ਖਡੂਰ ਸਾਹਿਬ ਤੋਂ MP Amritpal Singh ਕਦੋਂ ਲੈਣਗੇ ਹਲਫ਼, Adv Simranjit ਨੇ ਦਿੱਤੀ ਪੂਰੀ ਜਾਣਕਾਰੀ

  Рет қаралды 28,997

DainikSavera

DainikSavera

5 күн бұрын

#mp #amritpalsingh #khadoorsahib
ਖਡੂਰ ਸਾਹਿਬ ਤੋਂ MP Amritpal Singh ਕਦੋਂ ਲੈਣਗੇ ਹਲਫ਼, Adv Simranjit ਨੇ ਦਿੱਤੀ ਪੂਰੀ ਜਾਣਕਾਰੀ
When will MP Amritpal Singh take oath from Khadur Sahib, Adv Simranjit gave complete information
#mp #amritpalsingh #khadoorsahib #adv #dainiksavera #oath #information #punjabnews #punjabinews #latestpunjabnews #punjab #sikh #sikhism #todaynews #newsupdate #latestnewstoday #latestnews #livenews #newstoday #breakingnews
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 47
@AffectionateBurger-zp7cq
@AffectionateBurger-zp7cq 3 күн бұрын
Cm ਬਣੂ ਅਮ੍ਰਿਤਪਾਲ ਸਿੰਘ ਪੁਲਿਸ ਦੇ ਕਾਫਲੇ ਤੁਰਨ ਗੇ ਅਮ੍ਰਿਤਪਾਲ ਨਾਲ ਜੇਲੋਂ ਬਾਹਰ ਆਉਣ ਗੇ😊😊
@MandeepKaur-vy7cb
@MandeepKaur-vy7cb 3 күн бұрын
❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਸਾਡੇ ਸਾਹਮਣੇ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ ਅੱਜ ਤੱਕ ਕੋਈ ਜਥੇਬੰਦੀ ਸੰਸਥਾ ਅੱਗੇ ਨਹੀਂ ਤੁਰੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸਿਰਫ ਭਾਈ ਅਮਿਰਤਪਾਲ ਸਿੰਘ ਤੋਂ ਬਿਨਾਂ ਕੋਈ ਨਹੀਂ ਬਚਾ ਸਕਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਸਾਰੇ ਜਥੇਬੰਦੀਆਂ ਸੰਪਰਦਾਵਾਂ ਅਖੌਤੀ ਪੰਥਕ ਆਗੂ ਅਖਵਾਉਣ ਵਾਲੇ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਰਹੇ ਹੈਂ ਅੱਜ ਤੱਕ ਉਪਰਾਲਾ ਕੀਤਾ ਸਿਰਫ ਭਾਈ ਅਮਿਰਤਪਾਲ ਸਿੰਘ ਨੇ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਹੀ ਅਖੌਤੀ ਪੰਥਕ ਆਗੂਆਂ ਨੂੰ ਵੀ ਬਹੁਤ ਤਕਲੀਫ ਹੁੰਦੀ ਸੀ ਦੰਦ ਕੜਕਦੇ ਰਹੇ ਭਾਈ ਅਮਿਰਤਪਾਲ ਸਿੰਘ ਨੂੰ ਅੱਗੇ ਵੱਧਦਾ ਵੇਖ ਕੇ ਭਾਈ ਅਮਿਰਤਪਾਲ ਸਿੰਘ ਦੀਆਂ ਫੇਂਕ ਵੀਡੀਓ ਆਡੀਓ ਫੋਟੋ ਲਗਾ ਕੇ ਅੱਜ ਵੀ ਸਾਡੇ ਕੁੱਝ ਆਪਣੇ ਹੀ ਬੰਦੇ ਬਦਨਾਮ ਕਰਨ ਤੇ ਲੱਗੇ ਹੋਏ ਹੈਂ ਜਿਹੜੇ ਨੌਜਵਾਨ ਨੇ ਪਹਿਲਾਂ ਪਰਚਾ ਦਰਜ ਕਰਵਾਇਆ ਸੀ ਵਰਿੰਦਰ ਸਿੰਘ ਚਮਕੌਰ ਸਾਹਿਬ ਕੋਲ ਸਲੇਮਪੁਰ ਦੇ ਨੌਜਵਾਨ ਵੱਲੋਂ ਇਲਜਾਮ ਲਗਾ ਕੇ ਸ਼ਿਕਾਇਤ ਦਰਜ ਕਰਵਾਈ ਸੀ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਉੱਪਰ ਉਸ ਨੌਜਵਾਨ ਤੋਂ ਸਭ ਕੁਝ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂਆਂ ਵੱਲੋਂ ਕਰਵਾਇਆ ਗਿਆ ਸੀ ਜਿਹਨਾਂ ਨੇ ਸ਼ਰੇਆਮ ਉਸ ਵਰਿੰਦਰ ਸਿੰਘ ਦੀ ਹਮਾਇਤ ਕੀਤੀ ਸੀ ਭਾਈ ਅਮਿਰਤਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ ਉਹ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ ਸੀ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਬਹੁਤ ਵਧੀਆ ਕੌਮ ਦਾ ਲੀਡਰ ਹੈ ਅੱਜ ਤੱਕ ਇਹੋ ਜਿਹਾ ਲੀਡਰ ਚਾਲ਼ੀ ਸਾਲ ਵਿੱਚ ਸਾਨੂੰ ਨਹੀਂ ਮਿਲਿਆ ਪਰ ਸਾਡੇ ਆਪਣੇ ਸਾਥ ਦੇਣ ਦੀ ਜਗ੍ਹਾ ਲੱਤਾਂ ਬਾਹਾਂ ਖਿੱਚਦੇ ਹੈਂ ਕੋਈ ਹੋਰ ਲੱਤਾਂ ਖਿੱਚਣ ਕੋਈ ਦੁੱਖ ਨਹੀਂ ਪਰ ਜਦੋਂ ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲੱਗ ਜਾਣ ਫਿਰ ਬਹੁਤ ਦੁੱਖ ਲੱਗਦਾ ਹੈ
@user-lm3bm7dt8p
@user-lm3bm7dt8p 3 күн бұрын
Chita ਦੁੱਧ vrga varinder nu puch bhen ki halt ਕੀਤੀ ohdi kutt kutt k amritpal ne jhooth na bolo njaij greeb sikh nu marya berehmi nal
@user-lm3bm7dt8p
@user-lm3bm7dt8p 3 күн бұрын
Ina jhooth na bol bhene bhagele mgr lag k
@goldysidhu6562
@goldysidhu6562 3 күн бұрын
C,m, ਬਣੂੰ ਸਾਡਾ ਖਾਲਸਾ ਭਾਈ ਅਮਿਤਪਾਲ ਸਿੰਘ ਜੀ
@AmarjitSingh-eq3rl
@AmarjitSingh-eq3rl 3 күн бұрын
ਬਣ ਸਕਦਾ ਹੈ ਜੇ ਬੀ ਜੇ ਪੀ ਦਾ ਸਹਿਯੋਗ ਰਹੇਗਾ
@jaspreetsingh8933
@jaspreetsingh8933 3 күн бұрын
Hona chahida
@AmarjitSingh-eq3rl
@AmarjitSingh-eq3rl 3 күн бұрын
​@@jaspreetsingh8933ਫੇਰ ਇਸ ਤੇ ਹੋਰ ਪਾਰਟੀਆਂ ਵਿਚ ਫਰਕ ਕੀ ਰਹਿ ਜਾਵੇਗਾ
@jagmohansingh6656
@jagmohansingh6656 3 күн бұрын
Nice 👍
@Jaswindersingh-kw3ip
@Jaswindersingh-kw3ip 3 күн бұрын
ਸਿੱਖ ਕੌਮ ਨੂੰ ਛੋਟੇ ਛੋਟੇ ਸਾਰੇ ਮਸਲਿਆਂ ਨੂੰ ਪਾਸੇ ਰੱਖਕੇ ਇੱਕੋ ਨਿਸ਼ਾਨੇ ਤੇ ਕੰਮ ਕਰਨਾ ਚਾਹੀਦਾ ਹੈ ਇਸ ਭਾਰਤੀ ਸਿਸਟਮ ਵਿੱਚ ਸਿੱਖ ਕੌਮ ਦਾ ਕੋਈ ਭਲਾ ਨਹੀਂ ਹੋਵੇਗਾ
@AmarjitSingh-eq3rl
@AmarjitSingh-eq3rl 3 күн бұрын
ਇਹ ਸੱਭੇ ਬੀ ਜੇ ਪੀ ਵੱਲ ਝੁਕਾਅ ਰਖਣ ਗੇ
@gurpreetsidhu9983
@gurpreetsidhu9983 3 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@kuljeetsingh5556
@kuljeetsingh5556 3 күн бұрын
ਇਸ ਨੂੰ ਕਿਹਾ ਜਾਂਦਾ ਗੁਲਾਮੀ ਅਸੀਂ ਪਤਾ ਨਹੀਂ ਕਦੋਂ ਸਮਝਣਾ
@AmarjitSingh-eq3rl
@AmarjitSingh-eq3rl 3 күн бұрын
ਸੌਹ ਅੱਜ ਨਹੀ ਤਾਂ। ਕੱਲ ਚੁੱਕ ਹੋ ਜਾਵੇਗੀ ਹੁਣ ਇਹ ਗੱਲ ਪੱਕੀ ਹੈ ਹੁਣ ਇਹਨਾਂ ਦਾ ਝੁਕਾਅ ਬੀ ਜੇ ਪੀ ਵੱਲ ਜਿਆਦਾ ਹੋਵੇਗਾ
@quantityquit426
@quantityquit426 3 күн бұрын
ਸਰਦਾਰ ਐਂਕਰ ਜੀਉ, ਸਵਾਲ ਸਟੀਕ ਤੇ ਨਿਬੰਧ ਛੋਟੇ ਹੋਣੇ ਚਾਹੀਦੇ ਹਨ।
@SherSidhu-xt6jm
@SherSidhu-xt6jm 3 күн бұрын
District Magistrate or CM of Punjab is a minor minion of Indian state. Amritpal's decision is directly being made by RSS/Modi/Shah/ Doval Dinkar Gupta. Advisory board is just a smoke screen and they work as per orders of home ministry.
@ManpreetSingh-po8ox
@ManpreetSingh-po8ox 3 күн бұрын
Good
@gurmukhoughera523
@gurmukhoughera523 2 күн бұрын
See when 12 members present in the House of Parliament AND 13th member is missing.Those were present should have taken a solid stand that we are not taking any oath until 13th isn't here with us
@GurjotHehar-wm1pe
@GurjotHehar-wm1pe 3 күн бұрын
ਮੁੱਖ ਹੱਲ਼ ਆਜ਼ਾਦੀ। ਅਦਾਲਤਾ ਮੋਦੀ ਸਰਕਾਰ ਦੀਆਂ ਸਿੱਖ ਕੌਮ ਦੇ ਤਾ ਜੁਤੀਆਂ ਹੀ ਪੈਣੀ ਆ।
@user-cf3vx3uc9k
@user-cf3vx3uc9k 2 күн бұрын
Good Adv simranjit singh
@Sikhism_pind
@Sikhism_pind Күн бұрын
Advocate e dhilla lagda majnu ta
@HariSingh-sn2nh
@HariSingh-sn2nh 3 күн бұрын
Supreme court vich payo high court sirf ava hai
@balkarsingh-nn5le
@balkarsingh-nn5le 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰੀਲੀਜ਼ ਕਰਨਾ ਚਾਹੀਦਾ ਇਹਨਾਂ 🦮🦮 ਸਰਕਾਰਾਂ ਨੂੰ 😡😡😡😡👞
@sanjkaler2317
@sanjkaler2317 3 күн бұрын
❤🎉okg🎉🎉🎉🎉🎉❤❤❤
@KaramjitkaurDhanoa
@KaramjitkaurDhanoa 3 күн бұрын
ਵੀਰ ਮਾਣਯੋਗ High court ਦਾ ਸਹਾਰਾ ਲਓ
@user-xv4dv6oj8n
@user-xv4dv6oj8n 2 күн бұрын
Aahu bas sabrh di lodh aah amritpal zidabad 🚩🚩
@DalbirKhan-ky7fz
@DalbirKhan-ky7fz 2 күн бұрын
ਆਮ ਆਦਮੀ ਪਾਰਟੀ ਭਗਵੰਤ ਮਾਨ ਮੱਖੀਆਂ ਦੇ ਛੱਤੇ ਨੂੰ ਗਲਤ ਹੱਥ ਮਾਰ ਲਿਆ ਪਹਿਲਾ ਲੋਕਾਂ ਨੋ ਥੋੜੀਆ ਵੋਟਾਂ ਪਾ ਦਿੱਤੀਆਂ ਸੀ ਪਰ ਹੁਣ ਜਲੰਧਰ ਤੋਂ ਜ਼ਿਮਨੀ ਚੋਣਾਂ ਵਿੱਚ ਹਾਰ ਬਹੁਤ ਹੋਣੀ ਸਰੇਆਮ ਦਿੱਖ ਰਿਹਾ ਇਹ ਕੋਈ ਲੁਕਣ ਵਾਲੀ ਗੱਲ ਨਹੀਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੌਲੀ ਹੌਲੀ ਨੀਂਹ ਖ਼ਤਮ ਹੋ ਰਹੀ ਲੋਕਾਂ ਬਹੁਤ ਗੁੱਸੇ ਵਿਚ ਨੇ ਹੁਣ ਨਾ ਕਣਕ ਆਟਾ ਬਿਜਲੀ ਫਰੀ ਹੁਣ ਲੋਕਾਂ ਨੋ ਭੀਖ ਮੰਗਣ ਦਾ ਕੰਮ ਬੰਦ ਕਰ ਦਿੱਤਾ
@daljitnagi3610
@daljitnagi3610 Күн бұрын
Tu c supreem court de chief justice saab nu letter likho .
