ਖੇਤਾ ਚ ਕੰਮ ਕਰਨ ਤੋ ਡਰਦੇ ਕਿਸਾਨ ਸੇਰ ਦੀਆ ਪੈੜਾ ਤੋ ਪਰੇਸਾਨ ਲੋਕ , ਹੁਣ ਨਾਲਦੇ ਪਿੰਡਾ ਵਿੱਚ ਵੀ ਘੁਮ ਰਿਹਾ ਸੇਰ ।

  Рет қаралды 44,273

i Lakhwinder HQ

i Lakhwinder HQ

27 күн бұрын

ਖੇਤਾ ਚ ਕੰਮ ਕਰਨ ਤੋ ਡਰਦੇ ਕਿਸਾਨ ਸੇਰ ਦੀਆ ਪੈੜਾ ਤੋ ਪਰੇਸਾਨ ਲੋਕ , ਹੁਣ ਨਾਲਦੇ ਪਿੰਡਾ ਵਿੱਚ ਵੀ ਘੁਮ ਰਿਹਾ ਸੇਰ ।
#lion #animals #farming #sheraagyea

Пікірлер: 35
@rajinderpunia8353
@rajinderpunia8353 25 күн бұрын
ਕਿਸਾਨ ਵੀਰੋ ਆਪਣੇ ਇਲਾਕੇ ਦੇ ਐਸ ਐਸ ਪੀ ਸਾਹਿਬ ਤੋ ਮਨਜੂਰੀ ਲੈ ਕੇ ਆਪਣੇ ਕੋਲ ਹਥਿਆਰ ਜਰੂਰ ਰੱਖੋ ਕੋਈ ਵੀ ਜਨਵਰ ਹੈ ਕਿਸੇ ਦੀ ਜਾਨ ਨਾ ਲੈ ਲੱਵੇ ਗੋਲੀ ਲੱਤ ਵਿਚ ਮਾਰੇਉ ਜਿਹੜੇ ਮੂਰਖ ਕੈਮਟਾ ਵਿਚ ਕਹਿ ਰੱਹੇ ਨੇ ਕਿ ਕੁੱਤੇ ਦੀਆ ਪੈੜਾ ਦੇ ਨਿਸਾਨ ਨੇ ਉਹਨਾ ਕਿ ਪਤਾ ਕਿ ਖੇਤੀ ਘਰ ਸੋ ਕੇ ਨੀ ਹੁੰਦੀ ਦਿਨ ਰਾਤ ਸੱਪਾ ਦੀ ਸੀਰੀਆ ਮਿੰਧਦੇ ਨੇ
@balbirgill9961
@balbirgill9961 25 күн бұрын
ਸ਼ੇਰ ਤਾਂ ਸੁਣਿਆ ਵੀ ਆ ਤੇ ਹੁੰਦਾ ਵੀ ਆ , ਆਹ ਸੇਰ ਕੋਈ ਨਵਾਂ ਜਾਨਵਰ ਆ ਜਾਂ ਸ਼ੈਅ ਵਾ ।
@Jatinderpalsinghchahil-mp2qo
@Jatinderpalsinghchahil-mp2qo 24 күн бұрын
ਇੱਕ ਮਹੀਨੇ ਤੋਂ ਵੱਧ ਹੈ ਗਿਉ ਰਿਜਲਟ ਕੋਈ ਨਹੀਂ, , ਇਹਦੇ ਛਿੱਤਰ ਮਾਰੋ ਤੁਹਾਡੇ ਮ ਲ ਏ ਦੇ । ਇਨ੍ਹਾਂ ਕੋਈ ਫ਼ਿਕਰ ਨਹੀਂ,, ਇਨ੍ਹਾਂ ਦੀ ਕੋਈ ਨਹੀਂ ਸੁਣਦਾ,ਵੀਰੋ ਆਓ ਆਪਾਂ ਸਾਰੇ ਏਕਤਾ ਬਣਾਈ ਰੱਖੀਏ,ਰਲ ਕੇ ਇਨ੍ਹਾਂ ਨੂੰ ਸਬਕ ਸਿਖਾਈਏ
@ravinderravi8257
@ravinderravi8257 24 күн бұрын
ਪੁਲਸ ਤੋਂ ਡਰਦਾ ਇਧਰ ਲੁਕਿਆ ਹੈ.ਪਿਛਲੀ ਵਾਰ ਫੜਕੇ ਕੇਸ ਪਾਤੇ ਸੀ ਤਾਂ ਇਧਰ ਲੁਕਿਆ ਹੈ. ਕਾਲਾ ਕੋਟ ਪਾਕੇ ਜਾਣਾ ਕੁਝ ਨਹੀ ਕਹੇਗਾ
@OpinderSingh-du2jr
@OpinderSingh-du2jr 19 күн бұрын
Sher de nidhan han
@user-lt6ww6ri6s
@user-lt6ww6ri6s 24 күн бұрын
Honey bejar Ho Gaye veer ji 😮
@jaschahal7100
@jaschahal7100 25 күн бұрын
ਬਾਈ ਤੇਦੁਆ ਕਿਉਕਿ ਸੇਰ ਕਦੇ ਲੁਕਦਾ ਨਹੀ
@JagjeetDhindsa
@JagjeetDhindsa 25 күн бұрын
ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ
@ravinderravi8257
@ravinderravi8257 24 күн бұрын
ਵਧਿਆ ਸਾਮਾਨ ਆ ਗਿਆ ਇਸ ਵਾਰ ਲਗਦਾ ਪਤੰਦਰ ਉਹੀ ਨਹੀ ਟਿਕਣ ਦਿੰਦਾ ਹੈ
