Khabar Di Khabar (2012) || The real truth about Amritpal Singh's brother's addiction

  Рет қаралды 95,792

Prime Asia TV

Prime Asia TV

26 күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2012) || ਗੋਲੀ ਬਾਰੇ ਵੱਡਾ ਖੁਲਾਸਾ , Amritpal Singh ਦੇ ਭਰਾ ਦੇ ਨਸ਼ੇ ਬਾਰੇ ਅਸਲ ਸੱਚ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 206
@jigardeep3590
@jigardeep3590 24 күн бұрын
ਸਾਡੇ ਪਿੰਡ ਬਹੁਤ ਨਸ਼ਾ ਵਿਕਦਾ ਲੋਕ ਵੀਡੀਉ ਪਾਉਂਦੇਪਰ ਕੋਈ ਨੀ ਫੜਦਾ ਸ਼ਰੇਆਮ ਵਿਕਦਾ
@Maninder_brar
@Maninder_brar 24 күн бұрын
ਜੇਕਰ ਲੋਕ ਨਸ਼ਿਆਂ ਦੇ ਖਿਲਾਫ ਹੋ ਗਏ ਤਾਂ ਸਰਕਾਰਾਂ ਦਾ ਕੰਮ ਕਿਵੇਂ ਚਲੋ ਇਹ ਹੀ ਡਰ ਆ ਸਰਕਾਰ ਨੂੰ
@AvtarSingh-bj2vm
@AvtarSingh-bj2vm 24 күн бұрын
ਇਹ ਹਨ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ। ਪਰ ਇਹ ਹੈ ਬੇਸ਼ਰਮ ਲੋਕ। ਉਸ ਸਮੇਂ ਸੰਵਿਧਾਨ ਦੇ ਅਨੁਸਾਰ ਹੀ ਐਮਰਜੈਂਸੀ ਲਗਾਈ ਗਈ ਸੀ ਸੰਵਿਧਾਨ ਨੂੰ ਬਚਾਉਣ ਲਈ ਲਗਾਈ ਗਈ ਸੀ ਹੁਣ ਵਾਲੀ ਐਮਰਜੈਂਸੀ ਸੰਵਿਧਾਨ ਨੂੰ ਖਤਮ ਕਰਨ ਲਈ ਲਗਾਈ ਗਈ ਹੈ ਇਸ ਗੁਜਰਾਤੀ ਲੋਕਾਂ ਦੀ ਸਰਕਾਰ ਦੇਸ਼ ਨੂੰ ਬਰਬਾਦ ਕਰ ਦੇਵੇਗੀ ।
@darshansidhu7026
@darshansidhu7026 24 күн бұрын
Right son
@BalkerDhanday
@BalkerDhanday 24 күн бұрын
ਰੱਬਾ ਰੱਬਾ ਮੀਂਹ ਵਰਸਾ ਸਾਡੇ ਝੋਨੇ ਨੂੰ ਸੁਕਣ ਤੋਂ ਬਚਾ 👌👌👌👍👍👍🌴🌴
@SandeepSingh-qc8ew
@SandeepSingh-qc8ew 24 күн бұрын
ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
@amolaksingh8954
@amolaksingh8954 24 күн бұрын
ਵੇਚਨ ਵਾਲਾ ਆਦਮੀ ਫੜਿਆ ਕਿ. ਉਸ ਕੋਲ ਕੋਈ ਹੋਰ ਨਸਾ ਕਿਨਾ ਫੜਿਆ ਕਦੋਦਾ ਵੇਚਦਾ ਉਹ ਵੀ ਦਸੋ ਜੀ
@Jarnailsingh-yh9nd
@Jarnailsingh-yh9nd 24 күн бұрын
Es da jabab ssp feve
@Jarnailsingh-yh9nd
@Jarnailsingh-yh9nd 24 күн бұрын
Deve
@raghvirmann1375
@raghvirmann1375 24 күн бұрын
4ਗ੍ਰਾਮ ਲਈ ਉਸ ਨੂੰ 150 ਕਿਲੋਮੀਟਰ ਜਾਣਾ ਸੀ
@rbrar3859
@rbrar3859 24 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ ਜੀ।
@dhaliwalgaming1242
@dhaliwalgaming1242 24 күн бұрын
They
@mewasinghjhajj6262
@mewasinghjhajj6262 24 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏
@harrywarval-321
@harrywarval-321 24 күн бұрын
ਵਾਹਿਗੁਰੂ ਜੀ ਅਗ਼ਰ ਪੰਜਾਬ ਚ ਖਸ ਖਸ ਦੀ, ਖੇਤੀਬਾੜੀ ਦੀ ਇਜਾਜ਼ਤ ਹੁੰਦੀ, ਤਾਂ ਅੱਜ ਅਸਾਨੂੰ ਇਹੋ ਜਿਹੇ ਦਿਨ ਨਹੀਂ ਸੀ ਦੇਖਣੇ ਪੈਣੇ,😊😊
@user-uk9tq1cr9c
@user-uk9tq1cr9c 24 күн бұрын
ਐਮਰਜੈਂਸੀ ਗਲਤ ਸੀ ਪਰ ਸੰਵਿਧਾਨ ਨਹੀਂ ਸੀ ਬਦਲਿਆ ਮੋਦੀ ਲਾਣਾ ਸੰਵਿਧਾਨ ਬਦਲਣਾ ਚਾਹੁੰਦਾ
