Khabar Di Khabar (2002) || Amritpal Singh ਪਲਟੂ ਬਾਜ਼ੀ , Akali Dal President ਬਾਰੇ ਸਭ ਤੋਂ ਵੱਡਾ ਖੁਲਾਸਾ

  Рет қаралды 80,688

Prime Asia TV

Prime Asia TV

4 күн бұрын

#primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2002) || Amritpal Singh ਪਲਟੂ ਬਾਜ਼ੀ , ਅਕਾਲੀ ਦਲ ਦੇ ਪ੍ਰਧਾਨ ਬਾਰੇ ਸਭ ਤੋਂ ਵੱਡਾ ਖੁਲਾਸਾ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 108
@gurjotbhinder6680
@gurjotbhinder6680 2 күн бұрын
ਭਾਈ ਅਮਿੰਰਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਬਾਦਲ ਦਲ ਖ਼ਤਮ ਕੀਤਾ ਜਾਵੇ ਫਿਰ ਬਹੁਤ ਵਧੀਆ ਖੇਤਰੀ ਪਾਰਟੀ ਬਣ ਸਕਦੀ ਹੈ ਜ਼ੋ ਪੰਜਾਬ ਚੜ੍ਹਦੀ ਕਲਾ ਵਿਚ ਆ ਜਾਵੇ ਗਾ
@SidhuSahibSidhuSahib
@SidhuSahibSidhuSahib 2 күн бұрын
ਬੀਬੀ ਸੁਰਜੀਤ ਕੌਰ ਬਹੁਤ ਗਰੀਬ ਹੈ satth ਦਿਓ
@BalwinderKaur-mu9zb
@BalwinderKaur-mu9zb 2 күн бұрын
ਗੁਰਮੀਤ ਬਾਵਾ ਦੀਆਂ ਦੁਕਾਨਾਂ ਉਪਰ ਕਬਜਾ ਕਰਨ ਵਾਲਿਉ ਸ਼ਰਮ ਕਰੋ ਰੱਬ ਤੋਂ ਡਰੋ ਨਹੀਂ ਤਾਂ ਤੁਹਾਡੇ ਪਰਿਵਾਰ ਵੀ ਕਦੀ ਸੁਖੀ ਨਹੀਂ ਰਹਿਣ ਗੇ
@NirmalsinghSandhu-yv6qm
@NirmalsinghSandhu-yv6qm 2 күн бұрын
ਅੰਮ੍ਰਿਤਪਾਲ ਬਣੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ
@gn7036
@gn7036 2 күн бұрын
Ohna da plant kita hoya😂
@amarjitsingh2775
@amarjitsingh2775 2 күн бұрын
ਕੀ ਅਕਾਲੀ ਆਗੂਆਂ ਦਾ ਕੱਦ ਕਾਠ ਤੇ ਕਿਰਦਾਰ ਹੈਗਾ ਕਿਸੇ ਲੀਡਰ ਦਾਭਾਈ ਸਾਹਿਬ ਜਿੱਡਾ ਜਾ ਕਿਸੇ ਪਾਰਟੀ ਹੋਰ ਲੀਡਰ ਦਾ ਕਮਲੇ ਨਾ ਬਣੋ 😂😂😂
@amritpalkhangura3627
@amritpalkhangura3627 2 күн бұрын
Varis punjab de jathe bandi de pahila hi bhardan han,bhai saab.
