ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ । Nishan E Sikhi । Amrik Manpreet । Walk With Turna

  Рет қаралды 69,923

Walk With Turna

Walk With Turna

Күн бұрын

ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ
1 ਸਾਲ ਪਹਿਲਾਂ ਹੀ Admission ਹੋ ਜਾਂਦੀ Full
ਨਿਸ਼ਾਨ-ਏ-ਸਿੱਖੀ International School
#WalkWithTurna #KhadurSahib #NishanESikhi
Nishan E Sikhi International School Khadur Sahib । Amrik Manpreet । Walk With Turna

Пікірлер: 103
@amreekkaur4136
@amreekkaur4136 3 ай бұрын
ਜੇ ਸਾਰੇ ਬਾਬੇ ਖਡੂਰ ਸਾਹਿਬ ਬਾਬਾ ਜੀ ਤਰਾ ਵਿਦਿਆ ਦੇ ਚਾਨਣ ਦਾ ਪ੍ਸਾਰ ਕਰਨ ਤੇ ਸਿੱਖੀ ਨਾਲ ਜੋੜਨ ਦਾ ਤਾ ਪੰਜਾਬ ਦੀ ਨੁਹਾਰ ਹੀ ਬਦਲ ਜਾਵੇ
@gogijosan4966
@gogijosan4966 3 ай бұрын
ਬਹੁਤ ਹੀ ਵਧੀਆ ਉਪਰਾਲਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੀਆਂ ਦਾ ਕਾਸ ਜੇ ਸਾਰੇ ਕਾਰ ਸੇਵਾ ਵਾਲੇ ਬਾਬੇ ਹਰ ਇਕ ਜਿਲੇ ਵਿੱਚ ਇੱਕ ਇੱਕ ਸਕੂਲ ਇਸ ਤਰਾਂ ਦੇ ਬਣਾ ਦੇਣ ਤਾ ਬਹੁਤ ਵਧੀਆ ਹੋਵੇਗਾ ਤੇ ਨਾਲ ਸਿੱਖੀ ਦਾ ਪ੍ਰਚਾਰ ਵਧੀਆ ਹੋਵੇਗਾ 🙏🏻
@GurpreetSingh-kp8sj
@GurpreetSingh-kp8sj 2 ай бұрын
ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਦਾ ਸਿੱਖਾਂ ਦੁਬਾਰਾ ਬਣਾਇਆ ਪਹਿਲਾ ਸਕੂਲ ਦੇਖ ਕੇ ਇਸ ਤਰ੍ਹਾਂ ਦੇ ਸਕੂਲਾਂ ਦੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਸਕੂਲਾਂ ਦੇ ਜਰੀਏ ਪੰਜਾਬ ਦੇ ਬੱਚੇ IAS , IPS , PCS ਬਣਾਏ ਜਾ ਸਕਦੇ ਹਨ
@armansandhu6504
@armansandhu6504 3 ай бұрын
ਬਹੁਤ ਵਧੀਆ ਜੀ ਬਹੁਤ ਦੇਰ ਦੀ ਤਮੰਨਾ ਸੀ ਇਹ ਸਕੂਲ ਵੇਖਣ ਦੀ ਅੱਜ ਪੂਰੀ ਹੋ ਗਈ ਬਾਬਾ ਜੀ ਨੂੰ ਪੰਜਾਬ ਵਿੱਚ ਹੋਰ ਬ੍ਰਾਂਚਾਂ ਵੀ ਖੋਲਣੀਆਂ ਚਾਹੀਦੀਆਂ 🙏
@drsarvjeetbrarkundal2858
@drsarvjeetbrarkundal2858 Күн бұрын
ਚੜਦੀ ਕਲਾ ਜੀ।
@diljeetkaur5858
@diljeetkaur5858 3 ай бұрын
ਬਹੁਤ ਹੀ ਉੱਚੇ ਪੱਧਰ ਦਾ ਸਕੂਲ♥️🙏🏻🙏🏻👌
@s.sarvansingh5714
@s.sarvansingh5714 2 ай бұрын
ਪੜ੍ਹਾਈ ਦੇ ਨਾਲ-ਨਾਲ ਗੁਰਮੱਤ ਦੀ ਪੜ੍ਹਾਈ ਕਰਾਈ ਜਾ ਰਹੀ।ਬਹੁਤ ਵਧੀਆ ਉਪਰਲਾ। ਗਰੀਬ ਸਿੱਖ ਪਰਿਵਾਰ ਦੇ ਹੁਸ਼ਿਆਰ ਬਚਿਆ ਨੂੰ ਫ੍ਰੀ ਅਡਮਿਸ਼ਨ ਵੀ ਦੇਣਾ ਚਾਹੀਦਾ ਹੈ।
@tejpalpannu2293
@tejpalpannu2293 18 күн бұрын
Waheguru ji 🙏🙏🙏🇮🇳💯🇮🇳🙏🙏🙏
@rakkarrakkar2981
@rakkarrakkar2981 2 ай бұрын
ਸ਼੍ਰੀ ਚਮਕੌਰ ਸਾਹਿਬ ਵਿੱਚ ਇਵੇਂ da,ਸਕੂਲ ਖੋਲ੍ਹਿਆ ਜਾਣਾ ਚਾਹੀਦਾ ਹੈ ❤
@peaceformind627
@peaceformind627 2 ай бұрын
ਵਾਹਿਗੁਰੂ ਚੜਦੀ ਕਲਾ ਕਰਨ ਸਿੱਖ ਕੌਮ ਪੜ੍ਹੇ ਲਿਖੇ ਵਧੇ ਫੁੱਲੇ
@Kanwarnau-nihal-singh70