@GurjitSingh-qh7nz
@GurjitSingh-qh7nz 21 күн бұрын
Sher hunda veer seer ne Veer eh dhka
@surinderbrar4249
@surinderbrar4249 25 күн бұрын
1 bakra kile naal bun deo khali than vich te wireless cctv camere la deo. Raat nu jadon sher bakre nu khaan avega taan osdi video te alarm tuhade mobile te ghare avegi. Os time dept nu phone te daso.
@jaskarnsingh3884
@jaskarnsingh3884 25 күн бұрын
ਪਕੀਆ ਰਾਈਫਲਾ ਰਖੋ ਵੀਰੋ ਰਬ ਮਿਹਰ ਕਰੂ
@satindersingh5484
@satindersingh5484 25 күн бұрын
Bai hun tk loin ne kus khaiya ee nai koi na koi hor animl te khadda mel da yar k hun tk bhukha e feri jnda o
@gursangtsingh5236
@gursangtsingh5236 23 күн бұрын
ਕਰਲੋ ਕੁਛ ਮਾਰੀ ਜਨੋ ਰੋਜ ਗੱਲਾਂ ਸ਼ੇਰ ਆ ਗਿਆ ਸ਼ੇਰ ਆ ਗਿਆ
@Amansingh-ey5iv
@Amansingh-ey5iv 23 күн бұрын
ਸ਼ੇਰ ਨੀ ਹੈਗਾ ਸ਼ੇਰ ਦਾ ਪੈਰ ਤਾ ਬਹੁਤ ਵੱਡਾ ਹੁੰਦਾ ਇਹ ਕੁਝ ਹੋਰ ਆ
@angrezsran6138
@angrezsran6138 23 күн бұрын
ਆ ਤਾਂ ਸ਼ੇਰ ਦੇ ਆ
@KamaljitKumar-zk7gf
@KamaljitKumar-zk7gf 23 күн бұрын
Video ch dikh ta giya tenduya Jani leopard aa
@PritpalSingh-fo9jq
@PritpalSingh-fo9jq 25 күн бұрын
Khali hath te bache nu nal keyon lai firde o je sher hunda ta tusi khali hath na hunde mamla koi hor hai
@gsingh643
@gsingh643 25 күн бұрын
Yaar j sher aya ta tuci roj e nihathe ithe aunde ho te ohvi bachya nu lai k khare ho eda e?? J sachi sher aa te Ehni la parvahi kyun??
@gurwindersingh-dr2du
@gurwindersingh-dr2du 25 күн бұрын
Jiri la lo kyu time pass te lge oo naal he kisa no 10din to ahe pta ne lgya be higa ke aa oho
@lakhvindersingh4784
@lakhvindersingh4784 25 күн бұрын
Idda baykuf bana rea 10 dina dye
@gurwindersingh-dr2du
@gurwindersingh-dr2du 25 күн бұрын