@RatanSingh-uc2mq
@RatanSingh-uc2mq 2 күн бұрын
Right❤
@jamadesigallan5356
@jamadesigallan5356 2 күн бұрын
ਗੁਰਮੀਤ ਬਾਵਾ ਜੀ ਦੀ ਬੇਟੀ ਲਈ ਸਾਰੇ ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲਣ ਵਾਲੇ ਬੀਬੀ ਗੁਰਮੀਤ ਬਾਵਾ ਜੀ ਦੇ ਹੱਕ ਵਿੱਚ ਇੱਕਜੁੱਟਤਾ ਦਿਖਾਉਣ ਦੀ ਲੋੜ ਹੈ
@santlashmanmuni6045
@santlashmanmuni6045 2 күн бұрын
ਗਿਲੋਰੀ ਬਾਵਾ ਨੂੰ ਸਹਾਇਤਾ ਦੀ ਬਹੁਤ ਲੋੜ ਹੈ ਭਗਵੰਤ ਮਾਨ ਸਰਕਾਰ ਜ਼ਰੂਰ ਧਿਆਨ ਦੇਵੇ ਕਿਉਂਕਿ ਮਾਨ ਸਾਬ੍ਹ ਇੱਕ ਇਸ ਕਲਾ ਨਾਲ ਜੁੜੇ ਰਹੇ ਨੇ ਦਰਦ ਨੂੰ ਮਹਿਸੂਸ ਕਰਨ ਜਲਦੀ ਧਿਆਨ ਦੇਣ ਦੀ ਲੋੜ
@birbarinderpalkaur9165
@birbarinderpalkaur9165 Күн бұрын
Bhagvant maan nu nidikhda
@baldevjassar8059
@baldevjassar8059 2 күн бұрын
*🙏🌻ਅੱਜ ਦਾ ਵਿਚਾਰ🌻🙏* *ਬੰਦਿਆਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਕ ਗੱਲ ਆਪਣੇ ਆਪ ਨੂੰ ਪੁੱਛ,ਜੇ ਤੂੰ ਉਸ ਦੀ ਥਾਂ ਤੂੰ ਹੁੰਦਾ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@PargatSingh-fd8fg
@PargatSingh-fd8fg 2 күн бұрын
ਅਕਾਲੀ ਦਲ ਪਾਰਟੀ ਨੇ ਨਸ਼ਿਆਂ ਦਾ ਦਰਿਆ ਵਹਾ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਗਿਆ।
@GurmeetSingh-cg7jb
@GurmeetSingh-cg7jb 2 күн бұрын
ਹਾਰਨਾ ਦਾ ਅਜੇ ਤੱਕ ਕਾਰਨ ਪਤਾ ਨਹੀਂ ਲੱਗ ਭਰਜਾਈ ਡੁੱਬ ਕੇ ਕਾਰਨ ਸੁਖਬੀਰ ਬਾਦਲ ਹੈ
@AmarjitSingh-mq7sp
@AmarjitSingh-mq7sp 2 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ
@jagtarsingh7127
@jagtarsingh7127 2 күн бұрын
ਸ੍ਰੀ ਚਮਕੌਰ ਸਾਹਿਬ ਇਲਾਕੇ ਚ ਅੱਠ ਵਜੇ ਸ਼ੁਰੂ ਹੋ ਕੇ ਦੁਪਿਹਰ 12 ਤੱਕ ਲਗਾਤਾਰ ਮੀਂਹ ਪੈਂਦਾ ਰਿਹਾ
@gurmailsinghsingh9590
@gurmailsinghsingh9590 2 күн бұрын
SGPC staff ਬਦਲ ਦੇਵੋ
@AvtarSingh-bj2vm
@AvtarSingh-bj2vm 2 күн бұрын
ਟਹਿਣਾ ਸਾਹਿਬ ਜੀ ਜੇ ਲੀਡਰ ਹੀ ਜੁੰਮੇਵਾਰ ਹੋਏ ਤਾਂ ਕੰਮ ਮੁਸ਼ਕਿਲ ਹੈ।ਪੁਜਾਰੀ ਨੂੰ ਲਾਲ ਅੱਖਾਂ ਦਿਖਾਇਆ ਗਈਆਂ ਹਨ ਜੀ
@harpreetkaur5022
@harpreetkaur5022 Күн бұрын
Badala ਨੂੰ ਕੱਢੋ ਬਾਹਰ ਗੁਰਦਵਾਰਾ ਸਾਹਿਬ ਨੂੰ ਵੀ ਇਹਨਾ ਤੋ ਅਜ਼ਾਦ ਕਰਾਵੋ 🙏🙏🙏🙏🙏🙏🙏🙏🙏
@iqbalsinghmann8022
@iqbalsinghmann8022 2 күн бұрын
ਸਤਿ ਸ੍ਰੀ ਅਕਾਲ ਵੀਰ ਸਵਰਨ ਸਿੰਘ ਟਹਿਣਾ ਜੀ 🙏🌻
@jagtargill-rc4gy
@jagtargill-rc4gy 2 күн бұрын
Very good ji thana shiab thanks
@user-nq5or5fx4q
@user-nq5or5fx4q 2 күн бұрын
Very Nice je 👍
@ranbirbasra173
@ranbirbasra173 2 күн бұрын
ਪ੍ਰਸ਼ਾਸਨ ਦੀ ਨਾ ਲੈਕੀ ਹੈ ,,ਧੱਕਾ,, ਹੋਣਾ ਪੰਜਾਬ ਚ ਆਮ ਗੱਲ ਹੈ
@user-qu3gc8wv7q
@user-qu3gc8wv7q Күн бұрын
ਪੰਜਾਬ ਵਿੱਚ ਕੋਈ ਕਾਨੂੰਨ ਕੰਮ ਨਹੀਂ ਕਰਦਾ ਧੱਕਾਸ਼ਾਹੀ ਚਲਦੀ । ਕਾਨੂੰਨ ਵੀ ਇਹੋ ਜਿਹੇ ਬਣੇ ਹੋਏ ਹਨ ਕੋਈ ਕਿਸੇ ਦੇ ਮਕਾਨ ਦਾ ਮਾਲਕ ਬਣ ਜਾਂਦਾ ਕੋਈ ਕਿਸੇ ਦੀ ਜਮੀਨ ਦਾ ਮਾਲਕ ਬਣ ਜਾਂਦਾ। ਇਹਨਾਂ ਕਾਨੂੰਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ।