@Kanwarnau-nihal-singh70 3 ай бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ, ਲੋਕ ਹੋਰ ਜਾਗਰੂਕ ਹੋਣਗੇ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮ੍ਰਿਤਸਰ ਤੋਂ!
@manjot2765
@manjot2765 3 ай бұрын
HE IS THE BEST PRINCIPAL ♥ such a gem of a person.. S. Amarjeet Singh
@HSsingh741
@HSsingh741 2 ай бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮਨ ਖੁਸ਼ ਹੋ ਗਿਆ ਵੇਖ ਕੇ।ਵਾਹਿਗੁਰੂ ਕਿਰਪਾ ਕਰਨ ਕਿ‌ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਹੋਰ ਸਕੂਲ ਖੁੱਲਣ ।।
@peaceformind627
@peaceformind627 2 ай бұрын
ਰੂਹ ਖੁਸ਼ ਹੋਗੀ ਬਾਬਾ ਜੀ ਦੇ ਚਲਾਏ ਕਾਰਜ ਨੂੰ ਦੇਖਕੇ
@MiriPiriOfficialChannel
@MiriPiriOfficialChannel 3 ай бұрын
Waheguru ji bhai amreek singh. Ji bahut salangha yog uprala
@gurdialsingh5951
@gurdialsingh5951 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@gurpreetsingh-xl3im
@gurpreetsingh-xl3im 3 ай бұрын
Waheguru ji nishan e sikhi international school nu tarakiya bkshe .....school nu chrdikala vich rkhe
@kksandhu1779
@kksandhu1779 3 ай бұрын
Bohot vadiya ji
@g.sharan6041
@g.sharan6041 3 ай бұрын
Very high level school, beautiful building, thanks for showing this school
@BaljinderSinghBrar-gc4md
@BaljinderSinghBrar-gc4md 3 ай бұрын
🙏🤲 Very fantastic 🌹 Absolutely Greatfull 👍 Waheguru Ji 🙏 Ess School De All Staff Aur All Bacheyaan Nu With family's Hamesha Khush Tandurust Aur Chardi Kla Vich Rakhna Ji 🙏 ☝️👏
@HarjitKaur-ue7jr
@HarjitKaur-ue7jr Ай бұрын
Bahut vadeaa waheguru ji Maher Karan ji
@singh11600
@singh11600 Ай бұрын
Waheguru Ji Meher kare
@GurdeepSingh-wl3dd
@GurdeepSingh-wl3dd 3 ай бұрын
Appriciate you both, very nice professional interview
@sodhitalwandi6162
@sodhitalwandi6162 3 ай бұрын
Waheguru g mehar karan 🙏
@mawinakaur3812
@mawinakaur3812 3 ай бұрын
Bahut bahut shukria ji...sari videos tuhadi bahut sohni hundiya...te eh vlog v dekh k dil bada khush hoya...kyunki asi v teaching line vich reh chuke ha...so eh school da system...divinity nal v jodya hoya jo ki bahut sohna uprala hai
@MOR.BHULLAR-PB05
@MOR.BHULLAR-PB05 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@sarbkaur5199
@sarbkaur5199 3 ай бұрын
Waheguru jio
@RobinSingh-sg1xi
@RobinSingh-sg1xi 2 ай бұрын
ਬਹੁਤ ਵਧੀਆ ਜੀ
@kulpreetkaur6154
@kulpreetkaur6154 2 ай бұрын
Bhut hi vdiya uprala hai ji istra da upralla har sikh bacheya nu milna chahida hai ji
@user-jv9ey5vm6n
@user-jv9ey5vm6n 3 ай бұрын
Very nice and very great ❤
@rajwantkaur1151
@rajwantkaur1151 3 ай бұрын
Great 👍👍
@VARINDERMEHROK
@VARINDERMEHROK 3 ай бұрын
Awesome ❤
@user-fp3cx2ie5s
@user-fp3cx2ie5s 3 ай бұрын
Masaallha❤❤🎉🎉subhanallha
@avtarsingh-cm3vc
@avtarsingh-cm3vc 3 ай бұрын
Very nice School & staff
@JaswantSingh-py5cd
@JaswantSingh-py5cd Ай бұрын
Baba ji great
@sukhchainsingh6243
@sukhchainsingh6243 3 ай бұрын
Very good work ji
@kulwant747
@kulwant747 3 ай бұрын
Waheguruji
@punjabitravelvlogs6126
@punjabitravelvlogs6126 3 ай бұрын
Very nice 👌
@iqbalsidhu6651
@iqbalsidhu6651 3 ай бұрын
Well come my dear brother and Sister ji
@SwaranSingh-uj1ch
@SwaranSingh-uj1ch 3 ай бұрын
Very Good
@angrejparmar6637
@angrejparmar6637 3 ай бұрын
Thanks
@innocentthought7173
@innocentthought7173 Ай бұрын
V nyc ji
@user-ud4ud8wu7h
@user-ud4ud8wu7h 3 ай бұрын
Nice 👍
@BalwinderSingh-qe8jv
@BalwinderSingh-qe8jv 3 ай бұрын
Your tarban very good brother God bless you
@WalkWithTurna
@WalkWithTurna 3 ай бұрын
Thanks a lot
@Daily_Brain_Dose28
@Daily_Brain_Dose28 3 ай бұрын
Nice
@rajbindersingh3048
@rajbindersingh3048 3 ай бұрын
🙏
@rakkarrakkar2981
@rakkarrakkar2981 2 ай бұрын
❤❤❤❤❤
@husanpreetKaur-jo9iy
@husanpreetKaur-jo9iy 2 ай бұрын
ਜਦੋ ਇਹ ਸਕੂਲ ਬਣਿਆ ਸੀ ਤਾ ਗਰੀਬਾ ਨੇ ਫਰੀ ਸੇਵਾ ਕਰਕੇ ਇਹ ਸਕੂਲ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਤਾ ਜੋ ਉਹਨੇ ਦੇ ਬੱਚੇ ਪੜ ਸਕਣ ਪਰ ਅੱਜ ਇੱਕ ਗਰੀਬ ਤੇ ਗਰੀਬ ਦਾ ਬੱਚਾ ਇੱਥੇ ਪੈਰ ਵੀ ਨਹੀ ਪਾ ਸਕਦਾ ।
@surjitpunia8262
@surjitpunia8262 3 ай бұрын
Waheguru ji blessed Nishan e Sikhi school and thanks Baba ji how made this,and also thanks of turna ji
@baljindersingh7802
@baljindersingh7802 3 ай бұрын
I love you bata and bati
@sandeepkaurdhillon8700
@sandeepkaurdhillon8700 2 ай бұрын
Pls also make video on nishan e sikhi centre ,khadur sahib
@SinghH-zt9uj
@SinghH-zt9uj 3 ай бұрын
Well done my son 2boys
@jaswindersingh1459
@jaswindersingh1459 2 ай бұрын
ਬਹੁਤ ਸੋਹਣਾ ਕੰਮ ਜੀ
@RamanpreetToor
@RamanpreetToor 3 ай бұрын
Paji kartarpur wale school bi explore kreyo same ah shri guru arjan dev public school baba g he run krade❤❤❤
@NavreetkaurKang-lg8xh
@NavreetkaurKang-lg8xh 3 ай бұрын
ਮੇਰਾ ਬੇਟਾ ਵੀ ਇਸੇ ਸਕੂਲ ਚ ਪੜ੍ਹਦਾ ਆ, nursary ਤੋ ਇਸ ਸਕੂਲ ਵਿਚ ਆ, ਹੁਣ ਓ 4th ਵਿਚ ਆ, ਬਹੁਤ ਵਧੀਆ ਪੜ੍ਹਾਈ ਆ ਸਕੂਲ ਦੀ, ਖਰਚਾ ਵੀ ਜ਼ਿਆਦਾ ਨਈ ਆ, ਆਮ ਸਕੂਲਾਂ ਵਾਂਗ ਈ ਆ
@AvtarSingh-qz9qn
@AvtarSingh-qz9qn 3 ай бұрын
ਮੇਰੇ ਦੋਨੋ ਜੁੜਵਾ ਬੇਟੇ ਇਸੇ ਸਕੂਲ ਚ ਪੜ੍ਹਦੇ ਆ ਜੀ ,,ਤੁਸੀ ਕਿੱਥੋ ਜੀ
@pritpalkaur5280
@pritpalkaur5280 3 ай бұрын
Sister g ithe hostal da parband hai biys ly
@AvtarSingh-qz9qn
@AvtarSingh-qz9qn 3 ай бұрын
Nhi ji
@AvtarSingh-qz9qn
@AvtarSingh-qz9qn 3 ай бұрын
@@pritpalkaur5280 good morning ji
@AvtarSingh-qz9qn
@AvtarSingh-qz9qn 3 ай бұрын
@@pritpalkaur5280 hostal nhi hai ji
@zsingh809
@zsingh809 2 ай бұрын
Agar har City vich eda de hi school hon ta lok private school di lut vicho Bach sakde ne sikhi nu vad to vad Parmot kita ja sakda ajj samay eda da ke lok parai lai apne bacheya nu Othe Dhram de schoola vich jana painda bhut vadiya school 🙏🙏🙏
@gurdevsingh-pk8qd
@gurdevsingh-pk8qd 3 ай бұрын
🙏👍👏👌🇫🇷
@damanpreetsingh4135
@damanpreetsingh4135 3 ай бұрын
Pls come up every sikh and take mission to open this type of school in Every district of Punjab. To avoid this current education in Christan school by admitted their child by sikh families
@deepakbabbar3107
@deepakbabbar3107 2 ай бұрын
Not only for Sikh Everyone Can join
@Simrankour-1948
@Simrankour-1948 2 ай бұрын
Eho jehe school har disst ch hona cahida a 🙏
@santokhsingh6149
@santokhsingh6149 3 ай бұрын
Sada school
@nirmaljotkaur1265
@nirmaljotkaur1265 3 ай бұрын
Plz ludhiane v khol do eda di branch
@Sigma._.content001
@Sigma._.content001 3 ай бұрын
Mam 10+1 vich addmission kive lai sakede ne
@luckygrewal4421
@luckygrewal4421 3 ай бұрын
Ludhiana vich eh school kholia jave
@user-od9ki4it3y
@user-od9ki4it3y 3 ай бұрын
ਗਰੀਬ ਪਰਿਵਾਰ ਦਾ ਬੱਚਾ ਸਕੂਲੇ ਪੜ੍ਹਦਾ ਜਾਂ ਨਹੀਂ ਇਹਦੀ ਜਾਣਕਾਰੀ
@JarnailSingh-cz4yk
@JarnailSingh-cz4yk 2 ай бұрын
Other district vich v eho school kholo
@thirteencoffins
@thirteencoffins 2 ай бұрын
ਬਹੁਤ ਸੋਹਣਾ ਲੱਗਾ ਵੀਰ ਜੀ, ਇੰਝ ਹੀ ਪੱਗ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੀ ਪਛਾਣ ਹੈ। ਤੁਸੀਂ ਬਾਹਰਲੀਆਂ ਥਾਵਾਂ ਤੇ ਵੀ ਜਾਂਦੇ ਹੋ, ਪੱਗ ਨਾਲ ਹੀ ਪਤਾ ਲਗਦਾ ਹੈ ਕਿ ਸਿੱਖ ਆਏ ਨੇ। ਫਿਰ ਦੇਖਿਓ ਦੁੱਗਣੀ ਇੱਜਤ ਵੀ ਮਿਲੇਗੀ ਤੁਹਾਨੂੰ।
@davinderkaur6966
@davinderkaur6966 3 ай бұрын
Hostel v ha
@harbansbadesha
@harbansbadesha 2 ай бұрын
Principal ਸਿਫਾਰਸ਼ੀ ਲੱਗਦਾ
@rajkang1171
@rajkang1171 Ай бұрын
22 kharcha ki aa ik saal da
@Amandeep-kp9kq
@Amandeep-kp9kq 2 ай бұрын
Same to same akal academy vale rule a bas building hor a
@majorsingh5308
@majorsingh5308 2 ай бұрын
ਸ਼ਾਨ-ਏ-ਕੌਮ
@satnamkalsi1023
@satnamkalsi1023 2 ай бұрын
Ki sikh gareeb bacheyan lai koi sahoolat hai ki?like free education...kyoki sikhi school v sirf kaaam joge hi reh gaye guruyan de nam te lutt bas...eh mera personalexperience hai
@terapreet1313.
@terapreet1313. 3 ай бұрын
ਕਿਸੇ ਗਰੀਬ ਦਾ ਬੱਚਾ ਪੜਦਾ ਇਥੇ ਦੱਸੋ। ।।।
@user-nh8gv7sp6s
@user-nh8gv7sp6s 3 ай бұрын
Ha veer ji
@AbhayjitSingh-dx2st
@AbhayjitSingh-dx2st 3 ай бұрын
Nahi ji sada baccha ethe parda aa bht khrcha aa pr parai v bht vadiya aa
@sukhjotsingh4620
@sukhjotsingh4620 3 ай бұрын
Paji kharcha thora hi va mai +1 class ch va baki schoolan ch 11th di fees 5 ton 7 hazar hundi prr eathe sirf 2000 va ik mahine di ❤
@Gurbanipf5rh
@Gurbanipf5rh 3 ай бұрын
ਕਿਸੇ ਗਰੀਬ ਲਈ ਇਹੋ ਜਿਹੇ ਸਕੂਲ ਨਹੀਂ ਸੋਚਦੇ। ਘਟ ਫੀਸ ਵੀ ਕੋਈ ਗਰੀਬ ਨਹੀਂ ਦੇ ਸਕਦਾ।
@amanjeetkaur-xr3vj
@amanjeetkaur-xr3vj 2 ай бұрын
Sorry to say but first language di gl kiti but mnu ni lgda because she is trying to speak English instead of punjabi...😊😊
@jarnail-jas
@jarnail-jas 2 ай бұрын
ਪਹਿਲਾਂ ਆਪ ਵੀ ਪੰਜਾਬੀ ਲਿਖੋ ਤੇ ਬੋਲੋ
@rajakamboj5042
@rajakamboj5042 3 ай бұрын
Very good
@SatnamSingh-pn7ob
@SatnamSingh-pn7ob 3 ай бұрын
Nice
@mohansingh3290
@mohansingh3290 2 ай бұрын
Waheguru ji
@Emmaarsr
@Emmaarsr 3 ай бұрын
Very good
艾莎撒娇得到王子的原谅#艾莎
00:24
在逃的公主
Рет қаралды 28 МЛН
The Joker saves Harley Quinn from drowning!#joker  #shorts
00:34
Untitled Joker
Рет қаралды 38 МЛН