Jr ja kus higa khat ch ta tusi khli hth firda oo naal jwak be firda na ja awe de koi gall howe ta jwak ne tuse naal lake onda
@jassdhillon2783
@jassdhillon2783 23 күн бұрын
ਕਿਹੜੇ ਪਿੰਡ
@user-ev6yx3us8d
@user-ev6yx3us8d 25 күн бұрын
Camera la do g
@ManDeep-r9q
@ManDeep-r9q 24 күн бұрын
😮😮😮😮
@SeemaRani-j4l
@SeemaRani-j4l 24 күн бұрын
Jmeen sadd ke bahar mulk vich paj javo
@jatindermehra6124
@jatindermehra6124 24 күн бұрын
Sade Avea c .loka Karant laa k Marta ..kissa nu pata nahi laga
@AmarPreet-uf9bs
@AmarPreet-uf9bs 25 күн бұрын
10 ਦਿਨ ਹੋ ਗਏ ਯਾਰ ਕਿਸੇ ਨੂੰ ਹਲੇ ਤੱਕ ਇਹ ਨੀ ਪਤਾ ਚੱਲਿਆ ਕਿ ਸ਼ੇਰ ਤੇ leapord ਵਿੱਚ ਕੀ ਫਰਕ ਹੁੰਦਾ ਥੋੜਾ ਬਹੁਤਾ j ਪੜ ਲੈਂਦੇ ਤਾਂ ਪਤਾ ਲੱਗਦਾ ਕਿਸੇ ਨੂੰ ਨੀ ਪਤਾ ਚੱਲਿਆ ਕਿ ਸ਼ੇਰ, ਟਾਈਗਰ, ਚੀਤਾ, ਬਲੈਕ panthar, puma, jaguar ਵਿੱਚ ਕੀ ਫ਼ਰਕ ਹੁੰਦਾ ਕੋਈ ਸ਼ੇਰ, ਚੀਤਾ, ਤੇਂਦੁਆ ਦਸੀ ਜਾਂਦਾ ਯੂਟਿਊਬ ਤੇ ਬਹੁਤ ਵੀਡਿਓਜ਼ ਨੇ ਜ ਕੋਈ ਦੇਖਣਾ chounda ਦੇਖ਼ ਸਕਦਾ ਜੰਗਲ ਕੀ ਹੁੰਦਾ ਕਿਸ ਜਾਨਵਰ ਦਾ ਕੀ ਨਾਮ ਹੈ ਉਸਦੀ ਕਿਸ ਤਰ੍ਹਾਂ ਦੀ ਦਿੱਖ ਹੁੰਦੀ ਹੈ ਆਪਣੀ ਝੂਠੀ knowlge ਨੂੰ ਸਚਾਈ ਵਿੱਚ ਬਦਲੋ ਨੇਵੀਗੇਸ਼ਨ ਕਰੋ 🎉🇦🇺
@Memories.pb31
@Memories.pb31 25 күн бұрын
ਭਰਾਵਾਂ ਨਸਾਨ ਨਹੀਂ ਨਿਸ਼ਾਨ ਹੁੰਦੇ ਆ
@OfficialReet1998
@OfficialReet1998 25 күн бұрын
ਭਰਾਵਾਂ ਨੀ ਭਰਾਵਾ ਹੁੰਦਾ ਪਹਿਲਾਂ ਆਪ ਸਿੱਖ ਲੈ ਐਵੇਂ ਨੀ ਵਿਦਵਾਨ ਬਣੀ ਦਾ
@jagsirsinghdhaliwal5055
@jagsirsinghdhaliwal5055 25 күн бұрын
ਆਇਆ ਸ਼ੇਰ ਫਿਰਦੇ ਖਾਲੀ ਹੱਥ ਮਾਜਰਾ ਕੁਛ ਹੋਰ ਏ
@ShubneetSinghnaharShubu-cd3gz
@ShubneetSinghnaharShubu-cd3gz 25 күн бұрын
Sherni a
ਸ਼ੇਰ ਵੀਡੀਓ ਵਿੱਚ ਕੈਦ | Amrik Bhaini Jassa
8:37
Amrik Bhaini Jassa ਅਮਰੀਕ ਭੈਣੀ ਜੱਸਾ
Рет қаралды 185 М.
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
IQ Level: 10000
00:10
Younes Zarou
Рет қаралды 12 МЛН
Nastya and SeanDoesMagic
00:16
Nastya
Рет қаралды 44 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН