ਖਡੂਰ ਸਾਹਿਬ ਚ ਸੁਖਬੀਰ ਬਾਦਲ ! | ਕੇਜਰੀਵਾਲ ਆਏ ਪੰਜਾਬ | EP 119 | Punjabi Podcast

  Рет қаралды 28,538

Punjabi Podcast

Punjabi Podcast

17 күн бұрын

#khadoorsahib #punjabipodcast #sukhbirbadal
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Пікірлер: 153
@AmandeepSingh-tn7dd
@AmandeepSingh-tn7dd 15 күн бұрын
Waheguru meher kre amirtpal te 🙏🙏 punjab punjabi zindabaad
@preetsidhu5491
@preetsidhu5491 15 күн бұрын
ਰਤਨ ਵੀਰ ਫਰੀਦਕੋਟ ਤੋਂ ਕੌਮ ਦੇ ਹੀਰੇ ਬੇਅੰਤ ਸਿੰਘ ਦੇ ਬੇਟੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਉਹਨਾਂ ਦੀਆਂ ਖਬਰਾ ਬਹੁਤ ਘੱਟ ਆ ਰਹੀਆਂ ਉਹਨਾਂ ਦਾ ਪ੍ਰਚਾਰ ਵੱਧ ਤੋਂ ਵੱਧ ਕਰੋ
@harrymla1020
@harrymla1020 15 күн бұрын
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@Punjabi_Pakke_Wale
@Punjabi_Pakke_Wale 15 күн бұрын
Han kyunki dalali bahut wadiya karda
@raahi8459
@raahi8459 15 күн бұрын
ਭਾਊ ਭਾਊ ਹੋਈ ਪਈਏ ⚔️
@Sing-ek2ed
@Sing-ek2ed 15 күн бұрын
ਖੰਡਾ ਸਾਹਿਬ ਦੇ ਮਾਤਾ ਜੀ ਨੂੰ ਐਸੀਆਂ ਗੱਲਾ ਨਹੀ ਕਰਨੀਆਂ ਚਾਹੀਦੀਆਂ, ਅੰਮ੍ਰਿਤਪਾਲ ਦਾ ਟੈਸਨ ਅਜੇ ਹੋਣਾ ਹੈ, ਉਹਨੇ ਕਿਹੜਾ ਕੋਈ ਫ਼ਾਇਦਾ ਕੱਢ ਲਿਆ ਕੋਈ ਅਗਲਾ ਜੇਲ ਚ ਬੈਠਾ ਸਣੇ ਆਪਣੇ ਚਾਚੇ ਦੇ, ਸਾਨੂੰ ਵਿਰੋਧੀਆਂ ਦੀਆਂ ਚਾਲਾਂ ਚ ਨਹੀਂ ਆਉਣਾ ਚਾਹੀਦਾ
@pargatsinghsohal5754
@pargatsinghsohal5754 14 күн бұрын
ਰਤਨ ਜੀ ਫਰੀਦਕੋਟ ਤੋ ਆਜ਼ਾਦ ਉਮੀਦਵਾਰ ਅਤੇ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਬਰਾੜ ਸਾਹਿਬ ਦੀ ਵੀ ਇੰਟਰਵਿਊ ਜ਼ਰੂਰ ਕਰੋ ਜੀ🙏🙏🙏
@makhansinghgill7029
@makhansinghgill7029 14 күн бұрын
ਕਲਾ ਵਰਤ ਰਹੀ ਹੈ ਸੁੱਖਾ ਨੰਗਾ ਹੋ ਰਿਹੈ selfgoal
@Pr4bhi
@Pr4bhi 15 күн бұрын
💯
@gurchransingh5674
@gurchransingh5674 15 күн бұрын
ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ
@Punjabi_Pakke_Wale
@Punjabi_Pakke_Wale 15 күн бұрын
Swaah da wadiya. Anti AAP te amritpal da dalal hai eh
@user-bl1gn3dj2l
@user-bl1gn3dj2l 14 күн бұрын
very good ji
@HarmanSingh-lb2ot
@HarmanSingh-lb2ot 15 күн бұрын
Rattan veer ji 🙏tusi podcast da naam Amritpal podcast rakh laina sii. Other issues like Zora maan da interview regarding aap party Balkaur singh in favour of congress candidates And mastuana sab da college da ਨੀਂਹ ਪੱਥਰ ਦਾ ਸੱਚ by Sukhpal khaira. ਅੱਧਾ episode sirf ik issue te hi laa ta🙏🙏
@gurpreetsingh-kn9so
@gurpreetsingh-kn9so 15 күн бұрын
Sat Shri akaal dowe veer g
@SatnamSingh-tk9vc
@SatnamSingh-tk9vc 15 күн бұрын