@GurchanSingh-lz6fe
@GurchanSingh-lz6fe 24 күн бұрын
ਇਹਨਾਂ ਗੋਲੀਆਂ ਜਿਨ੍ਹਾਂ ਪੇਸ਼ਾ ਤਾ,ਇਕ, ਲੀਡਰ ਹੀ,ਖਾ, ਜਾਂਦਾ ਹੈ, ਉਹਨਾਂ ਨੂੰ ਕੋਈ ਵੀ ਨਹੀਂ, ਕੇਹਂਦਾ ਹੈ
@kuljeetsingh5556
@kuljeetsingh5556 24 күн бұрын
ਅਸੀਂ ਲੋਕ ਬਦਲਾਵ ਲੈ ਕੇ ਆਏ ਹਾਂ ਹੁਣ ਸਭ ਤੋਂ ਵੱਧ ਅਸੀਂ ਪਛਤਾ ਰਹੇ ਹਾਂ ਪਹਿਲਾਂ ਵਾਲੀਆਂ ਸਰਕਾਰਾਂ ਹੀ ਠੀਕ ਸਨ
@Gill-mp9vt
@Gill-mp9vt 23 күн бұрын
ਅਸੀਂ ਚਿੱਟੇ ਤੋਂ ਪੀੜ੍ਹਤ ਹਾਂ,ਪਰ ਪੁਲਿਸ ਕੁਝ ਨਹੀਂ ਕਰਦੀ, ਚਿੱਟਾ ਸਰਕਾਰ ਵਿਕਾ ਰਹੀ ਹੈ ਪੁਲਿਸ ਸਾਥ ਦਿੰਦੀ ਹੈ,ਜੇ ਅਸੀਂ ਪੁਲਿਸ ਕੋਲ ਰਿਪੋਰਟ ਕਰਦੇ ਹਾਂ ਕਿ ਅਸੀਂ ਬੱਚੇ ਨੂੰ ਬਚਾਉਣਾ ਹੈ, ਉਸਨੂੰ ਦਬਕਾ ਦਿਉ ਤਾਂ ਕਹਿ ਦਿੰਦੇ ਹਨ ਕਿ ਬੱਚਾ ਬੇਦਖਲ ਕਰ ਦਿਉ,ਜੇ ਵੇਚਣ ਵਾਲੇ ਦਾ ਨਾਮ ਦੱਸੀਏ ਤਾਂ ਕਹਿ ਦਿੰਦੇ ਹਨ ਉਹ ਤਾਂ ਜ਼ਮਾਨਤ ਉੱਤੇ ਆਇਆ ਹੈ ਕੋਈ ਨਵਾਂ ਵੇਚਦਾ ਹੈ ਤਾਂ ਦੱਸੋ, ਸਾਡੇ ਬੱਚੇ ਖ਼ਰਾਬ ਕਰਦੇ ਹਨ ਸਰਕਾਰ ਚਿੱਟਾ ਵੇਚਣ ਲੱਗ ਰਹੀ ਹੈ, ਪੁਲਿਸ ਉਨ੍ਹਾਂ ਨੂੰ ਸਕਿਉਰਟੀ ਦਿੰਦੀ ਹੈ,-4-4- ਗ੍ਰਾਮ ਤਾਂ ਹੁਣ ਹਰੇਕ ਗਲ਼ੀ ਵਿੱਚ ਲਈ ਫਿਰਦੇ ਹਨ, ਲੋਕਾਂ ਨੂੰ ਕੱਠੇ ਹੋ ਕੇ ਸੜਕਾਂ ਉੱਤੇ ਆਉਣਾ ਚਾਹੀਦਾ ਹੈ ਨਹੀਂ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰਨ ਲਈ ਸਮਾਂ ਨਹੀਂ ਲਾਉਣਾ, ਅਸੀਂ ਤਾਂ ਮਰਨ ਦੇ ਬਰਾਬਰ ਹਾਂ,-24- ਘੰਟਿਆਂ ਵਿੱਚ ਤਿਲ਼ ਤਿਲ਼ ਮਰਦੇ ਹਾਂ, ਇਹ ਚਵਲ ਲੀਡਰ ਪਹਿਲਾਂ ਸਾਨੂੰ ਗੋਲੀ ਮਾਰਨ, ਸਾਡੇ ਕੱਲੇ ਕੱਲੇ ਬੱਚੇ ਸਾਡੇ ਲਈ ਮੌਤ ਬਣ ਗਏ ਹਨ, ਸ਼ਰਾਬੀ ਬੰਦੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ, ਡਾਂਗਾਂ ਖਿੱਚੋ ਬਾਈ ਅਸੀਂ ਤਾਂ ਮਰ ਰਹੇ ਹਾਂ, ਪੰਜਾਬ ਦੇ ਗ਼ਲਤ ਅਨਸਰਾਂ ਵਿੱਚ ਬੇਸ਼ੱਕ ਨੇਤਾ ਵੀ ਹੋਵੇ, ਭਜਾ ਭਜਾ ਕੇ ਕੁੱਟਣੇ ਪੈਣਗੇ, ਇਹ -84- ਵਾਲੇ ਹਲਾਤ ਵੀ ਬਣਾ ਸਕਦੇ ਹਨ, ਅਸੀਂ ਉਸ ਵੇਲੇ ਬੱਚੇ ਸੀ, ਖਬਰਾਂ ਵਿੱਚ ਪੜਦੇ ਸੀ,,ਉਸ ਵੇਲੇ ਕਿਵੇਂ ਜਵਾਨੀ ਨੂੰ ਪੁਲਿਸ ਮਾਰਦੀ ਸੀ, ਹੁਣ ਚਿੱਟੇ ਨਾਲ ਮਰ ਜਵਾਨੀ ਰਹੀ ਹੈ,ਉਹੀ ਪੁਲਿਸ ਚਿੱਟੇ ਵਾਲਿਆਂ ਦਾ ਸਾਥ ਦਿੰਦੀ ਹੈ, ਗੱਲ ਤਾਂ ਪੰਜਾਬ ਦੇ ਬੱਚਿਆਂ ਉੱਪਰ ਖੜੀ ਹੈ,, ਆਪਣੇ ਹੀ ਉਸ ਵੇਲੇ ਗ਼ਦਾਰ ਸਨ, ਆਪਣੇ ਹੀ ਲੋਕ ਇਸ ਵੇਲੇ ਚਿੱਟਾ ਵੇਚ ਰਹੇ ਹਨ
@ajitsingh-qh9ii
@ajitsingh-qh9ii 24 күн бұрын
ਟਹਿਣਾ ਸਾਹਿਬ, ਕਿਨਾ ਚੰਗਾ ਹੋਵੇ ਸ੍ਰੀ ਹਰਚਰਨ ਭੁੱਲਰ ਸਾਹਿਬ ਦੀ ਨਸਿਆ ਸਬੰਧੀ ਅਖਬਾਰ ਦੀ ਡਟੇਲ ਰਿਪੋਰਟ ਨੂੰ ਸੋਸਲ ਮੀਡੀਆ ਤੇ ਛਪਾ ਕੇ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ,ਹੋ ਸਕਦਾ ਕਿਸੇ ਤੇ ਅਸਰ ਹੋ ਹੀ ਜਾਵੇ | ਧਨਵਾਦ
@user-hz3hc3st7z
@user-hz3hc3st7z 24 күн бұрын
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਆਪ ਦਾ ਖਬਰਾਂ ਸੁਣਾਉਣ ਦਾ ਢੰਗ ਨਿਵੇਕਲਾ ਹੈ ਬਹੁਤ ਵਧੀਆ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਹਲਕਾ ਭਦੌੜ ਜ਼ਿਲ੍ਹਾ ਬਰਨਾਲਾ
@GurcharanSandhu-gf4yc
@GurcharanSandhu-gf4yc 24 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@dansinghmannmann3456
@dansinghmannmann3456 24 күн бұрын
ਬੱਚਿਆਂ ਦਾ ਕਸੂਰ ਨਹੀਂ ਸਰਕਾਰ ਦਾ ਕਸੂਰ ਹੈ ਨਸੇ ਬਾਰੇ ਸਿੰਗਾਪੁਰ ਚ ਇਕ ਹਫਤੇ ਚ ਦੀ ਸਮਗਲਰਾਂ ਫਾਂਸੀ ਤੇ ਚਾਹੜੇ ਹਨ ਸਰਕਾਰ ਨੂੰ ਵਰੀ ਨਾ ਕਰੋ ਟਹਿਣਾ ਸਾਹਿਬ ਸਾਡੇ ਟਾਈਮ ਬਿਲਕੁਲ ਨਸ਼ਾ ਨਹੀਂ ਸੀ
@sukhdevsinghbhatti3235
@sukhdevsinghbhatti3235 24 күн бұрын
ਅੱਜ ਦੇ ਮਾ ਬਾਪ ਮਾਸਟਰ ਨੂੰ ਗਲਤ ਦਸਦੇ ਬੱਚੇ ਨੂੰ ਮਾਸਟਰ ਝਿੜਕ ਦੇਵੇ। ਹਾਲਾਂਕਿ ਬੱਚੇ ਹੀ ਗਲਤ ਹੁੰਦੇ ਆ ਅੱਜ ਦੇ ਬੱਚਿਆਂ ਦੀ ਕੋਈ ਗਾਰੰਟੀ ਨਹੀਂ ਪਹਿਲਾ ਮਾਸਟਰ ਦੀ ਫੇਰ ਮਾਂ ਬਾਪ ਦੇ ਗਲ ਮੰਨਣੀ ਬੰਦ ਕਰਦੇ। ਕੁਰਾਹੇ ਪੈ ਜਾਂਦੇ
@SONASINGH_33400
@SONASINGH_33400 24 күн бұрын
ਸਤਿ ਸ੍ਰੀ ਆਕਾਲ ਪ੍ਰਾਇੰਮ ਏਸ਼ੀਆ ਟੀ. ਵੀ ਟੀਮ, ਇੱਕ ਹੋਰ ਦੁਖਦਾਈ ਖ਼ਬਰ ਵੀ ਕੱਲ ਦੀ ਹੈ ਕਿ ਖੇਤ ਵਿੱਚ ਕੰਮ ਕਰਦੇ ਚਾਚੇ ਅਤੇ ਛੁੱਟੀ ਆਏ ਫੌਜੀ ਭਤੀਜੇ ਉੱਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਦੋਨਾਂ ਦੀ ਮੌਤ ਹੋ ਗਈ। ਇਹ ਖ਼ਬਰ ਜਿਲ੍ਹਾ ਫਾਜ਼ਿਲਕਾ ਅਤੇ ਤਹਿਸੀਲ ਜਲਾਲਾਬਾਦ ਦੇ ਪਿੰਡ ਚੱਕ ਬਜ਼ੀਦਾ ਦੀ ਹੈ। ਜ਼ੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ। 😢😢😢
@sukhwant47
@sukhwant47 24 күн бұрын
ਟਹਿਣਾ 4,4 ਗਰਾਮ ਰਜਾਨਾਂ ਪੁਲਿਸ਼ ਪਤਾ ਨਹੀਂ ਕਿਨਿਆਂ ਨੂੰ ਫੜਦੀ ਹੈ ਪਰ ਐਸ ਐਸ ਪੀ ਰੈਂਕ ਦੇ ਅਫਸ਼ਰ ਕਿਨੀਆਂ ਕੁ ਸ਼ਟੇਟਮੈਂਟਾਂ ਦਿੰਦੇ ਹਨ ਪਰ ਅਮਰਿਤ ਪਾਲ ਦੇ ਭਰਾ ਦੀ ਹੀ ਕਿਉਂ ਲੋੜ ਪਈ ਸਭ ਸ਼ਾਜਿਸ਼ ਹੈ
@anmolpatran4065
@anmolpatran4065 24 күн бұрын
ਕਿਉ ਕਿ ਉਹ ਰੌਲਾ ਨੀ ਪਾਉਦੇ ਤੇ ਇਹਨਾ ਨੇ ਰੌਲਾ ਪਾ ਦੇਣਾ ਓਹ ਹੀ ਹੋਇਆ ਜੇ ਆਪਣੇ ਨਾਲ ਹੋਵੇ ਧੱਕਾ ਦੂਜਿਆ ਤੇ ਖੁਸ਼
@nasibkaurdhillon6823
@nasibkaurdhillon6823 24 күн бұрын
Tusi shi kiha Amritpal da koi kasoor nhi hai loka de dila vich Amritpal da Aksh phla vang hi rhega ❤
@JasPinder-gx3xs
@JasPinder-gx3xs 24 күн бұрын
ESS VICH AMRITPAL OUPER KOEE AUSER NHI PUVEGA JISNE KITA FUL PAA LIAA HAI GHUT MATRA VALE RAH NIKUL AOUNDA HAI KITHON VIK RIHA HAI ESS KARVAEE HOUNDE HAI BAED CHOEAHNA NOO SHUD DITA JANDAHAI RS DHALIWALL ❤
@RanjitsinghSingh-rn5hp
@RanjitsinghSingh-rn5hp 24 күн бұрын
ਜਿਹੜਾ ssp ਹੈ ਹੀ ਸਰਕਾਰ ਦਾ ਗੁਲਾਮ ਕਿਸੇ ਦੀ ਸਟੇਟਮੈਂਟ ਦੇਵੇ ਕਿਸੇ ਦੀ ਨਾ ਇਹ ਲੋਕ ਆੱਪ ਨਸ਼ਾ ਤਸਕਰਾ ਨਾਲ਼ ਰਲੇ ਹੋਏ ਨੇ ਤਾਹੀ ਵੱਡੇ ਨਸ਼ਾ ਤਸਕਰ ਫੜੇ ਨੀ ਗਏ
@KHUSHALSINGH-gi6ss
@KHUSHALSINGH-gi6ss 24 күн бұрын
❤❤❤❤❤🎉🎉​@@anmolpatran4065
@AvtarSingh-ic8yq
@AvtarSingh-ic8yq 22 күн бұрын
Things falls apart. Centre cannot hold!
@sukhdevsinghbhatti3235
@sukhdevsinghbhatti3235 24 күн бұрын
ਮੌਕੇ ਪੁਲਿਸ ਨੂੰ ਵੀਡਿਉ ਗਰਾਫੀ ਜਰੂਰ ਕਰਨੀ ਚਾਹੀਦੀ ਸੀ । ਤਾਕੀ ਜਿਹੜੇ ਅੱਜ ਪੁਲਿਸ ਅਤੇ ਸਰਕਾਰ ਦੀ ਕਾਰਵਾਈ ਨੂੰ ਗਲਤ ਦਸਦੇ ।ਤਾਕੀ ਉਣਾ ਨੂੰ ਉਂਗਲ ਚਕਨ ਦਾ ਮੌਕਾ ਨਾ ਮਿਲਦਾ।ਹੁਣ ਸੱਕ ਦੀ ਗੁੰਜਾਇਸ਼ ਆ ਐਸੇ ਕਰਕੇ ਕਿੰਤੂ ਪਰੰਤੂ ਏਸੇ ਕਰਕੇ ਹੀ ਰਿਹਾ।
@harpalsingh7351
@harpalsingh7351 24 күн бұрын
ਵੀਰ ਜੀ ਵੀਡੀਓ ਬਣਾਉਣੀ ਕਿਸ ਦੀ ਹੀ, ਇਹ ਸਭ ਕੁਝ ਝੂਠ ਦਾ ਪੁਲੰਦਾ ਹੈ
@SPJ58
@SPJ58 24 күн бұрын
​@@harpalsingh7351ਸਹੀ ਕਿਹਾ
@RanjeetsinghRanasandhu
@RanjeetsinghRanasandhu 24 күн бұрын
ਟੈਹਣਾ ਸਾਹਬ ਜੀ ਸਤਿ ਸ੍ਰੀ ਅਕਾਲ ਵਿੱਰ ਜੀ 🙏 ਭਾਈ ਅ੍ਮਿੰਤਪਾਲ ਸਿੰਘ ਜੀ ਤੇ ਹੁਣ ਓਨਾ ਦੇ ਭਰਾ ਨਾਲ ਵੀ ਧੱਕਾ ਕੀਤਾ ਜਾ ਰਿਹਾ ਭੰਤੇ ਭੰਡ ਦੀ ਸਰਕਾਰ ਵੱਲੋਂ ਇੱਕ ਮੀਡੀਆ ਤੇ ਦੁਜਾ ਬਿੱਟਾ ਸਾਈਕਲ ਚੋਰ ਬਹੂਤ ਜਿਆਦਾ ਬਕਵਾਸ ਕਰ ਰਹੇ ਚੈਨਲਾਂ ਤੇ ਭਾਈ ਅ੍ਮਿੰਤਪਾਲ ਸਿੰਘ ਤੇ ਓਨਾ ਦੇ ਭਰਾ ਦੇ ਬਾਰੇ ਬਿੱਟਾ ਆਪਣੀ ਪਿੜੀ ਥੱਲੇ ਸੋਟਾ ਫੇਰੇ ਸਕੁਟਰਾ ਦਿਆਂ ਸਟੱਪਣੀਆ ਖੋਲਦਾ ਫੜੀਆ ਗਿਆ ਸੀ ਜੂਏ ਵਾਲੇਆ ਤੋ ਚਪੇੜਾਂ ਖਾਦਾਂ ਰਿਹਾ ਗੱਨਮੈਨ ਮਿਲਨ ਤੋ ਬਾਅਦ ਠੱਗੀਆ ਵੱਡੀਆ ਮਾਰਨ ਲੱਗ ਪਿਆ
@chhokarsaab4725
@chhokarsaab4725 24 күн бұрын
ਟਹਿਣਾ ਸਹਾਬ ਤੁਸੀ ਖਬਰਾ ਬਹੁਤ ਹੀ ਬਧੀਆ ਤਰੀਕੇ ਨਾਲ ਦਿੰਦੇ ਹੋ ਖਬਰਾ ਸੁਣ ਕੇ ਬਹੁਤ ਹੀ ਮਜਾ ਓਂਦਾ ਹੈ
@surinderpalvsinghverynicec822
@surinderpalvsinghverynicec822 24 күн бұрын
Well said dear I totally agree with u may God bless you n stay blessed 4ever
@decentbutdevil989
@decentbutdevil989 24 күн бұрын
ਸਰਕਾਰੀ ਗੋਲੀਆਂ ਜਿਹੜੀਆਂ ਕਿ ਓਟ ਸੈਂਟਰਾਂ ਵਿੱਚ ਮਿਲਦੀਆਂ ਹਨ ਓਹੀ ਮੁਫ਼ਤ ਮਿਲਦੀਆਂ ਹਨ ਅਤੇ ਰਹੀ ਗੱਲ ਪ੍ਰਾਈਵੇਟ ਸੈਂਟਰਾਂ ਦੀ ਤਾਂ ਉੱਥੇ ਹਰ ਤਰਾਂ ਦੀਆਂ ਗੋਲੀਆਂ ਦਾ ਹਰ ਪੱਤਾ ਆਪਣੀ ਲਾਗਤ ਨਾਲੋਂ ਜਿਆਦਾਂ ਮੁੱਲ ਤੇ ਵੇਚਿਆ ਜਾਂਦਾ ਹੈ ਜੋ ਕਿ ਪ੍ਰਾਈਵੇਟ ਸੈਂਟਰਾਂ ਦੇ ਨਾਲ ਨਾਲ ਸਰਕਾਰੀ ਖਜਾਨੇ ਵਿੱਚ ਵੀ ਜਮਾਂ ਹੁੰਦਾ ਹੈ.. 500 ਕਰੋੜ ਦੀਆਂ ਗੋਲੀਆਂ ਦਾ ਤਾਂ ਦੱਸ ਦਿੱਤਾ ਸਰਕਾਰ ਨੇਂ ਉਹ 500 ਕਰੋੜ ਦਾ ਕਿੰਨੇ ਸੌ ਕਰੋੜ ਬਣ ਕੇ ਸਰਕਾਰੀ ਖਜਾਨੇ ਵਿੱਚ ਆਇਆ ਇਹ ਕੋਈ ਸਰਕਾਰ ਨੀਂ ਦੱਸ ਰਹੀ 👍
@dhiansingh3103
@dhiansingh3103 24 күн бұрын
ਬੀਜੇਪੀ ਨੂੰ ਚਾਹੀਦਾ ਹੈ ਕਿ ਉਹ ਗੋਧਰਾ ਕਾਂਡ ਅਤੇ ਮਨੀਪੁਰ ਕਾਂਡ ਦੀਆਂ ਯਾਦਾਂ ਵੀ ਮਨਾਉਣੀਆਂ ਚਾਹੀਦੀਆਂ ਹਨ ।
@user-lz5qe2hz1n
@user-lz5qe2hz1n 24 күн бұрын
ਇਹ ਤੇ ਕਈ ਮਾਪਿਆ ਨੂੰ ਵੀ ਨਹੀ ਪਤਾ ਹੁੰਦਾ ਉਹਨਾ ਦਾ ਬੱਚਾ ਬਾਹਰ ਕੀ ਕਰਦਾ ਹੈ ਮਾਪੇ ਅਨਜਾਣ ਹੁੰਦੇ ਹਨ ਬਾਹਰੋ ਲੋਕ ਹੀ ਦੱਸਦੇ ਹੁੰਦੇ ਹਨ ਕੀ ਤੁਹਾਡਾ ਪੁੱਤਰ ਵਿਗੜ ਗਿਆ ਹੈ
@sanjogtarani3997
@sanjogtarani3997 24 күн бұрын
ਪਰ ਵੀਰੋ ਮਾਂ ਬਾਪ ਨਹੀਂ ਮੰਨਦੇ
@user-lz5qe2hz1n
@user-lz5qe2hz1n 24 күн бұрын
@@sanjogtarani3997 ਬਿਲਕੁਲ ਠੀਕ ਕਿਹਾ ਹੈ
@user-jm3el7rc1r
@user-jm3el7rc1r 23 күн бұрын
Carry on jatta. God bless you always. Take care.Sat Sri Akal ji.
@sukhdevsinghbhatti3235
@sukhdevsinghbhatti3235 24 күн бұрын
ਨਸ਼ੇ ਦੀ ਗੋਲੀਆਂ ਖਰੀਦਣ ਲਈ ਫਰਜ਼ੀ ਬਿਲ ਰਾਹੀਂ ਖਜਾਨੇ ਨੂੰ ਕਿੰਨਾ ਚੂਨਾ ਲਾਇਆ ਪਤਾ ਨਹੀਂ। ਗੋਲੀਆਂ ਖਰੀਦਿਆ ਨਾ ਖਰੀਦਿਆ ਪਤਾ ਨਹੀਂ।ਖਜਾਨੇ ਨੂੰ ਜਰੂਰ ਖੋਰਾ ਲਾਇਆ
@amarjitpannu9357
@amarjitpannu9357 24 күн бұрын
Great analysis
@gianchamdal537
@gianchamdal537 24 күн бұрын
Tehna Sahib , I appreciate your views about emergency of 1975.
@113sahib
@113sahib 24 күн бұрын
ਬਹੁਤ wadia,,,,,ਪੱਤਰਕਾਰ
@Ranvirkumarguesser6
@Ranvirkumarguesser6 24 күн бұрын
ਰਾਵਣ ਨੂੰ ਭਰਾ ਨੇ ਹੀ ਮਰਵਾਇਆ ਸੀ ਅੱਜ ਹਾਲੇ ਕਂਲ ਹੀ ਇੱਕ ਭਰਾ ਦੂਜੇ ਭਰਾ ਉੱਤੇ ਗੋਲੀ ਚਲਾਉਣ ਦੀ ਵੀਡੀਓ ਸਾਂਝੀ ਕੀਤੀ ਹੈ ਜੂ ਟੀਉ੍ਬ ,,,ਗਾਇਕ ਸਤਿੰਦਰ ਬੁੱਗਾ ੳਉਦਾਹਰਣ,,,,,,,,,ਜੇ ਗੋਲੀ ਖਾਣਾ ਚੁਬਦੇ ਹਾ ਤਾਂ ਬੰਦ ਕਰਕੇ ਦੇ ਖ ਲੳ ਕਿੰਨਾ ਨੁਕਸਾਨ ਹੋਵੇਗਾ ਅੰਦਾਜ਼ ਲਗਾੳਣਾ ਮੁਸ਼ਕਿਲ ਹੈ
@rashpalsingh5699
@rashpalsingh5699 24 күн бұрын
ਬਿਲਕੁਲ ਸਹੀ ਕਿਹਾ ਟ੍ਹੈਣੇ ਨੇ ਪੰਜਾਬ ਦੇ ਹਰੇਕ ਬੰਦੇ ਨੇ ਪੰਜਾਬ ਬਚਾਉਣਾ ਕੀ ਸਰਕਾਰ ਵੀ ਬਚਾਏਗੀ ??!
@Gill-mp9vt
@Gill-mp9vt 23 күн бұрын
ਟਹਿਣਾ ਸਾਹਿਬ ਜੀ ਜ਼ਿੰਮੇਵਾਰੀ ਨਿਭਾਉਣ ਨੂੰ ਬਹੁਤ ਦਿਲ ਕਰਦਾ ਹੈ, ਜੀਹਦੇ ਘਰ ਦਾਣੇ, ਉੱਥੇ ਕਮਲੇ ਵੀ ਸਿਆਣੇ,, ਰੱਬ ਦੀ ਕਿਰਪਾ ਹੈ ਤੁਹਾਡੇ ਘਰ ਇਹ ਚਿੱਟੇ ਵਰਗੀ ਬਿਮਾਰੀ ਨਹੀਂ, ਨਹੀਂ ਤਾਂ ਫਿਰ,, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਤੁਕ ਵਿੱਚ ਲਿਖਿਆ ਹੈ ਕਿ,ਲੱਖ ਸਿਆਣਪ ਹੋਏ ਤਾ ਇੱਕ ਨਾਂ ਚੱਲੇ ਨਾਲ
@jaimalsingh36
@jaimalsingh36 24 күн бұрын
ਭਾਈ ਸਾਹਿਬ ਮਜੂਦਾ ਹਾਲਾਤਾਂ ਮੁਤਾਬਕ ਪੁਲਿਸ ਕੋਈ ਵੀ ਐਕਸ਼ਨ ਨਹੀਂ ਲੈ ਸਕਦੀ ਭਾਵ ਰਾਜਨੀਤਿਕ ਪ੍ਰਭਾਵ । ਜੇਕਰ ਪੁਲਿਸ ਉੱਪਰ ਰਾਜਨੀਤਕ ਪ੍ਰਭਾਵ ਨਾ ਹੋਵੇ ਤਾਂ ਪੁਲਿਸ ਹਰੇਕ ਜੁਰਮ ਨੂੰ ਹਫਤਿਆਂ ਚ ਹੀ ਨਹੀਂ ਦਿਨਾਂ ਚ ਕੰਟਰੋਲ ਕਰ ਸਕਦੀ ਹੈ ।
@BaljeetKaur-tb1xb
@BaljeetKaur-tb1xb 22 күн бұрын
Good program tehna sahib
@kaursingh1993
@kaursingh1993 24 күн бұрын
ਟਹਿਣਾ ਜੀ ਸੱਤ ਸ਼੍ਰੀ ਆਕਾਲ ਜੀ ਕੱਲ੍ਹ ਸਵੇਰੇ ਭੀਖੀ ਨੇੜੇ ਜ਼ਿਲ੍ਹਾ ਮਾਨਸਾ ਵਿਖੇ ਵਧੀਆ ਮੀਂਹ ਪਿਆ
@rbrar3859
@rbrar3859 24 күн бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@avtaarsingh9032
@avtaarsingh9032 24 күн бұрын
ਬਹੁਤ ਬਹੁਤ ਧੰਨਵਾਦ ਜੀ
@SurjitSingh-jw1dw
@SurjitSingh-jw1dw 24 күн бұрын
Thek. Taina. Ji. Thanks
@ajaibsinghpanesarCanada
@ajaibsinghpanesarCanada 24 күн бұрын
S S A 🙏🙏🙏 Tehna Sahib ji and all members present
@AvtarSingh-bj2vm
@AvtarSingh-bj2vm 22 күн бұрын
ਟਹਿਣਾ ਸਾਹਿਬ ਜੀ ਕੀ ਅਸੀਂ ਕੁਦਰਤ ਨਾਲ ਕਹਿਰ ਘੱਟ ਕਮਾਇਆ ਸੀ ਅਸੀਂ ਅੱਗ ਲਗਾ ਕੇ ਕੁਦਰਤ ਨੂੰ ਕਿਸ ਤਰਾਂ ਫੂਕਿਆ ਸੀ ਭੁੱਲ ਗਏ ਅਸੀਂ ਪੰਛੀ ਅਤੇ ਅੰਡੇ ਕੀ ਦਰੱਖਤ ਰਾਹਗੀਰ ਅੱਗ ਲਗਾ ਕੇ ਫੂਕ ਨਹੀਂ ਅਸੀਂ ਫ੍ਰੀ ਦੀ ਬਿਜਲੀ ਨਾਲ ਬੇਵਜ੍ਹਾ ਪਾਣੀ ਬਰਾਬਾਦ ਨਹੀਂ ਕੀਤਾ ਤੇ ਫੇਰ ਕਹਿੰਦੇ ਹਾਂ ਕਿ ਕੁਦਰਤ ਮੇਹਰ ਕਰੇ ਕਿਉਂ ਮੇਹਰ ਕਰੇ ਕੁਦਰਤ ਸਾਡੇ ਤੇ। ?
@RanjitSingh-oq1wu
@RanjitSingh-oq1wu 24 күн бұрын
Satsriakalji
@amarjitSingh-tz3lx
@amarjitSingh-tz3lx 24 күн бұрын
ਨਸਾਂ ਸਰਕਾਰ ਹੀ ਦਿਦੰਆ ਪੰਜਾਬ ਨੂੰ ਬਰਬਾਦ ਕਰਤਾ ਲੀਡਰਾਂ ਨੇ
@SingBakhtawrr-tc9cd
@SingBakhtawrr-tc9cd 24 күн бұрын
Sat shri akall ji 🌹
@user-cf3vx3uc9k
@user-cf3vx3uc9k 22 күн бұрын
Thanaa sir janta sab jandi ha
@vakilsingh4280
@vakilsingh4280 24 күн бұрын
Like video. All true. Thanks
@JaswantSingh-fg3qs
@JaswantSingh-fg3qs 19 күн бұрын
ਪੰਜਾਬ ਸਰਕਾਰ ਧੱਕਾ ਸਰਕਾਰ ਹੈ
@chahal1234
@chahal1234 24 күн бұрын
ਜਿਨ੍ਹਾਂ ਚਿਰ ਭਗਵੰਤ ਮਾਨ ਹੈ , ਉਨ੍ਹਾਂ ਚਿਰ ਅਮ੍ਰਿਤ ਪਾਲ ਦੇ ਬਾਹਰ ਆਉਣ ਦੀ ਕੋਈ ਤੁੱਕ ਬਣਦੀ ਨਜ਼ਰ ਨਹੀਂ ਆਉਂਦੀ।
@jawaharverma89
@jawaharverma89 24 күн бұрын
ਵਾਹਿਗੁਰੂ ਜੀ
@HarjinderSingh-sf1dq
@HarjinderSingh-sf1dq 24 күн бұрын
Very good Media
@kulwantbasi8751
@kulwantbasi8751 24 күн бұрын
🙏🙏🌹🌹
@BittuChambal-vl4hr
@BittuChambal-vl4hr 24 күн бұрын
Good job 👍👍
@simarjitkaur1893
@simarjitkaur1893 24 күн бұрын
ਸਰਕਾਰ ਆਪਣੀ ਨਲਾਇਕੀ ਛੁਪਾਉਣ ਲਈ ਫ਼ਾਲਤੂ ਪ੍ਰਾਪੇਗੰਡੇ ਕਰ ਰਹੀ । ਸਰਕਾਰ ਨੇ 2014 ਤੋਂ 2024 ਤੱਕ ਆਪਣੇ ਕੀਤੇ ਕੰਮਾਂ ਨੂੰ ਦੱਸੇ ।
@GaganGhuman-zz9dq
@GaganGhuman-zz9dq 24 күн бұрын
Ryt ji
@kirankaur4504
@kirankaur4504 24 күн бұрын
ਸਤਿ ਸ੍ਰੀ ਅਕਾਲ ਜੀ 🙏🙏
@PargatSingh-fd8fg
@PargatSingh-fd8fg 24 күн бұрын
ਸਤਿ ਸ੍ਰੀ ਅਕਾਲ ਬਾਈ ਜੀ🙏👍
@karamjeetkaur5153
@karamjeetkaur5153 24 күн бұрын
Don’t expect justice
@lachhmansingh5933
@lachhmansingh5933 24 күн бұрын
Sat shri akal ji tehna sahib
@kanwalhazran5829
@kanwalhazran5829 24 күн бұрын
Sat shri akal ji
@BoharDhillon-hw3uc
@BoharDhillon-hw3uc 24 күн бұрын
🙏🙏🙏🙏🙏 🙏🙏🙏🙏🙏
@karamjeetkaur5153
@karamjeetkaur5153 24 күн бұрын
Godhra kand divas v mana lia karo
@boparaiksingh8947
@boparaiksingh8947 24 күн бұрын
ਚੰਗੇ ਵਿਚਾਰ
@harmailsingh283
@harmailsingh283 24 күн бұрын
ਸੱਭ ਵੱਧ ਸਵਧਾਨ ਦੀਆਂ ਧੱਜੀਆਂ ਭਗਵੰਤ ਤੇ ਮੋਦੀ ਰਾਜ ਵਿਚ ਉਡੀਆਂ ਹਨ ਉਡ ਰਹੀਆਂ ਹਨ ਵਾਹਿਗੁਰੂ ਏਨਾ ਨੂੰ ਸੋਧੀ ਦੇਵੇ
@surjeetsingh8809
@surjeetsingh8809 24 күн бұрын
👍👌
@MaingalSingh
@MaingalSingh 24 күн бұрын
Sat Sri akal bai tehna Saab ji 🙏 🎉😢
@arshsandhu9936
@arshsandhu9936 24 күн бұрын
ਓਸ ਟਾਇਮ ਵੀ ਸਿੱਖਾ ਨੂੰ ਦਬਾਇਆ ਜਾਂਦਾ ਸੀ, ਤੇ ਹੁਣ ਵੀ ਸਿੱਖਾਂ ਨੂੰ ਦਬਾਇਆ ਜ ਰਿਹਾ ਹੈ। ਇਹ ਕਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਹਨ। ਹੁਣ ਗੁਜਰਾਤੀਆ ਦਾ ਬੇ ਗਰਕ ਹੋਣ ਹੀ ਵਾਲਾ ਹੈ। ਟਹਿਣਾ ਸਾਬ ਸਲੂਟ ਆ ਤੁਹਾਨੂੰ।
@user-ls8kr4jx8k
@user-ls8kr4jx8k 24 күн бұрын
Tehna sahib ਅਰਦਾਸ ਭੋਲੇ ਬਾਬੇ ਨੂੰ ਕਰੋ
@NaranjansinghVirk
@NaranjansinghVirk 24 күн бұрын
Right
@Jaggie1000
@Jaggie1000 24 күн бұрын
I always like the way you conduct the news. I have nothing against Amritpal but only concern I have is how can he is claiming that he changed thousands of pouty but he could not implement in his own blood brother. He got the votes via religion. I wonder how many non Sikh voted him. Having said the above, it is unfair if he is behind bars innocently.