@ranjeetkhanna3993
@ranjeetkhanna3993 Күн бұрын
ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁, 🙏
@KhalsaFatehKF
@KhalsaFatehKF 2 күн бұрын
ਅਪੀਲ। ਮੰਤਰੀਆਂ ਦੀਆਂ ਟੋਟਲ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਪੰਜਾਬ ਸੌਖਾ ਨਹੀਂ ਬਹੁਤ ਸੌਖਾ ਰੋਟੀ ਖਾ ਸਕਦਾ ਹੈ ਜੇ ਸਾਰੇ ਮੰਤਰੀਆਂ ਦੀਆਂ ਸਾਰੀਆਂ ਸਬਸਿਡੀਆਂ ਬੰਦ ਕੀਤੀਆਂ ਜਾਣ। ਸਬਸਿਟੀ ਨਾ ਹੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਵਿੱਚੋਂ।
@GurcharanSandhu-gf4yc
@GurcharanSandhu-gf4yc 2 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@ginderkaur6274
@ginderkaur6274 2 күн бұрын
ਵਾਹਿਗੁਰੂ ਕਰੇ ਸਾਰਾ ਕੁਸ਼ ਵਧੀਆ ਹੋਵੇ ਪੰਜਾਬ ਤਰੱਕੀ ਕਰੇ
@tirath5732
@tirath5732 Күн бұрын
Amrtpal singh g need cm punjab punjabo not mp
@tarisarpanch1511
@tarisarpanch1511 2 күн бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪ੍ਧਾਨ ਬਣਾਉਣਾ ਚਾਹੀਦਾ ਹੈ ਉਹ ਬਹੁਤ ਵਧੀਆ ਇਨਸਾਨ ਲੀਡਰ ਸੂਝਵਾਨ ਤੇ ਧਾਰਮਿਕ ਆਗੂ ਨੇ
@BaldevSingh-gj6ex
@BaldevSingh-gj6ex Күн бұрын
🙏🙏🙏🙏🙏
@gurpeetsingh2284
@gurpeetsingh2284 2 күн бұрын
Amirtpal singh pradhan bno 💪💪
@santlashmanmuni6045
@santlashmanmuni6045 2 күн бұрын
ਸਾਡੇ ਪਿੰਡ ਖ਼ਿਆਲੀ ਚਹਿਲਾਂ ਵਾਲੀ ਤਾਂ ਕਣੀ ਨਹੀਂ ਡਿੱਗੀ
@BalbirSingh-zi3zi
@BalbirSingh-zi3zi 2 күн бұрын
ਤੁਹਾਡੇ ਪਿੰਡ ਕੋਈ ਦਰੱਖਤ ਲੂਹਣ ਤੋਂ ਬਚ ਗਿਆ ਹੋਣਾ
@manmohamsingh3775
@manmohamsingh3775 2 күн бұрын
Party ਚਲਾਉਣੀ ਅਤੇ ਟਰਾਲਾ ਚਲਾਉਣ ਵਿਚ ਬਹੁਤ ਫ਼ਰਕ ਹੈ ਬਾਬਿਓ
@ArtnPaint
@ArtnPaint 2 күн бұрын
Jinna fuddua nu eh nahi pta trala nahi transport company chalaonda c, baki bhai saab naal table talk kar lain ta fuddua de veham nikl jaange
@Kartoonworld13
@Kartoonworld13 2 күн бұрын
​@@ArtnPaint ki saboot a ki oh truck driver nai si......booooooo 🚛
@naunihalsingh4108
@naunihalsingh4108 Күн бұрын
Parkash Badal kisey time bus conductor hunda se
@nandlaljaihindkanojia2584
@nandlaljaihindkanojia2584 2 күн бұрын
Good job
@BaljeetKaur-tb1xb
@BaljeetKaur-tb1xb Күн бұрын
Good program
@meetshergill8846
@meetshergill8846 2 күн бұрын
Har Roz khabar den vaste bahut bahut dhanwad... tehna bai ji and all team
@ManmeetSandhu-Music
@ManmeetSandhu-Music 2 күн бұрын
ਕਦੇ ਪੰਜਾਬ ਬਚਾਓ, ਕਦੇ ਅਕਾਲੀ ਦਲ ਬਚਾਓ, 😂 ਇਹ ਹੋ ਕੀ ਰਿਹਾ 😂 ਕੌਣ ਕਿੰਨੂ ਬਚਾ ਰਿਹਾ 😂
@KillerBhai-kn3lm
@KillerBhai-kn3lm 2 күн бұрын