Good
@sukhmanjotsingh7427
@sukhmanjotsingh7427 15 күн бұрын
Wàheguru ji 🙏🏻🙏🏻🙏🏻🙏🏻
@punjabdoordarshan5823
@punjabdoordarshan5823 14 күн бұрын
ਬਰਨਾਲਾ ਕਿਸਾਨਾਂ ਦੇ ਰੋਲੇ ਬਾਰੇ ਤਾ ਦੱਸ ਦਿਓ ਵੀਰੇ
@JaspreetSingh-kj4kb
@JaspreetSingh-kj4kb 15 күн бұрын
ਰਤਨ ਬਾਈ ਜੀ ੨ ਸੀਟਾਂ ਤੋਂ ਸਿੱਖ ਕੌਮ ਦੇ ਜਰਨੈਲ ਚੋਣ ਲੜ ਰਹੇ ਹਨ ਜੇਕਰ ਇਹ ਹਾਰ ਗਏ ਤਾਂ ਸਿੱਖ ਕੌਮ ਤੇ ਸਾਰੀ ਜ਼ਿੰਦਗੀ ਦਾ ਦਾਗ ਆ ਇਸ ਲਈ ਭਾਈ ਅਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿੰਨੇ ਵੀ ਸਿੰਘ ਸ਼ਹੀਦਾ ਦੇ ਪਰਿਵਾਰ ਚੋਣ ਲੜ ਰਹੇ ਹਨ ਸਭ ਨੂੰ ਜਤਾਉ
@gurpreetsingh-kn9so
@gurpreetsingh-kn9so 15 күн бұрын
Bhut vdiaa podcast aa
@harinderrai5194
@harinderrai5194 14 күн бұрын
@user-hx9xl6ps1u
@user-hx9xl6ps1u 15 күн бұрын
Ratan veer ji satsriakal
@DarkGaming-ku7js
@DarkGaming-ku7js 15 күн бұрын
Waheguru ji ❤️🙏🏻
@harindersinghchahal3465
@harindersinghchahal3465 15 күн бұрын
ਸਰਦੂਲਗੜ ਹੁਣ ਮੋਫਰ ਦੀਆਂ ਫੋਟੋਆਂ ਵਧਣਗੀਆਂ
@samchahal9777
@samchahal9777 15 күн бұрын
Ratan 22 tusi Sach Sana rahe ho salute to you 🙏 Hond di ladayi🙏🙏
@gursatvirsingh
@gursatvirsingh 15 күн бұрын
Thanks!
@AmandeepSingh-tn7dd
@AmandeepSingh-tn7dd 15 күн бұрын
Lok sb smj gye rattan veer .. tuc sche oo ... Waheguru meher kre 🙏❤️
@jagjitsingh9224
@jagjitsingh9224 15 күн бұрын
Good 🎉🎉
@nishantsingh7988
@nishantsingh7988 15 күн бұрын
🔥🔥🔥🔥🔥
@chamkaur_sher_gill
@chamkaur_sher_gill 15 күн бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harpreet20193
@harpreet20193 15 күн бұрын
👍👍👍
@AkashSingh-vq7xb
@AkashSingh-vq7xb 15 күн бұрын
Good job
@LoveHayer-oj4rw
@LoveHayer-oj4rw 15 күн бұрын
🙏🏻🙏🏻
@baljitsingh374
@baljitsingh374 15 күн бұрын
Good y g
@jeetdhindsa7917
@jeetdhindsa7917 15 күн бұрын
🙏🙏
@pukhrajgrewal215
@pukhrajgrewal215 15 күн бұрын
❤❤❤❤
@sandhumanna8611
@sandhumanna8611 15 күн бұрын
ਕੀਤੀ ਹੈ ਮਿੰਟੂ ਜੀ world ਟੀਵੀ ਅਲਿਆ ਨੇ
@sukhpreetsinghdhaliwal4645
@sukhpreetsinghdhaliwal4645 15 күн бұрын
A kehnde kise ne v ni kiti 😂
@HarjinderSingh-vq7xv
@HarjinderSingh-vq7xv 15 күн бұрын
Dum ਨਹੀਂ ਡੂਮ ਹੁੰਦਾ ਹੈ ji
@surindernijjar7024
@surindernijjar7024 15 күн бұрын
Very good program 🙏🙏
@AmandeepKaur-zb5tb
@AmandeepKaur-zb5tb 15 күн бұрын
Visavdeep fazilka di v interview kro oh pehla v podcast Vich ayea c.
@user-cm4vq3yy5r
@user-cm4vq3yy5r 13 күн бұрын
ਅੱਖਰ ਤਾਂ ਇਕ ਈ ਬਦਲਣਾ ਰੰਗਲੇ ਤੇ ਕੰਗਲੇ ਚ ਸੋ ਇਨ੍ਹਾਂ ਸ਼ੁਰੂਆਤ ਕਕੇ ਆਲੇ ਅੱਖਰ ਤੋਂ ਕਰਤੀ
@nishantsingh7988
@nishantsingh7988 15 күн бұрын
ਬਾਈ ਯਾਰ ਇੱਕ ਗੱਲ ਤੇ ਗੌਰ ਕਰੀਓ ਰਤਨ ਬਾਈ ਤੁਸੀਂ ਵੀ ਜ਼ਿਕਰ ਕਰੀਓ ਸਾਡੀ ਜਨਤਾ ਦੋਗਲੀ ਆ ਬਾਈ ਜਦੋ ਰੱਬ ਕਰੋਪੀ ਕਰਦਾ ਫਿਰ ਤਾ ਰੋਂਦੇ ਆ ਹਾਏ ਰੱਬਾ ਮਾਰਤੇ ਪਰ ਸੜਕਾਂ ਤੇ ਚੜਕੇ ਦੇਖੋ ਯਾਰ ਜਨਤਾ ਅੱਗ ਲਾਣੋ ਨੀ ਹਟਦੀ ਲਾਓ ਜੇ ਲਾਣੀ ਆ ਅੱਗ ਪਰ ਯਾਰ ਦਰੱਖਤਾ ਨੂੰ ਨਾ ਫੂਕੋ ਰੁੱਖ ਤਾ ਅੱਗੇ ਈ ਹੈਨੀ ਅੱਜਕਲ
@GurjotSingh-nl4lt
@GurjotSingh-nl4lt 14 күн бұрын
Ratan bhaaji i am very curious to know that why our people still vote for congress i am 19 years old and in last 1 month I have researched a lot about sikh genocide in 1984 but still I don't have an answer that why our people vote congress Ki saadi komm andro mar chukki hai Pls je ho skea tah meri gll please address kreo cause I want to know the reason behind it
@pamajawadha5325
@pamajawadha5325 15 күн бұрын
Bhi amritpal singh bhi Sarbjit singh fridkot ajad umedvar lakha sidhna kamljit brar
@JagseerSingh-mq2cr
@JagseerSingh-mq2cr 15 күн бұрын
Sat Sri akal sir ji ❤
@JaspreetSingh-kj4kb
@JaspreetSingh-kj4kb 15 күн бұрын
ਰਤਨ ਬਾਈ ਜੀ ਰਾਜਨੀਤੀ ਵਾਰੇ ਤਾਂ ਜ਼ਿਆਦਾ ਤਾਂ ਪਤਾ ਨਹੀਂ ਪਰ ਪੰਜਾਬ ਦੀਆਂ ੨ਸੀਟਾ
@rajpalkaur1263
@rajpalkaur1263 14 күн бұрын
Abahy di interview jror kru
@kanwarsingh9987
@kanwarsingh9987 15 күн бұрын
ਅ੍ਰਮਿਤਪਾਲ ਤੋ ਕਿਉ ਡਰਦਾ ਰਤਨ ਓੁਹਦੇ ਤੇ ਸਵਾਲ ਕਿਓ ਨਹੀ ਚੱਕਦਾ, ਜਾ ਫੇਰ ਮੰਨ ਵੀ ਤੂੰ ਓੁਹਦਾ ਭਗਤ ਆ SAD(amritsar) ਦੀ ਟਿਕਟ ਲੈ ਲੈਦਾ ਫਰੀਦਕੋਟ ਤੋ………