@harpreetkaur6337
@harpreetkaur6337 3 күн бұрын
punjab govt. de kehen te center ne layi eh sach h chahe jo jivein marzi words di her - fer kar k das dewe
@HarjitSingh-xs8qt
@HarjitSingh-xs8qt Күн бұрын
Amrit pal singh not belong to any jathebandi curntly he is member of parliament
@surinderpalsingh3595
@surinderpalsingh3595 3 күн бұрын
Sab tu pehla layer ache rakho inha di gal tu lagda nahi eh kuch kar sakda hai
@avirdee5421
@avirdee5421 3 күн бұрын
Keep him in Dibrugarh for the next 50 years. Give him a choice to return to Dubai and never return to India.
@harpalthind6094
@harpalthind6094 3 күн бұрын
Teri kehdi maa chk lai
@karama709
@karama709 3 күн бұрын
Mehta Kalu Ram amar rahe
@HariSingh-sn2nh
@HariSingh-sn2nh 3 күн бұрын
Hram dayo moot tusi pivo 😂😂cow da payo sabd dah jo rooj pinda hooo
@taranjeetsingh4346
@taranjeetsingh4346 2 күн бұрын
Boycott kro Buchad Bhagwant mann da hor AAP party har pind vich vadan naa do Sikha de dushman hai AAP PARTY
@deep_2113
@deep_2113 3 күн бұрын
BJP RSS ajanseya Da hat lagda badala nu khatam kar kay Hun Amrit pal nu Punjab Da dami jathedar laya Jaye gha Shak hai kuch Tey gharbarh hai 😮
@jaswindersidhu1716
@jaswindersidhu1716 2 күн бұрын
Bhand di bhan dr lan bad gea
@karama709
@karama709 3 күн бұрын
Bhai Mootpal Dibrugarh wale ne Khande UK wale daa moot pita hai
@karama709
@karama709 3 күн бұрын
Raj karega Hindu 🕉 baki rahe naa koi
@waraichxajay
@waraichxajay 3 күн бұрын
Hindu diya dheeyan bhena nadir shah lai ke janda si ohdo kyo ni hindu raaj krde rahe ohdo shada ke sikh leyonde rahe 😂😂
@karama709
@karama709 3 күн бұрын
@@waraichxajay Nadir shah sikha Dia dhia vi lijanda si itihaas poora padho
@waraichxajay
@waraichxajay 3 күн бұрын
@@karama709 par sikh shada leyonde si tusi andar vadd jande si 😂 Naale sikhan diya kudiya vall taan oh dekhda vi ni si kyoki ohnu pta si sikha bare itehaas tu padh ik vaar
@karama709
@karama709 3 күн бұрын
@@waraichxajay Mehta Kalu Ram jaanda hai ,banda vadhia si
@Anilyadav17938
@Anilyadav17938 2 күн бұрын
sodi bund ch tel pa k agg laun wali aw dalleo ahsanframosh lok saale dalle
OMG😳 #tiktok #shorts #potapova_blog
00:58
Potapova_blog
Рет қаралды 3,9 МЛН
Homemade Professional Spy Trick To Unlock A Phone 🔍
00:55
Crafty Champions
Рет қаралды 60 МЛН
Super gymnastics 😍🫣
00:15
Lexa_Merin
Рет қаралды 108 МЛН
OMG😳 #tiktok #shorts #potapova_blog
00:58
Potapova_blog
Рет қаралды 3,9 МЛН