@SatnamSingh-us8hh
@SatnamSingh-us8hh 24 күн бұрын
Good
@user-wu5pw4zm4y
@user-wu5pw4zm4y 24 күн бұрын
🙏🏻
@user-bx6tt5fu6l
@user-bx6tt5fu6l 23 күн бұрын
Air tall dis tv se Aap Knha get ho ghe ho Dso
@surjitsinghsidhu6936
@surjitsinghsidhu6936 24 күн бұрын
ਟਹਿਣਾ ਸਾਹਿਬ ਜਿੰਦਾਬਾਦ ਸੱਚਾ ਰਿਪੋਰਟਰ ❤
@mohindersingh4906
@mohindersingh4906 24 күн бұрын
Tehna sahib bilkul theek bolia tusi.a.m.p.da ke dosh 1yr jail badnam kardi govt
@user-bx6tt5fu6l
@user-bx6tt5fu6l 23 күн бұрын
Dso tehna sahb Aap Dis AirtellseAap knha Check ghe ho
@harmeetkour3982
@harmeetkour3982 24 күн бұрын
❤️👍👍👍👍👍🙏🏿🙏🏿🙏🏿🙏🏿🙏🏿🙏🏿🙏🏿🙏🏿
@GaganGhuman-zz9dq
@GaganGhuman-zz9dq 24 күн бұрын
😊😊😊😊😊😊
@DARSHANSINGH-su7kl
@DARSHANSINGH-su7kl 24 күн бұрын
The heading of this programme is different from the content
@pammasingh5431
@pammasingh5431 24 күн бұрын
Ryt
@nasibkaurdhillon6823
@nasibkaurdhillon6823 24 күн бұрын
Tusi shi khde ho Amritpal da ki kasoor hai loka de dila vich Amritpal da Aksh phila vang hi rhega ❤
@gurlabhsingh8072
@gurlabhsingh8072 24 күн бұрын
ਜਿਸ ਦਾ ਭਾਈ ਨਸ਼ੇ ਛਡਾਉਣ ਦੇ ਦਾਵੇ ਕਰਦਾ ਹੋਵੇ ਅਤੇ ਹੋਵੇ ਵੀ ਅੈਪੀ ਪੀ ਸਾਹਿਬ ਇਹਨਾਂ ਹਲਾਤਾਂ ਵਿੱਚ ਵੱਡੇ ਅਫਸਰ ਹੀ ਪ੍ਰੈਸ ਕਾਨਫਰੰਸ ਕਰਦੇ ਹਨ ਇਹ ਦਾਵਾ ਨਹੀ ਕੀ ਵੱਡੇ ਅਫਸਰ ਨੇ ਕਿਉ ਕਾਨਫਰੰਸ ਕੀਤੀ
@rajusahota3800
@rajusahota3800 24 күн бұрын
Sir nasha edda di cheez hai koi pata nahi kon kon karda nasha , baki police de kine bande nasha karde
@sukhwindersinghdhillon9055
@sukhwindersinghdhillon9055 22 күн бұрын
ਟਹਿਣਾ ਸਾਹਿਬ ਸਾਡੇ ਪਿੰਡ ਧਨੇਠਾ ਤਹਿਸੀਲ ਸਮਾਣਾ ਪਟਿਆਲਾ ਵਿਖੇ ਜਦੋਂ ਦਾ ਮਾਨਸੂਨ ਪੰਜਾਬ ਪੁੰਹਚਿਆ ਅੱਜ ਤੱਕ ਸਾਡੇ ਇੱਥੇ ਮੁਸ਼ਕਲ ਨਾਲ 2ਐਮ ਐਮ ਨਹੀ ਹੋਈ ।
@harinderbaghour3957
@harinderbaghour3957 22 күн бұрын
ਨਸ਼ਾ ਛੁਡਾਊ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਰ ਕੇ ਨਸ਼ਾ ਛੱਡਣ ਤੇ ਨੀ ਸਗੋ ਇਹਨਾਂ ਗੋਲੀਆਂ ਤੇ ਲਾ ਕੇ ਨੋਜਵਾਨੀ ਦਾ ਘਾਣ ਹੋ ਰਿਹਾ ਬਹੁਤ ਵਡੀ ਗਿਣਤੀ ਚ ਗੋਲੀਆਂ ਤੇ ਵੱਖ ਵੱਖ ਨਾਮ ਵਾਲੀਆਂ ਜੋ ਇਹਨਾਂ ਨਸ਼ਾ ਛੁਡਾਊ ਕੇਂਦਰ ਵੱਲੋਂ ਵੇਚਿਆ ਜਾਂਦੀਆਂ ਹਨ ਇਹਨਾਂ ੳਪਰ ਕਿਓ ਨੀ ਸਰਕਾਰ ਨੀ ਕਾਰਵਾਈ ਕਰਦੀ ਜੋ ਸ਼ਰੇਆਮ ਗੋਲੀਆਂ ਵੇਚ ਕੇ ਨੋਜਵਾਨੀ ਦਾ ਘਾਣ ਕਰ ਰਹੇ ਹਨ ਮਾਨਸਿਕਤਾ ਦੇ ਰੋਗ ਓਪਰ ਇਕ ਬਿਜ਼ਨਸ ਮੈਨ ਸਰਕਾਰ ਤੋਂ ਲਾਇਸੈਂਸ ਲੇਂਦਾ ਹੈ ਤੇ ਸਕੈਟ੍ਰੀਕ ਦੀ ਡਿਗਰੀ ਵਾਲਾ ਡਾਕਟਰ ਬਿਠਾ ਕੇ ਸ਼ਰੇਆਮ ਗੋਲੀਆਂ ਵੇਚਿਆ ਜਾਂਦੀਆਂ ਹਨ। ਓਹਨਾ ਹਸਪਤਾਲਾ ਤੇ ਕਾਰਵਾਈ ਕਿਓ ਨਹੀ ਹੋ ਰਹੀ ਹਰ ਸ਼ਿਹਰ ਵਿਚ 5-5 ਹਸਪਤਾਲ ਖੁਲੇ ਹੋਏ ਆ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਵਲ ਵੀ ਧਿਆਨ ਦਿੱਤਾ ਜਾਵੇ
@gurlabhsingh8072
@gurlabhsingh8072 24 күн бұрын
ਇਹ ਵੱਡੀ ਗੱਲ ਨਹੀਂ ਉਹ ਨਸ਼ਾ ਕਰਦਾ ਵੀ ਹੋ ਸਕਦਾ ਅਤੇ ਨਹੀ ਵੀ ਉਸ ਦਾ ਡਾਕਟਰੀ ਮੁਆਇਨਾ ਕੀਤਾ ਜਾਵੇ ਕਿਸੇ ਨਿਰਪੱਖ ਡਾਕਟਰ ਤੋਂ
@gurjantsinghbinner659
@gurjantsinghbinner659 24 күн бұрын
ਟਹਿਣਾ ਸਾਹਿਬ 99% ਸਾਡੀ ਕੌਮ ਗਲਤ ਕੰਮ ਕਰ ਰਹੀ ਹੈ। ਗੁਰਬਾਣੀ ਤੋਂ ਬਹੁਤ ਦੂਰ ਹੈ।
@deepamehrotra6712
@deepamehrotra6712 24 күн бұрын
ਟਹਿਣਾ ਸਾਹਿਬ ਜੀ ਬਿਲਕੁਲ ਸਹੀ ਕਹਿ ਰਹੇ ਹਨ
@SukhJinder-h6y
@SukhJinder-h6y 24 күн бұрын
Jive punjab polise rooj sach boldi
@naseebchand8371
@naseebchand8371 22 күн бұрын
ਮੋਦੀ ਜਵਾਹਰਲਾਲ ਨਹਿਰੂ ਦੀ ਗੱਲ ਕਰਦਾ ਹੈ ਅਤੇ ਅਮਿਤ ਸ਼ਾਹ ਇੰਦਰਾਂ ਗਾਂਧੀ ਦੀ ਗੱਲ ਕਰਦਾ ਹੈ ਅਮਿਤ ਸ਼ਾਹ ਤੜੀ ਪਾਰ ਕੀ ਕਰ ਕਰਦਾ,,,ਈ ਵੀ ਐਮ ਹਟਾਓ ਦੇਸ਼ ਬਚਾਓ
@karanshridhar581
@karanshridhar581 24 күн бұрын
Punjab vicho nasha hun kde khtm nhi ho skda pave koi v sarkar aaje kyoki hun khud punjab di dharti utte nasha bnn reha hai, kyi shehra ch factoriyan khul chukiya hn , loka nu jaagna pena. Loka nu hrr sarkar agge swaal rkhne chahide ne.
@deepamehrotra6712
@deepamehrotra6712 24 күн бұрын
ਅੰਮਮਿਰਤਪਾਲ ਸਿੰਘ ਜ਼ਿੰਦਾਬਾਦ
@BalkerDhanday
@BalkerDhanday 24 күн бұрын
੯੨੦ ਵਾ ਲਾਇਕ ਨੰਬਰ ਹੈ 920ਵਾ👌👌👍👍
@user-cf3vx3uc9k
@user-cf3vx3uc9k 22 күн бұрын
Bahi sahab the jaldi rehigh honi chahiye
@harbhajansuman9082
@harbhajansuman9082 23 күн бұрын
It is v frightening to know that majority of the youths have become drug addiction.. God save this beautiful land. I do say openly that the future of punjab and india is not fright. Look at the other circus show staged by mr Ambani family He spent a billion pounds on his sons wedding. I live in royal head of state country I never seen such circus.shame on Ambani family 800 million people live on 8 kilo rice or atta and stand in aq totally demoralised. Shame on those also who became part of this circus
@harbhajankaur8434
@harbhajankaur8434 24 күн бұрын
ਸਰਕਾਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਪਰਵਾਰ ਨੂੰ ਬਦਨਾਮ ਕਰਨ ਤੇ ਕਮਰ ਕਸਰ ਕੇ ਲੱਗੀ ਹੋਈ ਹੈ
@GurchanSingh-lz6fe
@GurchanSingh-lz6fe 24 күн бұрын
ਨਸੈੜੀਆ, ਦੇ ਮਗਰ ਪੈ ਰਿਹੋ, ਡਾਕਟਰ ਵੇਚ ਰਹੇ ਹਨ, ਲੋਕਾਂ ਦੇ ਮਗਰ ਹੀ ਜ਼ਿਆਦਾ ਆਖ, ਰਹੇ ਹਨ
@vijayvaid8419
@vijayvaid8419 24 күн бұрын
❤❤❤❤❤
@jaspalchathaful
@jaspalchathaful 22 күн бұрын
Veer ji, Is punjab Police even trustedable? I hope normal people can be given a chance to provide their view on Police characters, then this is publicly shown, and then we will know how many people trust punjab Police or even Indian police.
@jagdishssaini
@jagdishssaini 24 күн бұрын
V bad on govt
Why Is He Unhappy…?
00:26
Alan Chikin Chow
Рет қаралды 68 МЛН
لااا! هذه البرتقالة مزعجة جدًا #قصير
00:15
One More Arabic
Рет қаралды 14 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН