਹੀ ਹੈਗੀ ਏ ਬਾਸੀ ਸਾਹਿਬ।
@vladimirmoolchandtrump9583
@vladimirmoolchandtrump9583 2 жыл бұрын
Bassi ji *Meri Rupa menu dindi nei, mai apda case lae k aana thode programe te*
@gaganhans1547
@gaganhans1547 2 жыл бұрын
J tnu nhi dindi fer pakka kise na kise hor nu jrur dindi hoi hougi
@sirsandymalhi
@sirsandymalhi 2 жыл бұрын
😂
@vladimirmoolchandtrump9583
@vladimirmoolchandtrump9583 2 жыл бұрын
@@gaganhans1547 tu apde ghar da dhyan rakh😜😜😜
@bollywoodandpollythikana2286
@bollywoodandpollythikana2286 2 жыл бұрын
@@gaganhans1547 tenu bda pata hai tu v ta ni usnu dindi
@grandydhaliwal958
@grandydhaliwal958 2 жыл бұрын
She is sooo clever , chor , momo thugni
@JaspreetSingh-ip4se
@JaspreetSingh-ip4se Ай бұрын
Kise di zindagi barbad karke kade tusi khush nahi reh sakde, aj nahi te kal tuhade samhne oh aa hi jana
@mangatfitness1953
@mangatfitness1953 2 жыл бұрын
Punjabi Munde na hi kade sudhre,na hi sudhrange.Bassi show ch pittan kyun jaande ne ??? Jad ki es show ton bahut kuch sikkhan nu milda.
@qwerasd3617
@qwerasd3617 2 жыл бұрын
Kuri juti aa
@punjabidecenthulk784
@punjabidecenthulk784 2 жыл бұрын
Punjabi ਗਾਣਿਆਂ ch ta barra jatta nu ਸੁਪਰਮੈਨ dikhaya janda, jatt o kardu jatt 100 te ਭਾਰੀ jatt kot ਕਚਿਹਰੀਆਂ ch ni ਡਰਦਾ, jatt flanna , ਹੁਣ ki hoea, suparman jatt dia bhootnia ਘੁਮਾ detia ik ਕੁੜੀ ne 😂🤣
@OhiSandhu
@OhiSandhu 2 жыл бұрын
Jatt ik pinjre ch kaid h..dusre ch udke jaan lyi kagaz chahide jo jatt di kamjori bn chuke in this case
@bollywoodandpollythikana2286
@bollywoodandpollythikana2286 2 жыл бұрын
Kudi di faimily ta ithe hi hai dikha deve is Gandi janani nu is kudi nu chaska mundeya da
@reversemigrationverysoon
@reversemigrationverysoon 2 жыл бұрын
Pta ni kuria nu bhar aa k hi kuo munde mahde lgde aa ethe aa k nawe yaar lab lendia
@saaguarora
@saaguarora 7 ай бұрын
Bro sariyan kudiya same munde same Canada di hwa lag gi
@sunnyverma4718
@sunnyverma4718 Жыл бұрын
can’t fucking stop laughing on iqbal’s english 😂😂😂😂
@veek74818
@veek74818 7 ай бұрын
Bruh, you’re laughing at someone’s English and yet you can’t even put a proper sentence together. Buddy, it’s “laughing AT” not “laughing ON”
@AmanDeep-kl5rq
@AmanDeep-kl5rq Жыл бұрын
I don't understand why this all case from canada,why not other countries like America Australia newzeeland England
@puranjitsingh8301
@puranjitsingh8301 8 ай бұрын
Busi ji app good ho per phir be Aram nal gal sunia karo.. app di samaj nahi awi...so sorry dealing..
@HarjinderBhullar6076
@HarjinderBhullar6076 2 жыл бұрын
ਬਾਸੀ ਸਾਹਿਬ ਮੁੰਡੇ ਦੀ ਮਦਦ ਕਰੋ, ਤੀਵੀਂ ਝੂਠੀ ਆ, ਤੀਵੀਂ ਜਸਪ੍ਰੀਤ ਕੌਰ ਚ ਕੋਈ ਹੋਰ ਬੋਲਦਾ, ਤੂੰ ਨੀ ਬੋਲਦੀ ਰੰਕਾਨੇ ਤੇਰੇ ਵਿਚ ਤੇਰਾ ਜਸਪ੍ਰੀਤ ਕੌਰ ਯਾਰ ਬੋਲਦਾ
@sksandip24
@sksandip24 Жыл бұрын
bassi please listen to people with other's with diffrent views .
@JaspreetSingh-ip4se
@JaspreetSingh-ip4se Жыл бұрын
🤣😂🤣, 32:00
@varindersingh6494
@varindersingh6494 2 жыл бұрын
eh de show jndi kyun a jnta bnde nal gall ta thang nal kr agle de aive 🍆🍆 te chadi jnda slya tu jajj lagga
@vardaantv542
@vardaantv542 2 жыл бұрын
BASSI AAPE JUDGE BN KE KEH RIHA KE KUDI NE KNOWINGLY SAB KUCH KITA .
@kanwaldeep7757
@kanwaldeep7757 2 жыл бұрын
Muda sahi aa
@deepakshergill1787
@deepakshergill1787 2 жыл бұрын
Aap mundeyo pardho apne mehnnat te jao kudiya rang dekhke badle jandeya kudiya de 365 chariter
@nishandeepbuttar5282
@nishandeepbuttar5282 2 жыл бұрын
Pehla pyar de jhoote jhool shde hun proofs te depend ho gya relation- Tere dorh fitte muh🥴
@harmelbains2683
@harmelbains2683 2 жыл бұрын
ran ve gai ata dhan
@manjinder3428
@manjinder3428 2 жыл бұрын
Bassi v pora gallan da swad lainda ek gal nu bar bar pushda
@rockingshivirockingshivi3440
@rockingshivirockingshivi3440 2 жыл бұрын
I. Think. Munda. Interdict pese. Di. Help. V. Mang. Reha. Coz.
@dashingjatt7007
@dashingjatt7007 2 жыл бұрын
oh bai 4% interest 😔 means per month 50000 almost interest yaar kyu marna mul leya tusi
@yosoysandhupreet
@yosoysandhupreet Жыл бұрын
Yarr. Kyo. Mitti. Put. De. Apni. Es. Show. Te. A. Ke. Kise vi. Bande. Da raji nama. Hoya. Dekyaa. Ena. Ne. miti puti. Marrige to. Pehla. Tusi. …….. bna le. Eh. War. War. Pushya. Jande
@bigboy4572
@bigboy4572 2 жыл бұрын
Yaar ki o tusi os di gal tan Sun lo
@HarpreetSingh-co1yu
@HarpreetSingh-co1yu Жыл бұрын
Bassi get so upset whoever don't say yes to him....its not good
@rkcreations4677
@rkcreations4677 2 жыл бұрын
Basji ji munda di cast jaat ,i dont think so
@bhagatsinghfans2115
@bhagatsinghfans2115 Жыл бұрын
Sara tabbar ikko jiha hai
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 7 МЛН
The Joker saves Harley Quinn from drowning!#joker  #shorts
00:34
Untitled Joker
Рет қаралды 72 МЛН
Мы сделали гигантские сухарики!  #большаяеда
00:44
Joker can't swim!#joker #shorts
00:46
Untitled Joker
Рет қаралды 40 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 7 МЛН