ਖੇਤਾਂ ਚ ਮੱਛੀ ਮੋਟਰਾਂ ਤੇ ਸਟਾਟਰ ਕਿਹੜਾ ਵਧੀਆ ਰਹਿੰਦਾ ਤੇਲ ਵਾਲਾ ਜਾਂ ਸੁੱਕਾ || best submersible motor starter

  Рет қаралды 15,927

sewak singh

10 ай бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-

Пікірлер: 29
@gurdeepsingh-hg5pp
@gurdeepsingh-hg5pp 10 ай бұрын
ਤੇਲ ਵਾਲਾ ਸਟਾਟਰ ਹੁਣ ਕਿਸੇ ਨੂ ਰਿਪੇਅਰ ਕਰਨੈ ਨੀ ਆਉਂਦੇ ਇਸ ਕਰ ਕੇ ਠੀਕ ਨੀ ਪਰ ਤੇਲ ਵਾਲਾ ਸਟਾਟਰ ਲੌਂਗ ਲਾਈਫ ਸੀ
@narajansingh959
@narajansingh959 10 ай бұрын
ਬਾਈ ਸਾਡੇ ਸੰਗਰੂਰ ਨੇੜੇ ਲੱਗਭੱਗ ਸਭ ਦੇ ਬੋਪਾਰਾਏ ਸਟਾਟਰ ਚਲ ਰਿਹਾ। ਤੇਲ ਵਾਲਾ ਸਟਾਟਰ ਵਿੱਚ ਫਾਲਟ ਬਹੁਤ ਪੈਦਾ। 30/35 ਪਾਵਰ ਤੱਕ ਮੋਟਰਾਂ ਨੇ।
@jattdeep7546
@jattdeep7546 10 ай бұрын
ਬਾਈ ਜੀ ਸਾਡੇ ਬਠਿੰਡੇ ਵੱਲ ਤਾ 20 ਤੋ ਵੱਧ ਲੋਡ ਨੀ ਭਰੋਦੇ ਵੀ ਤੁਹਾਡੇ ਵੱਲ ਕਿਥੋਂ ਤੱਕ ਲੋੜ ਭਰੋਦੇ ਨੇ ਬਾਈ ਜੀ ਦੱਸੀਓ
@narajansingh959
@narajansingh959 10 ай бұрын
@@jattdeep7546 ਬਾਈ ਲੋੜ ਤਾਂ 20 ਤੋ ਵੱਧ ਕਿਤੇ ਵੀ ਨਹੀਂ ਕਰਾ ਸਕਦੇ।30/35 ਦੀਆਂ ਮੋਟਰਾਂ ਤਾਂ ਧੱਕੇ ਨਾਲ ਹੀ ਚੱਲਦੀਆਂ ਨੇ ਤੇ ਸਾਡੇ ਤਾਂ ਪਾਣੀ ਵੀ 135/40 ਤੇ ਚਲਾ ਗਿਆ ਜੀ।। ਮੈਂ ਵੀਰੇ ਮਿਸਤਰੀ ਹਾਂ ਤੁਹਾਨੂੰ ਸਲਾਹ ਹੈ ਕਿ ਸਟਾਟਰ ਬੋਪਾਰਾਏ ਹੀ ਲਾਉਣਾ ਮੋਟਰ ਦੀ ਪਾਵਰ ਦੇ ਹਿਸਾਬ ਨਾਲ। ਜਿਵੇਂ 20 ਪਾਵਰ ਦੀ ਮੋਟਰ ਲਈ 25/30 ਦਾ ਸਟਾਟਰ, ਤੇ ਵੱਧ ਤੋਂ ਵੱਧ 10 ਕੇ ਵੀ ਆਰ ਦਾ ਕਪਾਸਟਰ।
@dalbirsinghsingh8144
@dalbirsinghsingh8144 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ
@Deep_jatt315
@Deep_jatt315 Ай бұрын
8-10 Hp submercibl ਪੰਪ ਨੂੰ V.F.D ਤੇ ਚਲਾਉਣਾ ਕਿਵੇਂ ਰਹੂਗਾ ਬਾਈ ?