ਅਕਾਲੀ ਦਲ ਨੇ ਅਪਣਾ ਹੀ ਪੇਟ ਭਰਿਅਾ ਲੋਕਾ ਦਾ ਕੁੱਝ ਨਹੀ ਸੋਚਿਅਾ ਗਰੀਬਾ ਵਾਸਤੇ ਨਾ ਕੋਈ ਸਕੂਲ .ਇਹਨਾ ਕਰਕੇ ਸਿੱਖ ਧਰਮ ਛੱਡ ਕੇ ਹੋਰ ਧਰਮ .ਵਿਚ ਸਾਮਲ ਹੋ ਰਹੇ ਨੇ ਕੋਈ ਸਿੱਖ ਪਰਚਾਰਕ ਨਹੀ ਹੈ ਅਾਪਸ ਵਿਚ ਹੀ ਲੜਦੇ ਰਹਿੰਦੇ ਨੇ .ਸਿਖ ਧਰਮ ਦਾ ਫਾਇਦਾ ਚੁੱਕਦੇ ਹਨ ਅਕਾਲੀ
@HarjinderSingh-hk1iv
@HarjinderSingh-hk1iv 2 күн бұрын
💯👍❤
@jaswinderbrar6656
@jaswinderbrar6656 2 күн бұрын
ਅਮ੍ਰਿਤਪਾਲ ਨੂੰ ਬਣਾਓ ਪ੍ਰਧਾਨ
@sachdiawaaj3738
@sachdiawaaj3738 23 сағат бұрын
ਅਕਾਲੀ ਦਲ ਤਾਂ ਆਪਣੇ-ਆਪ ਖਤਮ ਹੋ ਗਿਆ ਕਿੳਂਕਿ ਚੋਣ ਨਿਸ਼ਾਨ ਤੱਕੜੀ ਬਾਗੀ ਅਕਾਲੀਆਂ ਕੋਲ ਆਉਣ ਨਾਲ ਬਾਦਲ ਪਰਿਵਾਰ ਖਤਮ
@user-vi7rx5yb5n
@user-vi7rx5yb5n 2 күн бұрын
Satsri akal sir
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏🙏to all members who are present at this time
@SamsungSandhu-oh7qb
@SamsungSandhu-oh7qb Күн бұрын
Bhai amritpalsingh punjab state mukh pardhan honge , jo ki loka di mang anusar kam karnge aam loka da khas dhiyan rakhnge
@boharsingh7725
@boharsingh7725 2 күн бұрын
✅✅✅ 🙏🙏🙏🙏🙏
@Balrajsingh2147
@Balrajsingh2147 Күн бұрын
ਅਮਿੑਤਪਾਲ ਬਣੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ!!
@meetshergill8846
@meetshergill8846 2 күн бұрын
Asi poora pariwaar baith k sunde haan ji...godi media 2019 ton off a
@laladhillin-ny6me
@laladhillin-ny6me 2 күн бұрын
ਟਾਈਟਲ ਦੇ ਵਿਚ ਸਿੰਘ ਵੀ ਲਾਇਆ ਕਰੋ ਕੱਲਾ ਅਮ੍ਰਿਤਪਾਲ ਨਾ ਲਿਖਿਆ ਕਰੋ
@ajaibsinghpanesarCanada
@ajaibsinghpanesarCanada 2 күн бұрын
S S A 🙏🙏 Tehna Sahib ji
@amandeepsingh8062
@amandeepsingh8062 2 күн бұрын
ਅੰਮ੍ਰਿਤਪਾਲ ਨੂੰ ਪ੍ਰਧਾਨ ਬਣਾਓ
@traditionalpunjabisongs7067
@traditionalpunjabisongs7067 Күн бұрын
Bhai Amrit pal singh ji nu bnaoo ji
@user-uk9tq1cr9c
@user-uk9tq1cr9c Күн бұрын
ਭਾਈ ਅੰਮੑਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪਰਧਾਨ ਬਣਾਇਆ ਜਾਵੇ ਨਹੀਂ ਤੇ ਫਿਰ ਉਸਦੀ ਅਗਵਾਈ ਵਿੱਚ ਪੰਥਕ ਪਾਰਟੀ ਬਣੇਗੀ ਤੇ ਪੰਜਾਬ ਦਾ ਕੁਝ ਭਲਾ ਹੋਵੇਗਾ
@gurshishsingh8680
@gurshishsingh8680 2 күн бұрын
VERY...GOOD..AKALI.PARDHAN..AMRITPAL..JINDABAD❤🎉
@MaingalSingh
@MaingalSingh 2 күн бұрын
Sat Sri akal bai tehna Saab ji 🙏 🎉😢
@sangatsingh4850
@sangatsingh4850 2 күн бұрын
Sgpc staff Ko badal Dena chahiye
@bhullarsaab7630
@bhullarsaab7630 45 минут бұрын
ਕਾਲੀ ਦਲ ਨਹੀਂ ਗੰਦ ਦਲ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰੇ ਆ ਜਿਸ‌ ਤਰ੍ਹਾਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁਟਵਾੲਏ ਉਸੇ ਤਰ੍ਹਾਂ ਹੀ ਇਹਨਾਂ ਦੇ ਖਿਲਾਰੇ ਅਜੇ ਹੋਰ ਪੈਨੇ ਨੇ ਇਹਨਾਂ ਨੂੰ ਕੀਤੇ ਦੀ ਸਜ਼ਾ ਭੁਗਤਣੀ ਪੈਣੀ ਹੈ ਗੁਰੂ ਕੇ ਦੋਖੀਆਂ ਨੂੰ ਕੋਈ ਵੀ ਮੂੰਹ ਨਾ ਲਾਵੇ ਨਹੀਂ ਤੇ ਉਹਦਾ ਵੀ ਨੁਕਸਾਨ ਹੀਆ ਪੱਕਾ
@nirmalsinghbrar2038
@nirmalsinghbrar2038 2 күн бұрын
Problem is law which favour tenant landlord can evict for his personal need if proved
@gursewakbuttar6371
@gursewakbuttar6371 2 күн бұрын
ਗਦਾਰ ਬਾਦਲ ਨੇ ਕੋਮ ਦਾ ਬੇੜਾ ਗਰਕ ਕਰ ਦਿੱਤਾ ਹੈ
@jamadesigallan5356
@jamadesigallan5356 2 күн бұрын
ਲੁਕਵੀਂ ਸੱਚਾਈ ਤਾਂ ਭਾਜੀ ਇਹ ਆ ਕਿ ਉੰਝ ਬੀਬੀ ਸੁਰਜੀਤ ਕੌਰ ਨੂੰ ਅਕਾਲੀ ਦਲ ਦੇ ਨਾਂ ਤੇ ਵੋਟਾਂ ਨਹੀਂ ਪੈਣੀਆਂ,ਤਾਂ ਇਹ ਬਿਆਨ ਦਿਵਾਇਆ ਡਾਕਟਰ ਚੀਮੇ ਤੋਂ ਤੇ ਬਗਾਵਤੀ ਲੋਕ ਬੀਬੀ ਦੀ ਮਦਦ ਕਰ ਦੇਣਗੇ ਤੇ ਬੀਬੀ ਜਿੱਤ ਵੀ ਸਕਦੀ ਆ ਜਾਂ ਬੀਬੀ ਵਧੀਆ ਸਾਖ ਛੱਡ ਸਕਦੀ ਆ
@user-lo6fc9dj6x
@user-lo6fc9dj6x Күн бұрын
We are nonsense tehna sahib
@user-xj9oq1gj6n
@user-xj9oq1gj6n 2 күн бұрын
ਅਸਲ ਵਿੱਚ ਤਾਂ ਇਹ ਦੋਨੋਂ ਤੜੇ ਹੀ ਬੇਈਮਾਨ ਹਨ ਕਿਉਂਕਿ ਸਾਰੇ ਇਹ ਭ੍ਰਿਸ਼ਟ ਹਨ ਇਸ ਲਈ ਨਵਾਂ ਅਕਾਲੀ ਦਲ ਬਣਨਾ ਚਾਹੀਦਾ
@Avtarsingh-ns6co
@Avtarsingh-ns6co Күн бұрын
party te trala chlaan ch bhut fark a
@RanjitSingh-xe4xo
@RanjitSingh-xe4xo 2 күн бұрын
Hello sir
@sangatsingh4850
@sangatsingh4850 2 күн бұрын
Amit pal Singh Ko pardhan banana chahiye
@tejindersingh7370
@tejindersingh7370 2 күн бұрын
SGPC da prshn bhai Amritpal g hone chahide ne g
@sangatsingh4850
@sangatsingh4850 2 күн бұрын
Shromani akali dal 😮 da pardhan Amrit pal Singh Khalsa banagea
@laladhillin-ny6me
@laladhillin-ny6me 2 күн бұрын
ਕਿਉਕਿ ਉਹ ਅਮ੍ਰਿਤ ਧਾਰੀ ਸਿੰਘ ਆ
@Relaxing.music.noise.88
@Relaxing.music.noise.88 2 күн бұрын
ਟਹਿਣਾ ਸਾਹਿਬ ਆਪਣਾ headlines bdlo, ਰੋਜ਼ ਇਕੋ ਗੱਲ ਆ ਤੇਰੇ ਕੋਲ।ਕੋਈ ਹੋਰ ਪੰਜਾਬ ਦੀ v gal krlo
@harbaazsingh3966
@harbaazsingh3966 2 күн бұрын
Match won . .🎉
@meetshergill8846
@meetshergill8846 2 күн бұрын
Har roz thumbnail ch iko gal na likho...all team please
@Smss-1124
@Smss-1124 2 күн бұрын
Punjab alret- it's time to be united by all Sikh community people & regional parties of Punjab.Specially , Akali Dal. AGAIN, CENTRAL GOVT RULING PARTY BJP NOT IN FAVOUR OF PUNJAB DEVELOPMENT. GOVT WILL DO MANY IN HUMAN acts with Punjab Sikh community. BJP & govt ll tryi to control Golden temple Mgmt commitee SGPC decisions. So, Punjab Sikhs must remember how indian politics spread terriosm in punjab in 1947, 1984 & 2020.
@gurdipram7691
@gurdipram7691 2 күн бұрын
ਤਿੰਨ ਬਣਨ ਗੇ ਅਕਾਲੀ ਦਲ
@HarjinderSingh-xp7hk
@HarjinderSingh-xp7hk 2 күн бұрын
Badal dhik nhi hi
@amanpreet1singh180
@amanpreet1singh180 Күн бұрын
ਟਹਿਣਾ ਸ਼ਬ ਨੰਬਰ deo ਖੜੇ ਹਾ ਤੁਹਾਡੇ ਨਾਲ
@sachdiawaaj3738
@sachdiawaaj3738 23 сағат бұрын
ਪੰਜਾਬ ਦੀ ਖੇਤਰੀ ਪਾਰਟੀ ਭਾਈ ਅੰਮ੍ਰਿਤਪਾਲ ਦੀ ਅਗਵਾਈ ਵਿੱਚ ਹੀ ਬਚ ਸਕਦੀ ਜੋ ਕਿ ਸਿਆਸਤ ਤੇ ਧਰਮ ਦੀ ਬਰਾਬਰ ਸਮਝ ਰੱਖਣ ਵਾਲਾ ਬੇਬਾਕ ਨੌਜਵਾਨ
@jarnailsingh9949
@jarnailsingh9949 2 күн бұрын
Sixty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@GurdeepSingh-pq9mf
@GurdeepSingh-pq9mf Күн бұрын
CM. Mantri.DC Gaik Gurmeet Bawa Priwa de ghar Ate Dukana te hoye Kabjeyan Nu Chhudwaiya Jawe.
@dharambirbhinder66
@dharambirbhinder66 2 күн бұрын
Akali dal Badal lane 25 sal Raj Geeta Punjab sikhi ne duri karke Ram Rahim mafi dawai author Akali dal fail Ho Gaya
@SukhwinderSingh-rl4ou
@SukhwinderSingh-rl4ou 2 күн бұрын
Tehna Sahib, to save one family, you are ruining the lives of ten shopkeeper families. Yes, you can advocate to have madam Bawa for reasonable rent. but it is not wise to destroy 10 family business.
@parmindersingh5991
@parmindersingh5991 2 күн бұрын
Na koi darmik na koi sahi syast kar sakda. Amritpal panthak nai ah.
@lovepreetbrar3758
@lovepreetbrar3758 2 күн бұрын
amritpal nu bnao akali dal da prdan koi ni rok skda akali srkar
@AvtarSingh-gx8sf
@AvtarSingh-gx8sf 2 күн бұрын
Sirf amritpal da na hi lende ho ehna di achievement bi daso ki sirf panthak keh ke Punjab ameer ho jayega
@user-if3kw2jn5n
@user-if3kw2jn5n 2 күн бұрын
ਜਿਥੋਂ ਤੱਕ ਜਲੰਧਰ ਵਾਲੀ ਸੀਟ ਦਾ ਸੁਆਲ ਹੈ ਓਹ ਲੱਗਦਾ ਹੈ ਕਿ ਬੀਬੀ ਸੁਰਜੀਤ ਕੌਰ ਲੈ ਸਕਦੀ ਹੈ ਕਿਉਂਕਿ ਇਸ ਵੇਲੇ ਅਕਾਲੀ ਦਲ ਵਿੱਚ ਭਸੂੜੀ ਪੱਈ ਹੋਈ ਹੈ ਤੇ ਵੋਟਰ ਸਾਰੇ ਸੁਖਬੀਰ ਬਾਦਲ ਨੂੰ ਸਬਕ ਸਿਖਾਉਣ ਲਈ ਕੋਸ਼ਿਸ਼ ਕਰਨਗੇ ਜਿਂਵੇ ਅੰਮ੍ਰਤਪਾਲ ਸਿੰਘ ਵੇਲੇ ਵੋਟਰਾਂ ਨੇ ਜਜ਼ਬਾਤੀ ਹੋ ਕੇ ਵੋਟਿੰਗ ਕੀਤੀ ਸੀ ਉਸੀ ਤਰ੍ਹਾਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਹਨ,ਬਾਕੀ ਜੋ ਸੁਖਬੀਰ ਬਾਦਲ ਨੇ ਬਸਪਾ ਦੇ ਉਮੀਦਵਾਰ ਨੂੰ ਸਮੱਰਥਨ ਦੈਂਣ ਦਾ ਐਲਾਨ ਕੀਤਾ ਹੈ ਓਹ ਵਿਚਾਰਾ,ਜੇ ਓਹ ਬੀਬੀ ਸੁਰਜੀਤ ਕੌਰ ਦੇ ਸਮੱਰਥਨ ਵਿੱਚ ਬਹਿ ਜਾਏ ਤਾਂ ਸ਼ਾਇਦ ਇੱਜ਼ਤ ਬਣੀ ਰਹੇਗੀ, ਓ ਭਲਿਆ ਮਾਣਸਾ ਜਿਸਦੀ ਪ੍ਰਧਾਨਗੀ ਹੇਠ ਦੱਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ ਓਹ ਤੇਰੀ ਮਦਦ ਕਰਕੇ ਤੈਂਨੂੰ ਜਿਤਾਏਗਾ? ਕਿਹੜੀ ਦੁਨੀਆਂ ਦੇ ਬਸ਼ਿੰਦੇ ਓ, ਭਾਈ ਅਜੇ ਵਕਤ ਹੈ ਸੋਚਣ ਲਈ ਦਸ ਦਿਨ ਬਾਕੀ ਹਨ ਇਸਤੋਂ ਸਮੱਰਥਨ ਲੈਂਣ ਦੀ ਗ਼ਲਤੀ ਸੁਪਨੇਂ ਵਿੱਚ ਵੀ ਨਹੀਂ ਕਰਨੀ, ਬਸਪਾ ਦਾ ਗ੍ਰਾ਼ਫ਼ ਤਾਂ ਅੱਗੇ ਹੀ ਡਾਊਂਨ ਹੈ ਸੋ ਕਾਲੇ ਚੋਰ ਕੋਲੋਂ ਮਦਦ ਲੈ ਲਿਓ ਪਰ ਇਸਤੋਂ ਗੁਰੇਜ਼ ਕਰਨਾਂ, ਜੋ ਗੁਰਮੀਤ ਬਾਵਾ ਦੀ ਬੇਟੀ ਨਾਲ ਹੋ ਰਿਹਾ ਹੈ ਓਹ ਬਹੁਤ ਮਾੜਾ ਹੋ ਰਿਹਾ ਹੈ ਜਿਸਦੀ ਗਾਇਕੀ ਤੇ ਲੱਮੀ ਹੇਕ ਦੇ ਲੋਕ ਦੀਵਾਂਨੇ ਸਨ ਉਸਦਾ ਇਹ ਹਸ਼ਰ ਹੋਏਗਾ? ਸਮੂਹ ਪੰਜਾਬੀਆਂ ਲੱਈ ਕਲੰਕ ਹੈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇਸ ਪ੍ਰਵਾਰ ਦੀ ਮਦਦ ਕਰੇ ਕਿਉਂਕਿ ਓਹੀ ਇਸ ਮਸਲੇ ਨੂੰ ਹੱਲ ਕਰ ਸਕਦਾ ਹੈ ਉਸ ਕੋਲ ਇਸ ਵੇਲੇ ਪਾਵਰ ਹੈ ਓਹ ਦਲੀਲ ਨਾਲ ਜਾਂ ਦਬਕੇ ਨਾਲ ਮਦਦ ਕਰ ਸਕਦਾ ਹੈ ਜੇ ਦਿਲੋਂ ਚਾਹੁੰਦਾ ਹੋਵੇ ਤਾਂ,ਨਹੀ ਤਾਂ ਵਿਚਾਰੀ ਲੜਕੀ ਨੂੰ ਕੋਰਟ ਕਚਹਿਰੀਆਂ ਵਿੱਚੋਂ ਕਿੱਥੋਂ ਇਨਸਾਫ਼ ਮਿਲੇਗਾ ਜੋ ਕਿ ਇਹੋ ਜਿਹੇ ਕੇਸਾਂ ਵਿੱਚ ਬੰਦਾ ਮੁੱਕ ਜਾਂਦਾ ਹੈ ਕੇਸ ਨਹੀਂ ਮੁੱਕਦਾ ਸੋ ਜਨਤਾ ਨੂੰ ਵੀ ਚਾਹੀਦਾ ਹੈ ਕਿ ਓਹ ਇਸ ਬੇਟੀ ਦੀ ਮਦਦ ਲਈ ਅੱਗੇ ਆਉਣ ਤੇ ਨਾਲ ਹੀ ਕਬਜ਼ਾ ਧਾਰਕਾਂ ਨੂੰ ਵੀ ਬੇਨਤੀ ਹੈ ਕਿ ਇਨਸਾਨੀਅਤ ਦੇ ਨਾਤੇ ਉਸ ਨਾਲ ਧੱਕਾ ਨਾ ਕਰੋ ਤੇ ਉਸਦੀ ਪ੍ਰਾਪਰਟੀ ਉਸਨੂੰ ਵਾਪਸ ਕਰਨ,ਅਪਣੇ ਆਪ ਨੂੰ ਉਸਦੀ ਜਗ੍ਹਾ ਖੜੇ ਕਰਕੇ ਦੇਖੋ ਤੇ ਲਾਲਚ ਵਸ ਹੋ ਕੇ ਉਸ ਪ੍ਰਵਾਰ ਨੂੰ ਮੁਸੀਬਤਾਂ ਵਿੱਚ ਨਾ ਪਾਓ, ਧਨਵਾਦ
@HarvinderSingh-yy8th
@HarvinderSingh-yy8th Күн бұрын
BSP he sabton vadiya pilitical party hai. Jai bhim.