@Sing-ek2ed
@Sing-ek2ed 15 күн бұрын
Darda nahi ratan, jurat ah agle ch nahi maahda mota patarkar ehna bhaar nahi chukkda
@jagbinder111
@jagbinder111 15 күн бұрын
ਨਵੇਂ ਅੰਮ੍ਰਿਤਪਾਲ ਦਾ ਪਿੰਡ ਦੀਨਾਂ ਤੇ ਨਿਕਲਿਆ ਵੀ ਦੀਨਾਂ।
@pamajawadha5325
@pamajawadha5325 15 күн бұрын
Sahi gal
@Sabratdabhalla
@Sabratdabhalla 14 күн бұрын
ਆਪ ਪਾਰਟੀ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਬਿਆਨ ਬਾਜੀ ਕਿਉਂ ਨੀ ਕਰ ਰਹੇ ? ਜਦ ਕੇ ਉਹਨਾਂ ਨੇ ਐਨ ਐਸ ਏ ਲਾਈ ਆ ।
@amanchhajal
@amanchhajal 15 күн бұрын
bhut vdia kam kr rha ho bai ji
@Punjabi_Pakke_Wale
@Punjabi_Pakke_Wale 15 күн бұрын
Dalali nu wadiya kam kadon to kehan lag gaye
@HarjinderSingh-vq7xv
@HarjinderSingh-vq7xv 15 күн бұрын
Ssa bedowalia & Rattan 22ji. ❤️👍🙏 Harjinder singh Canada 🇨🇦
@jeevangharachon8299
@jeevangharachon8299 15 күн бұрын
ਰਤਨ ਵੀਰ ਜੀ ਝਾੜੁ ਵਾਲਿਆ ਨੇ ਕਿਸੇ ਵੀ ਅੋਰਤ ਨੁੰ ਟਿਕਟ ਨਹੀ ਦਿਤੀ ਇਹਦੇ ਬਾਰੇ ਕੀ ਖ਼ਿਆਲ਼ ਹੈ ਅਪਣਾ
@user-qh8sp3jb9i
@user-qh8sp3jb9i 15 күн бұрын
Ki hall bai❤❤❤
@KarajSingh-br2fv
@KarajSingh-br2fv 15 күн бұрын
ਰਤਨ ਜੀ ਖਲਸਾ ਕੀਤਾ ਸੀ ਇਹ ਬਦੇ ਆਪਨਾ ਪੋਲਗ ਜਾਟ ਵੀ ਬਨਾ ਸਰਕਾਰ ਦੀ ਚਾਲ
@user-yd5ol3mm8s
@user-yd5ol3mm8s 15 күн бұрын
Bai zira shrab factory baare je kuch andron puchna tan tuc roman brar pind de bnde nal kr skde ho
@jugroopsinghbuttar654
@jugroopsinghbuttar654 14 күн бұрын
Veer g Sunan ch aaya ki aap Wale aamreet paal ne aapna fom chak lya
@AmandeepSingh-tn7dd
@AmandeepSingh-tn7dd 15 күн бұрын
Rattan veer sade sangrur bare bi kuj dso kisde hwa aa ??
@BittuSingh-yy8tu
@BittuSingh-yy8tu 13 күн бұрын
AVTAR CURT BY GOOD 👍
@rajwinderbabbu8052
@rajwinderbabbu8052 15 күн бұрын
ਸੁਣਨ ਚ ਆਇਆ ਵੀ ਆਮ ਸਰਕਾਰ 1 ਲੱਖ ਦਾ paint ਕਰਵਾ k ਪੇਂਟਰ ਦੇ ਰੁਪਏ ਮੁੱਕਰ ਗਈ ਇਮਾਨਦਾਰ ਸਰਕਾਰ 🤣🤣🤣🤣
@AmandeepSingh-tn7dd
@AmandeepSingh-tn7dd 15 күн бұрын
Sangrur ton sukhpal Khaira ya simerjit maan ?? Kisde hwa lgde aa
@harpreetgrewal1358
@harpreetgrewal1358 15 күн бұрын
Mintu bir ne iwould te kari ha g gal
@kashmirjhutty1733
@kashmirjhutty1733 15 күн бұрын
B
@SinghLandscaping
@SinghLandscaping 15 күн бұрын
jameen 2.5 canala gaddi thalle inovva naam virsa singh viltoha
@satwindermatharu3855
@satwindermatharu3855 15 күн бұрын
ਸੁਖਬੀਰ ਬਾਦਲ ਤੇ ਵਿਰਸਾ ਵਲਟੋਹਾ ਭਾਈ ਅੰਮ੍ਰਿਤਪਾਲ ਦੀ ਕਿਰਦਾਰਕੁਸ਼ੀ ਕਰ ਰਹੇ ਆ
@vikramkh3hra
@vikramkh3hra 15 күн бұрын
Laljit bhular bare kiha g Kio k ohde bare bhut bolia jnda ki oh smak pinda
@AmandeepSingh-tn7dd
@AmandeepSingh-tn7dd 15 күн бұрын
Sukhvir badal ton jasvir singh di trh interview kreo yy 🙏🙏
@kanwarsingh9987
@kanwarsingh9987 15 күн бұрын
Parmeet is still better but rattan you are blind supporter of amritpal and simranjeet maan
@Sing-ek2ed
@Sing-ek2ed 15 күн бұрын
Let’s wait and watch, there is nothing wrong amritpal have done that we have to keep our scanner on him, let’s give him a space to operate
@Amandeepsingh-li7ig
@Amandeepsingh-li7ig 15 күн бұрын
Bhai Amritpal singh da koff aa enu bhagwant mann nu
@kuldipsinghmaluka1973
@kuldipsinghmaluka1973 15 күн бұрын
ਫੂਲ ਤੋਂ ਵੀ ਸਿਕੰਦਰ ਸਿੰਘ ਖੜ੍ਹੇ ਹੁੰਦੇ ਸੀ
@user-qk6ik9rh9u
@user-qk6ik9rh9u 15 күн бұрын
Vir ji aap ji nu 4 jun nu pta llgoga sad jindabad jindabad
@AmarjitSingh-ym7xp
@AmarjitSingh-ym7xp 15 күн бұрын
ਮੀਰ ਆਲਮ ਤੇ ਡੂਮ ਦੋਵੇਂ ਮਰਾਸੀ ਹੀ ਹੁੰਦੇ ਨੇ
@ekamsohi4621
@ekamsohi4621 15 күн бұрын
Doom miralam hi hunde ne
@revarogrewal5975
@revarogrewal5975 15 күн бұрын
Punjab di aa top 10 ਖੱਚਾਂ cho tuc v 2 oo
@simardeepsingh9908
@simardeepsingh9908 15 күн бұрын
Swati maliwal da tweet aagya bai, kehdi k jo hoya galat hoya police ton umeed hai inquiry krugi te BJP nu kehnde k isnu rajnaitik mudda na banave jehde desh se jaruri mudde ne ohna te dhyan Dave.
@CanadaKD
@CanadaKD 15 күн бұрын
ਵਾਪਸ ਲੈ ਲਏ ਪੇਪਰ ਡੁੱਬਲੀਕੇਟ ਅ੍ਰਮਿਤਪਾਲ ਨੇ।
@kashmirjhutty1733
@kashmirjhutty1733 15 күн бұрын
Pod ji , present position of Maluka family is all because of Akali Dal or Maluka , son and daughter in law must had considered before leaving Akali Party .USA
@satinderkang4794
@satinderkang4794 15 күн бұрын
Avatar Khanda and Amritpal were both part of Varis Punjab De. Both very close to Deep Sidhu. Avtar Khanda was murdered by the Indian government but the IK government are hand in glove with Modi hence why no enquiry He was fit and healthy before he died suddenly - completed the three peaks challenge a few weeks before his death!
@GurpreetSingh-eo4tl
@GurpreetSingh-eo4tl 15 күн бұрын
Amritpal da test hje hona ratan bai …valtohe vrgeya da pta loka nu
@gyanijarnail6919
@gyanijarnail6919 15 күн бұрын
ABC Punjab ne Kari hai y
@Punjabi_Pakke_Wale
@Punjabi_Pakke_Wale 15 күн бұрын
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@Sing-ek2ed
@Sing-ek2ed 15 күн бұрын
Maaro cheekan,, khushi mildi tuhaadiya cheekan vekh ke
@ekmsingh28
@ekmsingh28 15 күн бұрын
Kyu hadak kronia …hatja hatja
@canada7230
@canada7230 15 күн бұрын
4 ਤਰੀਕ ਤੱਕ ਅਮਿ੍ਤਾਪਾਲ ਦੀ ਚੋਣ ਦਾ ਪਰਚਾਰ ਕਰ ਦਿਉ ! ਹੋਰ ਚੈਨਲ ਵੀ ਕਾਲੀ ,ਕਾਗਰਸ ,ਆਮ ਪਾਰਟੀ ਤੇ ਬੇਜਪੀ ਦਾ ਪਰਚਾਰ ਕਰ ਹੀ ਰਿਹੇ ਨੇ
@Punjabi_Pakke_Wale
@Punjabi_Pakke_Wale 15 күн бұрын
Pura channel te Amritpal de prachar which laga rakhya hun tan bus Rattan Dalal da Amritpal da booth agent banana hi reh gya hai
@TV-oj6jd
@TV-oj6jd 15 күн бұрын
Kehnda sanjay Singh nu lda na deo jiven sanjay singh ehna chavla sunn da hoyega
@13_Khush_Deep
@13_Khush_Deep 15 күн бұрын
Valtohe ne es waar te haarna e aa j eda e bhaunkda reha jitda kade aun wale time ch v nai aa Sade pind de bahut akalidal valtohe da virod kr rahe aa oh akalidal ton sada layi piche hat jange ede krke oh shareaam keh rahe aa
@khairagagan5029
@khairagagan5029 15 күн бұрын
Veere dihant ni shaheed avtar singh khnda ratan
@AmandeepSingh-tn7dd
@AmandeepSingh-tn7dd 15 күн бұрын
😂😂😂😂 ... Supremo
@lovedelanwal2435
@lovedelanwal2435 15 күн бұрын
Yr khdoor sahib halke ch jail katti kihne nhi? Daang kihnu ni firri , hrr Ghar shikar ih chij da ,hun ih halke ch koi aa k dsu panthak kon hunda
@gurjungsingh6764
@gurjungsingh6764 15 күн бұрын
#rattan bai hun tan sab ne le lye apne nomination fake Amritpal te Balair Saab ne v
@JagdeepSingh-ig2ke
@JagdeepSingh-ig2ke 15 күн бұрын
30000007is.othe m i n margen
@harkiransingh4220
@harkiransingh4220 15 күн бұрын
ਅਭੈ ਬਦਮਾਸ਼ੀ ਦੀ ਸਿਆਸਤ ਕਰਦਾ ਜੋ ਲੰਬਾ ਸਮਾਂ ਨਹੀ ਚੱਲਦੀ
@Mr-Punjab7371
@Mr-Punjab7371 14 күн бұрын
Bhi tuc akali wal di jeyda gl kr gye odda
@harrpritpalsiingh5456
@harrpritpalsiingh5456 14 күн бұрын
ਰਤਨ ਤੇਰੇ ਚ ਅਕਾਲੀ ਦਲ ਬੋਲਦਾ ਕੀਤੇ ਨਾ ਕੀਤੇ l ਭੌਰ ਜਾਂਦਾ ਆ ਕਿਤੇ ਕਿਤੇ l
@AmandeepSingh-tn7dd
@AmandeepSingh-tn7dd 15 күн бұрын
Thode jitt hoe rattan yy os amiritpal ne kagaj vaps la lae jisde news tuc sb ton phla dikhea c 🎉🎉🎉
@khairagagan5029
@khairagagan5029 15 күн бұрын
Ratan veere duplicate ne name vapis lai lia😊
@jitsingh8827
@jitsingh8827 15 күн бұрын
ਇਹ ਸੱਕ ਤਾਂ ਹੈ ਕਿ ਪੰਥ ਵਿੱਚ ਪਾੜ ਪਾ ਕੇ ਕੋਈ ਧਿਰ ਫਾਇਦਾ ਲੈ ਰਹੀ ਹੈ
@gurdashansingh9302
@gurdashansingh9302 15 күн бұрын
ਅਮਿਰਤਪਾਲ ਨੇ ਹੀ ਜਿੱਤਣਾ। ਪੱਟੀਵਾਲੇ
@Punjabi_Pakke_Wale
@Punjabi_Pakke_Wale 15 күн бұрын
Amritpal da mahol sirf SM te hai kyunki saara Punjab to bahar canada australia UK which baitha Khadku NRI saara din bus SM te hi baitha rehnda. Plus ph Lok Awaz TV te Rattan dalal da channel dekh rahe twn ohna nu lagda bus Amritpal to bina koi hor hai hi nahi. AAP nu v 2017 which edan hi laggya si, result sab nu pata. Ohi Amritpal naal hona, Rattan da propaganda v fail hoyega.
@BalwinderSingh-mz7ri
@BalwinderSingh-mz7ri 15 күн бұрын
Bheda nu mircha lagdia Han
@user-zx7dc3nf3n
@user-zx7dc3nf3n 15 күн бұрын
Sad meaning Shukha Amli dal
@Punjabi_Pakke_Wale
@Punjabi_Pakke_Wale 15 күн бұрын
Waise tan eh Rattan dalal AAP wale kise protestor ya media wale nu rok v den tan eh banda asmaan sir te chakk lainda, par Raja warring ne proper media channel nu Dhamki ditti te ehne support which ek gal kehna chaddo Raja warring nu swaal v ni kitta. Ehde warga dalla ajj tak ni dekhya.
@laveriagagan4312
@laveriagagan4312 15 күн бұрын
bhaji ikk te tusi wave chlao …. k media loka kol te ja hi reha aa…. hunn lok puchnn k tusi godi media wang BHNDD MEDIA. q bnn rhe , te fr oh v loka ch jann lgge sochn… otherwise te inha dobara road te milna ni te duja aa naal wale bai nu pucho k apa keh rhe aa (bhawe mzaak ch hi) ki media vfadari nibha reha…. pr kite kll k tusi kise party de media bnne fr eh justify krn lyi ta nhi k apa kehnde hi c k ruling party de vfadar rho🤣🤣
@JaspalSingh-ys9wr
@JaspalSingh-ys9wr 15 күн бұрын
Badala nu kaum nakaar chuki hai ratan veer oh panthak nahi
@soulofgod1721
@soulofgod1721 15 күн бұрын
Bhai Amritpal Singh Khalsa ji jindabad waheguru ji maher karna chardikala bahkso ji
@balkarsingh-bi6ot
@balkarsingh-bi6ot 15 күн бұрын
Rattan ji Khali dali a pair kohara nahi mar rahe ehna de ta Punjab de loka ne luta hi bud diti a gadara Diya .
Eccentric clown jack #short #angel #clown
00:33
Super Beauty team
Рет қаралды 21 МЛН
Chips evolution !! 😔😔
00:23
Tibo InShape
Рет қаралды 42 МЛН
Show with kamaljit Singh Brar | Political | EP 444 | Talk With Rattan
39:31
Show with Raja Warring | Political | EP 442 | Talk With Rattan
28:08
Talk with Rattan
Рет қаралды 24 М.
How many pencils can hold me up?
0:40
A4
Рет қаралды 17 МЛН
Отец помог Дочке 🥹❤️ #shorts #фильмы
0:36
Сделали ам ам
0:11
ROFL
Рет қаралды 4,9 МЛН
Ну Лилит))) прода в онк: завидные котики
0:51
Нашли меня? #софянка
0:12
Софья Земляная
Рет қаралды 1,8 МЛН
Write your reaction in the comments 😱😂
0:11
Andrey Grechka
Рет қаралды 17 МЛН