@dvdr_sidhu
@dvdr_sidhu 10 ай бұрын
ਧੰਨਵਾਦ ਬਾਈ ਜੀ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ
@jimidarasolar
@jimidarasolar 10 ай бұрын
ਸਟਾਰਟਰ ਕੋਈ ਵੀ ਮਾੜਾ ਨਹੀਂ..ਗੱਲ relay ਦੀ settings ਦੀ ਹੈ... ਤੇਲ ਵਾਲੇ ਸਟਾਰਟਰ ਪੰਜਾਬ ਚ ਉਦੋਂ ਲੱਗਦੇ ਸੀ ਜਦੋਂ 2 ਫੇਸ ਸਪਲਾਈ ਆਉਂਦੀ ਸੀ ਤੇ condenser ਲਾ ਕੇ ਮੋਟਰ ਚੱਲਦੀ ਹੁੰਦੀ ਸੀ.. 2 ਫੇਸ ਚ ਚਲਾਉਣ ਤੇ 3 ਫੇਸ ਚ ਬਰਾਬਰ ampere ਨਹੀਂ ਹੁੰਦੇ ਸਨ..ਮੋਟਰ ਚਲਾਉਣੀ ਮਜਬੂਰੀ ਸੀ..ਉਦੋਂ ਤੇਲ ਵਾਲਾ ਸਟਾਰਟਰ ਹੀ chalounda ਸੀ.. ਦੂਜੀ ਗੱਲ ਤੇਲ ਵਾਲੇ ਸਟਾਰਟਰ ਸਸਤੇ ਹੁੰਦੇ aa ਸੁਕੇ ਨਾਲੋਂ..ਇਸ ਕਰਕੇ ਵੀ ਲਾਉਂਦੇ ਰਹੇ aa ਕਿਸਾਨ... relay ਦੀ settings ਮੋਟਰ ਦੇ ampere ਮੁਤਾਬਿਕ ਕਰ ਦਿਉ ਕਦੇ ਵੀ ਮੋਟਰ ਨਹੀਂ ਸੜ ਸਕਦੀ ਮੇਰਾ challenge aa... Pf ਨੂੰ ਵੀ ਚੰਗੀ ਤਰ੍ਹਾਂ ਨਹੀਂ explain ਕਰ sakiaa ਬਾਈ... ਵੀਡੀਓ ਵੀ ਅੱਧ ਵਿਚਕਾਰ end ਕਰ ਦਿੱਤੀ..
@JagmohanSingh-ng7ze
@JagmohanSingh-ng7ze 10 ай бұрын
ਬਹੁਤ ਵਧੀਆ ਜਾਣਕਾਰੀ
@jassicarmatpasting4530
@jassicarmatpasting4530 10 ай бұрын
Baljit singh khalsa and sewak singh very good information
@user-ek6tu7iu4b
@user-ek6tu7iu4b 10 ай бұрын
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇਣ ਰਹੇ ਹੋ ਕੀਮਤੀ ਸਮਾ ਕੱਢ ਕੇ ❤❤❤❤❤
@IqbalSingh-rx3qf
@IqbalSingh-rx3qf 10 ай бұрын
ਬਾਈ ਜੀ ਸਾਡੇ ਏਰੀਆ ਵਿੱਚ ਮੈਕਸ dol ਚਲਦੇ ਹਨ
@mavikalanmavikalan3835
@mavikalanmavikalan3835 10 ай бұрын
ਸੇਵਕ ਸਿੰਘ ਜੀ ਮੋਬਾਈਲ ਫੋਨ ਨਾਲ ਚੱਲਣ ਵਾਲੇ ਸਟਾਟਰ ਵਾਰੇ ਜਾਨਕਾਰੀ ਜਰੁਰ ਦੋਸੌਜੀ
@amarjeetsingh-nw4gd
@amarjeetsingh-nw4gd 10 ай бұрын
RC Bentex de starter sub to wadiya ne...onha di build quality 1No hai.