@user-qu3gc8wv7q
@user-qu3gc8wv7q Күн бұрын
ਕਾਨੂੰਨ ਕੰਮ ਕਰਦਾ ਹੋ,
@Gurdwarababataalshaheedanangli
@Gurdwarababataalshaheedanangli 4 сағат бұрын
Amritpal nu akalydal da pardhan
@GurpreetSingh-qp9wu
@GurpreetSingh-qp9wu 2 күн бұрын
Elachibawanuinsafmllnachae da
@PendusportsGyan
@PendusportsGyan 2 күн бұрын
Yr koi hor vi gall kar leya karo sara din bus akali dal akali dal kyu Tuc akaliya de dalal bane ho
@BalkarSingh-dc1oq
@BalkarSingh-dc1oq 2 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@Avtarsingh-ns6co
@Avtarsingh-ns6co Күн бұрын
sukhbir badal best
@NavkaranDhillon420
@NavkaranDhillon420 Күн бұрын
Sirsa Wale sadh da chela ohh
@Avtarsingh-ns6co
@Avtarsingh-ns6co Күн бұрын
a bjp da bnda amritpal
@mampreetsingh6594
@mampreetsingh6594 2 күн бұрын
ਦੋਗਲੇ ਮੀਡੀਆ ਵਾਲਿਉ ਭਾਈ ਅੰਮਿਰਤਪਾਲ ਸਿੰਘ ਦੀ ਰਿਹਾਈ ਬਾਰੇ ਵੀ ਕਦੇ ਸਰਕਾਰ ਤੋ ਜਵਾਬ ਮੰਗ ਲਿਆ ਕਰੋ ਵਾਧੂ ਦੀ ਬਕਵਾਸ ਬਹੁਤ ਕਰਦੇ ਹੋ
@kaursingh8369
@kaursingh8369 2 күн бұрын
ਜਲੰਧਰ ਵਾਲੀ ਜਿਮਨੀ ਸੀਟ ਤਾਂ ਕਾਂਗਰਸ ਨੇ ਪੱਕਾ ਈ ਜਿੱਤਣੀ ਐ
@gurdeshsingh7824
@gurdeshsingh7824 2 күн бұрын
ਆਪਣਏ ਆਪ ਦਾ ਭਾਵੈ ਪਤਾ ਨਾ ਹੋਵੇ
@harveersingh7388
@harveersingh7388 Күн бұрын
ਤੁਹਾਡਾ ਅਮਿ੍ਤਪਾਲ ਚਵਲ ਜਾਵੇ ਢੱਖੇ ਖੂ ਵਿੱਚ ਚਵਲ
@balwinderkaur-jq8ll
@balwinderkaur-jq8ll 2 күн бұрын
ਅਮ੍ਰਿਤਪਾਲ ਤੇ ਸੁਖਬੀਰ ਬਾਦਲ ਇੱਕੋ ਹੀ ਹਨ ਬਸ ਅਕਾਲ ਤਖਤ ਤੇ ਮਾਫੀ ਦਾ ਡਰਾਮਾ ਬਾਕੀ ਹੈ
@1989Ziddichauffeur
@1989Ziddichauffeur 2 күн бұрын
Yaar apni headline change karo daily eko gal 😂kuch hona kise kolo sarkara mohre mp mp nu kaun puchda
WHO DO I LOVE MOST?
00:22
dednahype
Рет қаралды 76 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
БОЛЬШОЙ ПЕТУШОК #shorts
00:21
Паша Осадчий
Рет қаралды 3,8 МЛН