@laddirandhawa9323
@laddirandhawa9323 10 ай бұрын
Boparai sb ton vdiaa starter aaa Sade 30 hp di moter te 45 hp da lgeaa hoyaaa aaa
@BhupinderSinghBadesha
@BhupinderSinghBadesha 10 ай бұрын
❤❤
@hardeepsinghbuttar2684
@hardeepsinghbuttar2684 10 ай бұрын
🙏🙏🙏
@user-zc6ql7km5j
@user-zc6ql7km5j 4 ай бұрын
10mm wire 3 core kehdi lyie
@GurpreetSingh-wl5rf
@GurpreetSingh-wl5rf 10 ай бұрын
Oh yr ki aa y maim kinne dina da ikko gal pochhi janha hale tak kuss ni dassiya na koi Instagram te massage da jwaab miliya main ikko gal poochi janha kinne dina da ki :: 👉Sewak y ji silayi wali machine chalaun naal inverter hrrrr hrrrr di awaaz den lag janda baki hor load chaahe kuss marzi chalda rahe bilkul shaant rehnda ede baare ch kuss dasso please
@Hardeeppendu
@Hardeeppendu Ай бұрын
ਕਈ bari ਮੋਟਰ ਸਟਾਰ ਬਿਚ ਨਹੀ ਚਲਦੀ
@user-qe1wq6jr3q
@user-qe1wq6jr3q 3 ай бұрын
Mex
@user-qe1wq6jr3q
@user-qe1wq6jr3q 3 ай бұрын
Mex oil
@kalaramgurjar5212
@kalaramgurjar5212 10 ай бұрын
ਬਾਈ ਜੀ ਸਾਡੇ ਅਰੀਏ ਚ ਬੋਪਾਰਾਏ ਸਟਾਰਟਰ ਚੱਲਦੇ ਆ 75 % ਤਾਂ 60 hp ਤੋਂ 80 hp ਬੜੇ ਆਰਾਮ ਨਾਲ ਚੱਲਦੇ ਆ ਜੀ
@parmindergillparmindergill9219
@parmindergillparmindergill9219 10 ай бұрын
ਕਿਹੜਾ ਏਰੀਆ ਵੀਰ ਜੀ
@kalaramgurjar5212
@kalaramgurjar5212 10 ай бұрын
@@parmindergillparmindergill9219 ਹਰਿਆਣਾ (ਰਤੀਆ) ਵੀਰ
@narajansingh959
@narajansingh959 10 ай бұрын
ਬਾਈ ਕਿੰਨੀ ਪਾਵਰ ਦੀਆਂ ਮੋਟਰਾਂ ਨੇ ਤੇ ਕਿਨੀਆਂ ਡੂੰਘੇ ਪਾਈਆਂ ਹੋਈਆਂ ਨੇ।
@Gurdeep.Singh_Dhaliwal
@Gurdeep.Singh_Dhaliwal 10 ай бұрын
​@@kalaramgurjar5212ਵੀਰ ਸੋਡੇ ਤਾ ਠੇਕਾ ਵੀ ਬਹੁਤ ਹਾਈ ਰੇਟ ਚਲਦਾ ਸਾਡੇ ਸੁਨਾਮ, ਸੰਗਰੂਰ ਨੇੜੇ ਤਾ 68,72 ਚਲਦਾ
@kalaramgurjar5212
@kalaramgurjar5212 10 ай бұрын
@@Gurdeep.Singh_Dhaliwal ਬਾਈ ਜੀ ਆਪਣੇ ਕੋਲ਼ 10 ਕਿਲ੍ਹੇ 87500-/ ਨੂੰ ਹੈ ਤੇ ਸਾਰਾ ਠੇਕਾ ਪਹਿਲਾਂ ਨਾਲ਼ੇ ਏਤਕੀ ਤਾਂ ਪਾਣੀ ਵੀ ਆ ਗਿਆ ਸੀ ਆਮ ਠੇਕਾ 75,77 ਹੈ
Spot The Fake Animal For $10,000
00:40
MrBeast
Рет қаралды 180 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Llegó al techo 😱
00:37
Juan De Dios Pantoja
Рет қаралды 56 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН
НЕ БЕРУ APPLE VISION PRO!
0:37
ТЕСЛЕР
Рет қаралды 373 М.
Частая ошибка геймеров? 😐 Dareu A710X
1:00
Вэйми
Рет қаралды 2,3 МЛН
iPhone 15 Pro Max vs IPhone Xs Max  troll face speed test
0:33
Новые iPhone 16 и 16 Pro Max
0:42
Romancev768
Рет қаралды 2,2 МЛН
Что делать если в телефон попала вода?
0:17
Лена Тропоцел
Рет қаралды 3,1 МЛН